ਮਹਾਂਰਾਣੀ ਜਿੰਦਾਂ ਦੀ ਸਾਰੇ ਕੱਪੜੇ ਉਤਾਰ ਕੇ ਬੇਇੱਜ਼ਤੀ ਕੀਤੀ~ ਚੁਨਾਰ ਦੇ ਕਿਲ੍ਹੇ ਵਿੱਚੋਂ ਭੱਜ ਕੇ ਨੇਪਾਲ ਪਹੁੰਚੀ 👣76

Поділитися
Вставка
  • Опубліковано 23 січ 2023
  • Google Location : goo.gl/maps/dvvXEQLWp8iMhSnFA
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 245

  • @mampreetsingh6594
    @mampreetsingh6594 Рік тому +5

    ਹੁਣ ਉਹਨਾਂ ਅੰਗਰੇਜ਼ਾਂ ਦੀ ਮਜਦੂਰੀ ਕਰਨ ਪੰਜਾਬ ਦੇ ਵੱਡੇ ਵੱਡੇ ਜਿਮੀਦਾਰ ਵੀ ਜਾ ਰਹੇ ਨੇ ਜਿੰਨਾ ਦੀ ਮਜਬੂਰੀ ਹੈ ਵੱਖ ਗੱਲ ਹੈ

  • @Galbaatchannel
    @Galbaatchannel Рік тому +4

    Bht julm seha Sadi ma jind kaur ne😓😓😓

  • @GurpreetSingh-bx2uc
    @GurpreetSingh-bx2uc Рік тому +6

    Waheguru ji waheguru ji waheguru ji waheguru ji waheguru ji

  • @user-xn1qm4ql8y
    @user-xn1qm4ql8y Рік тому +4

    1987 ਚ ਕੋਲ ਦੀ ਲੰਘੇ ਸੀ ਇਕ ਕਿਤਾਬ ਚ ਪੜਿਆ ਸੀ ਚੁਨਾਰ ਬਾਰੇ ਤੇ ਮਹਾਰਾਣੀ ਜਿੰਦ ਕੌਰ ਬਾਰੇ ਜੀ

  • @lakhasingh8571
    @lakhasingh8571 Рік тому +7

    ਵਾਹਿਗੁਰੂ ♥️ਵਾਹਿਗੁਰੂ ❤ਵਾਹਿਗੁਰੂ 🌺ਵਾਹਿਗੁਰੂ ਵਾਹਿਗੁਰੂ 🌷ਵਾਹਿਗੁਰੂ 🌻ਵਾਹਿਗੁਰੂ 💚ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💙ਵਾਹਿਗੁਰੂ 🌸ਵਾਹਿਗੁਰੂ ਵਾਹਿਗੁਰੂ ❤️‍🩹ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ਵਾਹਿਗੁਰੂ 🌳ਵਾਹਿਗੁਰੂ 💗ਵਾਹਿਗੁਰੂ 💖ਵਾਹਿਗੁਰੂ ਵਾਹਿਗੁਰੂ 💝ਵਾਹਿਗੁਰੂ 🌲ਵਾਹਿਗੁਰੂ 💐ਵਾਹਿਗੁਰੂ ਵਾਹਿਗੁਰੂ 💛ਵਾਹਿਗੁਰੂ 💙ਵਾਹਿਗੁਰੂ 🧡ਵਾਹਿਗੁਰੂ ਵਾਹਿਗੁਰੂ 💚ਵਾਹਿਗੁਰੂ 💜ਵਾਹਿਗੁਰੂ ♥️ਵਾਹਿਗੁਰੂ ਵਾਹਿਗੁਰੂ 🌺ਵਾਹਿਗੁਰੂ 🌹ਵਾਹਿਗੁਰੂ 💙ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💚ਵਾਹਿਗੁਰੂ 💛ਵਾਹਿਗੁਰੂ ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ❤️ਵਾਹਿਗੁਰੂ ਵਾਹਿਗੁਰੂ 💗ਵਾਹਿਗੁਰੂ 🌳💝💓🌼💖❤️‍🩹❤️🌳🌲🤎🌸🧡💙💛💚💜🌻♥️

  • @GurmeetSingh-gz3fc
    @GurmeetSingh-gz3fc Рік тому +7

    ਖਾਲਸਾ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹੋ, ਧੰਨਵਾਦ ਜੀ

  • @nirbhaisingh8894
    @nirbhaisingh8894 Рік тому +4

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @inderjeetsingh741
    @inderjeetsingh741 Рік тому +18

