Lohe De Haani (Official Video) | Dhadi Jatha Gurpreet Singh Landran Wale | Landran Wale Records

Поділитися
Вставка
  • Опубліковано 19 гру 2023
  • #lohedehanni #dhadijathagurpreetsinghlandranwale #landranwalerecords #newpunjabisong2023 #latestpunjabisong2023
    Presenting the latest Punjabi Song 2023 “Lohe De Haani“ by Dhadi Jatha Gurpreet Singh Landran Wale.
    The music of the new Punjabi song is given by Nixon.
    While lyrics are penned by Surinder Baba.
    Enjoy and stay connected with us and Subscribe to our channel 👉 / @landranwalerecords
    Lohe De Haani
    ⭐ Credits ⭐
    ➟ Song: Lohe De Haani
    ➟ Singer: Dhadi Jatha Gurpreet Singh Landran Wale
    ➟ Saathi: Amandeep Singh Manak & Sandeep Singh Baironpuri
    ➟ Music: Nixon
    ➟ Lyrics/Composer: Surinder Baba
    ➟ Sarangi Master: Subeg Singh Mullanpuri
    ➟ Video: A Bunty Arora Films
    ➟ Director: Bunty Arora
    ➟ DOP: Mukesh
    ➟ Editor: Monty
    ➟ Asst. Director: Happy Arora & Vansh Arora
    ➟ Make-up: Mithun
    ➟ Production: Jallopuriya
    ➟ Spl. Thanks: Amrik Singh, Mikka canada, Ranjit Singh, Apra USA, Baba Barjinder Singh & Parwana Rajpura
    ➟ Label: Landran Wale Records
    Contact For Queries: 9915922023, 7814880008
    Digital Partner and Distribution By: Pixilar Studios
    pixilar_stu...
    Contact For queries: +91 98555 54400
    Email: hello@pixilarstudios.com
    Enjoy & Stay Connected With us !
    Follow Us On
    UA-cam: / @landranwalerecords

КОМЕНТАРІ • 459

  • @HarpreetSinghDC
    @HarpreetSinghDC 18 днів тому +3

    🙏🏻 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🏻

  • @tajinderkaurkhalsa7226
    @tajinderkaurkhalsa7226 6 місяців тому +69

    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਫਤਿਹ ਸਿੰਘ ਜੀ 🙏🙏
    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @user-pn6bo3qg6h
    @user-pn6bo3qg6h 6 місяців тому +202

    ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਹਿਣਾ ਹਿੰਦੁਸਤਾਨ ਦੇ ਬ੍ਰਹਮਣਵਾਦ ਦੀ ਦੇਣ ਹੈ,,ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਸ਼ਹੀਦੀ ਦਿੱਤੀ ਸੀ,,,ਜੇਂ ਹਿੰਦੂ ਰਾਜਾ ਹੁੰਦਾ ਤੇ ਜੁਲਮ ਮੁਸਲਮਾਨਾ ਤੇ ਹੋ ਰਿਹਾ ਹੁੰਦਾ ,,..ਤਾਂ ਵੀ ਗੁਰੂ ਸਾਹਿਬ ਅਪਣਾ ਬਲੀਦਾਨ ਦਿੰਦੇ,,,,,,

    • @newdaynewlife9005
      @newdaynewlife9005 6 місяців тому +14

      Guru Teg bahadur singh ji ne julam khilaaf ladde aaa

    • @virk6592
      @virk6592 6 місяців тому +12

      ਸਹੀ ਗੱਲ ਏ ਬਿਲਕੁਲ ,,ਗੁਰੂ ਸਾਹਿਬ ਨੇ ਇਨਸਾਨੀਅਤ ਲਈ ਸ਼ਹੀਦੀ ਦਿੱਤੀ ਸੀ,,ਨਾ ਕੇ ਕਿਸੇ ਵਿਸ਼ੇਸ਼ ਧਰਮ ਲਈ ,,

