kulhad pizza ਤੇ karan Dutta ਦੀ ਹੋ ਸਕਦੀ ਚਾਲ ? Shubh ਨੂੰ virat Kohli ਨੇ ਕੀਤਾ unfollow EP 42

Поділитися
Вставка
  • Опубліковано 29 вер 2024

КОМЕНТАРІ • 1,5 тис.

  • @arshdeepsingh9859
    @arshdeepsingh9859 Рік тому +14

    ਮੈਂ ਤਾਂ ਕਦੇ ਵਿਰਾਟ ਕੋਹਲੀ ਨੂੰ ਕਦੇ ਫੌਲੋ ਹੀ ਨੀ ਕੀਤਾ😂

  • @RanveerTV101
    @RanveerTV101 Рік тому +9

    ਜਲਦੀ ਆਇਆ ਕਰੋ ਵੀਰ ਤੁਹਾਡੀ ਉਡੀਕ ਰਹਿੰਦੀ ਹੈ ਜਿਊਂਦੇ ਵੱਸਦੇ ਰਹੋ ਵੀਰ ਜੀ ਬਹੁਤ ਵਧੀਆ

  • @shivamtomar4927
    @shivamtomar4927 Рік тому +5

    Bro i did it i unfollowed him and bro i know shubh is right and i am a hindhu

  • @SukhwinderSingh-go5fr
    @SukhwinderSingh-go5fr Рік тому

    Paji tusi bhut vdiya video bnayi tusi bhut kuj ik video ch clear kita ❤bhut vdiya ji ❤

  • @HarpreetKaur-bk8zj
    @HarpreetKaur-bk8zj Рік тому +28

    ਅਕਾਸ਼ ਜਿਨੇ ਜਣੇਂ ਵੀ ਆ video ਵੇਖ ਰਹੇ ਨੇ ਸਾਰੇ Virat Kohli nu unfollow kr den..isdi ਆਕਲ nu pta lgh Jo v oho hai kon

    • @laddikareer1827
      @laddikareer1827 Рік тому

      Black v kardo nala

    • @guriiii295
      @guriiii295 Рік тому

      Apa ne krde ❤ virat kholi sada dil a dil bruhhhhaaaa
      Ohh kutya nu unfollow kro jhde khnde india de view aa mda b india nu bolde kute sale

    • @guriiii295
      @guriiii295 Рік тому

      Bharat sada dil a

    • @sanjsingh3692
      @sanjsingh3692 6 місяців тому

      Bhen Meri Akash ni kaash,dono alag cheeja,odda gal theek a thodi, krna chahida unfollow

    • @mandykaur4416
      @mandykaur4416 5 місяців тому +1

      😂😂😂lag gya pta virat nu agla count vi ni karda kise shubh dubh nu 😂😂😂

  • @iqbaljammu4435
    @iqbaljammu4435 Рік тому +25

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੁੰ ਬੋਹਤ ਨਜ਼ਾਰਾ ਆਉਂਦਾ ਤੁਹਾਡਾ ਪੋਡਕਾਸਟ ਸੁਣ ਕੇ❤❤❤ love from Amritsar sahib

  • @gurvindersinghbawasran3336
    @gurvindersinghbawasran3336 Рік тому +49

    ਵੀਰ ਜਿਦਾ ਤੈਨੂੰ ਗੁੱਸਾ ਆਇਆ ਏਸੇ ਤਰ੍ਹਾਂ ਸਾਨੂੰ ਵੀ ਗੁੱਸਾ ਆਉਂਦਾ,,, ਅਸੀ ਉਹ ਪੰਜਾਬੀ ਆ ਅਸੀ ਉਹ ਸਿੱਖ ਜਿਹਨਾਂ ਨੇ 90% ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਵਾਉਣ ਲਈ,,, ਪਰ ਅਫਸੋਸ ਅੱਜ ਇਹੀ ਦੇਸ਼ ਸਾਨੂੰ ਅੱਜ ਅੱਤਵਾਦੀ ਦੱਸਦੇ ਆ।

    • @molanahalaludeenalharami
      @molanahalaludeenalharami Рік тому

      Na na koi sikh aatankwadi nhi he jo sikh he wo indian he sache indian Or videsh me bethe khalistani aatankwadi he

    • @sanatandharm8484
      @sanatandharm8484 Рік тому +2

      Sikhs ko koi nai bolthe bhai
      Pagdi barath ka shan he bhai
      mai Telangana se he mai tho hindu hu lekin guruvonko guru granth sahib ko manthahu
      waheguru ji ka kalsa waheguru ji ka fathe
      Hamara yaha south India me bolthe south India ko alagh desh banav bolthe thoda bahuth hindu iska matlab south India ke sare hindu gadhar nai hothe bhai
      Mai Telugu vala hu Hyderabad me bi bahuth sikhs raitha bhai apka dhost hetho puchu telugu logh apse ched chad kartha bolke

    • @GKSounds1
      @GKSounds1 Рік тому +2

      @@molanahalaludeenalharamiHan tere hindu mummy pakkri Gaye New Zealand main rishwat kori main RSS se

  • @eddied5095
    @eddied5095 Рік тому +13

    Veerji tussi Canada-India vali khabbar glt dssi aa.
    What happened was that Justin Trudeau had this report for weeks from five eyes intelligence (likely from USA) with communications of Indian diplomats. He tried engaging India on this over the past weeks but they refused to engage with him. Then a news reporter from a Globe and Mail found out about it and said they were going to leak the evidence. Then Justin Trudeau had to make it public.
    There is zero doubt that Indian diplomats were behind the murder. Canada did not want to unduly rustle relations with India, that is why he had to speak in diplomatic terms with words like "allegations."

  • @panth_partham659
    @panth_partham659 Рік тому +2

    #hardeepsinghnijjarshaheedzindabad #avtarsinghkhandashaheedzindabad #panjabiskhalistan #isupportshubh #istandwithamritpalsingh #sikhsovereignty ⛳

  • @navdeepsingh7077
    @navdeepsingh7077 Рік тому +175

    ਧਨਵਾਦ ਮਨਿੰਦਰ ਸਿੰਘ ਵੀਰ ❤ । ਕੋਈ ਤਾਂ hia ਜੋਂ ਪੰਜਾਬ ਦੀ ਗੱਲ ਕਰਦਾ। ਫਰੈਸ਼ੀ ਵੀਰ ਤੇਰਾ ਵੀ ਧਨਵਾਦ। ਭਾਰ ਠੀਕ ਆ ਵੀਰ ਤੇਰਾ ਜਿੰਨਾ ਤੇਰਾ ਕਦ ਆ। ਸੋਹਣਾ ਲੱਗਦਾ ❤

