ਹਰਿਮੰਦਰ ਸਾਹਿਬ ਅੰਮ੍ਰਿਤਸਰ । Golden Temple Amritsar | Punjabi Travel Couple | Ripan Khushi | Amritsar

Поділитися
Вставка
  • Опубліковано 6 лют 2025
  • In this video you can see Sri Darbar Sahib(Golden Temple Amritsar). In this vlog we try to covered hidden places of Harmander Sahib complex. Ramgarhia Bunga
    ਹਰਿਮੰਦਰ ਸਾਹਿਬ ਅੰਮ੍ਰਿਤਸਰ । Golden Temple Amritsar | Punjabi Travel Couple | Ripan Khushi | Amritsar
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #goldentemple #goldentempleamritsar #goldentemplelive
    #Punjab #RipanKhushi #PunjabiCouple #PunjabiCoupleVlogs

КОМЕНТАРІ • 1,5 тис.

  • @mohindersingh9263
    @mohindersingh9263 2 роки тому +307

    ਬਹੁਤ ਵਧੀਆ ਕੁਝ ਜਗ੍ਹਾ ਮੈ ਵੀ ਨਹੀਂ ਕਦੀ ਦੇਖੀਆਂ

    • @sammisohi2132
      @sammisohi2132 2 роки тому +19

      ਵਾਹਿਗੁਰੂ ਜੀ

    • @sukhwinderkaur9402
      @sukhwinderkaur9402 2 роки тому +12

      ਸਤਨਾਮ ਵਹਿਗਰ ਜੀ

    • @nksandhu6498
      @nksandhu6498 2 роки тому +7

      Veerji
      Me aah jagah t kdi v nhi dekhiyan
      Jo tuc vakha ditian
      Kini sohni puraane jamaane vali jagah dekhn nu mili
      Bilkul kille. Vanng

    • @nksandhu6498
      @nksandhu6498 2 роки тому +6

      BAHUT BAHUT CHNGI TRAH AJJ GURU GHAR BAARE JANNKARI MILI

    • @tehalsingh7675
      @tehalsingh7675 2 роки тому +4

      @@sammisohi2132 in 8 AAA in 8

  • @chanichauhan5155
    @chanichauhan5155 2 роки тому +92

    ਬਾਬਾ ਜੀ ਹਮੇਸ਼ਾ ਤੁਹਾਡੇ ਤੇ ਅਪਣਾ ਮੇਹਰ ਭਰਿਆ ਹੱਥ ਰੱਖਣ ਜੀ ੴ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ

    • @khalsastudiosardulgarhpunj3675
      @khalsastudiosardulgarhpunj3675 2 роки тому +3

      Waheguru ji ka Khalsa waheguru Ji ki Fateh bahut bahut aap g ne guru ram das ji de darshan karae veer g sahi gal hai g Darbar Sahib Mata tek ke aa te darshan kar ke aaa jande c aap g da danwad g

  • @jagjeetsingh1068
    @jagjeetsingh1068 2 роки тому +93

    ਜਿਉਂਦੇ ਵਸਦੇ ਰਹੋ ਬਾਈ ਮਾਣ ਆ ਸਾਨੂੰ ਵੀ ਇਹ ਸਾਡੇ ਅਸਲੀ ਵਲੋਗਰ ਨੇ ❣️❣️

  • @jagrajsandhu8421
    @jagrajsandhu8421 Рік тому +4

    ਬਹੁਤ ਵਧੀਆ ਜੀ, 🙏 ਜੀ ਆਇਆਂ ਨੂੰ, ਮਾਝੇ ਦੀ ਪਵਿੱਤਰ ਧਰਤੀ ਆਪ ਜੀ ਦਾ ਸੁਆਗਤ ਕਰਦੀ ਹੈ,,ਰਿਪਨ ਖੁਸ਼ੀ ਅਤੇ ਪਰਿਵਾਰ 🙏👍🥰👍🙏

  • @MahinderSingh-gz5gm
    @MahinderSingh-gz5gm 2 роки тому +5

    ਯਾਰ ਤੁਹਾਡੀ ਜੋੜੀ। ਨੂੰ ਹਰ ਜਗ੍ਹਾ ਦੀ ਬਹੁਤ ਨੌਲਜ ਆ ਇਹ ਜੋੜੀ ਜਗਾਂ ਤਕ ਸਲਾਮਤ ਰਹੇ

  • @5satrdesifood
    @5satrdesifood 2 роки тому +8

    ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਚੜ੍ਹਦੀ ਕਲਾ ਬਖਸ਼ੇ 🙏 ਸਾਨੂੰ ਬਹੁਤ ਖੁਸ਼ੀ ਮਿਲੀ ਦਰਸ਼ਨ ਕਰ ਕੇ🙏

