Chup - Babbu Maan | New Punjabi Song 2023

Поділитися
Вставка
  • Опубліковано 2 бер 2023
  • Title - Chup
    Singer/Lyrics/Music - Babbu Maan
    iTune : / chup-single
    Amazon : music.amazon.in/albums/B0BX9K...
    Spotify : open.spotify.com/album/0HOgxk...
    Wynk : wynk.in/music/song/chup/ig_19...
    Kkbox : www.kkbox.com/tw/en/album/Crp...
    Shazam : www.shazam.com/gb/track/65797...
    Reeso : www.resso.com/track/_/7205880...
    Reels : / 1397137297493955
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 40 тис.

  • @teradeepbeimaan9680
    @teradeepbeimaan9680 Рік тому +94

    ਅੱਜ ਕੱਲ ਸਾਰੀ ਦੁਨੀਆ ਰੋ ਰੋ ਕੇ ਆਪਣਾ ਦੁੱਖ ਦੱਸਦੀ ਆ ਪਰ ਸਾਡਾ ਬਾਈ ਕਦੇ ਨੀ ਆਪਣਾ ਦੁੱਖ ਦੱਸਦਾ ਜੀਓ ਮਾਨਾਂ ਤੇਰੀਆਂ ਰੀਸਾ ਨੀ ਹੋਣੀਆਂ ਕਿਸੇ ਕੋਲ ਵੀ

  • @manibharwal3427
    @manibharwal3427 Рік тому +123

    ਰੂਹਾਨੀ ਇਸ਼ਕ ਹੋ ਗਿਆ ਮਾਨਾਂ ਤੇਰੀ ਕਲਾ ਨਾਲ਼ ਰੱਬ ਸਾਡੀ ਵੀ ਉਮਰ ਲਾ ਦੇਵੇ ਤੈਨੂੰ 🎻🙏✍️😍💞❣️

  • @harnetchoudhary1782
    @harnetchoudhary1782 Рік тому +63

    ਵਾਹਿਗੁਰੂ ਜੀ ਮਾਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @passionateshayar
    @passionateshayar Рік тому +79

    ਜਨਮਦਿਨ ਮੁਬਾਰਕ ਹੋਵੇ ਮਾਨ ਸਾਬ 🎉❤
    ਬਾਬਾ ਨਾਨਕ ਚੜਦੀ ਕਲਾ ਚ ਰੱਖੇ ✅♠️

  • @UrbanPenduStudio
    @UrbanPenduStudio Рік тому +42

    ਲਿਖਤ ਦਾ ਕੋਈ ਤੋੜ ਨਹੀਂ ਬਾਈ 🔥
    ਦਿਲੋ ਪਿਆਰ ਤੇ ਸਤਿਕਾਰ ❣️

  • @OfficialPunjabiindustry
    @OfficialPunjabiindustry Рік тому +505

    ਮਾਨਾ ਦਿਲ ਜਿੱਤ ਲਿਆ ਸਾਡੇ ਦਿਲ ਨੂੰ ਪਤਾ ਕਿੰਨਾ ਚੰਗਾ ਆ ਬਇਮਾਨ ਆ ਜੋ ਅੱਜ ਦਰਦ ਬਿਆਨ ਕੀਤਾ ਹੈ ਅਸੀਂ ਖੁਦ ਇਸ ਚੀਜ਼ ਨੂੰ Feel ਕਰ ਰਹੇ ਹਾਂ Love U Maana 🥰 👍

  • @gurmejsingh1062
    @gurmejsingh1062 Рік тому +53

    Father of the punjabi music industary babbu maan sahib ਜੀ❤❤❤❤❤❤

  • @superhitmovie72
    @superhitmovie72 Рік тому +66

    ਦਿਲ ਨੂੰ ਸਕੁਨ ਮਿਲਿਆ ਗੀਤ ਸੁਣ ਕੇ ਜਿਉਦਾ ਰਿਹਾ ਮਾਨਾ ਤੂਹਾਨੂੰ ਮੇਰੀ ਵੀ ਉਮਰ ਲੱਗ ਜਾਵੇ Love you MaaN SaaB Love you aa ਤੈਨੂੰ

  • @Princeketoons
    @Princeketoons Рік тому +121

    ਵਾਹ ਵਾਹ ਵਾਹ ਮਾਨ ਸਾਬ
    ਤੁਹਾਡੀ ਲਿਖਤ ਨੂੰ ਸਲਾਮ,🙏
    ਤੁਹਾਡੀ ਗਾਇਕੀ ਨੂੰ ਸਲਾਮ ❤️❤️
    ਰੱਬ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਬਖਸ਼ੇ🔥🔥💯 love you mann shab

  • @luckyKUMAR-iy7nm
    @luckyKUMAR-iy7nm Рік тому +110

    ਦਿਨ ਦੀ ਸ਼ੁਰੂਆਤ.... ਤੇਰੇ ਗੀਤਾਂ ਨਾਲ਼...
    ਤੇ ਦਿਨ ਖ਼ਤਮ ਵੀ ਤੇਰੇ ਗੀਤਾਂ ਨਾਲ਼.....
    Love BABBU MAAN.

  • @honeysinghhoney450
    @honeysinghhoney450 Рік тому +5

    Yah awaz Sari zindgi ni pulli ja skdi sidi dil nu shuu lendi h Love you ustadd g

  • @craftfact118
    @craftfact118 Рік тому +26

    ❤❤ਜਿੰਦ ਜਾਨ ਬੱਬੂਮਾਨ ❤👍ਬਹੁਤ ਵਧੀਆ ਗਾਇਕ ਨੇ ❤ਮਾਨ ਸਾਬ❤,ਤੇ ਗਾਣਾ ਵੀ ਬਹੁਤ ਵਧੀਆ ਗਾਇਆ ਮਾਣ ਸਾਬ ਨੇ ,ਖੁਸ਼ ਰਹੋ ❤ਮਾਨ ਸਾਬ😊❤ I am proud of you ❤...............

