ਭਾਈ ਮੂਲੇ ਦੀ ਸੱਪ ਲੜ ਕੇ ਮੌਤ, ਖਰਗੋਸ਼ ਦੀ ਜੂਨੀ ਪਿਆ । ਮਰਨਾ ਸੱਚ ~ ਜਿਉਣਾ ਝੂਠ । G. Baabe di Ber । Pakistan 16

Поділитися
Вставка
  • Опубліковано 1 бер 2023
  • Google Location : goo.gl/maps/cH9brRZzWCpWZbQV7
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 349

  • @birbalsingh8119
    @birbalsingh8119 3 місяці тому +4

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਅਨੇਕਾਂ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਆਪਣੀ ਗੋਦੀ ਵਿੱਚ ਰੱਖੇ

  • @amrindersingh9685
    @amrindersingh9685 Рік тому +36

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ

  • @sukhdevsinghkhalsa1921
    @sukhdevsinghkhalsa1921 Рік тому +5

    ਵਾਹ ਓਏ ਭਾਈ ਨਿਸ਼ਾਨ ਸਿੰਘ ਜੀ ਤੇਰਾ ਬਹੁਤ ਬਹੁਤ ਧੰਨਵਾਦ। ਜੀ ਕਰਦਾ ਉਡ ਕੇ ਆ ਜਾਈਏ ਦਰਸ਼ਨ ਕਰਨ ਵਾਸਤੇ।

  • @inderjitsingh5393
    @inderjitsingh5393 Рік тому +14

    ਵਾਹ ਬਾਬਾ ਜੀ ਤੁਹਾਨੂੰ ਵੀ ਪ੍ਰਣਾਮ ਤੁਹਾਡੇ ਸਦਕਾ ਅਸੀਂ ਪਾਪੀਆਂ ਨੇ ਵੀ ਗੁਰੂ ਘਰਾਂ ਦੇ ਦਰਸ਼ਨ ਕੀਤੇ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤

  • @nonicheema214
    @nonicheema214 Рік тому +11

    ਧੰਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਮੇਹਰ ਕਰੇ

  • @gurvindersinghbawasran3336
    @gurvindersinghbawasran3336 Рік тому +3

    ਭਾਗਾਂ ਵਾਲੇ ਹੋ ਜਿਹੜੇ ਲੋਕ ਇਹਨਾ ਗੁਰੂ ਸਾਹਿਬ ਜੀ ਦੇ ਅਸਥਾਨਾਂ ਦੀ ਸੇਵਾ ਨਿਭਾ ਰਹੇ ਹੋ 🙏🙏

  • @gurbindersingh5953
    @gurbindersingh5953 11 місяців тому +1

    ਬਹੁਤ ਵਧੀਆ ਜਾਣਕਾਰੀ ਜੀ ,ਧੰਨਵਾਦ ਸਿੰਘ ਸਾਹਿਬ ਜੀ।

  • @harjitkaurharjit6239
    @harjitkaurharjit6239 Рік тому +13

    ਸਾਰੀ ਸ੍ਰਿਸ਼ਟੀ ਬਣਾਉਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ 🙏🙏🙏🙏🙏

  • @bahadursingh9718
    @bahadursingh9718 11 місяців тому +3

    ਬਾਬਾ ਜੀ ਆਪ ਜੀ ਨੇ ਬਹੁਤ ਹੀ ਗੁਰੂ ਘਰਾਂ ਦੇ ਦਰਸ਼ਨ ਕਰਾਂ ਰਹੇਂ ਆਪ ਜੀ ਦਾ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @taran.dhudike7
    @taran.dhudike7 8 місяців тому +4

    ਧੰਨਵਾਦ ਵੀਰ ਜੀ ਧੰਨ ਉਹ ਖਾਲਸਾ ਜਿੰਨਾ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ,,ਵਾਹੋ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏🏻❤️🙏🏻

