ਫ਼ਲ਼ਦਾਰ ਬੂਟਿਆਂ ਦੀਆਂ ਬੇਸ਼ੁਮਾਰ ਕਿਸਮਾਂ:ਨਿੱਕੇ-ਨਿੱਕੇ ਬੂਟੇ ਵੀ ਫ਼ਲ਼ ਦਿੰਦੇ ਆ|Harbhej Sidhu|Gulistan Nursery

Поділитися
Вставка
  • Опубліковано 27 лис 2024

КОМЕНТАРІ • 96

  • @JaswinderSingh-io7uo
    @JaswinderSingh-io7uo Рік тому +1

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @Gurdeepsinghmoga
    @Gurdeepsinghmoga 2 роки тому +21

    ਬਾਈ ਜੀ ਮੈ ਤੁਹਾਡੀ ਵੀਡੀਓ ਵੇਖਕੇ 2021 ਵਿੱਚ ਬੂਟੇ ਲਿਆਦੇ ਸੀ ਫਲ ਵਾਲੇ
    ਏ ਬੰਦੇ ਲੁੱਟ ਰਹੇ ਆ
    20_7_22 ਨੂੰ ਮੈ ਫੇਰ ਬੂਟੇ ਲੈ ਕੇ ਆਇਆ
    ਬਾਈ ਜੀ ਏਹਨਾ ਤੋ ਅੰਜੀਰ ਡੇਡ ਫੁੱਟ ਦੀ 300
    ਹੁਣ ਜੋ ਹੋਰ ਨਰਸ਼ਰੀ ਤੋ ਲਿਆਦੀ ਆ
    ਓਹ ਦੋ ਤੋ ਢਾਈ ਫੁੱਟ ਫਲ ਲੱਗਿਆ ਹੋਇਆ
    200
    ਅੰਬ ਏਹਨਾ ਤੋ ਲਿਆਦਾ ਸੀ 700
    ਹੋਰ ਨਰਸ਼ਰੀ ਤੋ ਸੇਮ ਅੰਬ. 400
    ਏਹਨਾ ਨੇ ਵੀਡੀਓ ਬਣਾ ਕੇ
    ਲੋਕਾਂ ਨੂੰ ਲੁੱਟਣਾ ਸੁਰੂ ਕੀਤਾ ਹੋਇਆ

    • @dhirakalakh6046
      @dhirakalakh6046 2 роки тому +3

      ਸਹੀ ਕਿਹਾ ਬਾਈ ਜੀ ਰੇਟ ਬਹੁਤ ਆ

    • @garry2226
      @garry2226 2 роки тому

      Veer ਕਿਸ ਨਰਸਰੀ ਤੋਂ ਲੈਕੇ ਆਏ ਸੀ

    • @dhirakalakh6046
      @dhirakalakh6046 2 роки тому +1

      ਗੁਲਸਤਾਨ ਸਰੋਦ ਰੋਡ ਮਲੇਰਕੋਟਲਾ ਤੋਂ ਲੈਕੇ ਗਏ ਸੀ

    • @garry2226
      @garry2226 2 роки тому +1

      @@dhirakalakh6046 ਰੇਟ ਜਿਆਦਾ ਇਨ੍ਹਾਂ ਦਾ ਜਾ ਨਹੀਂ

    • @Gurdeepsinghmoga
      @Gurdeepsinghmoga 2 роки тому

      ਗੁਲਸਤਾਨ ਵਾਲੇ ਲੁੱਟ ਰਹੇ ਆ
      ਸ਼ਾਲੇ ਚੋਰ

  • @baljinderdhiman1282
    @baljinderdhiman1282 2 роки тому +23

    ਵੀਰ ਜੀ ਐਵੇਂ ਦੀ ਵੀਡੀਓ ਜਿਆਦਾ ਤੋਂ ਜਿਆਦਾ ਬਣਾਇਆ ਕਰ। ਤੁਹਾਡੀ ਵੀਡਿਓ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਆਪਣਾ ਪੰਜਾਬ ਹਰਾ ਭਰਾ ਹੋਵੇ।