    • @baljitsinghchahal4058
      @baljitsinghchahal4058 6 місяців тому +8

      ਬਲੀਦਾਨ ਨਹੀਂ ਸ਼ਹਾਦਤ ,,, ਇੱਕ ਗੱਲ ਹੋਰ ਵੀਰ ਜੀ ਕਿਹਦੇ ਹੁੰਦੇ ਆ ,,, ਕਿ ਦੇਸ਼ ਕੌਮ ਲਈ ਸ਼ਹਾਦਤ ਦਿੱਤੀ ,,, ਗੁਰੂ ਜੀ ਨੂੰ ਦੇਸ਼ ਭਗਤ ਬਣਾਈ ਜਾਂਦੇ ਆ ,,, ਇਹਨਾਂ ਨੂੰ ਲੱਗਦਾ ਕਿ ਸਿੱਖ ਭੋਲੇ ਹੀ ਹਨ ।

    • @bajwasyalkoti
      @bajwasyalkoti 6 місяців тому

      Great job

    • @Chintu_sirra
      @Chintu_sirra 6 місяців тому

      Jis bande nu saadi lod NI ode nal gal Kar ke time west na kari 🙂

  • @rinklekaur8691
    @rinklekaur8691 3 місяці тому +5

    Waha guru dev ji ki jai 📿📿📿📿📿📿📿📿📿📿📿📿📿📿📿📿📿📿📿🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩 Sikh hi sabse badi chom🗡️🗡️🗡️🗡️🗡️🗡️🗡️🗡️🗡️🗡️🗡️🗡️🗡️🗡️🗡️🗡️🗡️🏹🏹🏹🏹🏹🏹

  • @sukhjinderjassar6780
    @sukhjinderjassar6780 6 місяців тому +10

    ਵਾਹ ਜੀ ਵਾਹ, ਬਹੁਤ ਵਧੀਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।।

  • @amardeepshergill6815
    @amardeepshergill6815 6 місяців тому +16

    ਧੰਨ ਗੁਰੂ ਦੇ ਸਾਹਿਬਜਾਦੇ ❤

  • @BablaSingh-sw9kn
    @BablaSingh-sw9kn 6 місяців тому +25

    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਪੁੱਤਰ🙏🙏🙏🙏🙏🙏🙏🙏🙏🙏🙏

  • @JagoliWaleYT
    @JagoliWaleYT 6 місяців тому +17

    ਬਹੁਤ ਵਧੀਆ ਸੋਹਣਾ ਗਾਇਆ ਲਾਂਡਰਾਂ ਵਾਲੇ ਜੱਥੇ ਨੇ 🙏🏻❤️ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🏻🙏🏻⚔️

  • @SURINDERBABAMUSIC
    @SURINDERBABAMUSIC 6 місяців тому +33

    “ਮਾਲਾ ਦੇ ਮਣਕੇ ਤੋਂ ਮੁੱਠਿਆ ਦੀ ਗਾਥਾ”
    ਸਾਡੀ ਸਕੂਨ ਭਰੀ ਆਬੋ ਹਵਾ ਲਈ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਅਤੇ ਗੁਰੂ ਪਿਤਾ ਸਾਹਿਬੇ-ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੀ ਜਾਨ ਦੀਆਂ ਬਾਜੀਆਂ ਲਗਾਉਣ ਵਾਲੇ ਚਾਰ ਸਾਹਿਬਜਾਦੇ ਤੇ ਸਮੂਹ- ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ! ਮੇਰੀ ਕਲਮ ਹਮੇਸ਼ਾਂ ਹੀ ਮੇਰੇ ਪਾਤਿਸ਼ਾਹ ਦੀ ਕਰਜ਼ਦਾਰ ਰਹੇਗੀ ✍️ @Surinderbaba1 📿🦅

  • @aulakh9276
    @aulakh9276 6 місяців тому +8

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ❤❤ ਸਾਹਿਬਜਾਦਿਆ,ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ 🙏🙏

