ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ

Поділитися
Вставка

КОМЕНТАРІ • 1,9 тис.

  • @mgmahal9526
    @mgmahal9526 Рік тому +140

    ਆਪਾਂ ਕਿਸੇ ਵੀ ਬਲੋਗਰ ਨੂੰ ਨੀ ਸੁਣਦੇ ਸਿਰਫ ਤੇ ਸਿਰਫ ਪੰਜਾਬੀ ਟਰੇਵਲ ਕਪਲ ਵੇਖਦੇ ਆ

    • @user-bf4od5jx3u
      @user-bf4od5jx3u 3 місяці тому

      ❤hji veer

    • @SimarjeetKaur-mg1ie
      @SimarjeetKaur-mg1ie 3 місяці тому +3

      Punjabi travel couple is best

    • @SukhdevSingh-oh6jp
      @SukhdevSingh-oh6jp 3 місяці тому +3

      Bilkol ji asi v ohna nu hi dekhde a

    • @Sukh_00085
      @Sukh_00085 2 місяці тому

      ❤ sahi aa bro knowledge de rahe aa loka nu te aa vehle sale lokan da time waste kar rahe aa

    • @VarinderSingh-dc1rm
      @VarinderSingh-dc1rm 2 місяці тому

      ਬਾਈ ਤੁਹਾਡਾ ਕਾਮੈਂਟ ਗ਼ਲਤ ਜਗਾ ਆ ਗਿਆ ! ਟਰੈਵਲ ਕਪਿਲ ਬਾਈ ਹੋਣਾ ਦੀ ਵੀਡੀਓ ਪਿੱਛਲੀ ਸੀ

  • @amarjeetchann5551
    @amarjeetchann5551 5 місяців тому +27

    ਬਾਈ ਜੀ ਗੱਲ ਤੁਹਾਡੀ ਸਭ ਠੀਕ ਹੈ ਕੁਟਾਪਾ ਵੀ ਵਧੀਆ ਪਾਉਂਦੇ ਹੋ ਪਰ ਜੇਕਰ ਗਾਲਾਂ ਤੋਂ ਬਿਨਾਂ ਵੀ ਲੋਕ ਤੁਹਾਨੂੰ ਪਸੰਦ ਕਰਨਗੇ। ਕਿਉੰਕਿ ਤੁਹਾਡੀ ਗੱਲ ਕਹਿਣ ਦਾ ਤਰੀਕਾ ਤੇ ਹਾਸਾ ਵਧੀਆ ਹੁੰਦਾ ਹੈ।😊

    • @S.T300
      @S.T300 2 місяці тому

      Right

  • @parminderdhindsa5052
    @parminderdhindsa5052 Рік тому +91

    Waheguru mehr kre tere te veer। ਦੱਬੀ ਰੱਖ ਇਹਨਾਂ ਤੇ ਲਾਹਨਤਾ ਦਾ ਮੀਂਹ ਏਦਾ ਈ ਵਰੋਂਦਾ ਰਹਿ..

  • @TusharDhadda7732
    @TusharDhadda7732 Рік тому +104

    Golle de live to baad kon kon aya🥸

    • @alonemusic9485
      @alonemusic9485 Рік тому

      Mai😂😂😂

    • @somadevi7239
      @somadevi7239 Рік тому +1

      Eh ni bchda ehnu kehde video delete krduga nhi ehda kuch hor hojuga

    • @Rajputa_de_kake
      @Rajputa_de_kake Рік тому

      Fuddu bndaa eh gaala kd daa aap odu nai lokii dekhde

    • @somadevi7239
      @somadevi7239 Рік тому

      @@Gur783 teri mummy fadi ta hoi ohne tahi ta tu hoya

    • @somadevi7239
      @somadevi7239 Рік тому

      @@Gur783 id ta send kr apni teri p.en nu ghar aake tel lake jauga

  • @BibaPutt-rw2hu
    @BibaPutt-rw2hu Рік тому +130

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !
    ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ।
    ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ।
    ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢

  • @babbujassar800
    @babbujassar800 Рік тому +7

    ਜਮਾਂ ਸਹੀ ਗੱਲ ਆ ਬਾਈ ਇਹਨਾਂ ਚ ਕੋਈ ਟੈਲੇਂਟ ਨਹੀ ਹੈਗਾ ਨਾ ਹੀ ਨੱਚਣਾ ਆਉਂਦਾ ਨਾ ਗਾਉਣਾ ਆਉਂਦਾ ਨਾ ਲਿਖਣਾ ਆਉਂਦਾ ਤੇ ਨਾ ਹੀ ਐਕਟਿੰਗ ਆਉਂਦੀ ਬਸ ਇਕ ਚੀਜ਼ ਇਹਨਾਂ ਦਾ ਕੋਈ ਤੋੜ ਨੀ ਓਹ ਹੈਗਿਆਂ ਨੇ (ਚਵਲਾਂ )

  • @singhdeep5074
    @singhdeep5074 Рік тому +5

    Punjabi prank roasted best. Always true 👍bro I m 100 percent with u seriously if people listen just this video 👏👏👏👏👏

  • @NehaSharma-xs1pw
    @NehaSharma-xs1pw Рік тому +1

    Really you are awsm bro😄keep it up bro🤘🏻

  • @JS50108
    @JS50108 Рік тому +149

    ਇਟਲੀ ਵਾਲੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਪੰਜਾਬੀਆਂ ਨੂੰ ਕੈਨੇਡਾ ਦੇ ਵੀਜ਼ੇ ਦੀ 😂😂 ਭਰਾ ਵੀਡੀਓ ਜਲਦੀ ਪਾਇਆ ਕਰ 🫡🫡

  • @beantmander
    @beantmander 11 місяців тому +18

    Much better than Netflix ❤ love from Mansa (Punjab) bro

  • @Basicknowledge90s
    @Basicknowledge90s Рік тому +2

    Waheguru mehar Karen sab te , awesome job veer

  • @SANGHERA1984
    @SANGHERA1984 Рік тому +5

    ਵੱਡੇ ਵੀਰ ਏਹ ਜਿਨਸਾ ਨੀ ਸੁਧਰ ਸਕਦੀਆ । ਯਾਰ ਮੈਨੂੰ ਤਾ ਏਹ ਸਮਝ ਨੀ ਆਉਦੀ ਏਹਨਾ ਦੇ ਘਰਦੇ ਵੀ ਨਹੀ ਰੋਕਦੇ ਏਨਾ ਨੂੰ । ਕਿਵੇ ਸਾਲੇ ਪਿੰਡਾ ਚ ਹਿੱਕ ਚੋੜੀ ਕਰਕੇ ਤੁਰਦੇ ਹੋਣੇ ਆ । ਸਮਝੋ ਬਾਹਰ ਆ ਗੱਲ । ਬਾਕੀ ਏਹ ਸਭ ਕਲਯੁਗ ਦੀ ਨਿਸ਼ਾਨੀ ਆ । ਜਦੋ ਵੀ ਕੋਈ ਨਵਾ ਨਚਾਰ ਆਉਦਾ ਮਾਰਕਿਟ ਚ ਏਹ ਗਾਡੂ ਰਿਪੋਟਰ ਉਥੇ ਪਹੁੰਚ ਜਾਦਾ । ਇੱਕ ਏਹ ਆ ਤੇ ਦੋ -ਤਿੰਨ ਕੁੜੀਆ ਵਾ ਲੈਕੈ ਮੇਲੇ ਚੋ ਪੰਜਾਹ ਦਾ ਮਾਇਕ ਲਵ ਸਟੋਰੀਆ ਸੁਣੋਨੀਆ ਸ਼ੁਰੂ ਕਰ ਦਿੰਦੇ ਨੇ ।ਰੱਬ ਸਮੱਤ ਬਕਸ਼ੇ ਏਹਨਾ ਕੰਜਰਾ ਨੂੰ । ਵੀਰ ਨਾਲੇ ਵੀਡੀਉ ਤੇ ਪੋਡਕਾਸਟ ਜਲਦੀ ਪਾਇਆ ਕਰੋ

