OnGrid ਸੋਲਰ ਸਿਸਟਮ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ || Best solar system || solar

Поділитися
Вставка
  • Опубліковано 14 вер 2021
  • ਕੋਈ ਵੀ ਸੋਲਰ ਸਿਸਟਮ ਲਗਵਾਉਣ ਤੋਂ ਪਹਿਲਾਂ ਬਜ਼ਾਰ ਵਿੱਚੋ ਆਪਣੀ ਤਸੱਲੀ ਜਰੂਰ ਕਰੋ ਵੀਡੀਓ ਵਿੱਚ ਜਾਣਕਾਰੀ ਦੇਣ di ਕੋਸਿਸ ਕੀਤੀ ਹੈ ਤੁਹਾਡੀ ਕੋਈ ਵੀ ਚੀਜ ਚੰਗੀ ਮਾੜੀ ਜਾਂ ਕੰਪਨੀ ਦੀ ਸਰਵਿਸ ਕਿਹੋ ਜਿਹੀ ਹੈ ਇਹ ਤੁਸੀਂ ਜਾਂਚ ਕਰੋ ਸਾਡੇ ਚੈਨਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ
    #sewakmechanical #punjabi
  • Наука та технологія

КОМЕНТАРІ • 285

  • @sewakmechanical
    @sewakmechanical  2 роки тому +14

    ਕੋਈ ਵੀ ਸੋਲਰ ਸਿਸਟਮ ਲਗਵਾਉਣ ਤੋਂ ਪਹਿਲਾਂ ਬਜ਼ਾਰ ਵਿੱਚੋ ਆਪਣੀ ਤਸੱਲੀ ਜਰੂਰ ਕਰੋ ਵੀਡੀਓ ਵਿੱਚ ਜਾਣਕਾਰੀ ਦੇਣ di ਕੋਸਿਸ ਕੀਤੀ ਹੈ ਕੋਈ ਵੀ ਚੀਜ ਚੰਗੀ ਮਾੜੀ ਜਾਂ ਕੰਪਨੀ ਦੀ ਸਰਵਿਸ ਕਿਹੋ ਜਿਹੀ ਹੈ ਇਹ ਤੁਸੀਂ ਜਾਂਚ ਕਰੋ ਸਾਡੇ ਚੈਨਲ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ

    • @user-fp1nb7hr1c
      @user-fp1nb7hr1c 2 роки тому

      ਵੀਰ ਜੀ ਕਿਰਪਾ ਕਰਕੇ ਆਪਣਾਂ ਪਤਾ ਦੱਸੋਂ ਜੀ,9855470214

    • @hardevsingh4160
      @hardevsingh4160 2 роки тому

      9si ji apan ph no addres sade phone gal kro ji

  • @veermajitheyton8738
    @veermajitheyton8738 2 роки тому +19

    ਗੁਰਸੇਵਕ ਸਿੰਘ ਜੀ ਨੇ ਜਿੰਨੇ ਚੰਗੇ ਸਵਾਲ ਪੁੱਛੇ,,,,? ਓਨੇ ਹੀ ਚੰਗੇ ਰਾਹੁਲ ਜੀ ਨੇ ਜਵਾਬ ਦਿੱਤੇ,,) ਏਹ ਵੀਡੀਓ ਦੇਖ ਕੇ ਸੱਚੀ ਗਿਆਨ ਵਿੱਚ ਵਾਧਾ ਹੋਇਆ 👌🏻👍🏻

  • @dg3010
    @dg3010 2 роки тому +28

    Bai sewak singh ji tusi chanel sabcribe kite di ਪੂਰੀ ਕੀਮਤ ਅਦਾ kar rhe o. Tuhadia videos bahut hi jaankari walia te jindgi vich kamm auon walia videos aa veer ji . So tuhada bahut bahut dhanwaad veer ji

  • @SS-ct4hv
    @SS-ct4hv 2 роки тому +26

    Yaar dislike wali kehrdi gall aa. Chngi jankaari de rahe ne. Sewak sir ji 🙏🙏🙏tahanu sari family walo full saport❤❤❤🙏🙏🙏 bai ji

  • @Chak_mander
    @Chak_mander 2 роки тому +5

    ਸਰਦਾਰ ਜੀ, ਕੋਈ ਇਸ ਤਰ੍ਹਾਂ ਦਾ ਸਿਸਟਮ ਦੱਸੋ, ਜੋ ਬਿਜਲੀ ਮਹਿਕਮੇ ਤੋਂ ਜਾਨ ਛੁੱਟੇ ,ਜਾਣੀ ਬਾਹਰਲੇ ਮੁਲਕਾਂ ਚ ਜਿਵੇਂ ਅਸਟ੍ਰੇਲੀਆ ਚ ਹੈ,ਆਪਣੀ ਬਿਜਲੀ ਫਰੀ ਚਲੇ ਜੀ।