  • @bschabba3990
    @bschabba3990 4 місяці тому +10

    ਅਸੀਂ ਲੋਕ ਇਹੋ ਜਹੇ ਗੀਤ ਸੁਣਾ ਗੇ ਤਾ ਆਪੇ ਸਾਰੇ ਗੀਤ ਕਾਰ ਧਾਰਮਿਕ ਗੀਤ ਹੀ ਗੋਣ ਗੇ

  • @sainiharpreet8854
    @sainiharpreet8854 6 місяців тому +8

    ਰਾਹ ਡੱਕ ਕੇ ਖਲੋਣਗੇ ਅਕਾਲੀਏ,,ਰਾਵੀ ਲੰਘ ਕੇ ਦਿਖਾਵੇ ਅਬਦਾਲੀਏ,,ਉੱਠ ਪਏ ਨੇ ਪੰਜਾਬ ਦੇ "ਗਵਾਲੀਏ..🎙️🎧🎯

  • @sajan__sahota09
    @sajan__sahota09 6 місяців тому +12

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻🚩
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🚩 ਧੰਨ ਧੰਨ ਮਾਤਾ ਗੁਜਰੀ ਜੀ 🙏🏻🙏🏻

  • @gursimransingh621
    @gursimransingh621 6 місяців тому +17

    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਹਿ ਸਿੰਘ ਜੀ 🌹

  • @honeydeepbanger4260
    @honeydeepbanger4260 Місяць тому +3

    Pta ni kyu bai sunde sunde akhan cho pani idda aa riha c jive koi nehar howe ik dum veer rus jio landran walleyo

  • @gobindsingh1620
    @gobindsingh1620 6 місяців тому +8

    ਬਾ ਕਮਾਲ ਬਾਬਾ ਜੀ

  • @nazimali4989
    @nazimali4989 3 місяці тому +8

    India ki sher Koom sikh hai jo jo manta hai like kre
    Me Manta yhe hi 1 koom koom hai Jo Aaj bhi sher hai

  • @user-yy8nt2pr3o
    @user-yy8nt2pr3o 6 місяців тому +4

    🙏🙏🙏 Satnam waheguru ji 🙏🙏🙏

  • @bikramsingh4430
    @bikramsingh4430 6 місяців тому +5

    ਧੰਨ ਵਾਹਿਗੁਰੂ ਜੀ ਸਾਰੇ ਵੀਰਾਂ ਤੇ ਕਿਰਪਾ ਕਰਿਓ ਜੀ

  • @pressreporterbaljindersing5473
    @pressreporterbaljindersing5473 6 місяців тому +5

    ਚੜਦੀਕਲਾ ਜੀ ਤੁਸੀਂ ਹਾਰ ਵਾਰ ਇਤਿਹਾਸ ਨੂੰ ਦੁਹਰਾ ਰਹੇ ਹੋ ❤❤❤

  • @kuljitsingh2620
    @kuljitsingh2620 6 місяців тому +4

    ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਗਾਣਾ ਬਹੁਤ ਵਧੀਆ ਹੈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਪੁੱਤਰਾਂ ਨੂੰ

  • @drkundlas4275
    @drkundlas4275 6 місяців тому +7

    ਬਹੁਤ ਵਧੀਆ ਗਾਇਆ ਹੈ ਖਾਸਲੇ ਦੇ ਗੁਣਾਂ ਨੂੰ

  • @S-sq8wi
    @S-sq8wi 4 місяці тому +7

    ਅੱਜ ਸੱਚੀਂ ਸ਼ਬਦ ਨਹੀਂ ਮਿਲ ਰਹੇ ਤਾਰੀਫ ਖਾਤਰ... ਇੰਨਾ ਵਧੀਆ ਲਿਖਿਆ ਤੇ ਗਾਇਨ ਕੀਤਾ ਵਾਹਿਗੁਰੂ ਜੀ ❤❤
    ਵਾਹਿਗੁਰੂ ਜੀ ਹਮੇਸ਼ਾਂ ਚੜੵਦੀ ਕਲਾ ਚ ਰੱਖਣ ❤❤

