Bhai ji m shuchda 1kw 40000 ch ladga 40000da viajj 8 percant nu 3200 rs salana annda j roj dia 4unit banawe ta 7nu 28 rs di bijli bano na a 28*365 10220 rs salana Bijli bano phir tye 5saal ch paisea pura hunda eh babkuf tye ni bana riha sano pl calculate karke dasso
2 किलोवाट का नही कहा मैने भाई साहब 2 मेगावाट का कहा है 1 किलोवाट = 1000 वाट 2 मेगावाट = 20,00,000 वाट इस विडिओ मे बड़े सोलर प्लांट लगाने कि बात हो रही है
Safai di jume bari ta sadi he,, betri bi 5 sal chaldi he,,, kio loka nu gumrah karde ne eh lok,,, hor ta vidio es bande dia thik ne par eh glt lagdi he menu
Safai v hoju jina je kothe di tiji ja chothi manjil te lagaye aa Oh safai kiwe krnge???? Sara kotha ede nal bhar lende aa wadde wadde palace hotal kothe te jaoga kon jhaj e book krna pena fer washing lai Hotal 8-10 manjil wa othe kon jaoga te war war jhaj book krke washing nhi ho skdi Zmeen te lagga dekh ta tusi likh ta safai krlo Safe gawand ch lagga c 4-5 saal pehla 6-7 lakh ch ohna es systm nal lagaya c ghr da sara lod nikal je tiji majil te ajj miti aa bs jo keh reha eh banda bilkul sach wa ediya gallan
I believe you keep battery charged and not let get completely depleted then batteries would last longer time. Another way is to have electronic system that reduces load if batter is close to being depleted
ਵਧੀਅਾ ਜਾਣਕਾਰੀ ਦਿੱਤੀ ਭਰਾ ਜੀ ਨੇ ਟੀ ਵੀ ਚੈਨਲ ਦਾ ਧੰਨਵਾਦ ਜੀ
ਬਾਈ ਜੈ ਸਿੰਘ ਹੈ ਗੁਣਾਂ ਦੀ ਖਾਣ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਬਾਈ ਜੀ ਨੂੰ ਤੰਦਰੁਸਤੀ ਬਖ਼ਸ਼ੇ।
ਬਾਈ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ!
ਸਾਰੀਆਂ ਗੱਲਾਂ ਬਹੁਤ ਬਰੀਕੀ ਨਾਲ ਦੱਸਣ ਲਈ ਧੰਨਵਾਦ ਜੀ
