Special Podcast with Ghudda Singh & Baldev Singh | SP 16 | Punjabi Podcast

Поділитися
Вставка
  • Опубліковано 11 вер 2024
  • #ghuddasingh #baldevsingh #punjabipodcast
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 523

  • @user-hx8fr4rh1n
    @user-hx8fr4rh1n Рік тому +8

    ਬਈ ਰਤਨ ਤੂੰ ਆਪ ਘੱਟ ਬੋਲਿਆ ਕਰ …. ਸਾਹਮਣੇ ਵਾਲੇ ਨੂੰ ਜਿਆਦਾ ਮੌਕਾ ਦੇਇਆ ਕਰ …..ਗੁੱਸਾ ਨਾ ਕਰੀ ਬਈ

  • @akashsharma760
    @akashsharma760 Рік тому +2

    ਇੱਕ ਪੋਡਕੈਸਟ ਦੇ ਲਈ ਬੰਦੇ ਨੂੰ ਸੁਨਣ ਅਤੇ ਸਮਝਣ ਦੀ ਕਲਾ ਹੋਣੀ ਚਾਹੀਦੀ ਐ ਪਰ ਰਤਨ ਹਜੇ ਤਿਆਰ ਨਹੀਂ, ਬਾਈ ਟੋਕਦਾ ਬਹੁਤ ਹੈ ਤੇ ਅਗਲੇ ਦੀ ਗੱਲ ਕਟ ਕੇ ਆਪਣੀ ਕੋਈ ਕਹਾਣੀ ਸ਼ੁਰੂ ਕਰ ਲੈਂਦਾ. ਹਾਜਮਾ ਚਾਹੀਦਾ ਐ ਬਾਈ ਸੁਨਣ ਲਈ

  • @musicmovietv6899
    @musicmovietv6899 Рік тому +20

    ਪੂਰੀ ਗੱਲਬਾਤ ਸੁਣ ਕੇ ਕੁਮੈਂਟ ਕਰ ਰਿਹਾ ❤ ਬਹੁਤ ਵਧੀਆ ਗੱਲਾਂਬਾਤਾਂ ਕੀਤੀਆਂ ਸਕੂਨ ਮਿਲਿਆ 🙏 ਤਾਮਕੋਟ (ਮਾਨਸਾ) ਤੋਂ ਤਿੰਨਾਂ ਭਰਾਵਾਂ ਨੂੰ ਬਹੁਤ ਬਹੁਤ ਮੁਹੱਬਤ ❤

    • @jassnatt9504
      @jassnatt9504 Рік тому

      ਬਹੁਤ ਵਧੀਆ ਵਿਚਾਰ ਵਟਾਦਰਾਂ

  • @sndpsinghsran2639
    @sndpsinghsran2639 Рік тому +2

    ਆਨੰਦ ਆ ਗਿਆ ❤ ਯਾਰ ਪੋਡਕਾਸਟ ਸੁਣ ਕੇ। ਬਾਬਾ ਨਾਨਕ ਅੰਗ ਸੰਗ ਸਹਾਈ ਰਹਿਣ ਭਰਾਵਾਂ ਦੇ ਸਫ਼ਰ ਵਿੱਚ।

  • @Aman_2233
    @Aman_2233 Рік тому +9

    ਦੋਵਾਂ ਭਰਾਵਾਂ ਨੂੰ ਦਿਲੋ ਪਿਆਰ ਤੇ ਸਤਿਕਾਰ ਆ 👍👍👍❤️

  • @bs5aab
    @bs5aab Рік тому +5

    ਧੰਨਵਾਦ ਬਾਈ ਰਤਨ ਬਹੁਤ ਬਹੁਤ। ਬੇਨਤੀ ਇਕ, ਅਗਲੇ ਨੂੰ ਗੱਲ ਪੂਰੀ ਕਰਨ ਦੇ ਕਰੋ😆🙏🏻
    ਪਿਆਰ ਤੇ ਸਤਿਕਾਰ 💙

  • @akbaldhillon3344
    @akbaldhillon3344 Рік тому +9

    ਸਾਰੇ ਵੀਰ ਭੈਣ ਪੰਜਾਬੀ ਵਿੱਚ ਟਿਪਣੀ (ਕਮੈਟ) ਕਰਿਆ ਕਰੋ ਜੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਜੀ ,
    ਜੇ ਅਸੀ ਪੰਜਾਬੀ ਦੀ ਸੇਵਾ ਵਿੱਚ ਵਾਲਾ ਕੁਝ ਨਹੀ ਕਰ ਸਕਦੇ ਘੱਟੋ ਘੱਟ ਅਸੀ ਸੋਸਲ ਮੀਡੀਆ ਤੇ ਪੰਜਾਬੀ ਦੀ ਵਰਤੋ ਕਰ ਸਕਦੇ ਆ🙏🙏🙏🙏

  • @manpreetbhathal4044
    @manpreetbhathal4044 Рік тому +2

    ਸਫਰ ਵਾਲੇ ਬਲੌਗ ਨਾਲੋਂ ਪੌਡਕਾਸਟ ਵਾਲਾ ਦੇਵ ਜਮਾਂ ਅਲੱਗ ਏ।
    ਮੇਰੇ ਲਈ ਦੇਵ ਸਾਹਿਤ ਦਾ ਬਾਬਾ ਬੋਹੜ ਏ 🙏

  • @nirmalaulakh622
    @nirmalaulakh622 Рік тому +6

    ਬਹੁਤ ਵਧੀਆ ਦੇਵ ਬਾਈ ਤੇ ਘੁੱਦਾ ਬਾਈ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।।।