  • @baltejsinghdhillon691
    @baltejsinghdhillon691 2 роки тому +1

    ਵਾਹ ਗੁਰਸੇਵਕ ਵੀਰ ਨੇ ਕੋਈ ਸਵਾਲ ਛਡਿਆ ਹੀ ਨਹੀਂ ਸਾਰੇ ਉਧੇੜ ਕੇ ਰੱਖ ਦਿੱਤੇ ਜਵਾਬ ਵੀ ਬਹੁਤ ਸੋਹਣੇ ਦਿੱਤੇ ਆਹ ਹੈ ਜਾਣਕਾਰੀ ਧੰਨਵਾਦ ਜੀ

  • @singhtek06
    @singhtek06 2 роки тому +42

    ਬਾਈ ਫ਼ਰੀਦਕੋਟ ਆਲਿਆਂ ਤੋਂ ਅਸੀਂ ਕੋਟਕਪੂਰਾ ਰਾਮਬਾਗ ਚ 4 ਸਾਲ਼ ਪਹਿਲਾਂ 5 killowat ਦਾ off-grid solar system ਲਗਵਾਇਆ ਸੀ, ਬਿਲਕੁਲ did ਪਿਆ, ਇੱਕ ਸਾਲ ਪਹਿਲਾਂ 10 ਬੈਟਰੀਆਂ change ਕੀਤਿਆਂ, ਹੁਣ ਆ ਕੇ ਦੇਖ ਲਵੋ ਕਬਾੜ ਬਣਿਆ ਪਿਆ, ਜੀਹਨੇ ਵੀ ਸੋਲਰ ਪਲਾਂਟ ਲਗਵਾਉਣਾ ਇੱਕ ਵਾਰੀ ਕੋਟਕਪੂਰਾ ਦੇ ਰਾਮਬਾਗ ਚ ਆ ਕੇ ਸੋਲਰ ਵੇਖ ਲਵੋ, ਆਪਾਂ ਤੁਹਾਡੇ ਸਾਹਮਣੇ ਮੀਟਰ ਤੋਂ ਲਾਈਟ ਬੰਦ ਕਰ ਕੇ ਚੈੱਕ ਕਰਾਂਗੇ ਜੇਕਰ ਸੋਲਰ ਨੇ 5 ਮਿੰਟ ਵੀ 2 ਛੱਤ ਵਾਲੇ ਪੱਖੇ ਚਲਾ ਦਿੱਤੇ ਤਾ ਜੋ ਮਰਜ਼ੀ ਸਜਾ ਦੇ ਦਿਉ, ਜਦੋਂ ਦੁਕਾਨਦਾਰ ਨੇ ਸਮਾਨ ਵੇਚਣਾ ਹੁੰਦਾ ਉਦੋਂ ਹੋਰ ਗੱਲ ਹੁੰਦੀ ਆ ਪਰ ਜਦੋਂ complaint ਆਉਂਦੀ ਆ ਉਦੋਂ ਦੁਕਾਨਦਾਰਾਂ ਦੀ ਟੋਨ ਹੀ ਬਦਲ ਜਾਂਦੀ ਆ, ਕੰਪਨੀਆਂ ਕੋਲ਼ ਮਕੈਨਿਕ ਵੀ ਪੂਰੇ ਟਰੇਡ ਨੀ ਹੁੰਦੇ, ਸੋਲਰ ਦਾ ਨੁਕਸ ਹੀ ਲੱਭ ਸਕਦੇ ਠੀਕ ਕਰਨਾ ਤਾਂ ਦੂਰ ਦੀ ਗੱਲ ਆ ।

