Minu Aap bhot khushi hundi jdo Punjab de phadi ilakeyan nu vekhda Aah kuj din pehla 2 ku waar Chandigarh jaan da mouka mileya Vaeya bnga hoke . Te raste vich jdo dhiyan pya phadiyan vall Rooh khush hogi Bhai 😍😍❤️
bai ine kol 50000 rupees nal v 50 crore di feeling lende ne ehna nu patrol bijli medicine khana peena fitness sab free aw tahi ta pehla kharcha nahi hunda c same exaple ne aw sade veer ne bahut vadya aaj de time msg dita
ਹਰਭੇਜ ਸਿੱਧੂ ਵਾਈ ਤੁੰ ਕਿਥੋਂ ਐਸੀ ਜਗਾ ਲੱਭ ਕੇ ਸਾਡੇ ਪੰਜਾਬੀਆ ਨੂੰ ਦਿਖਾਉਂਦੇ ਹਾਂ ਗੋਂਡ ਬਲੈਸ ਯੂ ਸਿੱਧੂ ਵਾਈ
ਸਿੱਧੂ ਬਾਈ ਜੀ ਤੁਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੋ ਅੱਜ ਤੱਕ ਕਿਸੇ ਨੇ ਕੋਸਿਸ਼ ਕਿਸੇ ਨੇ ਨਹੀਂ ਕੀਤੀ ਸਾਨੂੰ ਤੁਹਾਡੇ ਤੇ ਮਾਣ ਆ ਜਿਉਂਦੇ ਵਸਦੇ ਰਹੋ
ਬਾਈ ਜੀ ਹੋਰ ਵੀ ਬਹੁਤ ਲੋਕਾਂ ਨੇ ਵੀਡੀਓ ਬਣਾਈਆਂ ਹਨ, ਅਨੰਦਪੁਰ ਸਾਹਿਬ ਦਾ ਏਰੀਆ ਨੰਗਲ ਡੈਮ ਵੀ ਨੇੜੇ ਹੀ ਹੈ
ਹੱਦ ਨਹੀ ਹੱਦੋ ਵੱਧ..... ਯਾਰ ਕਿਥੋਂ ਲਭਦਾ ਐਸੀਆਂ ਜਗ੍ਹਾ ਕੁਦਰਤ ਦੈ ਹਸੀਨ ਨਜ਼ਾਰੇ! ਤੇਰੀ ਮਿਹਨਤ ਨੂੰ ਸਲਾਮ ਹੈ ਹਰਪੇਜ ਯਾਰਾ ਸਾਨੂ ਤਾ ਵੀਡੀਓ ਵੇਖ ਕੇ ਹੀ ਮਜਾ ਆ ਰਿਹਾ ਅੱਖਾਂ ਸਾਮਣੇ ਕਿੰਨਾ ਮਜਾ ਹੋਊ........ ਦੂਸਰੀ ਗੱਲ ਮੈਂ ਆਪਣੇ ਕਾਮੇਟ ਵਿੱਚ ਅਕਸਰ ਕਹਿੰਦਾ ਹਾਂ ਹਰਪੇਜ ਤੁਹਾਡੇ ਵੀਡੀਓਗ੍ਰਾਫਰ.... ਡਰੋਨ ਕੰਟਰੋਲਰ ਨੂੰ ਦਿਲੋਂ ਸਲਾਮ ਹੈ ਜੋ ਤੁਹਾਡੀ ਖੋਜ ਤੈ ਮੇਹਨਤ ਨੂੰ ਚਾਰ ਚਨ ਲਾਉਦੇ ਨੇ...... ਬਹੁਤ ਹੀ ਵਧਿਆ ਕਵਰੇਜ ਕਰਦੈ ਨੇ..... ਕਦੇ ਜਿੰਦਗੀ ਵਿੱਚ ਮੌਕਾ ਮਿਲਿਆ ਤਾ ਜਰੂਰ ਤੁਹਾਡੀ ਟੀਮ ਦੇ ਦਰਸ਼ਨ ਕਰਾਗੈ....... ਸਤਿ ਸ਼੍ਰੀ ਅਕਾਲ... ਜਿਓੰਦੇ ਵਸਦੇ ਰਹੋ... ਵਾਹਿਗੁਰੂ ਭਲੀ ਕਰੇ ਤਰੱਕੀਆਂ ਬਖਸ਼ਿਸ ਕਰੇ...... ਜਨਕ ਸ਼੍ਰੀ ਅੰਮ੍ਰਿਤਸਰ ਤੋਂ......