  • @varindersingh6181
    @varindersingh6181 2 роки тому +47

    Ripan ਵੀਰ ਆਏ ਤਾਂ ਬਹੁਤ ਵਾਰ ਹਰਮੰਦਿਰ ਸਾਹਿਬ ਪਰ
    ਜੌ ਥਾਵਾਂ ਅੱਜ ਤੂੰ ਦਿਖਾਈਆਂ ਨੇ ਵੀਰ ਓਹ ਜਿੰਦਗੀ ਚ ਪਹਿਲੀ
    ਵਾਰ ਦੇਖੀਆਂ ਨੇ ਵੀਰ ਤੇਰਾ ਬੜਾ ਧੰਨਵਾਦ ਜਿਉਂਦੇ ਵਸਦੇ ਰਹੋ 🙏🙏

  • @inderjitkaur2529
    @inderjitkaur2529 2 роки тому +65

    ਅੱਜ ਤਾਂ ਬਿਲਕੁਲ ਨਵਾਂ ਦਰਬਾਰ ਸਾਹਿਬ ਦੇਖਣ ਨੂੰ ਮਿਲਿਆ..thnk u ripan nd khushi god bless u🙏

  • @PreetPreet-yd4ni
    @PreetPreet-yd4ni Рік тому +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸਿੰਘ ਸ਼ਹੀਦ ਫ਼ੌਜਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 1984 ਕਦੇ ਨਾ ਭੁੱਲਣ ਯੋਗ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @mohan_singh1983
    @mohan_singh1983 2 роки тому +13

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ

  • @dsbatth9105
    @dsbatth9105 Рік тому +7

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ
    ਭਾਊ ਜੀ ਗੁਰਦੁਆਰਾ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੰਦੇ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੈ ❤❤❤❤❤❤❤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੋੜੀ ਨੂੰ

  • @kindajawandajawanda1068
    @kindajawandajawanda1068 2 роки тому +5

    ਬਹੁਤ ਵਧੀਆ ਵੀਰ ਜੀ ਦਰਸ਼ਨ ਕਰਵਾਏ ਹਰਮਿੰਦਰ ਸਾਹਿਬ ਜੀ ਦੇ ਅਸੀ ਤਾਂ ਦਰਬਾਰ ਸਾਹਿਬ ਹੀ ਦਰਸ਼ਨ ਕਰ ਕੇ ਆ ਜਾਂਦੇ ਹਾਂ ਹੋਰ ਕਿਤੇ ਨਹੀਂ ਦਰਸ਼ਨ ਕਰਦੇ ਸਾਨੂੰ ਪਤਾ ਨਹੀਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🌹🌹🌹🌹🌹🌷🌷🌷🌹

  • @AshokSingh-zf7zt
    @AshokSingh-zf7zt 2 роки тому +15

    ਮੈਂ ਜਦੋਂ ਵੀ ਹਰਿਮੰਦਰ ਸਾਹਿਬ ਆਉਂਦਾ ਹਾਂ ਏ ਜਗ੍ਹਾ ਜੋ ਤੁਸੀਂ ਦਿਖਾਈਆਂ ਹਨ ਮੈਂ ਜ਼ਰੂਰ ਦਰਸ਼ਨ ਦੀਦਾਰ ਕਰਦਾਂ ਹਾਂ ਏ ਮੇ ਹੋਰਾਂ ਨੂੰ ਵੀ ਜ਼ਰੂਰ ਦਿਖਾਉਂਦਾ ਹਾਂ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏

  • @kuljitkaur3843
    @kuljitkaur3843 Рік тому +7

    Bujurg es pyare kpal de bahut aehsan mand ne.....
    Ghar baithe Gurudware Saheb de darshan didare......Waheguru tuhanu hr khushi bkhshe...apni nai nweli khushi de nal.....❤❤❤❤❤❤❤❤

