Gadaar 2 (Official Video) | Dhadi Jatha Gurpreet Singh Landran Wale | New Punjabi Song 2023

Поділитися
Вставка
  • Опубліковано 31 тра 2023
  • #gadaar2 #dhadijathagurpreetsinghlandranwale #landranwale #latestpunjabisongs
    Presenting the latest Punjabi song 2023 “Gadaar 2“ by Dhadi Jatha Gurpreet Singh Landran Wale.
    The music of the new Punjabi song is given by Music G Guri.
    While lyrics are penned by Jassa Karyam.
    Enjoy and stay connected with us and Subscribe to our channel👉 / @landranwalerecords
    Gadaar 2
    🎶 Also Available on 🎶
    🎧 iTunes: / gadaar-2-single
    🎧 Apple Music: / gadaar-2-single
    🎧 Spotify: open.spotify.com/track/1Ic2tL...
    🎧 UA-cam Music: • Gadaar 2
    🎧 Wynk: wynk.in/u/GkI4PoyqE
    🎧 Jio Saavn: www.jiosaavn.com/song/gadaar-...
    🎧 Amazon: www.amazon.com/music/player/a...
    🎧 Instagram: / 1040733993578921
    ⭐ Credits ⭐
    ➟ Song: Gadaar 2
    ➟ Dhadi Jatha: Dhadi Jatha Gurpreet Singh Landran Wale
    ➟ Singer: Amandeep Singh Manak & Sandeep Singh Baironpuri
    ➟ Lyrics: Jassa Karyam
    ➟ Music: G Guri
    ➟ Mix & Master: Beat King
    ➟ Special Thanks: Amrik Singh, Meeka Canada, Bikramjit Singh & Vicky Bassi USA
    ➟ Visual Art: Rajwansh Art
    ➟ Label: Landran Wale Records
    Contact For Queries: 9915922023, 7814880008
    Digital Partner and Distribution By: Pixilar Studios
    / pixilar_studios
    Contact For queries: +91 98555 54400
    Email: hello@pixilarstudios.com
    Enjoy & Stay Connected With us !
    Follow Us On
    UA-cam: / @landranwalerecords

КОМЕНТАРІ • 552

  • @gurpreetsinghlandranwale
    @gurpreetsinghlandranwale Рік тому +229

    ਪੱਗ ਕੇਸਰੀ ਵੰਗਾਰੇ ਚੱਕ ਪਿੰਡਾਂ ਵਿੱਚੋਂ ਮਾਰੇ
    ਕੌਣ ਪੁੱਠੇ ਲਮਕਾਕੇ ਰਹੇ ਅੱਗਾਂ ਬਾਲਦੇ ॥
    ਕਿੰਨੀ ਰਾਜਨੀਤੀ ਗੰਦੀ ਸਜਾ ਕੱਟ ਕੇ ਵੀ ਬੰਦੀ
    ਕੌਣ ਨੇਰ੍ਹਿਆਂ ਚੋਂ ਕੌਮ ਦਾ ਸਵੇਰਾ ਭਾਲਦੇ
    ਕਿਵੇਂ ਲੱਗਾ ਜੀ ਗੀਤ ਸੁਣਕੇ ਜਰੂਰ ਦੱਸਿਉ 🙏🏻

  • @johal2578
    @johal2578 11 місяців тому +14

    ਇਸ ਇਤਿਹਾਸਿਕ ਗੀਤ ਤੇ 4 ਦਿਨਾਂ ਵਿਚ ਸਿਰਫ 2k+ view, ਏਹੀ ਜੇ ਆਸ਼ਕੀ ਵਾਲਾ ਜਾਂ, ਜੱਟ ਦੀ ਬੇਮਤਲਬ ਦੀਆਂ ਫੜਾਂ ਵਾਲਾ ਗੀਤ ਹੁੰਦਾ ਤਾਂ ਹੁਣ ਤੱਕ million ਵਿੱਚ view ਆ ਜਾਣੇ ਸੀ 😐 ਇਸ ਤੋਂ ਲੋਕਾਂ ਦੇ interest ਦਾ ਪਤਾ ਲੱਗਦਾ 😐

  • @SukhwinderSingh-wq5ip
    @SukhwinderSingh-wq5ip 9 місяців тому +6

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balbirbasra3913
    @balbirbasra3913 Рік тому +2

    ☬ਜੇ ਸਿੱਖ ਕੌਮ ਨੇ ਆਪਣੇ ਉਪਰ ਹੋਣ ਵਾਲੇ ਇਸ ਜ਼ੁਲਮ ਅਤੇ ਧੱਕੇਸ਼ਾਹੀ ਤੋਂ ਬਚਣਾ ਹੈ ਤਾਂ ਸੰਤਾਂ ਦੇ ਕੀਤੇ ਬਚਨਾਂ ਤੇ ਪਹਿਰਾ ਦੇਣਾ ਪੈਣਾ☬ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਪੈਣਾ☬ਸਸ਼ਤਰ ਧਾਰਨੀ ਹੋਣਾ ਪੈਣਾ☬