    • @mittrandapodcast208
      @mittrandapodcast208  Рік тому +26

      Dhanwaad Tahuda sareya Da veere 🙏🏻❤️ jehra tusi dekhde time kad ke nhi te je tusi dekho na phir saddi koi value nhi 🙏🏻❤️

    • @Tred-v1d
      @Tred-v1d Рік тому +3

      @@mittrandapodcast208 Pannu Tera bhapa hinduyan nu Canada vicho kadan di gal karda tu Modi da koi bhasan sunaya jo sikhan nu india vicho khadan vaare hove

    • @singga5679
      @singga5679 Рік тому +8

      @@Tred-v1d ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,ਤੇ ਇਹ ਸਾਲੇ ਕੰਜਰਾਂ ਨੂੰ ਤੂੰ ਲੈਜਾ ਆਪਣੇ ਕੋਲ 😂😂

    • @Tred-v1d
      @Tred-v1d Рік тому +1

      @@singga5679 aapde bhhape Pannu ko chal ja

    • @singga5679
      @singga5679 Рік тому +1

      @@Tred-v1d Dad ta chal Pannu aa Mera,,,Te apne maa nu puchi k Pannu Tera ke lgda 🤣🐐

  • @Palvin2686
    @Palvin2686 Рік тому +13

    We support Shubh 💪
    #Justice for Sidhu Moosewala❤

  • @jaspandher9775
    @jaspandher9775 Рік тому +13

    ਧੰਨਵਾਦ ਦੋਵੇ ਵੀਰਾਂ ਦਾ,ਸੱਚ ਬੋਲਣ ਲਈ ਅਤੇ ਅਪਣੇ ਵਿਚਾਰ ਸਾਂਝੇ ਕਰਨ ਲਈ……….

  • @Punjabivloggerskuttekhani
    @Punjabivloggerskuttekhani Рік тому +1

    ਵੀਰੇ ਕੁੱਲੜ ਪੀਜੇ ਵਾਲੇ ਹਾਲੇ ਵੀ ਆਪਣੀ ਗਲਦੀ ਨਹੀ ਮੰਨ ਰਿਹਾ
    1st ਪਹਿਲਾਂ ਕਹਿੰਦਾ ਕਿਸੇ ਨੇ editing ਕਰਕੇ ਬਣਾਈ ਹੈ
    2nd ਚ ਬੋਲਿਆ ਕਰਨ ਦੱਤਾ ਨੇ ਵੀਡੀਓ ਲੀਕ ਕੀਤੀ
    ਵੀਡੀਓ ਚ ਕਿੱਲ ਕਿੱਲ ਕੇ ਬੋਲ ਰਿਹਾ ਸੀ ਜਿਵੇ ਕਬਜ ਹੋਈ ਹੋਵੇ ਮੈਂ ਵੀਡੀਓ ਦਾ ਨਹੀ ਕਹਿੰਦਾ ਨਕਲੀ ਹੈ ਜਾਂ ਅਸਲੀ 😂ਬਸ ਫਿਰ ਝੂਠ ਬੋਲ ਗਿਆ ਗਲਤੀ ਨੂੰ ਜੇ ਮੰਨ ਲੈਦੇ ਜਨਤਾ ਨੇ ਸਾਥ ਦੇਣਾ ਸੀ ਵੀਡੀਓ viral ਨਹੀ ਸੀ ਹੋਣੀਆਂ ਜਿੰਨਾ ਸਮਾਂ ਪਰਦਾ ਪਾਉਣ ਤੇ ਲੱਗਾ ਰਹਾ 😁

  • @KaurSukhPB06
    @KaurSukhPB06 Рік тому +35

    ਉਹ ਨਿੱਕੂ ਵਾਲਾ ਬਾਬਾ ਤਾਂ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਸ਼ਰੇਆਮ ਕਰਦਾ ਉਦੋਂ ਕਿਥੇ ਮਾਰ ਜਾਂਦੇ ਨੇ ਇਹ ਲੋਕ 🙏🙏🙏ਤਾਹੀ ਤਾਂ ਗੁਸਾ ਆਉਂਦਾ ਬਾਈ ਦੋਗਲੇ ਲੋਕ ਨੇ ਇਥੇ 🙏

    • @Bhau_bussowal
      @Bhau_bussowal Рік тому

      Fuddu v yrr eh saale bjp vle

    • @sandeepK-x6h
      @sandeepK-x6h Рік тому +2

      ਸਹੀ ਗੱਲ ਆ ਵੀਰ ਉਹ ਕੱਛੂ ਘੂੱਮਾ ਜਾ ਟਪੂਸੀਆ ਮਾਰ ਮਾਰ ਬੋਲਦਾ ਹਿੰਦੂ ਰਾਸਟਰ ਬਣੂਉਣਾ ਅਸੀ ਉਹ ਦੇਸ ਭਗਤ ਹੋ ਗਿਆ ਬਾਦਰ਼ ਜਾ😮

    • @Sikhiseeker
      @Sikhiseeker Рік тому +1

      Tu fake id kyu banahi ??

    • @sandeepK-x6h
      @sandeepK-x6h Рік тому

      @@Sikhiseeker kis di fake id aa bro 🤔

    • @Sikhiseeker
      @Sikhiseeker Рік тому

      @@sandeepK-x6h
      Teri
      Kuriya wali I’d reality vich Munda 😂

  • @kamaljeetkaurlotus6309
    @kamaljeetkaurlotus6309 Рік тому +19

    ਸਿੱਖ ਵਿਰਾਟ ਕੋਹਲੀ ਨੂੰ ਅਨਫੋਲੋ ਕਰ ਦੇਣ।

    • @itsbutta03
      @itsbutta03 Рік тому

      Sikh keu sare Punjabi unfollow kro

    • @blackat4360
      @blackat4360 Рік тому

      bhai sab kuj pre plan hon dya bcci da head aa jo oh amit shah da munda wa oh kron dya oh virat kohli di playing v nhi kra rya virat kohli ne indiancricket team nu v unfollow krta te hun

    • @kamaljeetkaurlotus6309
      @kamaljeetkaurlotus6309 Рік тому

      @@itsbutta03 ਸਿੱਖ ਹੋਣ ਦੇ ਨਾਤੇ ਅਸੀਂ ਸਿਰਫ਼ ਸਿੱਖਾਂ ਨੂੰ ਅਪੀਲ ਕਰ ਸਕਦੇ। ਪੰਜਾਬੀ ਤਾਂ ਦੂਜੇ ਧਰਮਾਂ ਦੇ ਵੀ ਹਨ ਉਹ ਆਪ ਨੈਤਿਕਤਾ ਦੇ ਤੌਰ ਤੇ ਅਨਫੋਲੋ ਕਰ ਦੇਣ ਤੇ ਬਹੁਤ ਚੰਗੀ ਗੱਲ।ਰੌਲਾ ਹੀ ਇਹ ਹੈ ਕਿ ਸਿੱਖਾਂ ਨੂੰ ਕੋਈ ਦੇਖਣਾ ਨਹੀਂ ਮੰਗਦਾ ਕਿਉਂਕਿ ਸਿੱਖਾਂ ਦੀ ਆਪਸੀ ਫੁੱਟ ਵਿੱਚ ਸਭ ਰਾਜ਼ ਕਰਣਾ ਚਾਹੁੰਦੇ।

