Special Podcast with Vishavdeep Fazilka | SP 13 | Punjabi Podcast

Поділитися
Вставка
  • Опубліковано 20 сер 2024
  • #vishavdeepfazilka #punjabipodcast #rattanspodcast
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 725

  • @tarsemwalia2401
    @tarsemwalia2401 Рік тому +6

    ਏਸ ਵੀਰ ਵਿਸ਼ਵਦੀਪ ਫਾਜ਼ਿਲਕਾ ਦੇ ਅੰਦਰ ਪੰਜਾਬ ਦਾ ਦਰਦ ਬੋਲਦਾ
    ਵੀਰ ਰਤਨ ਦੀਪ ਵੀ ਇਕ ਮਹਾਨ ਪੱਤਰ ਕਾਰ ਮਹਾਨ ਇਨਸਾਨ ਦਾ ਜਿਹੜੇ ਸਿਰਫ਼ ਪੰਜਾਬ ਦੇ ਗਰੀਬ ਅਤੇ ਬੇਰੁਜਗਾਰ ਨੌਜਵਾਨਾਂ ਅਧਿਆਪਕਾਂ ਲਾਈ ਪਤਰਕਾਰੀ ਕਰਦੇ ਨੇ
    ਏਨਾਂ ਦੋਵੇ ਵੀਰਾ ਦਾ ਅਸੀਂ ਦਿਲੋਂ ਸਤਿਕਾਰ ਕਰਦਾ ਹਾਂ ਵਾਹੇਗੁਰੂ ਏਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sarbjitgill7458
    @sarbjitgill7458 10 місяців тому +4

    ਵਿਸ਼ਵ ਵੀਰ ਘੈਂਟ ਆ👍🏻

  • @jasssidhu350
    @jasssidhu350 Рік тому +29

    ਜਦੋਂ ਤੋ ਪੋਡਕਾਸਟ ਸੁਰੂ ਕੀਤੇ ਤੁਸੀਂ ਮੈਂ ਓਹਦੋਂ ਤੋਂ ਵੇਖਦੀ ਆ। ਮੈਂ ਅੱਜ ਪਹਿਲੀ ਵਾਰ ਕਮੇਂਟ ਕੀਤਾ ਸੱਚੀਆ ਗੱਲਾਂ ਨੇ ਵੀਰ ਦੀਆ

  • @AjmerSinghJaggaguru-cw6kt
    @AjmerSinghJaggaguru-cw6kt Рік тому +39

    ਲਵ ਯੂ ਵੀਰ ਰਤਨ ਵਿਸ਼ਵਜੀਤ meeting ਲਈ 🎉❤🎉❤

  • @rajbirsingh7539
    @rajbirsingh7539 Рік тому +101

    ਵਾਹ ਵਿਸ਼ਵ ਵੀਰ ਨਹੀਂ ਰੀਸਾ ਤੇਰੀਆਂ ਵੀਰਾ, ਜਿਉਂਦੇ ਰਹੋ ਸੋਹਣਿਓ,,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,,,,ਗਪੌੜ ਸ਼ੰਖ ਵਾਲੀ ਗੱਲ ਨਾਲ ਵੀਰਾ ਪੂਰਾ ਸਹਿਮਤ ਹਾਂ 😁😁😁

  • @harnetchoudhary1782
    @harnetchoudhary1782 Рік тому +43

    ਇੱਕ ਇੱਕ ਗੱਲ ਸੱਚੀ ਕਹੀ ਹੈ ਵੀਰ ਨੇ ਸਲੂਟ ਹੈ ਦੋਨੋ ਭਰਾਵਾਂ ਨੂੰ ❤

  • @happybhatti005
    @happybhatti005 Рік тому +89

    ਹੁਣ ਤੱਕ ਦਾ ਸਭ ਤੋਂ ਘੈਂਟ ਪੌਂਡਕਾਸਟ ਰਤਨਦੀਪ ਵੀਰ👌👌👌

  • @surajbhan7077
    @surajbhan7077 Рік тому +20

    ਵਿਸ਼ਵਦੀਪ ਬਾਈ ਜੀ ਤੁਹਾਡੀਆਂ ਗੱਲਾਂ 100%ਸੱਚਿਆ ਐ ਲੋਕਾਂ ਜਾਗਣਾ ਚਾਹੀਦਾ ਐ 🙏🙏🙏🙏🙏 ਧੰਨਵਾਦ ਬਾਈ ਜੀ 🙏🙏🙏🙏🙏🎉🎉🎉🎉🎉

  • @gagandeol794
    @gagandeol794 Рік тому +25

    Bhane sidhu ਨਾਲੋ ਬਾਈ ਵਿਸ਼ਵ ਦੀਆਂ ਗੱਲਾਂ ਚ ਜਿਆਦਾ ਦਮ ਆ ਭਾਨੈ ਨਾਲੋ ਬੋਹਤ ਜਿਆਦਾ ਬਦੀਆ ਇਸਦਾ podcast

