Kundli Ch Taksal (Official Video) | Dhadi Jatha Gurpreet Singh Landran Wale | Landran Wale Records

Поділитися
Вставка
  • Опубліковано 26 жов 2023
  • #kundlichtaksal #dhadijathagurpreetsinghlandranwale #landranwalerecords #newpunjabisong2023 #latestpunjabisong2023
    Presenting the latest Punjabi Song 2023 “Kundli Ch Taksal“ by Dhadi Jatha Gurpreet Singh Landran Wale.
    The music of the new Punjabi song is given by Homie.
    While lyrics are penned by Kulwant Garaia.
    Enjoy and stay connected with us and Subscribe to our channel 👉 / @landranwalerecords
    Kundli Ch Taksal
    🎶 Also Available on 🎶
    🎧 Spotify: open.spotify.com/album/4ANffS...
    🎧 UA-cam Music: • Kundli Ch Taksal
    🎧 Wynk: wynk.in/u/zStIbW3IX
    🎧 Jio Saavn: www.jiosaavn.com/song/kundli-...
    🎧 Amazon: amazon.com/music/player/album...
    🎧 Instagram: / 370788332119279
    ⭐️ Credits ⭐️
    ➟ Song: Kundli Ch Taksal
    ➟ Singer: Dhadi Jatha Gurpreet Singh Landran Wale ft. Amandeep singh manak and Sandep singh Baironpuri
    ➟ Music: Homie
    ➟ Lyrics: Kulwant Garaia
    ➟ Sarangi master: Subeg Singh Mullanpuri
    ➟ Video: 1313 Filmz
    ➟ Project by: Kawaljeet Prince
    ➟ Label: Landran Wale
    Contact For Queries: 9915922023, 7814880008
    Digital Partner and Distribution By: Pixilar Studios
    / pixilar_studios
    Contact For queries: +91 98555 54400
    Email: hello@pixilarstudios.com
    Enjoy & Stay Connected With us !
    Follow Us On
    UA-cam: / @landranwalerecords
    New punjabi song,
    Latest punjabi song,
    dhadi jatha gurpreet singh landran wale,
    Landran wale new song,
    new song 2023,
    kundli ch taksal new song,
    punjabi song 2023,
    new song this week,
    latest punjabi songs,
    punjabi new song,

КОМЕНТАРІ • 792

  • @gurpreetgill4323
    @gurpreetgill4323 6 місяців тому +447

    ਦੱਸਿਉ ਜੀ ਕਿਵੇਂ ਲੱਗਾ ਨਵਾਂ ਗੀਤ #ਕੁੰਡਲੀ_ਚ_ਟਕਸਾਲ ? ਸਾਰੇ ਸ਼ੇਅਰ ਜਰੂਰ ਕਰ ਦਿਉ ਜੀ ਤਾਂ ਜੋ ਅਸੀਂ ਇਹ ਸੰਦੇਸ਼ ਸਾਰੀ ਦੁਨੀਆਂ ਨੂੰ ਪਹੁੰਚਾ ਸਕੀਏ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਕਲਗੀਆਂ ਵਾਲੇ ਦਸ਼ਮੇਸ ਪਿਤਾ ਜੀ ਦਾ ਖ਼ਾਲਸਾ, ਆਪਣੇ ਗੁਰੂਧਾਮਾਂ ਦੀ ਬੇਅਦਬੀ ਕਰਨ ਵਾਲਿਆ ਨੂੰ ਚਾਟਾ ਛਕਾਉਣ ਵਿਚ ਬਹੁਤਾ ਸਮਾਂ ਨਹੀਂ ਲਾਇਆ ਕਰਦਾ ॥

    • @pawanjeetkaur9256
      @pawanjeetkaur9256 6 місяців тому +10

      Chardikala Khalsa ji....Guru SDA Ang Sang hn apne Khalsa de.....Jug Jug Anant tk Khalsa de nishaan jhoolde rehn....SDA Jai Jaikaar hove aap ji di

    • @BeebaBoys315
      @BeebaBoys315 6 місяців тому +5

      ਚੜਦੀਕਲਾ ਵਾਲਾ ਗੀਤ ਜੀ ❤❤

    • @HarneetSingh-lu7er
      @HarneetSingh-lu7er 6 місяців тому +2

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @hardeepsinghjamsheria2620
      @hardeepsinghjamsheria2620 6 місяців тому +2

      Singh saab ji ghr de bhaag diodi ton pata lagg jande ne.tuhade ghr de bhaag sach
      Beyaan kar rahe ne,jo kalgidher de puttran di
      Janam kundlian dekhde c ohna
      De apneyan nu hadd v poore nhi labhe.baki sama kise da ni rehnda hunda.