  • @daljindermander1275
    @daljindermander1275 Рік тому +53

    ਬੱਲੇ ॥ ਇਟਲੀ ਆਲੇ ਤੇ ਫਰੈਸ਼ੀ ਦੀਆਂ ਵੀਡੀਓਸ ਦੀ ਹਮੇਸ਼ਾ ਉਡੀਕ ਰਹਿੰਦੀ ਆ ਸਾਨੂੰ ॥

    • @mittrandapodcast208
      @mittrandapodcast208  Рік тому +4

      Shukeriaa Daljinder veere

    • @lovebhangu9948
      @lovebhangu9948 Рік тому +1

      👍💯💯💯💯💯💯💯🚩🚩🚩

    • @Punjabiroast169
      @Punjabiroast169 Рік тому +1

      ​​@@mittrandapodcast208jeonda reh Mera pra..bht wait hundi tuhadi Dona Veera de..har 4th day video pa dea kro babe❤love you Dona prawa nu❤🎉

    • @samsammy3949
      @samsammy3949 Рік тому +2

      ​@@mittrandapodcast208sat shri akal Italy wale veere and freshy veere veere thodi dose simranjot makkar nu b diyo jyda swad khud lainda views lain da jithe bolna uthe bolda nhi apne view lain lyi khud mje lainda loka nu mtta dinda

    • @Maankaur-n3r
      @Maankaur-n3r Рік тому

      ​@@samsammy3949Sahi gll aa.makkar view lain lyi har gll Ch latt aroda

  • @karamjitsingh2068
    @karamjitsingh2068 Рік тому +74

    0:00 - Introduction
    2:25 - Kullad Pizza
    10:59 - Shubh Controversy
    24:34 - India vs Canada

  • @No_Name9046
    @No_Name9046 Рік тому +44

    ਯਾਰ ਵੀਰੇ ਕੀ ਬਣੂਗਾ ਪੰਜਾਬ ਦਾ 😢 ਮੈਂ ਤੂਹਾਨੂੰ ਪਿਹਲਾ ਵੀ ਇੱਕ ਦਿਨ ਕਮੈਂਟ ਕਰਕੇ ਕਿਹਾ ਸੀ ! ਕੀ ਜੇਕਰ ਸਾਡਾ ਕੋਈ ਵੀ ਪੰਜਾਬੀ ਵੀਰ ਪੰਜਾਬ ਦੇ ਹੱਕ ਦੀ ਗੱਲ ਕਰਦਾ ਤਾਂ ! ਸਰਕਾਰ ਉਹਨੂੰ ਚੱਕ ਕੇ ਅੰਦਰ ਸੁੱਟ ਦਿੰਦੀ ਆ ! 😐 ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਈ ਰਾਖੀ ਕਰੇ ਆਪਣੀ ਕੌਮ ਤੇ ਪੰਜਾਬ ਦੀ🙏🏻 ਸੱਚੀ ਰੋਣਾ ਆਉਂਦਾ ਇਹ ਸੋਚਕੇ ਕੀ ਅਸੀ ਪੰਜਾਬੀ ਆ ! 😢
    Love you veere ❤ ਤੁਸੀ ਬਹੁਤ ਸਪੋਟ ਕਰਦੇ ਆ ' ਤੇ ਖੁੱਲ ਕੇ ਬੋਲਦੇ ਆ " ਤੁਹਾਡੇ ਵਾਂਗੂ ਕੋਈ ਵੀ youTuber ਖੁੱਲਕੇ ਨਹੀ ਬੋਲਦਾ❤🙏🏻

    • @mittrandapodcast208
      @mittrandapodcast208  Рік тому +2

      Luv you too mera pra ❤

    • @hardeepcheema663
      @hardeepcheema663 Рік тому +3

      Veer Punjabi aur sikha te eho jiha time bhut aya tusi ta soch ke he dar gye eithe Mawa ne bachya de tukde mooh vich pawe aa eiwe controversies to dari jana

    • @No_Name9046
      @No_Name9046 Рік тому +2

      @@hardeepcheema663 ਡਰ ਦੀ ਤਾਂ ਕੋਈ ਗੱਲ ਮੈਂ ਕੀਤੀ ਨੀ ਬਾਈ ਜੀ 🙏🏻 ਮੈਂ ਤਾਂ ਇਹ ਕਹਿ ਰਿਹਾ ਕੀ ਅਸੀ ਪੰਜਾਬੀ ਆਪਣੇ ਹੱਕ ਦੀ ਗੱਲ ਵੀ ਨੀ ਕਰ ਸਕਦੇ "' ਇਹ ਗੱਲਾ ਸੋਚ ਕੇ ਰੋਣਾ ਆਉਂਦਾ ਆ 🙏🏻 ਪਤਾ ਨੀ ਪੰਜਾਬ ਵਿੱਚ ਜੰਮਿਆ ਨੂੰ ਕੀ ' ਕੀ ਝੱਲਣਾ ਪੈਣਾ

    • @sandeepK-x6h
      @sandeepK-x6h Рік тому +1

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

    • @sandeepK-x6h
      @sandeepK-x6h Рік тому

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

  • @sukhjeetsingh1536
    @sukhjeetsingh1536 Рік тому +11

    Sat Shri Kaal Paaji I really enjoy your podcast.ਪਾਜੀ, ਮੈਂ ਵੀ ਇਟਲੀ ਰਹਿੰਦਾ ਹਾਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ love you ਦੋਨੋ ਭਰਾਵਾਂ ਨੂੰ ਕਮ ਖਿੱਚਕੇ ਰੱਖੋ jatto❤❤

  • @gaggigill8510
    @gaggigill8510 Рік тому +13

    ਪਰਮਾਤਮਾ ਤੁਹਾਨੂੰ ਦੋਨੋ ਵੀਰਾ ਨੂੰ ਖ਼ੁਸ਼ ਰੱਖੇ ਵਾਹਿਗੁਰੂ

  • @Honeyswa
    @Honeyswa Рік тому +4

    Bai Kohli De Follow Karn Nal Kehra Shubh Chliya Phir Ki Hoiya Unfollow Karta Kohli Ne …Dffa Karo Kohli Nu Andro Gaane Phir Ve Sunange Kohli Honi😂