  • @honey_op8608
    @honey_op8608 Рік тому +43

    ਬਹੁਤ ਵਧੀਆ ਵੀਰ ਜੀ ਇਹ ਵੀਰ ਹਮੇਸ਼ਾ ਹੀ ਸੱਚ ਦੀ ਆਵਾਜ਼ ਚੁੱਕਦਾ

  • @DharamDhaliwal-dw4hk
    @DharamDhaliwal-dw4hk Рік тому +20

    ਮੇਰਾ ਮਨਪਸੰਦ ਦਾ ਪੋਡਕਾਸਟ ਹੋਇਆ ਅੱਜ❤❤

  • @DavinderSingh-mr8sl
    @DavinderSingh-mr8sl Рік тому +45

    ਪੂਰੇ ਬਾਗੋ ਬਾਗ ਆ ਰਤਨ ਵੀਰ ਅੱਜ ਸਿਰਾ ਹੀ ਹੋ ਗਿਆ 🙏🙏🙏

  • @Bitasandhu-nn2yx
    @Bitasandhu-nn2yx Рік тому +11

    ਦੋਵੇਂ ਵੀਰ ਚੜ੍ਹਦੀ ਕਲਾ ਵਿਚ ਰਹਿਣ,,

  • @chamkaur_sher_gill
    @chamkaur_sher_gill Рік тому +26

    ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏💯💯💯💯💯💯💯💯💯❤❤❤❤❤❤❤❤❤❤❤❤❤

  • @jaskaranchahal5333
    @jaskaranchahal5333 Рік тому +6

    ਆਹ ਪੋਡਕਾਸਟ ਉਹ ਚੈਨਲਾਂ ਵਾਲੇ ਜ਼ਰੂਰ ਦੇਖਣ ਜਿਹੜੇ ਕਹਿੰਦੇ ਨੇ ਕਿ ਮਜ਼ਦੂਰ ਦਾ ਬੱਚਾ ਹੈ ਇਸ ਲਈ ਨਹੀ ਕੋਈ ਚੈਨਲ ਵਾਲਾ ਪੁੱਛਦਾ।ਸਾਡਾ ਵਿਸਵ ਵੀਰ ਵੀ ਇੱਕ ਮਜ਼ਦੂਰ ਦਾ ਹੀ ਮੁੰਡਾ ਹੈ ।ਆਮ ਲੋਕਾਂ ਵਿੱਚ ਪਾੜਾ ਪਾਉ ਮਹਿਕਮਾ ਅੱਖਾਂ ਖੋਲ੍ਹ ਕੇ ਦੇਖ ਲਵੇ ਕਿਵੇਂ ਪਿਆਰ ਹੈ ਸਾਡਾ ਆਪਸ ਵਿੱਚ

  • @DavinderSingh-mr8sl
    @DavinderSingh-mr8sl Рік тому +11

    ਇਸ ਵੀਰ ਨੂੰ ਇਕ ਵਾਰ ਫਿਰ ਬਲਾਓ 🙏
    ਰਤਨ ਵੀਰ ਜੀ ਇਸ ਵੀਰ ਦਾ ਸਮਜਾਉਣ ਦਾ ਤਰੀਕਾ ਬਹੁਤ ਵਧੀਆ 🙏🙏 ਕ੍ਰਿਪਾ ਕਰਕੇ ਜ਼ਰੂਰ ਬੁਲਾਓ ਰਤਨ ਵੀਰ ਇਕ ਵਾਰ ਫਿਰ 🙏🙏 ਧੰਨਵਾਦ

  • @Jaspal_sidhu_chak_wala
    @Jaspal_sidhu_chak_wala Рік тому +6

    ਪੱਤਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਸ਼ਵ ਦੀਪ ਜੀ ਨਾਲ ਗੱਲ ਕਰੋਨ ਤੇ ਇੱਕ ਗਰੀਬ ਬੰਦੇ ਨੂੰ ਅੱਗੇ ਲਿਆਉਣ ਲਈ ਜੀ ,, ਵਿਸ਼ਵ ਦੀਪ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਂਗਾ

  • @malwindersidhu4786
    @malwindersidhu4786 Рік тому +12

    ਰਤਨ ਬਾਈ ਬਹੁਤ ਵਧੀਆ ਪੋਡਕਾਸਟ ਦਿਲ ਕੂਸ਼ ਹੋਗਿਆ ਦਿਲੋਂ ਸਲੂਟ ਆ ਐਦਾਂ ਹੀ ਚੱਕੀ ਚੱਲੀ ਚਲੋ

  • @kulwantkaur3588
    @kulwantkaur3588 Рік тому +12

    ਸੱਚੀਆਂ ਗੱਲਾਂ ਵੀਰੇ ਦੀਆਂ। ❤❤❤❤❤❤❤

  • @Gurmannat14198
    @Gurmannat14198 Рік тому +62

    ਸੱਚੀ ਰਤਨ ਭਾਜੀ ਅੱਜ ਤੱਕ ਕਦੇ ਵੀ ਮੈ ਪੂਰੀ ਵੀਡੀਓ ਨਹੀਂ ਦੇਖੀ ਪਰ ਵੀਰ ਦੀਆਂ ਗੱਲਾਂ ਬਹੁਤ ਵਧੀਆ ਸੁਣਨ ਨੂੰ ਮਿਲੀਆਂ ❤❤❤❤❤ ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ ❤🙏🙏🙏

