Special Podcast with Stalinveer Singh | SP 14 | Punjabi Podcast

Поділитися
Вставка
  • Опубліковано 11 сер 2023
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
    #punjabipodcast #stalinversingh #rattanspodcast
  • Розваги

КОМЕНТАРІ • 241

  • @Motivational_life429
    @Motivational_life429 11 місяців тому +27

    ਇਹਨਾਂ ਮੁੰਡਿਆਂ ਕਰ ਕੇ ਪੰਜਾਬ ਜਿਊਂਦਾ ਰਹੂਗਾ, ਜਿਊਂਦੇ ਰਹੋ ਸਟਾਲਿਨ ਤੇ ਰਤਨ ❤❤❤

  • @mandeepdeewana5969
    @mandeepdeewana5969 11 місяців тому +16

    ਜਿੱਥੋਂ‌ ਤੱਕ‌ ਮੈਂ‌ ਆਪਣੀ ਲਾਈਫ ਚ‌ ਬੰਦਿਆਂ‌ ਨੂੰ‌ ਮਿਲਿਆ ਮੈਨੂੰ ਲੱਗਦਾ ਬਾਈ ਆਪਣੇ ਆਪ ਵਿੱਚ ਪੰਜਾਬ ਸਮੋਈ ਬੈਠਾ ❤❤❤❤

  • @Ddaaadddy
    @Ddaaadddy 11 місяців тому +8

    Kps ali gal sahi keha gya verr fann hogya bai di schai da yr aj kl de kallakar jo panjab de ajadi de haq ch ne salute a ohna nu

  • @Simranjitsingh25-12
    @Simranjitsingh25-12 11 місяців тому +11

    ਸਤਿ ਸ੍ਰੀ ਅਕਾਲ ਰਤਨ ਵੀਰ
    ਮੈਂ ਪਹਿਲੀਂ ਵਾਰ ਵੀਰ ਨੂੰ ਸੁਣਿਆਂ ਬਹੁਤ ਵਧੀਆਂ ਵਚਾਰ ਬਾਈ ਦੇ ਘੈਂਟ ਬੰਦਾ ਜਿੰਦਾਂ ਦਿਲ ||

  • @cheema930
    @cheema930 11 місяців тому +22

    ਸਿੱਖ ਪੰਥ ਲਈ ਇਸ ਪਰਿਵਾਰ ਦੀ ਬਹੁਤ ਦੇਣ ਆ ਕਲਮ ਤੇ ਸਰੀਰਕ ਤੌਰ ਤੇ❤️

    • @Aksingh-nb2dc
      @Aksingh-nb2dc 6 місяців тому

      Pra eh ta kehnda mai cumminist a?

  • @damansingh8710
    @damansingh8710 11 місяців тому +9

    ਭਰਾ ਤੁਸੀ ਦੌਵਾ ਨੇ ਬਹੁਤ ਵਧੀਆ ਗੱਲਾ ਬਾਤਾ ਕੀਤੀਆ ਤੇ ਇਸੇ ਤਰਾ ਹੀ ਲੱਗੇ ਰਹੋ, ਬਹੁਤ ਵਧੀਆ ਜੀ 🙏

  • @manpreetkaurmk
    @manpreetkaurmk 11 місяців тому +8

    Mainu v bohot khushi hoyi stalinveer bhraa nu pagg ch dekh k khushi hundi, sadi kom sikhi vall jaa rahi aa.