  • @RAHULCHITTI
    @RAHULCHITTI Рік тому +422

    ਜਿਉਂਦਾ ਰਹਿ ਮਾਨਾਂ , ਤੇਰੀਆਂ ਤਰਜ਼ਾਂ ਦੇ ਦੀਵਾਨੇ ਹਾਂ | ❤❤❤❤

    • @jyotikalsi3455
      @jyotikalsi3455 Рік тому +3

      👌❤️

    • @deepusialka6440
      @deepusialka6440 Рік тому +15

      ਮੰਨਿਆ ਬਾਕੀ ਸਿੰਗਰ ਵੀ ਗਾਉਂਦੇ ਗਾਣੇ ਨੇ
      ਪਰ ਖੰਟ ਆਲੇ ਮਾਨ ਅੱਗੇ ਸਭੇ ਨਿਆਣੇ ਨੇ
      ਕੱਟੜ ਫੈਨ ਪਹਿਲਾਂ ਪੰਗੇ ਨਹੀਂ ਲੈਂਦੇ ਸਾਰੇ ਸਿਆਣੇ ਨੇ
      ਕੋਈ ਹਰਾ ਨੀ ਸਕਦਾ ਸਿੱਖੇ ਦੋਹ ਮੈਂ ਬੜੇ ਪੁਰਾਣੇ ਨੇ
      #PAGAL_SHAYAR

    • @simarpartap7452
      @simarpartap7452 Рік тому +3

      maan saab ❤

    • @simarpartap7452
      @simarpartap7452 Рік тому +2

      ❤❤

    • @deepkuwait9485
      @deepkuwait9485 Рік тому +4

      ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️

  • @gurjantsingh6660
    @gurjantsingh6660 Рік тому +49

    ਖਾਸਾ ਵੱਡਾ ਇਮਤਿਹਾਨ ਲੈਂਦੀ ਆ
    ਜੀਉਂਦਾ ਰਹਿ ਬਾਈ ਬੱਬੂ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻🙏🏻🙏🏻

  • @daljeetbains1452
    @daljeetbains1452 Рік тому +43

    ਬਹੁਤ ਸਕੂਨ ਮਿਲਦਾ ਹੈ ਬਾਈ ਜੀ ਨੂੰ ਸੁਣ ਕੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ❤❤

  • @harpreetsin3535
    @harpreetsin3535 10 місяців тому +15

    U are awesome dear Babbu Maan, 2003 ਤੋਂ ਲੈ ਕੇ ਅੱਜ ਤੱਕ ਤੈਨੂੰ ਸੁਣਦੇ ਆ ਰਹੇ ਆਂ ਵੀਰ। ਵਾਕਾ ਹੀ ਜਦੋਂ ਸੁਣ ਲਈਏ ਦਿਲ ਨੂੰ ਸਕੂਨ ਮਿਲਦਾ ਹੈ। ਜੀਉਂਦਾ ਵੱਸਦਾ ਰਹਿ ਵੀਰ

    • @dilbagsingh8361
      @dilbagsingh8361 3 місяці тому

      2003 to pahila wale v suno oh Bahut vadiya ne

  • @ravikumarkumar6812
    @ravikumarkumar6812 Рік тому +102

    ਲਵ ਯੂ ਮਾਨਾ ਨਿਰਾ ਸਕੂਨ ਵਾਹਿਗੁਰੂ ਚੜਦੀ ਕਲਾਂ ਵਿਚ ਰਖੇ ਹਮੇਸ਼ਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️✍️✍️🙏

  • @vijaykadyan6509
    @vijaykadyan6509 Рік тому +72

    घर वालो के ताने और बब्बू मान के गाने सीधे दिल पर लगते हैं 😅😅

  • @pb77_reels
    @pb77_reels Рік тому +18

    ਮੇਰੇ ਪਿੰਡ ਤੋਂ 219km ਮਾਨ ਸਾਬ ਦਾ ਪਿੰਡ ਆ ਬਹੁਤ ਦਿਲ ਕਰਦਾ ਬਾਈ ਨੂੰ ਮਿਲਣ ਲਈ ਪਰ ਕੋਲ ਕੋਈ ਗੱਡੀ ਨਹੀਂ ਐ ਜੋਂ ਕਿ ਏਨਾ ਲੰਬਾ ਸਫ਼ਰ ਕਰ ਸਕਾਂ 🥺😥

  • @RamanKumar-mo1vq
    @RamanKumar-mo1vq Рік тому +4

    Zindghi da najara babbu maan de geet

  • @swaranjeetsingh3527
    @swaranjeetsingh3527 Рік тому +105

    ਦਿਲ ਜਿੱਤ ਲਿਆ ਲੈਣਾ ਮਾਨਾ ਹਰ ਵਾਰੀ ❤️❤️❤️❤️ ਕੋਈ ਤੋੜ ਨਹੀਂ ਤੇਰੀ ਕਲਮ ਦਾ

    • @simarpartap7452
      @simarpartap7452 Рік тому +1

      hnji ❤

    • @_deep_beimaan_07
      @_deep_beimaan_07 Рік тому +1

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @officialmaan2279
      @officialmaan2279 Рік тому +1

      😍😘 ਮੇਰੀ ਜਾਨ BABBU MAAN❤💕

  • @babbumaanzindabad0007
    @babbumaanzindabad0007 Рік тому +98

    ਕੀ ਲਫ਼ਜ਼ ਬਿਆਨ ਕਰਾਂ ਮਾਨਾ, ਜਿੰਨੀ ਕਰਾਂ ਤਾਰੀਫ਼ ਉਨੀ ਘਟਦੀ ਆ, ਤੇਰੇ ਗੀਤ ਦੀ ਹਰ ਧੁਨ ਦਿਲ ਵਿੱਚ ਵਜਦੀ ਆ♥️

    • @officialmaan2279
      @officialmaan2279 Рік тому

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @PROUD-PENDU
    @PROUD-PENDU 7 місяців тому +4

    ਅੱਖਰ ਹੀ ਨਹੀਂ ਹਨ ਕਿ ਬੋਲਾ ਤੇ ਕਿ ਬੋਲਾ . ਉਸਤਾਦ ਜੀ ਰੂਹ ਨਾਲ ਸਿੱਧੇ ਤੌਰ ਤੇ ਜਾ ਮਿਲਦਾ ਇਹ ਗੀਤ . ਸੱਚੇ ਪਾਤਸ਼ਾਹ ਲੰਬੀ ਉਮਰ ਕਰਨ ਆਪ ਜੀ ਦੀ .. ਲਵ ਯੂ ਉਸਤਾਦ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sainiguys9370
    @sainiguys9370 Рік тому +5