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਨਾਲ ਜੋੜਨ ਲਈ।।

  • @gurudawarashridamdamasahib5803

    ਵਾਹਿਗੁਰੂ 😔

  • @GurmeetSingh-gz3fc
    @GurmeetSingh-gz3fc Рік тому +25

    ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਤੇ ਆਪ ਜੀ ਦੇ ਪਰਿਵਾਰ ਪਰ ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣ ਜੀ,

  • @RanjitKaur-me8hi
    @RanjitKaur-me8hi Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhbirsingh54682
    @sukhbirsingh54682 Рік тому +3

    ਪਹਿਲੀ ਵਾਰ ਅਜਿਹੀ ਜਾਣਕਾਰੀ ਮਿਲੀ ਹੈ ਵਾਹਿਗੁਰੂ ਜੀ

  • @rajanrajput187
    @rajanrajput187 Рік тому +4

    Wmk❤️🙏

  • @balbirsakhon6729
    @balbirsakhon6729 Рік тому +2

    ਭਾਈ ਸਾਹਿਬ ਸੱਚ ਜਾਣਿਉ ਮਹਾਰਾਣੀ ਜਿੰਦ
    ਕੌਰ ਜੀ ਬਾਰੇ ਇਤਿਹਾਸ ਸੁਣ ਕੇ ਹੰਝੂ ਨਹੀਂ ਰੁਕੇ
    🙏🙏🙏🙏🙏

  • @mohansingh3290
    @mohansingh3290 Рік тому +2

    Waheguru ji

  • @AnjuSharma-it1nu
    @AnjuSharma-it1nu Рік тому +3

    Sat shiri akal ji

  • @kulwindersingh9579
    @kulwindersingh9579 Рік тому +2

    Very Nice Bhai Nishan Singh Jio
    Rab app g nu hor v Sewa lawe te app ji sangat ni ise hi tara Ithaas Di saanj pauondey Raho.
    WGkk Wgkf

  • @SukhwinderSingh-wq5ip
    @SukhwinderSingh-wq5ip Рік тому +7

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ ਸੋਹਣੀ ਜਾਣਕਾਰੀ

  • @roshansingh2351
    @roshansingh2351 Рік тому +6

    ਬਾਬਾ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ 🙏🙏🙏🙏🙏

  • @ranjeetsinghsingh9248
    @ranjeetsinghsingh9248 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sidhumusicsm8056
    @sidhumusicsm8056 Рік тому +2

    ਬਹੁਤ ਖੂਬਸੂਰਤ ਵੀਡੀਓ ਜੀ⚘️⚘️⚘️⚘️⚘️⚘️⚘️🌷

  • @lakhvindersingh3140
    @lakhvindersingh3140 Рік тому +3

    ਵਾਹਿਗੁਰੂ ਜੀ

  • @harjitkaurharjit6239
    @harjitkaurharjit6239 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @parmparitsingh7696
    @parmparitsingh7696 Рік тому +2

    Whaguro mahar kra

  • @nishansinghdhillon1034
    @nishansinghdhillon1034 Рік тому +6

    ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏

  • @rajinderjitsingh506
    @rajinderjitsingh506 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @MOR.BHULLAR-PB05
    @MOR.BHULLAR-PB05 Рік тому +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ
    ਖਾਲਸਾ ਜੀ ਸਤਿ ਸ੍ਰੀ ਆਕਾਲ ਜੀ

  • @executiveassistant6688
    @executiveassistant6688 Рік тому +3

    ਧੰਨਵਾਦ ਜਾਣਕਾਰੀ ਲਈ ਪ੍ਰੰਤੂ ਵੀਡਿਓ ਦਾ ਟਾਈਟਲ ਬਦਲ ਦਿਓ ਜੀ।

  • @gurdeeplitt754
    @gurdeeplitt754 Рік тому +3

    Waheguru ji ka khalsa waheguru ji ki fteh

  • @Hardeepsingh-qh1vk
    @Hardeepsingh-qh1vk Рік тому +2

    Waheguru Ji

  • @sukhvir8886
    @sukhvir8886 Рік тому +4

    Waheguru ji ka khalsa waheguru ji fatahe 🙏🙏🙏🙏

  • @amanpetscare876
    @amanpetscare876 Рік тому +3

    Dhan guru dhan guru dhan guru dhan guru dhan guru

  • @jattpannu8468
    @jattpannu8468 Рік тому +2

    ਵਾਹਿਗੁਰ ਜੀ 🙏 ਵਾਹਿਗੁਰ 🙏

  • @MannatandAshmeet0911
    @MannatandAshmeet0911 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @MangalSingh-zz4uv
    @MangalSingh-zz4uv Рік тому +6