  • @pushpindersharma7333
    @pushpindersharma7333 11 місяців тому +2

    ਰੱਬ ਕਿਰਪਾ ਰੱਖੇ ਬਾਈ ਪੰਜਾਬ ਦੀ ਗੱਲ ਕਰਨ ਵਾਲਿਆ ਤੇ🙏 ਥੋਡਾ ਪੋਡਕਾਸਟ ਵਧੇ ਫੁੱਲੇ

  • @Motivational_life429
    @Motivational_life429 11 місяців тому +8

    ਸਚੀਂ ਦਿੱਲੋ ਮਹਿਸੂਸ ਕੀਤਾ ਜਿਵੇਂ ਅਸੀਂ ਵੀ ਨਾਲ ਬੈਠੇ ਗੱਲਬਾਤ ਸੁਣਦੇ ਹੋਈਏ, ਘਰ ਵਰਗਾ ਮਾਹੌਲ ਬਣਿਆ ਪਿਆ ❤❤❤

  • @amanpreetsingh3278
    @amanpreetsingh3278 11 місяців тому +7

    ਧੰਨਵਾਦ ਰਤਨ ਬਾਈ ਤੇ ਸਟਾਲਨ ਵੀਰ ਦਾ

  • @Singh_life92
    @Singh_life92 10 місяців тому +1

    ਬਾਈ ਪਹਿਲੇ ਦਿਨੋ ਪੰਜਾਬ ਤੇ ਪੰਥ ਦਾ ਦਰਦ ਰੱਖਦਾ, ਬਹੁਤ ਸੋਹਣੀ ਗੱਲਬਾਤ, ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਮਾਲਕ ਲੰਬੀ ਉਮਰ ਬਖਸ਼ੇ

  • @gurbhindersingh5821
    @gurbhindersingh5821 10 місяців тому

    ਧੱਕੇ ਵਾਲੀ ਗੱਲ ਦਾ ਜਵਾਬ ਐ ਕਿ ਤੁਸੀਂ ਜਿਸ ਕਿਸੇ ਤੇ ਅਹਿਸਾਨ ਕਰੋਗੇ ਟਾਈਮ ਪਾਕੇ ਉਹ ਬੰਦਾ ਤੁਹਾਨੂੰ ਨਫ਼ਰਤ ਕਰਨ ਲੱਗ ਜਾਂਦੈ ਇਹੀ ਸਾਡੇ ਨਲ਼ ਹੋਇਆ ਜਾਂ ਕਹਿ ਲੋ ਪੰਜਾਬ ਨਲ਼ ਹੋਇਆ ਜੀ

  • @RajWinder-wk7oy
    @RajWinder-wk7oy 11 місяців тому +7

    ਰਤਨ ਬਾਈ ਦੇ Podcast ਸੁਣਕੇ ਦਿਨ ਬਣ ਜਾਂਦਾ ❤

  • @harrydhaliwal4997
    @harrydhaliwal4997 11 місяців тому +4

    ਸਟਾਲਿਨ ਦੀ ਹਰ ਇੱਕ ਗੱਲ ਵਿੱਚੋ ਪੰਜਾਬ ਝਲਕਦਾ ਹੈ। ਜਿਓਦਾ ਰਹਿ ਵੀਰ ❤❤❤❤❤

  • @thewarrior679
    @thewarrior679 11 місяців тому +3

    ਸਰਦਾਰ ਪਰਗਟ ਸਿੰਘ ਲਿੱਧੜਾਂ ਦਾ ਹੋਣਹਾਰ ਸਪੂਤ ਬਾਈ ਸਟਾਲਿਨਵੀਰ ਸਿੰਘ, ਗੁਰੂ ਪਾਤਸ਼ਾਹ ਹੋਰ ਤਰੱਕੀਆਂ ਬਖਸਣ

  • @RavinderSingh-gt7sd
    @RavinderSingh-gt7sd 11 місяців тому +8

    Dil khus hogy bai g Dillon Bub zuuu aa jatta ❤❤❤

  • @pannugagrewal2384
    @pannugagrewal2384 11 місяців тому +4

    Bhuo g bahut wadia vichaar te program aa,, chrdikla sache patsah sab te kirpa kre

  • @karansandhu8479
    @karansandhu8479 11 місяців тому +5

    ਬਹੁਤ ਹੀ ਵਧੀਆ ਇਨਸਾਨ ਆ #Stalinveer....