    ਬਹੁਤ ਵਧੀਆ ਬੱਬੂ ਬਾਈ
    ਦੇਬੀ ਨਾਲ ਜਾਣ ਪਛਾਣ ਮੇਰਾ ਯਾਰ ਹੈ ਬੱਬੂ ਮਾਨ

  • @jodhbeimaan1621
    @jodhbeimaan1621 Рік тому +35

    ਕੋਈ ਤੋੜ ਨੀ ਸਾਡੇ ਆਲੇ ਦਾ ❤️ ਲਵ ਯੂ ਉਸਤਾਦ 🙏

  • @singhsaab7454
    @singhsaab7454 Рік тому +57

    ਖੰਟਮਾਨਪੁਰ ਦਾ ਇੱਕ🌹🌹🌹🌹🌹
    ਫੁੱਲ ਜੋ ਪੂਰੀ ਦੁਨੀਆਂ ਵਿੱਚ ਖਿੜਿਆ ਹੋਇਆ
    ਜਿਸ ਦੀ ਅਵਾਜ਼ ਰੂਹ ਤੱਕ ਵਾਰ ਕਰਦੀ ਆ ,♥️♥️♥️♥️♥️

    • @officialmaan2279
      @officialmaan2279 Рік тому +1

      😍😘 ਮੇਰੀ ਜਾਨ BABBU MAAN❤💕

  • @gurpreettiwana4489
    @gurpreettiwana4489 Рік тому +6

    Waheguru babbu maan hor tarakeya baksa a song hor ava ounda rehan

  • @ManGill-lq9yx
    @ManGill-lq9yx Рік тому +7

    Maana tere fan's sda teri lambi umar lyi duaa krde aa ❤❤❤

  • @dharampreetsharma758
    @dharampreetsharma758 Рік тому +162

    ਦਿਲ ਨੂੰ ਸਕੂਨ ਮਿਲਦਾ ਏ ਮਾਣ ਸਾਬ ਦੇ ਗੀਤ ਸੁਣ ਕੇ ❤️❤️❤️

    • @_deep_beimaan_07
      @_deep_beimaan_07 Рік тому

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @HarpreetKaur-nm7ih
      @HarpreetKaur-nm7ih Рік тому

      Vry nice 😊heart touching song🤞😊❤❤may be gbu maan saab ji❤🥀😊

  • @singhsaab7454
    @singhsaab7454 Рік тому +93

    ਮਾਨ ਸਾਬ ਦੀ ਕਲਮ ਦੀ ਅਵਾਜ ਦਿਲ ਨੂੰ ਸੂਹ ਜਾਂਦੀ ਆ
    ਅੱਜ ਤਾ ਇਹ ਗਾਣਾ repeat hi ਚਲੈਗਾ 🥰🥰
    ਲਵ ਯੂ ਬੱਬੂ ਮਾਨ ♥️♥️♥️♥️♥️

  • @navjotpal3012
    @navjotpal3012 Рік тому +10

    ਤੜਕੇ ਸੁਣਨ ਬੈਠ ਜਾਈ ਦਾਂ ❤

  • @gaggimaan7874
    @gaggimaan7874 Рік тому +5

    ਤੇਰੇ ਕਰਮੀ ਮਾਨਾਂ ਕੰਡਿਆਲੀਆਂ ਰਾਵਾਂ ਨੇ,,
    ਨਫਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇ!!
    #Chup #babbumaan ❤

  • @gindhsran4409
    @gindhsran4409 Рік тому +67

    ਦਿਲ ਨਹੀ ਭਰਦਾ ਗੀਤ ਸੁਣਕੇ ,
    ਜਿਹਨੀ ਬਾਰੀ ਮਰਜੀ ਸੁਣਲੋ,,
    ਬਹੁਤ ਸਕੂਨ ਕਾ ਗੀਤ ਚ ।
    Love u forever ustadd ji❤😍

    • @officialmaan2279
      @officialmaan2279 Рік тому

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @gurdeepchauhan6647
    @gurdeepchauhan6647 Рік тому +142

    ਰੂਹ ਦਾ ਸਕੂਨ ਬੱਬੂ ਮਾਨ♥️🎵
    ਬਾਬਾ ਚੜ੍ਹਦੀ ਕਲਾ ਵਿਚ ਰੱਖੇ ਬੇੲੀਮਾਨ ਨੂੰ🙏♥️
    ਮੇਰੀ ਜ਼ਿੰਦਗੀ ਯਾਰੋ ਖੁਲੀ ਕਿਤਾਬ ਜਿਹੀ ਏ ♥️🥀

  • @user-hp1ut2qx3d
    @user-hp1ut2qx3d 3 місяці тому +3

    ❤❤ਬਾਈ ਹਮੇਸ਼ਾ ਤੇਰੇ ਵਾਲ ਸੀ, ਤੇਰੇ ਨਾਲ ਹਾਂ ਤੇਰੇ ਨਾਲ ਰਹਾਂਗਾ। ਜਾਨ ਹੈ ਤੂੰ ਬਾਈ

  • @NareshKumar-el2tq
    @NareshKumar-el2tq Рік тому +8

    Ustad babbu maan Saab Jinda baad ❤❤❤❤❤❤❤

  • @komalarya8007
    @komalarya8007 Рік тому +1094

    ਬਹੁਤ ਦੇਰ ਤਕ ਸੋਚਦੀ ਰਹੀ ਕਿ ਇੰਨੇ ਖੂਬਸੂਰਤ ਗੀਤ ਬਾਰੇ ਕੀ ਲਿਖਾਂ ਪਰ ਇਸ ਗੀਤ ਤੋਂ ਸੋਹਣੇ ਕੋਈ ਸ਼ਬਦ ਨਹੀਂ ਮਿਲੇ। ਲਵ ਯੂ ਮਾਨ ਸਾਬ੍ਹ ❤️

    • @deepkuwait9485
      @deepkuwait9485 Рік тому +14

      Ryt sis

    • @prabhbajwa2636
      @prabhbajwa2636 Рік тому +10

      Bht der kini 5 min baad te commet krta tu

    • @maan0750
      @maan0750 Рік тому +6

      ਖਿੱਚ ਕੇ ਰੱਖੋ ਕੰਮ ਮਿੱਤਰੋ 👍

    • @khushhalsingh795
      @khushhalsingh795 Рік тому +7

      Sada guru g lub uuu Sadi biba pain asi ter naal

    • @978025280
      @978025280 Рік тому +3

      👏👏

  • @kartikvlogs7616
    @kartikvlogs7616 Рік тому +337

    ਇਹ ਤਾਂ ਚਲਦਾ ਹੀ ਰਹਿਣਾ ਰੋਲਾਂ ਜਹਾਨ ਦਾ ਚੁੱਪ ਕਰਕੇ ਸੁਣੀ ਜਾਂ ਗੀਤ ਬੱਬੂ ਮਾਨ ਦਾ 🔥👌🔥👌

    • @simarpartap7452
      @simarpartap7452 Рік тому +4

      maan saab

    • @_deep_beimaan_07
      @_deep_beimaan_07 Рік тому +7

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @officialmaan2279
      @officialmaan2279 Рік тому +4