    • @BalrajSingh-eu6io
      @BalrajSingh-eu6io 2 роки тому

      Litle knowledge is a dengerous thing

    • @tajinderbajwa8400
      @tajinderbajwa8400 2 роки тому

      Paji ongrid wich koi battery nhi hundi ongrid pura kamjab ha

    • @singhtek06
      @singhtek06 2 роки тому +5

      @@tajinderbajwa8400 ਬਾਈ ongrid ਦਾ ਇਨਵਰਟਰ ਤਾਂ ਹੁੰਦਾ ਹੀ ਆ ਜੇਕਰ ਇਨਵਰਟਰ ਚ ਕੋਈ ਨੁਕਸ ਪੈ ਜਾਂਦਾ ਤਾਂ ਕੋਈ ਨੀ ਪੁੱਛਦਾ, ਇਹਨਾਂ ਦੇ ਮਕੈਨਿਕ ਵੀ ਨੁਕਸ ਨੀ ਲੱਭ ਸਕਦੇ, ਸਾਡੇ ਵੀ ਇੰਨਵਰਟਰ ਦੀ ਪ੍ਰੌਬਲਮ ਆ output ਨੀ ਦੇ ਰਿਹਾ, ਇੱਕ ਵੀ ਯੂਨਿਟ ਨੀ ਬਣਾ ਰਿਹਾ, ਰਹੀ ਗੱਲ ਗਰੰਟੀ ਦੀ, ਸਿਰਫ਼ ਸੋਲਰ ਪੈਨਲ ਦੀ 25 ਸਾਲ ਗਰੰਟੀ ਆ, ਨਾ ਕੇ ਇੰਨਵਰਤਰ ਦੀ,

    • @harprabhjotsingh7188
      @harprabhjotsingh7188 2 роки тому +4

      Tada UA-cam channel aaa ohde te video bnnaa k payooo. Try krage vadd toh vadd share krn di.
      Company da naam inverter name panel name battery name sab mention kro

    • @sukhjithathur
      @sukhjithathur 2 роки тому +2

      ਵੀਰ 25 ਸਾਲ ਦੀ ਗਰੰਟੀ ਐ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਇਹਨਾਂ ਤੇ 4/5 ਸਾਲ ਖਰਾਬ ਹੋਣ ਤੇ
      ਪਰ ਸਰਕਾਰ ਨੇ ਸੜਕਾਂ ਤੇ ਸੋਲਰ ਲਾਈਟਾਂ ਲਾਈਆਂ ਸੀ ਓ ਵੀ 1 ਇਕ ਸਾਲ ਤੋਂ ਬੰਦ ਹੋ ਗੱਈਆ ਕੋਈ ਨੀ ਬੋਲਦਾ ਕਿਉਂ ਕੇ ਸਰਕਾਰੀ ਸਮਾਨ ਦਾ ਖਿਆਲ ਕੋਈ ਨੀ ਰੱਖਦਾ ਨਾ ਕੋਈ ਕਿਸੇ ਨਾਲ ਗਰਮੀਂ ਨਾਲ ਬੋਲਦਾ ਸੋਚ ਕੇ ਕੀ ਕਿਸੇ ਦੀ ਖਾਤਰ ਆਪਾ ਕਿਉਂ ਲੱੜਾਈ ਕਰੀਏ ਸਰਕਾਰ ਆਪ ਤਾਂ ਆਪਣੇ ਕਰਨ ਲੱਗੀ
      ਨਾ ਪੁਲਿਸ ਤੱਕ ਵੀ ਨਹੀਂ ਗਿਆ ਕੋਈ 25 ਸਾਲ ਦੂਰ ਦੀ ਗੱਲ ਵੀਰ 1/1ਸਾਲ ਬੁਰਾ ਹਾਲ ਹੈ
      ਨਾਲੇ ਜਪਾਨੀ ਕੰਪਨੀ ਸੀ ਸੋਲਰ ਵਾਲੀ ਸੂ ਕਮ
      Su kam

  • @sarajmanes4505
    @sarajmanes4505 2 роки тому +2

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ

  • @cvmchoudhary5360
    @cvmchoudhary5360 2 роки тому +7

    वाह वाह बहुत खूब सिंह साहिब सेवक सिंह जी
    सारी दी सारी गल्लां पुस्स लयी ।
    धन्वाद 22 सिंह जी 🤗

  • @pr5991
    @pr5991 2 роки тому +8

    We have 4.5 kw in Australia, we get 8 cents per kWh (4 to 5 rupees) for solar feed in tariff when we sell to company. We pay 32 cents (15 rupees) per kWh when we buy or import from the company, $1 (55 rupees) per day for supply charge. All solar panels are installed on roofs as it saves money on infrastructure and saves land that can be used for growing food.

  • @jinder582
    @jinder582 2 роки тому +1

    Very knowledge full vedio. Thanks for giving us deeply information.