    Waheguru ji ka khalsa waheguru ji ki Fateh 🙏🙏🙏🙏🙏

  • @Satwantss
    @Satwantss Рік тому +2

    bahu dhanwad khalsa ji

  • @travelwithbalkar1370
    @travelwithbalkar1370 Рік тому +4

    ਵਾਹਿਗੁਰੂ ਜੀ🙏🙏

  • @amrindersingh9685
    @amrindersingh9685 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @varindersingh6181
    @varindersingh6181 Рік тому +2

    ਖ਼ਾਲਸਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਜਾਣਕਾਰੀ ਦੇਣ ਲਈ 🙏🙏🙏🙏🙏

  • @ManinderSingh-kj5et
    @ManinderSingh-kj5et Рік тому +2

    Waheguru ji ka khalsa waheguru ji ki Fateh

  • @swarnkour3404
    @swarnkour3404 Рік тому +2

    ਵਾਹਿ ਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਕੀ ਫਤਹਿ ਜੀ

  • @gurjeetboparai62
    @gurjeetboparai62 Рік тому +6

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @sarabjeetkaur492
    @sarabjeetkaur492 Рік тому +2

    Waheguru g 🙏🌺🙏

  • @luckys8909
    @luckys8909 Рік тому +7

    WaheGuru Ji ka Khalsa WaheGuru Ji ki Fateh

  • @JaswinderKaur-iu2vc
    @JaswinderKaur-iu2vc Рік тому +4

    Waheguru ji Dhanbad khalsa ji

  • @NARINDERSINGH-my5tf
    @NARINDERSINGH-my5tf Рік тому +2

    ਧੰਨਵਾਦ ਖਾਲਸਾ ਜੀ 🙏 ਇਹ ਧਾਰਮਿਕ ਇਮਾਰਤਾਂ ਦੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਖੂਸ਼ੀਆ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🙏🙏🙏

  • @rajnikant8218
    @rajnikant8218 Рік тому +1

    Great woo beautiful Bhai guru ji ka Khalsa waheguru ji ki phate

  • @nirmalbhamra6345
    @nirmalbhamra6345 Рік тому +2

    👏Waheguru ji veer ji thanks 👏👏👏👏👏

  • @gurmukhsingh6126
    @gurmukhsingh6126 Рік тому +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @aksandhu344
    @aksandhu344 Рік тому +9

    ਅਜਕਲ ਦੀਆ ਇਮਾਰਤਾ 100 ਸਾਲ ਨਹੀ ਕਢਦੀਆ ਪੁਰਾਣੇ ਲੋਕ ਇਮਾਨਦਾਰ ਸੀ

  • @netarbahadur5846
    @netarbahadur5846 Рік тому +3

    Sat nam shree waheguru ji🙏🙏🙏🙏

  • @jeetghuman467
    @jeetghuman467 Рік тому +2

    Bhot deeply jankari mili g dhanwaad 🙏🌹🙏🇺🇸

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @surinderkaur2661
    @surinderkaur2661 Рік тому +2

    ਦੁਖੀਆਰੇ ਮਾਂ ਪੁੱਤਰ ਨਾਮ ਦੀ ਇਕ ਕਿਤਾਬ
    ਪੜ੍ਹ k ਇਨ੍ਹਾਂ ਮਾਂ ਪੁੱਤਰਾਂ ਦੇ ਦੁੱਖ ਦੀ ਸੱਚੀਂ ਵਾਰਤਾ ਜਦੋਂ ਤੁਸੀਂ ਪੜ੍ਹਓਗੇ ਤਾਂ ਰੋਂਗਟੇ ਖੜ੍ਹੇ ਹੋ ਜਾਣਗੇ
    ਸਿੱਖੀ ਦਾ ਇਤਿਹਾਸ ਦੁਖਾ ਭਰਿਆ ਸਭ ਨੁੰ ਹਮੇਸ਼ਾ ਪੜ੍ਹਨਾ ਚਾਹੀਦਾ hai

  • @ss.27
    @ss.27 Рік тому +2

    Dhan Guru Pita Sahib Sri Guru Gobind Singh g Maharaj

  • @gameing2.o129
    @gameing2.o129 Рік тому +3

    ਭਾਈ ਸਾਬ ਮਹਾਰਾਣੀ ਜਿੰਦਾ ਦਾ ਸਸਕਾਰ ਨਾਸਿਕ ਗੋਦਾਵਰੀ ਨਦੀ ਦੇ ਕੰਢੇ ਹੋਇਆ ਨਾ ਕੀ ਨਰਮਦਾ ਨਦੀ ਕੰਡੇ

