Shrine of Baba Bulleh Shah Ji । Kasur । ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ । Pak 31

Поділитися
Вставка
  • Опубліковано 7 вер 2024
  • Google Location : goo.gl/maps/TF...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 278

  • @RajinderSingh-jq7hp
    @RajinderSingh-jq7hp Рік тому +61

    ਧੰਨ ਧੰਨ ਬਾਬਾ ਬੁੱਲੇ ਸ਼ਾਹ ਜੀ, ਏਹ ਪਵਿੱਤਰ ਜਗ੍ਹਾ ਵੇਖਣ ਦੀ ਬਹੁਤ ਚਾਹ ਸੀ, ਖਾਲਸਾ ਜੀ ਤੁਹਾਡਾ ਅਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਤੁਹਾਡੀ ਸਾਰੀਆਂ ਵੀਡੀਓ ਲਾਜਵਾਬ ਹੁੰਦੀਆਂ ਹਨ, ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderSingh-io4uh
    @SurinderSingh-io4uh Рік тому +49

    ਪੂਰੀ ਦੁਨੀਆ ਵਿੱਚ ਇਕ ਹੀ ਇਨਸਾਨ ਹੈ ਜਿਸ ਨੇ ਮਜਲੂਮਾ ਦੀ ਆਨ ਬਾਨ ਤੇ ਸ਼ਾਨ ਦੀ ਸੁਰੱਖਿਆ ਲਈ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।

  • @user-pt4cv3yt9p
    @user-pt4cv3yt9p Рік тому +6

    ਬੁਹਤ ਵੱਡਾ ਸੁਨੇਹਾ ਵੀ ਹੈ ਇਸ ਵੀਡਿਓ ਵਿਚ ।
    ਕੀ ਜਦੋਂ ਸਾਡੇ ਗੁਰੂਆਂ ਪੀਰਾਂ ਨੇ ਵਿਤਕਰਾ ਨੇ ਕੀਤਾ ਆਪ ਕੌਣ ਹਾਂ।
    ੧ ਗੁਰੂ ਰਾਮਦਾਸ ਜੀ, ਸਾਈ ਮੀਆਂ ਮੀਰ ਜੀ
    ੨ਬਾਬਾ ਨਾਨਕ ਜੀ , ਸਾਈ ਬੁੱਢਣ ਸ਼ਾਹ ਜੀ
    ੩ਸ੍ਰੀ ਹਰਿ ਗੋਬਿੰਦ ਜੀ , ਬਾਬਾ ਜਾਨੀ ਸ਼ਾਹ ਜੀ,ਬਾਬਾ ਜਾਹਰਾ ਪੀਰ ਜੀ,
    ੪ ਬਾਬਾ ਫਰੀਦ ਜੀ ਬਾਬਾ ਨਾਮਦੇਵ ਜੀ ਸੰਤ ਕਬੀਰ ਜੀ
    ਬੁਹਤ ਕੁਝ ਆ ਇਕ ਹੋਣ ਲਈ ਤੇ ਵਿਤਕਰਾ ਕਰਨ ਲਈ ਵੀ।
    ਵਾਹਿਗੁਰੂ ਜੀ।

  • @SatpalSingh-rx9dr
    @SatpalSingh-rx9dr Рік тому +10

    ਧੰਨ ਧੰਨ ਬਾਬਾ ਬੁੱਲੇ ਸ਼ਾਹ ਜੀ ਅਸੀਂ ਚੜਦੇ ਪੰਜਾਬ ਵਿੱਚ ਸਕੂਲ ਦੀਆਂ ਪੰਜਾਬੀ ਕਿਤਾਬਾਂ ਵਿੱਚ ਬਾਬਾ ਜੀ ਦੀਆਂ ਕਵਿਤਾਵਾਂ ਪੜੀਆਂ ਅੱਜ ਉਹਨਾਂ ਦਾ ਅਸਥਾਨ ਵੇਖਿਆ ਧੰਨ ਭੈਣ ਜੀ ਧੰਨ ਬਾਬਾ ਜੀ ਬਹੁਤ ਧੰਨਵਾਦੀ ਹਾਂ ਜੀ