  • @riarshahpur6316
    @riarshahpur6316 2 роки тому +1

    ਬਹੁਤ ਹੀ ਵਧੀਅਾ ਜਾਣਕਾਰੀ ਦੇਣ ਲੲੀ ਧੰਨਵਾਦ ਜੀ

  • @shashibhatti4686
    @shashibhatti4686 2 роки тому +1

    Very nice interview full of knowledge for Solar power

  • @singhtek06
    @singhtek06 2 роки тому +6

    ਬਾਈ ਸੇਵਕ ਸਿੰਘ ਜੀ ਤੁਸੀਂ ਬਹੁਤ ਵਧੀਆ ਵੀਡਿਓ ਬਣਾਉਂਦੇ ਹੋ, ਤੁਹਾਡੀ ਵੀਡਿਓ ਹਰ ਰੋਜ਼ ਵੇਖੀ ਦੀ ਆ, ਜੇਕਰ ਤੁਹਾਡਾ ਇੱਧਰ ਗੇੜਾ ਵਜਿਆ ਤਾਂ ਕੋਟਕਪੂਰੇ ਰਾਮਬਾਗ ਵਿੱਚ ਨੇੜੇ ਹਰੀ ਨੌ ਫਾਟਕ Kotkapura ਜਰੂਰ ਆਉਂਣਾ ਤੂਹਾਨੂੰ ਸਾਰੀ ਜਾਣਕਾਰੀ ਮਿਲਜੂਗੀ।

  • @kamalgurwinder5188
    @kamalgurwinder5188 2 роки тому

    ਬਹੁਤ ਵਧੀਆ ਜਾਣਕਾਰੀ ਜੀ। ਧੰਨਵਾਦ

  • @BaljitSingh-bu1no
    @BaljitSingh-bu1no 2 роки тому

    ਸਰਦਾਰ ਸੇਵਕ ਸਿੰਘ ਜੀ ਤੁਸੀਂ ਬਹੁਤ ਜ਼ਰੂਰੀ ਸਵਾਲ ਪੁੱਛੇ ਹਨ। ਤੇ ਰਾਹੁਲ ਜੀ ਨੇ ਵੀ ਹਰ ਸਵਾਲ ਦਾ ਜਵਾਬ ਬਹੁਤ ਵਿਸਥਾਰ ਨਾਲ ਦਿੱਤਾ ਹੈ। ਵੀਡੀਓ ਵੇਖ/ਸੁਣਕੇ ਅਨੰਦ ਆ ਗਿਆ।

  • @sukhbirdhillon22
    @sukhbirdhillon22 2 роки тому +3

    good job. you almost cover everything consumer need to know.

  • @surjitsingh6305
    @surjitsingh6305 2 роки тому +1

    ਬਹੁਤ ਵਧੀਆ ਲੱਗਾ ਜੀ ਸੋਲਰ ਬਾਰੇ ਜਾਣ ਕੇ ਧੰਨਵਾਦ

  • @bahadursingh9718
    @bahadursingh9718 2 роки тому

    Vir.ji.solar.waste.jo.jankari.diti.aap.ka.dhanbad.

  • @parmindersingh71
    @parmindersingh71 2 роки тому

    ਬਹੁਤ ਚੰਗੀ ਜਣਕਾਰੀ ਲਈ ਧੰਨਵਾਦ ਜੀ

  • @kakasingh1358
    @kakasingh1358 2 роки тому +1

    ਬਹੁਤ ਵਧੀਆ ਵੀਡੀਓ ਮੇਰੇ 5kw ਮੋਟਰ ਲੱਗੀ ਘਰ ਵਿੱਚ ਹੈ on ਗਰਿੱਡ ਕਰਵਾਉਣਾ ਚਾਹੁੰਦੇ ਹਾਂ ਤੇ ਬੀਮਾ ਵੀ ਕਰਵਾਉਣਾ ਚਾਹੁੰਦੇ

  • @malkitsingh-vs9zn
    @malkitsingh-vs9zn 2 роки тому +4

    Dashmesh solar wale brother nein har question da bahut bahut nice vadiya te satisfy ans ditta SEWAK SINGH JI nice job

  • @gurjindersinghsidhu8659
    @gurjindersinghsidhu8659 2 роки тому

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @bluepen215
    @bluepen215 2 роки тому +2

    20:00 beema ali gal boht vdia g

  • @AmandeepSingh-js8pb
    @AmandeepSingh-js8pb 2 роки тому +3

    ਸਰ ਜੀ, ਰਾਹੁਲ ਜੀ ਨੇ ਲਾਸ੍ਟ ਚ ਕਿਹਾ ਕੇ 46 ਡਿਗਰੀ ਤੋਂ ਬਾਅਦ dip ਕਰ ਜਾਂਦਾ ohda ki ਮਤਲਬ ਆ ji

  • @sukhrajsingh2019
    @sukhrajsingh2019 2 роки тому

    Bahut Vaidya video. Good one. Good job sir ji.