      😍😘 ਮੇਰੀ ਜਾਨ BABBU MAAN❤💕

    • @mandeepkhaira6567
      @mandeepkhaira6567 Рік тому +2

      Right bro

    • @jatindermand2021
      @jatindermand2021 Рік тому +1

      ਕਿਆ ਬਾਤ ਹੈ

  • @AmmandeepSingh-ru4gn
    @AmmandeepSingh-ru4gn Рік тому +5

    Superb song🥰👌👌legend icon babbu maan alwys on top

  • @KuldeepSharma-dg3fw
    @KuldeepSharma-dg3fw Рік тому +3

    ਬੱਬੂ ਮਾਨ ਤਾਂ ਪਹਿਲੇ ਦਿਨ ਤੋਂ ਹੀ ਸਿਰਾ ਲਿਖਦਾ ਤਾਂ ਹੀ ਜਿਹੜਾ ਇਹਨੂੰ ਸੁਣਦਾ ਉਹ ਹੋਰ ਨੀ ਸੁਣਦਾ ਕਿਸੇ ਨੂੰ ਜਿਨ੍ਹਾਂ ਮਾੜਾ ਕੋਈ ਮਰਜੀ ਕਹੀ ਜਾਵੇ.ਹਰੇਕ ਨੂੰ ਤਾਂ ਬਾਈ ਦੇ ਸ਼ਬਦ ਵੀ ਨੀ ਸਮਝ ਆਉਂਦੇ..ਜਵਾਂ ਸਿਰਾ

  • @deepu-oye23
    @deepu-oye23 Рік тому +41

    ਰੱਬਾ ਤੂੰ ਸਰੀਰ ਚੋਂ ਜਾਨ ਤਾ ਕੱਢ ਸਕਦਾਂ,
    ਪਰ ਦਿਲ ਚੋੰ ਬੱਬੂ ਮਾਨ ਨੀ ਕੱਢ ਸਕਦਾ ।
    Love u Maana

  • @beimaanbabbu5059
    @beimaanbabbu5059 Рік тому +185

    ਇਹ ਨਹੀ ਪੁਰਾਣਾ ਹੁੰਦਾ ❤️ ਇਹ ਆ ਪੰਜਾਬ ਦਾ ਮਾਨ ਬਾਬੂ ਸਿੰਘ ਮਾਨ ਕੁਲਵੀਰ ਕੌਰ ਮਾਨ ਜਿੰਨ੍ਹਾਂ ਨੇ ਜਨਮ ਦਿੱਤਾ 😘 ਜਿੱਥੇ ਵਿ ਹੈ ਆਪਣੇ ਪੁੱਤ ਨੁੰ ਦੇਖ ਕੇ ਜਰੂਰ ਖ਼ੂਸ਼ ਹੁੰਦੇ ਹੁਣੇ ਰੱਬ ਮੇਰੀ ਵਿ ਉਮਰ ਲਾ ਦੇਵੇ ਮੇਰੇ ਮਾਂਨ ਨੁੰ ❤️😘

    • @officialmaan2279
      @officialmaan2279 Рік тому +2

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @officialmaan2279
      @officialmaan2279 Рік тому +3

      😍😘 ਮੇਰੀ ਜਾਨ BABBU MAAN❤💕

    • @manjindersingh475
      @manjindersingh475 Рік тому +2

      Tajinder singh maan not baabu singh maan only#Babbu maan

    • @harmansonysony8710
      @harmansonysony8710 Рік тому +1

      Heart touching song ❤️

    • @gurbajwaofficial2249
      @gurbajwaofficial2249 Рік тому +1

      ਬਾਈ ਏ ਬਾਬੂ ਸਿੰਘ ਮਾਨ ਬੱਬੂ ਬਾਈ ਦਾ ਡੈਡੀ ਕਦ ਬਣਿਆ ਸਾਨੂੰ ਯਾਰ ਪਤਾ ਹੀ ਨਹੀ ਲਗੇਆ

  • @singhharmanphagwara5238
    @singhharmanphagwara5238 11 місяців тому +30

    ਮਨ ਦੁਖੀ ਹੋ ਗਿਆ ਗਾਣਾ ਸੁਣਕੇ 😢😢😢😢 ਪਤਾ ਨੀ ਕਿਉਂ ਗਲਤ ਬੋਲਦੇ ਲੋਕ ਮਾਨ ਸਾਬ ਨੂੰ 😢😢😢😢

  • @SarbjitSingh-vz9be
    @SarbjitSingh-vz9be Рік тому +5

    Kya batt aaa Maan sab,Dil da ahsas

  • @gindhsran4409
    @gindhsran4409 Рік тому +88

    ਦਿਲ ਨਹੀ ਭਰਦਾ ਉਸਤਾਦ ਜੀ ਤੁਹਾਡੇ ਗੀਤ ਸੁਣਕੇ।
    ਸਕੂਨ ਮਿਲਦਾ ਰੂਹ ਨੂੰ 😊😊😊love u ustaad ji❤🥰

  • @rohitnahar7014
    @rohitnahar7014 Рік тому +42

    ਬੜਾ ਸੋਹਣਾ ਗੀਤ ਲਿਖਿਆ ਉਸਤਾਦ ਜੀ ,,, ਅਸੀਂ ਤੁਹਾਡੀ ਲਿਖਤ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ,,।
    Love you ਕੱਟੜ ਆਰਮੀ ਵੱਲੋਂ ❤️

