Sukha Kahlwa Group Gopi Nijjar | Exclusive Interview |

Поділитися
Вставка
  • Опубліковано 4 лют 2020
  • Official website:
    punjabi.newsd5.in
    Subscribe us on UA-cam -
    / @d5channelpunjabi
    Like us on -
    / d5channelpunjabi
    #D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo
    SHOOTER : Jayy Randhawa (Trailer) Releasing 21 February 2020 | New Punjabi Movie 2020
    MAA : Veet Baljit (Full Song) Jayy Randhawa | Deep Jandu | Shooter Releasing 21 Febuary
    Shoot Da Order : Jass Manak, Jagpal Sandhu (Full Song) Jayy Randhawa | Deep Jandu | Shooter | 21 Feb

КОМЕНТАРІ • 1,5 тис.

  • @D5ChannelPunjabi
    @D5ChannelPunjabi  4 роки тому +258

    ua-cam.com/video/rqGIGhdf9lo/v-deo.html
    🔴 BREAKING ON SHOOTER MOVIE 🔴

  • @cartoonforkids588
    @cartoonforkids588 4 роки тому +727

    ਜੋ ਮਰਜੀ ਹੈ ਸੁੱਖਾ ਹੈ ਜਾਹ ਨਹੀ ਪਰ ਗੋਪੀ Respect ਪੂਰੀ ਕਰਦਾ ਆ ਹਰ ਗੱਲ ਨਾਲ Paji paji veer veer 🙏💕💕💕💕🙏🙏💕💕💕🙏💕💕💕💕🙏

  • @shamshersinghsatnamwahegur4491
    @shamshersinghsatnamwahegur4491 4 роки тому +475

    Gopi nijjar ajj v sukha d respect poori karda a slam a tanu gopi very

  • @vehlijanta1322
    @vehlijanta1322 4 роки тому +119

    ਸੁੱਖਾ ਬਾਈ ਅੱਜ ਭਾਵੇ ਇਸ ਦੁਨਿਆ ਚ ਨਹੀ ਵੀ ਹੈਗਾ ।। ਪਰ ਗੱਲ ਇਜੱਤ ਮਾਣ ਸਮਮਾਣ ਦੀ ਦਿਲੋ ਪਿਆਰ ਦੀ ਦਿਲੋ ਇਜਤ ਕਰਨ ਦੀ ਹੁੰਦੀ ਆ।
    ਹਰ ਗੱਲ ਨਾਲ ਸੁੱਖਾ ਭਾਜੀ ਭਾਜੀ ਜੀ ਜੀ ਕਰਦਾ ਪਿਆ ਗੋਪੀ ਵੀਰ ।। ਵਾਹ ਬਾਈ ਵਾਹ ।।। 👌👌👌👌👌👌👌

  • @mohammadsalam625
    @mohammadsalam625 4 роки тому +74

    गोपी निजर भाई आज भी आप सूखा भाई का इज्जत करते हैं बहुत बहुत शुक्रिया भाई आपको अपने दोस्त की respect karte hai

  • @davindersingh5304
    @davindersingh5304 4 роки тому +326

    ਗੋਪੀ ਵੀਰ ਤੁਹਾਡੀਆਂ ਫੋਟੋਆਂ ਦੇਖੀਆਂ ਹੋਈਆਂ ਸੁੱਖੇ ਭਾਜੀ ਨਾਲ ਪੇਸ਼ੀ ਸਮੇਂ ਅੱਜ ਵੀਡੀਉ ਦੇਖ ਕੇ ਰੂਹ ਖੁੱਸ਼ ਹੋ ਗਈ | ਸੁਖੀ ਰਹਿ ਮਿੱਤਰਾ ਅਸੀਂ ਤਾਂ ਸਿਰਫ ਨਾ ਹੀ ਸੁਣਿਆ ਹੋਇਆ ਸੁੱਖੇ ਵੀਰ ਦਾ ਜਾਂ ਫੋਟੋਆਂ ਦੇਖੀਆਂ ਹੋਈਆਂ ਫੇਸਬੁੱਕ ਤੇ🤗

    • @jagpalchahal2306
      @jagpalchahal2306 3 роки тому +2

      Sira 22

    • @RahulKumar-ib7no
      @RahulKumar-ib7no 3 роки тому +3

      Ashwani,,jail, van nargis,sa

    • @RahulKumar-ib7no
      @RahulKumar-ib7no 3 роки тому +2

      गोपी गिरी मैं अश्विनी लीग्रांड जो ताडे नाल सेंट्रल जेल लुधियाना विजय ग्राम सिग्नल ब्लॉक व्हिच पहचाने कि नहीं जहां कांटेक्ट करें गुड नाइट अश्विनी

