Gadaar (Full Video) | Dhadi Jatha Gurpreet Singh Landran Wale | G Guri | Music Kamaal

Поділитися
Вставка
  • Опубліковано 1 чер 2021
  • International Dhadi Jatha Gurpreet Singh Landran Wale
    Download / Listen Full Audio From
    iTunes - apple.co/3z3tuCY
    Gaana - bit.ly/3vUkMVq
    Apple Music -apple.co/3fMHCsD
    Hungama - bit.ly/3vPZqJ3
    Wynk - bit.ly/3yVoSyJ
    JioSaavn - bit.ly/3fRk5qg
    Spotify - spoti.fi/3x9R9Qv
    Tidal - bit.ly/3vVTz4Q
    Kkbox -bit.ly/3vPzHjK
    Amazon Prime - amzn.to/34SWpvn
    Song: Gadaar
    Singer - Amandeep Singh Manak & Sandeep Singh Baironpuri
    Lyrics - Jassa Karyam Wala
    Music - G Guri
    Mix & Master - Beat King
    Producer - Didar Singh Mangat & Rupinder Kaur
    Project By - Polu Mangat
    Special Tnx - Fateh Jit , Gurjit SIngh , Guramanat Singh Patanga
    Lyrical Video - Dhiman Productions
    Label - Music Kamaal
    Digitally Powered By - Bull18 [
    / bull18network ]

КОМЕНТАРІ • 1,2 тис.

  • @SurinderSingh-op8dy
    @SurinderSingh-op8dy 2 роки тому +138

    ਬਹੁਤ ਸੋਹਣਾ ਗੀਤ। ਦੀਪ ਸਿੱਧੂ ਵੀਰ ਦਾ ਪਸੰਦੀ ਦਾ ਗਾਣਾ ਸੀ। ਦੀਪ ਸਿੱਧੂ ਨੁੰ ਪਿਆਰ ਕਰਣ ਵਾਲੇ ਆਜੋ। ਕੋਣ ਕੋਣ ਵੀਰ ਨੂੰ ਮਿਸ ਕਰਦਾ😢😢🥺🥺❤️❤️❤️

    • @joravarsingh1432
      @joravarsingh1432 2 роки тому +5

      Bai miss krde aa buht bai nu.o hunda ta Sare hall ho jane Punjab de

    • @jasmeetkaur25harsiratkaur25
      @jasmeetkaur25harsiratkaur25 Рік тому

      Deep sidhu sade dillan ch hamesha jiounda rahega.....deep sidhu di start kiti sikhi lai waris punjab de jathebandi aj joban te a....deep sidhu chinag lagia a dasam pathsah ji di kirpa nl...sade kolo deep sidhu sambhia ni gia....dil aj v ronda a deep nu yaad krke

    • @deepgill9819
      @deepgill9819 Рік тому

      Bhaut jyda veer nu miss kari da 😔

    • @HarpreetKaur-or6oq
      @HarpreetKaur-or6oq Рік тому +1

      Bai ta Hamesha yaad rehnda bss Gardara kolo jarya nhi gya hira kaoumi saheed bhai sandeep singh ji🙏

    • @rj12370
      @rj12370 Рік тому +1

      ਦੀਪ ਸਿੱਧੂ ਨੂੰ ਤੇ ਸਾਰੀ ਸਿੱਖ ਕੌਮ ਹੀ ਪਿਆਰ ਕਰਦੀ ਹੈ

  • @SwaggyD
    @SwaggyD 2 роки тому +59

    ਸਦਾ ਚੜਦੀ ਕਲਾ ਵਿਚ ਰਹੇ ਕੋਮ ਸਾਡੀ 🙏

  • @PREETSINGH-mi6ic
    @PREETSINGH-mi6ic 2 роки тому +11

    ਜੱਟਵਾਦ ਨੇ ਸਿੱਖ ਕੌਮ ਦਾ ਸੱਭ ਤੋਂ ਵੱਧ ਨੁਕਸਾਨ ਕੀਤਾ ਹੈ ਬੇਗਮਪੁਰੇ ਦੀ ਗੱਲ ਕਰਨੀ ਸੀ ਜੋ ਕਿਸੇ ਨੇ ਕੀਤੀ ਨਹੀਂ

    • @harman4689
      @harman4689 10 днів тому

      Tu sikhi di gall ho karla kr kyn jatt wad vch Pena tethon sikhi di kehrda hundi hai gall camreda

    • @PREETSINGH-mi6ic
      @PREETSINGH-mi6ic 9 днів тому

      @@harman4689 ਗੁਰੂ ਘਰਾਂ ਦੀ ਗੋਲਕ ਜੱਟਵਾਦ ਦੇ ਕਬਜ਼ੇ ਵਿੱਚ ਹੈ ਤੇ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਧੇਲੇ ਦਾ ਕੰਮ ਨਹੀਂ ਕਰਦੇ ਸਗੋਂ ਆਪਣੇ ਢਿੱਡ ਭਰਦੇ ਰਹਿੰਦੇ ਹਨ ਤੇ ਬੇਸੁਰੇ ਲੋਕ ਸਪੀਕਰ ਤੇ ਬਿਠਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ

    • @khalistanzindabad7574
      @khalistanzindabad7574 2 дні тому

      Wrong indian state did most damage

  • @harsimranpreetsingh6476
    @harsimranpreetsingh6476 3 роки тому +115

    ਇੱਕ ਇਕ ਗੱਲ ਖੂਬਸੂਰਤੀ ਨਾਲ ਸਹੀ ਜਗ੍ਹਾ ਤੇ ਰੱਖੀ ਹੋਈ,
    ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕਿਰਸਾਨੀ ਮੋਰਚੇ ਤੱਕ ਦਾ ਸਫ਼ਰ ਇਕੋ ਗੀਤ ਵਿੱਚ ਪੜ੍ਹ ਸੁਣਾਇਆ।
    ਖੂਬਸੂਰਤ ਆਵਾਜ਼ ❤️❤️❤️

  • @parmdeepkaur7718
    @parmdeepkaur7718 3 роки тому +53

    ਪੰਜਾਬ ਨੂੰ ਜਿੱਤਣ ਲਈ ਪੰਜਾਬ ਦੇ ਲੋਕਾਂ ਨੂੰ ਆਪਣੀ ਸੋਚ ਬਦਲਨੀ ਪਵੇਗੀ। ਬਹੁਤ ਵਧੀਆ ਗੀਤ , ਐਵੇਂ ਲਗਦਾ ਜਿਵੇਂ ਮਾਂ ਆਪਦੇ ਬਚਿਆ ਨੂੰ ਸਿੱਖ ਇਤਿਹਾਸ ਸੁਣਾ ਰਹੀ ਹੋਵੇ। 🙏🏽

  • @MonikaSharma-yj2gq
    @MonikaSharma-yj2gq 3 роки тому +33

    ਸਿੱਖ ਦਾ ਵੇਰੀ ਸਿੱਖ 😒😒😒 ਇਕਠੇ ਹੋਵੋ ਸਾਰੇ ਵੀਰੋ ।

  • @rupinderpalsingh369
    @rupinderpalsingh369 11 місяців тому +5

    ਗਾਣਾ ਪਹਿਲੀ ਵਾਰੀ ਜਦੋਂ ਸੁਣਿਆ ਤਾਂ ਬਾਈ ਦੀਪ ਕਰਕੇ ਹੀ ਪਰ ਹੁਣ ਤਾਂ ਇਹ ਦਿਲ ਨੂੰ ਲੱਗ ਗਿਆ ਪੂਰਾ

  • @prabhsingh8857
    @prabhsingh8857 3 роки тому +10

    ਜੇ ਸਿੱਖ ਸਿੱਖ ਨੂੰ ਨਾਂ ਮਾਰੇ
    🚩🚩🚩🚩🚩🚩🚩
    ਤਾਂ ਸਿੱਖ ਕੌਮ ਕਦੇ ਨਾਂ ਹਾਰੇ
    ਮੇਹਰ ਕਰੋ ਮੀਰੀ ਪੀਰੀ ਦੇ ਮਾਲਕ ਜੀ 🙏

  • @gurdeepsinghbehniwal7184
    @gurdeepsinghbehniwal7184 3 роки тому +118

    ਬਹੁਤ ਹੀ ਸੋਹਣਾ ਲਿਖਿਆ ਤੇ ਓਨਾ ਹੀ ਵਧੀਆ ਗਾਇਆ ਗਿਆ।
    ਵਧਾਈ ਦੇ ਪਾਤਰ ਹੋ ਖਾਲਸਾ ਜੀ।
    ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ 🙏

  • @multanimsingh4039
    @multanimsingh4039 2 роки тому +8

    ਲੈ ਲਵੋ ਕਾਮਰੇਡੋ ਲਾਹਨਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਲਈ ਹੁਣੇ ਹੀ ।ਅਜੇ ਵੀ ਮੌਕਾ ਸੰਭਲ਼ ਜਾਵੋ
    ਇਹੋ ਜਿਹੇ ਗੀਤਾ ਦੀ ਪੰਜਾਬ ਨੂੰ ਲੋੜ ਹੈ ਬੁਹੁਤ ਹੀ ਵਧੀਆਂ ਲਿਖਿਆ ,ਗਾਇਆ ,ਸੰਗੀਤ ਕਮਾਲ ਦਾ ਹੈ ਧੰਨਵਾਦ ਜਿਸ ਨੇ ਵੀ ਇਸ ਗੀਤ ਵਿੱਚ ਯੋਗਦਾਨ ਪਾਇਆ

