250 ਸਾਲ ਪੁਰਾਣੀ ਇੱਟ ਪਾਣੀ 'ਚ ਨੀ ਡੁੱਬਦੀ; ਦੇਖੋ ਸਦੀਆਂ ਪੁਰਾਣੇ ਸਮਾਨ ਦਾ ਭੰਡਾਰ|Harbhej Sidhu|Balkar hans|

Поділитися
Вставка
  • Опубліковано 27 січ 2025

КОМЕНТАРІ • 455

  • @arunbhatti4964
    @arunbhatti4964 3 роки тому +32

    ਬਹੁਤ ਵਧੀਆ ਲੱਗਾ ਜੀ ਤੁਸੀ ਏਨਾ ਸਦੀਆ ਪੁਰਾਣਾ ਸਮਾਨ ਸਾਬ ਕੇ ਰੱਖਿਆ ਬਹੁਤ ਵੱਡੀ ਗੱਲ ਆ God bless you brother ji

  • @kewalsinghpannu
    @kewalsinghpannu 3 роки тому +43

    ਕਿੰਨੀ ਵਧੀਆ ਸੋਚ ਹੈ ਬਲਕਾਰ ਹੰਸ ਦੀ ਪੁਰਾਨੀਆਂ ਚੀਜ਼ਾਂ ਸੰਭਾਲੀ ਬੈਠਾ ਹੈ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ

  • @chanichauhan5155
    @chanichauhan5155 2 роки тому +9

    ਸਲੂਟ ਹੈ ਬਾਈ ਨੂੰ ਇਨ੍ਹਾਂ ਇਤਿਹਾਸ ਸਾਂਭਣ ਲਈ 🙏

  • @rathikalakendar6173
    @rathikalakendar6173 3 роки тому +36

    ਵਾਹ ਜੀ ਵਾਹ ਬਹੁਤ ਹੀ ਸੋਹਣਾ ਵਿਰਸਾ ਹੈ ਵੀਰ ਜੀ ਸਲਾਮ ਹੈ ਵੀਰ ਜੀ

  • @dr.balwantsingh8436
    @dr.balwantsingh8436 3 роки тому +9

    ਵਡਮੁੱਲਾ ਸਰਮਾਇਆ ਹੈ ਭਰਾ ਕੋਲ ਬਹੁਤ ਬਹੁਤ ਵਧੀਆਂ ਲੱਗਿਆ ਦੇਖ ਕੇ,ਇਹ ਵਧਾਈਆਂ ਦੇ ਪਾਤਰ ਹਨ।

  • @ruralicon2801
    @ruralicon2801 3 роки тому +70

    ਬਹੁਤ ਵਧੀਆ ਲੱਗਿਆ ਇੰਨੇ ਪੁਰਾਣੇ ਖਜ਼ਾਨੇ ਨੂੰ ਦੇਖ ਕੇ ।

  • @dmpbigspsurindermohan2409
    @dmpbigspsurindermohan2409 3 роки тому +31

    ਉੱਤਮ ਉਪਰਾਲਾ ਵੀਰ ਜੀ
    ਤੁਹਾਡੀ ਇਸ ਮਿਹਨਤ ਨੂੰ ਕੋਟਿ-ਕੋਟਿ ਸਿਜਦੇ ਜੀ
    👍👍👍

  • @manjitsoni9676
    @manjitsoni9676 3 роки тому +19

    ਬਹੁਤ ਵਧੀਆ ਲੱਗੀ ਬਾਈ ਜੀ ਇਹ ਸਾਰੀ ਕੁਲੈਕਸ਼ਨ ਇਸ ਵੀਡੀਓ ਲਈ ਬਹੁਤ ਬਹੁਤ ਧੰਨਵਾਦ ਵੀਰੇ 🙏

  • @chamkaurpandher2673
    @chamkaurpandher2673 2 роки тому +1

    ਪੁਰਾਤਨ ਖਜ਼ਾਨਾ ਸੰਭਾਲਣ ਵਾਲੇ ਦਾ ਬਹੁਤ 2 ਧੰਨਵਾਦ.... ਹਰਭੇਜ ਸਿੱਧੂ ਜੀ ਤੁਹਾਡਾ ਵੀ..
    .... ਪਿੰਡ ਦਾ ਨਾਂ ਨਹੀਂ ਪਤਾ ਲੱਗਿਆ...