  • @BHULLAR1.
    @BHULLAR1. Рік тому +2

    ਆਵਾਜ਼ ਘੱਟ ਆ ਬਾਈ
    ਘੁੱਦੇ ਦੀ ਜ਼ਿਆਦਾ ਘੱਟ ਆ
    ਦੋ ਜਣਿਆਂ ਲਈ mic ਹੋਰ ਵਰਤ ਲਿਆ ਕਰੋ 🙏🏻
    ਬਾਕੀ ਬਾਈ ਤਾਂ ਖਜ਼ਾਨਾ ਈ ਨੇ

  • @bootasinghdhanaula1337
    @bootasinghdhanaula1337 Рік тому +1

    ਸੋਹਣੀਆਂ ਗੱਲਾਂ ਬਾਤਾਂ 🌺
    ਸੁਝਾਅ- ਰਤਨਦੀਪ ਬਾਈ ਇਸ ਇੰਟਰਵਿਊ ਚ ਤੁਸੀਂ ਬਲਦੇਵ ਤੇ ਘੁੱਦੇ ਬਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਕੱਟ ਕੇ ਆਪਣੀ ਸ਼ੁਰੂ ਕਰਦੇ ਰਹੇ,ਜੋ ਕਿ ਔੜ ਜਿਹੀ ਲੱਗੀ,,,
    ਦੂਸਰਾ ਜਿਵੇਂ ਤੁਸੀਂ ਗੱਲ ਕੀਤੀ,,, "ਤੂੰ ਤੇ ਤੁਸੀਂ" ਵਾਲੀ , ਮੈਨੂੰ ਲਗਦਾ "ਤੂੰ" ਸ਼ਬਦ ਚ ਜ਼ਿਆਦਾ ਆਪਣਾਪਣ ਆ , ਗੁਰਬਾਣੀ ਚ ਪਰਮਾਤਮਾ ਨੂੰ ਵੀ "ਤੂੰ" ਨਾਲ ਸੰਬੰਧਿਤ ਕੀਤਾ ਗਿਆ,, ਜਿਵੇਂ ਕਿ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ,,,, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ,,ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ,

  • @shivpreetsingh710
    @shivpreetsingh710 Рік тому +2

    ਸਭ ਤੋਂ ਵਧੀਆ ਗੱਲ ਲੱਗੀ ਜ਼ਿਆਦਾ ਟਿੱਪਣੀਆਂ ਪੰਜਾਬੀ ਵਿੱਚ ਨੇ ਚੜਦੀ ਕਲਾਂ ਰੱਖੀ ਵਾਹਿਗੁਰੂ ਇੱਦਾਂ ਹੀ ਪੰਜਾਬੀ ਪੰਜਾਬ ਦੀ 🙏🏻🙏🏻🙏🏻🙏🏻

  • @harwindersidhu644
    @harwindersidhu644 Рік тому +2

    ਤੁਹਾਡੇ ਪੌਡਕਾਸਟ ਬਹੁਤ ਵਧਿਆ ਹੁੰਦੇ ਆ ਬਾਈ..ਘੁੱਦੇ ਬਾਈ ਤੇ ਬਲਦੇਵ ਬਾਈ ਨੂੰ ਤਾਂ ਵੈਸੇ ਈ ਲਗਾਤਾਰ ਵੇਖੀਦਾ ਕਿਓਂਕਿ ਮੈਨੂੰ ਖੁਦ ਨੂੰ ਬਹੁਤ ਸ਼ੌਕ ਆ ਘੁੰਮਣ ਦਾ,,,ਤੁਹਾਨੂੰ ਜੈਕ ਸਰਾਂ ਦੇ ਘਰ ਛੱਤ ਦੀ ਪਾਰਟੀ ਤੇ ਮਿਲੇ ਸੀ ਬਹੁਤ ਵਧੀਆ ਲੱਗਿਆ..ਤਾਰਾਪਾਲ ਨੂੰ ਵੀ ਜ਼ਰੂਰ ਸੱਦਿਓ ਪੌਡਕਾਸਟ ਚ

  • @Panjolapb12
    @Panjolapb12 Рік тому +5

    ਵਾਹਿਗੁਰੂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @kuljitsinghsekhon2014
    @kuljitsinghsekhon2014 Рік тому +4

    ਅਨੰਦਮਈ ਗੱਲ-ਬਾਤ
    ਜੁੱਗ ਜੁੱਗ ਜੀਓ
    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @rajmander
    @rajmander Рік тому +3

    ਬਾਈ ਦਿਲ ਖੁਸ਼ ਹੋ ਗਿਆ ਤਿੰਨਾ ਭਰਾਵਾਂ ਨੂੰ ਇਕੱਠੇ ਦੇਖ ਕੇ ਪਰ ਹੱਜੇ ਵੀ ਜਲਦੀ ਖਤਮ ਕਰਤਾ ਤੁਸੀ podcast

  • @JatinderSingh-qj7zg
    @JatinderSingh-qj7zg Рік тому +1

    ਬਾਈ ਜੀ ਮਨਜੀਤ ਸਿੰਘ ਰਾਜਪੁਰਾ ਜੀ ਨੂੰ ਸੱਦੋ ਅਗਲੇ ਸਪੈਸ਼ਲ ਪੋਡਕਾਸਟ ਲਈ

  • @GagandeepSingh-oz7lj
    @GagandeepSingh-oz7lj Рік тому +4

    ਸਤਿ ਸ਼੍ਰੀ ਅਕਾਲ ਘੁੱਦੇ ਤੇ ਦੇਵ ਬਾਈ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @pawannadha7031
    @pawannadha7031 Рік тому +8

    ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਲੱਗਿਆ ਅੱਜ ਇਹਨਾਂ ਵੀਰਾਂ ਨੂੰ ਵੇਖ ਕੇ,❤🎉

  • @akbaldhillon3344
    @akbaldhillon3344 Рік тому +7

    ਅੱਜ ਤਾ ਸਵਾਦ ਆ ਗਿਆ ਦੋਨੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਆ,ਬਹੂਤ ਵਧੀਆ ਵਲੋਗ ਹੁੰਦੇ ਆ ਬਹੁਤ ਹੀ ਸਾਫ ਵਲੋਗ ਹੁੰਦੇ ਆ