  • @harjeetful
    @harjeetful 11 місяців тому +5

    ਇਸ ਇੰਟਰਵਿਊ ਦੀਆਂ ਵੀਡੀਓਜ਼ ਬਹੁਤ ਚੱਲਣਗੀਆਂ

  • @komalpreesharma5517
    @komalpreesharma5517 11 місяців тому +2

    ਝੋਟੇ ਦਾ vaar song ਸਾਰਿਆ ਤੋ ਵੱਧ ਚਲਿਆ ਬਾਈ
    ਕਿਵੇਂ ਭੁੱਲ ਗਏ ਤੁਸੀਂ ਬਾਈ

  • @daljindermander1275
    @daljindermander1275 11 місяців тому +13

    ਬੱਲੇ ॥॥ ਰੂਹ ਖੁਸ਼ ਹੋ ਗਈ ਸਟਾਲਿਨ ਬਾਈ ਨੂੰ ਪ੍ਰੋਗਰਾਮ ਚ ਵੇਖਕੇ ॥ ਹਸਮੁੱਖ ਤੇ ਖੁਸ਼ਮਿਜਾਜ ਸੁਭਾਅ ਦੇ ਮਾਲਕ 😍

  • @SINGH13297
    @SINGH13297 11 місяців тому +1

    ਰਤਨ ਵੀਰ ਪੰਜਾਬ ਤੇ ਪੰਥ ਦੀ ਗੱਲ ਇੱਨੀ ਖੁਲ ਕੇ ਕਰਨ ਲਈ ਦਿਲੋ ਸਲੁਟ ਆ

  • @hpkingz273
    @hpkingz273 11 місяців тому +15

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
    ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
    ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ

  • @surajbhan7077
    @surajbhan7077 11 місяців тому +2

    ਬਹੁਤ ਵਧੀਆ ਵਿਚਾਰ ਚਰਚਾ ਬਾਈ ਜੀ ਧੰਨਵਾਦ 🙏🙏🙏🙏🙏🙏

  • @rubysandhu9837
    @rubysandhu9837 11 місяців тому +7

    ਰਤਨ ਭਾਊ ਜੀ ਵੇਖਣ ਦਾ ਮੁੱਲ ਮੁੜ ਗਿਆ ਬਹੁਤ ਵਧੀਆ ਲੱਗਿਆ ਵੀਰ ਪੰਜਾਬ ਨੂੰ ਪਿਆਰ ਕਰਦਾ

  • @gursimarsingh8876
    @gursimarsingh8876 11 місяців тому +7

    ਧੰਨਵਾਦ ਵੀਰ ਸਾਡੀ ਅੰਦਰਲੀ ਸੋਚ ਨੂੰ ਸਾਡੇ ਅੱਗੇ ਰੱਖਣ ਲਈ
    !

  • @rajkhokhar6851
    @rajkhokhar6851 7 місяців тому +1

    Ratan veer sat shari akal veer me es bar kanak nu pani londe londe takreevan sare podcast sunle najara aa gaya

  • @chaudhary8085
    @chaudhary8085 11 місяців тому +1

    ਕਈ ਵਾਰ ਕੁੱਝ ਸੁਣਨ ਅਤੇ ਦੇਖਣ ਲਈ ਇਹੋ ਜਿਹਾ ਹੁੰਦਾ ਜਿਸ ਵਾਰੇ ਥੋਡੇ ਕੋਲ ਕੋਈ ਕਹਿਣ ਨੂੰ ਬੋਲ ਨੀਂ ਹੁੰਦੇ ਅੱਜ ਦਾ ਪੌਡਕਾਸਟ ਓਹੋ ਆ ਇਸ ਲਈ ਕੋਈ ਸ਼ਬਦ ਨਹੀਂ

