ਸ਼ਬਦਾਂ ਦੀ ਤਾਕਤ, ਧਿਆਨ ਨਾਲ ਸੁਣਿਉ | Episode 424 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 14 січ 2025

КОМЕНТАРІ • 235

  • @Kaurjawandha07
    @Kaurjawandha07 4 місяці тому +1

    Bilkul sach tusi ikkale e lakhan vrge o 🙏

  • @KamaljitKaur-fy3uu
    @KamaljitKaur-fy3uu Рік тому +44

    ਪੂਰੀ ਇਮਾਨਦਾਰੀ ਨਾਲ ਕਹਿ ਰਹੀ ਆਂ ਜੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਕਿਸੇ ਦੇ ਸ਼ਬਦਾਂ ਨੇ ਅਸਰ ਕੀਤਾ ਹੈ ਤਾਂ ਉਹ ਆਪ ਜੀ ਦੇ ਸਵੇਰ ਦੇ ਸੁਨੇਹਿਆਂ ਨੇ 🙏 ਅਸੰਭਵ ਨੂੰ ਸੰਭਵ ਕਰਨ ਦਾ ਜਾਦੂ ਹੈ ਆਪ ਜੀ ਦੇ ਬਚਨਾਂ ਵਿੱਚ ਜੀ 🙏

  • @KamaljitKaur-fy3uu
    @KamaljitKaur-fy3uu Рік тому +15

    ਸ਼ਬਦਾਂ ਦੀ ਤਾਕਤ ਹੀ ਤਾਂ ਹੈ ਤਾਂ ਹੀ ਕਲਗੀਧਰ ਪਾਤਸ਼ਾਹ ਸਾਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਗਏ ਹਨ ਜੀ 🙏

  • @KamaljitKaur-fy3uu
    @KamaljitKaur-fy3uu Рік тому +10

    ਨਿਰਾਸ਼ਤਾ ਦੇ ਘੋਰ ਆਲਮ ਵਿੱਚ ਜਾ ਚੁੱਕੇ ਲੋਕਾਂ ਨੂੰ ਆਸਾ ਦੀ ਕਿਰਨ ਦਿਖਾਉਂਦੇ ਹਨ ਤੁਹਾਡੇ ਸ਼ਬਦ ਜੀ 🙏 ਜਿਨ੍ਹਾਂ ਨੇ ਤੁਹਾਡੇ ਦਿਵਾਨ ਬੰਦ ਕਰਵਾਏ ਉਨ੍ਹਾਂ ਨੂੰ ਨਹੀਂ ਪਤਾ ਕਿ ਉਲਟਾ ਕਿੰਨੇ ਸਾਡੇ ਵਰਗਿਆਂ ਦੀ ਜ਼ਿੰਦਗੀ ਵਿੱਚ ਇੱਕ ਅਨਮੋਲ ਹੀਰਾ ਦੇ ਗਏ ਹਨ ਉਹ ਲੋਕ ਜੀ 🙏

  • @GurnamSingh-hu5fq
    @GurnamSingh-hu5fq Рік тому +1

    ਰੋਗੀ ਕੇ ਭਾਣੈ ਸਬ ਰੋਗੀ ਰੋਗ ਰਹਿਤ ਮੇਰਾ ਸਤਗੁਰ ਯੋਗੀ।
    ਬਹੁਤ ਵਧੀਆ ਬੀਚਾਰ ਭਾਈ ਸਾਹਿਬ ਜੀ🙏🏻

  • @SukhwinderSingh-nl1nx
    @SukhwinderSingh-nl1nx Рік тому +8

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਸਤਿ ਸ੍ਰੀ ਆਕਾਲ ਜੀ,🙏🙏🌹🌹,, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ, ਤੋਂ ਜਾਣੂ ਕਰਵਾਉਣ ਲਈ, ਕੋਟੀ ਕੋਟਿ ਧੰਨਵਾਦ ਜੀ 🙏🙏🙏🙏

  • @ManjitKaur-wl9hr
    @ManjitKaur-wl9hr Рік тому +20

    ਭਾਈ ਸਾਹਿਬ ਜੀ, ਆਪ ਜੀ ਦੇ ਸ਼ਬਦ ਹਮੇਸ਼ਾਂ ਸਾਨੂੰ positive energy ਬਖਸ਼ਦੇ ਹਨl ਜੁਗ -ਜੁਗ ਜੀਓ ਭਾਈ ਸਾਹਿਬ ਜੀ 🙏🙏.....