  • @dhanoaboy2012
    @dhanoaboy2012 Рік тому +7

    ਪਹਿਰਾ ਲਾਉਂਦੀ ਸਾਹਾਂ ਤੇ , ਜਾਨ ਲੈਂਦੀ ਆ । ਚੁੱਪ ਵੀ ਕੈਸਾ ਇਮਤਿਹਾਨ ਲੈਂਦੀ ਆ ।👍🏻

  • @paramjitkaur9487
    @paramjitkaur9487 Рік тому +9

    God bless u Maan Sahib Ji

  • @RajinderKaur.7604
    @RajinderKaur.7604 Рік тому +140

    ਵਾਹਿਗੁਰੂ ਜੀ ਬੱਬੂ ਮਾਨ ਵੀਰ ਦੀ ਉਮਰ ਲੰਬੀ ਕਰਨਾ ਬੁਰੀਆਂ ਨਜ਼ਰਾਂ ਤੋਂ ਬਚਾਕੇ ਰੱਖਣਾ ਗੀਤ ਵਿੱਚ ਸਾਰਾ ਸੱਚ ਹੈ💐✨🙏🏻🥰

  • @Rajwinder-ve1hm
    @Rajwinder-ve1hm Рік тому +25

    ❣️ਮੇਰੀ ਸੋਚ ਯਾਰੋ ਸਜਣਾ ਦੇ ਅਦਾਬ ਜਿਹੀ
    ਮੇਰੀ ਜਿੰਦਗੀ ਯਾਰੋ ਖੁੱਲ੍ਹੀ ਕਿਤਾਬ ਜਿਹੀ
    ਲਵ ਯੂ ਮਾਨਾ ❣️❣️❣️

  • @sukhdevsinghdhaliwal9433
    @sukhdevsinghdhaliwal9433 Рік тому +2

    God bless u maan sahib ji🙏🙏🙏🙏🙏🙏

  • @officialmaan2279
    @officialmaan2279 Рік тому +10

    Happy B-Day 😇🎁🎂🍾Maan saab g 🙏❤Waheguru Ji Tuhanu Hamesha khush Rakhe ji 🌹🙏God bless you ❤🙏

  • @HappySingh-Hakamwala
    @HappySingh-Hakamwala Рік тому +38

    ਵਾਹ ਵਾਹ ਜਿਉਂਦਾ ਰਹਿ। ਮਾਨਾ ਰੱਬ ਤੈਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ love you Ustaad 😘😘😘

  • @mandeepsinghadvocate2885
    @mandeepsinghadvocate2885 Рік тому +100

    ਜਿਉਂਦਾ ਰਹਿ ਮਾਨਾਂ, ਮਾਣ ਆ ਤੇਰੇ ਤੇ...❤️
    ਬਾਬਾ ਮੇਹਰ ਕਰੇ 🙏

    • @SandeepSingh-ct9tm
      @SandeepSingh-ct9tm Рік тому +2

      Babbu maan saab ❤❤❤🙏🙏🙏🙏🙏🙏

    • @SandeepSingh-ct9tm
      @SandeepSingh-ct9tm Рік тому +1

      ❤❤❤🙏🙏🙏

    • @GurjantSingh-vb1qm
      @GurjantSingh-vb1qm Рік тому +1

      Nice

    • @mandeepsinghadvocate2885
      @mandeepsinghadvocate2885 Рік тому

      ਬਾਈ ਤੁਹਾਨੂੰ ਮਿਲਣਾਂ ਜ਼ਰੂਰ ਐ ਇਕ ਦਿਨ ਬਸ, ਹੋਰ ਕਲਾਕਾਰ ਬਹੁਤ ਆ, ਕਈ ਕੋਲੋ ਵੀ ਛੱਡੇ ਆ ਪਰ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਕਿਓਂ
      ਮਿਲਾਗੇ ਜ਼ਰੂਰ ਵਾਹਿਗੁਰੂ ਏਨੇ ਕਾਬਿਲ ਬਣਾਏ ਸਾਨੂੰ🙏🙏🙏

  • @sukhjitsukhjitdhaliwal
    @sukhjitsukhjitdhaliwal 11 місяців тому +2

    God bless u Maan sahib ji ❤️ 🙏🏻

  • @saniakhokhar5969
    @saniakhokhar5969 Рік тому +10

    Beautiful peaceful vibes directly through the eyes and ears as well as inspiring 🙏👀👑🎤

  • @vishavdhot9642
    @vishavdhot9642 Рік тому +33

    30 saal ni kise ne chal jana Babbu Maan ni kise ne ban jana. Love u Bai💘🎧🎵❤️

  • @sukhdevsinghdhaliwal3468
    @sukhdevsinghdhaliwal3468 11 місяців тому +2

    God bless u babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️❤️🙏❤️🙏❤️🙏❤️🙏❤️🙏❤️ 🙏❤️🙏🙏

  • @singhsaab7454
    @singhsaab7454 Рік тому +26

    97 ਤੋਂ ਆ ਹਿਟ ਬੰਦਾ 🔥🔥
    ਅੱਜ ਵੀ ਆ ਪੂਰੀ ਧੰਨ ਧੰਨ ❤️❤️❤️❤️❤️

  • @lovebeimaan3072
    @lovebeimaan3072 Рік тому +146

    🙏🙏 ਰੱਬ ਚੜ੍ਹਦੀ ਕਲਾ ਰੱਖੇ ਸਾਡੇ ਮਾਨ ਨੂੰ ❤️❤️

    • @officialmaan2279
      @officialmaan2279 Рік тому +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @simarpartap7452
      @simarpartap7452 Рік тому +1

      jind jaan

  • @ManpreetSingh-cp9iz
    @ManpreetSingh-cp9iz Рік тому +2

    ਕੱਠੇ ਹੋਏ ਆ ਜਵਾਨ ਸੋਹਣੀਏ,,
    ਇੱਕ ਮੈਂ ਇੱਕ ਗੀਤ #ਮਾਨ ਦੇ,,❤️❤️

  • @sukhjitsukhjitdhaliwal
    @sukhjitsukhjitdhaliwal 11 місяців тому +2

    Legend babbu Maan sahib ji ❤️ 🙏🏻

  • @luckyKUMAR-iy7nm
    @luckyKUMAR-iy7nm Рік тому +25

    ਦੌੜ ਦੇ ਵਿੱਚ ਖ਼ਰਗੋਸ਼ ਵਾਂਗੂੰ ਤੇਜ ਦੌੜਨ ਆਲ਼ੇ ਤਾਂ ਬੜੇ ਆਏ...
    ਪਰ ਸਾਡੇ ਏਸ ਅਰੇਬੀਆ ਘੋੜੇ ਤੋਂ ਜਿੱਤਿਆ ਕੋਈ ਨੀ...
    Love BABBU MAAN.