ਧੰਨਵਾਦ ਵੀਰ ਜੀ
ਹੌਸਲਾ ਵੱਧਉਣਾ ਅਤੇ ਤਾਰੀਫ ਚਾਹੀਦੀ ਹੈ ਵਧਿਆ ਕੰਮ ਦੀ........... ਹਰਪੇਜ ਸਿੱਧੂ ਦੇ ਸਾਰੇ ਵੀਡੀਓ ਕਾਬਲੇ ਤਾਰੀਫ ਹੁੰਦੇ ਹਨ...... ਇਸ ਲਈ ਸਾਡਾ ਲੋਕਾਂ ਦਾ ਫਰਜ਼ ਬਣਦਾ ਕੇ ਅਸੀਂ ਬਣਦਾ ਹੋਇਆ ਮਾਣ ਕਰੇਇ
ਪੰਜਾਬ ਦੀ ਇਹ ਥਾਂ ਸਵਰਗ ਵਰਗੀ ਲੱਗਦੀ ਹੈ, ਬਹੁਤ ਸੋਹਣੀ ਵੀਡੀਓ ਹਰਭੇਜ਼ ਵੀਰੇ
ਬਾਈ ਜੀ ਇਹ ਹੈ ਕੁਦਰਤ ਦਾ ਨਜ਼ਾਰਾ ਬਹੁਤ ਵਧੀਆ ਧਰਤੀ ਹੈ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਅਪਣਾ ਜ਼ਿਆਦਾ ਸਮਾਂ ਗੁਜ਼ਾਰਿਆ
ਵੀਰ ਜੀ ਸਿੱਧੂ ਸਿੱਧੇ ਦਿਲ ਦੇ ਮਾੜੇ ਨਹੀ ਹੁੰਦੇ ਬਬਲੀ ਸਿੱਧੂ ਰੂੜੇਕੇ ਕਲਾ ਤੋਂ ਹਰਭੇਜ ਸਿੱਧੂ ਵੀਰ ਧੰਨਵਾਦ
ਬਹੁਤ ਵਧੀਆ, ਜੜੀਆਂ ਬੂਟੀਆਂ,ਕੁਦਰਤ ਦੀ ਖੁਸ਼ਬੂ, ਕੁਦਰਤ ਦੇ ਨਜਾਰੇ ਪਰ ਬੋਲੀ ਵਿੱਚ ਏਥੇ ਵੀ ਮੈਦਾਨੀ ਇਲਾਕਿਆਂ ਵਾਲੀ ਪੂਰੀ ਮਿਲਾਵਟ ਹੋ ਗਈ ਹੈ।।
ਹਰਭੇਜ ਵੀਰ ਬਹੁਤ ਹੀ ਵਧੀਆ ਲੱਗਿਆ ਵੇਖਕੇ ਇਹੋ ਜਿਹੀਆਂ ਥਾਵਾਂ ਵਿਖਾਉਂਦੇ ਰਿਹਾ ਕਰੋ ਧੰਨਵਾਦ ਜੀ
ਬੋਹੋਤ ਵਧੀਆ ਵੀਡਿਓ ਵੀਰ
ਬਹੁਤ ਵਧੀਆ ਜਾਣਕਾਰੀ ਦਿਤੀ ਹੈ
ਜ਼ਰੂਰ visit ਕਰਨਾ ਹੈ
ਹਰਭੇਜ ਭਾਜੀ ਨੇ ਜਦੋਂ ਸਾਹ ਲੈਣਾ ਹੁੰਦਾ ਤਾਂ ,ਫੁੱਲ ਜਾਂ ਬੇਰੀ ਵਿਖਾਉਣ ਲਈ ਰੁਕ ਜਾਂਦੇ ਆ 😂😂
ਬਹੁਤ ਹੀ ਵਧੀਆ ਸਥਾਨ ਦਿਖਾਇਆ ਜੀ ਪੰਜਾਬ ਦਾ!