  • @ManiMani-qm2uy
    @ManiMani-qm2uy Рік тому +38

    ਮੈਂ ਵੀ ਪਹਿਲਾਂ vloggers ਨੂੰ ਦੇਖਦੀ ਹੁੰਦੀ ਸੀ but tahudia ਤੇ Freshy ਦੀਆ videos Dekh k ਅੱਖਾਂ ਖੁੱਲ੍ਹ ਗਈਆਂ ਸੀ ਮੇਰਿਆ 😁, ਹੁਣ ਤਾਂ ਹਮੇਸ਼ਾ tahude ਦੋਨਾਂ ਦੀਆਂ videos te poadcast ਦਾ ਇੰਤਜ਼ਾਰ ਰਹਿੰਦਾ

  • @Realeven2387
    @Realeven2387 7 місяців тому

    Bhut sira paji😂😂eda hi mudde krke rakho ehna nu....love from PUNJAB❤❤❤

  • @simaranjeetsingh8498
    @simaranjeetsingh8498 11 місяців тому +1

    😂😂😂😂😂 bhara khush ho janeida teriyan videos dekhke,, jio bhara ❤❤❤ sirra yr

  • @Punjabioverlander
    @Punjabioverlander Рік тому +17

    Full energy Veer ਬੁਹੱਤ ਵਧੀਆ ਕੁੱਤੇ ਖਾਣੀ😅

  • @HardeepSingh-ri4fu
    @HardeepSingh-ri4fu Рік тому +125

    ਇਟਲੀ ਵਾਲਾ ਜਦ ਵੀ ਆਉਂਦਾ ਸਿਰਾ ਲਾਉਦਾ❤❤❤❤❤

    • @PunjabiprankRoastedvlogger
      @PunjabiprankRoastedvlogger  Рік тому +13

      🙏🏻🙏🏻❤️❤️

    • @Jaysdesikicthen21
      @Jaysdesikicthen21 Рік тому +6

      Ehne awdi story kade nhi dassi ke ehne pind di kudi nall viah kraeya te maa apni gharo kadi a gharwali de hunde hoe ik hor kudi bahr ਰੱਖੀ a te ghar 2 dheea we jameya a te youtube di kamai nall ehda chitte da kharcha chalda

    • @MannuPurowaliya
      @MannuPurowaliya Рік тому +2

      @@Jaysdesikicthen21 sachi "'

    • @Jaysdesikicthen21
      @Jaysdesikicthen21 Рік тому +2

      @@MannuPurowaliya hanji ehna di behn ke tiktok te video share kitti c ehna bare ke eh kida da banda a

    • @mannusran3053
      @mannusran3053 Рік тому +1

      sirra veree ji

  • @sukhjeetdhaliwal5285
    @sukhjeetdhaliwal5285 Рік тому +2

    ਬਾਈ ਰੱਬ ਸੋਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ 🙏🙏

  • @pallavimehra14
    @pallavimehra14 11 місяців тому +2

    hye o rabba😂😂😂😂😂 hass hass ke bura hal ho gya mera

  • @avihair1878
    @avihair1878 Рік тому +15

    ਬਹੁਤ ਵਧੀਆ ਕੀਤਾ ਇਹਨਾਂ ਸਾਰਿਆਂ ਦੀ ਕੁੱਤੇਖਾਣੀ ਕੀਤੀ, ਗੰਦ ਪਾਇਆ ਇਹਨਾਂ ਬਲੋਗਰਾਂ ਨੇ ਖਿੱਚ ਕੇ ਰੱਖੋ ਕੰਮ ਨੂੰ 👍🏻
    ਵਾਹਿਗੂਰੂ ਵੀਰੇ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🏻⛳