  • @sikh_historical_facts_by_gagan
    @sikh_historical_facts_by_gagan 6 місяців тому +1

    ਅੱਖਾਂ ਚੋਂ ਪਾਣੀ ਵਗਣੋ ਨੀਂ ਹਟ ਰਿਹਾ, 😭😭😭
    🙏ਧੰਨਵਾਦ ਸਾਰਾ ਵਰਤਾਰਾ ਇਕੋ ਕਥਾ ਚ ਪਰੋਨ ਲਈ 🙏

  • @param15sep.
    @param15sep. 9 місяців тому

    ਕੌਣ ਹਨੇਰੀਆਂ ਚੋ ਕੌਮ ਦਾ ਸਵੇਰਾ ਭਾਲਦੇ 🙏🙏

  • @user-bc2yb6uz7h
    @user-bc2yb6uz7h День тому +1

    ❤❤❤❤❤❤

  • @balbirbasra3913
    @balbirbasra3913 Місяць тому

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨਿ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬

  • @balbirbasra3913
    @balbirbasra3913 Місяць тому

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @balbirbasra3913
    @balbirbasra3913 Місяць тому

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈਂ ਹੈੰ☬

  • @balbirbasra3913
    @balbirbasra3913 Місяць тому

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਭਾਈ ਗੁਰਪ੍ਰੀਤ ਸਿੰਘ ਖਾਲਸਾ ਲਾਂਡਰਾਂ ਵਾਲੇ ਢਾਡੀ ਜੱਥੇ ਦੇ ਸਭ ਸਿੰਘਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @gurdiyalsingh4768
    @gurdiyalsingh4768 11 місяців тому

    Bhut shona song likhya te bolya veer tuce waheguru ji Mehar krn thode te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SandeepSingh-jh2qj
    @SandeepSingh-jh2qj Рік тому +62

    ਸਾਰੀ ਟੀਮ ਨੇ ਬਹੁਤ ਮਿਹਨਤ ਨਾਲ਼ ਤਿਆਰ ਕੀਤਾ ਇਹ ਗੀਤ ਜੇਕਰ ਗੀਤ ਸੋਹਣਾ ਲੱਗਾ ਤਾਂ ਦੱਬ ਕੇ ਸ਼ੇਅਰ ਕਰਦੋ ਜੀ

  • @jasjitsingh6356
    @jasjitsingh6356 11 місяців тому +1

    Sira he laya paya landra wale ne

  • @jass2044
    @jass2044 Рік тому +29

    ਜਿਸ ਵੀਰ ਦੀ ਕਲਮ ਆ ਤੇ ਜਿਸ ਵੀਰ ਨੇ ਗਾਇਆ ਦੋਨਾਂ ਵੀਰਾਂ ਨੂੰ ਦਿਲੋਂ ਸਲੂਟ ਆ ਤੇ ਹੁਣ ਇਹ ਗੀਤ ਸੁਣ ਕੇ ਸਰਕਾਰਾਂ ਨੂੰ ਤੇ ਕੌਮ ਦੇ ਗਦਾਰਾਂ ਨੂੰ ਬਹੁਤ ਮਿਰਚਾਂ ਲੱਗਣ ਗੀਆ। ਵੀਰਾਂ ਦੀ ਸਿਕੂਰਟੀ ਕਰਨ ਨੂੰ ਦਿਲ ਕਰਦਾ।

    • @amanohri7742
      @amanohri7742 11 місяців тому +1

      Security 😂 ta tusi apne amritpal di v krde cc

    • @mandeepgill5832
      @mandeepgill5832 11 місяців тому

      ​@@amanohri7742 saleya muleya tu pen deni aa fudi dya j krde aa securtya ta hik thok k krde aa tade vang thodi fudi deo dogle aa saleyo kadi sardara de gon gonde o kadi fr bodi vale bandra de ban jande o khalistan zindabaad te zindabaad rahega kute bhonkde aa bhonki javo saleyo

    • @GillVarpal
      @GillVarpal 11 місяців тому

      @@amanohri7742security te thodi b kiti c 18v sdi ch😎😎

  • @dhaliwalanmol3087
    @dhaliwalanmol3087 11 місяців тому

    ਪ੍ਰਣਾਮ ਸਹੀਦਾਂ ਨੂੰ। ਪੰਜਾਬ ਪੰਜਾਬੀਅਤ ਜਿੰਦਾਬਾਦ।

  • @balbirbasra3913
    @balbirbasra3913 Місяць тому

    ☬ਕਾਗੜਦੰ ਕਾਤੀ ਕਟਾਰੀ ਕੜਾਕੰ☬ਤਾਗੜਦੰ ਤੀਰੰ ਤੁਪਕੰ ਤੜਾਕੰ☬ਝਾਗੜਦੰ ਨਾਗੜਦੰ ਬਾਗੜਦੰ ਬਾਜੇ☬ਗਾਗੜਦੰ ਗਾਜੀ ਮਹਾ ਗਜ ਗਾਜੇ☬

  • @pargatchahar5412
    @pargatchahar5412 Рік тому +45

    ਬਾਈ ਜੀ ਇਤਿਹਾਸ ਦਾ ਸੱਚ ਗਾਇਆ ਹੈ ਜੋ ਜ਼ਾਲਮ ਸਰਕਾਰਾਂ ਸਾਡੀ ਕੌਮ ਨਾਲ ਕਰ ਰਹੀਆਂ ਹਨ ਵਾਹਿਗੁਰੂ ਜੀ ਤਹਾਂਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ

    • @godiswatching301
      @godiswatching301 Рік тому +3

      80percent mla Sikh 80percent mp Sikh 80percent minister Sikh punjab police 75percent Sikh,mukhmantri Sikh,Graham mantri Sikh,haje hakam dhakka? Duniya di iklauti kaum hai jerhi 80percent gaddar janam dindi hai.