  • @Shree_Ram__69
    @Shree_Ram__69 Рік тому +2

    Veer Jordan Sandhu na v kiti c veera support oho v ohdi post paun tph pehla

  • @garykahlon
    @garykahlon Рік тому +5

    Listening this program for the first time!! Both you brothers are awesome!! Love the free and frank discussion on Panjab and Panjabi issues ! Chaki rakho kam Veero !! I’m subscribing your channel today

  • @bakhshinderkaur8021
    @bakhshinderkaur8021 Рік тому +8

    ਬਹੁਤ ਵਧੀਆ ਪੋਡਕਾਸਟ, ਸਾਰੀਆਂ ਗੱਲਾਂ ਬਹੁਤ ਸਹੀ। ਜਿਉਂਦੇ ਵੱਸਦੇ ਰਹੋ ਵੀਰੋ। ਏਦਾਂ ਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।🤞

  • @Mesopotamian5431
    @Mesopotamian5431 Рік тому +6

    SharukKhan nu v eve hi bycott kitta c ehna ne but sharukh di fan following,left,liberal di support aa ta bounce back kargya...sikhs influencers , Power di bhut Kami a ta dabaun di kosis krde ne eh right wing or bjp it cell wale

    • @amoldhillon1445
      @amoldhillon1445 Рік тому

      problem is that Sikhs are not United and they have mixed views about Khalistan..if Indian govt keeps suppressing Sikhs then off course more and more Sikhs would want their homeland

  • @moursaabproductions
    @moursaabproductions Рік тому +1

    Ammy virk te gippy grewal paise de peer ne... Kade ik post story ni paunde punjab ch koi gll hove te...kade ne payi kisan dharne to baad

  • @brother9440
    @brother9440 Рік тому +24

    We all punjabi SHOULD support SUBH

  • @parminderjitsingh3096
    @parminderjitsingh3096 Рік тому +1

    ਸਬੂਤ ਦੇ ਦਿਤੇ ਕੱਲ ਦੇ ਤੁਸੀਂ ਵੀਂ updated ਰਿਹਾ ਕਰੋ ਖ਼ਬਰਾਂ ਦੇਣ ਤੋਂ ਪਹਿਲਾਂ। dealy post punjabi ਚੈਨਲ ਘੱਟ ਦੇਖਿਆ ਕਰੋ

  • @rj.l18
    @rj.l18 Рік тому +3

    Bilkul sahi gla kitiya... Parmish vrge singra d oda hwa nikl jndi support krn lgeya... Gaaneya ch hwa maarn joge hunde eho je singer... Ah jehde shubh nu ulta boln dey thode dina tk ehi reela bna bna ke post krn de hone..
    #isupportshubh bhot vdia video 😂 Italy wale baii da paara 🌡️high hoje bs fr swaad onda.. Freshy baii 🔥

  • @CuberCyber
    @CuberCyber Рік тому +1

    Arrest karo Kullad Pizza wale nuz section 67A laga ke chittar maaro. He is accused of making porn and the accused shall be punished with imprisonment up to five years and a fine up to Rs. 10,00,000.

  • @PreetSandhu-l6i
    @PreetSandhu-l6i Рік тому +16

    ਵਾਹਿਗੁਰੂ ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏👍

  • @kaivyaulakh7224
    @kaivyaulakh7224 Рік тому +10

    I support singer shubh.... ਪੰਜਾਬੀਆਂ ਦੀ ਹਾਲਤ ਸੁਹਰੇ ਗੲਈ ਨੂੰਹ ਵਰਗੀ ਜਿਸ ਦੇ ਬੋਲਣ ਤੇ ਉਸਦਾ ਵਿਰੋਧ ਹੁੰਦਾ ਹੈ।।। ਪੰਜਾਬੀ ਗਾਇਕ ਵੀ ਫੱਦੂ ਨੇ ਜੋ ਸ਼ੁੱਭ ਦੇ ਨਾਲ ਨਹੀਂ ਹਨ

    • @sukhrode1277
      @sukhrode1277 Рік тому

      Ap dhillon te sidhu mosewala sporat kitti ah

    • @devilzone1241
      @devilzone1241 Рік тому

      Bai diljit karan aujla garry sandhu nd Newzealand interview ch babbu maan ne punjabi community nu unity da message ditta😢

    • @shaminderkaur743
      @shaminderkaur743 Рік тому

      Nhi hai khalistani SHUB PAGLO logo

  • @Nitish.Singhal
    @Nitish.Singhal Рік тому +7

    ਕਰਨ ਦੱਤਾ ਵੀਰ ਬੇਖਮਕਾ ਫੱਸ ਗਿਆ😂😂

  • @panth_partham659
    @panth_partham659 Рік тому +2

    oh prahvo india da kanoon already badl chukkeya aa jeda constitution ambedkar ne likheya si oh nhi reha hun india mai preof v cheti deuga tahnu prahvo

  • @kdeep1690
    @kdeep1690 Рік тому +4

    ਨਾਂ ਤੁਹਾਨੂੰ ਵੀ ਧਮਕੀਆਂ ਤਾ ਨਹੀਂ ਆ ਗਈਆਂ??? ਹਿੰਦੂ ਗ੍ਰੰਥਾਂ ਗੱਲ ਕਰਨ ਲੱਗ ਪਏ ਜੈ, ਗੁਰੂ ਗ੍ਰੰਥ ਸਾਬ ਚ ਨਹੀਂ ਲਿਖੀ ਲਿਖੀ science? ਨਾਲੇ ਇੰਡੀਆ ਦੇ ਹੱਕ ਚ ਭੁਗਤੇ ਲਗੇ ਅੱਜ

    • @roriale
      @roriale Рік тому

      ਸਹੀ ਗੱਲ ਆ ਬਈ

    • @mittrandapodcast208
      @mittrandapodcast208  Рік тому

      Na na dhamkia kar ke content change nhi hunda bai , apne grantha ch bohat kuj likhea jo apa pehla v bohat vaar explain kr chuke a , eh t is ch flow flow ch gal hogi

    • @kdeep1690
      @kdeep1690 11 місяців тому

      ​@@mittrandapodcast208 chal koi ni .. ho janda. Dhyaan rkhya kro. Tusi ikale roster ho jo sikh raj , sarkar e khalsa , punjabi, punjab de hakk ch thok k bhugtde je..... no 1 a tu maninder.