  • @rajideol680
    @rajideol680 3 роки тому +15

    ਹਰਭੇਜ ਬਾਈ ਤੇਰਾ ਕੇਮਰਾ ਮੈਨ ਸਿਰਾ ਕਰਾਈ ਜਾਦਾ .. video super c

  • @jagseer_machenical
    @jagseer_machenical 3 роки тому +5

    ਦੇਸੀ ਵਲੈਤੀ ਬਹੁਤ ਪੁਰਾਣਾ ਖਜਾਨਾ ਬਾਈ ਨੇ ਸਾਂਭਿਆ ਹੋਇਆ ।👍👍

  • @vijaykumarsharma4752
    @vijaykumarsharma4752 3 роки тому +31

    What a rare collection. Our heritage we are losing day by day. Three cheers .

  • @boldapunjab4759
    @boldapunjab4759 3 роки тому +15

    ਦੇਖੋ ਕਿਤੇ ਅੰਧਵਿਸ਼ਵਾਸੀ ਲੋਕ ਹਨ ਚੀਜ਼ਾਂ ਨੂੰ ਚਮਤਕਾਰੀ ਸਮਜ਼ ਕੇ ਪੂਜਣ ਨਾ ਲਗ ਜਾਣ।ਖਾਸ ਕਰ ਅੰਗਰੇਜ਼ਾਂ ਦੀ ਇੱਟ ਨੂੰ।👌👌

  • @karamjitsingh765
    @karamjitsingh765 3 роки тому +9

    ਬਹੁਤ ਵਧੀਆ ਵੀਰ 👍

  • @Mehakjaana
    @Mehakjaana 3 роки тому +3

    ਵੀਰ ਦੀ ਮਿਹਨਤ ਨੂੰ ਸਲਾਮ ❤️❤️❤️❤️❤️

  • @ParamjitSingh-sv3ce
    @ParamjitSingh-sv3ce 2 роки тому

    ਵਿਰਸੇ, ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਵਾਲੇ ਭਰਾਵਾਂ ਅਤੇ ਉੱਦਮੀ ਉਪਰਾਲੇ ਨੂੰ ਕੋਟਨ ਕੋਟ ਸਲਾਮ