  • @simranpreetkaur5913
    @simranpreetkaur5913 Рік тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏 ਸੱਚ ਹੈ ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਹੀ ਹੋਇਆ ਜਦੋਂ ਵੀ ਕਦੇ ਮਨ ਬੇਚੈਨ ਹੁੰਦਾ ਤੁਹਾਡੀ ਕੋਈ ਪੁਰਾਣੀ ਕਲੱਪ ਸੁਣ ਲੈਂਦੇ ਹਾ ਸੱਚੀ ਮਨ ਕਾਇਮ ਹੋ ਜਾਂਦਾ ਹੈ ਜੀ 🙏🙏🙏🙏ਧੰਨਵਾਦ ਜੀ

  • @luckysingh-tr2wu
    @luckysingh-tr2wu Рік тому +6

    Waheguru tuvadi lambi Umar kare.🙏❤️🙏

  • @amirksinghamirksingh
    @amirksinghamirksingh Рік тому

    OK G🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍🌹🌹🌹🌹🌹🌹🌹🥀🥀🥀🥀🌷🌷🌷🌷🌷🌲🌲🌲🌲🌳🌳🌳🌳🌴🌴🌴🌴🌵🌵🌵🌵🌾🌾🌾🌾🌿🌿🌿🌿☘️☘️☘️☘️☘️🍀🍀🍀🍁🍁🍂🍃🍃🦓🦓🦒🦒🦔🦔🦕🦕🦖🦖ਕੁਦਰਤ ਜਿਦਾਬਾਦ ਜੀ ਜੀ ਅਜ ਦਾ ਸਚ ਹੈ ਜੀ

  • @naibsinghsingh5248
    @naibsinghsingh5248 Рік тому +5

    Very nice very good job thanku sir waheguru waheguru waheguru waheguru waheguru waheguru waheguru waheguru waheguru ji ka Khalsa waheguru ji ki Fateh.

    • @charankaur5159
      @charankaur5159 Рік тому

      ਤੁਸੀਂ ਇੰਡੀਆ ‌ਕਦੋਂ ਆ ਰਹੇ ਹੋ

  • @u.pdepunjabipind1620
    @u.pdepunjabipind1620 Рік тому +5

    ਬਿਲਕੁਲ ਇਸ ਤਰੀਕੇ ਨਾਲ਼ ਨਮੀ ਸਵੇਰ ਦਾ ਨਮਾਂ ਸੁਨੇਹਾ ਸੁਣ ਕੇ ਸਾਰਿਆਂ ਵਿਚ ਐਨਰਜੀ ਆ ਜਾਂਦੀ ਹੈ ਜੀ ਭਾਈ ਸਾਹਿਬ ਜੀ ਥੋਡੇ ਵਿਚਾਰ ਸੁਣ ਕੇ ਸਾਰਾ ਦਿਨ ਬਹੁਤ ਵਧੀਆ ਲੰਘਦਾ ਜੀ 🙏🙏

  • @SandeepSingh-ky1wj
    @SandeepSingh-ky1wj Рік тому +11

    ਸਮਾਂ ਤੇ ਅਧਿਆਪਕ
    ਸਮਾਂ ਵੀ ਸਿਖਾਉਂਦਾ ਹੈ
    ਤੇ ਅਧਿਆਪਕ ਵੀ
    ਪਰ ਫਰਕ ਦੋਨਾਂ ਵਿੱਚ ਇਹ
    ਕਿ ਅਧਿਆਪਕ ਸਿਖਾ ਕੇ
    ਇਮਤਿਹਾਨ ਲੈਂਦੇ ,ਸਮਾਂ ਇਮਤਿਹਾਨ
    ਲੈ ਕੇ ਸਿਖਾਉਂਦਾ ਹੈ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