    • @moneykundra108
      @moneykundra108 Рік тому +1

      @@RahulKumar-ib7no signal block kehra ahata hai veer ?? Central ahata , nbk ahata , bku ahata , ganga ward , reception ward and baki sirf cells (chakkia) wala ahata hai !! But app jis block ka naam le rahe ho yeh konsa ward hai and kis side par hai !! Me bhi kaafi time reh kar aya hu bku mei

  • @pargatsinghsarao
    @pargatsinghsarao 4 роки тому +103

    Good veer proud ਤੇ ਗਵਾਹੀ ਦੇਤੀ ਸਮਝ ਲਾ ਸੁੱਖੇ ਦਾ ਬਦਲਾ ਲੇ ਲਿਆ ਇਸ ਨੂੰ ਹੀ ਅਸਲੀ ਯਾਰੀ ਬੋਲਦੇ ਨੇ।।

  • @GurpreetSingh-lk8mn
    @GurpreetSingh-lk8mn 4 роки тому +108

    ਪੱਕਾ ਯਾਰ ਗੋਪੀ ਸੁੱਖੇ ਵੀਰ ਦਾ।। ਸਲਾਮ ਏ ਵੀਰ ਨੂੰ।।ਹਰ ਇਕ ਗੱਲ ਤੇ ਭਾਜੀ ਭਾਜੀ ਕਹਿੰਦਾ।।

  • @gagan.nycsidhu2539
    @gagan.nycsidhu2539 4 роки тому +353

    ਗੋਪੀ ਵੀਰ ਰੱਬ ਦਾ ਬੰਦਾ ਹੈ ਹੁਣ ਵੀ ਆਪਣੇ ਯਾਰ ਨਾਲ ਖੜਾ ਜਿਉਂਦਾ ਰੈ ਵੀਰ ਲੁਵ ਯੁ ਵੀਰ ਸਹੀ ਗੱਲਾਂ ਦੱਸੀਆਂ ਦਰਵੇਸ ਬੰਦਾ ਗੋਪੀ ਵੀਰ ਲੁਵ ਯ 😘😘😘😘

  • @ekamjotsingh807
    @ekamjotsingh807 4 роки тому +78

    Yaari hmesha Saaf dil naal laani te nibhauni chaidi hai" landu te matlabi sajjana toh hmesha door rehna chahida hai" Sukhe da vdia yaar lagg reha ih munda

  • @D5ChannelPunjabi
    @D5ChannelPunjabi  4 роки тому +1

    ua-cam.com/video/JSqEJBLRkak/v-deo.htmlc
    Full Movie Shooter Exclusive | Latest Punjabi Movie 2020

  • @ballibuttar2504
    @ballibuttar2504 4 роки тому +661

    ਮਰਨਾ ਤੇ ਇਕ ਦਿਨ ਸਾਰਿਆਂ ਪਰ ਯਾਰੀ ਨਿਭਾ ਕੇ ਗੋਪੀ ਨੇ ਜੱਗ ਜਿੱਤ ਲਿਆ

    • @rabiahzubaid4561
      @rabiahzubaid4561 4 роки тому +11

      Sukhe de naam te kudiya to paise v khade ..proof send krde aa UA-cam te video bna k 😂😂😂😂😂😂😂

    • @Avtarsingh-zc1tl
      @Avtarsingh-zc1tl 4 роки тому +2

      @@rabiahzubaid4561 veere tainu kida pata k paise khde??

    • @Avtarsingh-zc1tl
      @Avtarsingh-zc1tl 4 роки тому +1

      @@rabiahzubaid4561 dsi mera veer

    • @rabiahzubaid4561
      @rabiahzubaid4561 4 роки тому +5

      Sadi pind di kudi to laye c paise
      Oh sukhe bare puchh rhi c k oh Kon c
      Eh kehnda main jamant krauni AA 50000/- chahida
      Ohne bahut mundeya to help mangi k paise vapas dawa do..par sare kehnde kyu dite.