ਜੈ ਵੀਰ ਜੀ ਸਵਾਦ ਆ ਜਾਂਦਾ ਤਹਾਉਡੀ ਇਟਰਵਿਉ ਦੇਖ ਕੇ
ਸੁਕਰ ਆ ਜੀ ,ਨੌਲਜ ਦੇਣ ਤੇ ਅਸੀ ਤਾਂ ਗੁਰਦੁਆਰਾ ਸਾਹਿਬ 15 ਏ ਸੀ ਚਲਾਉਣ ਵਾਸਤੇ ਡੀਲਰ ਤੋਂ ਪਤਾ ਕੀਤਾ ਸੀ (ਫਸ ਗਏ ਸੀ ਬਚਤ ਹੋ ਗਈ ਵੀਡੀਓ ਸੁਣਕੇ)ਤੁਹਾਡਾ ਬਹੁਤ ਬਹੁਤ ਧਨਵਾਦ ਜੀ,ਜਾਣਕਾਰੀ ਦੇਣ ਤੇ।
ua-cam.com/video/bpe4DjN7e4o/v-deo.html
ਅਪਣਾ ਦਿਮਾਗ ਨਾ ਵਰਤਿਓ ਕਦੇ ਇਹ ਬੰਦਾ 75% ਗ਼ਲਤ ਜਾਣਕਾਰੀ ਦੇ ਰਿਹਾ ਹੈ
@@sandhuztech4465ਕਿਉਂ ਕੀ ਤੁਹਾਡੇ ਕਾਰੋਬਾਰ ਦੇ ਪਾਸ ਖੋਲਦਾ ਹੈ
@@SarwanSingh-rp1ox samajh ni laggi ki keyna chuhnde ho sir
@@kamaldhimansunam75 Haha Lakh rupay di gal kiti. jabbal jaye bande diya manni jande aa sab
ਬਹੁਤ ਵਧੀਆ ਵੀਚਾਰ ਬਹੁਤ ਵਧੀਆ ਬੰਦਾ
ਬਹੁਤ ਵਧੀਆ ਜਾਣਕਾਰੀ ਆ
ਬਹੁਤ ਧੰਨਵਾਦ ਬਾਈ ਜੀ ਤੁਹਾਡਾ।ਬਹੁਤ ਵਧੀਆ ਜਾਨਕਾਰੀ ਦਿੱਤੀ ਹੈ, ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਬੱਚ ਜਾਣ ਗੇ। ਰੱਬ ਤੈਨੂੰ ਤਰੱਕੀ ਬਖਸ਼ੇ।
ਜੈ ਸਿੰਘ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ ਬਿਜਲੀ ਦੇ ਹਰ ਇਕ ਸਮਾਨ ਬਾਬਤ ਬਾਈ ਜੀ ਦੀ ਜਾਣਕਾਰੀ ਕਮਾਲ ਦੀ ਹੁੰਦੀ ਹੈ
ਬੁਹਤ ਵਧੀਆ ਜਾਣਕਾਰੀ ਘੈਂਟ ਗੱਲਬਾਤ
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਿਲਕੁਲ ਸੱਚੀਆ ਗੱਲਾ ਨੇ
ਬਹੁਤ ਨੌਲਜ ਹੈ ਜੈ ਸਿੰਘ ਜੀ ਨੂੰ ਇਹ ਨੌਲਜ ਕੋਈ ਵੀ ਨਹੀਂ ਦੱਸਦਾ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ।
ਕੰਪਨੀਆਂ ਸਰਕਾਰਾਂ ਨਾਲ ਵੱਡੇ ਅਧਿਕਾਰੀਆਂ ਨਾਲ ਰਲ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਬਹੁਤ ਵੱਡੀ ਠੱਗੀ ਹੈ ਇਹ 😓
75% ਗ਼ਲਤ ਜਾਣਕਾਰੀ ਹੈ
@@kamaldhimansunam75ਬਾਈ ਜੀ ਜਿੰਨੀ ਜਾਣਕਾਰੀ ਇਨ੍ਹਾਂ ਨੂੰ ਹੈ ਪੰਜਾਬ ਵਿਚ ਸਾਇਦ ਹੀ ਕਿਸੇ ਨੂੰ ਹੋਵੇ ਇਹ ਗੱਲ ਤਾ ਵਡੇ ਵਡੇ ਇੰਜਨੀਅਰ ਵੀ ਮੰਨਦੇ ਹਨ ਤੇ ਇਨ੍ਹਾਂ ਕੋਲੋਂ ਬਹੁਤ ਦਫ਼ਾ ਜਾਕੇ ਜਾਣਕਾਰੀ ਲੈਂਦੇ ਹਨ
ਜਿਹੜੇ ਕੁਝ ਕੁ ਕੁਮੈਟ ਜੈ ਸਿੰਘ ਦੇ ਉਲਟ ਹਨ ਉਹ ਸਿਰਫ ਪੈਨਲ ਡੀਲਰ ਜਾ ਉਨ੍ਹਾਂ ਦੇ ਸਟਾਂਫ ਜਾ ਪੈਨਲ ਮਕੈਨਿਕ ਦੇ ਹਨ ਸਾਡੇ ਵੀ ਆਸੇ ਪਾਸੇ ਲਗੇ ਨੇ ਸੋਦਾਂ ਹੈ ਨਹੀਂ ਵਧੀਆ ਗਲ ਬਸ ਉਹੀ ਹੈ ਮਹਿਂਗਾ ਜਿਆਦਾ ਹੈ ਕੰਮ ਘਟ ਕਰਦਾ ਹੈ !!