  • @jotinderdhaliwal2921
    @jotinderdhaliwal2921 Рік тому +39

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿੰਨਾ ਸਿਆਲਕੋਟ ਵਾਸੀਆਂ ਉੱਪਰ ਮਿਹਰ ਭਰਿਆ ਹੱਥ ਰੱਖਿਆ ਧੰਨਵਾਦ ਨਿਸ਼ਾਨ ਸਿੰਘ ਜੀ ਤੁਸੀਂ ਇਸ ਜਗਾ ਦੇ ਦਰਸ਼ਨ ਕਰਵਾਏ॥

  • @DilbagSingh-dt8cn
    @DilbagSingh-dt8cn Рік тому +12

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harjindarsingh1975
    @harjindarsingh1975 Рік тому +38

    ਨਿਸ਼ਾਨ ਸਿੰਘ ਜੀ ਤੁਸੀਂ ਧੰਨ ਹੋ ਧੰਨ ਹੀ ਤੁਹਾਡੀ ਮਾਂ ਜਿੰਨੇ ਤਹਾਨੂੰ ਜਨਮ ਦਿੱਤਾ

  • @amrik7721
    @amrik7721 Рік тому +4

    ਧੰਨ ਧੰਨ ਗੁਰੂ ਨਾਨਕ ਦੇਵ ਜੀ
    💓💚🌷💓💚🌷💓💚
    🙏🙏🙏🙏🙏🙏🙏🙏

  • @kaurkhalsa9200
    @kaurkhalsa9200 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏

  • @SatnamSingh-vh9yx
    @SatnamSingh-vh9yx 9 місяців тому +1

    ਨਿਸ਼ਾਨ ਸਿੰਘ ਜੀ ਆਪ ਨੇ ਬਹੁਤ ਹੀ ਸਤਿਕਾਰਤ ਗੁਰਧਾਮਾਂ ਦੇ ਦਰਸ਼ਨ ਕਰਵਾਏ ਪਰ ਮਨ ਉਸ ਵਕਤ ਬਹੁਤ ਉਦਾਸ ਹੋ ਜਾਂਦਾ ਹੈ ਜਦ ਕੁੱਝ ਗੁਰਧਾਮ ਜਿਨਾ ਦੀ ਹਾਲਤ ਠੀਕ ਨਹੀਂ ਹੈ ਜੋ ਸਾਡੇ ਤੋਂ ਬਹੁਤ ਦੂਰ ਨਹੀਂ ਹਨ ਪਰ ਸਰਹੱਦੀ ਲਕੀਰ ਕਰ ਕੇ ਬਹੁਤ ਦੂਰ ਹਨ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਚਰਨਛੋਹ ਅਸਥਾਨ ਜਿਥੇ ਪਾਤਸ਼ਾਹ ਜੀ ਨੇ ਇਕ ਪਿੰਡ ਨੂੰ ਵਸਦੇ ਰਹਿਣ ਅਤੇ ਦੂਜੇ ਪਿੰਡ ਨੂੰ ਉਜੜ ਜਾਣ ਦੇ ਬਚਨ ਕੀਤੇ

  • @simranjeetkaur3918
    @simranjeetkaur3918 Рік тому +15

    🙏ਵਾਹਿਗੁਰੂ ਜੀ ਕਾ ਖਾਲਸਾ।।
    🙏ਵਾਹਿਗੁਰੂ ਜੀ ਕੀ ਫ਼ਤਹਿ।।

  • @baljitsidhu8912
    @baljitsidhu8912 Рік тому +9

    ਧੰਨ ਧੰਨ ਸ੍ਰੀ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।। ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਤੇਰੇ ਅਗੰਮੀ ਚੋਜ ਚੋਜੀ ਪ੍ਰੀਤਮਾ ਜੀਉ।।