  • @user-hc7zp9bv8w
    @user-hc7zp9bv8w 6 місяців тому +12

    ਗੁਰੂ ਤੇਗਬਹਾਦੁਰ ਧਰਮ ਦੀ ਚਾਦਰ 🚩🚩🚩🚩🚩🙏🙏🙏🙏🙏

  • @inderjeetsinghchak9175
    @inderjeetsinghchak9175 6 місяців тому +9

    ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਉਨ੍ਹਾਂ ਦਾ ਪਰਿਵਾਰ ਸਭ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @Sukhwantsingh1969
    @Sukhwantsingh1969 13 днів тому

    Bahut vadiya ji 🙏

  • @kewalsingh5358
    @kewalsingh5358 6 місяців тому +2

    Waheguru Ji Waheguru Ji Waheguru ji Waheguru Ji Waheguru Ji Waheguru Ji Khalsa WaheGuru Ji ki Fateh

  • @GaganDhaliwal-gp8zw
    @GaganDhaliwal-gp8zw 12 днів тому

    WAHA GURU

  • @VikramSingh-pw7ng
    @VikramSingh-pw7ng 6 місяців тому +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @vickybassi8260
    @vickybassi8260 6 місяців тому +4

    ਚੜਦੀਕਲਾ ਵੀਰ ਜੀਉ

  • @user-qo2jz4wb7h
    @user-qo2jz4wb7h 6 місяців тому +2

    Waheguru ji

  • @HarjinderSingh-qc4ih
    @HarjinderSingh-qc4ih 6 місяців тому

    Waheguru gg chardi kalan ch rakhna dhadi jethe nu
    🫡🫡🫡🫡🫡🫡🫡
    Bahut Anand aya khalsa gg
    Dhanbad khalsa gg

  • @ParminderSingh-gm1ch
    @ParminderSingh-gm1ch 6 місяців тому +22

    🙏 ਧੰਨ ਪੋਹ ਮਹੀਨੇ ਦੇ ਸਿੰਘ ਸ਼ਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏

  • @ARYAN_WARRIOR.
    @ARYAN_WARRIOR. 4 місяці тому +2

    Jai Shree Ram 🔱🚩🗿
    Wahe guru da khalsa 🗿🔱

  • @paramdhillon-bk5de
    @paramdhillon-bk5de 5 місяців тому +1

    Ladara wale vira da bhut bhut thanbad 🙏🙏❤️❤️Waheguru g🙏Waheguru g hamesa chadikala vich rakhan g🙏🌺🌺

  • @PardeepSingh-eg3yv
    @PardeepSingh-eg3yv 6 місяців тому +1

    ਚੜਦੀ ਕਲਾ ਵਿਚ ਗੂੰਜਦੀ ਰਹੇ ਤੁਹਾਡੀ ਸਭ ਵੀਰਾਂ ਦੀ ਅਵਾਜ।
    ਜਾਲਮ ਸਮੇਂ ਸਮੇਂ ਤੇ ਚਿਹਰਾ ਬਦਲਦਾ ਰਿਹਾ ਪਰ ਕਾਰੇ ਉਹੀ ਰਹੇ ਨੇ।
    ਸਿੱਖ ਤੇਰੀ ਨੱਕ ਚ ਹਰ ਸਮੇ ਤੇ ਨਕੇਲ ਪਾਉਂਦੇ ਰਹਿਣਗੇ।

  • @jarmankamokia6216
    @jarmankamokia6216 6 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-ct9mc5km6k
    @user-ct9mc5km6k 6 місяців тому +1