ਧੰਨਵਾਦ ਵਾਈ ਜੀ ਮੈਂ ਲਵਾਉਣ ਦੀ ਸੋਚ ਦਾ ਸੀ ਪਰ ਤੁਹਾਡੀ ਜਾਣ ਕਾਰੀ ਨਾਲ ਮੇਰੇ ਵੀ ਪੈਸੇ ਬੱਚ ਗਏ ਨਈ ਪੈਸੇ ਖਰਾਬ ਕਰ ਲੈਣੇ ਸੀ
ਬਹੁਤ ਵਧੀਆ ਜਾਣਕਾਰੀ ਵੀਰ ਜੀ।
ਬਿਲਕੁਲ ਸਚਾਈ ਹੈ ਜੀ ਜਾਂ ਫਿਰ ਸਰਕਾਰ ਸਬਸਿਡੀ ਦੇਵੇ ਉਹ ਵੀ 95 % ਦੇ ਕਰੀਬ
Na sarkar la ke na de deve naale 10kmehana de deve dekh rekhvaste😅
5 saal ho ge Kai nu majua ne koi problem nahi
ਬਹੁਤ ਬਹੁਤ ਧੰਨਵਾਦ ਜੀ
ਇਸ ਬੰਦੇ ਸੋਚ ਬਹੁਤ ਨੈਗੇਟਿਵ ਹੈ।
ਜਦ ਪਲੇਟਾਂ ਸਾਫ ਨਹੀਂ ਕਰਨਗੇ ਤਾਂ ਬਿਜਲੀ ਕਿਵੇਂ ਬਣੂ।ਜਿਸ ਨੇ ਤੀਹ ਲੱਖ ਲਾਇਆ ਉਹ ਇੱਕ ਬੰਦਾ ਸਫਾਈ ਵਾਸਤੇ ਰੱਖ ਸਕਦਾ।
Sahi kiha bai ji
ਵੀਰ ਜੀ ਸਾਡੇ ਲਾਗੇ ਵੀ ਲੱਗਿਆ ਉਹ ਰੋਜ਼ਾਨਾ ਸਾਫ ਕਰ ਰਹੇ ਹਨ ਬਰਸਾਤ ਦੇ ਦਿਨਾਂ ਵਿੱਚ ਆਪਣੇ ਆਪ ਸਾਫ ਰਹਿੰਦਾ ਪੰਜ ਸਾਲ ਤੋਂ ਅਸੀਂ ਦੇਖ ਰਹੇ ਹਾਂ
But soch kaun daoe.
@@surjitsinghdhanju3408vr tuhade lagga ? Kine kw da ?