  • @panth_partham659
    @panth_partham659 Рік тому +2

    #isupportshubh ❤

  • @MyVishus
    @MyVishus Рік тому +12

    Freshy paji eh kehnde 84 bhul jao kadi vi ni no never ❌
    84 ਨਾ ਭੁੱਲਣ ਯੋਗ ਨਾ ਮਾਫ਼ ਕਰਨ ਯੋਗ

  • @KiranPreet-mx6tt
    @KiranPreet-mx6tt Рік тому +5

    I proud of punjab ❤️ We are support shubh ❤️

  • @hoon659
    @hoon659 Рік тому +7

    ਮੇਰੇ ਪਿਆਰੇ ਵੀਰ ਜੁਗ ਜੁਗ ਜੀਓ
    You guys doing amazing work for youth

  • @rajanpreetkaur121
    @rajanpreetkaur121 Рік тому +1

    Punjabiyo let's unfollow virat also

  • @Hammayt007
    @Hammayt007 Рік тому +16

    Pray for punjab ਹਰ ਤੀਜਾ ਬੰਦਾ ਆਂਦਾ ਜਿਨੂ ਪਰਵਾਹ ਵਾ ਆਪਣੇ ਪੰਜਾਬ ਦੀ ਯਰ ਸੋਹਣੇ ਦੀ ਚਿੜੀ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਅੱਜ ਤੇ ਹਾਲਾਤ ਵੇਖ ਕੇ ਓਹਨੇ ਕਿਹਾ ਸੱਚੀ Ajj ਦੇ ਟਾਈਮ pray for punjab 🙏

  • @arashpreetsingh2094
    @arashpreetsingh2094 Рік тому +2

    Phaji navaan Sandhu kehnda s ki waps Murhu oh motivate kr reha ki waps ayu te ek Lara huyega Punjab nal seda matha centre nal lgu

  • @baljinderkaur6051
    @baljinderkaur6051 Рік тому +2

    I think trudeu ne sahi kita hai , je indian govt da hath nahi hai ta cooperate krna chahida..

  • @panth_partham659
    @panth_partham659 Рік тому +5

    Khalistan zindabad ✊🏼 shubh zindabad shubh support khalistan ⛳⛳⛳

  • @Harpreet_Dhaliwal
    @Harpreet_Dhaliwal Рік тому +3

    ਬਹੁਤ ਸੋਹਣਾ ਪੋਡਕਾਸਟ ਹੋਇਆ ਭਾਜੀ . ਇੱਟਲੀ ਆਲ਼ਾ , ਫਰੈਸ਼ੀ ਕਨੇਡੀਅਨ ਭਰਾ ❤️. ਭਾਜੀ ਕੁੱਲੜ ਵਾਲੇ ਦੀ ਆਪਣੀ ਗਲਤੀ ਏ, ਜਨਾਨੀ ਏਦੀ,ਵਿਆਹ ਹੋਇਆ, ਕਿ ਲੋੜ ਵੀਡਿਓ ਬਣਾਉਣ ਦੀ. ਸ਼ੁਭ ਆਲ਼ਾ ਵੀ ਬਹੁਤ ਗਲਤ ਹੋਇਆ ਭਾਜੀ , ਕੋਈ ਪੰਜਾਬੀ ਕਲਾਕਾਰ ਹੱਕ ਚ ਨਹੀਂ ਬੋਲਿਆ , ਬੱਸ ਕੁਝ ਕੁ ਕਲਾਕਾਰਾਂ ਨੂੰ ਛੱਡ ਕੇ , ਬਾਕੀ ਭਾਜੀ ਵਿਰਾਟ ਨੂੰ ਅਨਫਾਲੋ ਕਰ ਦਿੱਤਾ ਮੈਂ . ਟਰੂਡੋ ਆਲ਼ਾ ਮਸਲਾ ਵੀ ਬਹੁਤ ਵੱਧ ਗਿਆ,ਰੱਬ ਜਾਣੇ ਕੀ ਬਣਨਾ,ਬਾਕੀ ਸਿੱਖਾਂ ਦੇ ਹੱਕ ਚ ਬੋਲਿਆ ਟਰੂਡੋ,ਮੋਦੀ ਹੋਰਾਂ ਨੂੰ ਏਹੀ ਚੁੰਬਦਾ ਕਿ ਸਿੱਖਾਂ ਦੇ ਹੱਕ ਚ ਬੋਲਦੇ ਬਾਹਰਲੇ ਮੁਲਕ

  • @superhitmovies5353
    @superhitmovies5353 Рік тому +1

    10 ਲੱਖ vs 40 ਸਿੱਖ
    ਹਿੰਦੂਆਂ ਦੀ ਭੈਣ ਬਚਾਇ
    40 ਮਣ ਦੇ ਸ਼ਸਤਰ
    ਬਾਬਾ ਦੀਪ ਸਿੰਘ ਗਰਦਨ ਕੱਟ ਕੇ ਲੜਦਾ ਰਿਹਾ
    90% ਕੁਰਬਾਨੀ ਦਿੱਤੀ
    'ਪਾਕ' ਸਾਡਾ ਪਿਆਰਾ ਭਰਾ ਹੈ
    ਹਰਿਆਣਾ ਹਿਮਾਚਲ ਤੇ ਹਜ਼ਾਰਾਂ ਸਾਲਾਂ ਤੋਂ ਸਾਡਾ ਪੈਦਾਇਸ਼ੀ ਹੱਕ ਹੈ
    ਗੋਬਿੰਦ ਸਿੰਘ ਪਟਨਾ ਬਿਹਾਰ ਤੋਂ ਸੀ, ਪਰ ਭੱਈਏ ਸਾਡੇ ਤੋਂ ਨੀਵੇਂ ਨੇ
    ਹਿੰਦੂ ਨੇ ਹੱਕ ਨਹੀ ਦਿਤੇ
    ਕੌਮ ਨਾਲ ਧੱਕਾ ਹੋ ਗਿਆ
    ਇਹ ਬੌਂਗੀਆਂ ਮਾਰ ਮਾਰ ਕੇ ਦਿਮਾਗ ਘੁਮਾ ਰੱਖਿਆ ਜੇ ਇੰਨਾ ਦਾ
    ਕਰਨੀਆਂ ਬਦਮਾਸ਼ੀਆਂ, ਗੁੰਡਾਗਰਦੀਆਂ, ਕਿਡਨੈਪੀਂਗਾ, ਸਮੱਗਲਿੰਗ ਤੇ ਸਾਰੇ ਕੁੱਤੇ ਕੰਮ
    ਕਦੇ ਬਿਹਾਰੀ ਬਜ਼ੁਰਗ ਮਹਿਲਾ ਨੂੰ ਗੁਰੂਘਰ ਚ ਕੁੱਟਣਾ,
    ਕਦੇ police station ਨੂੰ ਅੱਗ ਲਾ ਦੇਣੀ,
    ਪੀਨੀਆ ਭੰਗਾ, ਪੋਸਤ, ਸੁੱਖਾ ਤੇ ਰਗੜੇ,
    use ਕਰਨਾ ਧਰਮ ਨੂੰ ਤੇ ਨਾਂ ਬੱਬਰ ਖ਼ਾਲਸਾ, ਧਰਮੀ ਯੋਧੇ ਤੇ ਹੋਰ ਪਤਾ ਨਹੀ ਕੀ ਕੀ,
    ਬੀਜ pavona ISI ਤੋ,
    ਧਮਕੀਆਂ ਦੇਣੀ 5000 ਬੇਗੁਨਾਹ ਲੋਕਾਂ ਨੂੰ 1 jeep ਦੇ ਬਦਲੇ ਮਾਰਨ ਦੀ
    ਤੇ ਜਦੋ ਛਿੱਤਰ ਫਿਰਦੈ ਤਾਂ ਕੌਮ ਨਾਲ ਧੱਕਾ ਹੋ ਜਾਂਦੈ