🙏ਧੰਨਵਾਦ 🙏
Mashallah sada Punjab sab tun sohna🥰👍wasda rahay sdaa 🙏 thanks harbaje ji sillanwali Sargodha Punjab Pakistan
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ । ਹੁਸ਼ਿਆਰਪੁਰ ਦੀਆਂ ਸੁੰਦਰ ਪਹਾੜੀਆਂ ਹੈ ।
ਵੀਰ ਜੀ ਬਹੁਤ ਵਧੀਆ ਜੀ ਵੀਰ ਜੀ ਘੁਣ ਦਾ ਘਰ ਨਹੀਂ ਇਸਨੂੰ ਸਿਉਂਕ ਦੀ ਧਰਮੀ ਸਾਡੇ ਮਾਝੇ ਵਿੱਚ ਕਿਹਾ ਜਾਂਦਾ ਹੈ
KUDARTI NAZARA BOHAT E SOHNA LAGDA HAI FROM PUNJAB🌹❤️👍💯🌺👌🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਹਰਭੇਜ ਸਿੰਘ ਜੀ❤❤
ਬਹੁਤ ਹੀ ਵਧੀਆ ਜਾਣਕਾਰੀ ਹੈ ਵੀਰ ਜੀ 👌👍
Rooh khush karti veery lajawab video
Njare lyate hrbhej vere tusi tinane sanu ghar bethya noo vakya hi swarg a e jgah
V v nice vedio
ਸਰਕਾਰ ਨੂੰ ਚਾਹੀਦਾ ਇਹਨਾ ਪਹਾੜਾ ਨੂੰ ਸਭੇ ਇਹਨਾ ਤੇ ਦੱਰਖਤ ਆ ਵੈਗਰਾ ਲਾਗਾ ਵੋ
ਪੰਜਾਬ ਦੇ ਟਿੱਬਿਆਂ ਦਾ ਵੱਖਰਾ ਅਨੰਦ ਹੈ, ਜੋ ਪਹਾੜਾਂ ਚ ਵੀ ਨਹੀਂ। ਇੱਥੇ ਜੀਵ ਜੰਤੂ, ਪੰਛੀ ਬਹੁਤ ਹੁੰਦੇ ਹਨ। ਹੁਸ਼ਿਆਰਪੁਰ ਤਾਂ ਬਹੁਤ ਹੀ ਹਰਾ ਭਰਿਆ ਇਲਾਕਾ ਹੈ ਜਿੱਥੇ ਸ਼ਾਮ ਨੂੰ ਠੰਡ ਹੋ ਜਾਂਦੀ ਹੈ।
Kaint kam 👌
bai harbhej eve lgya tuc sanu sareya nu apne naal ghuma rahe ho thankyou bina paiseya to sanu Punjab de nzare dikhaye ❤❤❤❤❤
Aa sada apna shona Punjab😊😊
Bai g dil khush ho gia eh sab kuj dekh kae 😊
ਬਹੁਤ ਖੂਬਸੂਰਤੀ
ਐਹੋ ਜੇਹੀਆਂ ਥਾਂਵਾਂ ਉੱਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜਵਾਨੋ ,ਕੋਈ ਜੰਗਲੀ ਜਾਨਵਰ ,ਸੱਪ ਵਗੈਰਾ ਵੀ ਹੋ ਸਕਦਾ ।
Great historian researcher
Sidhu the great
ਬਹੁਤ ਵਧੀਆਂ ਵੀਡਿਉ ਨੇ
ਵੀਰ ਜੀ ਧ
Bahut he vadhya video . Thank you.
Nice vedeo
Asi v gye c sachi bht sohni jagha aa. Bhttt he shanttt aa mahole ithey.🥰
ਗੁਡ ਮੋਗਾ
ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ
ਸਤ ਸ੍ਰੀ ਅਕਾਲ ਜੀ
👌👌
Waooo sira gal bat
ਸਾਡਾ ਤਾਂ ਪਿੰਡ ਹੈ ਬਾਈ
Swaad aa gya y video dekh k
Veer tuhadi video dekh ke.. Ashi v kal ho ke aye Bhut nazara aya ❤❤❤
Very good information yatra gurbhej bay good 👍🙏👌
Good
Such a beautiful place. Thanks so much for showing this area.
Sai a vir
Minu Aap bhot khushi hundi jdo Punjab de phadi ilakeyan nu vekhda
Aah kuj din pehla 2 ku waar Chandigarh jaan da mouka mileya
Vaeya bnga hoke . Te raste vich jdo dhiyan pya phadiyan vall
Rooh khush hogi Bhai 😍😍❤️
Good job sidhu bro
Very nice ver ji
Very nice video brother very Good knowledge for new Generation ❤️👍🌹🙏🙏
Nazara aa gya. Thx. Sign boards vi lga Devo tah Ke pagdandia na bhooly.