    • @funtasticvideos7232
      @funtasticvideos7232 Рік тому

      ਭਾਈ ਜੀ ਕੋਈ 2 ਹੀ ਕੰਮ ਦਸ਼ ਦੇ ਜਿਹੜੇ ਤੁਹਾਡੇ ਤੇ ਜੁਲਮ ਕੀਤੇ ਨੇ ਸਰਕਾਰ ਨੇ । ਪਤਾ ਨਹੀਂ ਤੁਸੀ ਕਿੱਥੇ history ਪੜ੍ਹਦੇ ਹੋ ਕੌਣ ਤੁਹਾਡੇ ਵਿਚ ਨਫ਼ਰਤ ਭਰ ਰਹਿਆ ਹੈ । ਹਰ ਕੋਈ ਅਨਪੜ ਦੀ ਤਰ੍ਹਾਂ ਕਹਿੰਦਾ ਹੈ ਕਿ ਸਰਕਾਰ ਸਾਡੇ ਹੱਕ ਨਹੀਂ ਦੇਂਦੀ । ਤੁਸੀ ਮੈਨੂੰ ਕੋਈ 5 ਹੀ ਹੱਕ ਦਸ਼ ਦਯੋ ਜਿਹੜੇ ਸਰਕਾਰ ਨੇ ਨਹੀਂ ਦਿੱਤੇ bc ਮੇ ਵੀ ਪੰਜਾਬ ਤੋਂ ਹਾਂ ਮੈਨੂੰ ਵੀ ਪਤਾ ਚਲੇ ਕਿ ਤੁਹਾਡੇ ਕਹੜੇ ਹੱਕ ਨਹੀਂ ਮਿਲੇ। ਹਰ ਚੀਜ ਨੂੰ ਧਰਮ ਦੀ ਨਜ਼ਰ ਨਾਲ ਨਾ ਵੇਖੂ

    • @dakkuzonewalle169
      @dakkuzonewalle169 Рік тому

      @@funtasticvideos7232 bhai ji sab to pehla darbar sahib de panj kilometer vich koi nashs nhi vikkna chahida doja jehre singh jaila vich oh ajje tak nhi bahar kade teeja hakk jehre qatal kar baithe ohna di interview te jehra dirf bolle oh attwadi te nasa only sikha te choutha 84 da insaaf ajje tak nhi panjva bhai jaswant singh ji khalra de qatala nu ajje tak nhi koi sajah sheva jehre gharo chskk munde khade ohna diya desth bodies nhi miliya court ch 30 saal to sirf tareek laa rahe satava sade ithas nal sherr sharr karna athava kisan sari duniya de sirf attwadi sikha nu keya geya hor kine dassa veer hun ajje hor v bhut hakk jina de gharo putt chakke gaye mava marr giyan prr insaaf nhi mileya ohna nu dukh da pta jina da ik nhi marreya oh sirf boll sakde aa jina nu kanak te bijli nal matlb hove oh fir kade aoni soch nu otho tak rakhange agge nhi lah ke jannge