  • @PardeepSingh-tz8sy
    @PardeepSingh-tz8sy 2 роки тому +4

    ਰੂਹ ਨੂੰ ਸਕੂਨ ਦੇਣ ਵਾਲੀ ਜਾਣਕਾਰੀ..... ਬਹੁਤ ਬਹੁਤ ਧੰਨਵਾਦੀ ਹਾਂ ਜੀ।

  • @toseewithatwal
    @toseewithatwal 2 роки тому +59

    ਧਨ ਧਨ ਸ੍ਰੀ ਹਰਿਮੰਦਰ ਸਾਹਿਬ ਜੀ
    ਸਤਿਨਾਮ ਵਾਹਿਗੁਰੂ ਜੀ

  • @ManjeetSingh-my2wk
    @ManjeetSingh-my2wk 6 місяців тому +1

    ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਕਰਵਾਏ ਜੀ

  • @malkiatsohal4220
    @malkiatsohal4220 2 роки тому +11

    ਬਹੁਤ ਹੀ ਵਧੀਆ ਵੀਰ ਜੀ
    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🌺🌻

  • @gurmeetkaur3620
    @gurmeetkaur3620 2 роки тому +2

    ਸੁਭਾਗ ਜੋੜੀ ਸਲਾਮਤ ਰਹੇ। wonderful jankari

  • @sukhpalsingh9970
    @sukhpalsingh9970 2 роки тому +6

    ਬਹੁਤ ਹੀ ਅਣਮੁੱਲੀ ਜਾਣਕਾਰੀ। ਧੰਨਵਾਦ ਵੀਰ ਜੀ 👍👌💐

  • @phoolrani2008
    @phoolrani2008 2 роки тому +1

    ਬਹੋਤ ਵਧੀਆ ਵਿਰੇ ਅਸੀਂ ਇਸ ਵਾਰੀ ਅਹ ਸਭ ਪਵਿੱਤਰ ਸਥਾਨ ਜਰੂਰ ਵੇਖਾਂਗੇ ਦਰਸ਼ਨ ਕਰਨਗੇ ਆਪਦਾ ਬਹੁਤ ਸ਼ੁਕਰੀਆ ਵੀਰੇ ਕੇ ਐਨੀ ਵਧੀਆ ਜਾਣਕਾਰੀ ਦਿੱਤੀ ਸਾਰਿਆ ਨੂੰ

  • @bikramsingh5167
    @bikramsingh5167 2 роки тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਜੀ 🙏

  • @sumanlatasharma5994
    @sumanlatasharma5994 Рік тому +2

    Bht.bdiyaPDetail ch explain kita,sun keabht aanand aya phla es bare nhi pta si

  • @toseewithatwal
    @toseewithatwal 2 роки тому +12

    ਵੀਰ ਮੇਰੇ
    Sunday dt.12-06- 2022
    ਮੈਂ ਆਪਣੇ ਪਰਿਵਾਰ ਨਾਲ ਦਰਸ਼ਨ ਕਰਕੇ ਆਇਆ ਹਾਂ, ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਕਿਸੇ ਹੋਰ ਜਗ੍ਹਾ ਦੇਖ ਨਹੀਂ ਸਕੇ।
    ਸਾਡਾ ਅਸਲੀ ਮਕਸਦ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੀ।
    3 ਘੰਟੇ line ਵਿਚ ਖੜੇ ਰਹਿਣ ਕਰਕੇ ਅਤੇ ਗਰਮੀ ਦੇ ਹੋਣ ਕਾਰਨ ਥੱਕ ਗਏ ਸੀ। ਸ਼ਾਮ ਨੂੰ ਅਸੀਂ ਆਪਣੇ ਘਰ ਵਿੱਚ ਵਾਪਿਸ ਆ ਗਏ ਸੀ।
    ਬਹੁਤ ਸਾਰੀਆਂ ਜਾਣ ਕਰਿਆ ਪਤਾ ਲੱਗਿਆ।।
    Very nice information your share

    • @kanwarsahota115
      @kanwarsahota115 2 роки тому

      Asi v os din gaye c bahut sangat c

    • @kanwarsahota115
      @kanwarsahota115 2 роки тому

      Garmi ch bura hall ho gaya 4 hour lage matha taken nu

  • @lakhbirsingh7485
    @lakhbirsingh7485 Рік тому +2

    ਬਹੁਤ ਹੀ ਵਧੀਆ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @sandeepbhullar6202
    @sandeepbhullar6202 2 роки тому +13

    ਸਤਿ ਸ੍ਰੀ ਅਕਾਲ ਜੀ
    ਧੰਨ ਧੰਨ ਗੁਰੂ ਰਾਮਦਾਸ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @pippalsingh9673
    @pippalsingh9673 Рік тому +4

    ਬਹੁਤ ਸ਼ੁਕਰੀਆ ਵੀਰ ਜੀ ਤੇਨੂੰ ਸਲੂਟ ਆ ਵਾਹਿਗੁਰੂ ਤੇਨੂੰ ਹੋਰ ਤਰੱਕੀਆ ਦੇਵੇ ਬਾਬਾ ਜੀ ਹਮੇਸ਼ਾਂ ਖੁਸ਼ ਰੱਖੇ 🙏🙏 ਸਾਨੂੰ ਦਰਸ਼ਨ ਕਰਾਉਣ ਲਈ ਵਾਹਿਗੁਰੂ ਮਿਹਰ ਕਰੇ