    • @DarshanSingh-tj7qs
      @DarshanSingh-tj7qs Рік тому

      Teri bhen da shola nale teri maa da shola. Nale tere Lindushtaan di bhen da shola.

  • @jordansandhu520
    @jordansandhu520 Рік тому +12

    Bahut sohna podcast bhra AA gye waheguru hmesha mehar rkhe chardi kalan bakshe 🙏🙏❤️❤️❤️❤️❤️❤️

  • @navpreet4436
    @navpreet4436 Рік тому +1

    But bhaji... Modi to change sb krii janda. Name desh da.. Currency, policies, rules... Tusi kehnde oh nai change kr skda kush... Gour kruga bs.... Aje 84 da ta insaaf ni ditta na e punjab de kaid kitte singh jehde k 40 ya usto v vadh years to jails ch a... Unha d rihaai te gour kitta kdi... Kinne mudde uthe, kinnia drkhasa kitia.... Oh nai chanhda v punjab, sikh koum agge vdhe, kyuki guru d koum e a jehdi glt hono rokdi a... Eh ohii jdha to khtm krn d koshish ch a... Sunya ni tusi kdii... Hindu rashtr bnayege.... Ehii kehnde... Jd india culture diversity, religion diversity lai khaas a... Ta kyu ikk nation bnaan d koahish kiti ja rhii... Eh kehda fr mugla to ght a... Baki sb nu pta actual ch government kinni zimevaar a ho rhe glt kmma d.. Ehde ch zero percent doubt a... Hun v agr eh sche hunde ta beh k solve krde gl.. Na k eve de decisions lende Canada khilaaf... Sanu problem ni khalistan hove ya india... Saade behn bhrava naal glt ni hona chahida.. Jo inne sala to ho rea... Hq milne chahide jo sade hege.. Youth nu power milni chahidi... Na k unha nu mrwaan j koi ikk hon d gl krre...

  • @deepdeep2435
    @deepdeep2435 Рік тому +16

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ ਹਾਮੇਸਾ ਚੜਦੀ ਕਲਾ ਚ ਰੱਖੇ

  • @sidhuveerpalveerpal8737
    @sidhuveerpalveerpal8737 Рік тому +2

    ਥੋੜੇ ਸਾਰੇ ਬੜੇ ਵਧੀਆ ਮੁੱਦੇ ਹੁੰਦੇ ਨੇ ਬੱਸ ਇਕੋ ਗੱਲ ਕਹਿਣੀ ਵੀਰ ਗਾਲਾਂ ਨਾ ਕੱਢਿਆ ਕਰੋ । ਮੇਰਾ ਪੁੱਤਰ ਆ 5 ਸਾਲ ਦਾ ਉਹ ਵੀ ਮੇਰੇ ਨਾਲ ਵੀਡਿਓ ਦੇਖ ਰਿਹਾ ਸੀ । ਗਾਲਾਂ ਨਾ ਕੱਢਿਆ ਕਰੋ ਵੀਰ please

  • @brarmogapb29
    @brarmogapb29 Рік тому +9

    We never forget 1984

  • @YoutubeM007
    @YoutubeM007 Рік тому +1

    Bai sidhumoosewale de account to v support post share kiti c Shubh lai..

  • @rmehta703
    @rmehta703 Рік тому +3

    ਹਰ ਗੱਲ ਤੱਥ ਨਾਲ ਕਰਦੇ। ਬਾਕੀ ਪਾਜੀ ਗੱਲ ਤਾਂ ਵਾਕਈ ਸਹੀ ਆ ਕਿ ਅਮਰੀਕਾ ਹੀ ਸਾਰਾ ਪਲਾਨ ਕਰ ਰਿਹਾ। ਇੰਡੀਆ ਥੋੜੇ ਸਾਲਾ ਤੱਕ super power ਬਣਨ ਵਾਲਾ।

  • @RupinderK690_Sidhu
    @RupinderK690_Sidhu Рік тому +1

    Virat kohli ta jad kisan Andolan ch oh UP da munde di death ho gyi si odo vi celebration karda firda si eh BJP da supporter ha

  • @BollyToHolly
    @BollyToHolly Рік тому +9

    15:42 veere sharing a map was the problem cause it’s illegal hega wrong map share karna.
    Also, this is not a just a Indian thing Even this happened in USA and other countries with Kanye West, sponsorships and concerts get cancelled when an individual artist try to get involved in politics and says stuff that can get you cancelled.
    As a business, or brand no one wants to get involved with this. And it wasn’t clear what story is about. he cleared it later that it’s for electricity.

    • @isingh90
      @isingh90 Рік тому +1

      It’s not illegal. You can share a map of anything.

    • @cutejaatnilover
      @cutejaatnilover Рік тому +1

      ​@@isingh90 ....m kru tere guruwa da ulta sidha pic...??? Wo b illigal nhi hoga

    • @isingh90
      @isingh90 Рік тому +1

      @@cutejaatnilover Map has nothing to do with a religious place. But krla gurdwara nu je Tera dil khush hunda.

    • @cutejaatnilover
      @cutejaatnilover Рік тому

      @@isingh90 ...religion bda ya desh bda...chutad...likhad...gaddar...nikalo hmare desh se bahar...fuddu kom...