  • @maniderraja2311
    @maniderraja2311 3 роки тому +2

    Aaj mera dil khuss ho gya eh vakh k bht khawaeh c dakhan di 😘😘😘😘

  • @gindagill4028
    @gindagill4028 3 роки тому +4

    Whaaa 22 ji bahut kmaal de video aaa 22 ji 👏👏👏👏👌👌👌👍👍👍👍

  • @gurcharnsingh8342
    @gurcharnsingh8342 3 роки тому +8

    Very admirable job salute to great care thanks 🙏🌹🙏🌾

  • @DaljeetSingh-kz9bm
    @DaljeetSingh-kz9bm 3 роки тому +1

    ਵੀਰ ਜੀ ਬਹੁਤ ਬਹੁਤ ਧੰਨਵਾਦ, ਐਨੀ ਮੇਹਨਤ ਦੇ।

  • @malkitsidhu8098
    @malkitsidhu8098 3 роки тому

    ਬਹੁਤ ਮਿਹਨਤ ਵੀਰ ਦੀ ਤੇ ਖਰਚਾ ਵੀ ਬਹੁਤ, ਸਲੂਟ ਏ

  • @chaprieditzz
    @chaprieditzz 2 роки тому +1

    ਬਹੁਤ ਮਿਹਨਤ ਕੀਤੀ ਹੈ ਧੰਨਵਾਦ ਵੀਰ ਜੀ

  • @worldworld6992
    @worldworld6992 3 роки тому

    ਬਹੁਤ ਵਧੀਆ ਉਪਰਾਲਾ ਵੀਰ ਜੀ । ਪੁਰਾਤਨ ਵਸਤਾਂ ਸੰਭਾਲ ਕੇ ਰੱਖੀਆਂ ਹਨ।

  • @SukhchainSingh-hh5sw
    @SukhchainSingh-hh5sw 3 роки тому +4

    Sir tusi museum bana lo... This is your great efforts.. Weldon

  • @hardeepsinghcheema429
    @hardeepsinghcheema429 3 роки тому

    ਬਹੁਤ ਹੀ ਵਧੀਆ ਕੰਮ ਕੀਤਾ ਵੀਰ ਨੇ ਪੁਰਾਣਾ ਖਜ਼ਾਨਾ ਸਾਂਭ ਕੇ ਰੱਖਿਆ l

  • @rohitaggarwal7070
    @rohitaggarwal7070 3 роки тому +2

    Daar ji ik gall pakki hai tussi ajj de time ch crorepati ho 👌

  • @kirandeepkaur4191
    @kirandeepkaur4191 3 роки тому +1

    Collection karn wale aur dikhon walyan da bohat bohat thanks bohat hi tough collection bohat hard work ha waheguru chardi kalan vich rakhn

  • @lachhmansingh9304
    @lachhmansingh9304 3 роки тому +1

    ਵੀਰ ਜੀ ਬਹੁਤ ਵਧੀਆ ਉਪਰਾਲਾ ਹੈ, ਧੰਨਵਾਦ ਜੀ

  • @jagtarsarpanch3073
    @jagtarsarpanch3073 3 роки тому +1

    ਬਾਹ ਜੀ ਬਾਹ ਸ਼ੌਕ ਦਾ ਕੌਈ ਮੁਲ ਨੀ ਪਰ ਬਾਈ ਜੀ ਧੰਨ ਨੇ ਜੀਨਾਂ ਨੇ ਏਨਾਂ ਮੇਹਗਾਂ ਸ਼ੌਕ ਪਾਲਿਆ

  • @kaurdolli8884
    @kaurdolli8884 3 роки тому

    Es veer de baare baare java veer g mare kol ta koe lafaz he nhe sab kuch dekh k ryaa bohut pyareaa cheeja c dil nu dhruu lean valiyaa rabb tuhadi lambi umar kre rakhan valy di te dekhan valy di ve waheguru

  • @harjaapkaur3454
    @harjaapkaur3454 2 роки тому +1

    Bohot hi vadhiya video koi shabad ni aa sidhu sir tuhadi mehnat boht aa eh Sara kuj Sade tak pohnchaun lyi waheguru chardi kla ch rakhe tuhanu ♥️♥️

  • @desihomeguards7732
    @desihomeguards7732 2 роки тому +1

    Love camera old big one so much very antiqiue.... And bantey jo mitti de bnaaye c wow 😲

  • @davinderpal4430
    @davinderpal4430 2 роки тому +4

    Sardar ji de jazbe nu slaam

  • @preetrajvlog1746
    @preetrajvlog1746 2 роки тому

    ਹਰਭੇਜ ਪਾਜੀ ਬਹੁਤ ਵਧੀਆ ਵੀਡਿਓ ਬਣਾਂਦੇ ਹੋ ਅਤੇ ਬਹੁਤ ਖੁਸ਼ਕਿਸਮਤ ਹੋ ❤️❤️❤️❤️

  • @gurteksingh557
    @gurteksingh557 2 роки тому

    ਬੁਹਤ ਵਧੀਆ ਲੱਗੇ ਵੀਰੇ ਦੇਖ ਕੇ

  • @Bhaijagdipsinghlalaurikalawale
    @Bhaijagdipsinghlalaurikalawale 2 роки тому