  • @sukhbirdhillon4315
    @sukhbirdhillon4315 Рік тому +6

    ਬਹੁਤ ਇੰਤਜ਼ਾਰ ਰਹਿੰਦਾ ਹੈ ਵੀਰ ਜੀ ਤੁਹਾਡੀ ਵੀਡੀਓ ਦਾ😊

  • @sandhusaab1150
    @sandhusaab1150 Рік тому +20

    ਵੀਰੇ ਜਿਉਂਦੇ ਵਸਦੇ ਰਹੋ ❤ ਜਲਦੀ ਵੀਡਿਓ ਸੁੱਟਿਆ ਕਰੋ ਤੁਹਡੀ ਵੀਡਿਓ ਦੀ ਉਡੀਕ ਰਹਿੰਦੀ ਜਿਵੇਂ ਸਿੱਧੂ 22 ਦੇ ਗਾਣੇ ਦੀ ਰਹਿੰਦੀ ਸਾਨੂੰ♥️💥✨

  • @royaldeep7177
    @royaldeep7177 Рік тому

    Bohat wadiya video c bai Bohat sohna msg dita 🙏🏻🙏🏻🙏🏻🙏🏻🙏🏻

  • @haidercheema6207
    @haidercheema6207 Місяць тому +1

    Bro yaar end ho aap love from Pakistan and Australia

  • @gurdeshbal9402
    @gurdeshbal9402 Рік тому +14

    Fila and mangta 😂😂😂 too good.

  • @guddishota5090
    @guddishota5090 Рік тому +12

    Always happy to see your videos boooy. Keep it up😇 love from mumbai.

  • @LilTigers693
    @LilTigers693 Рік тому

    😂😂😂😂😂😂 bro your the best

  • @harpreetriar3092
    @harpreetriar3092 Рік тому +1

    Bhut vadia veere waheguru ji tuhanu hmesha khush rakhn

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Tokyovlogs786
    @Tokyovlogs786 Рік тому +14

    Love from Jammu and Kashmir 😂😂you are amazing man 😂😂

  • @anmolsingh8375
    @anmolsingh8375 8 місяців тому +1

    ਬਾਈ ਸਵਾਦ a gaya ਪੂਰੀਆ ਲਾਹਨਤਾ ਪਾਇਆ ਲੱਡੂਆ ਨੂੰ ਜਿਹਨਾਂ ਨੇ ਗੰਦ ਪਾਇਆ a Instagram te
    Keep it up bro ♥️ god bless you

  • @laddo___rr
    @laddo___rr 8 місяців тому

    😂😂😂😂😂😂😂😂😂atttt krai pai h veere,siraaàa

  • @JagjitSingh-vc8ur
    @JagjitSingh-vc8ur Рік тому +3

    Mere dil di krda a ustaad eh na nal sawad a janda a dekh ke dilo respect a veere portgul to

  • @user-um8vx6nq7z
    @user-um8vx6nq7z Рік тому +3

    Bless you brother!!!

  • @jasmeetkaursidhu9295
    @jasmeetkaursidhu9295 9 місяців тому

    Beautiful sir god bless you

  • @musicboomswag620
    @musicboomswag620 10 місяців тому

    Bai sachi sira lah Dita ji respect and salute ❤ love u vir

  • @ramanpreet5227
    @ramanpreet5227 Рік тому +5

    Gall bat babe pura contant vadia c loka nu eda he sabak dinde raho rabb mehar rakhe veer te 🎉🎉❤

  • @SandhuNoorSahib
    @SandhuNoorSahib Рік тому +22

    Soul of Punjab ❤Soul of Punjab ❤ Soul of Punjab

  • @Arrondeep
    @Arrondeep 5 місяців тому

    Paaji tuhada bolan da tareeka bohut sohnaa aa yr 😂😂😂 njara leya dine o yar paji ehe jiya da sch sahmne leyane o full support from ludhiana ❤️❤️ god bless you

  • @deeprandawa8304
    @deeprandawa8304 3 місяці тому +1

    ਸਿਰਾਂ ਲਾਉਂਦਾ ਵੀਰ ਦਿਲ ਖੁਸ਼ ਹੋ ਜਾਂਦਾ 😂😂❤

  • @gurpreet2035
    @gurpreet2035 Рік тому +3

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਕੀ ਪਤਾ ਇਹਨਾਂ ਬੇਸਰਮਾ ਨੂੰ ਅਕਲ ਆਜੇ ਦੇਖ ਕੇ ਮੰਗਤੇ ਨੂੰ ਠੋਕ ਕੇ ਰੱਖ