  • @Jk-zf8yx
    @Jk-zf8yx Рік тому +9

    ਵਾਹਿਗੁਰੂ ਜੀ,,, ਬਾਬਾ ਮਸਤਾਨਾ ਜੀ 5 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ,,,, 14 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਵਿਖੇ ਭੋਗ ਹੈ ਜੀ, ਉਨ੍ਹਾਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਕਾਫੀ ਲੰਮਾ ਸਮਾਂ ਸੇਵਾ ਕੀਤੀ ਸੀ,,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ:::::

  • @jagdishkaur9755
    @jagdishkaur9755 Рік тому +1

    ਵਾਰਤਾਲਾਪ ਕਰਨ ਲੱਗਿਆਂ ਸ਼ਬਦਾਂ ਦੀ ਮਰਿਆਦਾ ਦਾ ਪਾਲਣ ਕਰਨਾ ਸਾਡਾ ਫਰਜ਼ ਹੈ। ਸੋਹਣੇ ਸ਼ਬਦ ਸ਼ਖ਼ਸੀਅਤ ਨੂੰ ਸੋਹਣੀ ਬਣਾ ਦਿੰਦੇ ਹਨ।

  • @jogasingh765
    @jogasingh765 Рік тому +3

    Jaswantkaur Balial 🙏🙏🙏🙏🙏

  • @mandeep19897
    @mandeep19897 Рік тому +6

    Waheguru ji🙏 waheguru waheguru waheguru waheguru waheguru🙏 waheguru🙏 waheguru🙏 waheguru🙏 waheguru🙏 waheguru ji🙏

  • @BalwinderSingh-wo6wh
    @BalwinderSingh-wo6wh Рік тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਠੀਕ ਰਖਣਾ ਜੀ ਵਾਹਿਗੁਰੂ ਜੀ

  • @avtarkaur7476
    @avtarkaur7476 Рік тому +3

    Harmankaur 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KamaljeetKaur-sx8io
    @KamaljeetKaur-sx8io Рік тому

    ਸੱਚਮੁੱਚ ਜੀ🙏ਜਿਉੱਦੇ ਜੀਅ ਮਾਰ ਦੇਣ ਭਾਵੇਂ ਮੁਰਦਿਆਂ ਵਿੱਚ ਜਾਨ ਫੂਕ ਦੇਣ ਇਹ ਸ਼ਬਦ ਹੀ ਤਾਂ ਹੁੰਦੇ ਹਨ 👍

  • @gurvipankaur6058
    @gurvipankaur6058 Рік тому +6

    ਭਲੀ ਕਰੇ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏

  • @gurmukhsingh6384
    @gurmukhsingh6384 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitkaur7399
    @manjitkaur7399 Рік тому +5

    🙏🙏🙏🙏🙏

  • @drsaini6979
    @drsaini6979 Рік тому +2

    ਭਾਈ ਸਾਹਿਬ ਧੰਨਵਾਦ ਜੀ

  • @jagtarsinghmattu
    @jagtarsinghmattu Рік тому +6

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਗੋਬਿੰਦ ਸਿੰਘ ਜੀ🙏 ਗੁਰੂ ਤੇਗ ਬਹਾਦਰ ਜੀ🙏 ਸਭ ਤੇ ਮੇਹਰ ਕਰੀ🙏🙏🙏🙏

    • @jinderkaur8048
      @jinderkaur8048 Рік тому

      Bahut himmt mildi aa ji tahude thought nu sun k ji 🙏🙏🙏🙏🙏

  • @Ramanjot-creativity
    @Ramanjot-creativity Рік тому +5

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @LakhwinderSingh-nx5px
    @LakhwinderSingh-nx5px Рік тому