  • @Panjolapb12
    @Panjolapb12 11 місяців тому +2

    ਬਹੁਤ ਵਧੀਆ ਉਪਰਾਲਾ

  • @talwindersandhu6127
    @talwindersandhu6127 11 місяців тому +2

    ਬਾਈ ਬਹੁਤ ਚੰਗੀ ਗੱਲਬਾਤ ਚੰਗਾ ਲੱਗਿਆ

  • @preetdhaliwal3197
    @preetdhaliwal3197 11 місяців тому +1

    ਬਾਬਾ ਰਾਮ ਸਰੂਪ ਅਣਖੀ ਜੀ ਸਾਡੇ ਪਿੰਡ ਧੌਲੇ ਦੇ ਸੀ ।ਬਾਬਾ ਜੀ ਦੀਆਂ 📚 ਕਿਤਾਬਾਂ ਵਿੱਚ ਪੰਜਾਬ ਹੀ ਤੁਰਿਆ ਫਿਰਦਾ ਗਾ ।

  • @vikramjeetsingh7199
    @vikramjeetsingh7199 11 місяців тому +5

    Ratan veer ji I’m living in Australia 🇦🇺 and we never forget punjab even for single day and your are true journalist we respect you a lot

    • @amritlalowalia8319
      @amritlalowalia8319 8 місяців тому

      ਭਾਜੀ ਫੇਰ ਪੰਜਾਬੀ ਕਿਉਂ ਨਹੀਂ ਬੋਲ ਰਹੇ ?

  • @gillvikramjitsingh427
    @gillvikramjitsingh427 11 місяців тому +2

    ਸਤਿ ਸ੍ਰੀ ਅਕਾਲ ਜੀ
    ਬਹੁਤ ਹੀ ਵਧੀਆ ਸੱਚੀਆਂ ਅਤੇ ਖਰੀਆਂ ਗੱਲਾਂ ਕੀਤੀਆ ਆਪ ਜੀ ਨੇ ਰਤਨਵੀਰ ਅਤੇ ਸਟਾਲਿਨਵੀਰ ਜੀ ਹੁਰਾਂ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ ਦਾ ਬਹੁਤ ਬਹੁਤ ਧੰਨਵਾਦ ਲੱਗੇ ਰਹੋ ਸ਼ੇਰੋ ਮਿਹਨਤ ਕਰਦੇ ਰਹੋ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਜਿਉਂਦੇ ਵਸਦੇ ਰਹੋ ਤੰਦਰੁਸਤੀਆਂ ਮਾਣੋ

  • @lakhwindersingh-hz2ni
    @lakhwindersingh-hz2ni 11 місяців тому +7

    ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰ ਨੂੰ ❤❤❤❤❤❤❤❤❤ ਰਤਨ ਵੀਰ ਵਾਹਿਗੁਰੂ ਤਹਾਨੂੰ ਵੀ ਚੜਦੀਕਲਾ ਬਖਸ਼ੇ

  • @harcharangrewal5867
    @harcharangrewal5867 11 місяців тому +2

    Love you ਵੀਰੋ from Vancouver
    Regular listen ❤

  • @KuljinderSinghKuljinder-jd8ji
    @KuljinderSinghKuljinder-jd8ji 11 місяців тому +1

    ਬਹੁਤ ਘੱਟ ਸਿੰਗਰ ਜਾਂ ਲੇਖਕ ਨੇ ਜੋ ਅਪਣੇ ਨਾਮ ਨਾਲ ਸਿੰਘ ਲਗੋਂਦੇ ਨੇ ਪਰ ਸਟਾਲਿਨਵੀਰ ਸਿੰਘ ਨੇ ਆਪਣੇ ਨਾਮ ਸਿੰਘ ਲਗਾਇਆ ਹੋਇਆ ਬਹੁਤ ਵਦੀਆ,, ਰਤਨ ੨੨ ਮੇਰਾ ਇਕ ਸਵਾਲ ਹੁਣ ਕੋਈ ਸਿੰਗਰ ਜਾਂ ਲੇਖਕ ਆਵੇ ਓਹਨੂੰ ਪੁੱਛੋ ਕਿ ਉਹ ਆਪਣੇ ਨਾਮ ਨਾਲ ਸਿੰਘ ਕਿਉ ਨਹੀਂ ਲਗੋਂਦੇ