  • @lovepreetsinghbhaike
    @lovepreetsinghbhaike 2 роки тому +11

    ਬਹੁਤ ਈ ਕਮਾਲ ਦੇ ਵਲੌਗ ਬਣਾਏ ਆ ਖੁਸ਼ੀ ਤੇ ਰਿਪਨ ਵੀਰੇ, ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਣ , ਉਮੀਦ ਕਰਦੇ ਹਾਂ ਕੇ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਅਸਥਾਨਾਂ ਦੇ ਹੋਰ ਵਲੌਗ ਵੀ ਦੇਖਣ ਨੂੰ ਮਿਲਣਗੇ !!ਪਿਆਰ ਤੇ ਸਤਿਕਾਰ !

  • @JasvirKaur-fg7bv
    @JasvirKaur-fg7bv 2 роки тому +1

    ਬਹੁਤ ਵਧੀਆ ਦਰਸਨ ਕਰਵਾੲੈ ਨੇ🙏🙏

  • @harjitgurna5922
    @harjitgurna5922 2 роки тому +12

    ਬਹੁਤ ਵਧੀਆ ਵਲਾਗ ਜੀ ਕਾਫੀ ਅਣਦੇਖੀਆ ਥਾਵਾ ਦੇਖੀਆ ਤੁਹਾਡੇ ਵਲਾਗ ਦੁਆਰਾ ਧੰਨਵਾਦ ਜੀ

  • @surjitkaur1895
    @surjitkaur1895 2 роки тому +1

    ਵਾਹਿਗੁਰੂ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਸ਼ਾਬਾਸ਼ ਬਚਿਓ ਬਹੁਤ ਮਿਹਨਤ ਕੀਤੀ ਹੈ।

  • @RajinderSingh-jq7hp
    @RajinderSingh-jq7hp 2 роки тому +7

    ਧੰਨਵਾਦ ਜੀ, ਬਹੁਤ ਵਧੀਆ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @shergillshergill3836
    @shergillshergill3836 Рік тому +1

    ਬਹੁਤ ਵਧੀਆ ਵੀਰ ਨੇ ਇਤਿਹਾਸ ਵਾਰੇ ਦੱਸਿਆ🙏🙏

  • @bargariwale
    @bargariwale 2 роки тому +94

    ਜਿਹੜਾ 5 ਵਾਲਾ ਠੰਡਾ ਇਹ ਸਿਰਫ 5 ਰੁਪਏ ਇਸ ਲਈ ਮਿਲਦਾ ਕਿਉਂਕਿ ਕੋਲਾ ਕੋਲਾ ਦੇ ਔਨਰ ਦੇ ਬੇਟੇ ਦਾ ਕੈਂਸਰ ਦਾ ਰੋਗ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਸੀ੍ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਠੀਕ ਕੀਤਾ ਸੀ ਤੇ ਉਦੋਂ ਤੋਂ ਸਿਰਫ 5 ਰੁਪਏ ਚ ਉਹ ਠੰਡਾ ਵੇਚਦੇ ਹਨ।। ਧੰਨ ਗੁਰੂ ਰਾਮਦਾਸ ਜੀ 🙏🙏

    • @scorpiogagan1986
      @scorpiogagan1986 7 місяців тому +2

      Veer thanda hun v 10 rs ch milda hai, 1984 ton pehlan 5 rs ch thanda kinne da hovega 😂😂😂😂😂 , moorkh na bano na bnao

    • @scorpiogagan1986
      @scorpiogagan1986 7 місяців тому

      Yaar tu jaroor moorkh prani hai, mental hospital jrur jao

    • @devsokhi
      @devsokhi 6 місяців тому

      Oh bahi again na apna dimag use kar

    • @jasvindersingh4158
      @jasvindersingh4158 2 місяці тому

      Direct company bto anda h te vich distribution nahi h te tex bachda h dimag use kro

    • @QUEEN-iy6gv
      @QUEEN-iy6gv Місяць тому +1

      ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ❤

  • @jilesingh831
    @jilesingh831 Рік тому +1

    ਬਹੁਤ ਬਦੀਆਂ ਮਨ ਨੂੰ ਖੁਸ਼ੀ ਪ੍ਰਦਾਨ ਕੀਤੀ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੰਖੇ ਜੀ