  • @passionateshayar
    @passionateshayar Рік тому +396

    ਨਫ਼ਰਤੀਆਂ ਲਈ ਵੀ ਮੂੰਹ ਚੌ ਦੁਆਵਾਂ ਨੇ 👌🏼👌🏼
    ਕਿਆ ਬਾਤ ਹੈ ਮਾਨ ਸਾਬ ਦਿਲ ਖੁੱਸ਼ ਕਰਤਾ 🎶✅🔝

    • @_deep_beimaan_07
      @_deep_beimaan_07 Рік тому +14

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @simarpartap7452
      @simarpartap7452 Рік тому +4

      maan saab

    • @buntygirdhar4408
      @buntygirdhar4408 Рік тому +2

      Kyaa baat hai

    • @hamanpreetsingh7106
      @hamanpreetsingh7106 Рік тому +2

      Right

  • @harmeetsingh7215
    @harmeetsingh7215 8 місяців тому +4

    Great definition of silence by ustaad Maan saab.....salute to legend

  • @luckyKUMAR-iy7nm
    @luckyKUMAR-iy7nm Рік тому +22

    ਦਿਨੋਂ ਦਿਨ ਸਿਰ ਨੂੰ ਚੜ੍ਹਦਾ ਜਾ ਰਿਹੈ......
    ਹਰ ਦਿਨ ਤੇਰੇ ਪ੍ਰਤੀ ਦੀਵਾਨਗੀ ਵਧਦੀ ਹੀ ਜਾ ਰਹੀ ਹੈ।
    Love BABBU MAAN.

  • @genralknowldge6455
    @genralknowldge6455 Рік тому +26

    ਆਵਾਜ਼ ਚ ਇਕ ਸਕੂਨ ਜਿਆ ਮਾਨਾ ,ਰੂਹ ਖੁਸ਼ ਹੋਜਾਂਦੀ ਜਦੋਂ v ਗਾਣਾ ਕੱਢ ਦਾ।
    ,ਜੀਉਂਦਾ ਵਸਦਾ ਰਹਿ ਵੀਰ ਮੇਰਾ

  • @PROUD-PENDU
    @PROUD-PENDU 6 місяців тому +5

    Love you USTAD JANAB BABBU MAAN JI ,, ਅੱਜਕਲ ਤਾਂ ਸਾਡੇ ਵਰਗੇ ਛੋਟਾ ਜਿਹਾ ਦੁੱਖ ਹੋਵੇ ਤਾਂ ਰੋਂਦੇ ਨੇ ਤੇ ਸ਼ੋਅ ਵੀ ਕਰਦੇ ਆ, ਪਰ ਤੁਸੀ ਉਸਤਾਦ ਜੀ ਗੀਤ ਰਾਹੀਂ ਸਭ ਕੁਝ ਬਿਆਨ ਕਰ ਦਿੱਤਾ . 1998 ਤੋਂ 16/11/2023 ਤੱਕ ਅੱਜ ਦੇ ਦਿਨ ਵੀ ਸੁਣ ਰਹੇ ਹਾਂ ਤੇ ਮਾਲਕ ਨੇ ਜਿੰਨੇ ਸਾਹ ਬਖਸ਼ੇ ਹਨ ਸਿਰਫ ਤੇ ਸਿਰਫ ਉਸਤਾਦ ਬੱਬੂ ਮਾਨ ਜੀ ਨੂੰ ਹੀ ਸੁਣਾਗੇ. ਕਿਉਕਿ ਦਰਦ ਨੂੰ ਮਹਿਸੂਸ ਕਰਦਿਆਂ ਗਾ ਕੇ ਬਿਆਨ ਕਰਨਾ ਸਭ ਦੇ ਬਸ ਦੀ ਗੱਲ ਨਹੀਂ ਹੈ ❤❤❤❤❤

  • @Commentmaster_01
    @Commentmaster_01 Рік тому +29

    ਇਕ ਇਕ ਹਰਫ਼ ਇਸ ਗਾਣੇ ਦਾ ਬਹੁਤ ਵੀ ਡੂੰਘੇ ਅਰਥਾਂ ਭਰਿਆ ਹੈ।
    ਨਫ਼ਰਤੀਆ ਲਈ ਵੀ ਮੇਰੇ ਮੂਹ ਚ ਦੁਆਵਾਂ ਨੇ ।
    ਕਯਾ ਬਾਤ ਐ ਮਾਨ ਸਾਬ ਜੀ। ❣️❣️❣️👌👌💥🙏

  • @SunnyKumar-fr4kn
    @SunnyKumar-fr4kn Рік тому +69

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ❣️

  • @user-ye1jk7wp1l
    @user-ye1jk7wp1l 10 місяців тому +2

    Where is this musician now? God bless him! I miss him so much.❤❤❤😊🙏🙏💃💃💃🇷🇺🇬🇧

  • @guribawa8905
    @guribawa8905 Рік тому +8

    No words to say for ur praise maan sahib God give u long and healthy life ❤❤❤❤❤❤❤

  • @beimaangurdev
    @beimaangurdev Рік тому +126

    ❤️ kal show aa te ajj geet kad dita bai ne love you so much bai 🦅 Babbu maan bai zindabaad ♠️

  • @ravinderwarring01
    @ravinderwarring01 Рік тому +280

    ਵਾਹ ਮਾਨਾਂ ,, ਜਿਉਦਾਂ ਵੱਸਦਾ ਰਹਿ ,,
    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ

    • @ravinderwarring01
      @ravinderwarring01 Рік тому +3

      ਵਾਹ ਮਾਨ ਸਾਬ ਜੀ, ਨਾਲ ਨਾਲ ਗੀਤ ਸੁਣ ਰਹੇ ,, ਬਹੁਤ ਤਜਰਬੇ ਨਾਲ ਗਾਇਆ 😍

    • @Jassludhianawala
      @Jassludhianawala Рік тому +2

      🎧🍁👑 ☆ S t α ɽ ☆'👑 🍁🔙
      ♥➤──❤★#lαζαωααβ★❤
      ──➤♥♥➤❤★#lαζαωααβ★
      ❤──➤♥❤★#lαζαωααβ★
      ❤──➤♥❤★#lαζαωααβ★
      🎧🍁👑 ☆ S t α ɽ ☆'👑 🍁🔙