    • @mittrandapodcast208
      @mittrandapodcast208  Рік тому +3

      Haan Haan jaroor hovega illegal veere… thik aa je kanoon te mutabik galat aa … te sadde desh Vich court ne kanoon aa oh faisla sunan k Shubh ne galti kiti ..ohda ve pakh sunan pee tu kehri mansha nal upload kiti… sirf Punjab lyi pray kiti ja khalistan nu support kiti … oh judge nu apni sari gal baat sunawe… jina nu ohdi story ton problem aa oh court Vich case karan…..per aaje bina kise order ton news channels di gal sunke social media te jo it cell waleya ne keh dita ohna de pressure thale aake desh de legend desh diya mahaan compnies ohnu eda treat karan jiwe oh attwadi nal ralaya Hove..problem eh ve meri jaan 🙏❤️

  • @ROHITCHOUDHARY-jr6fz
    @ROHITCHOUDHARY-jr6fz Рік тому +1

    I’m a punjabi , I live in Punjab & Delhi - I support BJP , I DONT SUPPORT KHALISTANIS

    • @GurpeetSingh01
      @GurpeetSingh01 Рік тому

      You are not a Punjabi 😹 Punjabi proudly support Shubh

  • @bindersingh-by5ry
    @bindersingh-by5ry Рік тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @Tred-v1d
    @Tred-v1d Рік тому +1

    1984 vich Kanishka airplane dai shaheedan Nu Insaaf den vaare vi bol dalleya

  • @Singh__Stories
    @Singh__Stories Рік тому +3

    Freshly Bai di voice clear nahi aa rahi kadi slow te kadi fast. Face side wal ghuma ke bolde aa te voice slow ho jandi aa. Baki podcast is very good.

  • @Hammayt007
    @Hammayt007 Рік тому +1

    22 ਯਰ ਮੈ ਵੀ ਵਿਆਹਿਆ ਵਾ ਜਦੋਂ ਆਪਾ ਆਪਣੀ wife ਨਾਲ ਏਦਾ ਕੰਮ ਕਰਦੇ ਆ ਫੋਨ ਦਾ ਉਂਜ ਨੀ ਚੇਤਾ ਰਹਿੰਦਾ ਕਿੱਥੇ ਪਿਆ ਓਦੋਂ ਤੇ ਇਕੋ ਆਵਾਜ਼ ਆਉਂਦੀ ਬੱਸ ਬੱਸ ਬੱਸ ਬੱਸ ਹੋ ਚੱਲਿਆ ਹੋ ਚਲਿਆ ਹਾ ਹਾ ਹਾ ਹਾ 😮 ਦਫਾ ਹੋਜਾ ਮੇਰੇ ਲਾਗੋ ਪਰੇ ਹੋਕੇ ਸੋ ਯਰ ਉੱਤੇ ਚੜੀ ਜਾਣੀ ਇਹੋ ਕੁੱਝ ਹੁੰਦਾ ਫੋਨ ਕਿੱਥੇ ਚੇਤੇ ਆਉਂਦਾ

  • @SatnamSingh-nh7yh
    @SatnamSingh-nh7yh Рік тому +5

    ਇਹ ਦੋਵੇਂ ਬੰਦੇ ਬਹੁਤ ਘੈਂਟ ਆ ਮਜ਼ਾ ਆ ਜਾਂਦਾ ਵੇਖ ਕੇ ਵੀਡੀਓ

  • @TheBjatt
    @TheBjatt Рік тому +1

    O bhraa akal nu use kareya karo, info poori lai k boleya karo, Canadian citizens kol visa already haiga aa, oh jaa sakdey aa, new visa nahi laggna. Eh nahi k koyi v Canadian citizen jaa hi nahi sakda.

  • @surajbhan7606
    @surajbhan7606 Рік тому +4

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਇਟਲੀ ਵਾਲਾ ਬਹੁਤ ਵਧੀਆ 🎉🎉🎉

  • @Preetminhas123
    @Preetminhas123 Рік тому +1

    Yr tusi lok ona da mazak na bnao.agle to galti hogi .tusi lok v gal nu thandi pen do high light Kari jande o apne likes views vaste

  • @nabbupatelsame8033
    @nabbupatelsame8033 Рік тому +2

    O Mitra assi intzar karte hai thare podcast ka
    From Indore
    india

  • @ravindersinghkular4518
    @ravindersinghkular4518 Рік тому +1

    Freshy ud Italy wala always 🤟
    Virat kohli aapa tan unfollow us din krta c jdo shubh nu us ne unfollow kita c
    #shubh nu follow kro ji sare

  • @manbirsingh804
    @manbirsingh804 Рік тому +5

    ਵਾਹਿਗੁਰੂ ਮੇਰੇ ਦੋਨਾਂ ਵੀਰਾ ਨੂੰ ਹਮੇਸ਼ਾ ਖੁਸ਼ ਰੱਖੇ❤❤

  • @panth_partham659
    @panth_partham659 Рік тому +1

    nhi trudo ne keha sidha ki india ne kraye aa murder sade naagrikaa de saboot v kehnda cheti deugaa

  • @mysteriousworld-006
    @mysteriousworld-006 Рік тому +7

    always waiting for your video guys 🤩

  • @fukravlogger2452
    @fukravlogger2452 Рік тому +1

    Bai ajeet advaal ea o ips bhoot kuta o 84 ch bhoot kuch kita ohna study kro oda vara b dso kuta vara 😠

  • @Nitish.Singhal
    @Nitish.Singhal Рік тому +5

    #isupportShubh....
    Abb toh show ho jana chahiye....bhai matter solve krdia hai ab statement se...

  • @kamaldipsingh
    @kamaldipsingh Рік тому +6

    Sat shri kaal paaji❤❤❤ bahut sohna podcast paaji❤

  • @rohit835
    @rohit835 Рік тому +1

    Bakki sab sahi aa paji but map complete nhi c uthe na ta laddakh c nahi J&k show kitaa pya aa oh chij krke controversy hoyi aa Punjab de bare bolna sahi aa paji but tuci aap bhi vekhyo ki map jo share kita hoya aa sahi aa ja nhi because as a indian mere lyi oh map incomplete aa.

  • @Mesopotamian5431
    @Mesopotamian5431 Рік тому +47

    WE NEED MORE INFLUENCERS LIKE YOU FOR FIGHT AGAINST HATRED OF HINDUTVAVADI RADICALS
    ❤️HINDU+SIKH❤️

    • @deepworld7
      @deepworld7 Рік тому +3

      Kuch elements ne donu side toh baki no hatred from our side. ❤

    • @mittrandapodcast208
      @mittrandapodcast208  Рік тому +4

      ❤❤

    • @Justin-bass
      @Justin-bass Рік тому

      @@deepworld7
      -1984 vich 12 gurudwara te attack
      -1984 vich Sikh genocide
      -1984 vich Sikh rape killings
      -1984-1995 50000 Sikhs killed in fake encounters
      -1994 Bhai jaswant Singh Khalra kidnapped tortured and killed
      -2021 thousands of farmers died protesting
      -2023 nijjar shot and killed in gurudwara parking without any reason
      Where is the hate from Sikhs?
      Sikhs who give free food and shelter to thousands of Hindus daily. Sikhs who in prayer every day say sarbat the bhalla
      It’s only one way hate
      For once tell the truth in your life

    • @molanahalaludeenalharami
      @molanahalaludeenalharami Рік тому

      Or khalistani ni aatankwadiyo se bachana he hme Apne sikh bhaiyo ko kyoki kattarpanthi khalistani. He sikh nhi. Unhone Canada me hinduo ko. Dhamki di. Marne ku

    • @ASingh1699k
      @ASingh1699k Рік тому

      Sikhs don't have hindus or anyone for that matter. However Sikhs do not agree with or like facist rss India agenda.