    ਕੁੱਝ ਤਾ ਹੈ ਦੱਸ ਸ਼ਬਦਾਂ ਵਿੱਚ 🙏🙏🙏🙏🙏

  • @SandeepSingh-ky1wj
    @SandeepSingh-ky1wj Рік тому +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harbanskaur8415
    @harbanskaur8415 Рік тому +5

    Dhan Guru Nanak Dhan Guru Nanak Dhan Guru Nanak ji

  • @harmangaming7726
    @harmangaming7726 Рік тому +6

    ਸਤਿਨਾਮ ਵਾਹਿਗੁਰੂ 🙏🙏

  • @HarvinderSingh-or1kf
    @HarvinderSingh-or1kf Рік тому +2

    वाहेगुरु जी सतनाम जी धन धन गुरु ग्रंथ साहिब जी

  • @amritpreet8203
    @amritpreet8203 Рік тому +9

    ਭਾਈ ਸਾਹਿਬ ਜੀ ਸਦਾ ਚੜਦੀਕਲਾ ਵਿੱਚ ਰਹੋ ਜੀ ਵਾਹਿਗੁਰੂ ਜੀ🙏

  • @BalwinderSingh-eo2uj
    @BalwinderSingh-eo2uj Рік тому +5

    Waheguru ji waheguru ji

  • @sarbjeetkaur4574
    @sarbjeetkaur4574 Рік тому +1

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @mandeepsingh2870
    @mandeepsingh2870 Рік тому +2

    ਬਹੁਤ ਵਧੀਆ ਜੀ

  • @JasbirSingh-iq1ev
    @JasbirSingh-iq1ev Рік тому

    ਭਾਈ ਸਾਹਿਬ ਜੀ ਧੰਨਵਾਦ ਬਹੁਤ ਵਧੀਆ ਪ੍ਰਬਚਨ ਹਨ

  • @jagtarsohi9001
    @jagtarsohi9001 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @harshwinderkaur7260
    @harshwinderkaur7260 Рік тому +3

    🙏🙏🙏🙏🙏 ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🙏🙏🙏

  • @ripenjot5468
    @ripenjot5468 Рік тому

    🙏 waheguru Ji 🙏🌹🌹🌹🌹🌹🙏❤️❤️❤️❤️❤️❤️❤️❤️❤️❤️❤️❤️❤️❤️❤️

  • @sumandeep13
    @sumandeep13 Рік тому +5

    ਬੋਹਤ ਵਧੀਆ ਸੁਨੇਹਾ ਦਿੱਤਾ ਭਾਈ ਸਾਬ ਜੀ 🌸

  • @nirmalsinghdubai
    @nirmalsinghdubai Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪

  • @rajdivindersinghmanki6550
    @rajdivindersinghmanki6550 Рік тому +6

    Waheguru g 🙏🙏🌹🌹

  • @vpvp4130
    @vpvp4130 Рік тому +2

    वाहेगुरु जी 🙏🙏🙏🙏🙏🙏🙏

  • @satvirdhaliwal5839
    @satvirdhaliwal5839 Рік тому +3

    🎈🙏🏻🎈

  • @AmandeepKaur-ju1zy
    @AmandeepKaur-ju1zy Рік тому +15

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਖ਼ਾਲਸਾ ਜੀ ਤੇ ਤੁਹਾਡੀ ਸੰਗਤ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏 ਪਰਮਾਤਮਾ ਸਭ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ ਸਭ ਦਾ ਭਲਾ ਕਰੇ ਜੀ । ਵਾਹਿਗੁਰੂ 🌹 ਧੰਨ ਵਾਹਿਗੁਰੂ 🪴 ਧੰਨ ਵਾਹਿਗੁਰੂ 🌹 ਧੰਨ ਵਾਹਿਗੁਰੂ 💝 ਧੰਨ ਵਾਹਿਗੁਰੂ 🪴 ਵਾਹਿਗੁਰੂ 🌹 ਵਾਹਿਗੁਰੂ

  • @kamalkamalgill3111
    @kamalkamalgill3111 Рік тому +3

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ

  • @amitsandhu_
    @amitsandhu_ Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਜੀ 🙏👍