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ।
Bhut ਸੋਹਣੇ ਢੰਗ ਨਾਲ ਸਮਜਾਇਆ । Very nice
ਬਹੁਤ ਵਧੀਆ ਜਾਣਕਾਰੀ
This is giving wrong information every machinery wants maintenance ,even human body demandd repair
This man is totally wrong information personaly he hate the development and progress of the people
ਬੀਰ ਜੀ ਪਹਿਲਾਂ ਸਾਫ ਕਰਦੇ ਪੈਨਲ ਨੂੰ ਫਿਰ interview ਸ਼ਰੂ ਕਰਦੇ ਫਿਰ ਤਾਂ ਚੰਗੀ ਗੱਲ ਸੀ
ua-cam.com/video/bpe4DjN7e4o/v-deo.html
ਸ੍ਰੀ ਮਾਣ ਜੀ ਕਿਸੇ ਬੰਦੇ ਨੇ ਚਾਰ ਸਾਲ ਪਹਿਲਾਂ ਦੱਸ ਕਿਲੋਵਾਟ ਦਾ ਸੋਲਰ ਲਗਾਇਆ ਸੀ। ਘਰ ਦਾ ਇਕ ਸਾਲ ਦਾ ਬਿਜਲੀ ਦਾ ਬਿੱਲ ਤਕਰੀਬਨ ਇਕ ਲੱਖ ਰੁਪਈਏ ਦਾ ਆਉਂਦਾ ਹੈ। ਉਸ ਦਾ ਕੁੱਲ ਖਰਚਾ ਸਾਢੇ ਚਾਰ ਲੱਖ ਆਇਆ। ਹੁਣ ਬਿਜਲੀ ਦਾ ਬਿੱਲ ਟੋਟਲ ਇਕ ਸਾਲ ਦਾ ਪੱਚੀ ਹਜਾਰ ਦਾ ਆਂਦਾ ਹੈ। ਉਸ ਨੂੰ ਅੱਸੀ ਹਜਾਰ ਰੁਪੈ ਹਰ ਸਾਲ ਬਚਦਾ ਹੈ। ਇਕ ਸਾਲ ਦਾ ਬੈਂਕ ਬਿਆਜ ਤਕਰੀਬਨ ਤੀਹ ਹਜ਼ਾਰ ਹੈ। ਸੋ ਉਸ ਨੂੰ ਪੰਜਾਹ ਹਜ਼ਾਰ ਹਰਸਾਲ ਬਚ ਰਿਹਾ ਏ। ਚਾਰ ਸਾਲ ਤੋ ਕਿਸੇ ਨੇ ਕੋਠੇ ਤੇ ਜਾ ਕੇ ਦੇਖਿਆ ਵੀ ਨੀ। ਮੇਰੇ ਖਿਆਲ ਵਿਚ ਸੋਲਰ ਕੋਈ ਘਾਟੇ ਦਾ ਸੌਦਾ ਨਿ। ਕੋਈ ਮਰੂੰ ਮਰੂੰ ਨੀ। ਪੂਰੇ ਏ ਸੀ ਅਤੇ ਹੀਟਰ ਦੱਬ ਕੇ ਚਲਾ ਰਹੇ ਨੇ।
Bilkul sahi me 5 saal pehla Lia paise vassol. AC dab ke chalune a Massi 1000 ku da bill aunda garmi vich Sardi vich zero
ਬੇਸ਼ੱਕ ਜੈ ਸਿੰਘ ਨੇ ਰੇਟ ਬਾਰੇ ਗੱਲ ਕਹੀ ਠੀਕ ਐ।ਪਰ ਜਿਸ ਦੇ ਖੇਤ ਮੋਟਰਾਂ ਨਹੀਂ ਬਿਜਲੀ ਕੁਨੈਕਸ਼ਨ ਮਿਲਦਾ ਨਹੀਂ।ਸੋਲਰ ਮੋਟਰ ਲਗਾ ਕੇ ਫ਼ਸਲ ਲੈਣ ਰਿਹਾ ਕਿਵੇਂ ਮਾੜਾ ਕਹਿ ਸਕਦੇ ਹਾਂ।
@@jsandhu-ok4vobilkul sahi 80 k hazar 5 hp di motor lag rehi a subsidy naal
सर जी बहुत ही महत्वपूर्ण जानकारी आँखे खुल गी जी म तो 2 mw का प्लांट लगाने की सोच रहा था
Bilkul lagvao calculate karke je galat bol rha hai
Eh sahi das riha a. Jina pesa es te Lane o. Osda bayaj lavo sal da te bijli da bil mainas karo fer dekho faida he ja Nuksan 😊
Bhai ji m shuchda 1kw 40000 ch ladga 40000da viajj 8 percant nu 3200 rs salana annda j roj dia 4unit banawe ta 7nu 28 rs di bijli bano na a 28*365 10220 rs salana Bijli bano phir tye 5saal ch paisea pura hunda eh babkuf tye ni bana riha sano pl calculate karke dasso
2 किलोवाट का नही कहा मैने भाई साहब 2 मेगावाट का कहा है 1 किलोवाट = 1000 वाट 2 मेगावाट = 20,00,000 वाट इस विडिओ मे बड़े सोलर प्लांट लगाने कि बात हो रही है
भाई साहब फार्मूला तो वही लगेगा आप जोड घटाऊ गुणा करके देखे
ਲੋਕ ਬਚ ਜਾਂਣਗੇ .... .. ਇਹ ਤਾਂ ਬਹੁਤ ਹੀ ਘੱਟ ਕੱਢ ਰਿਹਾ ਹੈ ਜੀ ਨਹਿਰ ਪੱਟ ਕੇ ਲਿਆਉਣੀ ਪਵੇਗੀ
Excellent information !!!!