  • @surjitdhanota5857
    @surjitdhanota5857 2 роки тому +3

    ਬਹੁਤ ਸੁਹਣੀ ਜਾਣਕਾਰੀ ਦਿੱਤੀ ਮਿਹਰਬਾਨੀ

  • @subbus7268
    @subbus7268 2 роки тому +1

    ਬਹੁਤ ਵਧੀਆ ਜੀ ਤੁਸੀਂ ਦਰਸ਼ਨ ਕਰਵਾਏ ਨੇ ਤੁਸੀਂ ਧੰਨਵਾਦ 🙏🙏

  • @amtabsingh2592
    @amtabsingh2592 2 роки тому +54

    ਪੁੱਤਰ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ,ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ ਜੀ।

  • @gurtrj7578
    @gurtrj7578 2 роки тому +1

    ਧੰਨਵਾਦ ਬਾੲੀ ਜੀ ਬਹੁਤ ਵਧੀਆ ਤੇ ਨਵੀ ਜਾਣਕਾਰੀ ਦਿੱਤੀ

  • @Batth62627
    @Batth62627 Рік тому +6

    ਸਿੱਖ ਕੌਮ ❤❤ ਬਹੁਤ ਹੀ ਬਹਾਦੁਰ ਆਦਰ ਸਤਿਕਾਰ ਰੱਖਣ ਵਾਲੀ ਕੌਮ ਆ।। ਜਿਨ੍ਹਾਂ ਦੇ ਕਰਕੇ ਅੱਜ ਵੀ ਅਸਮਾਨਾਂ ਵਿੱਚ ਖ਼ਾਲਸਾ ਜੀ ਦੇ ਝੰਡੇ ਝੂਲਦੇ ਹਨ ਤੇ ਜੋ ਰਹਿੰਦੀ ਦੁਨੀਆਂ ਤੱਕ ਐਵੇਂ ਹੀ ਝੂਲਦੇ ਰਹਿਣਗੇ।।।❤❤❤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @mehtabsinghclass8thbrollno292
    @mehtabsinghclass8thbrollno292 2 роки тому +1

    ਧੰਨਵਾਦ ਵੀਰ ਜੀ ਅੱਜ ਤੁਸੀਂ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪੁਰੇ ਦਰਸ਼ਨ ਕਰਵਾਤੇ 🙏🏻🙏🏻🙏🏻🙏🏻🙏🏻🙏🏻🙏🏻

  • @sukhasinghpunjabiboy33322
    @sukhasinghpunjabiboy33322 Рік тому +7

    ਸਤਨਾਮ ਵਾਹਿਗੁਰੂ ਜੀ ਰਿੱਪਨ ਭਾਜ਼ੀ ਤੇ ਖੁਸ਼ੀ ਜੀ ਗੁਰੂ ਘਰ ਦੇ ਦਰਸ਼ਨ ਕਰਵਾਏ ਉਸ ਅਸਥਾਨ ਦੇ ਜਿਹੜੇ ਪਹਿਲਾਂ ਕਦੇ ਨਹੀਂ ਸੀ ਦੇਖੇ ਅਸਥਾਨ ਦਿਖਾਉਣ ਲਈ ਧੰਨਵਾਦ ਗੁਰੂ ਮਹਾਰਾਜ ਤੁਹਾਡੇ ਅੰਗ ਸੰਗ ਰਹੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SherSingh-ht7me
    @SherSingh-ht7me 2 роки тому +1

    ਬਹੁਤ ਵਧੀਆ ਲੱਗਿਆ ਬੜੀ ਵਧੀਆ ਜਾਣਕਾਰੀ ਦਿਤੀ ਧੰਨਵਾਦ 🙏

  • @parmjitkaur1967
    @parmjitkaur1967 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਧੰਨ ਰਾਮਦਾਸ ਗੁਰੂ ਸਾਹਿਬ ਜੀ 🙏🙏🙏🙏🙏

  • @MohinderSingh-yq7ft
    @MohinderSingh-yq7ft 2 роки тому +1

    ਵੀਰ ਜੀ ਬਹੁਤ ਧੰਨਵਾਦ ! ਵੀਡੀਓ ਪੂਰੀ ਜਾਣਕਾਰੀ ਭਰਪੂਰ ਹੈ । ਮਨ ਨੂੰ ਸਕੂਨ ਮਿਲਿਆ । ਇਉਂ ਲੱਗ ਰਿਹਾ ਸੀ ਜਿਵੇਂ ਸੱਚੀਂ-ਮੁੱਚੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋਈਏ ।

  • @harjinderkaur5259
    @harjinderkaur5259 2 роки тому +4

    ਵਾਹਿਗੂਰੂ ਜੀ ਬੱਚੇ ਸੋਡੇ ਤੇ ਆਪਣੀ ਮਿਹਰ ਬਣਾਈ ਰੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @indermohan4420
    @indermohan4420 8 місяців тому +1

    Thanks for providing so much religious needy information. Wahe guru ji.