  • @sukhjindersingh7409
    @sukhjindersingh7409 11 місяців тому +3

    ਪਹਿਲੀ ਵਾਰ ਸੁਣਿਆ ਤੇ ਦੇਖਿਆ ਨਾਮ (ਸਟਾਲਨਵੀਰ )

    • @Motivational_life429
      @Motivational_life429 11 місяців тому

      ਇੰਸਟਾ ਤੇ ਦੇਖਿਓ ਸਟਾਲਿਨ ਨੂੰ ❤

  • @manpreetkaurmk
    @manpreetkaurmk 11 місяців тому +1

    Eh bohot sohni gal kitti stalinveer ne k punjab de gayaak singer punjab di gal karan gaane ch,sanu apni kheti te naujwani nu kivve shambh k rakhna es vishe te jarur dyaan dena chaida.

  • @HarmeetSingh-zq7fv
    @HarmeetSingh-zq7fv 11 місяців тому +2

    13:35, kya baat Stalin bai bahut hi vadiya te chardikala vaali gal kiti

  • @kuljitkanda1276
    @kuljitkanda1276 7 місяців тому

    ਬਾਈ ਰੱਤਨ ਧਾਲੀਵਾਲ ਬਾਈ ਸਟਾਲਣ ਵੀ ਬੋਹਤ
    ਸਿਆਣੀ ਗੱਲਾਂ ਪੰਜਾਬ ਦੀ ਖਾਤਰ ਸੋਚ ਬੋਹਤ ਬੱਦੀਆ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ
    ਕੱਲਾਂ ਵਿੱਚ ਰੱਖਣ

  • @gagandeepsinghmalhi546
    @gagandeepsinghmalhi546 11 місяців тому

    ਬਾਈ ਜੋ ਵੀਡੀਓ ਤਿਆਰ ਕਰਦਾ ਉਸ ਨੂ ਦੇਖਣ ਲਈ ਬਹੁਤ ਉਤਸੁਕ ਰਹਿ ਦੇ ਹਾ । ਬਾਈ ਵਿਚ ਪੂਰੀ ਪੰਜਾਬੀਅਤ ਘੁਟ ਘੁਟ ਭਰੀ ਹੋਈ ਆ god bless you

  • @harjeetsidhu6348
    @harjeetsidhu6348 11 місяців тому +3

    ਬਹੁਤ ਵਧੀਆ ਬਾਈ ਜੀ

  • @americaneagle95
    @americaneagle95 11 місяців тому +2

    Bhut wadia vichaar Veer de, Stalin Sachio #VEER aa, ❤

  • @gurwinderdhaliwal997
    @gurwinderdhaliwal997 11 місяців тому +7

    Stalinveer Bahut i dil da saaf Sacha sucha banda Majha a gya yaar Ratan veere jeonda reh ❤

  • @chamkaur_sher_gill
    @chamkaur_sher_gill 11 місяців тому +3

    ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌💯💯💯💯💯💯💯💯💯💯💯💯💯

  • @Happynirmanoye
    @Happynirmanoye 11 місяців тому +2

    Y nu dikh ke dil Kush hogya

  • @BALWINDERSINGH-lu2vi
    @BALWINDERSINGH-lu2vi 7 місяців тому

    Wah y najara ਲਿਆ ਦਿੱਤਾ

  • @RajinderSingh-qq4po
    @RajinderSingh-qq4po 11 місяців тому +1

    ਰਤਨ ਤਾਂ ਸੱਚਮੁੱਚ ਰਤਨ ਹੀ ਹੈ, ਬਹੁਤ ਪਿਆਰਾ ਨੌਜਵਾਨ, ਛੱਲ-ਕਪਟ ਰਹਿਤ ਪਰ ਇਸ ਸਟਾਲਿਨ ਨੇ ਤਾਂ ਕਮਾਲ ਹੀ ਕਰਤੀ, ਪੰਜਾਬ ਦਾ ਪਿਆਰ ਧੁਰ ਅੰਦਰ ਤੱਕ ਸਾਂਭੀ ਬੈਠਾ ਹੈ, ਸਿੱਖ ਇਤਿਹਾਸ ਦਾ ਸ਼ੈਦਾਈ। ਜਿਉਂਦੇ ਰਹੋ ਬਈ ਜਵਾਨੋ। ਮੇਰਾ ਬੇਟਾ ਜੁਗਰਾਜ ਰੈਂਕ ਦਾ ਵੀ ਮਿਊਜ਼ਿਕ ਸਟੂਡੀਓ ਹੈ,ਸਿੰਗਰ ਵੀ ਹੈ, ਧੰਨਵਾਦ!