  • @bhullar1779
    @bhullar1779 Рік тому +78

    ਸਤਿ ਸ਼੍ਰੀ ਆਕਾਲ ਮੇਰਾ ਭਰਾ। ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ।

    • @PunjabiprankRoastedvlogger
      @PunjabiprankRoastedvlogger  Рік тому +7

      ❤❤🙏🏻🙏🏻

    • @AmandeepKaur-xo9my
      @AmandeepKaur-xo9my Рік тому +1

      ​@@PunjabiprankRoastedvloggertuc jis kale di photo use kiti a shyd oh nelson mandela di a jo bhut changa leader c education vgera ch so ...

    • @navdeepbhagat5144
      @navdeepbhagat5144 Рік тому

      Kech ke rakh veer km 🩴🩴🩴🩴toh peh peh Marda vlog wale de gola ve shadiya aj toh sahi kita veer toh

  • @NirmalSingh-qd1uv
    @NirmalSingh-qd1uv Рік тому +1

    God bless you brother ❤️👌

  • @gurmelsingh389
    @gurmelsingh389 11 місяців тому +1

    Sirra Lata vr besti wala 👌👌

  • @SukhdevSingh-ke5zx
    @SukhdevSingh-ke5zx Рік тому +5

    ਵੀਰ ਜੀ ਕੀ ਹਾਲ ਆ ਹੋਰ ਸਭ ਠੀਕ ਯਾਰ ਵੀਡਿਓ ਬੋਤ ਲੈਟ ਕਰ ਦੇਣਾ Week vich ਕੰਮ ਸੇ ਕੰਮ ਦੋ ਵੀਡਿਓ ਪਾਇਆ ਕਰੋ ਯਾਰ ਨਾਲੇ ਕੰਮ ਖੱਚੀ ਚਲ ਅਹਿ ਵਿਲੋਗਰਰਾ ਨੇ ਬੋਤ ਗੰਦ ਪਾਇਆ ਏਹਨਾਂ ਦੀ ਮਾ ਦੇ ਘੋਸੀ ਵਿੱਚ ਲਨ ਲੋਕਾ ਦੇ ਜਵਾਕ ਖ਼ਰਾਬ ਕਰੀ ਜਾਂਦੇ ਆ