  • @Viratkohli18-j1n
    @Viratkohli18-j1n Рік тому +10

    ਫਾਜ਼ਿਲਕਾ ਵਾਲੇ ਸਿਰਾ ਹੀ ਲਾਉਂਦੇ ਆ ❤

  • @gillvikramjitsingh427
    @gillvikramjitsingh427 Рік тому +12

    ਵਾਹਿਗੁਰੂ ਜੀ ਮੇਹਰ ਕਰਨ ਵਧੀਆ ਕੰਮ ਕਰਦੇ ਰਹੋ ਲੋਕ ਤੁਹਾਨੂੰ ਸਲਾਉਂਦੇ ਰਹਿਣ ਵਾਹਿਗੁਰੂ ਜੀ ਨਿਰੋਗ ਤਾ ਤੰਦਰੁਸਤੀ ਚੜ੍ਹਦੀ ਕਲਾ ਬਖਬਖਸ਼ਣ ਜਿਉਂਦੇ ਵਸਦੇ ਰਹੋ

  • @gurirasoolpur
    @gurirasoolpur Рік тому +13

    ਬਹੁਤ ਵਦੀਆ ਤੇ ਅਨੰਦ ਆਇਆ ਇਸ Podcast ਚੋ|ਬਾਈ ਦੀਆ ਗੱਲਾਂ ਸੱਚ ਆ ਹਰੇਕ ਚੀਜ ਲਈ ਲੋਕ ਜ਼ਿੰਮੇਵਾਰ ਆ ਕਿਉਕਿ ਅਸੀ ਵੀ short movie ਬਨੋਨੇ ਆ ਸਮਾਜ ਸੁਧਾਰਕ ਕਹਾਣੀਆ ਨਾਲ but ਲੋਕ ਸਾਨੂੰ ਵੀ ਕਹਿ ਦਿੰਦੇ content ਚੰਗਾ ਨੀ

  • @Dosanjh84
    @Dosanjh84 Рік тому +5

    ਬਹੁਤ ਵਧੀਆ ਗॅਲਬਾਤ, ਰਤਨ ਏਸੇ ਤਰਾ ਦੇ ਬੁਲਾ ਸਾਰੇ ਸॅਚ ਦਾ ਹੋਕਾ ਦੇਣ ਵਾਲੇ, ਤੁਹਾde ਕिਹਣ ਵਾਂਗ ਫੇਮ ਵਾਲੇ ਨਾ ਹੋਣ ਜੋ ਮੌਕੇ ਦਾ ਫਾਇਦਾ ਚੁॅਕਦੇ ਨੇ ਤੇ ਪੰਜਾਬ ਦਾ िਦਲੋ ਕੋਈ ਦਰਦ ਨਹੀ|

  • @harpreetsinghsra7253
    @harpreetsinghsra7253 Рік тому +11

    ਬਹੁਤ ਵਧੀਆ ਬੰਦਾ visavjit

  • @d33.p
    @d33.p Рік тому +18

    ਆਏ ਹਾਏ ਹਾਏ , ਵਾਹਲਾ ਨਜ਼ਾਰਾ ਬੰਨਿਆ ਪਿਆ 💯💯😂😂

  • @gurbal3772
    @gurbal3772 Рік тому +8

    ਬਹੁਤ ਵਧੀਆ ਲੱਗਾ ਬਾਈ ਜੀ ਸੁਣ ਕੇ ਲੱਗੇ ਰਹੋ ਵਾਹਿਗੁਰੂ ਚੜਦੀਕਲਾ ਬਖਸ਼ੇ

  • @GagandeepSingh-yb8gj
    @GagandeepSingh-yb8gj Рік тому +2

    ਰਤਨ ਧਾਲੀਵਾਲ ਜੀ ਧਾਲੀਵਾਲਾਂ ਦੇ ਖੂਨ ਚ ਫ਼ਿਤਰਤ ਹੈ ਬਾਗੀ ਰਹਿਣਾ ਹੱਕਾਂ ਲਈ ਲੜਨਾਂ ਇਤਿਹਾਸ ਦੇ ਵਰਕਿਆਂ ਬਾਰੇ ਫ਼ੇਰ ਸਹੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ, ਧਾਲੀਵਾਲ

  • @pinderdhaliwal4281
    @pinderdhaliwal4281 Рік тому +10

    ਨਜਾਰਾ ਲਿਆ ਤਾ 👌👌

  • @Kshatriyavichar
    @Kshatriyavichar Рік тому +11

    ਬਹੁਤ ਘੈਂਟ ਪੌਡਕਾਸਟ👌

  • @surajbhan7077
    @surajbhan7077 Рік тому +10

    ਸਭ ਤੋਂ ਵਧੀਆ ਪੋਡਕਾਸਟ ‌
    ਧੰਨਵਾਦ ਜੀ 🙏🙏🙏🙏

  • @loveysran223
    @loveysran223 Рік тому +8

    ਬਹੁਤ ਸੋਹਣੀਆਂ ਗੱਲਾਂ❤

  • @gurpreetkalyankalyan9787
    @gurpreetkalyankalyan9787 Рік тому +3

    Krla ikathe ਬਾਈ ਸਾਰਿਆ ਨੂੰ, ਜੇਹੜਾ ਵੀ ਲੜਾਈ ਲੜ ਦਾ ਜੁਲਮ ਖਿਲਾਫ, ਇਹ ਕੰਮ ਰਤਨ ਵੀਰ ਤੂੰ ਹੀ ਕਰ ਸਕਦਾ 🙏

  • @monubhullar4272
    @monubhullar4272 Рік тому +15

    Hun takkk daa sab toh ghaint podcast ❤❤❤ ghaint bnda vishwasdeep

  • @gurpreetsaini1616
    @gurpreetsaini1616 Рік тому +22

    Bai g tuhada podcast dekhde he khushi g ho jndi a canada 🇨🇦 km te jdo jane a tuhada podcast la k he sunde a km te ❤
    Ehda he khech k rkho km nu 👍🏻