    • @Avtarsingh-zc1tl
      @Avtarsingh-zc1tl 4 роки тому +2

      @@rabiahzubaid4561 veere pind kehra tuhada

  • @NavdeepSingh-yd9uh
    @NavdeepSingh-yd9uh 4 роки тому +74

    ਸਾਫ਼ ਦਿਲ ਇਨਸਾਨ ਅਾ ਬਾਈ ਗੋਪੀ ਨਿੱਝਰ ਨੂੰ ਸਲਾਮ ਅਾ ਸਾਡਾ ਇਹ ਹੁੰਦਿਆਂ ਯਾਰੀ

  • @gagandeep9474
    @gagandeep9474 4 роки тому +127

    ਕਾਹਦੀਆਂ ਯਾਰੀਆਂ ਜਿਹੜੇ ਨਾਲ ਈ ਨਾ ਖੜੇ. ਆਹ ਬਾਈ ਵਿਚਾਰਾ ਸੱਚਾ ਐ ਸਹੀ ਬੋਲ ਰਿਹਾ ਵੀ ਕੁਝ ਨੀ ਰੱਖਿਆ ਇਨ੍ਹਾਂ ਕੱਮਾਂ ਚ

    • @gavysandhu8267
      @gavysandhu8267 4 роки тому +2

      Sai a bai..ek ho amarjit singh jehda singer aaa oh kehnda main sach bolda hor eve e boli jande aaa..hun bai ki pta kaun sacha kaun jhotha

  • @zimidaarjatt9041
    @zimidaarjatt9041 4 роки тому +34

    Gopi veer Ji god Belss You Always Support You Sukha veer ji nu 🙏🙏

  • @mayankbhandari3986
    @mayankbhandari3986 4 роки тому +106

    22 gall sachhi kehnda baad ch koi ni aanda...family he aandi or family he pareshan hondi h..

  • @deepmalhi9917
    @deepmalhi9917 4 роки тому +207

    ਵਾਹ ਉਸਤਾਦ ਦਿਲ ਸਾਫ ਤੇਰਾ

    • @hardevkaur2806
      @hardevkaur2806 4 роки тому +10

      Dil saaf wala banda e museebtaan jhlda veero

    • @meshimeshi9087
      @meshimeshi9087 4 роки тому +3

      @@hardevkaur2806 bilkul sahi keha didi g

    • @jattkingtv
      @jattkingtv 4 роки тому

      ua-cam.com/video/oPdgo1DylM8/v-deo.html

    • @dhillon9951
      @dhillon9951 4 роки тому

      @@hardevkaur2806 thanx support sukha nd sukha group...kade v Koi.prblm.howe DS skde o..sukha group

  • @choudhryammar7006
    @choudhryammar7006 4 роки тому +63

    Love you Sukhe From Pakistan 🇵🇰

  • @movizansari7396
    @movizansari7396 4 роки тому +51

    Sukha Bhaii nu Sallam Meary walo
    Love You Bhaii and Miss You😢❤️
    From:-Punjab💪,Pakistan🇵🇰

  • @BeHappy-ci6nl
    @BeHappy-ci6nl 4 роки тому +33

    @ 16:30 ਤੇ ਸਭ ਤੋਂ ਵਧੀਆ ਗੱਲ ਕਹੀ ਬਾਈ ਨੇ ਕਿ “ਐਂਵੇ ਕੱਲ ਦੇ ਜਵਾਕ ਪੋਸਟਾਂ ਤੇ ਕਮਿੰਟਾਂ ਵਿੱਚ ਬਦਮਾਸ਼ੀ ਦਿਖਾਈ ਜਾਂਦੇ ਨੇ, ਅਸਲੀਅਤ ਹੋਰ ਹੁੰਦੀ ਹੈ।”

  • @muneebmalik7278
    @muneebmalik7278 4 роки тому +13

    True friend you are brave man💪 watching from pakistan

  • @rishavkumar6149
    @rishavkumar6149 4 роки тому +90

    yarrian ehe hundia paji . mitr chale jaan magro vi dil ch puri respect a . boht khoob veer rab tenu chad di kla bakshe . paji 🙏🏻

  • @brownboy1993
    @brownboy1993 4 роки тому +53

    ਮਿੱਤਰ ਹੋਵੇ ਤਾਂ ਗੋਪੀ ਵਰਗਾ ਐਂਡ ਤੱਕ ਨਿਭਾਈ ਆ ਯਾਰੀ ਗੋਪੀ ਨੇ 👍👍👍

  • @sukhdevsidhu5296
    @sukhdevsidhu5296 4 роки тому +14

    Banda saaf dil da hai.aaj v sukhe nu respect nall bol reha

  • @ammyk9994
    @ammyk9994 4 роки тому +149

    ਹਰ ਇਨਸਾਫ਼ ਪਸੰਦ ਬੰਦਾ ਭਾਰਤੀ ਕਾਨੂੰਨ ਦੀ ਨਜਰ ਵਿੱਚ ਗੈਂਗਸਟਰ ਜਾ ਅੱਤਵਾਦੀ ਹੀ ਹੈ 😔
    ❤❤SUKHA KAHLON❤❤💪💪