  • @hakamsingh4624
    @hakamsingh4624 Рік тому +4

    ਇਹ ਸਤਰਾਂ ਯੋਗੀ ਅੱਲਾ ਯਾਰ ਖਾਂ ਵੱਲੋਂ ਲਿਖੀਆਂ ਗਈਆਂ ਹਨ ਜੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ

    • @naunihalsingh4108
      @naunihalsingh4108 Рік тому +1

      ਬਿਲਕੁਲ ਜੀ ਏਹ ਸਤਰਾਂ ਯੋਗੀ ਅੱਲਾ ਯਾਰ ਖਾਂ ਵੱਲੋ ਲਿੱਖੀਆਂ ਗਈਆ ਨੇ

  • @maninderkaur5484
    @maninderkaur5484 Рік тому +18

    ਧੰਨ ਧੰਨ ਬਾਬਾ ਬੁੱਲੇ ਸ਼ਾਹ ਜੀ 🌹🌹🌹🌹🙏🏼🙏🏼🙏🏼🙏🏼🙏🏼🙏🏼

  • @gurcharansingh7094
    @gurcharansingh7094 Рік тому +12

    "ਸ਼ਹਿਰ ਕਸੂਰ ਦੂਰ ਮੇਰੇ ਲਈ, ਤੇਰੇ ਲਈ ਨਕੋਦਰ ਓਏ।
    ਸਾਡੇ ਨਾਲੋਂ ਪੰਛੀ ਚੰਗੇ,ਕਦੇ ਇਧਰ ਜਾਣ ਕਦੇ ਓਧਰ ਓਏ"।
    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ।

  • @MannatandAshmeet0911
    @MannatandAshmeet0911 Рік тому +14

    ਧੰਨ ਧੰਨ ਬਾਬਾ ਬੁੱਲੇਸ਼ਾਹ ਜੀ🙏🙏🙏🙏🙏

  • @jaspalsingh1326
    @jaspalsingh1326 Рік тому +11

    ਧੰਨ ਗੁਰੂ ਗੋਬਿੰਦ ਸਿੰਘ ਜੀ

  • @aminishsingh3229
    @aminishsingh3229 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏

  • @majorgill2840
    @majorgill2840 Рік тому +7

    ਬਾਬਾ ਬੁਲ੍ਹੇ ਸ਼ਾਹ ਜੀ ਉੱਚਕੋਟੀ ਦੇ ਸੂਫ਼ੀ ਸ਼ਾਇਰ,ਦਰਵੇਸ਼ ਕਵੀ ਅਤੇ ਸਭ ਦੇ ਸਾਂਝੇ ਪੀਰ ਸਨ,ਇਸੇ ਕਰਕੇ ਹਰ ਕੋਈ ਉਹਨਾਂ ਨੂੰ ਸਿਜਦਾ ਕਰਦਾ ਹੈ, ਖ਼ਾਲਸਾ ਜੀ!ਤੁਹਾਡਾ ਬਹੁਤ-ਬਹੁਤ ਧੰਨਵਾਦ।

  • @GurcharanSingh-ri6co
    @GurcharanSingh-ri6co Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhrajbir4797
    @singhrajbir4797 Рік тому +11

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @manjindersingh1353
    @manjindersingh1353 Рік тому +4

    ੴਸ਼ੀ੍ ਵਾਹਿਗੁਰੂ ਜੀ ਦੇ ਦਰਬਾਰ।। ਪਿਤਾ ਜੀ ਦੇ ਦਰਬਾਰ।।
    ਮਹਾਮਾਈ ਜਗਤ ਮਾਤਾ ਜਗਤ ਜਨਨੀ ਮਾਤਾ ਭਵਾਨੀ ਜੀ ਦੇ ਦਰਬਾਰ।।
    ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼।।

  • @sukhdevkaur9697
    @sukhdevkaur9697 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🌻🌸🌻🌹🙏🙏❤