  • @parmgill963
    @parmgill963 3 роки тому +104

    ਆਪੇ ਕਰੀ ਅਗਵਾਈ ਬਾਜਾਂ ਵਾਲਿਆਂ,
    ਜਿੱਤੇ ਬਿਨਾਂ ਜਾਣਾ ਨਹੀਂ ਪੰਜਾਬ ਮੁੜਿਆ।

  • @charanpreetsingh-fw7nz
    @charanpreetsingh-fw7nz 3 роки тому +243

    1984 ਨੂੰ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏

  • @lovepreetsinghsangrurpb1375
    @lovepreetsinghsangrurpb1375 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਵਧੀਆ ਗਾਇਆ ਹੈ ਜੀ ਦਾ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੋਂ ੮੪ ਦੇ ਸਿੰਘਾਂ ਦਾ ਇਤਿਹਾਸ ਤੇ ਸ਼ਹੀਦ ਊਧਮ ਸਿੰਘ ਤੇ ਫੋਜੀ ਵੀਰਾਂ ਦੇ ਇਤਿਹਾਸ ਫਿਰ ਅਖੀਰ ਵਿੱਚ ਕਿਸਾਨੀ ਸੰਘਰਸ਼ ਤੱਕ ਇਤਿਹਾਸ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ ਜੀ ਆਪ ਜੀ ਦੇ ਜਥੇ ਨੂੰ ਅਕਾਲ ਪੁਰਖ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਮੇਹਰ ਇਸ ਤਰ੍ਹਾਂ ਹੀ ਬਣਾਈ ਰੱਖਣ ਜੀ।

  • @rajveerpanwar9810
    @rajveerpanwar9810 2 роки тому +17

    मे इस शानदार गीत को सुन चुका हूं
    More than 500 times

  • @HardeepSingh-sy4ji
    @HardeepSingh-sy4ji 3 роки тому +10

    ਮੈਂ ਨਹੀਂ ਜਾਣਦਾ ਕੌਣ ਹੈ ਵੀਰ ਜਿਸ ਨੇ ਇਹ ਗੀਤ ਲਿਖਿਆ ਪਰ ਮੈ ਸਿਰ ਝੁਕਾ ਕੇ ਸੱਜਦਾ ਕਰਦਾ ਵੀਰ ਦੇ ਲਿਖੇ ਤੇ ਗਾਏ ਕੱਲੇ ਕੱਲੇ ਬੋਲਾ ਨੂੰ। ਬਾਬਾ ਨਾਨਕ ਹੋਰ ਸੱਚ ਲਿਖਣ ਲਈ ਆਪ ਅੰਗ ਸੰਗ ਸਹਾਈ ਹੋਣ ਵੀਰ ਦੇ 🙏 ਦਿਲ ਜਿੱਤ ਲਿਆ ਤੂੰ ਤਾਂ ਵੀਰੇਆ 🙏

  • @sukhwantsinghmehta7560
    @sukhwantsinghmehta7560 3 роки тому +7

    ੧੯੮੪ ਨਾ ਭੁੱਲਣ ਯੋਗ ਨਾ ਬਖਸ਼ਨ ਯੋਗ
    🙏🏻🙏🏻 ਪ੍ਰਾਣ ਸ਼ਹੀਦਾਂ ਨੂੰ 🙏🏻🙏🏻 .. ਹੌਸਲੇ ਨਾਲ ਜਿੱਤੀ ਜਾਂਦੀ ਦੁਨੀਆਂ "
    ਤੇ ਜਿਗਰੇ ਦੇ ਨਾਲ ਰਾਜ ਹੁੰਦੇ ਆ "
    ਤੇਜ਼ ਹਵਾ ਦੇ ਖਿਲਾਫ ਨਾਂ ਕੋਈ ਉੱਡਦਾ "
    ਜੋ ਉੱਡਦੇ ਨੇ ਉਹ ਗੁਰੂ ਕੇ 🦅 ਹੁੰਦੇ ਆ ####
    ਭਿੰਡਰਾਂਵਾਲੇ

  • @KauRSumanjeet
    @KauRSumanjeet 3 роки тому +55

    ਮੇਰੀ ਰੂਹ ਕੰਬ ਗਈ ਇਹ ਗੀਤ ਸੁਣਕੇ। ਅੱਖਾਂ ਚੋਂ ਹੰਜੂ ਨੇ 🥺🥺 ਚੜਦੀ ਕਲਾ ਭਾਈ ਜੇ

  • @bahadursinghlali9139
    @bahadursinghlali9139 2 роки тому +15

    ਆ ਹੈ ਸਾਡਾ ਸਰਦਾਰਾ ਦਾ ੲਿਤਹਾਸ ਜਿਉਦਾ ਰਹੇ ਭਾੲੀ ਸਾਹਿਬ ਜੀ ਬਹੁਤ ਵਧੀਆ ਗਾੲਿਆ 🙏🙏

  • @gurpreetmandergolu2607
    @gurpreetmandergolu2607 3 роки тому +35

    ਬਾਬਾ ਜੀ ਰੂਹ ਖੁਸ਼ ਹੋ ਗਈ ਸੁਣ ਕੇ🙏🙏🙏

  • @Mrsingh-bl1qk
    @Mrsingh-bl1qk 3 роки тому +42

    Meri life da es to wadiya song m kade nhi sunya na vekhya
    Roooh khush kr di jagdi jameen waleyo🙏🙏🙏🙏🙏🚩🚩🚩🚩🚩

  • @gurpreetsinghlandranwale
    @gurpreetsinghlandranwale 3 роки тому +22

    ਕਿਵੇਂ ਲੱਗਾ ਜੀ ਗੀਤ ? Comment ਕਰਕੇ ਜਰੂਰ ਦੱਸਿਉ। ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਉ ਜੀ 🙏🏻🙏🏻