  • @lakhbirsingh7485
    @lakhbirsingh7485 2 роки тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @ravindersingh9125
    @ravindersingh9125 2 роки тому

    Thanks!

  • @pattaspatta9374
    @pattaspatta9374 2 роки тому +26

    Thank you for sharing and showing Sikh histories. I never saw this before.Thank you so much for everything.🙏🙏Waheguru

  • @Harmanldh98
    @Harmanldh98 5 місяців тому

    ਦਰਬਾਰ ਸਾਹਿਬ ਮਹਾਰਾਜ ਦੀ ਕ੍ਰਿਪਾ ਸਦਕਾ ਬੜੀ ਵਾਰ ਦਰਸ਼ਨ ਕਰੇ ਨੇ, ਪਰ ਜਿਹੜੀਆ ਥਾਵਾ ਤੁਸੀਂ ਵਿਖਾਈਆ ਨੇ ਵਿਆਖਿਆ ਕਰਕੇ ❤ ਸੱਚੀ ਬਹੁਤ ਚੰਗਾ ਲੱਗਿਆ ਜੀ !

  • @mintudhillon6945
    @mintudhillon6945 2 роки тому +5

    ਵਾਹਿਗੁਰੂ ਜੀ🙏🏻

  • @avneet-f5o
    @avneet-f5o 10 місяців тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤❤❤❤❤

  • @kaurjasbir2758
    @kaurjasbir2758 2 роки тому +10

    Bhut bhut dhanwaad veere
    Ena jagha bare dsya
    Hun jido v India aye es jagha de darshan jur kra gay 🙏
    Tuci bhut kismat wale ho jo ap ji ne darshan kite
    Waheguru ji mehar krn 🙏

  • @manmeetkour4986
    @manmeetkour4986 2 роки тому +2

    ਤਨ ਬਾਦ ਜੀ ਇਨਾਂ ਜਗਹਾ ਦੇ ਦਰਸਨ ਕਰਬਾਂ ਦੇ WMK 🙏🙏🙏

  • @balvirkaur1449
    @balvirkaur1449 2 роки тому +5

    ਬਹੁਤ ਵਧੀਆ ਜੀ ਪਰਮਾਤਮਾ ਜਾਤਰਾ ਸਾਫਲ ਕਰੇ

  • @raminderkaur886
    @raminderkaur886 2 роки тому

    ਮੇਰੇ ਦਾਦਾ ਜੀ 18 ਸਾਲ SGPC ਚ ਐਗਜ਼ੈਕਟਿਵ ਮੈਂਬਰ ਰਹੇ ,ਓਹਨਾ ਨੇ ਬਹੁਤ ਸੇਵਾ ਤੇ ਜੇਲ੍ਹਾਂ ਕੱਟੀਆਂ ,ਓਹਨਾ ਦੀ ਫੋਟੋ ਵੀ ਸਿੱਖ ਅਜਾਇਬਘਰ ਲਗੀ ਦਰਬਾਰ ਸਾਹਿਬ ਦੇ ਸਿੱਖ ਅਜਾਇਬਘਰ ਚ, ਸਾਡਾ ਬਚਪਨ ਕਾਫੀ ਏਥੇ ਹੀ ਗੁਜ਼ਰਿਆ ਪਰ ਸੱਚੀ ਅੱਜ ਜੋ ਕੁਝ ਅੱਜ ਏਸ ਤੁਹਾਡੇ vlog video ਚ ਦੇਖ ਲਿਆ ਕਦੇ ਏਨੀ ਗਹਿਰਾਈ ਨਾਲ ਨਹੀਂ ਦੇਖਿਆ ਸੀ।ਬਹੁਤ ਬਹੁਤ ਧੰਨਵਾਦ ਸਾਨੂੰ ਏਨੀ ਗਹਿਰਾਈ ਤੱਕ ਦਰਸ਼ਨ ਕਰਵਾਉਣ ਲਈ।🙏

  • @bsingh1310
    @bsingh1310 2 роки тому +8

    ਅਮਿ੍ਤਸਰ ਸਿਫਤੀ ਦਾ ਘਰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitmadhok6244
    @jagjitmadhok6244 11 місяців тому