  • @JaswinderKaur-iu2vc
    @JaswinderKaur-iu2vc Рік тому +3

    Bulle Shah ji nu kotan kot parnam

  • @HardevSingh-gb7xm
    @HardevSingh-gb7xm Рік тому +4

    ਮੰਨ ਜੁੜਿਆ ਬੇਪ੍ਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ, ਧੰਨਵਾਦ ਜੀ

  • @gurjeetboparai62
    @gurjeetboparai62 Рік тому +9

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @ranjodhsingh7174
    @ranjodhsingh7174 Рік тому +3

    ਬਹੁਤ ਅੱਛਾ ਲੱਗਿਆ ਜੀ

  • @paramjitsinghsingh251
    @paramjitsinghsingh251 Рік тому +6

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਧੰਨ ਬਾਬਾ ਬੁਲ੍ਹੇ ਸ਼ਾਹ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਏ , ਭਾਈ ਸਾਹਿਬ ਜੀ ਤੁਹਾਡਾ ਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @karamsinghkharoud8626
    @karamsinghkharoud8626 Рік тому +6

    ਵਾਹਿਗੁਰੂ ਜੀ 🌹🙏🏻

  • @gurtejkaur6431
    @gurtejkaur6431 Рік тому +4

    ਵਾਹਿਗੁਰੂ ਜੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ

  • @sarbjitdhillon9111
    @sarbjitdhillon9111 Рік тому +1

    ਸਹੀ ਕਿਹਾ ਖ਼ਾਲਸਾ ਜੀ ਬਾਬਾ ਬੁਲ੍ਹਾ ਸ਼ਾਹ ਦਾ ਪੰਜਾਬੀਆਂ ਵਿੱਚ ਨਵੇਕਲ਼ਾ ਸਥਾਨ ਏ

  • @sukhbirsingh54682
    @sukhbirsingh54682 Рік тому +3

    ਧੰਨ ਧੰਨ ਬੁਲੇ ਸ਼ਾਹ ਜੀ ਬਾਕਮਾਲ ਵੀਡੀਓ ਹੈ ਜੀ

  • @jatinderdeol6942
    @jatinderdeol6942 Рік тому +5

    ਵਾਹਿਗੁਰੂ ਜੀ 🙏

  • @amrindersingh9685
    @amrindersingh9685 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @kavitakaur2365
    @kavitakaur2365 Рік тому +11

    "Dhan dhan baba bulle shah ji", Bhai Sahib ji ate bhain ji da bahot dhanwad Darshan didar Karan layi waheguru ji aap ji te mehar kare ji🙏🏻

  • @DilpreetSinghCHEEMA
    @DilpreetSinghCHEEMA Рік тому +10

    Waheguru ji 🙏🏼🙏🏼❤

  • @bhinderduhewala2853
    @bhinderduhewala2853 Рік тому +3

    ਧੰਨ ਧੰਨ ਬਾਬਾ ਬੁੱਲੇ ਸ਼ਾਹ ਬਹੁਤ ਹੀ ਪਵਿਤਰ ਸਥਾਨ ਦੇ ਦਰਹਨ ਕਿਤੇ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @savjitsingh8947
    @savjitsingh8947 Рік тому +3

    ਵਾਹਿਗੁਰੂ ਜੀ

  • @gurmeetmangat279
    @gurmeetmangat279 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sulakhansingh7536
    @sulakhansingh7536 Рік тому +7

    Waheguru ji ka khalsa Waheguru ji ki Fatey 🙏

  • @mediaapnapunjab
    @mediaapnapunjab Рік тому +1

    ਵਾਹਿਗੁਰੂ ਤੁਹਾਨੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ

  • @sikhgamer1638
    @sikhgamer1638 Рік тому +5

    Waheguru ji 🙏🙏🙏🙏🙏🙏

  • @baljindershergill8011
    @baljindershergill8011 Рік тому +6

    waheguru ji 🙏

  • @satwantsinghwaheguruji843
    @satwantsinghwaheguruji843 Рік тому +6

    Dhan waheguru ji ❤

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @satindersingh8522
    @satindersingh8522 Рік тому +3

    Khalsa g tuada bahuat bahuat dhanwand Baba bulay shah g dey darshan krawoun dey lahi chardi kala vich raho Khalsa g

  • @nishansinghdhillon1034
    @nishansinghdhillon1034 Рік тому +4

    ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏

  • @deepsamra3003
    @deepsamra3003 Рік тому +4

    Waheguru g

  • @manjitsinghkandholavpobadh3753

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤

  • @charanjitsingh4388
    @charanjitsingh4388 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਚੰਗਾ ਲੱਗਾ ਬੁਲੇ ਸ਼ਾਹ ਦੀ ਜਗਾਂ ਵੇਖੀ । ਤੁਹਾਡਾ ਵੀ ਧੰਨਵਾਦ ਜੀ ਨਿਸ਼ਾਨ ਸਿੰਘ ਜੀ ।

  • @kuldeepsidhu02
    @kuldeepsidhu02 Рік тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @tanbirsingh777
    @tanbirsingh777 Рік тому +4

    ਵਾਹਿਗੁਰੂ ਜੀ ਕੀ ਫਤਿਹ ਜੀ

  • @gsmaan4221
    @gsmaan4221 Рік тому +3

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏❤🙏❤❤🙏❤🙏❤🙏❤🙏

  • @amarjotsinghsandhu6203
    @amarjotsinghsandhu6203 Рік тому +5

    Satnam Shri waheguruji 🙏🙏🙏🙏🙏🌹🌸🌼🌻🌷🌺🍁💐🪷🌷waheguruji ka Khalsa waheguruji ki fathe 🙏🙏🙏🙏🙏

  • @gursewaksamra8129
    @gursewaksamra8129 Рік тому +3

    ਵਾਹ ਜੀ ਵਾਹ ਕਾਸ਼ ਕਿਤੇ ਅਸੀਂ ਵੀ ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਜਾ ਸਕਦੇ

  • @arshugill8001
    @arshugill8001 Рік тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ

  • @mhmmiyanhassanmuhommd1637
    @mhmmiyanhassanmuhommd1637 3 місяці тому

    ਬਾਬਾ ਬੁੱਲੇ ਸ਼ਾਹ ਜੀ ਦਾ ਫਲਸਫਾ ਸਰਾ ਤੋਂ ਉਲਟ ਸੀ।ਉਹਨਾਂ ਨੇ ਗੁਰੂ ਦੀ ਇਬਾਦਤ ਕੀਤੀ।ਇਨਸਾਨ ਨੂੰ ਰੱਬ ਮੰਨਿਆ।ਕੁਰਆਨ ਪੜਨਾ ਮੌਲਵੀਆਂ ਨੂੰ ਨਿੰਦਿਆ।ਇਸ ਕਾਰਨ ਸਰਾ ਉਹਨਾਂ ਦੇ ਖ਼ਿਲਾਫ਼ ਸੀ।ਉਹਨਾਂ ਨੇ ਦੱਸਿਆ ਧਾਰਮਿਕ ਕਿਤਾਬਾਂ ਪੜਨ ਨਾਲ ਰੱਬ ਨੀ ਮਿਲਦਾ ਰੱਬ ਮਿਲਦਾ ਅਮਲ ਕਰ ਕੇ ਪੜ ਕੇ ਰਾਹ ਮਿਲਦਾ ਪਰ ਰਾਹ ਦਿਸਦਾ ਨਹੀਂ।ਆਦਮ ਇਸ਼ਕ ਨਮਾਜ਼ ਪੜੀ ਬਾਬਾ ਬੁੱਲੇ ਸ਼ਾਹ ਨੇ ਤੇ ਰੱਬ ਨਾਲ ਮੇਲ ਕੀਤਾ।