  • @JasveerSingh-ji4sl
    @JasveerSingh-ji4sl Рік тому +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਹੈਂ ਧੰਨ ਹੈਂ
    ਧੰਨ ਸਿੱਖੀ ਧੰਨ ਗੁਰੂ ਪਿਆਰੇ 👍❤️🙏🙏

  • @user-kq7xn5iw6t
    @user-kq7xn5iw6t Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @gurpreetarora
    @gurpreetarora Рік тому +2

    ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥
    ਫੇਰ ਭਾਈ ਮੂਲੇ ਖੱਤਰੀ ਦਾ ਉੱਧਾਰ ਕਲਗੀਧਰ ਪਿਤਾ ਜੀ ਨੇ ਕੀਤਾ 🙏🙏

  • @manjindersingh4278
    @manjindersingh4278 Рік тому +1

    ਬਾਬਾ ਜੀ ਮੈਂ ਏਹ ਸਿਰਫ਼ ਸਾਖੀ ਸੁਣੀ ਸੀ ਅੱਜ ਦੇਖ ਵੀ ਲਿਆ 🙏🙏🙏

  • @gurjeetboparai62
    @gurjeetboparai62 Рік тому +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਸਤਿ ਸ੍ਰੀ ਆਕਾਲ ਜੀ 🙏🙏

  • @gursewaksamra8129
    @gursewaksamra8129 Рік тому

    ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਨੰਦ ਆ ਗਿਆ ਵੰਡ ਤੋਂ ਬਾਅਦ ਇਤਿਹਾਸਿਕ ਸਥਾਨ ਬਹੁਤ ਚਿਰ ਬੰਦ ਰਿਹਾ ਗੁਰੂ ਦੀ ਕਿਰਪਾ ਸਦਕਾ ਹੁਣ ਫੇਰ ਰੌਣਕਾਂ ਪਰਤ ਆਇਆ ਕਿਤੇ ਵਾਹਿਗੁਰੂ ਜੀ ਸਾਨੂੰ ਵੀ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਨ

  • @SandeepSingh-fk2rx
    @SandeepSingh-fk2rx Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏

  • @sukhrajsamra2436
    @sukhrajsamra2436 Рік тому +2

    ਭਾਈ ਸਹਿਬ ਜੀ ਪਰਮਾਤਮਾ ਤੁਸਾ ਨੂੰ ਹਰ ਖੁਸ਼ੀਆਂ ਨਾਲ ਨਿਵਾਜੇ ਜੋ ਤੁਸੀਂ ਡਰਜਿਬ ਕਰਦੇ ਹੋ🙏🙏🙏🙏🙏❤️❤️❤️❤️❤️🌹🌹🌹🌹🌹

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ

  • @inderjeetkaurchawla6098
    @inderjeetkaurchawla6098 Рік тому +8

    Waheguru ji ka khalsa waheguru ji ki fateh, dhan dhan Sri Guru Nanak Devji sahib Maharaj, 👃👃

  • @arunsoni7051
    @arunsoni7051 Рік тому +6

    DHAN DHAN SHRI GURU NANAK DEV MAHARAJ JI🙏

  • @manpreetsandhu3586
    @manpreetsandhu3586 Рік тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ 🙏🙏

  • @shammisaini2863
    @shammisaini2863 Рік тому +7

    Satnam SRI waheguru g 🙏❤️

  • @PardeepSingh-jo4bo
    @PardeepSingh-jo4bo 7 місяців тому

    🙏🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ।🙏🙏 ਗੁਰੂ ਸਾਹਿਬ ਆਪ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।🙏🙏
    🙏 🙏 ਵਾਹਿਗੁਰੂ ਜੀ 🙏🙏

  • @rameshlibra1970
    @rameshlibra1970 Рік тому +2

    ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ ਗੁਰਮੁਖੋ ਪੰਜਾਬੀ ਪੜੋ ਪੰਜਾਬੀ ਲਿਖੋ ਜੀ