    • @funtasticvideos7232
      @funtasticvideos7232 Рік тому

      @@dakkuzonewalle169 ਸਵਾਲ ਦੇ ਉੱਤਰ ਤੂੰ ਆਪ ਹੀ ਲੱਭ ਸਕਦਾ ਸੀ ਪਰ ਤੈਨੂੰ ਤਾਂ ਸਿਰਫ ਸਵਾਲ ਹੀ ਪੁੱਛਣੇ ਆਂਦੇ ਨੇ , ਮੈ ਦਸਦਾ ਹੈ ਤੈਨੂੰ ਸਾਰੇ , ਤੈਨੂੰ ਪਤਾ ਹੈ ਕਿ ਇਸ ਦੇਸ਼ ਵਿੱਚ ਸਭ ਤੋਂ ਵੱਡੀ ਕਿ ਚੀਜ ਹੈ ? ਸਭ ਤੋਂ ਵੱਡੀ ਚੀਜ ਹੈ ਇਹ ਦੇਸ਼ , ਤੇ ਉਸ ਦੇਸ਼ ਦੇ ਲੋਕ ਝੇੜਾ ਆਪਣੇ ਸੰਵਿਧਾਨ ਦੇ 1 article ਵਿਚ ਹੈ ਤੇ ਝੇੜਾ ਵੀ ਇਸ ਦੇ ਖਿਲਾਫ ਜਾਓ ਗਾ ਉਸ ਦੇ ਨਾਲ ਐਸਾ ਹੀ ਹੋਂਦਾ ਹੈ ਝੇੜਾ ਬੰਦੀ ਸਿੱਖਾਂ ਨੇ ਕੀਤਾ ਸੀ 1984 ਦੇ ਦਸ਼ਕ ਵਿੱਚ , ਕੋਈ ਵੀ ਹੋਵੇ ਚਾਹੇ ਊ ਹਿੰਦੂ ਹੋਵੇ ਸਿੱਖ , ਮੁਸਲਿਮ ਹੋਵੇ ਜੋ ਦੇਸ਼ ਨੂੰ ਤੋੜਨ ਦੀ ਕੋਸਿਸ ਕਰਦੇ ਨੇ ਉਨ੍ਹਾਂ ਨਾਲ ਅਵੇ ਜੀ ਹੋਵੇਗਾ , ਤੇ ਝੇੜਾ ਸਾਲਾਂ ਬਿੰਦਰਾ ਵਾਲਾ ਦੀ ਕਲਤ ਤੇ ਹਰਮੰਦਿਰ ਸਾਹਿਬ ਦੀ ਗੱਲ ਕਰਦਾ ਹੈ ਤਾਂ ਤੂੰ ਮੈਨੂੰ ਦਸ਼ ਕਿ ਸਾਡੇ ਸਭ ਤੋਂ ਪਵਿੱਤਰ ਧਰਤੀ ਸ਼੍ਰੀ ਹਰਮੰਦਿਰ ਸਾਹਿਬ ਵਿਚ ਕੋਈ ਆਪਣੇ ਸਵਾਰਦ ਲਈ , ਆਪਣੇ ਬਚਾਅ ਲਈ ਹਤੀਆਰ ਲੇ ਕੇ ਜਾ ਸਕਦਾ ਹੈ ਕੇ ਤੇ ਸ਼੍ਰੀ ਹਰਮੰਦਿਰ ਸਾਹਿਬ ਨੂੰ ਇਕ ਦੀਵਾਰ ਦੀ ਤਰ੍ਹਾਂ use ਕੀਤਾ ਤਾਕਿ ਉਹ ਆਪ ਬੱਚ ਸਕੇ ਤੇ ਖੁਦ ਸਰਕਾਰ ਦੇ ਲੋਕਾਂ ਨੂੰ ਮਾਰਦਾ ਰਹਾਵੇ ਕਿ ਇਹ ਕਰਨਾ ਸਹੀ ਸੀ ਹਰਮੰਦਿਰ ਸਾਹਿਬ ਮੇ। ਇਹ ਮੈ ਵੀ ਮੰਨਦਾ ਹੈ ਕਿ ਸਰਕਾਰ ਨੂੰ ਇਸ ਟਾਈਮ ਕੋਈ ਹੋਰ plan ਨਾਲ ਕਾਮ ਕਰਨਾ ਚਾਹੀਦਾ ਸੀ ਪਰ ਉਸ time ਹਾਲਾਤ ਵੀ ਬਿੰਦਰਾ ਵਾਲੇ ਨੇ ਹੀ ਬਣਾਏ ਸੀ ਇਸ ਸਭ ਦਾ ਘੁਣਾਗਾਰ ਬਿੰਦਰਾ ਵਾਲਾ ਹੀ ਸੀ , ਅਤੇ ਝੇੜਾ ਤੂੰ ਕਿੰਦਾ ਹੈ ਕਿ ਮਾਵਾਂ ਦੇ ਪੁਤਾ ਨੂੰ ਜੇਲ੍ਹਾਂ ਵਿਚ ਬੰਦ ਕੀਤੇ ਨੇ ਪਤਾ ਹੈ ਮੈਨੂੰ ਤੂੰ ਅੰਮ੍ਰਿਤਪਾਲ ਦੀ ਗੱਲ ਕਰਦਾ ਹੈ ਇਸ ਦਾ ਜੇਲ ਜਾਣਾ ਬਣਦਾ ਸੀ ਊ ਵੀ ਬਿੰਦਰਾ ਵਾਲੇ ਦੀ ਤਰ੍ਹਾਂ ਕਰ ਰਿਹਾ ਸੀ ਸ਼੍ਰੀ ਗੁਰੂ ਗ੍ਰੰਥ ਸਹਿਬ ਨੂੰ ਦੀਵਾਰ ਬਣਾ ਕੇ ਚਲਦਾ ਸੀ ਤੇ ਜਦੋਂ police ਪਿੱਛੇ ਲਗੀ ਤਾਂ ਸਾਲਾਂ ਲੋਕਦਾ ਫਿਰਦਾ ਸੀ । ਤੂੰ ਹੀ ਦੱਸ ਕੀ ਇਹ ਸਭ ਗ਼ਲਤ ਨਹੀਂ ਸੀ ਕੇ , ਸਾਲ਼ੇ ਦੇਸ਼ ਦੇ ਗਦਾਰ। ਤੇ ਤੇਰੇ ਬਾਕੀ ਸਵਾਲਾਂ ਦਾ ਜਵਾਬ ਬੀ ਦੇ ਸਕਦਾ ਹੈ ਪਰ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਮੇਰਾ ਐਨਾ ਸੱਚ ਵਾਲਾ ਵੱਡਾ ਸਾਰਾ ਪਹੜੇਗਾ ਤਾਂ ਨਹੀਂ ਫਿਰ ਬੀ ਬਾਕੀ ਵੀ ਅਗਲੇ comment ਮੇ ਦਸ਼ ਦੇਵਾ ਗਾ।