  • @HRMNHOOD
    @HRMNHOOD Рік тому +1

    FRESHYHOOD
    ITALYHOOD

  • @Gurpreet_23-i8o
    @Gurpreet_23-i8o Рік тому +6

    Jeode rho tuhada podcast bhut wdia hunda.. tuc sach di awaj utahode... waheguru bless you..

  • @simargill7807
    @simargill7807 Рік тому +1

    Asin tan Virat Kohli nu follow hi nhi kita😂

  • @bssandhu8943
    @bssandhu8943 Рік тому +3

    Boht bohat dhanwaad freshy veer te sade vadde veer italy vale nu , yr mai virat kohli da boht vadda fan c bro har post te like te koi v match miss ni c krda odi batting dekhni 1 aadat bnn gayi c but bro jithe gal sadi community te aaje othe fer virat kohli ki koi sada sala apna sakha v galat hoje ohnu v ni maaf krange te baki mere sare veer bhra , bhena jede v follow krde ne unfollow kro benti aa y sareya nu yrr apni community boht strong aa boht vadia aa ehnu aapa hor v strong bnayie te es platform nu es podcast nu te dowe veera nu ena k support kriye ki eh platform 1 of the biggest punjabi community te jine hor v apne nal jude ne sarey rall mill k es platform nu grow kriye tn ki future ch best punjabi creator jede apni community di haq di gal krdey ne apne lauka da saath dinde ne oh sab rall mil k es platform te hor v apni knowledge da vahda karn please veero ena ku beenti parwan kareyo

  • @rajatberi9650
    @rajatberi9650 Рік тому +1

    35:19 good dance paji 😂😂😂😂😂

  • @vanusharma0786
    @vanusharma0786 Рік тому +4

    Thankyou brother to praise hindu relegion granthas ❤️

    • @PunjabiprankRoastedvlogger
      @PunjabiprankRoastedvlogger Рік тому

      Thanku wali astaad ji kehri Gal ❤ Hindu Dharam Sadda Apna Dharam koi Begana Thodi….. Ram ji shiv ji Hanuman ji sare sadde Guru’s Ne ❤️❤️❤️❤️

  • @Divinegullygang-ix9os
    @Divinegullygang-ix9os Рік тому +2

    Full support Shubh new post❤

  • @God_is_One.
    @God_is_One. Рік тому +5

    Two Legend of Roasting Community 🔥🔥

  • @AshuMaan123
    @AshuMaan123 Рік тому +3

    ਘੈਂਟ ਗੱਲਬਾਤ ਇਟਲੀ ਵਾਲੇ ਜੱਟਾਂ ਹਮੇਸ਼ਾ ਸੱਚ ਬੋਲਦਾ ਲਵ ਫਰੋਮ ਮਾਝਾ

  • @YadvinderBrar1412
    @YadvinderBrar1412 Рік тому +1

    ਬੱਲੇ ਬੱਲੇ ਕਰਾ ਛੱਡੀ ਆ ਬਾਈ ਤੁਸੀ ਦੋਨਾ ਨੇ specially Italy ਆਲਾ ਬਾਈ..ਬਹੁਤ ਵਧੀਆ ਮੁੱਦੇ ਚੁਣ ਕੇ ਚੱਕਦੇ o ਤੁਸੀ👏

  • @JoginderSingh-zz1bu
    @JoginderSingh-zz1bu Рік тому +6

    O my god finally man khush ho janda tuhada dona da posdcast da notification dekh k.🙏

  • @Superior07
    @Superior07 Рік тому +1

    bro tell me that disrespect indian flag is good anwser me plzz bro

  • @sonalisharma9478
    @sonalisharma9478 Рік тому +3

    29:25 proud to be hinduu 🫶🏻🫶🏻te tuc tan always ee vadia hunde oo veere ❤️❤️❤️❤️

  • @shubhdeepbhatia5249
    @shubhdeepbhatia5249 Рік тому +3

    ਮਜ਼ਾ ਆ ਗਿਆ ਵੀਰ ਜੀ Sirra La ta ❤❤❤

  • @amanpreet980
    @amanpreet980 Рік тому +1

    Freshy sir tuhdi awaaz ghtt aa rhi c aj slow c

  • @pritpalsingh5712
    @pritpalsingh5712 Рік тому +4

    M wait e kr rya c es podcast di❤

  • @harmxn69
    @harmxn69 Рік тому +1

    Thankyou freshy 22 kisi hor rang di shirt paan vastee 😂

  • @AlbaniTalk8
    @AlbaniTalk8 Рік тому +26

    All sikhs Stand with Shubh against hindutva Propaganda

    • @CuberCyber
      @CuberCyber Рік тому +2

      And pakistan wala punjab khalistan banayo

    • @Aman-hm6cw
      @Aman-hm6cw Рік тому +1

      All Indians stand against khalistanis

  • @sapnamanhas7670
    @sapnamanhas7670 Рік тому +1

    Azadi desh nu mili hai pji sanu loka nu ni asi apne hkk li v ni bol skde

  • @survivaloflife1405
    @survivaloflife1405 Рік тому +3

    Thankyou for standing with shubh❤. #wesupportshubh

  • @laddidhillon1335
    @laddidhillon1335 Рік тому +1

    ਕੋਈ ਅਣਖ ਵੀ ਹੁੰਦੀ ਹੈ ਘਰ ਵਾਲ਼ੀ ਮਾਂ ਧੀ ਭੈਣ ਘਰ ਦੀ ਇੱਜ਼ਤ ਹੁੰਦੀ ਹੈ ਇਸ ਤੋਂ ਉੱਪਰ ਕੁਸ਼ ਨੀ

  • @brother9440
    @brother9440 Рік тому +4

    My favourite show on UA-cam ❤❤❤

  • @gurjinderdhillon3302
    @gurjinderdhillon3302 Рік тому +1

    dhillon 0044

  • @Naruto-sl7iv
    @Naruto-sl7iv Рік тому +2

    shubh ne khalistan nu hi support kita si. amritpal v khalistani hi siga. amritpal nu fadn lage shubh ne post kyu kiti ohne ?

  • @ballybassi888
    @ballybassi888 Рік тому +4

    Keep it up the good work ❤

  • @Divinegullygang-ix9os
    @Divinegullygang-ix9os Рік тому +1

    I am not voting BJP bro