  • @JSingh_8185
    @JSingh_8185 Рік тому +4

    ਬਹੁਤ ਸੋਹਣਾ ਪੋਡਕਾਸਟ। ਮੇਰੀ ਵੀ ਰੀਝ ਹੈ ਘੁੱਦੇ ਤੇ ਬਲਦੇਵ ਤੇ ਬਾਕੀ ਸਾਥੀਆਂ ਨੂੰ ਮਿਲਣ ਦੀ। ਵਾਹਿਗੁਰੂ ਮੇਹਰ ਕਰੇ।

  • @mirpirisportsclubsardharnp851
    @mirpirisportsclubsardharnp851 Рік тому +4

    ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ❤️ ਬਿਨਾ ਦੇਖੇ ਕਹਿ ਦਿਨਾਂ ਬਹੁਤ ਵਦੀਆ ਪੋਡਕਾਸਟ ਹੋਊ ਬਾਕੀ ਹੁਣ ਦੇਖਦੇ ਆ ❤️

  • @sukhmansingh7975
    @sukhmansingh7975 Рік тому +12

    ਮੇਰੇ ਮੰਨ ਦੀ ਇੱਛਾ ਪੂਰੀ ਕਰ ਦਿੱਤੀ ਤੁਸੀ ❤️❤️

  • @gurmaildhaliwal01
    @gurmaildhaliwal01 Рік тому +5

    ਬਹੁਤ ਸੋਹਣੀ ਗੱਲਬਾਤ,💕
    ਰੱਬ ਭਰਾਵਾਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ,

  • @surajbhan7077
    @surajbhan7077 Рік тому +3

    ਬਹੁਤ ਵਧੀਆ ਪੋਡਕਾਸਟ ਬਹੁਤ ਵਧੀਆ ਲੱਗਿਆ ਦੇਵ,ਘੁੱਦਾ ਨੂੰ ਸੁਣ ਕੇ ਧੰਨਵਾਦ ਜੀ 🙏🙏🙏🙏🙏

  • @chardikalavibes1328
    @chardikalavibes1328 Рік тому +2

    ਮੈ 2014 ਤੋਂ ਘੁੱਦੇ ਨਾਲ ਫੇਸਬੁੱਕ ਤੇ ਜੁੜਿਆ ਹੋਇਆ ਹਾਂ ਤੇ ਪਹਿਲੀ ਇੰਟਰਵਿਊ ਸਿਮਰਨਜੋਤ ਮੱਕੜ ਨੇ ਸਿਕੰਦਰ ਤੇ ਘੁੱਦੇ ਦੀ ਪੰਜਾਬ ਘੁਮਂਦੇ ਦੀ ਕੀਤੀ ਉਸ ਤੋਂ ਬਾਦ ਲੇਹ ਦੇ ਪਹਿਲੇ ਵਲੋਗ ਤੋਂ ਅੱਜ ਤੱਕ ਸਾਰੇ ਵਲੋਗ ਦੇਖੇ ਇਹਨਾਂ ਆਪ ਵ ਬਹੁਤ ਸਿੱਖਿਆ ਤੇ ਆਪਾ ਵ ਵੇਖ ਕੇ ਬਹੁਤ ਸਿੱਖਿਆ ਜਿਉਦੇ ਰਹੋ

  • @gurdeepsingh-uw7ul
    @gurdeepsingh-uw7ul Рік тому +2

    ਰਤਨ ਬਾਈ ਜੀ ਬਹੁਤ ਵਧੀਆ podcast ਸੀ ਏਹ । ਦੋਵਾਂ ਨੇ ਆਪਣੇ ਸਫਰਾਂ ਬਾਰੇ ਅਤੇ ਜੀਵਨ ਬਾਰੇ ਨਿੱਜੀ ਵਿਚਾਰਾਂ ਕੀਤੀਆਂ।

  • @deepbhutaliya9217
    @deepbhutaliya9217 Рік тому

    ਦੇਵ ਤੇ ਘੁੱਧਾ। ❤️ 1 ਘੰਟਾ 46 ਮਿੰਟ 22 ਸੈਕਿੰਡ ਬਿਨਾਂ ਸਕੀਪ ਕੀਤੇ ਸੁਣਿਆ ਇਹ ਦੋਨੇ ਚਾਰ ਘੰਟੇ ਵੀ ਬੋਲੀ ਜਾਣ ਸੁਣਨ ਤੋ ਮਨ ਨੀ ਭਰਦਾ❤️

  • @Majhail022
    @Majhail022 Рік тому +1

    ਬਲਦੇਵ ਬਾਈ ਤੁਸੀਂ ਬਹੁਤ ਕਿਤਾਬਾ ਪੜੀਆਂ,ਪਰ ਤੁਸੀਂ ਕਿਹਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ,ਬਾਈ ਜਿੰਦਗੀ’ਚ ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੂਰ ਪੜਿਉ ਤੇ ਫਿਰ ਦੱਸਿਉ ਰੱਬ ਹੈਗਾ ਕੇ ਨਹੀਂ🙏🏼❤️

  • @satinderpalbrar8018
    @satinderpalbrar8018 Рік тому +2

    ਬਹੁਤ ਸੋਹਣੀਆ ਸਾਰੇ ਵੀਰਾਂ ਦੀਆਂ ਗੱਲਬਾਤਾਂ।
    ਸਫਰ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ। ਆਪਣਾ ਸਮਾ ਕੱਢਣਾ ਪੈਦਾ