    • @abijotsingh2291
      @abijotsingh2291 11 місяців тому

      ​@@funtasticvideos7232 😂😂😂😂 kmaal a yaar gadaar da dukh e a o bnda sade vicho hi a kmaal a gal krne nu dil kre das dai bai tenu kuj v ni pata kuj v ni

  • @HarpreetSingh-md4eo
    @HarpreetSingh-md4eo Рік тому +1

    Shukriya ji bahut vadhiya ❤❤❤❤

  • @balbirbasra3913
    @balbirbasra3913 Місяць тому

    ☬ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ☬ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ☬

  • @deepa3313
    @deepa3313 Рік тому +4

    ਪੰਜਾਬ ਜ਼ਿੰਦਾਬਾਦ ❤

  • @happyddh1017
    @happyddh1017 11 місяців тому

    Sidhu moosewala ton baad aaj koi geet Dil nu changya lgya hai .good work bro 😊

  • @balbirbasra3913
    @balbirbasra3913 Місяць тому

    ☬ਖਾਲਸਾ ਸੋਇ ਜੁ ਸਸ਼ਤਰ ਕੳ ਧਾਰੈ☬ਖਾਲਸਾ ਸੋਇ ਜੁ ਦੁਸ਼ਟ ਕੳ ਮਾਰੈ☬

  • @chamkaursinghmehta213
    @chamkaursinghmehta213 21 годину тому

    ❤❤❤❤

  • @balbirbasra3913
    @balbirbasra3913 Місяць тому

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @GurjitSingh-yu9wu
    @GurjitSingh-yu9wu 11 місяців тому

    ਵਾਹੇਗੁਰੂ ਜੀ ਚੜਦੀ ਕਲਾ ਵਾਲਾ ਸੱਚ ਯਾ ਸ

  • @Gururathod13
    @Gururathod13 Рік тому +1

    ਨਹਿਰ ਕਿਹਨਾਂ ਨੇ ਸੀ ਰੋਕੀ ਲਾਏ ਸਰਚਾਂ ਤੇ ਲੋਕੀ, ਬਾਗ਼ੀ ਲਿਖਤਾਂ ਨੂੰ ਜੱਗ ਨਾ ਸੁਖਾਲਾ ਭੁਲਦਾ,#justiceforsidhumoosewala

  • @sikhdharmdaparchar
    @sikhdharmdaparchar Рік тому +1

    Kea likhat ae bai bakmaal

  • @BhujangAk47
    @BhujangAk47 Рік тому +3

    ਖ਼ਾਲਸਾ ਜੀ ਨਿਧੜਕ ਹੋ ਕੇ ਸੱਚ ਬਿਆਨ ਕੀਤਾ ਹੈ ਜੀ ਬਹੁਤ ਹੀ ਕਮਾਲ ਲਿਖਤ ਬਹੁਤ ਜੀ ਚੜਦੀਕਲਾ ਚ ਗਾਇਆ