  • @paramdhillon-bk5de
    @paramdhillon-bk5de Рік тому +5

    Dhan dhan Siri Guru nanak sahib g ❤🙏❤️🌺🙏

  • @bajwashop
    @bajwashop Рік тому +1

    ਮੂਲੇ ਖੱਤਰੀ ਜੀ ਦਾ ਅਧਾਰ ਗੁਰੂ ਨਾਨਕ ਸਾਹਿਬ ਦੇ ਦਸਵੇਂ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਬਚਲ ਨਗਰ ਨੰਦੇੜ ਸਾਹਿਬ ਮਹਾਰਾਸ਼ਟਰ ਵਿਚ ਖਰਖੋਸ਼ (ਸਹਿਏ) ਦੀ ਜੂਨੀ ਪਏ ਮੂਲੇ ਖਤਰੀ ਜੀ ਦਾ ਅਧਾਰ ਕੀਤਾ ਸੀ ਉਹ ਗੁਰੂ ਘਰ ਨੰਦੇੜ ਸਾਹਿਬ ਦੀ ਧਰਤੀ ਤੇ ਹੈ

  • @Seerat1213
    @Seerat1213 Рік тому +1

    ਧੰਨਵਾਦ ਵੀਰ ਨਿਸ਼ਾਨ ਸਿੰਘ ਜੀ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ❤🙏🏻

  • @ishersingh9446
    @ishersingh9446 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbirsingh54682
    @sukhbirsingh54682 Рік тому +1

    ਸਭ ਤੇ ਵਡਾ ਸਤਿਗੁਰੁ ਨਾਨਕੁ

  • @KaramJeet-ig2748cm
    @KaramJeet-ig2748cm 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @hardevsingh5279
    @hardevsingh5279 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SKaur_multani
    @SKaur_multani 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satwindersinghsatwindersin4412

    ਧਨ ਧਨ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਰੱਖਿਓ

  • @sunamimunde3760
    @sunamimunde3760 Рік тому +6

    Waheguru ji ka Khalsa WaheGuru Ji ki Fateh 🙏🙏 dhan dhan guru nanak dev ji 🙏

  • @lakhvindersingh3114
    @lakhvindersingh3114 Рік тому

    ਜੇਕਰ ਕੋਈ ਵਿਦੇਸ਼ੀ ਪੰਜਾਬੀ ਵੀਰ ਸੁਣ ਰਿਹਾ ਓਹ ਇਨ੍ਹਾਂ ਵਿਰਾਸਤੀ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਵਾਉਣ ਤੇ ਪੁਰਾਣੀ ਵਿਰਾਸਤ ਸੰਭਾਲਣ

  • @apindersingh212
    @apindersingh212 3 місяці тому

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

  • @govindsingh-hb9su
    @govindsingh-hb9su Рік тому +1

    ਵਾਹਿਗੁਰੂ ਜੀ

  • @gurmeetmangat279
    @gurmeetmangat279 Рік тому +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏

  • @lakhveerbenipal7179
    @lakhveerbenipal7179 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🙏🙏 ਸਾਡਾ ਜਿਲ੍ਹਾ ਸੰਗਰੂਰ

  • @bhinderduhewala2853
    @bhinderduhewala2853 Рік тому

    ਬਹੁਤ ਮਹਾਨ ਇਤਿਆਸ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ

  • @user-kv1mb3we2f
    @user-kv1mb3we2f 3 місяці тому

    ਗੁਰੂ ਨਾਨਕ ਦੇਵ ਜੀ ਦੇ ਬਚਨ ਉਦੋਂ ਵੀ ਸੱਚੇ ਸਨ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਹਨ।

  • @jasmelsingh7944
    @jasmelsingh7944 10 місяців тому

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @user-tf5lj8fz8m
    @user-tf5lj8fz8m 9 місяців тому +1