  • @parkashsamra5040
    @parkashsamra5040 Рік тому +2

    ਗੁਰਦਾਸਪੁਰ ਪਿੰਡ ਬੱਬਰੀ ਤੋਂ ਬਹੁਤ ਸਤਿਕਾਰ ਘੁੱਦੇ ,ਬਲਦੇਵ ਅਤੇ ਰਤਨ ਬਾਈ ਨੂੰ 🙏

  • @preetbrar998
    @preetbrar998 Рік тому +2

    ਬਹੁਤ ਸੋਹਣੀ ਗੱਲਬਾਤ 🙏 ਬਾਕੀ ਦੇਵ ਤੇ ਘੁੱਦਾ ਦੋਨੋ ਭਰਾਵਾਂ ਨਾਲ ਜੁੜੇ ਹੋਏ ਆ social media ਰਾਹੀਂ ਸਾਰੇ ਸਫ਼ਰ ਦੇਖੇ ਆ ਤੇ ਅੱਗੇ ਵੀ ਦੇਖੀ ਜਾਣਾ 🙏🙏

  • @manichahal3317
    @manichahal3317 Рік тому +6

    ਬਾਈ ਹੋਰਾਂ ਤੋ ਬਿਨਾ ਬਾਈ ਨਵਦੀਪ ਬਰਾੜ ਨਾਂਮ ਦਾ ਸਰਦਾਰ ਮੁੰਡਾ ਤੇ ਖੁਸੀ ਰਿੰਪਨ ਦੀ ਜੋੜੀ ਬਹੁਤ ਵਧੀਆ ਘੁੰਮ ਕੇ ਨਾਲ ਸਾਨੂੰ ਵੀ ਨਾਲ ਘੁਮਾ ਰਹੇ ਨੇ ਘਰੇ ਬੇਠਿਆ ਨੂੰ ।

  • @waheguru2117
    @waheguru2117 Рік тому +1

    ਫਤਿਹ ਬਾਈ, ਤਿੰਨੇ ਵੀਰਾਂ ਨੂੰ । ਮੈ ਬਾਈ ਥੋਨੂੰ ਤਿੰਨਾਂ ਨੂੰ ਹੀ ਸੁਣਦਾ , ਰੋਜ ਵਾਂਗੂੰ ਵੀਡੀਓਜ ਦੇਖਦੇ ਆ ਥੋਡੀਆਂ। ਮਾਅਫ ਕਰਨਾ, ਇੱਕ ਗੱਲ ਕਹਿਣ ਲੱਗਾ, ਬਲਦੇਵ ਬਾਈ ਦੂਜੇ ਬੰਦੇ ਨੂੰ ਬਹੁਤ ਘੱਟ ਬੋਲਣ ਦਿੰਦਾ। ਪੂਰੀ ਗੱਲ ਸੁਣਦਾ ਨੀ, ਗੱਲ ਬਹੁਤ ਕੱਟਦਾ। ਘੁੱਦਾ ਬਾਈ ਤਾਂ ਬਸ ਮੂੰਹ ਅੱਲੀ ਦੇਖੀ ਜਾਂਦਾ ਬੈਠਾ, ਉਹਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ, ਬਸ ਏਹੀ ਕਹਿਣਾ ਸੀ। ਵਾਹਿਗੁਰੂ ਥੋਡਾ ਵੀਰਾਂ ਦਾ ਏਦਾਂ ਹੀ ਪਿਆਰ ਬਣਾਈ ਰੱਖੇ, ਚੜਦੀ ਕਲਾ।। 🙏🙏

  • @sapinderdhindsa4213
    @sapinderdhindsa4213 Рік тому +2

    ਬਹੁਤ ਸੋਹਣਾ ਸੀ ਬਾਈ ਜੀ ਪੋਡਕਾਸਟ।ਸਵਾਦ ਆ ਗਿਆ

  • @kulwindersingh4401
    @kulwindersingh4401 Рік тому +3

    Vdia munde ne dono.. siyane ne, deep thinking aa..Punjab need more youth like them.. sanu uneducated keha janda, par sach eh aa k sade vich vdia munde haige ne par oh aage ni aa paunde.. great episode

  • @vikasdeepsandhu45
    @vikasdeepsandhu45 Рік тому +3

    ਸਿਰਾ ਲਾਤਾ ਵੀਰੋ, ਜਿਉਂਦੇ ਰਹੋ

  • @user-mi6dw4hu2w
    @user-mi6dw4hu2w Рік тому +1

    ਅਨੰਦ ਆ ਗਿਆ ਵੀਰ❤

  • @BhupinderSingh-pr5yc
    @BhupinderSingh-pr5yc Рік тому +3

    ਬੋਹਤ ਵਧੀਆ ਗੱਲ ਵਾਤ ❤

  • @happybhullar1479
    @happybhullar1479 Рік тому +3

    Spacial khaa c bai nu bai ne agla din mang puri krti bai dilo respect🇬🇧🇬🇧❤

  • @SatnamSingh-mo1db
    @SatnamSingh-mo1db Рік тому +1

    ਰਤਨ ਬਾਈ ਗੱਲ ਬਾਤ ਸੁਨੇ
    ਕੇ ਚੰਗਾ ਲੱਗਿਆ ਇਕ ਚੰਗਾ ਕਦਮ ਰੂਹ ਖੁਸ਼ ਹੋ ਗਈ

  • @Jagjitsingh-si1ju
    @Jagjitsingh-si1ju Рік тому +1

    American missionary Mr stokes turned hindu and married to himachali woman and changed his name as lal Chand stokes he brought apple to HP at kotgargarh . His family is there. I have visited that place. Mrs. Vidywati Parmar Hp Cm ,wife was from that family. I got apporunity to meet some of the persons of that family.

  • @Sabratdabhalla
    @Sabratdabhalla 8 місяців тому

    ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
    ਬਾਈ ਮੈਂ ਦੋਹਾਂ ਦਾ ਸਾਇਕਲਨਾਮਾ ਜ਼ਰੂਰ ਦੇਖਦਾ ਅੱਜ ਕੱਲ ਇਹ ਅਰਬ ਮੁਲਖਾਂ ਚ ਨੇ । ਇਹਨਾਂ ਦਾ ਸਫ਼ਰ ਬਹੁਤ ਜਾਣਕਾਰੀ ਭਰਪੂਰ ਹੁੰਦਾ । ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਇਹਨਾਂ ਨੂੰ ॥

  • @JaspalSingh-qf1ty
    @JaspalSingh-qf1ty Рік тому +1

    ❤❤❤❤❤❤❤ਜਸਪਾਲ ਸਿੰਘ🙏🙏🙏🙏🙏🙏🙏🙏🙏 ✌✌✌✌✌✌👍👍👍👍👍👌👌👌👌👌👌👌👌👌👍👍👍👍👍👍👍👌👌

  • @BajwaBajwa-qk1xe
    @BajwaBajwa-qk1xe Рік тому +5

    Punjabi podcast zindabaad

  • @JIND_JAAN_KABADDI_13
    @JIND_JAAN_KABADDI_13 Рік тому +5

    ਦਿਲੋਂ ਮਾਨ ਸਨਮਾਨ ਬਾਈ ਦੇਬੇ ਤੇ ਘੁੱਦੇ ਨੂੰ ❤

  • @punjab6158
    @punjab6158 Рік тому +1

    ਬਾਈ ਰਤਨ ਯਾਰ ਤੇਰੀ ਢੇਟ ਪੰਜਾਬੀ ਤੇ ਸਾਦਗੀ ਬਹੁਤ ਵਧੀਆ ਲੱਗੀ! ਵਾਹਿਗੁਰੂ ਮਿਹਰ ਕਰੇ ਵੀਰ 🙏🙏

  • @amarjitsingh3858
    @amarjitsingh3858 Рік тому

    ਅੱਜ ਲਗਿਆ ਦੇਵ ਬਾਈ ਭਰਿਆ ਪਾਇਆ ਸੀ। ਘੁੱਦੇ ਬਾਈ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ।ਰਤਨ ਵੀਰ ਨੂੰ ਵੀ ਗੱਲ ਪੂਰੀ ਨਹੀਂ ਕਰਨ ਦਿੰਦਾ ਸੀ।ਦੇਵ ਬਾਈ ਸ਼ਾਂਤ ਰਹਿਆ ਕਰੋ।

  • @jagjitsingh-wl9bg
    @jagjitsingh-wl9bg 10 місяців тому

    ਬਹੁਤ ਵਧੀਆ ਪੌਡਕਾਸਟ ਹੈ।

  • @kuldeepkaur3809
    @kuldeepkaur3809 Рік тому

    ਵੀਰੇ ਤੁਸੀਂ ਮਿਸਾਲ ਓ ਪਿੰਡਾਂ ਚੋਂ ਉੱਠ ਕੇ ਨੌਜਵਾਨਾਂ ਲਈ ਨਵੀਂ ਸੇਧ ਦੇ ਰਹੇ ਹੋ ਜਿਓਦੇ ਰਹੋ ਤੁਹਾਨੂੰ ਦੇਖ ਕੇ ਇਕ ਨਵਾਂ ਹੀ ਚਾਅ ਵੜਦਾ ਰੂਹ ਨੂੰ ਸਕੂਨ ਮਿਲਦਾ ਤੇ ਬਹੁਤ ਕੁਝ ਦੇਖਣ ਨੂੰ ਮਿਲਿਆ ਜੋ ਸਾਨੂੰ ਨਹੀਂ ਪਤਾ ਧੰਨਵਾਦ ਦੋਵੇਂ ਵੀਰਾਂ ਦਾ ❤❤️

  • @jarnail0007
    @jarnail0007 Рік тому +5

    Most awaited podcast 🙏🏻🙏🏻🙏🏻🙏🏻🙏🏻

  • @igurpreet_7
    @igurpreet_7 Рік тому +1

    ਬਹੁਤ ਖੁਸ਼ੀ ਹੋਈ ਸੁਣਕੇ ਕੀ ਦੇਵ ਬਾਈ ਦੀ ਕਿਤਾਬ ਆ ਰਹੀ ਹੈ

  • @chamkaur_sher_gill
    @chamkaur_sher_gill Рік тому +2

    ਤਿੰਨੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌💯💯💯💯💯💯👏👏👏👏👏👏👏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-fp1nt9sl3v
    @user-fp1nt9sl3v Рік тому +4

    ਇਹ ਦੋਨੋ ਵੀਰ ਬਹੁਤ ਵਧਿਆ ਇਨਸਾਨ ਹੈ ਮੈਂ ਮਿਲਿਆ ਤਾਂ ਹੈ ਨੀ ਪਰ ਇਹਨਾਂ ਨਾਲ ਜੁੜੇ ਹੋਣ ਕਰਕੇ ਇਹਨਾਂ ਦੇ ਸੁਵਾਹ ਬਾਰੇ ਪੱਤਾਂ ਹੈ। ਬਾਕੀ ਰਤਨ ਬਾਈ ਤੁਸੀਂ ਵੀ ਬਹੁਤ ਵਧਿਆ ਬੰਦੇ ਹੋ। ਬਾਕੀ ਬਲਦੇਵ ਬਾਈ ਦਾ ਤਾਂ ਪਤਾਂ ਸੀ Married ਹੈ। ਪਰ ਘੁੱਦਾ ਬਾਈ ਗਿਆ ਸੀ ਘੁੰਮਣ ਪਰਿਵਾਰ ਨਾਲ ਮੈਂ ਤਾਂ ਇਹ ਸੋਚਦਾ ਸੀ ਵੱਡੇ ਬਾਈ ਜੀ ਦੀ ਬੇਟੀ ਹੈ ਤੇ ਬਾਪੂ ਕਹਿੰਦੀ ਹੈ ਘੁੱਦੇ ਬਾਈ ਨੂੰ ਅੱਜ ਪੱਤਾਂ ਲੱਗਾ ਬਾਈ ਜੀ ਵੀ ਸਾਡੇ ਵਾਲੀ ਲਾਇਨ ਦੇ ਆ। ਮੈਂ ਵੀ ਇਹਨਾ ਨਾਲ ਗੱਲ ਕਰਕੇ ਫਿਰ ਸੋਚਦਾ