    • @Gurdeepsinghmoga
      @Gurdeepsinghmoga 2 роки тому +2

      ਬਾਈ ਵੀਡੀਓ ਓਸ਼ ਨਰਸ਼ਰੀ ਦੀ ਹੋਣੀ ਚਾਹੀਦੀ ਆ ਜੋ ਪੌਦੇ ਸਹੀ ਤੇ ਰੇਟ ਸ਼ਹੀ
      ਤੇ ਦੇਵੇ ਏ ਨੀ ਕੇ ਆ ਜੋ ਚੋਰ ਲੋਕਾ ਨੂੰ
      ਲੁੱਟ ਰਹੇ ਆ

    • @garry2226
      @garry2226 2 роки тому

      @@Gurdeepsinghmoga ਏਹ paid parmotion ਕਰਦਾ ਇਸ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਜੇ ਲੂਟੇ ਜਾਂਦੇ ਆ ਤਾਂ ਲੂਟੇ ਜਾਣ ਇਸ ਨੂੰ ਪੈਸੇ ਮਿਲਦੇ ਰਹਿਣ

    • @rajwinderchahal1636
      @rajwinderchahal1636 2 роки тому

      Mere nal vi thgi hoi aa

    • @rajwinderchahal1636
      @rajwinderchahal1636 2 роки тому

      Athe hi

    • @beantsandhu521
      @beantsandhu521 2 роки тому

      Adress. Mob. No. Deo

  • @ਦੇਸਮੇਰਾਪੰਜਾਬ
    @ਦੇਸਮੇਰਾਪੰਜਾਬ 2 роки тому +12

    ਦਸਦੇ ਕੁਝ ਹੋਰ ਨੇ ਵਰੈਟੀ ਹੋਰ ਨਿਕਲ ਦੀਆ ਫ਼ਲ ਆਉਣ ਤੇ

  • @rbg6908
    @rbg6908 8 місяців тому +1

    आम्रपाली🥭 is good mango variety

  • @gurlalbhullar1743
    @gurlalbhullar1743 Рік тому +1

    ਗੱਲ ਏ ਗੱਲ ਏ

  • @bahadursingh9718
    @bahadursingh9718 Рік тому +2

    ਫ਼ਲ ਦਾਰ ਬੂਟੀਆਂ ਦਾ ਕੀ ਰੇਟ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @KuldeepSingh-zb3mp
    @KuldeepSingh-zb3mp 2 роки тому +3

    All Videos So Beautiful Brother Speaking Language So Beautiful ❤️❤️❤️❤️❤️😍😍😍😍😍😍❤️

  • @lakhvir_dhanju
    @lakhvir_dhanju 2 роки тому +7

    Very nice👍

  • @padamsingla4143
    @padamsingla4143 2 роки тому +10

    ਕਿਰਪਾ ਕਰਕੇ ਰੇਟ ਵੀ ਪੁੱਛ ਕੇ ਦਸਿਆ ਕਰੋ ਵੀਰੇ .
    ਕਵਾਲਿਟੀ ਨੰਬਰ ਇੱਕ ਆਹ ਜੀ ਗੁਲਸਤਾਂਨ ਨਰਸਰੀ ਦੀ .

  • @luckydhanoalucky448
    @luckydhanoalucky448 2 роки тому +5

    Good job

  • @walejatt-uh2tq
    @walejatt-uh2tq 2 роки тому +4

    Very very nice video

  • @JagSeer-c7j
    @JagSeer-c7j 2 місяці тому

    ਜਿਹੜੀ ਨਰਸਰੀ ਵਾਲੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੋਂ ਫੋਨ ਨੀ ਚੱਕਦੀ ਉਸ ਤੋਂ ਅਸੀਂ ਕਦੇ ਵੀ ਪੌਦਾ ਨਹੀਂ ਲਾਵਾਂਗੇ😅