  • @KHALSAMEDIA84
    @KHALSAMEDIA84 Рік тому +11

    ਬਹੁਤ ਵਧੀਆ ਉਪਰਾਲਾ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ।

  • @sportsuniverse7695
    @sportsuniverse7695 Рік тому

    Baba jee bhai Amritpal Singh bare ve kuj likhna chaida se

  • @kawaljitsinghkaka39
    @kawaljitsinghkaka39 11 місяців тому

    ਵੀਰ ਜੀ ਇਤਿਹਾਸ ਰੰਗਰੇਟੇ ਸਿੰਘਾ ਨੇ ਰਚੇ ਨੇ

  • @PUNJABIMUTIYAARRECORDS
    @PUNJABIMUTIYAARRECORDS Рік тому

    Ram Rahim baba tah ess saal tur jana⚔️🐅🐎🦅🔥☠️🚩

  • @meekadhaliwal7752
    @meekadhaliwal7752 Рік тому +10

    ਅੱਜ ਕੱਲ ਦੀ ਨੋਜਵਾਨੀ ਨੂੰ ਇਤਿਹਾਸ ਜਾਣੂ ਕਰਵਾ ਦਿੱਤਾ . ਬਹੁਤ ਪਿਆਰ ਅਵਾਜ 🙏🏻

  • @kuldipsingh9236
    @kuldipsingh9236 11 місяців тому

    Wah veer g nahi jawab tuhada . Waheguru g Chardikala ch rakhe g

  • @ranjeetsingh3547
    @ranjeetsingh3547 Рік тому

    ਕੌੜਾ ਸੱਚ ਜਿਹੜਾ ਬਹੁਤ ਲੋਕ ਕਹਿਣਾ ਡਰਦੇ ਨੇ

  • @kpoohli336
    @kpoohli336 Рік тому

    Jeonda reh veer

  • @user-sw3em6gc9c
    @user-sw3em6gc9c Рік тому +29

    ਬਹੁਤ ਸੋਹਣੀ ਕਲਮ ਵੀਰ ਜੀ ਸਾਡੇ ਪੰਜਾਬ ਨੂੰ ਤੁਹਾਡੇ ਵਰਗੇ ਵੀਰਾ ਦੀ ਲੋੜ ਆ ❤❤
    ਸਾਰੀ ਟੀਮ ਦਾ ਬਹੁਤ ਧੰਨਵਾਦ ਜੋ ਤੁਸੀਂ ਪੰਜਾਬ ਨੂੰ ਸੱਚ ਸੁਣਾਇਆ ❤❤❤❤❤

  • @manjinderkhalsa6079
    @manjinderkhalsa6079 11 місяців тому

    Bahut hi wadiya g

  • @harjeetkaur8184
    @harjeetkaur8184 Рік тому

    Bhut vadiya aman

  • @kalujhajj7622
    @kalujhajj7622 Рік тому +6

    Father of Indian music industry @sidhu Moosewala ⛳

  • @arjunkanojiyavlog
    @arjunkanojiyavlog Рік тому +1

    Akaal hai akaal hai 💪🎉❤

  • @ishqpurapb0712
    @ishqpurapb0712 Рік тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @GURPINDERPAL_SINGH
    @GURPINDERPAL_SINGH 11 місяців тому +3

    ਬਹੁਤ ਹੀ ਵਧੀਆ ਲਿਖਿਆ ਜੀ ਤੇ ਬਹੁਤ ਹੀ ਵਧੀਆ ਗਾਇਆ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ

  • @Manpeta1869
    @Manpeta1869 Рік тому +1

    ਸਾਰੇ ਨੂੰ ਗੀਤ ਲਾਈਕ ਕਰਨ ਦਾ ਹੱਕ ਬਣਦਾ ਹੈ 🙏

  • @nimk3637
    @nimk3637 Рік тому

    Slaaam va likhari nu 🙏🏻🙏🏻🙏🏻🙏🏻
    Boht gurhia gla likhiya veer ne

  • @goldydaad3349
    @goldydaad3349 11 місяців тому +2

    Waheguru ji,boht sohna likheya,boht vdia gaye g❤❤❤❤❤👌

  • @pawan-hf7jr
    @pawan-hf7jr Рік тому +1

    Kamal krtii Singh Saab

  • @parammann4304
    @parammann4304 Рік тому +1

    Kasam, nal, bahut sohna song, hai. Sara kujh das ditta hun tkk. Ajj tkk da mera sbb to sohna song hai. Jeonde raho veero. ❤

  • @shivasmahajan
    @shivasmahajan Рік тому +23

    ਵਾਹਿਗੁਰੂ 🙏🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏

  • @Sukhbeersingh-wk8kl
    @Sukhbeersingh-wk8kl Рік тому

    Bahut khoob vr ji

  • @balbirbasra3913
    @balbirbasra3913 Місяць тому

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @shubhsingh1691
    @shubhsingh1691 11 місяців тому +1

    Bhai Amritpall Singh ji khalsa zindabaad

  • @SandeepKaur-sh2eo
    @SandeepKaur-sh2eo Рік тому

    ਬਹੁਤ ਸੋਹਣਾ ਲਿਖਿਆ

  • @grtv5834
    @grtv5834 11 місяців тому

    ਬਹੁਤ ਵਧੀਆ ਵੀਰ ਜੀ

  • @KularRecords.
    @KularRecords. Рік тому +1

    ਕਿਨ੍ਹਾਂ ਲਹਿਰ ਦਾ ਸੀ ਜ਼ੋਰ, ਹੁੰਦੀ ਨਾ ਕਦੇ ਕਮਜ਼ੋਰ
    ਜੇ ਨਾ 🚫ਟਾਊਟ ਸਰਕਾਰੀ ਲਹਿਰ ਵਿੱਚ ਵੜਦੇ