  • @bluepen215
    @bluepen215 2 роки тому +1

    25:30 sahi gal a 22 g janakri te leni chahidi a

  • @AmarjeetSingh-xd3cd
    @AmarjeetSingh-xd3cd 2 роки тому

    ਚੜ੍ਹਦੀਕਲਾ ਆਪ ਜੀ ਦਾ ਤੇ ਦਸ਼ਮੇਸ਼ ਸੋਲਰ ਦਾ

  • @ManjitSingh-bs1iw
    @ManjitSingh-bs1iw Рік тому

    ਬਰਨਾਲੇ ਜ਼ਿਲੇ ਦੇ ਪਿੰਡ ਬਧਾਤਾ ਵਿਚ ਪੰਜ ਪਾਂਵਰ ਦੀ ਸਮਆਰਸਈਬਲ ਮੋਟਰ ਲਗਵਾਉਣ ਲਈ ਸਾਨੂੰ ਲੋੜੀਂਦੀ ਕਾਰਵਾਈ ਕਰਨ ਲਈ ਆਪਣੇ ਵੱਲੋਂ ਜਾਣਕਾਰੀ ਦਿੱਤੀ ਜਾਵੇ ੯੮੫੫੪੨੦੯੬੧

  • @navinsharma2381
    @navinsharma2381 2 роки тому

    Very good video use full information

  • @maninderpalsingh6014
    @maninderpalsingh6014 2 роки тому +1

    Sardaar Sewak Singh G you are great.

  • @rajsingh6212
    @rajsingh6212 2 роки тому

    Sewak singh ji mono perc poly nalo kina k theek rahega on grid layi

  • @davindersinghmaan7
    @davindersinghmaan7 2 роки тому

    Bahut vadia daseya 22 g ne 🙏
    👌👌 Nice video

  • @varindersingh4140
    @varindersingh4140 2 роки тому +1

    ਸ਼੍ਰੀ ਮਾਨ ਜੀ ਮੇਰੇ ਘਰ ਤਿੰਨ ਫੇਜ਼ ਦਾ ਕੁਨੈਕਸ਼ਨ ਹੈ ਅਤੇ ਮੈ ਸੋਲਰ ਮੈਨਲ ਲਗਵਾਉਣਾ ਚਹੁੰਦਾ ਹਾਂ। ਕਿਰਪਾ ਕਰਕੇ ਪਰੋਸੀਜ਼ਰ ਉਪਰ ਚਾਨਣਾ ਪਾ ਦਿਓ।
    ਵਰਿੰਦਰ ਸਿੰਘ
    ਅਮ੍ਰਿਤਸਰ।

  • @sanjeevkumarnagar2067
    @sanjeevkumarnagar2067 2 роки тому

    Nice very nice so beautiful vloog bro

  • @sukhwantsidhu4273
    @sukhwantsidhu4273 2 роки тому +2

    ਕੋਈ ਵਾਹਲਾ ਫਾਇਦਾ ਨੀ ਜੀ, ਕਿਉਂ ਕਿ ਬਿੱਲ ਦਾ ਬਹੁਤਾ ਫਰਕ ਨੀ ਪੈਂਦਾ, ਗੱਲਾਂ ਕਰਨ ਦਾ ਤੇ ਤਜਰਬੇ ਦਾ ਬਹੁਤ ਫਰਕ ਹੁੰਦਾ ਜੀ। ਮੇਰੇ ਦੋ ਥਾਵਾਂ ਤੇ ਲੱਗੇ ਆ ਸੋਲਰ ਪਲਾਂਟ। ਆਨ ਗਰਿੱਡ ਵੀ ਅਤੇ ਆਫ ਗਰਿੱਡ ਵੀ। ਜਿੰਨੇ ਰੁਪਏ ਲਗਦੇ ਆ, ਵਿਆਜ ਨੀ ਮੋੜਦਾ।

  • @radharanjit3154
    @radharanjit3154 2 роки тому

    2 kg waat load aa ji ghar da te j 1.5 ton ac and fridge and smarsible motor ghar di chal sake te is 2kg waat laod lai kine pennals loune pain ge te ik pennal di price kini howe gi and bina batteries to 24 hours chal sakdi electricity...?