    ਮੈ ਵੀ ਦੇਖ ਕੇ ਆਇਆ ਸੀ ਵੀਰ ਕੋਲ ਬਹੁਤ ਪੁਰਾਤਨ ਚੀਜਾ ਸਾਂਭ ਕੇ ਰੱਖਿਆ ਨੇ ਵੀਰ ਨੇ

  • @gurusharansinghsandhu2423
    @gurusharansinghsandhu2423 2 роки тому

    bahut हि vadiya baji nazare आ गए देख के

  • @monindersingh9286
    @monindersingh9286 2 роки тому +1

    Thanks reporter veer ji for showing such rare antique collections

  • @dharamveersunaria5037
    @dharamveersunaria5037 2 роки тому +2

    Puraniya chija v vdiya si ate loka vich v pyar hunda si...

  • @harleenkaur4153
    @harleenkaur4153 3 роки тому +30

    Purana smaan dekh ke mummy daddy yaad aa gye 😭😭😭😭

    • @gillsarpanch5781
      @gillsarpanch5781 3 роки тому +1

      Koi gl ni harleen honsla rakh mera v koi nhi a

    • @kidgamer8049
      @kidgamer8049 2 роки тому

      Eh ki gl hoi enniyA puraniya cheeza dekh mummy dady kiwe yaad agye

    • @akashfrancis918
      @akashfrancis918 2 роки тому

      Tuhade mummy daddy tuhade kol ne rehde

  • @babbalkumar910
    @babbalkumar910 2 роки тому

    Bhut pyar karda wa purane time eh veer lagda

  • @rajinderkaurchande7872
    @rajinderkaurchande7872 3 роки тому +1

    ਧੰਨਵਾਦ ਏਸ ਖ਼ਜ਼ਾਨੇ ਨੂੰ ਸਾਂਭਿਆ ਅਤੇ ਦਿਖਾਇਆ l
    ਵੀਰ ਜੀ ਬੇਨਤੀ ਹੈ ਸੈਕਸ਼ਨ ਵੰਡ ਲਓ ਜਾਂ item wise episode ਨਾਲ ਸ਼ੁਰੂ ਕਰਨੇ ਚਾਹੀਦੇ ਹਨ ,
    ਬਹੁਤ ਮਿਹਨਤ ਨਾਲ ਸੰਜੋਇਆ ਹੋਇਆ ਹੈ ਹੋਰ ਥੋੜਾ ਜਿਹਾ ਏਕ ਏਕ ਚੀਜ਼ ਨੂੰ ਚੀਜ਼ ਨੂੰ ਐਪੀਸੋਡ ਵਾਂਗੂੰ ਕਰੋ ਪੇਸ਼ ਕਰੋ ਤਾਂ ਕਿਉਂਕਿ ਹੁਣ ਦੀ ਪੀੜ੍ਹੀ ਨੂੰ ਇਨ੍ਹਾਂ ਚੀਜ਼ਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਵੀਰ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਕੀ ਤੁਸੀਂ ਬੇਨਤੀ ਹੈ ਜ਼ਰੂਰ ਪੱਤਰਕਾਰ ਵੀਰ ਨਾਲ ਸਹਿਯੋਗ ਦਿਓ ਤਾਂ ਇਕ ਸੀਰੀਜ਼ ਬਣਾ ਸਕਦੇ ਹੋ l

  • @amar-art-studio
    @amar-art-studio 3 роки тому

    koi shabad nahi bhaji tuhadi tareef layi lajbaaw hai sara kush.

  • @NarinderKumar-uz4hy
    @NarinderKumar-uz4hy 3 роки тому +2

    Very good collection ! Think you sir ji .