    • @hardeepsinghjamsheria2620
      @hardeepsinghjamsheria2620 6 місяців тому +4

      Jo aakhde ne k assi singh maar mukaaye.
      Ohna nu visthaar sahit dass dinne aa k sikh nu maaran di lod nhi,
      Jis din assi guru de amrit wale panj ghutt peete c so saadi os din mot ho chukki c.
      So sangat g eh sirr aapni matt budh assy te guru nu arpan kar dinne aa .
      Sikh ne guru di matt leni aa aa.
      Sareer mar sakda per sikh di soch nu maaran wale barhe there firde aa

  • @boparaistudiosangrur4674
    @boparaistudiosangrur4674 6 місяців тому +44

    ਨਗ਼ਮਾ ਸੁਣ ਕੇ ਰੂਹ ਖਿੜ ਗਈ
    ਧੰਨ ਬਾਬਾ ਦੀਪ ਸਿੰਘ ਜੀ
    ਸੰਤ ਸਿਪਾਹੀ ਜਰਨੈਲ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sabysuniar2371
    @sabysuniar2371 6 місяців тому +26

    ਏਸ ਗੱਲ ਦਾ ਗਵਾਹ ਇਤਿਹਾਸ ਆ ਕੇ ਜਿਸ ਵੀ ਹਕੂਮਤ ਨੇ ਟਕਸਾਲ ਨਾਲ ਮੱਥਾ ਲਾਇਆ ਟਕਸਾਲ ਨੇ ਓਹਦੀਆ ਜੜ੍ਹਾਂ ਪੁੱਟ ਕੇ ਸੁੱਟ ਦਿੱਤੀ ਧੰਨ ਦਸਮ ਪਾਤਸ਼ਾਹ ਜੀ ਦਾ ਖਾਲਸਾ।

  • @balbirbasra3913
    @balbirbasra3913 6 місяців тому +64

    ☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @KushalSingh-ml4cr
    @KushalSingh-ml4cr 6 місяців тому +48

    ਧੰਨ ਨੇ ਦਮਦਮੀ ਟਕਸਾਲ ਦੇ ਯੋਧੇ 🙏❤

  • @saabbhainiwala1202
    @saabbhainiwala1202 6 місяців тому +73

    ਧੰਨ ਧੰਨ ਬਾਪੂ ਦੀਪ ਸਿੰਘ ਜੀ ਖਾਲਸਾ ਸ਼ਹੀਦ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ❤❤

  • @GurpreetSingh-vl7pu
    @GurpreetSingh-vl7pu 6 місяців тому +37

    ਬਹੁਤ ਵਧੀਆ ਲਿਖਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @HarneetSingh-lu7er
    @HarneetSingh-lu7er 6 місяців тому +49

    🙏ਰੂਹ ਖੁਸ਼ ਹੋ ਗਈ ਗੀਤ ਸੁਣਕੇ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿਚ ਰੱਖਣਜੱਥੇ ਨੂੰ ਜੀ 💖💖📝💯💯👍👍

  • @NavneetKaur-yd1xg
    @NavneetKaur-yd1xg 6 місяців тому +35

    ਬਹੁਤ ਵਧੀਆ ਗੀਤ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @balbirbasra3913
    @balbirbasra3913 6 місяців тому +81

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @JarnailSingh-iu7cu
    @JarnailSingh-iu7cu 4 місяці тому +7

    ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖ਼ਾਲਸਾ ਧੰਨ ਹੈ

  • @chamkaursingh5420
    @chamkaursingh5420 6 місяців тому +29

    ਬਹੁਤ ਵਧੀਆ ਗੀਤ ਵੀਰ ਜੀ 🙏❤️ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-qt2xh2ck7u
    @user-qt2xh2ck7u 6 місяців тому +23