  • @gurmindersingh1257
    @gurmindersingh1257 Рік тому +3

    ਧੰਨਵਾਦ ਬਹੁਤ ਬਹੁਤ ਨਿਸ਼ਾਨ ਸਿੰਘ ਵੀਰ ਜੀ

  • @sukhdevsingh4796
    @sukhdevsingh4796 11 місяців тому

    ਧੰਨ ਬਾਬਾ ਬੁੱਲੇ ਸ਼ਾਹ ਜੀ 🌸🌺🌹👏👏👏👏👏🤲🤲🤲🤲🤲🤲🤲🤲🤲🤲🤲🤲🤲

  • @user-pt4cv3yt9p
    @user-pt4cv3yt9p Рік тому +2

    ਵੀਰ ਜੀ ਰੀਝ ਸੀ ਕਿ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਦਰਬਾਰ ਦੇਖਣਾ ਬਿਹਤ ਧੰਨਵਾਦ ਤੁਹਾਡਾ ।
    ਦੂਸਰਾ ਤੁਸੀ ਸੱਚੇ ਸਿੱਖ ਹੋ ਕਿਉਂਕਿ ਸੱਚ ਧਰਮੀ ਬੰਦਾ ਕਦੀ ਵੀ ਵਿਤਕਰਾ ਨਈ ਕਰਦਾ ।
    ਬੁਹਤ ਚੰਗਾ ਲੱਗਾ ਕਿ ਵਧੀਆ ਸੋਚ ਜੌ ਕਿ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ ਅਮਲ ਵਾਲੇ ਸਿੱਖ ਵੀ ਹਨ ।

  • @savinderanand4935
    @savinderanand4935 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹ੴੴੴੴੴੴੴੴੴੴੴ

  • @DaljitSingh96241
    @DaljitSingh96241 Рік тому

    ਸਾਂਈ ਬੂਲੇ ਸ਼ਾਹ ਜੀ ਕਾਦਰੀ ਸ਼ਤਾਰੀਆ ਫਕੀਰ ਦੋ ਸਿਲਸਿਲੇ ਦੇ ਧਾਰਨੀ ਸੀ 🙏🙏🥰

  • @mandeepkaur6979
    @mandeepkaur6979 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baldevsingh4451
    @baldevsingh4451 Рік тому +1

    ਬਾਬਾ ਜੀ ।ਇਕ।ਸੱਚੇ ।ਸਿੱਖ ।ਵਾਲੀ।ਸੋਚ ਹੈ ।ਤੁਹਾਡੀ ।ਜੋ।ਹਰ।ਧਰਮ ।ਦਾ।ਸਤਿਕਾਰ ।ਕਰਦੇ ।ਹੋ।ਇਹ।ਇਕ।ਗੁਰੂ ਦੇ ।ਸਿੰਘ ।ਨੂੰ ।ਸਲੂਟ।ਹੈ।

  • @baljitsidhu8912
    @baljitsidhu8912 Рік тому +2

    ਬੁਲੇ ਸ਼ਾਹ ਦੀ ਸ਼ਾਇਰੀ ਨੂੰ ਸੈਲੂਟ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ।

  • @bsingh9752
    @bsingh9752 Рік тому +1

    Baba Bulle shah g aap ko salute hai 👌👍🌹🙏

  • @bharatsidhu1879
    @bharatsidhu1879 5 місяців тому

    ਧੰਨ ਧੰਨ ਬਾਬਾ ਬੁੱਲੇ ਸ਼ਾਹ ਜੀ

  • @GurdeepSingh-hw2zk
    @GurdeepSingh-hw2zk Рік тому +4

    Dhan sikhi 🙏🏼 waheguru ji

  • @davinderk1192
    @davinderk1192 Рік тому +4

    Waheguru ji kirpa krn bahut vadia g 🙏🙏🙏🙏🙏

  • @sukhagrewal2014
    @sukhagrewal2014 Рік тому

    ਧੰਨ ਧੰਨ ਬਾਬਾ ਬੁੱਲੇ ਸਾਹ ਜੀ ਬੁੱਲਿਆ ਮੰਨ ਦਾ ਕੀ ਲਾਉਣਾ ਇਦਰੋ ਪੁਟਉਣਾ ਉਦਰ ਲਾਉਣਾ ਵਾਹਿਗੂਰ ਜੀ