  • @harmandeepsingh6974
    @harmandeepsingh6974 Рік тому +20

    ਬਹੁਤ ਸੋਹਣੀ ਕਲਮ ਜਿਉਂਦੇ ਰਹੋ ❤🙏

  • @GurpreetSingh-xi2qh
    @GurpreetSingh-xi2qh 11 місяців тому

    Bhut vdiya g

  • @amritnahal3045
    @amritnahal3045 Рік тому

    Jini tarif kiti jave es song di ohni ght....bhut e vadiya 👍👍👍👍👍

  • @HarpreetKaur-xq6ei
    @HarpreetKaur-xq6ei Рік тому

    Chardikala vic rakhe parmatama veerji Tahanoo sach di kalam

  • @garrysingh-sq6ps
    @garrysingh-sq6ps 11 місяців тому

    ਬਹੁਤ ਵਧੀਆ ਵੀਰ

  • @simrankahlon3066
    @simrankahlon3066 10 місяців тому

    ਬੋਹਤ ਸੋਣਾ ਲਿਖਿਆ ਤੇ ਗਾਇਆ 🙏🙏🙏

  • @sainiharpreet8854
    @sainiharpreet8854 Рік тому +8

    ਮੇਰੇ ਕੋਲ ਸ਼ਬਦ ਨਹੀਂ ਕਲਾਕਾਰਾ ਤੇਰੀ ਸਿਫਤ ਲਈ ❤️🙏🏻ਬਸ ਐਨਾ ਕਹਾਂਗਾ ਕਿ ਅੱਜ "ਸਮਾਂ" ਐਸੀ ਗਾਇਕੀ ਦੀ ਮੰਗ ਕਰ ਰਿਹਾ ,ਸਾਡਾ ਅਣਖ਼ੀ ਪੰਜਾਬ ਬੜ੍ਹਾ ਕੁਝ ਜ਼ਰ ਰਿਹਾ,ਨੌਜਵਾਨੀ ਚਿੱਟੇ ਨਾਲ ਮਰ ਰਹੀ ਅਤੇ ਯੂਪੀ ਬਿਹਾਰ ਏਥੇ ਤਰੱਕੀ ਕਰ ਰਿਹਾ||

  • @YASHKARANSINGH5911
    @YASHKARANSINGH5911 6 місяців тому

    Bhut hi badi a song ji

  • @SidhuMoosewala819
    @SidhuMoosewala819 Рік тому +1

    Please convert voice sidhu moose wala Sidhu ki aatma mukti lyi please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❣️

  • @kindi...
    @kindi... 11 місяців тому

    ਕਹਿਨੇ ਲਹੂ ਨਾਲ ਧੋਤੇ ਕੌਣ ਪਾ ਗਿਆ ਸਿਰੋਪੇ
    ਕੌਣ ਚੁੱਕ ਕੇ ਸ਼ਹੀਦਾਂ ਦੀ ਸੀ ਮਿੱਟੀ ਤੁਰਿਆ

  • @balbirbasra3913
    @balbirbasra3913 Рік тому +1

    ☬ਕੌਮਾਂ ਘੱਲੂਘਾਰਿਆਂ ਚ ਖਤਮ ਨਹੀਂ ਹੁੰਦੀਆਂ☬ਘੱਲੂਘਾਰੇ ਭੁੱਲ ਜਾਣ ਕਾਰਨ ਖਤਮ ਹੁੰਦੀਆਂ ਨੇ☬

  • @robindeepsingh262
    @robindeepsingh262 11 місяців тому

    Bahut vadia veer ji

  • @balbirbasra3913
    @balbirbasra3913 Місяць тому

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @parvinder_singh_babbar
    @parvinder_singh_babbar Рік тому +7

    ਕੌੜ੍ਹਾ ਸੱਚ! ਮੁਰਦੇ ਚ ਜਾਨ ਪਾਉਣ ਵਾਲਾ ਗੀਤ ਸੀ ਵੀਰੇ ਸ਼ਬਦ ਨਹੀਂ ਲਿਖਣ ਨੂੰ ਦਿਲੋਂ ਅਰਦਾਸਿ ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਨਿਖਾਰਨ ਐਵੇਂ ਕੌਮ ਦੀ ਝੋਲੀ ਇਤਿਹਾਸ ਪਾਉਂਦੇ ਰਹੋ।ਧੰਨਵਾਦ

  • @user-sc9ed2cv1h
    @user-sc9ed2cv1h Рік тому +1

    Bahut vadai bai g

  • @KamalSinghBhinder
    @KamalSinghBhinder Рік тому

    Waaah oye❤️ jee

  • @laddikamboj3792
    @laddikamboj3792 Рік тому

    Bhut vdia likhat aw 22 tere dillo salut hai tere likhat nu tae awazz v bhut kmaal damdaar hai ❤