ਜ਼ਿਆਦਾਤਰ ਗਲ਼ਤ ਜਾਣਕਾਰੀ ਦਿੱਤੀ ਐ ,ਮੇਰੇ ਰਿਸ਼ਤੇਦਾਰਾਂ ਤੇ ਬਥੇਰੇ ਜਾਣਕਾਰਾਂ ਨੇ ਲਗਵਾਇਆ ਏ ਤਿੰਨ ਸਾਲਾਂ ਵਿੱਚ ਪੈਸੇ ਪੂਰੇ ਕਰ ਲੈਣੇ ਆ ਆਰਾਮ ਨਾਲ , ਐਨੀ ਨੈਗਟੀਵਿਟੀ ਵੀ ਨਹੀਂ ਚਾਹੀਦੀ
ਜੈ ਸਿੰਘ ਜੀ ਇਹ ਜਾਣਕਾਰੀ ਕਾਫੀ ਸਹੀ,ਪਰ ਗਲਤ ਵੀ ਜ਼ਿਆਦਾ ਦਿੱਤੀ ਗਈ ਹੈ,
17 units daily 2kw meray pind lagga hoya 1yr to
Sade 19 unit daily 3kw adani biyoficial plats lagiya he vhut good
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ
ਬਹੁਤ ਵਧੀਆ ਜਾਣਕਾਰੀ। ਧੰਨਵਾਦ 22ਜੀ
ਮਿੱਟੀ ਤੇ ਦੇਖੋ ਕਿੰਨੀ ਆ । production ਤਾਂ ਘੱਟ ਹੋਣੀ ਆ ਬਾਈ ਜੀ। ਏਹ ਨੂੰ ਘੱਟੋ ਘਟ 10 ਦਿਨ ਬਾਅਦ ਵਾਸ਼ ਕਰਨਾ ਹੁੰਦਾ ਆ ਫੇਰ ਏਹਦੀ ਸਹੀ ਪਾਵਰ ਇਸਤਮਾਲ ਹੁੰਦੀ ਆ
If one has so much dust on car people call one what a disgusting person
Safai di jume bari ta sadi he,, betri bi 5 sal chaldi he,,, kio loka nu gumrah karde ne eh lok,,, hor ta vidio es bande dia thik ne par eh glt lagdi he menu
ua-cam.com/video/bpe4DjN7e4o/v-deo.html
Safai v hoju jina je kothe di tiji ja chothi manjil te lagaye aa
Oh safai kiwe krnge????