  • @satwinderpanju9049
    @satwinderpanju9049 7 місяців тому

    ਵਿਸ਼ਵਦੀਪ ਫਾਜਲਕਾ ਪੰਜਾਬ ਦਾ ਦਰਦੀ ਹੈ ਇਸਦੀਆਂ ਗੱਲਾਂ ਸੱਚੀਆਂ ਅਤੇ ਖ਼ਰੀਆਂ ਸੁਣਨ ਵਾਲੀਆਂ ਹੁੰਦੀਆਂ ਹਨ

  • @RohitSharma-yh8wf
    @RohitSharma-yh8wf Рік тому +9

    Rattan Veere Nazaara Bann Dita Aah Vishvjeet Veer Podcast Vich Bula Ke , Gallan Jama 100 aane Sachia Karda Veer.. 👌🏻

  • @sanvirbilling881
    @sanvirbilling881 Рік тому +13

    Vishavdeep ji🙏🙏🙏🙏

  • @kisankaur4459
    @kisankaur4459 Рік тому +7

    Vishavdeepji! Well said, very true, thank you 🙏

  • @CheemaUsaAla
    @CheemaUsaAla 7 місяців тому

    ਮੈਂ ਆਮ ਦਾ ਭਮੱਕੜ ਆ ਅਮਰੀਕਾ 🇺🇸🇺🇸 ਤੋਂ । ਪਤਾ ਨਹੀਂ ਸੀ ਆਮ ਨੇ ਏਨਾ ਗੰਦ ਪਾਇਆ । ਧਾਲੀਵਾਲ ਸਾਬ ਬਹੁਤ ਧੰਨਵਾਦ ਵੀਰੇ ਨੂੰ ਸੱਦਣ ਲਈ 🙏🏻🙏🏻🙏🏻🙏🏻 ਅੱਜ ਤੱਕ ਦੀ ਸਭ ਤੋਂ ਵਧੀਆ ਵੀਡਿਓ ਬਾਈ ਜੀ ਸਲਾਮ । ਵੀਰੇ ਪਾਰਟ 2-3-4 ਵੀ ਆਉਣਾ ਚਾਹਿਦਾ

  • @sattitaprianwala
    @sattitaprianwala Рік тому +12

    ਵਾਹਿਗੁਰੂ ਜੀ ਪੰਜਾਬ ਦੇ ਜੁਝਾਰੂ ਪੁੱਤਰ ਬਾਈ ਵਿਸ਼ਵਦੀਪ ਸਿੰਘ ਤੇ ਬਾਈ ਰਤਨ ਧਾਲੀਵਾਲ ਜੀ ਤੇ ਏਹਨਾ ਵਰਗੇ ਸਾਰੇਆਂ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @JoginderSingh-ms8kr
    @JoginderSingh-ms8kr Рік тому +1

    ਅਜ ਦਾ ਇੰਟਰਵਿਊ ਦੇਖ ਕੇ ਮਨ ਨੂੰ ਬਹੁਤ ਤਸੱਲੀ ਮਿਲੀ ਕੋਈ ਤਾਂ ਸੱਚ ਬੋਲਣ ਵਾਲਾ ਵੀਰ

  • @Sidh.addviser
    @Sidh.addviser 8 місяців тому +1

    Pehly vaar podcast poora suneya
    Big great podcast ❤❤❤

  • @Viratkohli18-j1n
    @Viratkohli18-j1n Рік тому +1

    ਸੱਚ ਤਾਂ ਸੱਚ ਹੀ ਆ ਵੀਰ ਬਹੁਤ ਵਧੀਆ ਗਲਾਂ ਕੀਤੀਆਂ ਇਹ ਗੱਲਾਂ ਸਭ ਨੂੰ ਸੁਣਨ ਤੇ ਸਮਝਣ ਦੀ ਲੋੜ ਆ

  • @sumitpal84
    @sumitpal84 Рік тому +12

    GOOD ❤ GOD BLESS YOU BAI

  • @gurdeepsinghgandhi93
    @gurdeepsinghgandhi93 11 місяців тому

    ਰਤਨ ਵੀਰ ਜੀ God job ji ਵਿਸ਼ਵ ਨੂੰ ਬਲਾ ਲਿਆ ਤੁਸੀ ਸੱਚਾ ਬੰਦਾ ਇਹ ਵੀ

  • @amerjeetsingh833
    @amerjeetsingh833 Рік тому +127

    ਇਹ ਗਰੀਬ ਮੁੰਡੇ ਨੂੰ ਬੁਲਾ ਲਿਆ ਬਾਰਡਰ ਤੋਂ ਵੀ ਸੱਦ ਲਿਆ ਪੱਤਰ ਕਾਰ ਵੀਰ ਧੰਨਵਾਦ ਜੀ

    • @J.singh.84
      @J.singh.84 Рік тому +12

      ਕਿੱਥੇ ਇਹ ਪੱਤਰਕਾਰ ਵੀਰ ਦਾ ਇਹ ਸ਼ੋਅ ੩-੪ ਸਾਲ ਕੱਢ ਗਿਆ, ਪੰਜਾਬ ਦੀ ਪੋਲਿਟਿਕਸ ਦਾ ਤਖ਼ਤਾ ਪਲਟੂ।
      ਦਿਲੋ ਪਿਆਰ ਤੇ ਸਤਿਕਾਰ ਇਹਨਾ ਸਾਰੇ ਭਰਾਵਾ ਦਾ।

    • @trucker518
      @trucker518 Рік тому +1

      Tu aap kinna k ameer a

    • @J.singh.84
      @J.singh.84 Рік тому

      @@trucker518 oh ds reha ki Ratan ameeri ni dekhda na ke Vishav nu glt keha usne

    • @kulwinderbrar2537
      @kulwinderbrar2537 Рік тому +1

      ​@@J.singh.84 ਬੰਦ ਕਮਰਿਆਂ ਚ ਬੈਠਕੇ ਬਦਲਾਅ ਨੀ ਆਉਂਦੇ ਭਰਾਵਾ ।

    • @Mnpreetnehal
      @Mnpreetnehal Рік тому +1

      @@kulwinderbrar2537 veer sarkar bni hi social media toh aa band kamrea da hi zmana

  • @geetkaur2739
    @geetkaur2739 Рік тому +15

    Ssa ratan veer ❤ ਅੱਜ ਤੱਕ ਦਾ ਸਬ ਤੋ ਘੈਂਟ ਪੋਡਕਾਸਟ 🎉

  • @gurri1024
    @gurri1024 Рік тому +5

    podcast ਦਾ ਅੱਜ ਮਜਾਂ ਆਇਆ ਪੂਰਾ ਦੇਖੇ ਬਿਨਾਂ ਨਾ ਜਾਊ ਕੋਈ

  • @HarjeetKaur-gn3vd
    @HarjeetKaur-gn3vd 11 місяців тому +1

    Vishvdeep beta badi khushi hoi ki sade bache suni gai maan khush hunda apne lokan nu agge aundeian nu dekh ke

  • @GurpreetSinghRandhawa-kt5xq
    @GurpreetSinghRandhawa-kt5xq Рік тому +6

    ਵਿਸ਼ਵ ਦੀਆਂ ਗੱਲਾਂ ਸੁਣ ਰੌਣਾ‌ ਔਂਦਾ

  • @baljitsingh374
    @baljitsingh374 Рік тому +10

    Good job bro🙏 q

  • @HarjinderSingh0505
    @HarjinderSingh0505 Рік тому +3

    ਬਾਈ ਰਤਨ, ਰਤਨ ਹੀ ਬਣਨਾਂ ਹੁਣ ਪੰਜਾਬ ਦਾ
    ਬਹੁਤ ਵਧਿਆ

  • @DharamDhaliwal-dw4hk
    @DharamDhaliwal-dw4hk Рік тому +7

    ਘੈਂਟ ਬੰਦਾ🎉🎉🎉🎉🎉🎉

  • @tarsemwalia2401
    @tarsemwalia2401 Рік тому +1

    ਤੂੰ ਗੜਵਾ ਮੈਂ ਤੇਰੀ ਡੋਰ ਵੈ ਮਾਹੀਆ
    ਲੋਕੀ ਵਿਚਾਰੇ ਭੋਲੇ ਨੇਤਾ ਸਾਰੇ ਚੋਰ ਵੇ ਮਾਹੀਆ
    ਇਹ ਦੇਵੇਂ ਵੀਰਾਂ ਦੇ ਦਿਲ ਵਿੱਚ ਪੰਜਾਬ ਦਾ ਦਰਦ ਬੋਲਦਾ ਤੇ ਗਰੀਬ ਲੋਕਾਂ ਦੀ ਆਵਾਜ਼

  • @gurpreetsinghdostpur5246
    @gurpreetsinghdostpur5246 Рік тому +1

    ਅੱਤ ਕਰਤੀ ਵੀਰ ਨੇ

  • @jassisran5659
    @jassisran5659 Рік тому +7

    ਬਹੁਤ ਵਧੀਆ

  • @RajeshKumar-ty6tq
    @RajeshKumar-ty6tq 9 місяців тому +2

    Aa.munda.sach.volda.
    Dil.da.vot.ameer.lgda.yar❤

  • @Vishalkumar-tg2kz
    @Vishalkumar-tg2kz Рік тому +5

    ਬਹੁਤ ਵਾਦਿਆ ਵੀਰੋ 👌👌⛳️

  • @Gurpinderchahal01
    @Gurpinderchahal01 7 місяців тому

    From Fazilka❤. Lok sirrAa haase haasse ch sachayi dsde aa ❤Jyonde raho sare veero Dhanwad puri team da.

  • @narpindermangat6069
    @narpindermangat6069 11 місяців тому +1

    ਵਾਹ ਵੀ ਸਵਾਦ ਆ ਜਾਦਾ ਆਂਨੰਦ ਬੀਤ ਦਾ ਰਤਨ ਯਾਰ ਬਹੁਤ ਵਧੀਆ ਗੱਲਾਂ ਸਿਣਨ ਸਿੱਖਣ ਨੂੰ ਮਿਲ ਰਹੀਆ ਨੇ ਕੰਨਾਂ ਤੇ ਹੈੱਡਫੋਨ ਲਾ ਕੇ ਪੋਡਕਾਸਟ ਸੁਣ ਦੇ ਸੁਣ ਦੇ ਕੰਮ ਦਾ ਵੀ ਆਨੰਦ ਲਈ ਦਾ ਬਹੁਤ ਬਹੁਤ ਧੰਨਵਾਦ ਜੀੳ ਤਰੱਕੀਆ ਕਰੋ❤