    DHAN dhan SATGURU Nanak Dev Ji Maharaj 🙏🙏

  • @sonusp9110
    @sonusp9110 Рік тому

    ਧੰਨ ਬਾਬਾ ਨਾਨਕ ਦੇਵ ਜੀ

  • @harvinderheir8007
    @harvinderheir8007 Рік тому +1

    Waheguru ji ka Khalsa waheguru ji ki Fateh

  • @alltractorfanclub.1487
    @alltractorfanclub.1487 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ💐💐🌹🌹🌷🌷 🙏🙏🙏🙏🙏🙏

  • @bhindasp8871
    @bhindasp8871 6 місяців тому

    ੴਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🙏🏻🙏🏻

  • @SikhTravel
    @SikhTravel Рік тому

    Dhan dhan baba nanak tu hi nirankar 🙏🙏

  • @tarasingh7402
    @tarasingh7402 5 місяців тому

    ਵਾਹਿਗੁਰੂ ਸਾਹਿਬ ਜੀ

  • @tarandhillon05
    @tarandhillon05 Рік тому

    ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ਧੰਨ ਵਾਹਿਗੁਰੂ ਜੀ

  • @user-ov8xf7sm8o
    @user-ov8xf7sm8o 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਭਲਾ ਕਰੇ ਆਪ ਦਾ

  • @jaswindersingh-lq6sl
    @jaswindersingh-lq6sl Рік тому

    Sukar hai Bahut Sare Gurdware Pakistan vich reh gaye and Salut hai Pakistani People and Government who main tain the Gurdwaras in original,

  • @user-zl8br9vy4m
    @user-zl8br9vy4m 5 місяців тому

    ਵਾਹਿਗੁਰੂ ਜੀ🙏🏻🙏🏻🙏🏻

  • @sonusp9110
    @sonusp9110 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-yb6zi
    @GurmeetSingh-yb6zi Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @babajashanpreetsinghjigaos2182

    ਬਗਦਾਦ ਸ਼ਹਿਰ ਦੇ ਵੀ ਜ਼ਰੂਰ ਦਰਸ਼ਨ ਕਰਵਾਓ ਜੀ

  • @gurmeetghotraenjoys6785
    @gurmeetghotraenjoys6785 Рік тому

    ਵਾਹਿਗੁਰੂ ਜੀ ਬੇਰੀ ਨਾਲ ਅਕਾਲ ਪੁਰਖ ਜੀ ਦਾ ਗੇਹਰਾ ਨਾਤਾ ਹਰ ਜਗਾ ਬੇਰੀ ਮਿਲਦਾ ਰਾਮ ਜੀ ਨੁ ਬਨਵਾਸ ਸਮੇਂ ਭਿਲਨੀ ਨੇ ਬੇਰ ਹੀ ਖਵਾਈ ਸੀ

  • @nirbhaisingh8894
    @nirbhaisingh8894 Рік тому +3

    Dhan Dhan Shri Guru Nanak Dev Sahib ji 🙏 🌹🌺❤️🥀🙏🌹🌺❤️🥀🙏🌹🌺❤️🥀🙏🌹🌺❤️🥀🙏🌹🌺❤️🥀🙏🌹🌺❤️🥀🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @prabjit8297
    @prabjit8297 Рік тому +1

    Waheguru waheguru waheguru waheguru waheguru ji WMK 🙏🌿

  • @Steven12047
    @Steven12047 Рік тому

    Thank you veer Nishan singh ji 🙏

  • @GurwinderSingh-zi4fd
    @GurwinderSingh-zi4fd Рік тому +1

    Building 👷‍♂️, sambhan, di zroorat hai, ਪੁਰਾਣੀ ਇਮਾਰਤ ਗੁੰਬਦ ਵਾਲੀ ਨੂੰ ਸੰਭਾਲਣ ਦੀ ਲੋੜ ਹੈ,,ਵਾਹਿਗੁਰੂ ਜੀਓ

  • @surindersingh7834
    @surindersingh7834 Рік тому

    V good information Bhai Sahib visiting Pak religious and historical places good narration