  • @KaramjeetSingh-jg9zx
    @KaramjeetSingh-jg9zx Рік тому +2

    Waheguru ji ❤❤😢

  • @dsandhu749
    @dsandhu749 Рік тому +1

    ਧੰਨ ਬਾਬਾ ਬੁੱਲੇਸ਼ਾਹ ਜੀ ❤
    ਧੰਨਵਾਦ ਭਾਈ ਸਾਹਿਬ ਜੀ🙏

  • @gurindersingh4655
    @gurindersingh4655 Рік тому +3

    WaheGuru Ji 🙏 Dhan Baba Bullhe Shah ji

  • @kuldeepsidhu1149
    @kuldeepsidhu1149 Рік тому +2

    🙏🙏🙏

  • @amarjeetsinghuser-yt5kf4rl9d

    ਵਾਹਿਗੁਰੂ

  • @nanaksarthathbarundikuldee1481

    🙏🙏 ਵਾਹਿਗੁਰੂ ਜੀ 🙏🙏

  • @sukveersingh3159
    @sukveersingh3159 Рік тому

    🙏 ਵਾਹਿਗੁਰੂ ਜੀ ਸਤਿਨਾਮ ਜੀ 🙏

  • @avtarsingh487
    @avtarsingh487 Рік тому +2

    ਬੁਲੇ ਸ਼ਾਹ ਜੀ ਰਬੀ ਰੂਹ ਸੀ।

  • @KulwantSingh-dz5uy
    @KulwantSingh-dz5uy Рік тому

    ਬਾਪੂ ਬੁੱਲੇ ਸ਼ਾਹ ਪੰਜਾਬ ਦਾ ❤️🦁

  • @rajwinderbains3376
    @rajwinderbains3376 Рік тому

    ਸਤਿਨਾਮੁ ਵਾਹਿਗੁਰੂ ਜੀ

  • @KulwinderSingh-qx6vf
    @KulwinderSingh-qx6vf Рік тому +2

    ਧੰਨਵਾਦ ਜੀ, ਇਸ ਮਹਾਨ ਥਾਂ ਨੂੰ ਵਿਖਾਉਣ ਲਈ ਅਸੀਂ ਵੀ ਆਪਣੀ ਦੂਸਰੀ ਯਾਤਰਾ ਵੇਲੇ ਵੇਖ ਕੇ ਜਾਵਾਂਗੇ, ਪਹਿਲੀ ਵੇਲੇ ਨਹੀਂ ਵੇਖ ਸਕੇ।ਨਿਸ਼ਾਨ ਸਿੰਘ ਜੀ ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਜ਼ਰੂਰ ਦੱਸਣਾ।।।🙏

  • @anuragbawa7500
    @anuragbawa7500 Рік тому +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @GurpreetSingh-bx2uc
    @GurpreetSingh-bx2uc Рік тому +1

    Waheguru ji waheguru ji waheguru ji waheguru ji waheguru ji

  • @gursharankaur3479
    @gursharankaur3479 Рік тому +2

    Dhan dhan baba bhulle sha ji❤❤🙏🙏

  • @kulwantkatwal9665
    @kulwantkatwal9665 Рік тому

    Waheguru ji Da Khalsa
    Waheguru ji Di Fateh.
    Bole So Nihal Sat Shri Akaal.

  • @sukhpreetsingh3416
    @sukhpreetsingh3416 Рік тому

    ਬਹੁਤ ਵਧੀਆ ਜੀ

  • @KuldeepSingh-xo6kw
    @KuldeepSingh-xo6kw Рік тому +2

    Baba bhule saha ji de sade pind vee .mazar aa village kandh wala hazar khan Fazilka kuz lok sade pind de pando ke to aye aa

  • @Muneeb__Arain
    @Muneeb__Arain Рік тому +1

    2:22, MashaAllah Baba G Keena Sohna Qalam parhday py ny.