  • @sidhuenglishclasses684
    @sidhuenglishclasses684 3 роки тому +4

    Excellent job 👏👍

  • @jatinder_gill7980
    @jatinder_gill7980 3 роки тому +3

    bai di mehnat nu slaam

  • @gurjitsyan843
    @gurjitsyan843 3 роки тому +5

    ਬਹੁਤ ਵਧੀਆ

  • @bluepen215
    @bluepen215 3 роки тому +4

    Explore more hard working people like them

  • @sukhbrar1145
    @sukhbrar1145 3 роки тому +3

    ਬਹੁਤ ਵਧੀਆ ਕੰਮ

  • @vandemattaram
    @vandemattaram 2 роки тому

    Salute to you Dil se Dhuri Wale Veer da jinha Sade Punjabi virse di kadar pai

  • @JASWINDERSINGH-kl2sv
    @JASWINDERSINGH-kl2sv 3 роки тому

    vah ji vah Sardar ji di balle balle....ena sahndar Saman rhkya hoya he

  • @sumersinghsaran5598
    @sumersinghsaran5598 3 роки тому +9

    ਪੰਜਾਬੀ ਦੇ ਹੱਥ ਕਿਵੇਂ ਟਿੱਕਗੇ ਇਟ ਭੰਨ ਕੇ ਦੇਖ ਲੈਂਦੇ

  • @SukhwinderSingh-wq5ip
    @SukhwinderSingh-wq5ip 2 роки тому +1

    ਬਹੁਤ ਵਧੀਆ ਬਾਈ ਜੀ

  • @sikh4569
    @sikh4569 3 роки тому +1

    ਬਹੁਤ ਵਧੀਆ ਵੀਰ ਜੀ

  • @hardevsinghkotia6897
    @hardevsinghkotia6897 3 роки тому

    ਜਿਵੇਂ ਕਿ ਕਪਾਹ ਝਮਣੀ,ਕਪਾਹ ਵੇਲਣਾ, ਪਿੰਝਣਾ,ਹਲਟ ਕੁਤਾ, ਤੁਕਾ, ਦੇਹਲੀ ਦੀਪਕ,ਤਰੈਮੁਖੀ ਦੀਵਾ,ਚੌੳਮੁਖੀਆ ਦੀਵਾ,ਘੋੜੇ ਦਾ ਵਲੈਤੀ ਚਾਵਕ ਝਲਾਰ ਵਾਲਾ ਡੋਲ, ਡਟੇਲ ਤੇਗਲੇਲੇ,,ਤੀਰ,ਤੇ ਕਮਾਉਣ ਭਾਅ ਜੀ ਬਹੁਤ ਵਧੀਆ ਹੈ ਤੁਹਾਡੇ ਧਿਆਨ ਵਿਚ ਲਿਆਂਦਾ ਜਾਵੇ ਗਾ ਵੀਰ ਜੀ ਲੈਕੇ ਰੱਖਣੇ ਹੋਰ ਵੀ ਦਸਦਾ ਰਹਾਂ ਗਾ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।

  • @jassib
    @jassib 3 роки тому

    Nice 👍 adyan chijan phli war dekhyan wao 🙏

  • @malkhansingh8467
    @malkhansingh8467 3 роки тому

    Purani yadein taja ho gayi Singh Sahab

  • @harjitsinghjheetajheeta4415
    @harjitsinghjheetajheeta4415 3 роки тому +6

    Past things displayed It very precious thing I appriciate. Sardar g Very very interesting Thank you for different interest

    • @balwinder44477
      @balwinder44477 3 роки тому

      ਭਰਾ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਸ਼ੋਂਕ, ਤੁਹਾਡਾ ਉਪਰਾਲਾ ਤੁਸੀਂ ਪੰਜਾਬ ਦਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ.
      ਦਿਲੋਂ ਸਲਾਮ.