  • @rider07643
    @rider07643 Рік тому

    Bhut wdia lge raho keep it up bro ❤

  • @surajshah5922
    @surajshah5922 Рік тому +5

    gollaaa bai end bndaaaa va ❤❤❤

  • @babbujassar800
    @babbujassar800 Рік тому +7

    ਤੈਨੂੰ ਦੇਖ ਕੇ ਬਾਈ ਮਨ ਖ਼ੁਸ਼ ਹੋ ਗਿਆ

  • @PreetKaur-oi6bd
    @PreetKaur-oi6bd Рік тому +4

    ਵਾਹਿਗੁਰੂ ਮੇਹਰ ਕਰੇ 😍

  • @MUSKAN-786
    @MUSKAN-786 6 місяців тому

    May u rise more more paji....baba traki
    Bakshe

  • @tarandeepkaur8923
    @tarandeepkaur8923 10 місяців тому +5

    ਹਾਏ.. ਵੀਰੇ ਮੇਰਾ ਹੱਸ ਹੱਸ ਬੁਰਾ ਹਾਲ ਹੋ ਗਿਆ Video ਦੇਖ ਕੇ.. ਜਿਉਂਦਾ ਰਹਿ ਵੀਰੇ

  • @vikasbanga4138
    @vikasbanga4138 Рік тому +4

    ਸ਼ੁਕਰ ਐ ਭਰਾਵਾ ਆ ਗਿਆ 🤣😂👌👌

  • @rajwantkaur6686
    @rajwantkaur6686 Рік тому +3

    Yehhh baat😆 aj ta din ban gya swere swere mere veer video mill gyi🥳🥳🤗🤗🤟🤟🔥🔥🔥🔥🔥🔥🔥

  • @paramjitkaur19
    @paramjitkaur19 11 місяців тому

    sirra bht wadia video veere

  • @jagdeepbrar8544
    @jagdeepbrar8544 10 місяців тому +5

    ਯਾਰਾਂ ਸਿਰਾ ਖਿੱਚ ਕੇ ਰੱਖ ❤❤❤❤❤

  • @Livroopcanadavlogs
    @Livroopcanadavlogs Рік тому +3

    Wait is over finally video ayi 😊ssa bro

  • @nirmladevi6305
    @nirmladevi6305 Рік тому +4

    Love from Haryana ,❤❤, bhai esse hi kera kero roast , aap ki vedio dekh ke samaj rudhar jaye me to ase hi chahata hu ,love you mere bade phra

  • @RAVINDER47
    @RAVINDER47 Рік тому

    Love u bai ❤️😂😂😂 sirra lata mamgte ala ta haneri bn ti tuhi sirra koka 😂😂😂❤️❤️❤️❤️

  • @JassSandhu-rr9dx
    @JassSandhu-rr9dx 3 місяці тому

    Veerji hamesha khuse raho mood thik Ho janda tuhade video deakh ke ❤❤ waheguru Ji hamesha chardikala ch rakhan tanu

  • @jespersandhu71
    @jespersandhu71 Рік тому +11

    AS USUAL, PERFECT VIDEO❤️

  • @arshpreetkhaira1082
    @arshpreetkhaira1082 Рік тому +5

    Waheguru ji🙏🥰🙏

  • @OnlyFunOrLearn
    @OnlyFunOrLearn 9 місяців тому +1

    You are awesome bro😂😂❤❤

  • @vontaye
    @vontaye Рік тому +45

    thank you brother for another good vlog..god bless brother like you 🙏 love from sister in uk 🇬🇧

  • @lovepreetjohal
    @lovepreetjohal Рік тому +3

    Perfect ❤ 🔥

  • @mrraman4662
    @mrraman4662 Рік тому

    😂😂😂😂😂 siraa kraya paji

  • @shilparawal8411
    @shilparawal8411 Рік тому

    sirra bro 😂 mera tn hass hass bura haal ho gya

  • @badaldarapper
    @badaldarapper Рік тому +3

    Bhai full support to you keep roasting these fuddus. Awesome content as always 🔥

  • @mrpaulpal
    @mrpaulpal Рік тому +45

    ਓ ਆਜਾ ਓ ਭਰਾਵਾ ਬਹੁਤ ਟਾਈਮ ਲਾ ਦਿਨਾਂ ❤

    • @GhostRider_pb18kt
      @GhostRider_pb18kt Рік тому

      ਵੀਰ ਫੇਸਬੁੱਕ ਤੇ ਆਉਦਾ ਈ ਰਹਿੰਦਾ ਆ ਉਥੇ ਵੀ ਮਿਲ ਲਿਆ ਕਰੋ ਵੀਰ ਨੂੰ, ,❤

    • @mrpaulpal
      @mrpaulpal Рік тому

      @@GhostRider_pb18kt ਠੀਕ ਏ ਵੀਰ
      ਧਨਵਾਦ

  • @user-yl4lf2zo6n
    @user-yl4lf2zo6n Місяць тому +1

    ਬਾਈ ਸਹੀ ਗੱਲ ਕੀਤੀ ਹੈ ਤਾਂ ਇਟਲੀ ਵਾਲਾ ਬਾਈ ਸ਼ਰਾਬ ਆ ਬਾਈ ਲੱਗਿਆ ਰਹੇ ਤੈਨੂੰ ਹਰ ਕਮੈਂਟ ਮੈਂ ਕਰੂੰਗਾ