    • @dhillon9951
      @dhillon9951 4 роки тому +1

      Thanx support for sukha nd sukha group KDE v Koi.prblm howe Ds skde o

  • @jassichahal9456
    @jassichahal9456 4 роки тому +175

    ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲਗਦਾ ਆਪਣੇ ਯਾਰਾ ਤੋਂ

  • @panvirsingh2771
    @panvirsingh2771 4 роки тому +11

    Gopi tusi Ajj v enni respect krde o... bhot vdiya gl aaa pta lgda aaa k tusi sukhe de best friend o.... good

  • @choudhryammar7006
    @choudhryammar7006 4 роки тому +79

    Sukha Bai Banda Good si. Love you Sukhe Veer From Pakistan 🇵🇰

    • @jattkingtv
      @jattkingtv 4 роки тому

      ua-cam.com/video/oPdgo1DylM8/v-deo.html

  • @Goat_gaming_777
    @Goat_gaming_777 3 місяці тому +6

    Ghaint banda nijjar Bhai ❤

  • @gurpreetrandhawa2703
    @gurpreetrandhawa2703 4 роки тому +59

    May God give strength to sukha,s parents. I feel sorry for them.

  • @ParmpalPal
    @ParmpalPal 4 роки тому +5

    ਗੋਪੀ ਵੀਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਐ ਹਾਂ ਜੇ ਤੇਰੀ ਜਗਾ ਮੈਂ ਜਾਂ ਕੋਈ ਹੋਰ ਹੁੰਦਾ ਤਾਂ ਗਬਾਹੀ ਨਾਂ ਦਿੰਦਾ ਕਿਉਂਕਿ ਕੀ ਉਸ ਟਾਈਮ ਹਰ ਪਾਸੇ ਮੋਤ ਹੁੰਦੀ ਐ ਇਹ ਗੱਲ ਤਾਂ ਉਹ ਹੀ ਦੱਸ ਸਕਦਾ ਜਿਸ ਨੇ ਸਾਹਮਣੇ ਮੋਤ ਦੇਖੀਂ ਹੁੰਦੀ ਐ ਬਾਕੀ ਭਰਾ ਮਰਨਾ ਤਾਂ ਸਭ ਨੇ ਆ ਇਹ ਜ਼ਿੰਦਗੀ ਦਾ ਸੱਚ ਐਂ ਪਰ ਤੇਰੇ ਵਰਗੇ ਭਰਾ ਕਹਾਂ ਕੁ ਯਾਰ ਕਹਾ ਇਹ ਕਿਸਮਤ ਨਾਲ ਮਿਲਦੇ ਆ ਤੁੰ ਵਹਿਗੁਰੂ ਨੂੰ ਹਾਜ਼ਰ ਸਮਝ ਕੇ ਜੋ ਕਰਿਆਂ ਉਸ ਦੀ ਮੈਂ ਤਾਰੀਫ਼ ਤਾਂ ਨਹੀਂ ਕਰਦਾ ਪਰ ਇਹੋ ਜਿਹੇ ਯਾਰ ਬਹੁਤ ਘੱਟ ਮਿਲਦੇ ਆ ਜੇ ਵਹਿਗੁਰੂ ਨੇ ਚਾਹਿਆ ਤਾਂ ਤੈਂਨੂੰ ਮਿਲਣ ਦੀ ਤਮੰਨਾ ਜਿਉਂਦੇ ਰਹੇ ਤਾਂ ਜ਼ਰੂਰ ਮਿਲ ਗੇ ਵੀਰ ਤੈਨੂੰ ਦਿਲੋਂ ਸਲਾਮ ਐ ਵਹਿਗੁਰੂ ਤੇਰੇ ਤੇ ਮੇਹਰ ਕਰੇ

  • @usmanjarral2752
    @usmanjarral2752 4 роки тому +69

    Miss you sukha22 ❤️🇵🇰

    • @theramempire2449
      @theramempire2449 4 роки тому +1

      Tu Rajput hai Kashi Bhatti gangster of Punjab kafi famous c

    • @mateech2791
      @mateech2791 4 роки тому +1

      @@theramempire2449 kashi bhatti from dhekhupura

  • @karandeepfgp
    @karandeepfgp 4 роки тому +12

    22 gopy. Nijjar vr salute a tenu. Yaari dilo ਨਿਭਾਈ ❤️❤️

  • @gurpritsinghbadwal7456
    @gurpritsinghbadwal7456 4 роки тому +95

    ਯਾਰਾਂ ਦੀਆਂ ਯਾਰੀਆਂ

  • @choudhryammar7006
    @choudhryammar7006 4 роки тому +187

    Sukhe Veer nu Mera Salute
    FROM Pakistan 🇵🇰

    • @prabhjotkamboj8203
      @prabhjotkamboj8203 4 роки тому +6

      Thanks bro ke hall ne bhaje pkt walio from Punjab ind

    • @rinkusharmachheharta9010
      @rinkusharmachheharta9010 4 роки тому +6

      Thnku choudhary ammar saab, sukha verr da naam see purre Punjab, haryana, wich, hon sukhe de film aa rahi hai, sadey Punjab de ek hor Gangster rupindar gandhi Gangster film aayi hai oh vekho you tube te part 1part 2