    • @MaanAkhar
      @MaanAkhar Рік тому +1

      Wahh jaunda vasda reh manna

    • @_deep_beimaan_07
      @_deep_beimaan_07 Рік тому +1

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @ravinderwarring01
      @ravinderwarring01 Рік тому

      @@Jassludhianawala ਹਾਜੀ ਵੀਰ ਜੀ ਥੈਆਕੂ ❤️

  • @KulwantSingh-ot8gm
    @KulwantSingh-ot8gm Рік тому +2

    Babbu maan nu samjhan vaaste dil te dimaag saaf hona jaroori aa kyun rab saaf dil de insan nu jaada pasand karda

  • @yudhvirsingh2482
    @yudhvirsingh2482 4 місяці тому +2

    ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ❤ ਬੱਬੂ ਮਾਨ ❤ ਪੰਜਾਬ ਦੀ ਜ਼ਿੰਦ ਜਾਨ 🙏🙏

  • @singhgurkirat8047
    @singhgurkirat8047 Рік тому +700

    ਤੇਰੇ ਕਰਮੀ ਮਾਨਾਂ ਕੰਡਿਆਲੀਆਂ ਰਾਹਾਂ ਨੇ,
    ਨਫ਼ਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇਂ...
    ਜਿਉਂਦਾ ਰਹਿ ਮਾਨਾਂ...❣️❣️❣️

  • @partabjarmania41
    @partabjarmania41 Рік тому +67

    ਮੈ ਵੀ ਹਮੇਸ਼ਾ ਹੀ ਬੱਬੂ ਮਾਨ ਨੂੰ ਪਸੰਦ ਕਰਦਾ ਹਾ

  • @gurudeosy
    @gurudeosy Рік тому +44

    Musically a legendary presentation By Babbu Maan ( ਬੱਬੂ ਮਾਨ ਦਾ ਸੰਗੀਤਮਈ ਸ਼ਾਹਕਾਰ)

  • @Sonu_Singh_Khatri
    @Sonu_Singh_Khatri Рік тому +99

    It's a very good song, ਜਿਉਂਦੇ Raho Babbu Maan Saab ji❤️🎶🎵👌

  • @punjabi2775
    @punjabi2775 Рік тому +1

    ਨਫਰਤ ਕੋਈ ਨਾ, ਸਬ ਦਾ ਇੱਕ ਆਪਣਾ ਸਮਾ ਹੁੰਦਾ, ਸਮਾਂ ਸਮਰੱਥ ਹੈ, ਇਹ ਕਿਸੇ ਦੇ ਹੱਥ ਨਹੀਂ ਆਉਂਦਾ ਹੈ 😊 👌

  • @arshgill7608
    @arshgill7608 Рік тому +2

    Haje bhi on repeat Maan sahab

  • @jassa4686
    @jassa4686 Рік тому +33

    ਦਿਲੋਂ ਪਿਆਰ ਸਤਿਕਾਰ ਆ ਬਾਈ ਜੀ ਹਮੇਸ਼ਾ ਸੁਣਦੇ ਰਹਿਣਾ ਤੁਹਾਨੂੰ ❤️

  • @Thealtafmalik_
    @Thealtafmalik_ Рік тому +129

    Babbu Maan Saab 👌👌ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @bemaan
      @bemaan Рік тому

      ♥️♥️

    • @bhinderbrar1343
      @bhinderbrar1343 Рік тому

      Ustaad Babbu Maan jindabaad

    • @Maanfans777
      @Maanfans777 Рік тому +1

      Maan saab jindabad

    • @Maanfans777
      @Maanfans777 Рік тому +1

      ਇਹ ਧੂੜ ਗਮਾਹ ਦੀ ਬਈ ਚੜ੍ਹਦੀ ਤੇ ਲਹਿੰਦੀ ਐ।⛳✍💯
      ਮਾਨ⛳

    • @Maanfans777
      @Maanfans777 Рік тому +2

      ਲੋਕਾਂ ਨੂੰ hype ਬਣਾਉਣੀ ਪੈਂਦੀ ਐ ਗਾਣਾ ਰਲੀਜ ਕਰਨ ਤੋਂ ਪਹਿਲਾਂ ਫਿਰ ਵੀਡੀਓ ਬਣਾਉਣੀ ਪੈਂਦੀ ਐ ਤੇ ਪੈਸੇ ਦੇਕੇ ਗਾਣੇ ਦੀ marketing ਕਰਨੀ ਪੈਂਦੀ ਐ ਲੋੜ ਪਵੇ ਤਾਂ controversy ਵੀ ਕਰਨੀ ਪੈਂਦੀ ਐ ਵੀ ਗਾਣਾ ਲੋਕਾਂ ਦੀਆਂ ਨਜਰਾਂ ਚ ਰਹੇ ਜਾਂ ਮੈਂ ਲੋਕਾਂ ਦੀਆਂ ਨਜਰਾਂ ਚ ਰਹਾਂ ਮੇਰੇ ਗਾਣੇ ਨੂੰ view ਆਉਣ subscriber ਮਿਲਣ ਨਵੇਂ, ਪਰ ਏਧਰ ਬੱਬੂ ਮਾਨ ਦਾ ਧਿਆਨ ਸਿਰਫ ਗਾਣਾ ਤਿਆਰ ਕਰਨ ਵਿੱਚ ਹੁੰਦਾ ਗਾਣਾ ਚੱਲੇ ਨਾਂ ਚੱਲੇ ਇਸ ਗਾਣੇ ਦਾ ਵੀ ਕੋਈ poster ਨੀ ਕੋਈ teaser ਨੀ ਸਿੱਧਾ ਗਾਣਾ ਰਲੀਜ ਕਰਤਾ ਓਹ ਵੀ ਅੱਧੀ ਰਾਤ ਨੂੰ ਜਦੋਂ ਅੱਧੀ ਤੋ ਵੱਧ ਦੁਨੀਆ ਸੁੱਤੀ ਪਈ ਹੁੰਦੀ ਆ , ਲਾਈਕ ਕਮੈਂਟ ਦੀ ਦੋੜ ਹੀ ਨੀ ਬੱਬੂ ਮਾਨ ਦੀ ਇਸੇ ਕਰਕੇ ਚੱਲ ਰਿਹਾ ਇਸੇ ਕਰਕੇ ਭੀੜ ਤੋਂ ਅਲੱਗ #babbumaan #Chup #gaggugm7 #babbumaanbirthday #freesikhpoliticalprisoners