  • @jaswinderjassi7443
    @jaswinderjassi7443 2 роки тому +1

    Sep 30 to solar da pure saal da hisab Nill hunda agar unit jiyada bani v oh khatam ho jandi . Is saal pspcl waliya ne koi 10 ja 20% tax lgayia hai jis ch oh keh rahe solar jini bijli bnaoda 1 saal ch us da tax 30 sep. Nu bill ch add krke de rahe is bare jankari di video bnao jaldi is bar main 5kw da.system lgayia hoya meri calculation de hisab nal 230 unit da mai bill dena c par ohna ne tax lgake 4900 bill bna dita isbare jankari jrur sNji kariyo

  • @Tejaspreet
    @Tejaspreet 2 роки тому

    ਖੇਤ ਵਾਲੀ 15 hp ਦੀ ਮੋਟਰ ਲਈ kit kat ਵਿੱਚ ਕਿੰਨੇ guage ਦੀ ਤਾਰ ਪਾਉਣੀ ਹੈ ਜੀ

  • @MalkitSingh-qd7dg
    @MalkitSingh-qd7dg 2 роки тому

    Vir ji je off laguna hove ta kina kharch hor hovega and ki prosisor ai pl daso

  • @NarinderSingh-gz6sz
    @NarinderSingh-gz6sz 2 роки тому

    Sir g one question is my soler is coles falt hu ਗਿਆ ਤਾਂ ਬਿੱਲ a gai ਹੈ ਕਿ ਹੱਲ ਹੋ

  • @punjabimunda2224
    @punjabimunda2224 2 роки тому

    Veer g ja kar koi bizli wali wadi line da thala ploot hova otha ah lagg sakda

  • @KuldeepSingh-km2gk
    @KuldeepSingh-km2gk 2 роки тому

    Sir 3 kilo watt te ki ki chal skda aa AC fridge fan dsna pls

  • @Specialeditionsupersedar
    @Specialeditionsupersedar 2 роки тому +1

    veri good sar ji

  • @raviashta9025
    @raviashta9025 2 роки тому +1

    Good information. Thanks

  • @ranjeetbrar4217
    @ranjeetbrar4217 2 роки тому

    Sewak bai ji shot campaster baro detail dio do starter kive laune a

  • @josansukhchain1092
    @josansukhchain1092 2 роки тому +1

    ਬਹੁਤ ਵਧੀਆ ਜਾਣਕਾਰੀ ਸੇਵਕ ਵੀਰ। ਧੰਨਵਾਦ!

  • @arashdeep2531
    @arashdeep2531 2 роки тому

    (new or burnt) Meter di cost ta bijli board phlaa jmaa kerna leda
    Per meter rent pir b pa die aa

  • @jasvirtejay28
    @jasvirtejay28 2 роки тому +1

    Very useful information

  • @harwinder2601
    @harwinder2601 2 роки тому +1

    Very good information , Mr Sewak , thank you

  • @bikrambikram6405
    @bikrambikram6405 2 роки тому

    What if no electricity, no transformer is available. Can we still install solar for Agri Farm...

  • @GurmelSingh-qx8er
    @GurmelSingh-qx8er 2 роки тому

    Policy Of The Govt. Should Be Only In The Interests/ Benefits Of Urgent Needy People's

  • @jhordgillfarm
    @jhordgillfarm 2 роки тому

    Y mere khet lga 7.5 kw da solar system oschon manu jhtka lga c m dhup hunde hoye osnu pani nal dhon lga c ki eh sareya ch hunda ja mere solar ch nuks a

  • @tarloksingh7317
    @tarloksingh7317 2 роки тому

    Very good Information ji

  • @babbusharma600
    @babbusharma600 2 роки тому

    Bhut dhanvaad ji

  • @parminder7154
    @parminder7154 2 роки тому

    Bai ji oo dasn lage c k je 45 too baad ae dip maar janda te tusi uhna di gal cut diti
    Iss bare v dasoo
    K ae 45 digri too baad kam nhi krda
    Kyo k grmia nu ina temperature tan waise hi ho janda

  • @pankajjaryal9239
    @pankajjaryal9239 2 роки тому

    Paji 1mw da plant kine jagah ch lagda hai

  • @kulwantsingh5549
    @kulwantsingh5549 2 роки тому +1

    Veer ji solar Earth practical video bnao

  • @SS-ct4hv
    @SS-ct4hv 2 роки тому

    Very nice👍👍👍👍 bai ji🙏🙏🙏🙏❤❤❤

  • @narinderjeetsingh3994
    @narinderjeetsingh3994 2 роки тому

    Excellent vedio 👌👌

  • @hardevsinghsidhu4557
    @hardevsinghsidhu4557 2 роки тому

    Y g solar di meetar di reeding vare vi detail ch video share kro

  • @manpreetsandhu4945
    @manpreetsandhu4945 2 роки тому

    Sir sada 3kv da project a but fixed charged v 600 month a jnda

  • @karan_saluja
    @karan_saluja 2 роки тому +1

    Sir bi directional meter da rent kina hunda

  • @sandhu31wala
    @sandhu31wala 2 роки тому +1

    Vhut vdiya ji

  • @bssandhu8299
    @bssandhu8299 2 роки тому +1

    Very good information

  • @ammupg9499
    @ammupg9499 2 роки тому

    Mein motor lgwoni aa khet company kehdi lagwaia

  • @inderjeetaulakh9893
    @inderjeetaulakh9893 2 роки тому

    Sir sada home point nahi solar de ta lag u??