  • @ravinderbraich7628
    @ravinderbraich7628 Рік тому +4

    🙏🙏

  • @HarjinderSingh-ec9ew
    @HarjinderSingh-ec9ew Рік тому +4

    Waheguru ji ka khalsa waheguru Ji ki fathe Baba ji

  • @amarjotsinghsandhu6203
    @amarjotsinghsandhu6203 Рік тому +3

    Satnam Shri waheguruji 🙏🙏🙏🙏🙏🌼🪷💐🌺🌷🌹🌻🌸🍁waheguruji ka Khalsa waheguruji ki fathe ji🙏🙏🙏🙏🙏

  • @GurmeetSingh-yd6zn
    @GurmeetSingh-yd6zn Рік тому +2

    Wahe guru ji

  • @BaljinderKaur-hn5xt
    @BaljinderKaur-hn5xt 9 днів тому

    waheguru waheguru waheguru waheguru waheguru ji 🙏

  • @deepsamra3003
    @deepsamra3003 Рік тому +4

    Waheguru g 🙏

  • @gurindersingh4655
    @gurindersingh4655 Рік тому +4

    WaheGuru Ji ka Khalsa
    WaheGuru Ji ke fathe!!🙏

  • @rhinosingh3235
    @rhinosingh3235 Рік тому +4

    WAHEGURU JI

  • @SandeepSingh-fe6kr
    @SandeepSingh-fe6kr Рік тому +1

    Waheguru ji waheguru ji waheguru ji

  • @singhshamshertruevoice9242
    @singhshamshertruevoice9242 Рік тому +1

    💥🙏Bhai sab ji itihas sun k ANAND aa janda he ji 🙏waheguru ji chardikla bakshan🙏

  • @jagvirsinghbenipal5182
    @jagvirsinghbenipal5182 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @balwantsingh4283
    @balwantsingh4283 Рік тому +2

    Sad story that Sikhs could not avenge her but became protectors of bloody British Raj

  • @balwinderkaur2508
    @balwinderkaur2508 Рік тому +3

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਤੇ ਲੰਬੀ ਉਮਰ ਬਕਸ਼ਣ

  • @arshmann2394
    @arshmann2394 Рік тому +4

    Beda gark dogreyan da hoya

  • @amarjitsingh-jq8ru
    @amarjitsingh-jq8ru Рік тому +1

    ਵਾਹਿਗੁਰੂ ਜੀ ਦਾਸ ਨੇ ਵੀ ਇਹ ਇਤਿਹਾਸ ਸਿੱਖ ਕੌਮ ਦੇ ਮਾਹਾਨ ਕਵੀਸ਼ਰ ਯੋਗੀ ਜੀ ਦੀਆਂ ਦੋ ਕੈਸਟਾਂ ਸਿੱਖ ਰਾਜ ਕਿਵੇਂ ਗਿਆ ਰਾਹੀ ਅੱਜ ਤੌ ਤਕਰੀਬਨ ੨੫ ਕਿ ਸਾਲ ਪਹਿਲਾਂ ਸ੍ਰਵਨ ਕੀਤਾ ਸੀ ਧੰਨਵਾਦ ਭਾਈ ਸਾਹਬ ਜੀ 🙏🙏

  • @bahadursingh9718
    @bahadursingh9718 Рік тому +1

    ਧੰਨਵਾਦ ਖਾਲਸਾ ਜੀ

  • @harjotsandhu875
    @harjotsandhu875 Рік тому +2

    ਤੁਸੀ ਗੁਜਰਾਤ ਤੋਂ
    ਇੱਧਰ ਕਿਵੇਂ ਪੁੱਜ ਗਏ ਬਾਬਾ ਜੀ

  • @vickygaheer3212
    @vickygaheer3212 Рік тому +8

    महारानी जिंद कौर की जिंदगी बहुत प्रेरणादायक है... हमें गर्ब है हमारी महारानी पर ...🙏

  • @rajindersaini6529
    @rajindersaini6529 Рік тому +3

    Very very tragic and heart arching reality happened with most most respected queen mother Maharani Jind Kaur ji.