  • @jaspreet_dhiman
    @jaspreet_dhiman 11 місяців тому +1

    ਹਾਹਾਹਾਹਾ ਘੈਂਟ ਐ ਯਾਰ ਤੂੰ

  • @indermann-nu4nn
    @indermann-nu4nn Рік тому +3

    ਵੀਰੇ ਇਹਨੇ ਦਿਨਾਂ ਬਾਅਦ 😢 ਜਲਦੀ ਵੀਡੀਓ ਅਪਲੋਡ ਕਰੀਆ ਕਰੋ ਸੱਤ ਸ਼੍ਰੀ ਆਕਾਲ ਮਨਿੰਦਰ ਵੀਰੇ 😊ਤੁਸੀ ਹਮੇਸ਼ਾ ਖੁਸ਼ ਰਹੋ

  • @Magicofmusic412
    @Magicofmusic412 Рік тому +12

    ਸੱਚੀ ਵੀਰ ਤੂੰ ਹਿ ਇਹਨਾਂ ਨੂੰ ਸੁਧਾਰ ਸਕਦਾ👍

  • @sidhumossewala5107
    @sidhumossewala5107 Рік тому

    no 1 roaster ❤❤❤ luv u paji

  • @jinderveer700
    @jinderveer700 9 днів тому

    12/15 itehasak jagah😅😅😅😅😅😅😅😅😅😅😅😅😅😅😅😅😅😅😅😅😅😅 sira bro yar dimag. Fresh kr ta hsa hsa k😂😂😂😂

  • @KaranPb25
    @KaranPb25 Рік тому +6

    Kyaaaaa baaaat subha subha thodi video ah gyii swaaad ah gaye 😂😂😂😂😂❤❤❤❤❤❤

  • @jordansandhu520
    @jordansandhu520 Рік тому +3

    Sira lata ustaad bhut vdia te Sahi keha veer ehna loka ne reels te gand pata vloggers Di EDA manji thok ke rakh veer ❤❤❤❤❤❤👏👏👏👏💪💪💪💪💪👍👍 waheguru mehar kre 🙏🙏🙏🙏🙏

  • @passmodal7055
    @passmodal7055 Рік тому

    Bhut badiya video lati mere veer 🙏🏼jida rha ❤❤❤p

  • @manjindersingh3712
    @manjindersingh3712 Рік тому +1

    Bhaji mzzzaaa aaeya😁😂

  • @amansaab3415
    @amansaab3415 Рік тому +3

    golle da live dekh k kon kon ayea dekhan itly wale tempu

  • @deepdeep2435
    @deepdeep2435 Рік тому +6

    ਸਤਿ ਸ੍ਰੀ ਆਕਾਲ ਵੀਰ ਜੀ ❤❤

  • @user-ju1vi3qe8c
    @user-ju1vi3qe8c 10 місяців тому +1

    Bhai great bnde ho tuci Yr love you

  • @gorachoudhary3104
    @gorachoudhary3104 Місяць тому +1

    😂😂🎉🎉🎉🎉🎉🎉🎉❤Nice veer ji

  • @MaaDurgaBhaktiSagar09
    @MaaDurgaBhaktiSagar09 Рік тому +11

    Inder kirat nu ta hi he shitra di gaat jo likh rehe aa.... Indian parents.... Indian parents..... My foot..... Oh saaleyo.. Parents parents hunde aa naa indian Australian kush ni hunda... Kon aakaal deve.. Mera veer tu khich k rakh km... Bhut sohna km kr rehe ho... God bless u❤❤❤❤

    • @virkpoonam5347
      @virkpoonam5347 Рік тому +1

      Ehna d har country ch parents hege. ...hun indian parents nu ghuma rhe fr hor kise country vle parents nu ghumon ge😂😂
      Like African, americn😂😂

    • @PunjabiprankRoastedvlogger
      @PunjabiprankRoastedvlogger  Рік тому

      😂😂😂😂😂

  • @DesignAdvisorpro
    @DesignAdvisorpro Рік тому +37

    ਸਤਿ ਸ੍ਰੀ ਆਕਾਲ ਮੇਰਾ ਭਰਾ, ਭਰਾਵਾਂ ਐਂਟਰੀ ਥੋੜੀ ਲੇਟ ਕੀਤੀ ਪਰ ਬੇਮਿਸਾਲ ਕੀਤੀ❤
    ਵਾਹਿਗੁਰੂ ਸਾਡੇ ਵੀਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ❤🙏