  • @sharanjitkaur5814
    @sharanjitkaur5814 2 роки тому +6

    Paji price vi dsoo

  • @harpreetsinghheronkala3451
    @harpreetsinghheronkala3451 2 роки тому

    ਪਹਿਲਾਂ ਤੁਸੀਂ ਮੌੜ ਮੰਡੀ ਕੋਲ ਵੀਡੀਓ ਪਾੲੀ ਸੀ ਨਰਸਰੀ ਦੀ ਅਸੀ ਉਥੋ ਫਰੂਟ ਦੇ ਬੂਟੇ ਲੈਕੇ ਆਏ ਸੀ ਹੁਣ ਏਥੋਂ ਵੀ ਲੈ ਕੇ ਜਾਂਵਾਗੇ ਫਰੂਟ ਦੇ ਬੂਟੇ

    • @bhullar110
      @bhullar110 2 роки тому

      ਮੌੜ ਮੰਡੀ ਕਿਹੜੀ ਐ

  • @parwindersinghdhanoa2682
    @parwindersinghdhanoa2682 2 роки тому

    Mein sariya nursery visit kitia videos dekh k but sb video ch kuj hor ne real ch kuj hor ,ena sab wicho Malerkotla ch new janta jo first a left side te oh bnde best ne price fix a but sariya ton sasta a te plants jo keha oda he nikle .badam nu flower September ch aya jo ki jan Feb ch aunda vdia bnde i recommend.baki te price da k bnda hila dinde

  • @vijaybhai1155
    @vijaybhai1155 2 роки тому +3

    Online facility available ?

  • @bhullarfancypoultryfarmbhu1601
    @bhullarfancypoultryfarmbhu1601 5 місяців тому

    ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਕਿਸੇ ਨੂੰ ਵਧੀਆ ਨਾਸਰੀ ਦਾ ਪਤਾ ਹੋਵੇ ਮੈਂ 50ਸ ਬੂਟੇ ਲਾਉਣੇ ਆ ਫਰੂਟ ਆ ਵਾਲੇ ਛਾਂ ਵੀ ਦੇਣ ਤੇ ਫਰੂਟ ਵੀ ਦੇਣ ਕੋਈ ਵਧੀਆ ਜੀ ਨਰਸਰੀ ਦੱਸੋ ਜੇ ਕਿਸੇ ਨੂੰ ਪਤਾ ਹੈ ਤਾਂ ਰੇਟ ਵੀ ਵਧੀਆ ਹੋਵੇ ਤੇ ਬੂਟੇ ਵੀ ਵਧੀਆ ਮਿਲ ਜਾਣ

  • @rbrar3859
    @rbrar3859 2 роки тому +1

    ਬਹੁਤ ਵਧੀਆ

  • @jaswinderkaur6016
    @jaswinderkaur6016 2 роки тому +1

    Locoot my favorite

  • @jogasingh91
    @jogasingh91 Рік тому

    Waheguru

  • @jagsirbassi2172
    @jagsirbassi2172 Рік тому +1

    Badam da plat kina price

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ

  • @akashdhaliwal7190
    @akashdhaliwal7190 2 роки тому +2

    22 ji plz rate nll dso. E khnde kj hor a hnda kj hoor a. Mn ena di vdo dekh k gya c . EDI koi gll btt hyni. Bht mhnge a sale

  • @nirvairsingh5191
    @nirvairsingh5191 Рік тому

    ਇਨ੍ਹਾਂ ਦੀ ਅਸਲੀਅਤ ਕੁਝ ਹੋਰ a. ਸਾਲ ਦਰ ਸਾਲ ਬੂਟੇ ਪਾਲਦੇ. ਬਾਦ ਚ ਨਿਕਲਦਾ ਕੁਛ ਹੋਰ ਆ

  • @makansingh9300
    @makansingh9300 Рік тому

    Very nice

  • @balvirsingh9189
    @balvirsingh9189 2 роки тому +1

    ਲੈ

  • @kamaljeetsanghera9139
    @kamaljeetsanghera9139 2 роки тому

    Gurbhej bhai nursary video hi bnonde ho ja koi buta ghr londe v ho.m ta bra 25 fruits la rkhe h te hor v bahut plant