    ਵਾਹ ਜੀ ਵਾਹ ਬਹੁਤ ਬਾ ਕਮਾਲ ਵੀਰਿਓ ਜੀਉਂਦੇ ਰਹੋ ਗੁਰੁ ਸਾਹਿਬਾਨਾਂ ਇੱਦਾ ਈ ਆਪਣੀ ਕਿਰਪਾ ਬਨਾਇ ਰੱਖਣ ਵੀਰਾ ਤੇ ਜੀ 🙏👌👌👌👍👍👍👍

  • @amanhundal7624
    @amanhundal7624 5 місяців тому +8

    ਬਹੁਤ ਸੋਹਣਾ ਲਿਖਿਆ ਤੇ ਗਾਇਆ
    ਵਾਹਿਗੁਰੂ ਜੀ

  • @harpreetsinghthind2816
    @harpreetsinghthind2816 6 місяців тому +19

    🙏🚩ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ ਪ੍ਰਣਾਮ,,, 🚩🚩🚩🚩🚩

  • @dil4raj
    @dil4raj 6 місяців тому +23

    ਬਹੁਤ ਵਧੀਆ ਵੀਰ ਜੀ ਗੁਰੂ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ 🙏🙏🙏🙏

  • @jindjaan585
    @jindjaan585 6 місяців тому +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤

  • @sukhwinderladdi05
    @sukhwinderladdi05 6 місяців тому +39

    ਬਹੁਤ ਵਧੀਆ ਨਗਮਾ ਲਿੱਖਿਆ ਅਤੇ ਗਾਇਆ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਜੱਥੇ ਦੇ ਸਿੰਘਾ ਨੂੰ।

  • @vichiter_Singh
    @vichiter_Singh 6 місяців тому +16

    ਬਾ ਕਮਾਲ ਗਾਇਕੀ ਅਤੇ ਲਿਖਣੀ।ਗੁਰੂ ਮਹਾਰਾਜ ਚੜਦੀਕਲਾ ਚ ਰੱਖਣ ਸਾਰੇ ਵੀਰਾਂ ਨੂੰ।🙏

  • @powerofsikh778
    @powerofsikh778 6 місяців тому +11

    ਕੋਈ ਸ਼ਬਦ ਨਹੀਂ ਇਸ ਗੀਤ ਲਈ ❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @GurjeetSingh-kg9mr
    @GurjeetSingh-kg9mr 6 місяців тому +6

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਜ਼ਿੰਦਾਬਾਦ

  • @86rashpalsinghmana
    @86rashpalsinghmana 6 місяців тому +17

    ਚੜਦੀ ਕਲਾ ਸਾਰੇ ਜੱਥੇ ਵੱਲੋਂ ਪੂਰੀ ਮੇਹਨਤ ਨਾਲ ਤਿਆਰ ਕੀਤਾ ਬੇਸ਼ਕੀਮਤੀ ਨਗ਼ਮਾ ….❤❤❤❤🎉🎉🎉🎉

  • @AmritpalSingh-gz1wq
    @AmritpalSingh-gz1wq 6 місяців тому +9

    ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ 🙏🙏🙏❤🙏

  • @gagandeepsingh-qk4cu
    @gagandeepsingh-qk4cu 6 місяців тому +7

    ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾ ਬਾਦ

  • @baljinderkaur6012
    @baljinderkaur6012 6 місяців тому +9

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ 👍👍ਬਹੁਤ ਬਹੁਤ ਵਧੀਆ song

  • @GurmeetSingh-pv8bx
    @GurmeetSingh-pv8bx 6 місяців тому +4

    ਵਾਹ-ਵਾਹ ਲਾਂਡਰਾਂ ਵਾਹ-ਵਾਹ

  • @jaskarnghumaan206
    @jaskarnghumaan206 6 місяців тому +4

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙇🏾‍♂️

  • @ranachahal9171
    @ranachahal9171 4 місяці тому +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਣ 🙏🏻🙏🏻

  • @user-jk8rm6gt8m
    @user-jk8rm6gt8m 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ

  • @pargatchahar5412
    @pargatchahar5412 6 місяців тому +19

    ਬਹੁਤ ