ਸਾਕਾਹਾਰੀਆਂ ਮੀਟ ਕੱਟਹਲ ਤੋਂ ਲੈ ਚੰਦਨ ਤੱਕ ਦੇ ਸਾਰੇ ਬੂਟੇ;ਫ਼ਲਦਾਰ,ਫ਼ੁੱਲਾਂ ਵਾਲ਼ੇ ਤੇ ਗਮਲੇ|Harbhej Sidhu|Nursery
Вставка
- Опубліковано 30 вер 2024
- ਸਾਕਾਹਾਰੀਆਂ ਮੀਟ ਕੱਟਹਲ ਤੋਂ ਲੈ ਚੰਦਨ ਤੱਕ ਦੇ ਸਾਰੇ ਬੂਟੇ, ਫ਼ਲਦਾਰ, ਫ਼ੁੱਲਾਂ ਵਾਲ਼ੇ ਤੇ ਗਮਲਿਆਂ ਦੀ ਸਾਰੀ ਵਰਾਇਟੀ
#harbhejsidhu #plants #nursery #fruit #fruittrees #plantation
ਗੁਰਭੇਜ ਸਿੱਧੂ ਬਾਈ ਦੀ ਆਵਾਜ਼ ਬਹੁਤ ਵਧੀਆ ਇਹ ਬੂਟੇ ਮੇਰੇ ਕੋਲ ਵੀ ਨੇ ਮੈ ਖੁਦ ਬਣਾਏ ਸੀ ficus tree
ਗੁਰਭੇਜ ਬਾਈ ਬਹੁਤ ਹਸੌਦਾ ਗੱਲਾਂ ਬਹੁਤ ਸੋਹਣੀਆ ਕਰਦੇ ਹੋ ਜੀ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ
ਲੁਧਿਆਣਾ ਇੱਥੋਂ ੮ ਕਿਲੋਮੀਟਰ ਦੂਰ ਸਿੱਧਵਾਂ ਨਹਿਰ ਕੋਲ, ਵੀ ਨਾ ਦਸਦਾ ਤਾਂ ਕੀ ਘਟ ਜਾਣਾ ਸੀ ???
KUDRAT BAGICHA NURSERY & GAMLA HUT
SIDHWAN CANAL, ADJOINING JANPATH ESTATE , VILLAGE JHAMAT DISTRICT LUDHIANA
वाह जी वाह 👍👍
ਬਾਈ ਜੀ ਰੇਟ ਵੀ ਜਰੂਰ ਪੁੱਛਆ ਕਰੋ
ਸਰਦਾਰ ਦਾ sale's man ਵੀ ਢਿੱਲਾ ਹੈ ਦੱਸਣਾ ਨੀ ਆਉਂਦਾ
ਵੀਰਜੀ
ਆਉਣਲੈਣ
ਭੇਜਦਿਊ
Harbhej Ji Stay Blessed make video's on historical places
KUDRAT BAGICHA NURSERY NEAR JANPATH ESTATE
JHAMAT SIDHWAN CANAL ROAD LUDHIANA
ਵੀਰ ਜੀ ਬਹੁਤ ਵਧੀਆ ਨਰਸਰੀ ਦੇ ਦਰਸ਼ਨ ਕਰਾਉਂਦੇ ਆ ਪਰ ਰੇਟ ਤੇ ਜਗਾ ਵੀ ਦੱਸ ਦਿਉ
From fgs Sirhind. 😅.
Ancer saab overacting ghat kar maadi ji
Free dilevery kinne km tak kar denge
ਵਾਹਿਗੁਰੂ ਜੀ
Kudrat Bagicha Nursery Sidhwan Canal adjoining Janpath Estate
Village Jhamat Ludhiana
Nyc video hai bhai g
ਕਿਥੇ ਐ ਬਾਈ ਜੀ ਤੁਹਾਡੀ ਨਰਸਰੀ
Harbhej good job work from your side keep it up 👍👍
Price
Nice 👍
Gurbaig vir ek Kaithal dah plants,Jammu bajhoo ji.
Bhai kenda sarahi 150 da hun koi buta adha v lauga baki bhai di awaz meethi a te pendu accent vadiya lagda punjabi boli punjabiyat kaim rakho
Bai ji Teri badaam wali vid ne bahut loka nu fasa dita c 3 year before
Beer ji d bole very good and very nice plans
19:50
Harbhej bhai jinda bad❤.
Nyccc .🌴🌳🌲🪴🍀🌹🥀💐🌷
Awesome ❤❤❤❤❤🇨🇦🇨🇦
Bai ji bhut he vadia nale kudrat nal pyar nale ghar nu shona bnaunde ne thank you
rate v dasde koi
Rate v Doso
Proper address
Very good video bro
Good brother
Nice bro
Good job
😂😂😂😂
Nice
Pargat Singh jhamat chak de fatte Sanu be mauka milu.
ਬਾਈ ਜੀ ਇੱਕ 🚩ਬੌਗਨਵਿਲੀਆ🚩ਬੂਟੇ ਵੀ ਦਿਖਾ ਦਿਆ ਕਰੋ । ਤੇ ਰੇਟ ਵੀ ਨਾਲ਼ ਪੁੱਛਿਆ ਕਰੋ ਕਿਰਪਾ ਕਰ ਕੇ । 🚩ਹਰਜੀਤ ਸਿੰਘ ਮੁੱਲਾਂਪੁਰ
ਵਾਲ਼ੀ ਗੱਲ ਆਉਂਦੀ ਆ ਬਾਈ ਨੂੰ ਬੁਹਤ ਵਧੀਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ
Long live Bai Harbhej Sidhu.After long I came across your this very interesting Video.Jai Hind.