  • @sukhjitsinghsukha304
    @sukhjitsinghsukha304 2 роки тому

    Great job SIDHU SAHIB

  • @JaswinderSingh-dq1ki
    @JaswinderSingh-dq1ki 3 роки тому +1

    Harbhej Sidhu ji da thanks 🙏🏿

  • @nazamsingh7371
    @nazamsingh7371 2 роки тому

    Verified.nice.bae.ji.purana.javana.jad.karvata.dhan.bad.bae.ji

  • @DeepSingh-pk3mk
    @DeepSingh-pk3mk 3 роки тому +2

    Sir u can make museum....nd u will earn easily.... 👍👍👍👍Bhut vdia veer g

  • @akshitkumar7727
    @akshitkumar7727 2 роки тому

    Thank YOU sir tuusi sannu bhout puraNiya chija to jaaannu krwaya

  • @mannkaur5621
    @mannkaur5621 3 роки тому

    Gud job 🙏 bhut aukha kmm paise khrch k inj sman rkhna kol .

  • @ManpreetSingh-gt4de
    @ManpreetSingh-gt4de 3 роки тому

    ਵੀਰ ਜੀ ਏਦਾ ਦੀਆਂ ਇਟਾਂ ਮੇਰੇ ਪਿੰਡ ਦੇ ਬਾਹਰ ਵੀ ਹਨ ਜੀ ਜੀ ਪੁਰਾਤਨ ਸਮੇਂ ਘਰ ਦੀਆਂ ਛੱਤਾਂ ਤੇ ਵਰਤੀਆਂ ਜਾਂਦੀਆਂ ਸਨ, ਇਹ ਅੱਜ ਵੀ ਮੌਜੂਦ ਹਨ ਜੋ ਕੇ ਤੁਸੀ ਵੀ ਵੇਖ ਸਕਦੇ ਹੋ ,,ਜਿਲਾ ਮੋਗਾ ਦਾ ਬਹੁਤ ਹੀ ਮਸ਼ਹੂਰ ਪਿੰਡ ਘੋਲੀਆ ਖ਼ੁਰਦ। ਇਸ ਪਿੰਡ ਦੀ ਸਰਕਾਰੀ ਨਰਸਰੀ ਜਿਸ ਵਿੱਚ ਇੱਕ ਜਿਊਂਦੀ ਜਾਗਦੀ ਮਿਸਾਲ ਹੈ

  • @Jdcrusader
    @Jdcrusader 3 роки тому +1

    Bahot vadiya baiji

  • @desihomeguards7732
    @desihomeguards7732 2 роки тому

    Waaaowww shaunkkk vi shaunk aa gbu bro

  • @bindersingh1452
    @bindersingh1452 2 роки тому

    ਬਹੁਤ ਵਧੀਆ ਵੀਰ

  • @jatinderpalsinghlehal9340
    @jatinderpalsinghlehal9340 3 роки тому

    ਭਾਜੀ ਇਹ ਸਾਰਾ ਸਾਮਾਨ ਦੇਖਣ ਲਈ ਤੁਹਾਡੇ ਘਰ ਆ ਸਕਦੇ ਹਾਂ

  • @deepakkkkk4683
    @deepakkkkk4683 3 роки тому

    ਬਹੁਤ ਵਧੀਆ ਸਿੱਧੂ ਸਾਬ

  • @babasomasinghji3026
    @babasomasinghji3026 3 роки тому

    ਬਹੁਤ ਹੀ ਵਧੀਆ ਜੀ

  • @asharani3456
    @asharani3456 2 роки тому +1

    Proud of you veer gi

  • @tuhimmattokar9502
    @tuhimmattokar9502 3 роки тому +1

    ਬਹੁਤ ਵਧੀਆ 👌

  • @MadanLal-oi9sh
    @MadanLal-oi9sh 3 роки тому +1

    Good👍job brother so proud of you

  • @pindersingh5129
    @pindersingh5129 3 роки тому

    👌🏻👌🏻👌🏻👌🏻👌🏻👌🏻😍😍😍😍ਬਹੁਤ ਵਧੀਆ

  • @ParminderKaur-bk1oq
    @ParminderKaur-bk1oq 3 роки тому

    Very nice pungb virsi 👍🌷🌷🍁👌

  • @user-darbarek007
    @user-darbarek007 3 роки тому +1

    Very good work brother god bless you always

  • @hardevsinghkotia6897
    @hardevsinghkotia6897 3 роки тому +8

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਅ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਪਰ ਕਈ ਚੀਜ਼ਾਂ ਆਪਣੇ ਕਲਚਰ ਦੀਆਂ ਨਹੀਂ ਦਿਸੀਆਂ।ਜਿਸਦੀ ਪੰਜਾਬੀ ਲੋਕਾਂ ਨੂੰ ਰੀਜ ਹੈ