    • @taharajpoot2605
      @taharajpoot2605 4 роки тому

      @@rinkusharmachheharta9010 veer g dykhi a rupinder gandhi v sira filam c yr panjab pawy India da howy ty pawy pak bai dona tarf ahi hall wa sara kamm politics walya da wa apna kaam kad k side ty ho jandy ny pa v Pakistan to wa film ani chidi wa sadi ap dili khwahish wa

    • @rinkusharmachheharta9010
      @rinkusharmachheharta9010 4 роки тому

      @@taharajpoot2605 thanks bro

    • @happybajwar8801
      @happybajwar8801 4 роки тому

      Thanks choudhary Bhai ji respect thude ji sulute veer nu 👏

  • @mansibirla1219
    @mansibirla1219 4 роки тому +14

    Wow yaari ❤️

  • @ektachjitt9381
    @ektachjitt9381 4 роки тому +68

    Gopi vrr yarra da yarr dilo respect vrr nu

  • @vinaykaushal3514
    @vinaykaushal3514 4 роки тому +87

    I love sukha kahlon

  • @vargadanavargadana8665
    @vargadanavargadana8665 4 роки тому +12

    Miss u bro sukha kahlon group jindabad yaariyan ⚔️❤️👬❤️💯❤️💯💯💯

  • @innocentjatt2970
    @innocentjatt2970 4 роки тому +126

    ਯਾਰ ਮੇ ਅੱਜ ਦੇਖਿਆ ਪਹਿਲੀ ਵਾਰ ਗੋਪੀ ਭਰਾ ਨੂੰ ਫੋਟੋਆ ਤੋਂ ਬਾਅਦ ਮੇ ਸੋਚਦਾ ਸੀ ਕਿ ਜਿਹੜਾ ਫੋਟੋ ਚ ਨਾਲ ਹੁੰਦਾ ਸੀ ਉਹ ਦਿੱਖ ਨੀ ਰਿਹਾ

  • @amritpalsinghdhillon5663
    @amritpalsinghdhillon5663 4 роки тому +127

    Dildar banda bro tu dil di gl sidi krda 👌👌

  • @meradeshhovepunjab2937
    @meradeshhovepunjab2937 4 роки тому +523

    ਅਾ ਬਾਈ ਵੀ ਸੁੱਖੇ ਦਾ ਪੱਕਾ ਆੜੀ ਅਾ

  • @gurpreetsohi8395
    @gurpreetsohi8395 4 роки тому +13

    Ihnu khnde a yrri waheguru mher kre vrr tre te sukha khallon zindawad

  • @stoicmindstate4811
    @stoicmindstate4811 4 роки тому +16

    Great friend. He is trying to sound gentle but "theek hai na" gives away he still a gangster. But Respect man..true friend

  • @veerssw2366
    @veerssw2366 4 роки тому +56

    ਬੰਦਾ ਚੰਗਾ ਸੀ ਜਾਂ ਮਾੜਾ ਪਰ ਚਰਚੇ ਕਰਾ ਗਿਆ....

  • @GaganDeep-qk5wx
    @GaganDeep-qk5wx 4 роки тому +53

    I proud of you bro

  • @kuljeetkaurdhillon6323
    @kuljeetkaurdhillon6323 4 роки тому +15

    Waheguru ji Mehr krna sukhe veere di family te nale goppi veere ne jo dosti di ਮਿਸਾਲ diti aa Aaj de ਜ਼ਮਾਨੇ ch ahi ji dosti bhut ghtt dekhn nu mildi aa te oh karma wale hunde aa jina nu ane sache te saff dil dost milde aa🙏🙏

  • @akshaygahlot7802
    @akshaygahlot7802 4 роки тому +7

    Bai sukhe da ta ptaNi par goppi veer bhut lovely person aa jo aaj b aabde yarr di respect krda

  • @nonibhangu8174
    @nonibhangu8174 4 роки тому +54

    ਸਹੀਆ ਮੁੰਡਿਆ ਤੂੰ ਵਾਹਿਗੁਰੂ ਸ਼ਬਦ ਦਾ ਜਿਕਰ ਕੀਤਾ good muneda

    • @ssharma2342
      @ssharma2342 4 роки тому

      Noni Bhangu waheguru Ki eh skhanda Ki eh kro. Ki esnu puchey Ki waheguru dA Matlab Ki hai .