    • @varinderbajwa2947
      @varinderbajwa2947 3 роки тому

      ਬਹੁਤ ਵਧੀਆ ਜੱਸੇ ਵੀਰ ਦੀ ਕਲਮ ਨੂੰ ਸਲਾਮ

    • @rajkaur880
      @rajkaur880 3 роки тому

      Bahut sohna song a baba g

    • @harneetsinghkhalsa4166
      @harneetsinghkhalsa4166 3 роки тому

      🙏Sira karta jio khalsa ji jio khalsa ji jio 🙏🙏💯💯💖💖🌟🌟

    • @gurmeetsinghchunni1555
      @gurmeetsinghchunni1555 3 роки тому

      ਅੱਖਾਂ ਚੋ ਪਾਣੀ ਆ ਗਯਾ ਸੁਨ ਕ ਵੀਰੇ

  • @punjabpunjab1973
    @punjabpunjab1973 2 роки тому +5

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabaaad 👳‍♂️💪🦁.

  • @harkamalsingh1941
    @harkamalsingh1941 3 роки тому +17

    ✍️ ਨੂੰ ਸਿਰ ਝੁੱਕਦਾ ਬਹੁਤ ਵਧੀਆ ਲਿਖਿਆ

  • @SukhwinderSingh81548
    @SukhwinderSingh81548 3 роки тому +10

    ਗੀਤ ਵਿੱਚ ਨਾਮਧਾਰੀ ਕੂਕਾ ਅੰਦੌਲਨ ਦਾ ਜਿਕਰ ਕਰਨ ਲਈ ਧੰਨਵਾਦ ਜੀ
    ਨੀ ਤਾ ਇਤਿਹਾਸ ਲਿਖਣ ਵਾਲੇ ਜਾ ਇਤਿਹਾਸ ਦਾ ਜਿਕਰ ਕਰਨ ਵਾਲੇ
    ਨਾਮਧਾਰੀ ਕੂਕਾ ਅੰਦੌਲਨ ਦੇ ਸ਼ਹੀਦਾ ਨੂੰ ਕਿਉ ਛੱਡ ਦਿੱਦੇ ਆ
    ਕਿਉ ਨਫਰਤ ਕਰਦੇ ਆ
    ਧੰਨਵਾਦ ਬਾਈ ਜੀ

  • @lovesahota3984
    @lovesahota3984 3 роки тому +187

    2021 ਦਾ ਸਬ ਤੋ ਵਧੀਆ ਗਾਣਾ 🔥🙏🙏

  • @parmgill963
    @parmgill963 3 роки тому +13

    ਜਿਉਂਦੇ ਵਸਦੇ ਰਹੋ ਵੀਰੋ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @deepbhullar2932
    @deepbhullar2932 3 роки тому +3

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ ... ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ.. ਸਾਰੇ ਜੁਝਾਰੂ ਸਿੰਘਾਂ ਨੂੰ ਦਿਲੋ ਅਸੀਸਾਂ.. ਰਾਜ ਕਰੇਗਾ ਖਾਲਸਾ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @deepbahoru6230
    @deepbahoru6230 3 роки тому +27

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ ਵੀਰਾਂ ਨੂੰ ਬਹੁਤ ਵਧੀਆ ਲਿਖਿਆ ਤੇ ਗਾਇਆ ਸੰਗੀਤ ਵੀ ਬਾਕਮਾਲ ਆ ਜੀ

  • @kuljeetkaurdhaliwal2523
    @kuljeetkaurdhaliwal2523 3 роки тому +15

    ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਭਾਈ ਸਾਹਿਬ ਨੇ 🙏🙏

  • @babbujassar800
    @babbujassar800 3 роки тому +27

    💯ਬਹੁਤ ਹੀ 👌ਵਧੀਆ 🔊 ਗੀਤ ਆ 🥰ਬਾਈ 🤬ਗੱਦਾਰ ਦੀ 💯ਪਰਖ਼ ਕਰਾ ਹੀ ਦਿੱਤੀ 🙏ਵਾਹਿਗੁਰੂ ਮਿਹਰ ਕਰੇ💯❤️👑

  • @HARJINDERKaur-db7xq
    @HARJINDERKaur-db7xq 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
    ਸਿੰਘ ਸਾਬ ਬਾ-ਕਮਾਲ ਲਿਖਤ ਤੇ ਉਸ ਤੋਂ ਵੀ ਵਧੀਆ ਤੁਸੀਂ ਇਹਨੂੰ ਗਾਇਆ। ਵਾਹਿਗੁਰੂ ਚੜਦੀ ਕਲਾ ਬਖਸ਼ੇ ।🙏

  • @kohartrans1308
    @kohartrans1308 3 роки тому +27

    ਬਹੁਤ ਵਧੀਆਂ ਲਿੱਖੀਆ ਬਾਈ ਜੀ ਇੱਦੇ ਹੋਰ ਲਿੱਖੀਉ

  • @neeta34
    @neeta34 3 роки тому +6

    ਬਹੁਤ ਸੋਹਣੇ ਅੱਖਰ ਪਰੋਏ ਇਤਿਹਾਸ ਨੂੰ ਬਿਆਨ ਕਰਦੇ। ਬਹੁਤ ਵਧੀਆਂ!!