    Waheguru ji waheguru ji waheguru ji waheguru ji waheguru ji waheguru ji

  • @ChanniNattan
    @ChanniNattan 6 місяців тому +2

    ❤❤❤❤

  • @user-fc5fd3rd6s
    @user-fc5fd3rd6s Місяць тому +3

    ਬਹੁਤ ਵਧੀਆ ਜੀsong ਅਕਾਲ🌿🌿🌿🌿 ⚔️⚔️⚔️⚔️⚔️⚔️⚔️

  • @VijayGurnani-cp3bt
    @VijayGurnani-cp3bt 4 місяці тому

    🙌🙌🙌🙌🙌

  • @learninghumanity1509
    @learninghumanity1509 6 місяців тому

    🐊🐊 AKAAAALL 🙏🙏

  • @prabhjot1015
    @prabhjot1015 6 місяців тому

    🌸❤️Waheguru 🌸❤️
    🌸❤️Waheguru ji 🌸❤️
    🌸❤️Waheguru ji 🌸❤️
    🌸❤️Waheguru ji🌸❤️

  • @user-cd4fm1ku3s
    @user-cd4fm1ku3s 3 місяці тому

    💙💯waheguru ji

  • @MAGNET_MIND_2.0
    @MAGNET_MIND_2.0 3 місяці тому +1

    ਮੈਂ ਇੱਕ ਮੁਸਲਮਾਨ ਹਾਂ ਪਰ ਇਸ ਸੰਗੀਤ ਨੂੰ ਸੁਣ ਕੇ ਮੈਨੂੰ ਪ੍ਰੇਰਣਾ ਦਾ ਅਹਿਸਾਸ ਹੁੰਦਾ ਹੈ। ❤❤

  • @ballikang869
    @ballikang869 6 місяців тому +1

    WMK JI 🙏🏻🙏🏻🙏🏻 KAYA BAAT HAI JOSH A GAYA SUN KAY ❤️❤️❤️❤️❤️❤️🙏🏻🙏🏻🙏🏻🙏🏻🙏🏻🙏🏻😘😘😘😘😘😘💪💪💪💪💪💪💪🔥🔥🔥🔥🔥

  • @abuntyarorafilm
    @abuntyarorafilm 6 місяців тому +2

    Sat shree akal ji sareya nu new project lohe de haani support karo like karo share karo and je badhia lagge taan comment krke dasseyo pls 🙏🙏

  • @gurureetsingh8469
    @gurureetsingh8469 Місяць тому

    ਚੜਦੀ ਕਲਾ ❤🌸🌸🌸🌸🌸

  • @harpreetsandhu.mehtabsandh2593
    @harpreetsandhu.mehtabsandh2593 6 місяців тому +1

    Dhan dhan sri guru Gobind Singh Ji teri kom ton ena vdah karja nahi lathna jehra tusin apna sarbans var k sanu jeonde rakheaa

  • @AvtarSingh-xc4vi
    @AvtarSingh-xc4vi 6 місяців тому +2

    Waheguru ji ka Khalsa waheguru ji ki Fateh 🙏

  • @sonucommunication7900
    @sonucommunication7900 6 місяців тому +2

    ਵਾਹਿਗੁਰੂ ਜੀ ਬਹੁਤ ਵਧੀਆ ਗਾਇਆ

  • @Babafatehsinghjifreegurmattaca
    @Babafatehsinghjifreegurmattaca 5 місяців тому +1

    ❤❤

  • @nikhilchopra5974
    @nikhilchopra5974 8 днів тому

    ❤❤❤

  • @user-mj2qe1ti6v
    @user-mj2qe1ti6v 4 місяці тому +1

    Waheguru Ji ❤

  • @HarneetSingh-lu7er
    @HarneetSingh-lu7er 6 місяців тому +2

    🙏🙏ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏
    🙏🙏ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏
    🙏🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏
    🙏🙏ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏
    🙏🙏ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🙏
    ✍️✍️👌👌