  • @virsasingh6859
    @virsasingh6859 2 роки тому

    Very good nursery sabash

  • @raj4558
    @raj4558 2 роки тому

    Kedi jaga te

  • @pb7blog
    @pb7blog 2 роки тому

    bhut vdia

  • @EmporeRvlogS
    @EmporeRvlogS 2 роки тому +3

    Bai ji amarpali Amb and ohdi care te complete video bnao please

  • @arjayarjay740
    @arjayarjay740 2 роки тому

    Very good video ji.more video

  • @Expertindialive146
    @Expertindialive146 2 роки тому +1

    Bai g ret v dasne c

  • @jasbirsidhu6220
    @jasbirsidhu6220 2 роки тому +1

    22ji rate Karoo dasya kro

  • @mangatkamboj7587
    @mangatkamboj7587 Рік тому

    Veer avocado de plant da ki price hai

  • @Jaibharat330
    @Jaibharat330 2 роки тому

    Online plant nursery kaya mel gai

  • @SUKHA-Khai-shergarh
    @SUKHA-Khai-shergarh 2 роки тому +1

    *Harbhej bhai Ram Ram aap apni video mein apne subscriberon k 2 4 comment show kijiye isase logon ka interest padega aur aapko jyada comment karenge agar hamari dosti hai to aap mera kahana manoge aur reply karoge*

  • @rajvirsingh4558
    @rajvirsingh4558 2 роки тому

    👌

  • @deephussain6064
    @deephussain6064 2 роки тому +2

    Love you bro ❣️

  • @raj4558
    @raj4558 Рік тому

    Ena kol katimon te bari 11 amba de bute hege ne

  • @shonki6049
    @shonki6049 Рік тому

    ਬਾਈ 50ਕੁ ਬੂਟੇ ਦਵਾ ਦਿਉ ਗਰੀਬ ਨੂੰ ਅੱਧੇ ਕੁ ਕਿਲੇ ਚ ਲਾਉਣੇ ਆ ਯੂਨੀਵਰਸਿਟੀ ਮਹਿੰਗੇ ਦਿੰਦੀ ਆ ਕਰੋ ਕਿਰਪਾ

  • @Harjaspreetkaur3417
    @Harjaspreetkaur3417 2 роки тому +1

    Rate?

  • @sagargill5024
    @sagargill5024 2 роки тому

    Bhai ji turkish anjeer ki price hai

  • @JaswinderSingh-kg1ti
    @JaswinderSingh-kg1ti 2 роки тому

    Good

  • @sachagyan797
    @sachagyan797 2 роки тому

    Kya
    Barnala
    City
    May
    Aam
    Lag
    Sakta
    Hai

  • @kirandhaliwal4828
    @kirandhaliwal4828 Рік тому +1

    Veere moge area ch v nurseries visit kro.

  • @NareshKummar123
    @NareshKummar123 Рік тому

    Gulaab vi

  • @kamalkokri4146
    @kamalkokri4146 2 роки тому

    Baii terii Awaj v Lopon waale Baii wrgi lgdi aaa 😊😊

  • @jaswindergill3978
    @jaswindergill3978 2 роки тому

    👍👍👍

  • @RavinderSingh-rm6bj
    @RavinderSingh-rm6bj 2 роки тому

    👍🏼👍🏼👍🏼👍🏼

  • @amanjotsinghmaanmrara6024
    @amanjotsinghmaanmrara6024 2 роки тому

    🙏🙏🙏

  • @jarnailcheema7240
    @jarnailcheema7240 2 роки тому

    Arunika mango plant mil jayega

  • @trustview937
    @trustview937 2 роки тому

    Harbeij brother Google location add kar diya kro

  • @rajwinderchahal1636
    @rajwinderchahal1636 2 роки тому

    ਕਿਨੂੰ ਦੇ

  • @rajwinderchahal1636
    @rajwinderchahal1636 2 роки тому +1

    Mere kol hor hi ho gye m aetho hi le ke gyea cc

  • @dr.GurtejSingh-kx2bp
    @dr.GurtejSingh-kx2bp 2 роки тому

    Harbhej bai g ....new janta international nursery ch vii fruits plants te vii vlog bnao