  • @paramjitsingh2635
    @paramjitsingh2635 Рік тому

    ਬਹੁਤ ਵਦੀਆ ਦਿਖਾ ਰਹੇ ਹੋ ਖਾਲਸਾ ਜੀ

  • @gursewaksingh5618
    @gursewaksingh5618 Рік тому +3

    ਖਾਲਸਾ ਜੀ good job ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ 🌹🌹🌹🌹🌹🌹🌹🌹🌹🌹🌹🌹🌹

  • @universewinner5107
    @universewinner5107 Рік тому +2

    Nishan Singh veer ji aap ji te Guru Granth Sahib Ji apaar kirpa hai Waheguru App ji nu changi sehat te lambi omer bakhshe 🙏 App eda hi dunia nu sikh history bare asliyat naal jorhde ravo meri Waheguru ji kol ehi Ardaas hai ji 🙏

    • @jagtarsinghdhanota2474
      @jagtarsinghdhanota2474 Рік тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @Diljeetsingh0013
    @Diljeetsingh0013 Рік тому +2

    ❤️🙏

  • @addsachjugaadsach2136
    @addsachjugaadsach2136 Рік тому +4

    Hyee kinaa kuj hundaa reyaa a 🙏🏻

  • @user-bc4zz1fs8v
    @user-bc4zz1fs8v Рік тому +13

    1849 ਸਿੱਖਾਂ ਦੀ ਕਿਸਮਤ ਗ਼ੱਦਾਰਾਂ ਦੇ ਹੱਥੋਂ ਇਹੋ ਜਿਹੀ ਬਦਲ ਗਈ ਜੋ ਅੱਜ ਤੱਕ ਭੁੱਗਤ ਰਹੇ ਹਾਂ ਜੀ

  • @kavitakaur2365
    @kavitakaur2365 Рік тому

    Sikha da itihas sanjha Karan layi aap ji da dillo dhanwad 🙏🏻🙏🏻🙏🏻

  • @paramjeetghumaan
    @paramjeetghumaan Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manrajsingh.9r.187
    @manrajsingh.9r.187 Рік тому +1

    whehaguru ji thanks ji rani jinda the dukhant sunon li

  • @balbirsakhon6729
    @balbirsakhon6729 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਸਾਰੇ ਪਰਵਾਰ ਤੇ ਮੇਹਰ ਭਰਿਆ ਹੱਥ ਤੇ ਚੜਦੀ ਕਲਾ ਵਿੱਚ ਰੱਖਣ
    🙏🙏🙏🙏🙏

  • @GurmeetSingh-yb6zi
    @GurmeetSingh-yb6zi Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sharanjitr3446
    @sharanjitr3446 Рік тому +1

    ਬਹੁਤ ਹੀ ਦਰਦਨਾਕ।

  • @lakhasingh8571
    @lakhasingh8571 Рік тому +2

    🙏🏻🙏🏻🙏🏻🙏🏻

  • @harmeetkaur5199
    @harmeetkaur5199 Рік тому +1

    Waheguru waheguru

  • @karamjitsinghsalana4648
    @karamjitsinghsalana4648 Рік тому +1

    Waheguru g

  • @amritpalsingh6782
    @amritpalsingh6782 Рік тому +2

    🌹🌹🙏🙏🙏🙏🙏🌹🌹

  • @sarbjeetsingh8638
    @sarbjeetsingh8638 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harnishchawla9454
    @harnishchawla9454 11 місяців тому

    Baba ji kripa karo ji
    Sri waheguru ji

  • @karanvirdhillon3115
    @karanvirdhillon3115 Рік тому +2

    ❤️❤️🙏🙏

  • @KuldeepKaur-oc8cn
    @KuldeepKaur-oc8cn Рік тому

    Bahut vdiya Ji Danwad

  • @tejsinghtejsangha7202
    @tejsinghtejsangha7202 Рік тому +1

    Waheguru ji ka Khalsa Waheguru Ji ki Fateh 🌹💐🙏

  • @RanvirSingh-zu3qg
    @RanvirSingh-zu3qg Рік тому +2

    Tapon Raj rajon narak ihi hunda

  • @LovedeepSingh-ew4bj
    @LovedeepSingh-ew4bj 5 місяців тому

    ਵਾਹਿਗੁਰੂ ਜੀ॥

  • @RupinderSingh-rb1xl
    @RupinderSingh-rb1xl Рік тому

    ਧੰਨਵਾਦ ਜੀ।

  • @sherepunjabtv3111
    @sherepunjabtv3111 Рік тому

    ਬਹੁਤ ਦੁੱਖ ਭਰੀ ਦਾਸਤਾਨ। ਸਿੱਖਾਂ ਦਾ ਆਪਣਾ ਰਾਜ ਸੀ ਤੇ ਕੀ ਕੁਝ ਸਹਿਣਾ ਪਿਆ। ਤੇ ਅੱਜ ਵੀ ਠੋਕਰਾਂ ਖਾ ਰਹੇ ਹਾਂ।

  • @RAVINDERKAUR-ii8wg
    @RAVINDERKAUR-ii8wg Рік тому

    bhut vdia jankari diti ji🙏