  • @happydhaliwal9096
    @happydhaliwal9096 Рік тому

    Wali khusi hundi aida de loka nu dekh k ajj v punjab ch lok haiga

  • @gurmukhsinghsandhu784
    @gurmukhsinghsandhu784 Рік тому +1

    Sat sri akaal g

  • @AmanDeep-ik5dw
    @AmanDeep-ik5dw Рік тому +5

    ਜਿਉਦੇ ਰਹੋ ਵੀਰ ❤

  • @lovepreet736
    @lovepreet736 Рік тому +3

    Ehi heere bande aa bai panjaab de jinna ne Panjaab bacha k rakhya hoya te dssde aa k ethe sara kuj aa apni janambhoomi ch..jeonde wassde raho bhut motivation mildi bai tuanu dekhke…Ratan veere tera v dhanwad enna sohna uprala karn lyi

  • @tejindergill4465
    @tejindergill4465 Рік тому +1

    ਅਜ ਸੋਚ ਹੀ ਰਿਹਾ ਸੀ ਕਦੋਂ ਸੁਣਨ ਨੂੰ ਮਿਲੂ ਇਹ ਵੀਰ 😊

  • @varindersingh7675
    @varindersingh7675 Рік тому

    1:03:45 ਤੋਂ 1:04:20 ਤੱਕ ਜੋ ਬਾਈ ਦੇਵ ਨੇ ਗੱਲ ਕੀਤੀ ਆ ਏਹ ਹਰੇਕ ਦੇ ਸਮਝ ਆਉਣ ਆਲੀ ਗੱਲ ਨੀ, ਮੈ ਏਸ ਗੱਲ ਨੂੰ ਪੰਜਾਬ ਦੀ ਹਰੇਕ ਸਮੱਸਿਆ ਦੀ ਕਾਟ ਵਜੋਂ ਦੇਖਦਾ ਹਾਂ, ਵਾਹ ਬਾਈ ਕੀ ਗੱਲ ਕਹੀ ਆ 🙏🙏

  • @harpreetkamboz6461
    @harpreetkamboz6461 Рік тому

    ਇੱਕ ਬਾਤ ਬਹੁਤ ਵਧੀਆ ਲਗੀ ਕਿ ਸਾਰੇ ਸ਼ਬਦ ਪੰਜਾਬੀ ਕੇ ਤੇ ਸਾਰੇ ਪ੍ਰੋਗਰਾਮ ਮਾ ਨਹੀ ਤੋ ਦੱਸ ਸ਼ਬਦ ਮਾ ਤੇ ਛੇ ਸ਼ਬਦ ਅੰਗ੍ਰੇਜ਼ੀ ਕੇ ਹੋਮਾ ਬਹੁਤ ਵਧੀਆ ਲਗੀ

  • @youtubefalcon2393
    @youtubefalcon2393 Рік тому +4

    ਸਤਿ ਸ੍ਰੀ ਆਕਾਲ ਬਾਈ ਜੀ🙏🏻❤️
    ਬਹੁਤ ਵਧੀਆ ਲੱਗਿਆ podcast ਦੇਖ ਕੇ
    ਬਹੁਤ ਵਧੀਆ ਮਾਹੌਲ ਬਣਾਇਆ podcast ਕਰਨ ਵੇਲੇ👍🏻❤️

  • @ravinderchahal3660
    @ravinderchahal3660 Рік тому +1

    Veere bahut he aanand aeaa ehna veera de podcast dekh ke , bahut kush sikhen no milia .... dhanvad

  • @chaudhary8085
    @chaudhary8085 Рік тому +2

    ਬਾਈ ਰਤਨ ਅੱਜ ਬਹੁਤ ਦਿੱਲ ਖੁਸ਼ ਹੋ ਗਿਆ ਜਿਹੜਾ ਅੰਮ੍ਰਿਤ ਘੁੱਦੇ ਤੇ ਦੇਵ ਨਾਲ ਪੌਡ ਕੀਤਾ ਐਸੀ ਬਹੁਤ ਥੋਨੂੰ request ਕੀਤੀ ਸੀ❤ 🙏