  • @rajvir1881
    @rajvir1881 6 місяців тому

    ਵਧੀਆ... ਬਹੁਤ ਵਧੀਆ...!

  • @user-sq2kv5ws8v
    @user-sq2kv5ws8v 11 місяців тому +2

    Good bhai ji dono bhai jindabad

  • @cheema930
    @cheema930 11 місяців тому +6

    ਆਹ ਕਿੰਨੂੰ ਸੱਦ ਲਿਆ ਕਹਿੰਦੇ ❤❤❤

  • @gurmukhsinghsandhu784
    @gurmukhsinghsandhu784 11 місяців тому +1

    Sat sri akaal g

  • @NikkuKhokhar-dt8hg
    @NikkuKhokhar-dt8hg 10 місяців тому

    22 mai ik din sikander da te duje din stalinveer singh podcast sunda rehna ik mahina to vaar dil nu khich paindi e rehndi aa

  • @monasoodan3074
    @monasoodan3074 5 місяців тому

    Podcast boht vdiya si
    Stalin Veera dilo gal krda

  • @user-dh7bx2oq7z
    @user-dh7bx2oq7z 11 місяців тому +4

    ਬਾਈ ਇੱਕ podcast ਤਾਰਪਾਲ ਬਾਈ ਨਾਲ ਜਰੂਰ ਕਰੀ....❤

  • @gurmansandhu4565
    @gurmansandhu4565 11 місяців тому +3

    sat sri akal veer ji

  • @Thealtafmalik_
    @Thealtafmalik_ 11 місяців тому +8

    Justice for Sidhu moose wala 🙏🙏Miss you Sidhu moose wala 😭😭😭😭

  • @megargola
    @megargola 11 місяців тому +1

    ❤ stalin veer Singh poora Ghaintt bai

  • @chahalphotography_0101
    @chahalphotography_0101 11 місяців тому +1

    Bht shona kam aa veer da Stalinveer da nd good Ratan bro ❤❤❤

  • @KuljinderSinghKuljinder-jd8ji
    @KuljinderSinghKuljinder-jd8ji 11 місяців тому +1

    Bhaut vdiaa gall baat ajj di

  • @JaspreetSingh-ir2gq
    @JaspreetSingh-ir2gq 11 місяців тому +2

    Stalanveer ਤੇ ਲਾਡੀ ਕਾਂਗੜ ਦੋਵੇਂ ਬਾਈ ਵਧੀਆ ਕੰਮ ਕਰਦੇ ਆ ❤

  • @karankhaira8123
    @karankhaira8123 11 місяців тому +3

    Absolutely true .... Sirra podcast veere ...

  • @lovejeetsingh319
    @lovejeetsingh319 11 місяців тому +1

    Dilo Pyaar Tuhanu Bai ji 🙌❤️🙏🙏❤️❤️

  • @Punjabvlogale
    @Punjabvlogale 11 місяців тому +2

    Best podcast ਹੁਣ ਤੱਕ ਦਾ

  • @kawalsandhu3480
    @kawalsandhu3480 11 місяців тому +1

    Bai tuhade podcast ene vadea hunde k mai Sunan to pehla LIKE kr dena te podcast tuhade krke sunne shuru kite apa🙏🏻

  • @rajkhokhar6851
    @rajkhokhar6851 7 місяців тому

    Sat sari akal dono veera nu

  • @chamkaur_sher_gill
    @chamkaur_sher_gill 11 місяців тому +4

    ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਸੰਯੁਕਤ ਮੋਰਚਾ ਜਿੰਦਾਬਾਦ ❤❤❤❤❤❤❤❤❤❤❤💯💯💯💯💯👌👌👌👌👌👌👌🙏🙏🙏🙏🙏🙏🙏🙏🙏🙏🙏💯💯💯💯💯👌👌👌👌👌👌🙏🙏🙏🙏🙏

  • @jobandhillon2339
    @jobandhillon2339 11 місяців тому

    Bhut Sohnia Gallan.