  • @gurwindermann1348
    @gurwindermann1348 3 роки тому +32

    Never forget 1984👏👏

  • @Mintukaurkhalsa
    @Mintukaurkhalsa 3 роки тому +28

    Never forget 1984 kissan mjdoor ekta jindabaad

  • @jaassangha1104
    @jaassangha1104 3 роки тому +77

    We need these kind of singers and writers so that new generation should know who we are and about our roots otherwise they all will become what this song is about(GADAAR). Lyrics are written with great passion and knowledge GREAT WORK

    • @preetdhiman6137
      @preetdhiman6137 2 роки тому +1

      Right 👍👍👍👍

    • @Kaku655
      @Kaku655 2 роки тому

      Gaddar kon tha mujhe to ye hee nahi pata usne gaddari kese kee thi

  • @nationalnirvairkhalsagatka6047
    @nationalnirvairkhalsagatka6047 3 роки тому +8

    ਬਹੁਤ ਵੱਡੀ ਕਿਰਪਾ ਜੀ.ਤੁਹਾਡੇ ਤੇ...ਗੁਰੂ ਦੀ

  • @harmanindersingh4474
    @harmanindersingh4474 3 роки тому +13

    Sach nu bhoot shone tarike nalll byann kita jioo singho, ♥️♥️🙏
    Chardikala ♥️

  • @lovenoorsinghgill1700
    @lovenoorsinghgill1700 2 роки тому +24

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ਮਹਾਰਾਜ ਸ਼ਹੀਦ 🙏🙏💪💪👏👏🚩🚩

  • @safarbinmanzilvlogs4111
    @safarbinmanzilvlogs4111 3 роки тому +11

    ਵੀਰੇ ਸੰਵਾਦ ਆ ਗਿਆ 👍👍👍🔥🔥🔥

  • @GurnamOrganicFresh
    @GurnamOrganicFresh 3 роки тому +21

    3:14
    🙏❣️ਗੀਤ ਵਿੱਚ ਨਾਮਧਾਰੀ ਕੂਕਾ ਅੰਦੌਲਨ ਦਾ ਜਿਕਰ ਕਰਨ ਲਈ ਧੰਨਵਾਦ ਜੀ
    ਨੀ ਤਾ ਇਤਿਹਾਸ ਲਿਖਣ ਵਾਲੇ ਜਾ ਇਤਿਹਾਸ ਦਾ ਜਿਕਰ ਕਰਨ ਵਾਲੇ
    ਨਾਮਧਾਰੀ ਕੂਕਾ ਅੰਦੌਲਨ ਦੇ ਸ਼ਹੀਦਾ ਨੂੰ ਕਿਉ ਛੱਡ ਦਿੱਦੇ ਆ
    ਕਿਉ ਨਫਰਤ ਕਰਦੇ ਆ
    ਧੰਨਵਾਦ ਬਾਈ ਜੀ🙏❣️

    • @chamkaursingh1508
      @chamkaursingh1508 3 роки тому +2

      🙏Bhut sohni awaj aa veer

    • @TheKhalsa008
      @TheKhalsa008 2 роки тому

      Baba raam Singh pooran gursikh sn.. . Eah tah Baba jarnail singh te panth de bhaut ithaas kar Dsde hn.. eah tah baad vich namdhari human Noh guru mnan lag paye hn...

  • @vikramjitsinghtomar
    @vikramjitsinghtomar 3 роки тому +43

    ਵਾਹ ਵਾਹ 18 ਵੀ ਸਦੀ ਤੋਂ 21ਵੀ ਤੱਕ ਦੇ ਸਾਰੇ ਗੱਦਾਰਾਂ ਤੇ ਮਹਾਨ ਯੋਧਿਆਂ ਦਾ ਕਯਾ ਤਰਤੀਬ ਬਾਰ ਬੁਝਾਰਤਾਂ ਚ ਚਾਨਣਾ ਪਾਇਆ 🔥🔥🔥

  • @Ranjodh-ki5py
    @Ranjodh-ki5py 3 роки тому +13

    Very nice bro waheguru ji tuhanu chardikla bkhsn g 🤩🤩

  • @malkeetrai1866
    @malkeetrai1866 3 роки тому +7

    Waheguru ਜੀ ਕਾ ਖਾਲਸਾ❤️
    Waheguru ਜੀ ਕੀ ਫਤਹਿ❤️
    🙏🏻🙏🏻🙏🏻🙏🏻🙏🏻🙏🏻🙏🏻❤️

  • @SatnamSingh-jn8ie
    @SatnamSingh-jn8ie 3 роки тому +23

    ਬਹੁਤ ਖੂਬ ਵੀਰ ਜੀਓ 🙏🙏👌👍

  • @prateekgaur3135
    @prateekgaur3135 3 роки тому +23

    Very Nice song, motivating background music❤️!