  • @J.singh.84
    @J.singh.84 Рік тому +4

    ਵਿਸ਼ਵ ਭਾਵੇਂ ਮੇਰੇ ਤੋ ਤਕੜਾ ਹੋਉ, ਪਰ ਕੋਈ ਜਰੀਆ ਦੱਸੋ ਭਰਾਵੋ, ਕਿ ਬਾਈ ਨੂੰ ਥੋੜੀ ਪੈਸੇ ਦੀ ਮਦਦ ਕਰ ਸਕੀਏ।

  • @harryvirk7720
    @harryvirk7720 Рік тому +5

    Good bro

  • @chamkaursamra5931
    @chamkaursamra5931 Рік тому +6

    ਬਹੁਤ ਵਧੀਆ ਵੀਰ ਰਤਨ

  • @gursharanpreetkaur1782
    @gursharanpreetkaur1782 10 місяців тому +1

    Bhut e Vdia podcast veera da 👍🏻👍🏻

  • @pb19wale24
    @pb19wale24 Рік тому +21

    Rattan veer Banda sach bolda ga ❤❤❤

  • @amritsingh4493
    @amritsingh4493 Рік тому +8

    Very nice

  • @SandeepSingh-ss0786
    @SandeepSingh-ss0786 Рік тому +4

    ਮੈਂ ਫਾਜ਼ਿਲਕਾ ਤੋਂ ਆ ਬਹੁਤ ਘੈਂਟ ਆ ਪੋਡਕਾਸਟ ❤

  • @onlykabaddi0049
    @onlykabaddi0049 Рік тому +7

    rattan bhut vadiya bai tere te mann aa

  • @Sidh.addviser
    @Sidh.addviser 8 місяців тому +1

    Vishavdeep veer de vichar bahut change ne
    ❤❤❤

  • @ravwaraich1073
    @ravwaraich1073 Рік тому +3

    Thanks bro really appreciate you doing good

  • @manjitsehjal165
    @manjitsehjal165 Рік тому +1

    Vivasjit Ji ne Jo kiha Ho Sach kiha V V Great 👍👍🙏 God bless all you 1❤️❤️👍👍🙏🙏

  • @laddikotra9714
    @laddikotra9714 Рік тому +3

    ਬਹੁਤ ਵਧੀਆ ਬਾਈ ਜੀ ❤

  • @vickysingh-my5fm
    @vickysingh-my5fm Рік тому +2

    Kya baat ae veer ae hunda podcast

  • @sehajdelow509
    @sehajdelow509 10 місяців тому +1

    Bahut vadia lagi gall batt veer di😊

  • @karanveerkaranveer1434
    @karanveerkaranveer1434 11 місяців тому +1

    ਰਤਨ ਵੀਰ ਜੀ ਵਿਸ਼ਵ ਜੀਤ ਦਾ podcast ਸਭ ਤੋਂ ਜਿਆਦਾ ਚੰਗਾ ਲੱਗਾ ਕਿਉਂਕਿ ਏਸ ਦੀ ਗੱਲ ਚ ਦਮ ਹੁੰਦਾ ਹੈ

  • @badnamshayeroffical
    @badnamshayeroffical 10 місяців тому +2

    ਅੱਜ ਤੱਕ ਦੀ ਸਭਤੋਂ ਵਧੀਆ ਪੋਡਕਾਸਟ ❤

  • @jasvirgill3622
    @jasvirgill3622 11 місяців тому

    Wah vishavdeep wah kmal krti interview vich Rattandip ji interview krn lai thanks,

  • @tarsemwalia2401
    @tarsemwalia2401 Рік тому +2

    ਵਿਅੰਗ ਪੰਜਾਬ ਦਾ ਮੁੱਖਮੰਤਰੀ ਭਗਵੰਤ ਮਾਨ ਵੀ ਕਰਦਾ ਜਿੱਸ ਨੂੰ ਸੁਣ ਕਿ ਦਿੱਲ ਦੁੱਖਦਾ
    ਪਰ ਜਦੋਂ ਵੀਰ ਵਿਸ਼ਵਦੀਪ ਫਾਜ਼ਿਲਕਾ ਜੀ ਵਿਅੰਗ ਕਰਦਾ ਏ ਦਿੱਲ ਖੁਸ਼ ਹੁੰਦਾ ਤੇ ਮਨ ਨੂੰ ਆਰਾਮ ਮਿਲਦਾ

  • @shindersingh4938
    @shindersingh4938 Рік тому +1

    ਵਿਸ਼ਵਦੀਪ ਬਾੲੀ ਤੁਸੀ ਤੁਸੀ ਕਹਿ ਕੇ Respect ਨਾਲ ਗੱਲ ਕਰ ਰਿਹਾ ਤੇ ੲਿਹ ਜਨਾਬ ਤੂੰ ਤੂੰ ਕਹਿ ਕੇ । ਪਿਛਲੇ ਦਿਨੀ ਭਾਨਾ ਬਾੲੀ ਅਾੲਿਅਾ ੳੁਹਨੂੰ ਤਾਂ ਜਨਾਬ ਤੁਸੀ ਤਸੀ ਕਹਿ ਗੱਲਾ ਬਾਤਾਂ ਹੋੲੀਅਾ । ੲਿਥੋ ਪਤਾ ਲਗਦਾ ਤੁਹਾਡੀ ਸੋਚ ਦਾ ਲੈਬਲ ।