  • @gursimransingh621
    @gursimransingh621 6 місяців тому +2

    ਜਬ ਦੂਰ ਸੇ ਦਰਯਾ ਕੇ ਕਿਨਾਰੇ ਨਜ਼ਰ ਆਏ ।
    ਡੂਬੇ ਹੂਏ ਸਰਸਾ ਮੇਂ ਪਿਆਰੇ ਨਜ਼ਰ ਆਏ ।
    ਯਿਹ ਦੇਖ ਕੇ ਬਿਗੜੇ ਹੂਏ ਸਾਰੇ ਨਜ਼ਰ ਆਏ ।
    ਬਿੱਫ਼ਰੇ ਹੂਏ ਸਤਿਗੁਰ ਕੇ ਦੁਲਾਰੇ ਨਜ਼ਰ ਆਏ ।
    ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇਂ ਰਨ ਕੀ ।
    ਮੱਟੀ ਤਕ ਉੜਾ ਸਕਤੇ ਹੈਂ ਦੁਸ਼ਮਨ ਕੇ ਚਮਨ ਕੀ ।

  • @ashwanitomar3534
    @ashwanitomar3534 3 місяці тому

    Jai ho baba nanak ji ki❤

  • @JozzySingh
    @JozzySingh 6 місяців тому +2

    Waheguru Ji ❤❤❤❤

  • @AmanSingh-xv1mj
    @AmanSingh-xv1mj 2 місяці тому

    Boley sonihal satshriakall jai shree Ram Jai mahamayii

  • @gurtarsingh1219
    @gurtarsingh1219 6 місяців тому

    Bahut vadia ji

  • @prabhjot1015
    @prabhjot1015 6 місяців тому

    🌸❤️Waheguru ji 🌸❤️

  • @arshdeepsingh5284
    @arshdeepsingh5284 6 місяців тому +2

    Dhan dhan baba jorawar singh ji fateh singh ji

  • @harharmahadev517
    @harharmahadev517 4 місяці тому +1

    Ma gurjari de raje ❤

  • @gill-su5xf
    @gill-su5xf Місяць тому +1

    waaa g waaa 🙏🙏

  • @sahibdeepsingh_
    @sahibdeepsingh_ 6 місяців тому

    😍😍😍😍😍

  • @gurjassingh7406
    @gurjassingh7406 6 місяців тому +2

    ਧਨ ਧਨ ਬਲਿਹਾਰ ਜੀ🙏

  • @LovePreet-wz2kh
    @LovePreet-wz2kh 4 місяці тому +1

    Waheguru ji 🙏

  • @Saman_Dhaliwal
    @Saman_Dhaliwal 4 місяці тому

    Bir ras ch gya, music v amazing... It's a proud feeling song for every Sikh.. dhanvaad landran waleyo

  • @jagdeepsingh-pr3eq
    @jagdeepsingh-pr3eq 6 місяців тому +1

    Dhan Dhan Shri Guru Gobind Singh G Chardi Kala Ch Rakhan🙏🙏

  • @HarmeetSingh-hk3fk
    @HarmeetSingh-hk3fk 6 місяців тому

    Waheguru ji mehar kro apni koum teh bs tahuda he sahara ha 🙏🙏🙏🙏

  • @lubanacali8623
    @lubanacali8623 6 місяців тому +1

    Deserve 96 crore likes 🙏🏻 Khalsa Ji 🙏🏻 played on repeat

    • @nihangmedia
      @nihangmedia 5 місяців тому +1

      Akalluuhhhhhh ⚔️⚔️⚔️⚔️⚔️

  • @pawanjeetkaur9256
    @pawanjeetkaur9256 6 місяців тому

    Dhan Dhan dhan Dhan Sikhi....Dhan dhan Khalsa Ji....Chardikala bani rhe!!

  • @karanveersingh5210
    @karanveersingh5210 4 місяці тому +1

    ਵਾਹਿਗੁਰੂ❤

  • @SukhwinderSingh-jb2oy
    @SukhwinderSingh-jb2oy 6 місяців тому

    Satnam waheguru khalsa Raj jindabad

  • @samarrecords807
    @samarrecords807 6 місяців тому +3

    ਧੰਨ ਗੁਰੂ ਦੇ ਸਾਹਿਬਜਾਦੇ 🙏🏻

  • @jaggijanni1418
    @jaggijanni1418 4 місяці тому

    Wahiguru....