  • @sonygill8656
    @sonygill8656 3 роки тому +4

    Good brother & lopoo saab ji👍👍

  • @sgill3575
    @sgill3575 2 роки тому

    He should convert this place into a museum. It will be interesting and financially savvy for him.

  • @HarwinderSingh-dz4qz
    @HarwinderSingh-dz4qz 3 роки тому

    Bot vdia lgga purana sman dekh k 👌

  • @jagjeetsingh2306
    @jagjeetsingh2306 2 роки тому

    ਬਹੁਤ👍💯 ਵਧੀਆ

  • @monindersingh9286
    @monindersingh9286 2 роки тому

    Very nice bro great effort

  • @patamsingh8740
    @patamsingh8740 3 роки тому

    ਭਾਜੀ ਬਹੁਤ ਵਧੀਆ ਵਿਡੀਉ

  • @saini_films_hits
    @saini_films_hits 3 роки тому

    Vadhiya sman rakhiya g I like this

  • @HSKPENDU
    @HSKPENDU 3 роки тому +2

    Nice g good work

  • @krishanlal2009
    @krishanlal2009 3 роки тому

    Nice pa g u r great unic parson

  • @SatishKumar-Sherry
    @SatishKumar-Sherry 3 роки тому +1

    Great work.

  • @gurmelsingh606
    @gurmelsingh606 2 роки тому

    Bhut bhut vdhayi aap ko

  • @navroopsingh1001
    @navroopsingh1001 2 роки тому

    Bahut Vidya 22 ji

  • @brothertractor
    @brothertractor 3 роки тому

    Bahut vadia sera krata bhai ne

  • @manphoolsingh6058
    @manphoolsingh6058 3 роки тому +2

    God bless u uncle

  • @charnjitkaur3300
    @charnjitkaur3300 3 роки тому

    Veer ji sada ghar v boht purani khuhi aa thah vala di Katie vadi itt aa

  • @nityammm
    @nityammm 3 роки тому

    ਇਕ ਪਿੰਡ ਆ ਸੋਹਣ ਗੜ੍ਹ ਰੱਤੇਵਾਲਾ, ਜਿਲ੍ਹਾ ਫਿਰੋਜ਼ਪੁਰ ਦਾ। ਉਥੋਂ ਦੀ ਠਾਕਰਾਂ ਦੀ ਹਵੇਲੀ ਵਿਚ ਤੁਹਾਨੂੰ ਬਹੁਤ ਕੁਝ ਪੁਰਾਣ ਮਿਲ ਜਾਵੇਗਾ।

  • @LakhwinderSingh-kz7lr
    @LakhwinderSingh-kz7lr 3 роки тому +1

    Siraaaaaaaaaa krta Veer ne

  • @satnamsingh1213
    @satnamsingh1213 3 роки тому

    Bahut vadhia uprala ji

  • @kindabrar67
    @kindabrar67 2 роки тому

    Very nice vr 👍👍👍👍👍👍

  • @jaibhole2683
    @jaibhole2683 3 роки тому

    Reporter bai sirraa

  • @satdevsharma7039
    @satdevsharma7039 3 роки тому

    Bai ji, you did v.good job.This is not easy work.I really appreciate your hobby. When I will come india , must see you. Thx Bai ji , Harbhej and team.🙏🙏🌹( chicago)🇺🇸

  • @hardeep0713
    @hardeep0713 3 роки тому

    5:2 😜😇😁 menu v speaker 🔊 lga c