  • @jagmohanbajwa5253
    @jagmohanbajwa5253 Рік тому

    Subsidy kini off-grid uper on grid uper

  • @manpreetpallah5103
    @manpreetpallah5103 2 роки тому

    Bahut Vadia veer g

  • @bikkajalloke
    @bikkajalloke 2 роки тому

    ਵੀਰ ਜੀ Flywheel ਗ੍ਰੀਨ ਇਲੈਕਟ੍ਰਿਕ ਸਿਟੀ ਬਾਰੇ ਜਾਣਕਾਰੀ ਚਾਹੀਦੀ ਸੀ

  • @sukhjindersingh6901
    @sukhjindersingh6901 2 роки тому

    nice question and nice answer given

  • @punjabiengineer1311
    @punjabiengineer1311 2 роки тому

    20 klo watt kine da lagu

  • @chetramsaini9562
    @chetramsaini9562 2 роки тому +1

    ਕਿਆ pspcl ਵਲੋਂ ਸੋਲਰ ਹਾਈਬ੍ਰਿਡ ਇਨਵਰਟਰ ਮਨਜੂਰ ਹੈ। ਅਸੀ ਲਗਾ ਸਕਦੇ ਹਾਂ।

  • @inderjit748
    @inderjit748 2 роки тому

    GOOD KNOWLEDGE WALE VIEDO AA SEWAK SINGH WAHEGURU JI CHARDIKLA TANDRUSTI TE TRAKIA BAKSHAN

  • @simranjeetsingh9949
    @simranjeetsingh9949 2 роки тому +3

    ਬਹੁਤ ਹੀ ਸੋਹਣੀ ਜਾਣਕਾਰੀ ਵੀਰ ਜੀ

  • @jagtinderdeepsingh9859
    @jagtinderdeepsingh9859 2 роки тому +1

    ਸੋਲਰ ਲੱਗਉਣ ਲਈ ਬਿਜਲੀ ਬੋਰਡ ਤੋਂ ਕੁਨੈਕਸ਼ਨ ਲੈਣਾ ਜ਼ਰੂਰੀ ਆ

  • @hardyalkumar7326
    @hardyalkumar7326 2 роки тому

    V Guard solar s1200 information dena Sar ji Kitni solar panel Lagti Hai Uska Puri information dena

  • @ParamjitSingh-ok8he
    @ParamjitSingh-ok8he 2 роки тому +1

    ਕਾਫੀ ਹੱਦ ਤੱਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ।ਤਿੰਨ ਕਿਲੋਵਾਟ ਦੇ ਸੋਲਰ ਸਿਸਟਮ ਦੀ ਸਾਲ ਦੀ ਬਿਜਲੀ ਪ੍ਰੋਡਕਸ਼ਨ 4000 ਕਿਲੋਵਾਟ ਤੋਂ ਵੱਧ ਨਹੀਂ ਹੈ। ਮੇਰੇ ਦੋ ਸਾਲ ਤੋਂ ਤਿੰਨ ਕਿਲੋਵਾਟ ਸੋਲਰ ਸਿਸਟਮ ਲੱਗਿਆ ਹੈ ਅਤੇ ਦੋ ਸਾਲ ਦੀ ਪ੍ਰੋਡਕਸ਼ਨ 8050 ਕਿਲੋਵਾਟ ਹੋਈ ਹੈ।1 ਅਕਤੂਬਰ ਤੋਂ 30 ਸਤੰਬਰ ਤੱਕ ਦੀ ਪ੍ਰੋਡਕਸ਼ਨ ਤੇ 10% ਕੱਟ ਲੱਗਦਾ ਹੈ।

  • @johalfreedish1278
    @johalfreedish1278 2 роки тому +3

    ਸਰ ਜੀ 1ਕਿਲੌ ਞਾਟ ਦਾ ਕਿਨਾ ਖਰਚ ਅਾਓਦਾ... ਤੇ ਘਰ ਞਿਚ ਕੀ ਚਲਾ ਸਕਦੇ ਹਾ...