  • @Mandeepkaur-rj5mw
    @Mandeepkaur-rj5mw Рік тому

    Full support bro keep it up❤❤

  • @user-ng2kc9sr3m
    @user-ng2kc9sr3m 9 місяців тому

    ਬਹੁਤ ਖਰੀਆਂ ਗੱਲਾ ਕਰਦਾ ਬਾਈ 👌👌

  • @poojarana1989
    @poojarana1989 Рік тому +25

    Finally wait is over🙂…i was waiting for your video from so long

    • @PunjabiprankRoastedvlogger
      @PunjabiprankRoastedvlogger  Рік тому +4

      Sorry Behana nu wait karwaun lyi..per agle mahine 2-3 video pawage..kyunki phir mein free aa bacheya nu chuttian ho janiaa

    • @poojarana1989
      @poojarana1989 Рік тому

      @@PunjabiprankRoastedvlogger thik hai veer ji…. I can understand responsibilities b jruri hai nibhana

    • @somadevi7239
      @somadevi7239 Рік тому

      Tera te v krdiye roast svad lai jni a wait is over

  • @sehajpreetkaur6632
    @sehajpreetkaur6632 Рік тому +4

    Shukar aa veere tusi v darshan dite😢😢

  • @harmadersahib906
    @harmadersahib906 2 місяці тому

    Hay hay Mera ਟਿੱਢ 😂😂😂 pr Bai logic di gal karda va ❤❤❤

  • @Thatsukhbasi
    @Thatsukhbasi Рік тому +2

    Hun comments dekhi golle fans de

  • @user-gu9kl9uv7s
    @user-gu9kl9uv7s Рік тому +3

    ਸਿਰਾ ਬਾਈ ❤

  • @ayurvedicjadiyabootiyan
    @ayurvedicjadiyabootiyan Рік тому +5

    ਸਤਿ ਸ੍ਰੀ ਅਕਾਲ 🙏🏼🙏🏼🙏🏼ਸਿਰਾ ਭਰਾ

  • @AjaySingh-ms4vz
    @AjaySingh-ms4vz 8 місяців тому

    Very good bro god bless you

  • @princesingh2804
    @princesingh2804 8 місяців тому

    🔥🔥22 meeti surleen vli gal sach ho gyi , baaki gla v bhut shi khia 💯💯

  • @rajvirkaur3938
    @rajvirkaur3938 Рік тому +4

    Sat shiri akal bro, sbh blogger apni aun wali generation kharab krde pye a, bache v phone dekhde a sbh kuj hor hi chl riha phone ch, bachya nu asi rokde a tan v ni rukde pta ni kive rokya jau ina nu, veere tusi fatte chk do ina nu theek krn ch koi kasar na rahe

  • @rakukarwasra8142
    @rakukarwasra8142 Рік тому +3

    Aaj ta savere hi chaa nal swad aau

  • @punjabdishaan9851
    @punjabdishaan9851 5 місяців тому

    Main aap Aaj pelhi vaar apna
    Punjabi veer dekhya jo roasted video bana da
    Bhoot vadhiya

  • @RishpekSingh
    @RishpekSingh Місяць тому

    Yar vire tu sirra banda h yar bot hi sujhvan

  • @rahulgill7342
    @rahulgill7342 Рік тому +6

    ❤ Love from Punjab GURDASPUR ❤️🔥

  • @user-vb8ms8mo1f
    @user-vb8ms8mo1f 9 місяців тому +1

    ਜੋ ਮੁੰਡੇ ਕੁੜੀਆਂ ਬਣਦੇ ਨੇ ਮੁੰਡੇ ਉਨ੍ਹਾਂ ਤੋਂ ਜ਼ਰੂਰ ਬਣਾਉਣ ਵੀਡੀਓ ਵੀਰੇ