Sara kotha ede nal bhar lende aa wadde wadde palace hotal kothe te jaoga kon jhaj e book krna pena fer washing lai
Hotal 8-10 manjil wa othe kon jaoga te war war jhaj book krke washing nhi ho skdi
Zmeen te lagga dekh ta tusi likh ta safai krlo
Safe gawand ch lagga c 4-5 saal pehla 6-7 lakh ch ohna es systm nal lagaya c ghr da sara lod nikal je tiji majil te ajj miti aa bs jo keh reha eh banda bilkul sach wa ediya gallan
Llllll
ਸੋਲਰ ਊਰਜਾ ਭਵਿੱਖ ਵਿੱਚ ਕੰਮ ਆਉਗੀ ਅੱਜ ਨਹੀਂ ਤਾਂ ਕੱਲ ਇਸ ਦੀ ਜ਼ਰੂਰਤ ਪਵੇਗੀ ।
ਵਾਈਜੀ ਲੋਕ ਸੇਵਾ ਧੰਨਵਾਦ
ਦਿਲੋਂ ਧੰਨਵਾਦ।
Bilkul clear ho gaya ji
ਵੀਰ ਜੀ ਨੇ ਅੱਖਾ ਖੋਲ ਦਿਤੀਆ 🙏
ਸਾਡੇ ਖੇਤ ਮੋਟਰ ਤੇ ਲੱਗਿਆ 5ਪਾਵਰ ਦਾ ,ਮੋਟਰ 3ਇੰਚੀ ਪਾਣੀ ਪੂਰਾ ਦਿੰਦੀ ,ਮੋਟਰ ਤੇ ਪੂਰਾ ਕਾਮਯਾਪ
ਪਾਣੀ ਦਾ ਲੈਵਲ ਕੀ ਹੈ। ਇਲਾਕਾ ਕਿਹੜਾ ਵੀਰ ਜੀ।
22 saade 5hp lgya hai 4 inchi poora vdhiya hai
Bahut hi Vadhiya jaankari didi jai singh ji ne
Thnxxxxx sardar sab
ਵਧੀਆ ਜਾਣਕਾਰੀ ਦਿਤੀ
ਬਹੁਤ ਧੰਨਵਾਦ ਜੈ ਸਿੰਘ ਜੀ॥
ਬਹੁਤ ਚੰਗੀ ਜਾਣਕਾਰੀ ਮਿਲੀ ਧੰਨਵਾਦ ਵੀਰ ਜੀ ।
ਸਰਦਾਰ ਜੈ ਸਿੰਘ ਜੀ ਤੁਸੀਂ ਬਹੁਤ ਕਾਬਿਲ ਇਨਸਾਨ ਹੋ ਪਰ ਤੁਸੀਂ ਸੋਲਰ ਸਿਸਟਮ ਨੂੰ ਨਿੰਦ ਦੇ ਹੋਏ ਠੀਕ ਨਹੀਂ ਹੋ. ਮੇਰੇ ਘਰ 6.5 kw ਦਾ plant ਲੱਗੇ ਹੋਏ 5 ਸਾਲ ਹੋ ਗਏ ਹਨ. ਮੇਰਾ joint ਪ੍ਰਵਾਰ ਹੈ. ਪਹਿਲੇ 4 ਸਾਲਾਂ ਵਿਚ ਮੇਰੀ cost ਪੂਰੀ ਹੋਗੀ. ਮੇਰਾ ਪਲਾਂਟ ਅੱਜ ਵੀ 750 ਯੂਨਿਟ ਦੇ ਰਿਹਾ ਹੈ
😮
ਸਹੀ ਕਿਹਾ ਵੀਰ ਬਿਨਾਂ ਬੈਟਰੀ ਵਾਲਾ ਸਿਸਟਮ ਲਾਹੇਵੰਦ ਆ ਸਾਡੇ ਜਿੰਮ ਤੇ ਲਗੇ ਨੂੰ ਦੋ ਸਾਲ ਹੋਗੇ ਲੱਗਪਗ ਅੱਧੀ ਲਾਗਤ ਪੂਰੀ ਹੋਗੀ l
750 unit ik mahine di
ਮਸਲਾ ਸਫਾਈ ਦਾ, ਬਾਕੀ ਸਭ ਠੀਕ ਆ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ। ਬਹੁਤ ਬਹੁਤ ਧੰਨਵਾਦ
Very very good ji 🙏 👌 👍
Good man g
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢y3n3ywtbwgnnwywng
Excellent inputs, thanks for this wonderful video.