Bot vdia 👌👌👍
👍👍👍👍👍👍👍
22 Ih mitran da hoshyarpur g
Very nice
Pure life
ਵੀਰ ਜੀ ਢੋਲ ਵਹਾ, ਤੋਂ ਕੋਈ ਬਰੁਹੀ ਤੋਂ ਤਲਵਾੜਾ ਨੂੰ ਜਾਣ ਵਾਲੀ ਸੜਕ ਤੇ ਜਾਂਦੇ ਉਪਰ ਜਾ ਕੇ ਦੇਖੋ ਵੀਰ ਜੀ ਤੁਸੀਂ ਹੈਰਾਨ ਹੋਵੋਗੇ ਕੁਦਰਤ ਕ੍ਰਿਸ਼ਮਾ ਦੇਖ ਕੇ
ਆਪਾਂ ਢੋਲਬਾਹਾ ਡੈਮ ਤੇ 1984 ਵਿੱਚ ਨੌਕਰੀ ਲੱਗੇ ਸੀ।ਥਾਣਾ ਡੈਮ ਜਨੌੜੀ ਡੈਮ ਚੌਹਾਲ ਡੈਮ ਲਾਗੇ ਲਾਗੇ ਹਨ।
Near my Village ❤❤❤❤
Kithe aa g jagah
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
ਇਹੋ ਜੇਹੈ ਬੰਦੇ ਛਿੱਤਰ ਦੇ ਯਾਰ ਹੁੰਦੇ ਮੋਟੀ ਯੇਹੀ ਡਾਂਗ ਲੈ ਕੇ ਸਾਮਣੇ ਖੜ੍ਹ ਜਾਓ ਆਪੇ ਸਿਧੇ ਹੋ ਜਾਣ ਗੇ
ਮੈਂ ਸੁਧਾਰੇਗਾ।😊
ਹਿਮਾਚਲੀਆਂ ਨੂੰ ਪੰਜਾਬ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਇਹ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਵਿੱਚ ਜਾਇਦਾਦ ਬਣਾ ਰਹੇ ਹਨ।।
ਇਹ। ਕਹਿੰੜੇ। ਸਹਿਰ। ਰਹਿੰਦੇ ਨੇ
ਤੁਸੀ ਮਕਾਨ। ਬਣਾਉਦੇ। ਹੋ
Kache gharan vich rab basda c 😊😊
ਅੱਜ ਫੇਰ ਇੱਕ ਬੇ ਹੱਦ ਖਾਸ
Nice 👍👍👍
Thank you 👍👍
bai ine kol 50000 rupees nal v 50 crore di feeling lende ne ehna nu patrol bijli medicine khana peena fitness sab free aw tahi ta pehla kharcha nahi hunda c same exaple ne aw sade veer ne bahut vadya aaj de time msg dita
God's blessings
🙏🏿🙏🏿
Harbhej sidhu bai phar. Charade da sah charade pia
Fruits seeds da chirka kar Devo, tah Ke is jungle noo hor vi interesting bnaya ja sakey.
❤❤❤
Doulatpur de lagge AA
Very nice ji
👌👌❤️❤️😍😍❤️❤️🤩🤩👌👌
👌❤️🙏
Nice video🎥🎥🎉🎉🎉🎉🎉❤❤❤❤❤❤❤🎉🎉🎉🎉🎉🎉🎉🎉🎉🎉
Vse bhai Aapa keh dinne Aan punjab ch v phaad haige Aa .
Par kise time te Himachal vi Punjab da he hissa si
Hamichal apni jga ea apni jga tuci es nu hamichal nal compare nhi kr skda 🙏🏻🙏🏻 Punjab jandband 💪💪
Swarag a bai ❤
Herbaj Singh sidhu
Kehri tha hai ji?
What the name of this beautiful place❤
Sade pind AA jo edde nallo 100 gunna wadiya jagal mello
ਘੁਣ ਕਿ ਸਿਉਂਕ ?
ਘੁਣ ਦੀ ਕਲੋਨੀ . 😂 .
ਸਿਰਾ ਬਾਈ .
ਕਾਕਾ ਪੱਥਰ ਨਹੀਂ ਸਲੋਟ ਹੈ
ਬਾਈ ਇੱਧਰ ਜੰਗਲੀ ਸੂਰ ਵੀ ਬਹੁਤ ਮਿਲਦੇ ਨੇ
Bai g jungle dia video zroor bnaya kro
Ki hal शिदू Veer। Jime हरियाणा तो
Ithe sawareg kithe he
Sara kandi da ilaka he
ਹਰਭੇਜ ਵਾਈ ਕਿਤੇ ਪਿੰਡ ਮੈਲੀ ਜਿਲਾ ਹੁਸ਼ਿਆਰਪੁਰ ਦਾ ਡੈਮ ਅਤੇ ਜੰਗਲ ਵਿਖਾਉ ਸਵਾਦ ਆ ਜਾਊ ਵੇਖ ਕੇ
Sitar kar sskdea super da adress
ਇਹ ਕਿਥੇ ਜਗ੍ਹਾ ਹੈ
ਭਾਈ ਹਰਭੇਜ ਤੁਸੀਂ ਵੀ ਜਮਾ ਡਿਸਕਵਰੀ ਵਾਲੇ ਵਾਂਗ ਲਗਦੇ ਪਏ ਓ 😂😂
dil te bahut karda ghuman da pr hun umar nahi rahi
Tusi jo dil karda karo ji
Ghumman di koi ummar nahi hundi🙏🙏
ਵੀਰ ਜੀ ਇਸ। ਜਗਾ। ਦਾ। ਨਾਮ। ਕੀ। ਆ
Hard of hearing
ਇੱਥੇ,ਵੱਸਦੀ ਕੁਦਰਤ
location kine pauni c
Please is ghar th address daso is than tha proper address thaso
Harbhej Bai di ta lassi nikal gai😂😂