  • @Preet62-uo5xb
    @Preet62-uo5xb 5 місяців тому

    ਬਹੁਤ ਵਧੀਆ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ❤❤😢

  • @BIR_LINKS
    @BIR_LINKS Рік тому

    Bohot vadhiya

  • @jagdeephundal1078
    @jagdeephundal1078 Рік тому +3

    ਵਾਹਿਗੁਰੂ ਜੀ ਚੱੜੵਦੀਕੱਲੵਾ ਚ ਰੱਖਣ ਜੱਥੇ ਨੂੰ

  • @SatnamSingh-ct7pl
    @SatnamSingh-ct7pl 2 місяці тому +1

    Veer ji sahi gal aa 😢😢😢😢😢😢👌👌👌👌

  • @nishansingh4962
    @nishansingh4962 Рік тому +1

    ਬਹੁਤ ਬਹੁਤ ਸੋਹਣਾ ਲਿਖਿਆ ਹੈ ਵੀਰ ਜੀ ❤️❤️

  • @justlaugh9256
    @justlaugh9256 Рік тому

    Bhout vadiea ji

  • @SandeepKaur-sh2eo
    @SandeepKaur-sh2eo Рік тому +3

    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏

  • @kuldeepsinghgill2708
    @kuldeepsinghgill2708 11 місяців тому

    ਵਾ ਜੀ ਵਾ ਬਹੁਤ ਖੂਬ

  • @varindersingh6181
    @varindersingh6181 Рік тому +25

    ਬਹੁਤ ਸੋਹਣਾ ਕਾਰਜ ਵੀਰ ਜੀ ਜੋ ਇਤਿਹਾਸ ਤੋਂ ਜਾਣੂ
    ਕਰਵਾ ਰਹੇ ਹੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ 🌹🌹❣️❣️
    ਕੋਈ ਸ਼ਬਦ ਨੀ ਥੋਡੇ ਵਰਗੇ ਕਲਾਕਾਰਾਂ ਲਈ
    ਜੋ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇ 🥀🌹❣️❣️❣️

  • @batthbatth7813
    @batthbatth7813 11 місяців тому +1

    ਬਹੁਤ ਵਧੀਆ

  • @LovepreetSingh-li3wt
    @LovepreetSingh-li3wt Рік тому

    Bahut vadia paji

  • @Fightforpunjab
    @Fightforpunjab Рік тому

    Bahut vadia g 👌👌🙏🙏

  • @harbhajankaur9450
    @harbhajankaur9450 11 місяців тому +1

    Waheguru waheguru waheguru waheguru 😢😢❤🙏🌹

  • @balbirbasra3913
    @balbirbasra3913 Рік тому +3

    ☬ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਲਾਂਡਰਾਂ ਵਾਲੇ ਢਾਡੀ ਜੱਥੇ ਦੇ ਸਭ ਸਿੰਘਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @karanveersingh3964
    @karanveersingh3964 Рік тому

    Bhut hi vadiaa ji

  • @sukhwinderladdi05
    @sukhwinderladdi05 Рік тому +7

    ਬਹੁਤ ਸੋਹਣਾ ਲਿਖਿਆ ਹੈ ਅਤੇ ਗਾਇਆ ਹੈ। ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਜਥੇ ਨੂੰ ਚੜ੍ਹਦੀਕਲਾ ਵਿੱਚ ਰੱਖੇ।

  • @sandhujatt1362
    @sandhujatt1362 Рік тому

    #ਸੱਚ ਬਹੁਤ ਘੱਟ ਬੌਲਦੇ

  • @writermaan1805
    @writermaan1805 11 місяців тому

    Salute aa vere pehla ta teri kalm nu jo ina vdia likhea duja gayea vi bhut sohna

  • @gurjantsingh9783
    @gurjantsingh9783 Рік тому

    ਬਹੁਤ ਵਧੀਆ ਧੰਨਵਾਦ ਜੀ

  • @JobanBal-pd8bc
    @JobanBal-pd8bc Місяць тому

    Waa yrr nice

  • @8872290003
    @8872290003 11 місяців тому

    ਬਹੁਤ ਵਧੀਆ ਜੀ ❤

  • @varindersingh9823
    @varindersingh9823 Рік тому

    Wahhh bhi waahh

  • @LakhwinderSingh-fj6ol
    @LakhwinderSingh-fj6ol Рік тому +3

    ਬਹੁਤ ਵਧੀਆ ਵਿਚਾਰ ਬਾਈ ਜੀ, ਜਿਸ ਨੇ ਆਪਣੀ ਕਲਮ ਤੇ ਏਕ ਤੇਜ,ਤੇ ਬੁਲੰਦ ਆਵਾਜ਼ ਨਾਲ ਹੁਣ ਤਕ ਦਾ ਪੰਜਾਬ ਤੇ ਹੋਇਆ ਜੁਲਮ ਪੰਜਾਬ ਦੀ ਅਵਾਮ ਅੱਗੇ ਪੇਸ਼ ਕੀਤਾ ਵਾਹਿਗੁਰੂ ਜੀ ਹੋਰ ਕਿਰਪਾ ਕਰਨ ਤੇ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ🙏🙏🙏🙏🙏

  • @LovePreet-xp3uo
    @LovePreet-xp3uo Рік тому +4

    ਵਾਹਿਗੁਰੂ ਜੀ ਮਿਹਰ ਕਰੀਂ ਦਾਤਾ ❤🙏🙏 ਇੱਕ ਇੱਕ ਬੋਲ ਸੱਚ ਬੋਲਿਆ ਤੁਸੀਂ ਜੀ, ਦੁੱਖ ਵੀ ਲੱਗਾ ਤੇ ਜੋਸ਼ ਭਰਨ ਵਾਲਾ ਇਤਿਹਾਸ ਸੁਣਾਇਆ 💯🙏 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙇🙏

  • @sharanjitkaur1831
    @sharanjitkaur1831 11 місяців тому

    Speechless Akal purakh chardikla bakshe bol te likhat dovan nu 🙏🙏

  • @amriksiro6889
    @amriksiro6889 8 місяців тому

    Wahe guru wahe guru wahe

  • @gurbinderdhillon2388
    @gurbinderdhillon2388 Рік тому +4

    Waheguru ji ka Khalsa waheguru ji ki Fateh