    • @merabaap6044
      @merabaap6044 4 роки тому

      @Gary Ghuman hahahhaha sahi hai

    • @gautam93prashant
      @gautam93prashant 3 роки тому

      @Gary Ghuman Sharam kar oh sharam. Tuhade granth sahib ch v Ram Ji da zikar aa. Tu bakwas krda.

  • @karankahlonsharpshooter2669
    @karankahlonsharpshooter2669 4 роки тому +8

    Miss you sukha kahlon y and full support gopi nijjar veere

  • @Jaspreet-gf8bx
    @Jaspreet-gf8bx 2 роки тому +14

    Sukha khalwan zindabaad se zindabaad rahega⛳ Love u pra❤

  • @happychouan4498
    @happychouan4498 4 роки тому +10

    Gopi 22 love tano bhott Sara Yaar Hoon Aho je Jinda Ra jwana Waheguru mehar kare veer te ...

  • @rayanshaw7466
    @rayanshaw7466 4 роки тому +4

    ਬਹੁਤ ਵੱਡਾ ਜਿਗਰਾ ਸੀ ਸੁੱਖੇ ਦਾ ,

  • @sukhakahlonattt7930
    @sukhakahlonattt7930 4 роки тому +70

    👍 Sukha Kahlon 💪 💪 Attt 🔫 🔫 Bro ji 👆

  • @rahulchopra4203
    @rahulchopra4203 4 роки тому +15

    Main gopi paaji nu 2016 ch mileya c .....good person gopi paaji

  • @pawanwander768
    @pawanwander768 4 роки тому +7

    Gopi looks very honest person and also looks true friend of sukha

  • @gurjantsingh7870
    @gurjantsingh7870 4 роки тому +86

    ਬਹੁਤ ਵਧੀਆ ਬਾਈ ਜੀ ਤੁਸੀਂ

  • @amitdevarya9590
    @amitdevarya9590 4 роки тому +58

    Lvv u Gopi Veera .....miss you Sukha veere

  • @Deepaksharma-yj5dc
    @Deepaksharma-yj5dc 4 роки тому +5

    Sachhi yaari enu kehnde aa apne yar de mrn to bad b respect paji paji laye bina gal ni krda bai bhut vadia lgia veer

  • @choudhryammar7006
    @choudhryammar7006 4 роки тому +10

    Love you Sukhe Veere From Pakistan 🇵🇰

  • @gurpritsinghbadwal7456
    @gurpritsinghbadwal7456 4 роки тому +119

    ਸੱਚਾ ਬੰਦਾ ਆ ਬਾਈ ਤੂੰ

  • @gunstrikergaming6316
    @gunstrikergaming6316 4 роки тому +32

    Love you Gopi bro......... miss you sukha 22 love you

  • @gurdeep7065
    @gurdeep7065 Місяць тому +3

    ਵਧੀਆ ਬੰਦਾ ਸੀ 2012 ਚ ਮਿਲਿਆ ਸੀ ਬਾਈ ਚੰਡੀਗੜ੍ਹ , ਸਾਰਾ ਦਿਨ ਰਿਹਾ , ਮੈਨੂ ਤਾ ਕਦੇ ਲੱਗਿਆ ਨਹੀਂ ਕਿ ਉਹ ਗੈਗਸਟਰ ਸੀ , ਹੋਸਲੇ ਵਾਲਾ ਬੰਦਾ ਸੀ , ਮੇਰੇ ਤੇ ਕੁਜ ਕ ਮੁਸੀਬਤ ਸੀ ਪਰਸਨਲੀ , ਸੁੱਖਾ ਕਹਿੰਦਾ ਕਿ ਜੇ ਸਾਰੀ ਦੁਨੀਆ ਇਕ ਪਾਸੇ ਹੋਵੇ ਤਾ ਮੈ ਤੇਰੇ ਨਾਲ ਖੜੂ , ਪਰ ਹੁਣ ਤਾ ਤੇਰੇ ਆਪਣੇ ਨੇ ਹੀ ਤੇਰਾ ਸਾਥ ਛੱਡ ਦਿੱਤਾ , ਦੱਸ ਮੈ ਵੀ ਕੀ ਕਰਾ

  • @kpastrology.shrnbrar7272
    @kpastrology.shrnbrar7272 4 роки тому +7

    Veer sukhe veer nu tan hai ee tanu v love uuu bro

  • @sarwanbajwa8074
    @sarwanbajwa8074 4 роки тому +308

    ਕੀ ਖੱਟਿਆ ਇਹਨਾਂ ਪੰਗਿਆਂ ਵਿੱਚੋਂ ਇਹਦਾ ਕਾਹਦਾ ਚਾ ਏ ਉਹਦੇ ਮਾਂ ਬਾਪ ਨੂੰ ਪੁੱਛ ਕੇ ਦੇਖੋ ਕੀ ਬੀਤ ਰਹੀ ਏ ਉਹਨਾਂ ਤੇ ।