  • @Perry9046
    @Perry9046 11 місяців тому

    Watch from Australia Good work bai Rattan, Stalan eh ta apne Lahu ch aa Drd te chardi kla

  • @bal8973
    @bal8973 11 місяців тому +2

    As always 100 likes ....exceptional.

  • @bhinderjitsingh9780
    @bhinderjitsingh9780 11 місяців тому +1

    Bhut dil nu chnga lgya 22 ratan podcast dekh ke rab sonu chardi kla ch rakhe

  • @jagwindersingh1113
    @jagwindersingh1113 11 місяців тому +1

    ਬਹੁਤ ਵਧੀਆ

  • @user-ci3ng9ut1q
    @user-ci3ng9ut1q 11 місяців тому

    Watching from winnipeg canada really helpfull.

  • @hardeepsinghmakoli435
    @hardeepsinghmakoli435 10 місяців тому

    ਬਹੁਤ ਡੂੰਗੀ ਗੱਲ ਹੈ ਬਾਈ...ਇਹ ਉਸ ਬੰਦੇ ਦੀ ਲਿਖੀ ਵੀ ਗੱਲਾਂ ਨੇ...ਜਿਹੜਾ ਆਪਣੇ ਮੁੰਡੇ ਦਾ ਨਾਮ ਸਟਾਲਿਨ ਰੱਖਦਾ....ਵਾਹ....ਬਹੁਤ ਵਧੀਆ ਐਪੀਸੋਡ...ਜਿਓੰਦੇ ਵਸਦੇ ਰਹੋ....

  • @ssangeetadandiwalchuhan9537
    @ssangeetadandiwalchuhan9537 11 місяців тому

    Aina sohna bs pta e nhi kha time da Buht Buht ghaint ❤🫶🧿❤️

  • @Laddi_Wraich_UK
    @Laddi_Wraich_UK 11 місяців тому +2

    Very good vr ji

  • @gunnsanjh3551
    @gunnsanjh3551 8 місяців тому

    ਬਾਈ ਜੀ ਅੱਜ ਵੀ ਹਰ ਕੋਈ ਕਿਸੇ ਨਾ ਕਿਸੇ ਪ੍ਰਭਾਵ ਥੱਲੇ ਨੇ, ਚਾਹੇ ਕੋਈ ਵੀ ਹੋਵੇ

  • @jashandeepsingh8569
    @jashandeepsingh8569 11 місяців тому +1

    Asli entertainment asli jindagi ch hi aw ❤👍

  • @gagigagi-td7jv
    @gagigagi-td7jv 11 місяців тому +3

    Good job veer

  • @user-hr2cv7in9y
    @user-hr2cv7in9y 11 місяців тому +1

    good and sweet podcast interview god bless special podcast balbir singh vpo kanech snl ldh pb now live in tx usa

  • @talwindersinghbajwa7196
    @talwindersinghbajwa7196 11 місяців тому

    Bhut positive gallan kitya veer ne

  • @AmandeepSingh-bu4wn
    @AmandeepSingh-bu4wn 11 місяців тому +1

    ਬਹੁਤ ਵਧੀਆ ਜੀ

  • @Simranjitsingh25-12
    @Simranjitsingh25-12 11 місяців тому +2

    ਅੱਜ ਦੀ ਗੱਲ ਬਾਤ ਨੇ ਭਾਵੁਕ ਕਰਤਾ 🥹

  • @Kshatriyavichar
    @Kshatriyavichar 11 місяців тому +2

    Bahut vadia podcast

  • @chahalphotography_0101
    @chahalphotography_0101 11 місяців тому +1

    Stalinveer nd Ratan bro kde v dron di jrurt hove jdo mrji dsde o free ch ama ga bro Jo Punjab li ena kuj kr re o tuci ❤