  • @JaswinderSingh-rp5iz
    @JaswinderSingh-rp5iz Рік тому +1

    Baba bulee shah g salam aa 💖

  • @singhisking9173
    @singhisking9173 Рік тому +1

    I salut you and this lady you have a good job ❤

  • @HoneySingh-sy2ty
    @HoneySingh-sy2ty Рік тому +1

    Dhan baba bulla sah Dhan Guru Gobind Singh Ji waheguru sarbatt da Bhala krey 🙏💐👍❤️

  • @mandeepsinghbabbu2854
    @mandeepsinghbabbu2854 Рік тому

    ਗੁਰੂ ਗੋਬਿੰਦ ਜੀ ਬਾਰੇ ਯੋਗੀ ਅੱਲਾ ਯਾਰ ਖਾਨ ਨੇ ਗੰਜ ਸ਼ਹੀਦਾਂ ਲਿਖਿਆ ਸੀ ਨਾਕਿ ਬਾਬਾ ਬੁੱਲੇ ਸਾਹ ਨੇ

  • @NirmalSingh-ys7wz
    @NirmalSingh-ys7wz Рік тому

    ਜਿੳੁਦੇ ਰਹੋ ਬਾਬਾ ਬੁਲੇਸ਼ਾਹ ਜੀ ਦੇ ਨਗਰਨਿਵਾਸੀਓ।

  • @satyadevg
    @satyadevg Рік тому

    🙏SatnaamSreeWaheguruji🙏

  • @dilbagsingh1177
    @dilbagsingh1177 Рік тому +1

    Wah wah waheguru waheguru waheguru g dhan guru dhan guru piyaray

  • @SIMRAN249
    @SIMRAN249 Рік тому

    Wah wah

  • @pushwindersingh5688
    @pushwindersingh5688 Рік тому +1

    ਸਾਡੇ ਕਰਮਾਂ ਚ ਕਸੂਰ ਦੇਖਣਾ ਤਾਂ ਨਹੀਂ ਖਾਲਸਾ ਜੀ ਤੁਸੀ ਸਾਨੂੰ ਬਾਬੇ ਬੁੱਲੇ ਦੇ ਵਿਹੜੇ ਚ ਘੁੰਮਾ ਦਿਰਾ ਦਿੱਤਾ

  • @talwindersekhon5449
    @talwindersekhon5449 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਪਵਿੱਤਰ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਬਹੁਤ ਧੰਨਵਾਦ ਖਾਲਸਾ ਜੀ

  • @prabjit8297
    @prabjit8297 Рік тому +1

    Waheguru waheguru waheguru waheguru waheguru ji WMK 🙏🌿

  • @neeruverma4359
    @neeruverma4359 Рік тому

    Satnam Shri waheguru sahib ji 🙏🏻🙏🏻

  • @amarjeetkaur6225
    @amarjeetkaur6225 Рік тому +1

    ਧੰਨਵਾਦ ਕਰਦੇ ਹਾਂ 🙏

  • @GurmeetSingh-yb6zi
    @GurmeetSingh-yb6zi Рік тому +1

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @niranjansinghjhinjer1370
    @niranjansinghjhinjer1370 Рік тому +1

    Waheguru ji Ka Khalsa Waheguru ji Ki Fateh 🙏
    Shukriya Khalsa ji 🙏

  • @amarjeets7372
    @amarjeets7372 Рік тому +1

    salaam hai Bulle Shah ji nu...Rab de bandeya di baat hi nirali hai. One of the best video and thanks for sharing this veerji. Kadi tusi pls Anandpur Sahib aana hoyea tey das nu zarur mileyo. Sada ghar Keshgarh Sahib de ik dum naal hai ji.

  • @parmjeetkaur
    @parmjeetkaur Рік тому

    Thanks for this vlog

  • @AnjuSharma-it1nu
    @AnjuSharma-it1nu Рік тому +2

    Waheguru ji ka Khalsa
    Waheguru ji ki Fateh
    🎉🎉🎉🎉🎉

  • @amritpalsingh3494
    @amritpalsingh3494 Рік тому +1

    Eh Pakistan series bahot vdia hai ji.
    Tanwaad tuhada saanu darshan karvaun layi.

  • @manjitsoni9676
    @manjitsoni9676 Рік тому

    🙏🌹ਧੰਨੁ ਧੰਨੁ ਬਾਬਾ ਬੁੱਲੇ ਸ਼ਾਹ ਜੀ 🌹🙏

  • @lattisingh3678
    @lattisingh3678 Рік тому +1

    🌹🌹ਵਾਹਿਗੁਰੂ🌹🌹ਵਾਹਿਗੁਰੂ🌹🌹