  • @BalwinderSingh-gw8fk
    @BalwinderSingh-gw8fk Рік тому +5

    Veer dia sariya gallan sach ne❤❤❤❤❤❤

  • @rubysandhu9837
    @rubysandhu9837 Рік тому +2

    ਬਿਲਕੁਲ ਸੱਚੀਆਂ ਗੱਲਾਂ ਭਾਊ ਦੀਆ

  • @user-rd7nt8tg9l
    @user-rd7nt8tg9l Рік тому +7

    ਬੱਲੇ ਓ ਸ਼ੇਰਾ ਤੇਰੀ ਹੀ ਉਡੀਕ ਸੀ,

  • @sarbjeetmaan2224
    @sarbjeetmaan2224 Рік тому +1

    Swad leata veer ne baba Mehr rakhe veer te

  • @gurjitgill6654
    @gurjitgill6654 Рік тому +6

    ਪੋਡਕਾਸਟ ਬਹੁਤ ਹੋਏ ਧਾਲੀਵਾਲ ਵੀਰ ਇਹ ਬਾਕਮਾਲ ਈ ਹੋਗਿਆ 👍🏽ਸੱਚੀ ਸਵਾਦ ਲਿਆ ਦਿੱਤਾ ਭਾਊ ਨੇ

  • @billasingh4716
    @billasingh4716 9 місяців тому

    ਬਹੁਤ ਖੂਬਸੂਰਤ ਅੰਦਾਜ਼ ਚ ਗੱਲ ਬਾਤ ਕੀਤੀ ਜੀ 👌🏻❤️

  • @ssbani6949
    @ssbani6949 11 місяців тому +1

    Veer ji nice❤❤❤❤❤❤❤

  • @amriksandhu8212
    @amriksandhu8212 Рік тому +1

    ਵਾਹਿਗੁਰੂ ਤਰੱਕੀ ਕਰੇ । ਬਹੁਤ ਵਦੀਆਂ

  • @mohindersingh4425
    @mohindersingh4425 Рік тому +1

    ਬਹੁਤ ਵਧੀਆ ਵਿਚਾਰ ਚਰਚਾ ਜਾਗਰੂਕਤਾ ਭਰਪੂਰ

  • @harjitsingh007
    @harjitsingh007 Рік тому +1

    Nice bro you tell truth about politics of Punjab

  • @desasingh7038
    @desasingh7038 11 місяців тому

    ਬਹੁਤ ਵਧੀਆ ਗੱਲ ਕਰਦਾ ਹੈ ਵਿਸ਼ਵਦੀਪ ਇਮਾਨਦਾਰ ਬੰਦਾ ਹੈ

  • @meharbansingh4812
    @meharbansingh4812 Рік тому +1

    Boot vdiaa podecast 🙏🏻🙏🏻🙏🏻

  • @MB-uv4qu
    @MB-uv4qu 6 місяців тому

    Vishavdeep Veerji , 💯 sahi gala tusi keetiaya, baut Vadiya bolay🙏🏻

  • @charanjeetsandhu1669
    @charanjeetsandhu1669 Рік тому +1

    ਬਹੁਤ ਵਧੀਆ ਲੱਗਿਆ ਧੰਨਵਾਦ

  • @inderpreetsinghmultani1630
    @inderpreetsinghmultani1630 Рік тому +3

    Vishavdeep bai dia gallan puria sachia ne💪🏻

  • @user-dt5vi1wf7j
    @user-dt5vi1wf7j 11 місяців тому +1

    ਬਿੱਲਕੁਲ ਸਹੀ ਗੱਲਾਂ ਤੇ 👍 ਸੱਚੀਆਂ ਹਨ ਵੀਰੋ👍

  • @jatindersinghpandher
    @jatindersinghpandher 8 місяців тому +1