  • @Maanfans777
    @Maanfans777 Рік тому +33

    ਖਾ ਲਿਆ ਪੰਜਾਬ ਮਾਨਾ ਆਪਸੀ ਕਲੇਸ਼ ਨੇ ਕਿਹੜਾ ਰੰਗ ਫੜ ਲਿਆ ਬਾਬਿਆਂ ਦੇ ਦੇਸ਼ ਨੇ Babbu Maan❤

  • @vermasaab7704
    @vermasaab7704 Рік тому +34

    ਮਾਨਾ ਤੂੰ ਹੀਰਾ ਬੰਦਾ ਹੈ ਦਿਲਾਂ ਰੱਬ ਬਹੁਤ ਲੰਬੀ ਉਮਰ ਬਖਸ਼ੇ ਸਾਡੇ ਉਸਤਾਦ ਦੀ ❤️❤️❤️❤️❤️

    • @officialmaan2279
      @officialmaan2279 Рік тому

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @cicvivg
      @cicvivg Рік тому

      Yy

    • @cicvivg
      @cicvivg Рік тому

      G😮fy

  • @sarbjeetaujla9417
    @sarbjeetaujla9417 Рік тому +4

    ❤❤❤❤Babbu maan always in my heart ❤##

  • @kulwantkhattradogfarm9350
    @kulwantkhattradogfarm9350 Рік тому +4

    ਟੋਕਰੇ ਜਿੱਡਾ ਦਿਮਾਗ ਚਾਹੀਦਾ ਮਾਨ ਦੇ ਗੀਤ ਸਮਝਣ ਲਈ

  • @HS-xc6gm
    @HS-xc6gm Рік тому +69

    ਵਾਹਿਗੁਰੂ ਪੰਜਾਬ ਦਾ ਦਰਦ ਸਮਝਣ ਵਾਲੇ Maan ਨੂੰ ਹੋਰ ਤਰੱਕੀਆਂ ਬਕਸ਼ਨ 🙏🏾
    The Living Legend, his fan since "sajjan rumal de geya" '1997 to "chup" 2023.... 25 years and still his songs hold the same magic !!!

  • @darbarasingh7166
    @darbarasingh7166 Рік тому +83

    ਸਵਾਦ ਆ ਗਿਆ ਬਾਈ ਯਾਰ ਗਾਣਾ ਸੁੱਣਕੇ💖
    ਜਿਓਦਾਂ ਵੱਸਦਾ ਰਹਿ ਮਾਨਾਂ😇💞🦅✌️

    • @officialmaan2279
      @officialmaan2279 Рік тому

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

    • @NavThapar.
      @NavThapar. Рік тому

      ua-cam.com/video/CcXhDzufSpw/v-deo.html
      Babbu Maan chup song ringtone

  • @navdeepsingh4483
    @navdeepsingh4483 11 місяців тому +2

    Tu ta har akhadey cho bina ladeya dangal jiteya MaanSaab luv u 💖

  • @singhsaab7454
    @singhsaab7454 Рік тому +256

    22 ਜ਼ਿੰਦਗੀ ਜਿਊਣ ਦਾ ਸਵਾਦ ਤਾਂ ਤੇਰੇ ਗੀਤਾਂ ਨਾਲ e aa reha a ❤️❤️

  • @kulwantsingh536
    @kulwantsingh536 Рік тому +24

    ਖਾ ਲਿਆ ਪੰਜਾਬ ਮਾਨਾ ਆਪਸੀ ਕਲੇਸ਼ ਨੇ
    ਕਿਹੜਾ ਰੰਗ ਫੜ ਲਿਆ ਬਾਬਿਆਂ ਦੇ ਦੇਸ਼ ਨੇ 🙏
    Babbu Maan ❤️🌹❤️🌹🥰🦅🙏

  • @gagandeepsandhu6333
    @gagandeepsandhu6333 11 місяців тому +2

    Ustad ji tuhanu e suna gy sari zindgi ❤hor koi ni duki tikki❤🎉

  • @sukhdevsinghdhaliwal9433
    @sukhdevsinghdhaliwal9433 Рік тому +2

    Love u maan sahib ji♥️♥️♥️♥️♥️♥️

  • @user-by4sp1bz6p
    @user-by4sp1bz6p Рік тому +30

    ਚੁੱਪ ਵੀ ਯਾਰੋ ਕੈਸਾ ਇਮਤਿਹਾਨ ਲੈਂਦੀ ਆ ..💖💖
    ਚੁੱਪ 😷 🔥🔥🔥100%✅👍👍
    ਮੈ ਵਾਹਿਗੁਰੂ ਜੀ ਅਗੇ ੲੇਹੀ ਅਰਦਾਸ ਕਰਦਾ ਹਾਂ .
    ਬਾਈ ਨੂੰ ਤੰਦਰੁਸਤੀਆਂ ਤੇ ਹੋਰ ਤਰੱਕੀਆਂ ਦੇਵੇ ..
    ਨਾ ਚਾੳੁਣ ਵਾਲਿਆਂ ਨੂੰ ਵੀ ਪਿਆਰ 💖💖

  • @majhablock8586
    @majhablock8586 Рік тому +43

    ਵਾਹ ਮਾਨ ਸਾਬ ਸਕੂਨ ਭਰਿਆ ਗੀਤ ਦੇਣ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਤੇ ਹਮੇਸ਼ਾ ਚੜਦੀਕਲਾ ਚ ਰੱਖਣ♥️♥️♥️👌👌👌🖋️✒️💯💯👌👌👌👌👌

  • @Aarohirai12
    @Aarohirai12 Рік тому +3

    Bai babbu maan I love you.

  • @luckyKUMAR-iy7nm
    @luckyKUMAR-iy7nm Рік тому +33

    ਦਿਨੋਂ ਦਿਨ ਤੁਹਾਡੇ ਲਈ ਪਿਆਰ ਤੇ ਸਤਿਕਾਰ ਵੱਧਦਾ ਹੀ ਜਾ ਰਿਹਾ ਬਾਈ.....
    ਮਾਣ ਆ ਤੇਰੇ ਤੇ,...ਵਿਸ਼ਵਾਸ ਆ....
    Love BABBU MAAN.

  • @Maanfans777
    @Maanfans777 Рік тому +5

    Maan Saab respect Babbu maan Saab only