  • @sunnygujar4159
    @sunnygujar4159 3 роки тому +7

    Sat shri akal jo bole so nihaaal schiyan gallan veere ne gaane vich likhtiyan dil khush hogya veere

  • @SumanSuman-tw4xz
    @SumanSuman-tw4xz 3 роки тому +8

    ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿੱਚ ਰੱਖੀ

  • @deepsimar5045
    @deepsimar5045 3 роки тому +5

    ਵਾਹ ਵਾਹ ਮਰੀਆਂ ਜਮੀਰਾਂ ਵਾਲਿਆਂ ਨੂੰ ਹਲੂਣਾ ਦਿੰਦਾ ਗੀਤ।

  • @AvtarSingh-vb4wu
    @AvtarSingh-vb4wu 3 роки тому +5

    sach likhna te kehna v marda de hisse aunda hai..very good job

  • @cherylgreen7092
    @cherylgreen7092 3 роки тому +19

    Amazing singers, love you sant jarnail bhindranwale, never forget 1984, singh is king, love from English family

    • @lovethenature123
      @lovethenature123 2 роки тому +2

      Thanks for not forgetting us from all of the Sikh community

    • @cherylgreen7092
      @cherylgreen7092 2 роки тому +4

      @@lovethenature123 omg i feel so happy with your reply x I'm gori sikhi and always forever xxxxxxxxxxxxxxxxxxxxxxxx

    • @Arshdeepkhosa89
      @Arshdeepkhosa89 2 роки тому +2

      ThanQ so much cheryl Green ji

  • @DaljitSingh-vz7ek
    @DaljitSingh-vz7ek 2 роки тому +17

    Gud knowledge about sikh history and perfecatly described in the song ,gud luck bro both lyrics and dhadi jatha sahiban

  • @singhpawan1290
    @singhpawan1290 3 роки тому +65

    Sant jarnail singh ji bhindrawale ❤️❤️❤️

  • @Amandeepsingh-cx8wx
    @Amandeepsingh-cx8wx 3 роки тому +9

    ਹਮੇਸ਼ਾ ਚੜ੍ਹਦੀ ਕਲਾ ਿਵੱਚ ਰਹੇ ਕੋਮ ਸਾਡੀ...

    • @MrR.Beast.5911op
      @MrR.Beast.5911op 2 роки тому

      ਚੜਦੀ ਕਲਾ ਵਿਚ ਰੱਖੇ ਵਾਹਿਗੁਰੂ 👍👍👍

    • @MrR.Beast.5911op
      @MrR.Beast.5911op 2 роки тому

      ਬਾਈ ਜੀ ਪਛਾਣ ਹੀ ਕਰਵਾਤੀ

  • @navigoyal3098
    @navigoyal3098 2 роки тому +9

    Salute to My Greatest veer Bhagat Singh ji Respect for u so much Sahat Sahat Naman Naman.🙏🏼

  • @dhadilakhvindersinghparasr24
    @dhadilakhvindersinghparasr24 3 роки тому +9

    ਭਾਈ ਗੁਰਪ੍ਰੀਤ ਸਿੰਘ ਲਾਡਰਾਂ ਬਹੁਤ ਹੀ ਪਿਆਰ ਵਾਲੇ ਗੁਰਮੁਖਿ

  • @g.r.classes1085
    @g.r.classes1085 3 роки тому +8

    Boht he sohna likhya.... Lor aa aaj kal sbbnu.. Punjab De ithihaas naal Joran d🙏

  • @turbannalpyarsada47
    @turbannalpyarsada47 3 роки тому +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🏻 ਲਈ

  • @gurmailsingh5494
    @gurmailsingh5494 3 роки тому +2

    ਜੈ ਝੁੱਲ ਗਿਆ ਝੰਡੇ ਨਾਲ ਨਿਸ਼ਾਨ ਕੇਸਰੀ,,,,ਦੱਸੋ ਕਿਵੇਂ ਇਹਦਾ ਅਪਮਾਨ ਕਰੇਆ,,,ਰੌਂਗਟੇ ਖੜੇ ਹੋ ਗਏ ਸੁਣ ਕੇ,

  • @gurdavsingh1952
    @gurdavsingh1952 3 роки тому +5

    ਸਿੱਖ ਕੌਮ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੀ ਵਹਿਗੁਰੂ

  • @parminderdhesi1791
    @parminderdhesi1791 3 роки тому +5

    Bhot he jada vadia laga song sun ke mera ta manbariyaa 😔punjab da ena bura hal dakh ke waheguru ji mehar karo please🙏🙏🙏🙏🙏🙏🙏🙏🙏🙏