  • @pindijatt
    @pindijatt 3 роки тому +7

    Ae hunde yaari te respect. Amrit cheeme nalo kite jda bdea gallan gopi bro ne kitea, te koi akkar te fukrapanti nae dikhae interview ch. Salute aa gopi bro tnu. Aj kae dolu chuk sukhe de hamdard bnde ne movie krke, but jdo oas te mara time c odo kise ne ode te oas de maa peo de sarr nae lae

  • @LovePreet-gw9mc
    @LovePreet-gw9mc 4 роки тому +5

    Gopi paji love you Veera tusi bot sapot kite a Sukha paji de

  • @sonusandhu8563
    @sonusandhu8563 4 роки тому +38

    Bahot he videya. Soch. An munde de. Gurugarh nu. Mannan wala

  • @nirmalghotrabelgiumyaarsho7868
    @nirmalghotrabelgiumyaarsho7868 4 роки тому +37

    Sukha paji Sukha paji jo v main nhi janda par MUNDA att si

  • @ranjitsahni
    @ranjitsahni 4 роки тому +48

    Thumps up Bro,True friendship,nice message at last only parents and God cares about you nobody else

  • @oliver_lahot_music_official
    @oliver_lahot_music_official 4 роки тому +7

    Sukka bhai we love you🥺❤️

  • @deepgopi890
    @deepgopi890 2 роки тому +2

    ਜੈ ਅੱਜ ਸੁਖਾਂ ਬਾਈ ਹੁੰਦਾ ਕਿ ਪੱਤਾ ਸੁਥਰ ਜਾਂਦਾ ਜਿਵੇਂ ਲੱਖਾਂ ਸੁਥਰ ਕੈ ਵਧੀਆ ਕੰਮ ਕਰਨ ਦਾ

  • @dkchoudhary162
    @dkchoudhary162 4 роки тому +17

    Gopi yara ek dost aap jaisa hona jaruri h life mai

  • @lovepreetgill6602
    @lovepreetgill6602 4 роки тому +17

    Love you Gopi bai

  • @HSKHAIRA
    @HSKHAIRA 3 роки тому +3

    ਵਾਹਿਗੁਰੂ ਜੀ ਕਿਧਰ ਨੂੰ ਜਾ ਰਹੀ ਹੈ ਪੰਜਾਬ ਦੀ ਨੌਜਵਾਨੀ।
    ਬੱਚਿਓ ਲੀਡਰਾਂ ਦਾ ਕੁਝ ਨਹੀਂ ਜਾਂਦਾ, ਮਾਂ ਪਿਉ ਭੈਣ ਭਰਾ ਤੁਹਾਡੇ ਰੁਲ ਜਾਂਦੇ ਨ।
    ਮੁੜ ਆਓ ਘਰਾਂ ਨੂੰ।

  • @amodsangwan9624
    @amodsangwan9624 4 роки тому +77

    Take a moment and appreciate his bold interview

  • @salmanriaz5764
    @salmanriaz5764 4 роки тому +11

    shooter movie bht Kamal ae from pakistan ❤

  • @RakeshSharma-zz6up
    @RakeshSharma-zz6up 3 роки тому +4

    ਬਾਈ ਜੀਦਾ ਦੀ ਕਰਨੀ ਉਦਾ ਦੀ ਭਰਨੀ ਬੱਕੀ ਸੁੱਖਾ ਕਾਹਲਵਾਂ ਜਿੰਦਾਬਾਦ ❤️❤️

  • @luckyjcb3362
    @luckyjcb3362 4 роки тому +11

    Gopi 22 ghaint 🤘🏻 aa

  • @gurukinagripanjaaab...7144
    @gurukinagripanjaaab...7144 5 місяців тому

    ਬਹੁਤ ਖੂਬ ਜਾਣਕਾਰੀ ਤੇ ਵਿਚਾਰ.. ਗੋਪੀ ਬਾਈ ਬੇਮਿਸ਼ਾਲ ਏ ਤੂੰ। ਤੇਰੇ ਚੋ ਸੁੱਖਾ ਨਜ਼ਰ ਆਉਂਦਾ।।

  • @ramandeepkour7463
    @ramandeepkour7463 4 роки тому +6

    Thodi yarri nu salamm h veer ji 🙏🏻🙏🏻

  • @GagandeepSingh-xw8ux
    @GagandeepSingh-xw8ux 4 роки тому +11

    Love u gopi bro sukha kaholn miss u

  • @tarasingh8024
    @tarasingh8024 4 роки тому +8

    Gopi prhaaa dilo salute AAA thwanu ...