    Thanks

  • @popelsingh6622
    @popelsingh6622 Рік тому +3

    Waheguru Ji ❤🙏🦁💞👌🌾🌹🌺🌿👪

  • @gurdev7711
    @gurdev7711 Рік тому +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਰਬ ਦੇ ਪਿਆਰੀਆਂ ਨੂੰ

  • @HariSingh-se3yj
    @HariSingh-se3yj 2 роки тому +6

    hank you for showing Sikh history’s places. All Punjab schools should have students visit harmander sahib and learn about Sikh history and this all inclusive Sikh religion… waheguru

  • @tsdvlogs9894
    @tsdvlogs9894 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਸੋਹਣੀ ਵੀਡਿਓ
    ਨਾਨਕ ਨਾਮੁ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @guribai4552
    @guribai4552 2 роки тому +4

    ਵੀਰ ਜੀ ਮੈਂ ਕਹਿੰਨਾ ਇਕ ਵਾਰ ਤੁਸੀ ਅੰਮ੍ਰਿਤਸਰ ਦੀਆ ਸਾਰੀਆ ਇਤਿਹਾਸਿਕ ਥਾਵਾਂ ਦਿਖਾ ਦੋ ਜਿਵੇਂ ਜਲਿਆਂਵਾਲਾ ਬਾਗ਼, ਖਾਲਸਾ ਕਾਲਿਜ, ਪਾਰਤਿਸ਼ਨ ਮਿਊਜ਼ੀਅਮ, ਤਲਵਾਰ ਮਿਊਜ਼ੀਅਮ, ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ, ਸਾਡਾ ਪੰਜਾਬ, ਤੇ ਬਾਘਾ ਬਾਰਡਰ ਵੀ ਆਪਦਾ ਬਹੁਤ ਧੰਨਵਾਦ ਹੋਊ 🙏🙏

  • @GurjinderSingh-wp8iv
    @GurjinderSingh-wp8iv Рік тому +8

    Love you Punjabi travel ❤ proud to be Sikh

  • @simrankaur8946
    @simrankaur8946 Рік тому +1

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Factszz75
    @Factszz75 2 роки тому +6

    Waheguru ji
    Such a knowledgeable vlog 🙏

  • @dhillonramanpreet9246
    @dhillonramanpreet9246 2 роки тому +2

    Bahut vdiaa vlog 👌👍👍 bahut knowledge milli thanku 🙏🏿🙏🏿🙏🏿🙏🏿

  • @harvinderkaur8308
    @harvinderkaur8308 2 роки тому +18

    Waheguru Ji🙏
    Thank you so much to both of you for sharing with us. God bless you!🙏

  • @JattPunjabi0142
    @JattPunjabi0142 2 роки тому +2

    ਧੰਨਵਾਦ ਵੀਰ ਜੀ।

  • @singhjassraj-2379
    @singhjassraj-2379 Рік тому +6

    Proud to be a Sikh kom ❤❤❤❤

  • @sukhdeepsingh1767
    @sukhdeepsingh1767 Рік тому +1

    Waheguru Ji 🙏 dhanyawad ਸਾਨੂੰ ਇਹ ਨਹੀਂ ਸੀ ਪਤਾ

  • @surindersinghbajwa5735
    @surindersinghbajwa5735 2 роки тому +6

    Satnam waheguru ji

  • @SekhonBorawal
    @SekhonBorawal Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਧੰਨਵਾਦ

  • @sukhbeersingh9852
    @sukhbeersingh9852 2 роки тому +4

    ਰਬ ਮਹਿਰ ਰੱਖੇ ਬਾਈ ਜੀ ਮਨੀਲਾ ਫਿਲੀਪੀਨ ਤੋ

  • @supandeepsingh209thajnv2
    @supandeepsingh209thajnv2 2 роки тому +1

    ਵਾਹਿਗੁਰੂ ਮੇਹਰ ਕਰੇ ਵੀ ਜੀ ਤੁਹਡੇ ਤੇ

  • @kamaljeetsingh_123...
    @kamaljeetsingh_123... 2 роки тому +5

    Bhut cute couple oh tusi 🌸🙂💖

  • @DeepakKumar-v9r4x
    @DeepakKumar-v9r4x 3 місяці тому

    Deepakshoor 😀waheguru ji waheguru ji🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @charanjitsingh2607
    @charanjitsingh2607 2 роки тому +5

    Thank you . God Bless both of you.