  • @GagandeepSingh-oe7sv
    @GagandeepSingh-oe7sv 11 місяців тому +1

    ਉਡੀਕਾਂ ਸੀ ਬਾਈ

  • @kaintpunjabilokchannel3265
    @kaintpunjabilokchannel3265 7 місяців тому

    ਬਾਕਮਾਲ ਗੱਲਬਾਤ ,,,,,,ਰਤਨ ਵੀਰੇ ਬਾਬਾ ਬੇਲੀ ਨੂੰ ਸੱਦੋ ਪੌਡਕਾਸਟ ਚ

  • @rajkhokhar6851
    @rajkhokhar6851 7 місяців тому

    Ratan aj kanak nu pani londe londe 4podcast sune pana sidhu,pana,kavishari jatha,stalnveer, da podcast sabto sira

  • @davinderhara6276
    @davinderhara6276 11 місяців тому

    Tks vir g usa wich dakhoun le

  • @GurvinderSingh-vd4fi
    @GurvinderSingh-vd4fi 11 місяців тому

    ❤❤❤ Bhut sohna c

  • @gurjagdeepsingh3415
    @gurjagdeepsingh3415 11 місяців тому

    M v ratan bro pushna c interview dekh k v name bare pushna c bhai da name kive peya eh tuc end je te gal kr hi ... layi thank you😊😊😊

  • @AshleyAdams354
    @AshleyAdams354 11 місяців тому

    Bhot ghaint person stalinveer singh ❤❤❤

  • @pammaduggi5106
    @pammaduggi5106 11 місяців тому +2

    🙏❤️🙏

  • @AadeshBrar-io4bg
    @AadeshBrar-io4bg 11 місяців тому

    ਬਾਈ ਧੱਕੇ ਦਾ ਸਵਾਲ ਕਿੱਤਾ ਸੀ ਤੁਸੀ, ਬਾਈ ਅਕਾਲ ਦੀ ਰਜਾ ਬਿਲਕੁਲ ਸਹੀ।
    ਜੇ ਸਾਡੇ ਨਾਲ 18ਵੀ ਸਦੀ ਚ ਧੱਕਾ ਨਾਂ ਹੋਇਆ ਹੁੰਦਾ ਤਾਂ ਜੋ ਹਲੀਮੀ ਰਾਜ, ਦੁਨੀਆ ਦਾ ਉੱਤਮ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਕੇ ਦਿਖਾਇਆ ਉਹ ਸੰਭਵ ਨਾਹ ਹੁੰਦਾ ਸ਼ਾਇਦ।
    ਜੇ ਅਸੀ ਅੱਜ ਆਜਾਦ ਹੁੰਦੇ ਸ਼ਾਇਦ ਅੱਜ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਈ ਨਾ ਕਰਦਾ ਹੁੰਦਾ।

  • @TejiLassoi
    @TejiLassoi 11 місяців тому +2

    ❤❤

  • @TejveerPannu13
    @TejveerPannu13 11 місяців тому +2

    ❤❤❤❤❤

  • @LoteyMani
    @LoteyMani 11 місяців тому

    Ghaint Bande aapo apne khetar de

  • @bs5aab
    @bs5aab 11 місяців тому

    #1 ਗੱਲਬਾਤ ਆ ਬਾਈ, ਬਹੁਤ ਆਸਾਂ ਨੇ ਥੋਡੇ ਦੋਹਾਂ ਤੋਂ, ਸੁਆਦ ਆਗਿਆ

  • @gagigagi-td7jv
    @gagigagi-td7jv 11 місяців тому +2

    Lakh2 de gall karte Bai ne

  • @KindaSunner
    @KindaSunner 8 місяців тому

    Bhai saab Bott badiya kar rhe ho