  • @Baltej-wi7fn
    @Baltej-wi7fn Рік тому +3

    Very nice and informative podcast specially for Sikhism and Punjab

  • @bittitalwandisabo5343
    @bittitalwandisabo5343 Рік тому +3

    ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ

  • @kamaltiwana9002
    @kamaltiwana9002 Рік тому +2

    Bht sohna podcast c
    Love from New zealand

  • @akbaldhillon3344
    @akbaldhillon3344 Рік тому +2

    ਰਤਨ ਬਾਈ ਜੀ ਸੱਚ ਹਰ ਇੱਕ ਬੰਦੇ ਦੌ ਹਜਮ ਨਹੀ ਆਉਦਾ ❤

  • @sukhwantsingh7937
    @sukhwantsingh7937 Рік тому +2

    ਦਿਲੋਂ ਸਨਮਾਨ ਬਾਈ ਦੇਵ ਤੇ ਘੁੱਦੇ ਨੂੰ 🙏🙏

  • @jaspalsingh8028
    @jaspalsingh8028 8 місяців тому

    ਬਹੁਤ ਹੀ ਵਧੀਆ ਜੀ

  • @mahikahangarhia5315
    @mahikahangarhia5315 Рік тому +3

    ਰੂਹ ਖੁਸ਼ ਕਰਤੀ ਅੱਜ ਤਾਂ ਬਾਈ ਸਵੇਰੇ ਸਵੇਰੇ❤❤❤

  • @munisharorama
    @munisharorama Рік тому

    ਬਹੁਤ ਵਧੀਆ ਗੱਲਾਂ ਬਾਤਾਂ ਬਿਲਕੁਲ ਸਭਾਵਕ ਬਨਾਵਟੀ ਪਣ ਤੋਂ ਪਰੇ ਸਰਬੱਤ ਦਾ ਭਲਾ

  • @SandeepSingh-pm8jl
    @SandeepSingh-pm8jl Рік тому +1

    ਘੁੱਦਾ ਬਾਈ,ਦੇਵ ਬਾਈ ਸਤਿ ਸ੍ਰੀ ਆਕਾਲ ਜੀ। ਰਤਨ ਬਾਈ ਬਹੁਤ ਵਧੀਆ ਲੱਗਿਆ ਜੀ ਪੋਡਕਾਸਟ ਸੁਣ ਕੇ। ਲੇਕਿਨ ਬਾਈ ਤੁਸੀਂ ਬਾਈਆ ਨੂੰ ਬਚਪਨ ਬਾਰੇ ਨੀ ਕੋਈ ਗੱਲ ਪੁੱਛੀ। ਬਚਪਨ ਦੀਆਂ ਯਾਦਾਂ ਵੀ ਸੁਣਿਆ ਕਰੋ। ਧੰਨਵਾਦ ਜੀ

  • @kartarpur6075
    @kartarpur6075 11 місяців тому

    Ratan.veer..ji wahguru ji.mehar.kre sab.Ta

  • @MandeepSingh-ng5vm
    @MandeepSingh-ng5vm Рік тому

    ਸਤਿ ਸ੍ਰੀ ਆਕਾਲ ਬਾਈ ਤਿੰਨਾਂ ਭਰਾਵਾਂ ਨੂੰ ਮੈਂ ਵੀ ਸੋਨੂੰ ਸੁਣਦਾ ਤੇ ਦੇਖਦਾ ਗਾ ਬਹੁਤ ਵਧੀਆ ਲੱਗਦਾ ਤੁਸੀਂ Liberia ਦੀ ਗੱਲ ਕੀਤੀ ਬਾਈ ਉਹ west Africa ਵਿੱਚ ਐ ਮੈਂ ਵੀ ਇਸ ਸਮੇਂ sierra Leone , west Africa ਵਿੱਚ ਹੀ ਹਾਂ ਇਨ੍ਹਾਂ ਦੇਸ਼ਾਂ ਵਿਚ ਵੀ ਆਪਣੇ ਪੰਜਾਬੀਆਂ ਦੇ ਬਹੁਤ ਵੱਡੇ ਬਿਜ਼ਨਸ ਨੇ

  • @rajwindersingh4404
    @rajwindersingh4404 Рік тому +1

    ਧੰਨਵਾਦ ਬਾਈ ਜੀ 🙏👍👍

  • @drravinderkamboj
    @drravinderkamboj 5 місяців тому

    Bhut parbhavshali bande aa Dev te Ghudda ... Ghudde di pakad hostorical te Dev di pakad Social aspects te lajwaab aa .... Bhut vadia podcast

  • @sarbjeetkaursandhu7392
    @sarbjeetkaursandhu7392 9 місяців тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ

  • @akbaldhillon3344
    @akbaldhillon3344 Рік тому +1

    ਰਤਨ ਬਾਈ ੳ ਰਿਪਨ ਤੇ ਖੁਸੀ ਆ ਜੀ ,ਉਹਨਾ ਦੇ ਚੈਨਲ ਨਾਮ ਪੰਜਾਬੀ ਟਰੈਵਲ ਕਪਲ,
    ਉਹਨਾ ਨੂੰ ਪੋਡਕਾਸਟ ਵਿੱਚ ਜਰੂਰ ਲੈ ਕੇ ਆਉ ਜੀ❤❤❤❤

  • @bittusaroye7526
    @bittusaroye7526 Рік тому +4

    ਬਾਈ ਸਿਰਾ ਹੀ ਕਰਾ ਦਿੱਤਾ , ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤️🙏❤️

  • @Trendingnewshub98
    @Trendingnewshub98 Рік тому +1

    Bahut vdia 22 ji bahut kush sikhn nu miliya 🙏

  • @sandhugjatt
    @sandhugjatt Рік тому +1

    ਬਹੁਤ ਵਧੀਆ ਗੱਲ-ਬਾਤ ਬਾਈ, ਮੇਰਾ ਜ਼ਿਕਰ ਵੀ ਆਇਆ ਵੀਡੀਓ ਵਿੱਚ ਕਮਾਲ ਹੋ ਗਈ

  • @balkinderbhathal5273
    @balkinderbhathal5273 Рік тому +2

    ਬਾਈ ਜੀ ਤੁਹਾਡਾ ਪ੍ਰੋਗਰਮ ਬਹੁਤ ਹੀ ਵਧੀਆ ਲੱਗਿਆ ਬਾਈ ਜੀ

  • @himmatpanjab
    @himmatpanjab Рік тому +1

    Down to earth ਆ ਤਿੰਨੋਂ ਭਰਾ ਸਾਡੇ
    ❤❤❤

  • @diamondpictures4939
    @diamondpictures4939 10 місяців тому

    ਬਾਈ ਜੀ ਸਾਰੇ ਪੌਡਕਾਸਟ ਬਹੁਤ ਵਧੀਆ ਹੁੰਦੇ ਆ ਪਰ ਜਿੱਥੇ ਦੋ ਜਣੇ ਹੁੰਦੇ ਆ ਓਥੇ ਮਾਈਕ ਭਾਵੇਂ ਦੋ ਲਾ ਦਿਆ ਕਰੋ। ਆਏਂ ਅਵਾਜ਼ ਬਹੁਤ ਘਟ ਜਾਂਦੀ ਆ। ਬਾਕੀ ਤੁਸੀਂ ਆਪ ਸਿਆਣੇ ਆ। ਅਗਲੇ ਪੌਡਕਾਸਟਾਂ ਲਈ ਸ਼ੁੱਭਕਾਮਨਾਵਾਂ❤