    • @bobbysingh4505
      @bobbysingh4505 2 роки тому

      Dhan guru ra.daas g meri beti rupinder di jholi ch bache di daat baksh do g

  • @navkiratsingh3467
    @navkiratsingh3467 10 місяців тому

    ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ੇ।।❤

  • @sukhpreetsukhpreet6395
    @sukhpreetsukhpreet6395 2 роки тому +6

    Satname wehaguru jii 🙏🙏

  • @ਧੰਨਧੰਨਗੁਰੂਰਾਮਦਾਸਮਹਾਰਾਜਜੀ

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @soumenkhara3632
    @soumenkhara3632 2 роки тому +4

    Waheguru ji ka Khalsa Waheguru Ji ki fateh Thank you for giving Knowledge about this beautiful Place. I will visit One Day ☺️ In Golden Temple Because I love Sikh people very much as they have made many Sacrifices in the past.Thanks paaji Your video makes Me happy 😊.

  • @narinderkaur5644
    @narinderkaur5644 Рік тому

    ਧੱਨ ਸ੍ਰੀਹਰਗੋਬਿੰਦ ਸਾਹਿਬ ਜਿਉ ਮਹਾਰਾਜ 🙏🙏🌺🌸🌼🌼🌸🌺🙏🙏

  • @__DHILLXN__
    @__DHILLXN__ 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਤੇ ਭੈਣ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ 🙏🏻🙏🏻🙏🏻🙏🏻🙏🏻

  • @kakkasandhu8299
    @kakkasandhu8299 2 роки тому +3

    Dhan dhan guru Ram Das ji waheguru ji waheguru ji 🙏🏻

  • @preetsingh9774
    @preetsingh9774 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏

  • @nirmalkaur7131
    @nirmalkaur7131 2 роки тому +8

    Thanks a lot for guiding to all the places in Harmander Sahib which we all miss every time we come here. I wish we can see all the places and that is possible only if we get a good guide. Thank you so much for this well guided tour . .

  • @NARINDERSINGH-my5tf
    @NARINDERSINGH-my5tf 2 роки тому

    ਧੰਨਵਾਦ ਵੀਰ ਜੀ ਅਸੀਂ ਬਹੁਤ ਵਾਰ ਆਏ ਹਾਂ ਦਰਬਾਰ ਸਾਹਿਬ ਪਰ ਤੁਸੀਂ ਅਜਿਹੀਆ ਜ੍ਹਗਾ ਦਿਖਾਈਆ ਜਿਨ੍ਹਾਂ ਦਾ ਸਾਨੂੰ ਪਤਾ ਨਹੀ ਸੀ ਹੁਣ ਜ਼ਰੂਰ ਆਕੇ ਦਰਸ਼ਨ ਕਰਾਗੇ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਤਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਸਬਦਾ ਭਲਾ ਕਰਨ🙏🏼🙏🏼🙏🙏

  • @jotvlogs3718
    @jotvlogs3718 2 роки тому +6

    Waheguru ji❤❤❤❤

  • @armanbrar3156
    @armanbrar3156 2 роки тому

    Waheguru ji waheguru ji waheguru ji ਬਹੁਤ ਬਹੁਤ ਧੰਨਵਾਦ ਜੀ

  • @gurmitkaurnahal8120
    @gurmitkaurnahal8120 2 роки тому +5

    Satnam waheguru jii 🙏🏻

  • @MrDhillonVlogs
    @MrDhillonVlogs 2 роки тому +4

    Waheguru Ji..

  • @RupinderKaur-ud7yw
    @RupinderKaur-ud7yw 2 роки тому +1

    ❤️ਬਹੁਤ ਵਧੀਆ ਲੱਗਿਆ ਜੀ 💐💐
    ਧੰਨਵਾਦ ਜੀ🙏

  • @ikbaldhiman9111
    @ikbaldhiman9111 2 роки тому +4

    Waheguru ji

  • @JaswinderKaur-yn6in
    @JaswinderKaur-yn6in 2 роки тому

    ਬਹੁਤ ਵਧੀਆ.... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parvindergill7377
    @parvindergill7377 2 роки тому +7

    Waheguru ji 🙏🏼🙏🏼🙏🏼🙏🏼🙏🏼🙏🏼

  • @harpreetsaini784
    @harpreetsaini784 2 роки тому +25

    The efforts you putting in your vlogs are commendable! thank you Ripan and Kushi....!

  • @jinder_shayarr
    @jinder_shayarr Рік тому

    ਬਹੁਤ ਵਦੀਆਂ ਕੀਤਾ ਵੀਰ ਜੀ ਧੰਨਵਾਦ 🙏

  • @Dreams-wu7sx
    @Dreams-wu7sx 2 роки тому +7

    Missed you so much! Please make a tour to Mastuana Sahib