Very nice information
ਜਿਹੜਾ ਬੰਦਾ ਕੰਮ ਸੁਰੂ ਕਰਨ ਤੋ ਪਹਿਲਾਂ ਗਿਣਤੀ ਮਿਣਤੀ ਵਿੱਚ ਪੈ ਜਾਵੇ ਉਹ ਕਦੇ ਕਾਮਜਾਬ ਨਹੀਂ ਹੋਸਕਦਾ ਇਹੀ ਘਾਟ ਸਾਡੇ ਪੰਜਾਬ ਦੇਲੋਕਾ ਵਿਚ ਹੈ
Jankari layi dhanwad ji
ਸਾਫ ਕਰਲੋ ਵੀਰ ਲੋਕਾ ਨੂੰ ਗੁਮਰਾਹ ਨਾ ਕਰੋ ਬਾਹਰ ਦੇ ਦੇਸ਼ ਸੋਲਰ ਨੂੰ ਹੀ ਅਪਿਨਿਆ ਹੈ
Very Nice Information with proper clarity
Bohat vadiya jankaari sir 🙏🙏🙏
ਬਹੁਤ ਵਦੀਆ ਜਾਣਕਾਰੀ 🙏
ਬਿਲਕੁਲ ਸਹੀ ਗੱਲ ਜੀ
ਬਾਈ ਜੀ ਬਿਲਕੁੱਲ ਨਾ ਲਗਾਓ ਸੋਲਰ ਸਿਸਟਮ, ਅਸੀਂ ਲਗਵਾਇਐ 5 ਕਿਲੋਵਟ ਦਾ off grid 4 ਸਾਲ਼ ਹੋਏ ਆ, ਬਿਲਕੁੱਲ ਕੰਮ ਨੀ ਕਰ ਰਿਹਾ, ਬੈਟਰੀਆਂ 4 ਸਾਲਾਂ ਚ 2 ਵਾਰ ਬਦਲ ਚੁੱਕੇ ਆਂ, ਹੁਣ ਫੇਰ ਬੈਟਰੀਆਂ ਕੰਮ ਛੱਡ ਗਈਆਂ,EXID ਕੰਪਨੀ ਦੀਆਂ battery ਆ, ਗਰੰਟੀ ਚ ਆ, ਨਾ ਤਾਂ ਕੰਪਨੀ ਗੱਲ ਸੁਣਦੀ ਆ ਨਾ ਹੀ ਡੀਲਰ ਗੱਲ ਸੁਣਦਾ, ਵੇਚਣ ਵੇਲੇ ਹੋਰ ਗੱਲਾਂ ਕਰਦੇ ਆ, ਪਰ ਜਦੋਂ ਖਰਾਬੀ ਆਉਂਦੀ ਆ ਉਦੋਂ ਕੋਈ ਗੱਲ ਨੀ ਸੁਣਦਾ,। ਜੇਕਰ ਯਕੀਨ ਨੀ ਆਉਂਦਾ ਤਾ Kotkapura ਵਿੱਚ ਆ ਕੇ ਵੇਖ ਸਕਦੇ ਹੋ। ਸਾਢੇ ਚਾਰ ਲੱਖ ਰੁਪਏ ਲਾਏ ਪਰ ਇੱਕ ਰੁਪਏ ਦਾ ਫ਼ਾਇਦਾ ਨੀ ਹੋਇਆ।
Thanks
Bai on grid lona c mera on grid bohat wadea chal rea 2 sal ho gay a pase v puray ho gea a
Bai sade 5kw da hai bada wadia chal reha hai 1 year hogea.
I believe you keep battery charged and not let get completely depleted then batteries would last longer time.