  • @Amandeepkaur-li6nm
    @Amandeepkaur-li6nm Рік тому

    Bht vadia veer mai ta besbri nal wait kr rhi aa book aundi

  • @jagjithanjra3509
    @jagjithanjra3509 Рік тому

    ਕਿਤਾਬਾਂ ਜ਼ਿਆਦਾ ਬਲਦੇਵ ਪੜਦਾ ਪਰ ਗੱਲਬਾਤ ਘੁੱਦੇ ਵੀਰ ਦੀ ਵਜ਼ਨ ਆਲੀ... ਮਤਲਬ ਵਕੈਬਲਰੀ ਸ਼ਾਨਦਾਰ ਘੁੱਦੇ ਦੀ

  • @manvirsingh1080
    @manvirsingh1080 Рік тому +11

    Rattan tu tokda bahut a guest nu. Let them complete their sentence first. Podcast da maja na maar. Keep it up

    • @akashsharma760
      @akashsharma760 Рік тому +1

      listening te kamm karna payega bai nu thoda

  • @user-mi6dw4hu2w
    @user-mi6dw4hu2w Рік тому +2

    ਘੈਂਟ ਵੀਰ ਸਿਰਾ ਵੀਰ❤

  • @jatinbains4671
    @jatinbains4671 Рік тому +1

    ਟਿਪਣੀਆਂ ਚ ਦਰਸਾ ਨੀ ਸਕਦੇ ਭਰਾਵਾਂ ਨੂੰ 🙏❤

  • @jagtarsingh913
    @jagtarsingh913 Рік тому

    ਬਹੁਤ ਸੋਹਣਾ podcast ਲੱਗਿਆ, ਘੁੱਦਾ ਵੀਰ, ਬਲਦੇਵ ਵੀਰ ਨਾਲ

  • @kirpalsingh3313
    @kirpalsingh3313 Рік тому +1

    ਬਹੁਤ ਪਿਆਰੇ ਇਨਸਾਨ ਆ ਦੋਨੋ ॥

  • @topkabaddimatch1597
    @topkabaddimatch1597 Рік тому +1

    ਇਕ ਗੱਲ ਦੇਖੀ ਏ ਕੋਈ ਗੁਸਾ ਨਾ ਕਰੇ ਪਰ ਰਤਨ ਵੀਰ ਨੂੰ ਹਜੇ ਤੁਜਰਬਾ ਨਹੀ ।

    • @akashsharma760
      @akashsharma760 Рік тому

      sahi gall, Podcast nu agge nahi chalan dinda bai. tok k apni gall uppar rakh dinda

  • @karannagra4104
    @karannagra4104 Рік тому +1

    ਬਾਈ ਸਿਕੰਦਰ ਵੀ ਨਾਲ ਹੁੰਦਾ ਦਾ ਗੀਤ ਮਹਿਫਲ ਵੀ ਲੱਗ ਜਾਣੀ ਸੀ।

  • @khushpreetsingh9764
    @khushpreetsingh9764 Рік тому +6

    ਬਾਈ ਇੱਕ ਗੱਲ ਸੀ ਅੱਜ ਤੁਸੀਂ ਟੋਕਿਆ ਬਹੁਤ ਵਿੱਚ

  • @jagdipsingh6476
    @jagdipsingh6476 Рік тому

    ❤❤❤ ਬਹੁਤ ਸੋਹਣੀ ਗੱਲਬਾਤ। ਜੱਦ ਦੋ ਪ੍ਰਾਹੁਣੇ ਆਉਣ ਤਾਂ ਮਾਇਕ ਵੀ ਦੋ ਲਾਇਆ ਕਰੋ ਕਈ ਵਾਰੀ ਅਸੀ ਸਾਰਾ ਪਰਿਵਾਰ ਇਕੱਠੇ ਬੈਠ ਸੁਣਦੇ ਆ ਤਾਂ ਅਵਾਜ਼ ਘੱਟ ਆਉਂਦੀ ਏ।

  • @jagtarsingh0145
    @jagtarsingh0145 Рік тому +1

    Bhut sohniya gllabata❤Gudda&Dev❤❤

  • @h.s.gill.4341
    @h.s.gill.4341 Рік тому

    ਬਹੁਤ ਸੋਹਣੀ ਗੱਲ ਬਾਤ ਕੀਤੀ ਘੁੱਦੇ ਤੇ ਦੇਵ ਨਾਲ ਰਤਨ ਵੀਰ ਤੇ ਵਧੀਆ ਵੀ ਲੱਗੀ

  • @AadeshBrar-io4bg
    @AadeshBrar-io4bg Рік тому +1

    ਦਾਸ ਵਲੋ ਫਤਿਹ ਸਵੀਕਾਰ ਕਰਿਓ ਸਾਰੀ ਟੀਮ,
    ਬਾਈ ਸੱਭ ਤੋ ਖਤਰਨਾਖ ਗੱਲ ਬਾਹਰ ਪਰਵਾਸ ਬਾਰੇ ਕਿ 12 ਪੜੇ ਜਵਾਕ ਜਾਂਦੇ ਉਹ ਸਾਰੀ ਉਮਰ ਬੱਸ ਲੇਬਰ ਈ ਕਰ ਸਕਦੇ ਆ, ਕੋਈ ਵੀ profession ਹੈਣੀ, ਕੋਈ Degree ਨੀ, ਸਾਰੀ ਉਮਰ ਸਟੋਰ, ਮਿਸਤਰੀ ਪੁਣਾ ਤੇ ਡਰੈਵਰੀ ਬਿਨਾਂ ਕੋਈ ਰਾਹ ਨਹੀ ਹੈਗਾ।

  • @khairagagan5029
    @khairagagan5029 Рік тому +3

    ਸਤਿ ਸ੍ਰੀ ਆਕਾਲ ਵੀਰੇ