    This is No.1 Podcast ❤🎉

  • @KuldeepSingh-im7zm
    @KuldeepSingh-im7zm Рік тому

    Bhaut vdia vishvdeep bai siraa ho gya bhraa end lata

  • @kanwardhillon3422
    @kanwardhillon3422 Рік тому +4

    Really a very good podcast bai 👍

  • @kulwantsinghvirk9836
    @kulwantsinghvirk9836 Рік тому +1

    ਵੀਰ ਵਿਸਪਦੀਪ ਆਪਾਂ ਸਾਰੇ ਕਹੀ ਜਾਂਦੇ ਹਾਂ ਕਿ ਇਸ ਸਰਕਾਰ ਨੇ ਕੁੱਝ ਨਹੀਂ ਕੀਤਾ , ਦੂਜਾ ਕਹਿੰਦਾ ੁਪੁਰਾਣੀਆਂ ਸਰਕਾਰਾਂ ਨੇ ਕੁੱਝ ਨਹੀਂ ਕੀਤਾ ਪਰ ਹੁਣ ਇਸ ਸਾਰੇ ਪੰਗੇ ਦਾ ਹੱਲ ਕੀ ਹੈ , ਬਾਈ ਲੋਕ ਤਾਂ ਕਿਸੇ ਤੋਂ ਵੀ ਖੁਸ਼ ਨਹੀਂ ਹੋ ਸਕਦੇ ।ਮੈਂ ਇੱਕ ਉਦਾਹਰਨ ਦਿੰਦਾ ਹਾਂ ਕਿ ਇੱਕ ਛੋਟੇ ਹਾਥੀ ਵਾਲ਼ਿਆਂ ਨੇ ਧਰਨਾ ਦਿੱਤਾ ਕਿ ਜਿਹੜੇ ਮੋਟਰਸਾਈਕਲ ਪਿੱਛੇ ਰੇਹੜੀ ਬਣਾਈ ਫਿਰਦੇ ਹਨ ਇਹ ਸਾਡਾ ਕੰਮ ਖਰਾਬ ਕਰਦੇ ਹਨ ਤੇ ਇਹ ਬੰਦ ਹੋਣੇ ਚਾਹੀਦੇ ਹਨ , ਦੂਜੇ ਪਾਸੇ ਜਗਾੜੂ ਰੇਹੜੀ ਵਾਲ਼ੇ ਧਰਨਾ ਲਾਈ ਬੈਠੇ ਸੀ ਉਹ ਕਹਿੰਦੇ ਅਸੀਂ ਕੀ ਕਰੀਏ , ਸਾਡਾ ਟਾਈਮ ਪਾਸ ਵੀ ਇਸ ਧੰਦੇ ਨਾਲ਼ ਹੁੰਦਾ । ਹੁਣ ਲਾਸਟ ਗੱਲ ਬਾਈ ਕਿ ਆਪਾਂ ਕੀ ਕਰੀਏ , ਕਿਹੜੀ ਸਰਕਾਰ ਬਣਾਈਏ ਜਿਹੜੀ ਆਪਾ ਸਾਰਿਆਂ ਨੂੰ ਖੁਸ਼ ਕਰ ਸਕੇ, ਇੱਕ ਗੱਲ ਹੋਰ ਲੋਕ ਵੀ ਮੁਫ਼ਤ ਖੋਰੀ ਤੇ ਹੋ ਗਏ ਹਾਂ , ਲੋਕ ਕੰਮ ਕਰ ਕੇ ਰਾਜ਼ੀ ਨਹੀਂ ਸਿਰਫ਼ ਬੈਠਕੇ ਖਾਣਾ ਭਾਲ਼ਦੇ ਹਨ , ਹੁਣ ਬਾਈ ਵਿਸਵਦੀਪ ਤੂੰ ਹੀ ਸਲਾਹ ਦੇਹ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਬਣਾਈਏ ਕਿ ਆਪਾ ਨਜ਼ਾਰੇ ਲਈਏ , ਬਾਈ ਗੱਲਾ ਤੂੰ ਬਹੁਤ ਵਧੀਆ ਕੀਤੀਆਂ , ਅਤੇ ਸਾਰੀਆਂ ਪਾਰਟੀਆਂ ਨੂੰ ਹੀ ਨਿੰਦ ਦਿੱਤਾ , ਹੁਣ ਹੱਲ ਦੱਸ ਕੀ ਕਰੀਏ ਕੀ ਹੋਣਾ ਚਾਹੀਦਾ ॥ ਬਾਈ ਪੱਤਰਕਾਰ ਨੇ ਆਪਣਾ ਕੰਮ ਚਲਾ ਲਿਆ ਅਤੇ ਬਾਈ ਤੇਰਾ ਵੀ ਵੀਡੀਓ ਬਣਾਉਣ ਦਾ ਰਸਤਾ ਤਿਆਰ ਹੋ ਗਿਆ , ਪਰ ਬਾਈ ਗੱਲਾਂ ਤਾਂ ਬਹੁਤ ਕਰ ਲਈਆਂ ਪਰ ਕਿਰਪਾ ਕਰਕੇ ਹੱਲ ਜ਼ਰੂਰ ਦੱਸ ਦੇਵੀਂ ਕਿ ਅਗਾਂਹ ਵਾਸਤੇ ਕੋਈ ਚੰਗੀ ਸਰਕਾਰ ਦੱਸ ਕੇ ਜਾਵੀਂ , ਬਾਈ ਆਪਾ ਂ ਆਪ ਸੁਧਾਰ ਕਰੀਏ, ਮੁਫ਼ਤ ਖਾਣਾ ਬੰਦ ਕਰੀਏ , ਕੋਠੀਆਂ ਕਾਰਾਂ ਵਾਲ਼ੇ ਮੁਫ਼ਤ ਕਣਕ ਲਈ ਜਾਂਦੇ ਹਨ , ਜ਼ਮੀਨਾਂ ਵਾਲ਼ੇ ਪਿਨਸ਼ਨ ਲਈ ਜਾਂਦੇ ਹਨ ਜੇ ਕਿਸੇ ਦੀ ਇਨਕੁਆਰੀ ਹੋਕੇ ਕੱਟੀ ਜਾਂਦੀ ਹੈ ਉਹ ਸਰਕਾਰਾਂ ਨੂੰ ਗਾਲ਼ਾਂ ਕੱਢਣ ਲੱਗ ਜਾਂਦਾ , ਵੀਰੇ ਇਹੋ ਜਿਹੀਆਂ ਗੱਲਾ ਵਾਸਤੇ ਪੱਤਰਕਾਰ ਸਾਡੇ ਕੋਲ਼ੇ ਭੇਜ ਦਿਓ , ਮੈਂ ਵੀ ਸਾਰੀਆਂ ਸਰਕਾਰਾਂ ਨੂੰ ਨਿੰਦ ਸਕਦਾ ਪਰ ਹੱਲ ਮੇਰੇ ਕੋਲ਼ੇ ਵੀ ਨਹੀਂ , ਹੁਣ ਬੇਨਤੀ ਹੈ ਕਿ ਹੱਲ ਜ਼ਰੂਰ ਦੱਸ ਦੇਵੀਂ