Another way is to have electronic system that reduces load if batter is close to being depleted
Consumer court ਪਹੁੰਚੋ
ਹਰ ਪੰਚਾਇਤ ਚ ਲਗਾਵੇ ਸਰਕਾਰ
ਸਰਕਾਰ ਨੂੰ ਕੋਲਾ ਬਚਾਉਣ ਲਈ ਮੁਫਤ ਪਲੇਟਾ ਲਗਾਣੀਆ ਚਾਹੀਦੀਆਂ ਹਨ।
ਜੈ ਸਿੰਘ ਬਾਈ ਜੀਹੁਣ ਤਾ ਸਰਕਾਰ ਸਕੂਲਾਂ ਵਿਚ ਲਾਉਣ ਲੱਗ ਗੀ
Very nice sugessions
ਮਾਮਾ ਜੀ ਬਹੁਤ ਵਧੀਆ ਕੰਮ
Vary nice Video and Very good Job ji Super Veer God bless you ji
10 Rs wala Baja Peen peen
Wahh 22g wahh kmal Karti 😀😀😀😀😀 Bahut Vadia gallan dasya Baba Nanak dev ji tuhade sare priwar te MEHAR karan Ji
Good information thanks
Nice.Veiws.ji
Experience Makes A Man Perfect.
Practice makes a man perfect ❤💯💯💯
@@amritadeepakofficial practice is very important 😅
Dhan bad ji bhout vadiya ji 🙏
Bahut bahut thanks, bahut good information ha ji🎉🎉
Veer ji. Bahout vadhia jankari diti hai ji
Bai ji bhut good knowledge aa
Good job❤❤❤❤❤
ਸੱਚ ਹੈ ਜੀ
Thanks paaji jaankaari kyi🙏🙏🙏🙏🙏🙏🙏
ਸਫਾਈ ਵੀ ਹੁਣ ਕੰਪਨੀ ਕਰਕੇ ਜਾਇਆ ਕਰੂ ਹੱਦ ਐ
ਗੱਲ ਸਮਝਣ ਵਾਲੀ ਹੈ ਵੀਰ ਜੀ
ਸਰਕਾਰ. ਨੂੰ ਸਹੀ ਬਿਲ. ਭਰਨ. ਵਾਲਿਆ. ਨੂੰ ਜਾਇਜ ਰੇਟ ਤੇ ਬਿਜਲੀ ਦੇਣੀ ਚਾਹੀਦੀ ਤਾ ਜੋ ਬਿਲ ਦਾ ਸਤਾਇਆ ਬੰਦਾ ਗਲਤ ਹੱਥੇ ਤੇ ਨਾ ਚੜੇ ਇਡਸਟਰੀ ਯੂਨਿਟ 5 ਜਾ 6 ਰੁਪਏ. ਆ ਉਹੀ ਯੂਨਿਟ ਦੁਕਾਨਾ ਲਈ. 10 ਜਾ 11 ਰੁਪਏ. ਕਿਉ
ਕਿਥੋ ਬਿਲ ਭਰ ਲੋ ਛੋਟਾ ਦੁਕਾਨਦਾਰ
ਸਕੂਲਾਂ ਨੂੰ ਵੀ 10 rs। ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਬਹੁਤ ਮਹਿੰਗੀ।😂
*ਪੰਜਾਬੀ ਮਾਨਸਿਕਤਾ:-ਸਾਨੂੰ ਸਭ ਕੁਝ ਸਰਕਾਰ ਦੇਵੇ,ਉਲਟਾ ਸਾਨੂੰ ਕਿਰਾਇਆ ਦੇਵੇ*
😂
Great singh ji
Bhaji tusi best ho
Thanks 🙏
Very Nice Awareness.
Good jobe sardar ji 🙏
Right 👍
Bilkul sahi sir ji
Very gainful insights. Thank you ji
Good sir ji
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂਡਾ ਅਪਰੁਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
Every information is true
Vdiya Knowlegde aa bai... Thankyou
Good information ji
Thanks sir ji 🙏
Nice 👍 information
Good information jai singh g
OK ji sahi gal. Aaa
Excellent information 👍👌
Very intelligent and knowledgeable person
Very good information jai singh ji