    • @PANJAB-13
      @PANJAB-13 2 роки тому

      Y ehh paid parmotion aw vlog ni hega

    • @parneetbuttar4147
      @parneetbuttar4147 2 роки тому

      New janta international nursery de plants di quality kida di ae?

  • @Dj138.
    @Dj138. Рік тому

    Amrud hissar safada
    Amm amarpali
    Anar super bhagwa
    Apple Harman
    Apna punjab cha sbto kamjap

  • @kuldeepsidhu1149
    @kuldeepsidhu1149 2 роки тому

    ❤️❤️❤️👍👍👍

  • @GursewakSingh-pr1fl
    @GursewakSingh-pr1fl Рік тому +1

    Jedi tusi boota di video payi c bathinda Di o ta jhoth nikli

  • @HariSingh-tu3mb
    @HariSingh-tu3mb Рік тому +1

    ਇਹ ਨਰਸਰੀ ਵਾਲੇ ਬਹੁਤ ਝੂਠੇ ਅਤੇ ਬੇਈਮਾਨ ਹਨ ਕਿਉਂਕਿ ਹੇ ਮੈਂ ਇਹਨਾਂ ਤੋਂ ਦੋ ਸਾਲ ਪਹਿਲਾਂ ਬਦਾਮ ਅੰਬ ਅਤੇ ਹੋਰ ਚਾਰ ਹਜ਼ਾਰ ਦੇ ਬੂਟੇ ਲੈ ਕੇ ਆਇਆ ਸੀ ਪਰ ਅਸੀਂ ਪਰਸੈਂਟ ਬੂਟੇ ਪਟਣੇ ਪਾਏ ਤੁਸੀਂ ਵੀ ਫਸ ਨਾਂ ਜਾਇਓ

  • @darshandhillonsingh2657
    @darshandhillonsingh2657 2 роки тому

    avocado fruit apne hunda ni aasi la. ke dekh lea

    • @jagseerrangi7462
      @jagseerrangi7462 2 роки тому

      Hunda veer mai avocado da beej bejia c te plant hra ho gia 3 foot hight da ho gia hun o

  • @KulwinderSingh-pj1os
    @KulwinderSingh-pj1os Рік тому

    Bhai ji ih thug ne ohna pishe na lagio mai bhi thugia gia c

  • @nazarbhangu1008
    @nazarbhangu1008 2 роки тому

    ਇਹ ਸਭ ਠੱਗ ਬਰੈਟੀ ਕੋਈ ਨਕਦੀ ਕੋਈ

  • @exploringworldwith2friend247

    Hybrid butte aa kise kam da fruit nhi hunda ehna da apne desi butte lavo

  • @babbukashyap1146
    @babbukashyap1146 Рік тому

    Lottu

  • @jagwindersingh2202
    @jagwindersingh2202 Рік тому

    Oh paagal pehle punjabi sikh dashko nahi hoonda darskoo hoonda

  • @sukhsukhpalgill901
    @sukhsukhpalgill901 2 роки тому

    Har bhej 22 da ph number do

  • @gurdarshansingh4627
    @gurdarshansingh4627 2 роки тому

    Bai ji apna phone number vi shoo karde raho 👍

  • @AmrikBrarvlog
    @AmrikBrarvlog 2 роки тому

    🙏🙏

  • @kalasingh0216
    @kalasingh0216 Рік тому

    Good