  • @harrymadaan9456
    @harrymadaan9456 Рік тому +3

    Jio ❤️ jio ❤️ jio ❤️ bha g always

  • @suneeta173
    @suneeta173 Рік тому +4

    Positive thoughts 👌👌🙏🙏❣️❣️

  • @jaspreetbhullar8398
    @jaspreetbhullar8398 Рік тому +13

    By listening to you, I also get new ideas every day, which never came to my mind before. Thanks Bhai Sahib Ji for everything 🤗🙏

  • @gillmahi20
    @gillmahi20 Рік тому +2

    ਗੁਰ ਫਤਹਿ ਜੀ

  • @painterkaura10
    @painterkaura10 Рік тому

    Bhai saab ji,sadha sukhi raho khush raho, DHAN NIRANKAR JI 🙏🙏🙏😊🌹🌹🌹🌹🌹🌹🌹🌹🌹🌹🌹🌹🌹🌹🌹🌹

  • @harwindersing1216
    @harwindersing1216 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasmirsingh8035
    @jasmirsingh8035 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @n.j.singhb5660
    @n.j.singhb5660 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @navjotdhaliwal5512
    @navjotdhaliwal5512 Рік тому +1

    Waheguru ji waheguru ji 🙏🙏🙏🙏💯💯💯👌👌✨ always right g 💯💯💯👌👌👌

  • @manjitkaursandhu4785
    @manjitkaursandhu4785 Рік тому +8

    Waheguru ji ka Khalsa Waheguru ji ki fateh ji 🙏🙏🙏🙏❤❤🙏🙏🙏

  • @gurpreetsinghpreet4202
    @gurpreetsinghpreet4202 Рік тому +3

    Waheguru ji 🙏 ਸਾਰਿਆ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖਣਾ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @Jinder274
    @Jinder274 Рік тому

    Waheguru ji ka khalsa Waheguru ji ki Fateh 🌷⚘🥀🍁🌺🌷⚘🥀🌺

  • @GarhKhalsaChannel
    @GarhKhalsaChannel Рік тому +12

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @nirmaljeetkaur8964
    @nirmaljeetkaur8964 Рік тому +2

    Thank you baba ji 🙏🙏

  • @harjitkaur3753
    @harjitkaur3753 Рік тому +5

    Waheguru ji 🙏🙏🙏🙏

  • @dayiadevi8385
    @dayiadevi8385 Рік тому +2

    🙏🏼👍🙏🏼

  • @bhagwantkaur674
    @bhagwantkaur674 Рік тому +4

    Waheguru JI KA KHALSA waheguru JI KI FATEH JI

  • @ManuKumar-uy3bh
    @ManuKumar-uy3bh Рік тому +2

    🙏🙏🙏❤️

  • @manmohansingh.7646
    @manmohansingh.7646 Рік тому

    God bless you
    Good morning ji
    Good day ji
    Good wishes ji
    Good baba ji

  • @deepkaur8148
    @deepkaur8148 Рік тому +2

    Waheguru ji Waheguru

  • @jasvirkaur9681
    @jasvirkaur9681 Рік тому +2

    Bilkul right hai gal aap ji de

  • @TheDharmyudh
    @TheDharmyudh Рік тому +4

    Distinguish - ਡਿਸਟਿੰਗਇਸ਼ = ਵੱਖੋ-ਵੱਖ
    Extinguish - ਐਕਸਟਿੰਗਇਸ਼
    = ਬੁਝਾਉਣਾ

  • @shindusarari2811
    @shindusarari2811 Рік тому +1

    Satnaam waheguru ji

  • @harjeetsidhu9519
    @harjeetsidhu9519 Рік тому +1

    🌹 Waheguru ji 🌹👏👏 Waheguru ji 💐💐💐🌹🌹🌹🌹🌹🌹💐💐💐💐🌺💐🌺🌺🌺🌺🏵️💐

  • @hardipsingh7691
    @hardipsingh7691 Рік тому +1

    Thanks ji 🙏

  • @GurcharanSingh-pf4hl
    @GurcharanSingh-pf4hl Рік тому +3

    Waheguru ji🙏🙏💖💖😘😘😴😴👍👍

  • @sukhwindersinghrinku845
    @sukhwindersinghrinku845 Рік тому +1

    Ik ik gal 24 krt gold wangu sachi Suchi
    Sat Shri aakal g waheguru ji waheguru ji waheguru ji waheguru ji waheguru ji