  • @jasleenkaurkhalsa7501
    @jasleenkaurkhalsa7501 3 роки тому +31

    Kyaaaaaa baat e
    Veere chardiklaa bhut khooob
    ❤️❤️❤️❤️❤️❤️

  • @santbhindrawale1984_
    @santbhindrawale1984_ 3 роки тому +5

    ਬਹੁਤ ਵਧੀਆ ਗੀਤ ❤️❤️

  • @sonukaler6900
    @sonukaler6900 3 роки тому +8

    🙏Satnam Sheri Waheguru Ji🙏🙇‍♀️🙇‍♀️🙇‍♀️🙇‍♀️🙇‍♀️

  • @hydrogen-gaming1556
    @hydrogen-gaming1556 3 роки тому +7

    Behad khubsurat song sachai biyan karda khubsurat awaaz dey naal 👍

  • @SumitSingh-hy1ud
    @SumitSingh-hy1ud 2 роки тому +4

    Waheguru jii🙏🙏 bhut sona 🙏👌👌

  • @8872290003
    @8872290003 Рік тому +2

    ਜੱਸਾ ਕਰਿਆਮ ਆਲਾ, ਬਹੁਤ ਵਧੀਆ ਲਿਖਿਆ ਤੇ ਬਾ ਕਮਾਲ ਗਾਇਆ

  • @ajmersingh4307
    @ajmersingh4307 Рік тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏

  • @rajveerkaur3759
    @rajveerkaur3759 2 роки тому +5

    Khaalsa g we have to promote these type of songs which inspires us and our future generations keep supporting this song 🙏🙏

  • @GurnamOrganicFresh
    @GurnamOrganicFresh 3 роки тому +6

    ❣️ਬਹੁਤ ਖ਼ੂਬ ਵੀਰ ਜੀਓ 👏ਵਾਹਿਗੁਰੂ ਜੀ ਮੇਹਰ ਕਰਿਓ 🙏ਪੰਜਾਬੀਆਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿਓ❣️ ਬਹੁਤ ਦੁੱਖ ਤਕਲੀਫਾਂ ਝਲੀਆਂ ਕੌਮ ਨੇ॥
    Full Video vi jrur bnao ji 🙏

  • @tashmeetsingh9975
    @tashmeetsingh9975 2 роки тому +1

    Boht hi sohna gana veere... ithaas kauma di jaan hundi hai... ajj kaar sewa de naam teh sada ithaas khtm kittaa jaa rha... bajawala mehar kare... har 100 saal vich singh nawe nawe ithaas banande rehn teh zameer haje mari nhi eh v vakhaande rehn...

  • @amarjitsingh9860
    @amarjitsingh9860 2 роки тому +2

    ਪੂਰੀ ਸਚਾਈ ਬਿਆਨ ਕਿਤੀ।✍️💐💪🔥🔥

  • @fatehranewalia3809
    @fatehranewalia3809 3 роки тому +16

    ਬੋਲੇ ਸੋ ਨਿਹਾਲ ।।ਸਤਿ ਸ੍ਰੀ ਅਕਾਲ ।।

  • @sandeepkaurkaur7444
    @sandeepkaurkaur7444 3 роки тому +5

    Boht hi vdiya waheguru mher kre 🙏🙏🤗

  • @JagtarSingh-sb8it
    @JagtarSingh-sb8it 2 роки тому

    ਇਹ ਗੀਤ ਸਾਡੇ ਬੱਚੀਆਂ ਲਈ ਇਹ। ਨਾਂ ਕੀ ਅਸਲੇ ਬੈਲੀ ਗੂੰਡੇ ਹੀਰ ਪਿਆਰ ਵਾਲੇ ਗੀਤ ਜਿਹੜੇ ਸਾਡੀ ਨਵੀਂ ਪੀੜੀ ਨੂੰ ਗਲਤ ਰਸਤੇ ਪਾ ਰਹੇ ਇਹ।

  • @veersingh2730
    @veersingh2730 Рік тому +1

    Live and let live ek umkar satnam blessings from Mauritius veersingh ji jai Barath 🙌💯🌼💯❤️💯

  • @NaturalContents
    @NaturalContents 3 роки тому +6

    Sara ਕੁਸ਼ ਈ ਪਾ ਦਿੱਤਾ ਗੀਤ ਚ🙌🏼🙌🏼🙌🏼🙌🏼🌿🌼

  • @saabriar7346
    @saabriar7346 3 роки тому +23

    Waheguru ji
    Nice

  • @sukhbhangu81
    @sukhbhangu81 2 роки тому +1

    ਤ੍ਰਾਸਦੀ ਪੰਜਾਬ ਦੀ ਨੌਜਵਾਨੀ ਸੱਚ ਸੁਣਨਾ ਨੀ ਚਾਹੰਦੀ ਪਰ ਲੰਡੂ ਸਿੰਗਰਾਂ ਨੂੰ ਲੱਖਾਂ ਵਿਊ ਦੇ ਦੰਦੇ ਨੇ ਤੇ ਅਜਿਹੇ ਗੀਤ ਲੋਕ ਘੱਟ ਸੁਣਦੇ ਨੇ।

  • @lakshyapreetsinghjatt6034
    @lakshyapreetsinghjatt6034 3 роки тому +1

    Waah g kya baata 👌 bhut sohna bakamaal song
    .
    .
    Kon ciga sardar , kon ciga gaddar.....!
    Kihne maani sardari kihnu aakhian gaddar ,kade itihas ne ni maaf kariya.....!!