  • @rameshgarg3619
    @rameshgarg3619 Рік тому

    Hun 300 unit free hon to baad ki fayde ne solar system de

  • @pritamsingh2772
    @pritamsingh2772 2 роки тому +1

    ਬਿਜਲੀ ਦਾ ਬਿਲ ਦੋ ਮਹੀਨੇ ਦਾ ਕਿਓੁ ਆ ਰਿਹਾ ਹੈ ਜਦਕਿ ਸਾਰੇ ਬਿਲ ਏਿਕ ਮਹੀਨੇ ਦੇ ਹੁੰਦੇ ਹਨ ਪਾਣੀ', ਪੇਪਰ', ਟੈਲੀਫੋਨ ਆਦਿ ਕਿਓਕਿ 30 ਦਿਨ ਤੋ ਬਾਅਦ ਯੂਨਿਟ ਰੇਟ ਵਧੇ ਹੁੰਦੇ ਹਨ ਤੇ ਬਿਲ ਵਧ ਜਾਵੇਗਾ

  • @manpreetpallah5103
    @manpreetpallah5103 2 роки тому

    Bhaji bijli wale fan Di motor di video bnao

  • @amrindersingh1166
    @amrindersingh1166 2 роки тому

    Nice great super

  • @KuldeepSingh-qg8sk
    @KuldeepSingh-qg8sk 2 роки тому

    Par paji jado bijli nahi aundi ongrid odo v kam nahi karda ji...bijli punjab ch ta 24 ghate ch audi 12 k aa...hun de dina ch ta bauta mara hall aa

  • @rkaybablu9322
    @rkaybablu9322 2 роки тому

    Bhaji Asmani bijli da v koi hal daso

  • @Hardeeppendu
    @Hardeeppendu 2 роки тому +1

    Nice g good work g

  • @kapilsurinder
    @kapilsurinder 2 роки тому

    ਕੀ off grid solar ਤੇ earthing ਜਰੂਰੀ ਹੈ ? ਜਰੂਰ ਦੱਸਉ

  • @SandeepSingh-qi6gj
    @SandeepSingh-qi6gj 2 роки тому

    Very Nice info Bhaji

  • @surindersinghdhaliwal1409
    @surindersinghdhaliwal1409 2 роки тому +1

    Solar ਦੀ ਹਾਜ਼ਰੀ ਵਿੱਚ ਚਿੱਪ ਮੀਟਰਾਂ ਦੇ ਜਵਾਬ ਨਾਲ ਕੋਈ ਤਸੱਲੀਬਖ਼ਸ਼ ਨਹੀਂ ਹੈ।

  • @mandeepgrover7826
    @mandeepgrover7826 2 роки тому

    Je bijli da connection laie hi na.fer koi kharcha bharna pau govt nu....

  • @Joiyamm
    @Joiyamm 2 роки тому

    राजस्थान विच EPC किस जगह पर मिल जाएंगे, क्या हनुमानगढ़ में है ?
    दूसरे ये कि क्या बैटरी वाले सोलर को बिना बैटरी या ऑन ग्रिड में बदला जा सकता है ?

  • @harwindersingh950
    @harwindersingh950 2 роки тому

    Sir ki chori de insurance ve covered hundi hai

  • @jaspalaryan
    @jaspalaryan 2 роки тому

    Tnx ....veer ji

  • @Lakhveer146
    @Lakhveer146 2 роки тому

    ਜਿਹੜੇ ਆਪਣੇ ਖੇਤਾਂ ਸੋਲਰ ਪੈਨਲ ਲਾਉਂਦੇ ਜੇਕਰ ਖੇਤਾਂ ਚੋਂ ਪੈਨਲ ਚੋਰੀ ਹੋ ਜਾਂਦੇ ਆ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ

  • @davindertejay73
    @davindertejay73 2 роки тому +1

    Chip meter ਚ ਇਹਦਾ ਪੰਗਾ ਪੈਣਾ ਈ ਪੈਣਾ ਆਉਨ ਗਰਿਡ ਵਾਲੇ ਸੋਲਰ ਦਾ

  • @harvinderladdi8355
    @harvinderladdi8355 2 роки тому

    Bai ji asin lagwaya on grid 475rs monthly bill dena hi pe riha

  • @karamtatla2713
    @karamtatla2713 2 роки тому

    Pind ch 2 jany ralkey lawa sakdy Aa veer

  • @jaswinderpalsinghghuman9144
    @jaswinderpalsinghghuman9144 2 роки тому

    ssa RAHUL JI can I get dealership of DASHMESH solar for 4/ 5 district's of punjab

  • @jaspalsinghjas1225
    @jaspalsinghjas1225 2 роки тому

    Nice ji

  • @gurudev8275
    @gurudev8275 2 роки тому

    Good ji