  • @rattansingh4351
    @rattansingh4351 Рік тому +6

    We proude to Bhai Sahib ji ❤👏

  • @caurkaur8691
    @caurkaur8691 Рік тому

    Bhai saab g Aaj da thought schiooo bhot bhot skoon de gyaaa bhot kuj sikhy gyaaaa ... waheguru ji bhai saab nu chrdiklaaaaa bkshish kreoooooo🙇🙏

  • @gureksinghgill8279
    @gureksinghgill8279 Рік тому +2

    Chote veer sat Sri akal🙏
    ਤੁਹਾਡਾ ਇਕ ਇਕ ਸ਼ਬਦ ਕੀਮਤੀ ਹੈ ਮੇਰਾ ਪਤੀ ਦੇਵ ਨਾ ਧਿਜਨ ਵਾਲਾ ਇਨਸਾਨ ਆ ਕਿਉਕਿ ਓਨਾਂ ਨੂੰ ਝੂਠ ਬੋਲਣ ਦੀ ਆਦਤ ਆ ਮੈ ਵਿਸ਼ਵਾਸ਼ ਕਰਦੀ ਰਹਿ ਨੀ ਆ ਓਹ ਤੋੜਨ ਲਗੇ ਮਿੰਟ ਨੀ ਲਾਓਦੇ ਕਰਦੇਕਰਾਓਦੇ 27 ਸਾਲ ਬੀਤਗੇ ਹੁਣ ਬੱਚੇ ਬੋਲਦੇ ਆ ਮੱਮਾ ਤੁਹਡੀ ਗਲਤੀ ਆ ਪਾਪਾ ਦੀ ਨਹੀਂ ਤੁਸੀ ਸਮਝੀ ਹੀ ਨੀ ਪਾਏ
    ਔਰਤ ਲਈ ਤਾਂ ਸਭ ਤੋਂ ਨੇੜੇ ਪਤੀ ਹੁਦਾ ਜੇ ਓਹੀ ਨਿੱਤ ਰੋਜ਼ ਧੋਖਾ ਦੇਵੇ ਤਾਂ ਔਰਤ ਦੀ ਜ਼ਿੰਦਗੀ ਤਾਂ ਬਰਬਾਦ ਐ ਕੌਣ ਸਮਝੂ ਔਰਤ ਨੂੰ
    ਭਾਈ ਸਾਹਿਬ ਤੁਸੀ ਕਦੋਂ ਆਉਣਾ ਇੰਡੀਆ ਮੈ ਮਿਲਣਾ ਐ ਤੁਹਾਨੂੰ ਮੈ ਕਿਸੇ ਨਾਲ ਗੱਲ ਨੀ ਕਰਦੀ ਮਨ ਦੁਖੀ ਬੜਾ😱😱ਨਵੀਂ ਸਵੇਰ ਦਾ ਨਵਾ ਸੁਨੇਹਾ ਸੁਣ ਸੁਣ ਕੇ ਆਪਣੇ ਆਪ ਨੂੰ ਘੜੀਸੀ ਫਿਰਦੀ ਆ 😱😱😱😱😱😱😱😱😱😱😱😱😱😱😱