  • @gaganpreetsinghmand6823
    @gaganpreetsinghmand6823 3 роки тому +4

    Waheguru chardi kalan bakhse ..support farmers..🙏🏻🙏🏻🙏🏻you r diamonds 💎 god bless u verro

  • @rajanbali9462
    @rajanbali9462 3 роки тому +5

    Chardikala ch rkhe waheguru tuahnu👍👍👍👍

  • @sonubabbar96
    @sonubabbar96 3 роки тому +1

    ਜੱਸਾ ਕਰਿਆਮ ਵਾਲਾ ਵੀਰ ਦੀ ਕਲਮ 👌👌👌👌
    ਬਹੁਤ ਸੋਹਣਾ ਲਿਖਿਆ 🙏🏻🙏🏻🙏🏻🙏🏻

  • @Nihangsinghkpt
    @Nihangsinghkpt 3 роки тому +2

    Waheguru ji 🙏

  • @bhaiayasinghjimohaliwale
    @bhaiayasinghjimohaliwale 3 роки тому +8

    Waah bahut khoob voice veer manak veer Jio Jio

  • @sharemarkettips9694
    @sharemarkettips9694 2 роки тому +5

    Goosebumps 👍🏻

  • @money.sharma
    @money.sharma 4 місяці тому

    ਆਹ ਗਾਣਾ ਸੁਣਕੇ ਦੀਪ ਸਿੱਧੂ ਦੀ ਬਹੁਤ ਯਾਦ ਆਉਂਦੀ ਯਾਰ। ਆਹ ਗਾਣਾ ਹੀ ਓਹਦੇ ਕਰਕੇ ਮਸ਼ਹੂਰ ਹੋਇਆ ਸੀ।
    ਸੱਚੀ ਯਾਰ ਯੋਧਾ ਸੀ ਓਹ ਬੰਦਾ।
    ਪੰਜਾਬ ਨੂੰ ਖ਼ੁਦਮੁਖਤਿਆਰੀ ਸਿਰਫ ਦੀਪ ਦਿਵਾ ਸਕਦਾ ਸੀ। ਬਾਕੀ ਕੋਲ ਵਿਆਪਕ ਵੀਜ਼ਨ ਹੀ ਨਹੀਂ ਹੈਗਾ।

  • @gursewaksingh6087
    @gursewaksingh6087 2 роки тому +1

    ਸਾਡੀ ਬਦਕਿਸਮਤੀ ਐ ਕਿ ਏਨੇ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਗੀਤ ਦੇ ਵਿਊ ਕਿੰਨੇ ਘੱਟ ਨੇ

  • @dhadilakhvindersinghparasr24
    @dhadilakhvindersinghparasr24 3 роки тому +8

    ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਜਥੇ ਨੂੰ ਚੜ੍ਹਦੀ ਕਲਾ ਵਿੱਚ ਰਖਣ

  • @sonythulewal6174
    @sonythulewal6174 3 роки тому +5

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @Arshdeep-fw9kx
    @Arshdeep-fw9kx 2 місяці тому +1

    ਵੀਰ ਜੀ ਬਹੁਤ ਸੋਹਣਾ ਗੀਤ ਆ ਆਪਾ ਦੀਪ ਸਿੱਧੂ ਵਰਗੇ ਯੋਧੇ ਕਰਕੇ ਇਹ ਗੀਤ ਸੁਣਿਆ

  • @manpreetbrar-pr9sq
    @manpreetbrar-pr9sq Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @balikaryamwala4842
    @balikaryamwala4842 3 роки тому +5

    Waheguru ji

  • @kaurpreetvirk839
    @kaurpreetvirk839 2 роки тому +2

    Deep sidhu veere da v favourite c eh song😭😭😭😭😭miss him alot...Sada sohna veer kho lya rbba.....hmesha shikva rhu tere nl ehh....pls is yodhe nu dubara sade kol bhejdo waheguru ji...pls come back bro...see the whole punjab is missing u alot...u have to come back for us veer😭😭😭😭😭😭😭😭😭🙏🙏🙏🙏🙏🙏🙏🙏

  • @karansandhu8479
    @karansandhu8479 4 місяці тому

    ਦੀਪ ਸਿੱਧੂ ਬਾਈ ਦਾ ਪਸੰਦੀਦਾ ਗੀਤ.....Miss you brother ❤

  • @tirathkeymakersingh4312
    @tirathkeymakersingh4312 3 роки тому +7

    Waheguru ji waheguru ji waheguru ji waheguru ji 🙏🙏🙏

  • @minta97
    @minta97 3 роки тому +1

    ਇਹ ਜਿਹਾ ਸੋਂਘ ਰੌਂਗਟੇ ਖੜ੍ੇ ਕਰ ਦਿੰਦੇ ਨੇ
    Good joob

  • @Ryder41
    @Ryder41 2 роки тому

    Waheguru 😇

  • @tajindersinghkhalsa5874
    @tajindersinghkhalsa5874 3 роки тому +15

    ਚੜ੍ਹਦੀਕਲਾ ਜੀ🙏🙏🙏❤

  • @darbarasingh915
    @darbarasingh915 3 роки тому +8

    ਨਾਇਸ ਜੀ ਵਾਹਿਗੁਰੂ ਜੀਉ