  • @kuldeeepsingh8454
    @kuldeeepsingh8454 4 роки тому +3

    Love you always bai gopi nijjar Sukha bai miss you

  • @tejindersinghgurdaspuria8638
    @tejindersinghgurdaspuria8638 4 роки тому +10

    eh bai pakka yaar beli🔥🔥🔥

  • @harpinderjitsingh9369
    @harpinderjitsingh9369 4 роки тому +4

    Love you bir teri yaari te gal rahi sukhe Bir di us bir nu ta dilo slam a💪💪

  • @karanmalhotra8598
    @karanmalhotra8598 3 роки тому +5

    Miss you ❤️ Sukha veera

  • @veerudadaveeru500
    @veerudadaveeru500 4 роки тому +9

    💪Sukha ⚔️iS 👌Reall #GanGsTeR 💯

  • @gurmeetkaur1271
    @gurmeetkaur1271 4 роки тому +19

    Waheguru sab da bhlla kare

  • @arashdeepsingh2130
    @arashdeepsingh2130 4 роки тому +7

    ਵਾਹਿਗੁਰੂ ਮਿਹਰ ਕਰੇ ਤੇ ਵੀ ਤੁਹਾਡੇ ਨਾਲ ਹ ਜੀ

  • @DheerajSingh-xj3mr
    @DheerajSingh-xj3mr 4 роки тому +27

    Waheguru Waheguru💐

    • @tarunahlawat4754
      @tarunahlawat4754 4 роки тому +2

      JAI HO WAHEGURU JI KI❤️❤️😍😍🙏🙏🙏🙏 Jai Ho WAHEGURU Ji Ki❤️❤️😍😍🙏🙏🙏🙏

  • @mandeepSingh-cc5rn
    @mandeepSingh-cc5rn 4 роки тому +7

    ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਜਿੰਦਗੀ ਬਖਸ਼ੇ

  • @preetsyngh1280
    @preetsyngh1280 4 роки тому +16

    Bina khof de interview aa 😊😎 sher nu kahda dr

  • @choudhryammar7006
    @choudhryammar7006 4 роки тому +29

    Sukha veer Zindabad. From Pakistan 🇵🇰

  • @salmankahloon3589
    @salmankahloon3589 4 роки тому +5

    Proud to be Kahloon ✌😎

  • @makhankalas660
    @makhankalas660 4 роки тому +85

    ਸ਼ੋਸ਼ਲ ਮੀਡੀਆ ਪੱਤਰਕਾਰ ਵੀ ਵਹਿਲੇ ਨੇ, ਜਦੋਂ ਦਾ ਸੁੱਖਾ ਕਾਹਲਵਾਂ ਦੀ ਫਿਲਮ ਦਾ ਟਰੇਲਰ ਆਇਆ ਹੈ, ਬਸ ਵੇਹਲਾ ਮੀਡੀਆ ਚੱਲ ਰਿਹਾ ਹੈ ਉਸ ਦਿਨ ਦਾ

    • @puneetgarg1813
      @puneetgarg1813 4 роки тому +1

      Sahi gal aa

    • @puneetgarg1813
      @puneetgarg1813 4 роки тому +1

      Sahi

    • @sonykhattra8923
      @sonykhattra8923 4 роки тому +1

      22 tnu gussa kyu lga

    • @jattkingtv
      @jattkingtv 4 роки тому

      ua-cam.com/video/oPdgo1DylM8/v-deo.html

    • @makhankalas660
      @makhankalas660 4 роки тому

      @@sonykhattra8923 Gussa Ni Vr Movie Ehna karke ben hoi aw, ik var var usde ghar daya nu jvab sall karde ne, Ma Bapp Da Putt Hai Oh Kade Nahi Bhul Sakde, ohna da dukh hor vadonde ne ehna nu apne viu da hunda, kise nal ham dardi nahi

  • @MalkitSingh-bw1jq
    @MalkitSingh-bw1jq 4 роки тому +18

    Sukha kahloon group zindaab

  • @garybath9746
    @garybath9746 4 роки тому +5

    My Respect bro
    God Bless u.

  • @thegod6914
    @thegod6914 4 роки тому +6

    Bhut vdia message end te👍 maape aa saab kuch te waheguru

  • @ninasingh1865
    @ninasingh1865 4 роки тому +5

    Ah munda sahi lagda. Sacha banda. Sacha dost 👌 ida de chide ode dost jo ode ware sach dasan. Jo jo osne change kam v kite ovi dasn