  • @dalwindersingh5617
    @dalwindersingh5617 Рік тому +2

    ਗੱਲ ਕਰਨ ਦਾ ਸੁਆਦ ਓਦੋਂ ਆਓਂਦਾ ਜਦੋਂ ਅੱਗੇ ਬਰਾਬਰ ਦਾ ਟਕਰੇ ਗੁਰਬਾਣੀ ਚ ਤਾਂ ਬਹੁਤ ਕੁਝ ਖੋਲਿਆ ਗਿਆ ਪਰ ਸਮਝ ਆਓਣਾ ਹਰ ਇਕ ਦੇ ਵਸ ਨਹੀਂ ਜ਼ਿਆਦਾ ਤਰ ਲੋਕ ਅਗਲੀ ਪਿਛਲੀ ਦੁਨੀਆਂ ਚ ਫਸੇ ਹੋਏ ਨੇ ਵਰਤਮਾਨ ਚ ਬਹੁਤ ਕੁਝ ਹੈ ਸਿਖਣ ਨੂੰ

  • @harpreetkaur3181
    @harpreetkaur3181 Рік тому +6

    Waheguru ji🙏 bless you good health🙏💐

  • @gurjeetajman6034
    @gurjeetajman6034 Рік тому +11

    Waheguru ji ka khalsa, waheguru ji ki Fateh 🙏🙏🙏🙏🙏

  • @sarabjitkaur8997
    @sarabjitkaur8997 Рік тому +1

    Sat Sri akaal veer ji 🙏

  • @poonammechuvipassanamadita3761

    Ashi chdti kla vich rhna h khush rhna .kaym rhna h ..Nanak naam chdti kla tere bane srbt da bla ....Waheguru ji

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому +1

    ਭਾਈ ਸਾਹਿਬ ਜੀ ਘਰਾਂ ਵਿੱਚ ਰੋਟੀ ਰੋਟੀ ਬਸ ਹੋਰ ਕੁਝ ਨਹੀਂ

  • @balwinderbains1313
    @balwinderbains1313 Рік тому +1

    ਵਾਹਿਗੁਰੂ ਜੀੳ

  • @dilpreetkaur5069
    @dilpreetkaur5069 Рік тому +2

    💯💯💯💯

  • @RanjitSingh-ox9yn
    @RanjitSingh-ox9yn Рік тому +4

    ਵਾਹਿਗੁਰੂ ਜੀ 🙏

  • @nandusakhira6162
    @nandusakhira6162 Рік тому

    Satnam ji Waheguru ji ❤️🙏🌷

  • @tarlochansingh4976
    @tarlochansingh4976 Рік тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @gillgill3930
    @gillgill3930 Рік тому

    🙏 ਸਹੀ ਗੱਲ ਆ

  • @jatinderkaur3677
    @jatinderkaur3677 Рік тому

    Boht khoob bhai sahib ji🙏💐🌺

  • @ParamjitKaur-dm5kw
    @ParamjitKaur-dm5kw Рік тому

    Waheguru. Ji. 🌺🌺💐💐🌹🌹♥️♥️🙏🏿🙏🏿🙏🙏👏👏👍👍👌👌👌

  • @inderjeetkaur3274
    @inderjeetkaur3274 Рік тому

    Thanks bahi shib ji very nice vicher 🙏👌

  • @GurpreetSingh-zi1hx
    @GurpreetSingh-zi1hx Рік тому +4

    ਵਾਹਿਗੁਰੂ ਜੀ 🙏🌺🙏

  • @mandeepbehal
    @mandeepbehal Рік тому +2

    Waheguru ji mehr krna g sb te g

  • @gursheenchawla2169
    @gursheenchawla2169 Рік тому

    Waheguru ji aap jinu chardiKala vech rakhn aap jinu sunke achi bhi energy naal bharpur Ho jaaun dehant

  • @buttarlahorsingh9092
    @buttarlahorsingh9092 Рік тому

    Thank you Bhai saheb ji 🙏

  • @paramjeetsinghrandhawa7008
    @paramjeetsinghrandhawa7008 Рік тому +2

    ,,,, 🙏🙏🙏🙏

  • @navjotsinghbrar2412
    @navjotsinghbrar2412 Рік тому +2

    Waheguru ji ka Khalsa waheguru ji Ke fateh

  • @rrandhawa2372
    @rrandhawa2372 Рік тому

    Great bhai sahib ji 🙏

  • @manjitkaur5018
    @manjitkaur5018 Рік тому

    Thanku veer ji🙏