  • @hardeepsidhu5876
    @hardeepsidhu5876 6 місяців тому

    ❤🎉

  • @jasbirsingh1527
    @jasbirsingh1527 3 місяці тому

    Waheguru Ji Ka Khalsa Waheguru Ji Ki Fateh

  • @happyjohal2107
    @happyjohal2107 14 днів тому

    Akaal 🪯

  • @harpreetsingh-ic8th
    @harpreetsingh-ic8th 6 місяців тому

    Wheguru ji

  • @ManpreetMalwai
    @ManpreetMalwai 6 місяців тому

    ✊⚔️

  • @jindergill8661
    @jindergill8661 6 місяців тому

    Waheguru Waheguru Waheguru ji 🙏

  • @aktxd811
    @aktxd811 4 місяці тому

    Proud on our Sikh brothers and gurus ❤

  • @sardarji-295
    @sardarji-295 6 місяців тому

    🙏🏻🦅

  • @sasgatkagroup1021
    @sasgatkagroup1021 6 місяців тому +1

    ਨਗ਼ਮੇ ਦੀ ਸ਼ਬਦਾਵਲੀ ਤੇ music production ਬਹੁਤ different ਆ 👍🏻👍🏻👍🏻🙏🏻🙏🏻🙏🏻 ਗੁਰੂ ਕਿਰਪਾ ਕਰਕੇ ਜੱਥੇ ਤੇ,,,....

  • @kuljitgakhal4822
    @kuljitgakhal4822 4 місяці тому

    Bahut vadhia… we need more like this. Well done 22g

  • @Puttbaajawalede
    @Puttbaajawalede 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬੁਹਤ vadiya ਜੀ

  • @SurinderSingh-ji8iq
    @SurinderSingh-ji8iq 6 місяців тому

  • @kuldeepsinghhans68
    @kuldeepsinghhans68 3 місяці тому +1

    ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ 🙏🏻🙏🏻🙏🏻🙏🏻🙏🏻🙏🏻 ਫ਼ਤਹਿ ਹੀ ਫ਼ਤਹਿ 🙏🏻🙏🏻🙏🏻🙏🏻

  • @gobindgiantv8338
    @gobindgiantv8338 6 місяців тому

    Sada hi jai kar

  • @RameshSingh-ef3hk
    @RameshSingh-ef3hk 2 місяці тому

    Waheguru ji 🙏🙏Waheguru ji 🙏🙏

  • @sarabjeetvirgo
    @sarabjeetvirgo 6 місяців тому

    🙏🏼🙏🏼🔥🔥⚔️⚔️

  • @HarpreetSandhu-cu8rp
    @HarpreetSandhu-cu8rp 6 місяців тому

    ❤❤❤waheguru ji ❤❤❤🙏🙏🙏

  • @SatpalKumar-tz8tc
    @SatpalKumar-tz8tc 17 днів тому

    Nice song

  • @ursbaaz9145
    @ursbaaz9145 6 місяців тому

  • @jagdeepkalyane1815
    @jagdeepkalyane1815 6 місяців тому +1

    Bohot sohna likheya te gayaa veere waheguru ji tuhanu hamesha khush rakhan sun ke swaad aa geya ❤❤❤🎉🎉🎉❤

  • @JashandeepSingh-oc2jb
    @JashandeepSingh-oc2jb 6 місяців тому

    ਚੜ੍ਹਦੀ ਕਲਾ ਜੀ

  • @gurdiyalsingh4768
    @gurdiyalsingh4768 6 місяців тому

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @unlimtedgiyan7827
    @unlimtedgiyan7827 6 місяців тому +1

    Mere te baba mehar kare

  • @crushsoulmates3719
    @crushsoulmates3719 5 місяців тому

    Wmk ji