  • @malwa_jatt_10
    @malwa_jatt_10 Рік тому +1

    Waheguru waheguru waheguru ji

  • @guri681
    @guri681 Рік тому

    🙏🏼🙏🏼ਵਾਹਿਗੁਰੂ ਜੀ 🙏🙏

  • @palwindersandhu6560
    @palwindersandhu6560 Рік тому

    ਵਾਹਿਗਰੂ ਵਾਹਿਗੁਰੂ ਵਾਹਿਗੁਰੂ

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @aplivetv9494
    @aplivetv9494 8 місяців тому +1

    Watching from Gurdaspur Dera Baba Nanak corridor

  • @KaramjeetSingh-jg9zx
    @KaramjeetSingh-jg9zx Рік тому +2

    Waheguru ji ❤❤❤😢

  • @aplivetv9494
    @aplivetv9494 8 місяців тому +1

    Waheguru ji 🙏💝

  • @baljindersekhon6803
    @baljindersekhon6803 Рік тому

    Waheguru ji waheguru ji thanks very much

  • @charanjitsingh4388
    @charanjitsingh4388 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @baljindersingh4504
    @baljindersingh4504 Рік тому +1

    Waheguru g

  • @randhirbal9502
    @randhirbal9502 Рік тому

    Shukriya veer ji 🙏

  • @sandysingh7569
    @sandysingh7569 Рік тому +1

    ਮੇਰਾ ਬਾਬਾ ਨਾਨਕ

  • @bhalsingh6080
    @bhalsingh6080 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmindersingh5096
    @harmindersingh5096 Рік тому

    DHAN DHAN GURU NANAK DEV G SATNAM WAHEGURU SATNAM WAHEGURU SATNAM WAHEGURU

  • @arvinderbhangu6429
    @arvinderbhangu6429 Рік тому

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤️🤍🙏🏻🙏🏻

  • @user-wr5fu8sp2g
    @user-wr5fu8sp2g 4 місяці тому

    ਧੰਨ ਸੰਗਤਾਂ 🙏

  • @nanaksarthathbarundikuldee1481

    🙏🙏 ਵਾਹਿਗੁਰੂ ਜੀ 🙏🙏

  • @desimarka4223
    @desimarka4223 Рік тому

    Waheguru mehar kare ehna te boht wadia vedio h ji

  • @GurpreetSingh-bx2uc
    @GurpreetSingh-bx2uc Рік тому +1

    Waheguru ji waheguru ji waheguru ji waheguru ji waheguru ji

  • @KaramjeetSingh-jg9zx
    @KaramjeetSingh-jg9zx Рік тому +1

    Waheguru ji ❤❤❤

  • @satwinderhayer346
    @satwinderhayer346 Рік тому

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏

  • @amarjeetsingh90
    @amarjeetsingh90 Рік тому

    ਧੰਨ ਗੁਰੂ ਧੰਨ ਗੁਰੂ ਪਿਆਰੇ

  • @rajdeepsinghdhanju9824
    @rajdeepsinghdhanju9824 Рік тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @nishansingh4312
    @nishansingh4312 Рік тому

    Nishan Singh ji dhanwad g

  • @suchasingh2663
    @suchasingh2663 11 місяців тому

    Dhan Dhan Shri Guru Nanak Dev g

  • @Sandeepsingh-ce7fj
    @Sandeepsingh-ce7fj Рік тому

    Dhan Guru Nanak ek tuhi Nirankar

  • @GaribYT113
    @GaribYT113 Рік тому

    Baba g tusi explain bhut khubsurat biyan krde ho ❤❤❤❤❤❤❤

  • @GillMajri-gd1dj
    @GillMajri-gd1dj 8 місяців тому

    Waheguru ji waheguru ji waheguru ji

  • @balwantkaur6546
    @balwantkaur6546 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @punjabimovies5125
    @punjabimovies5125 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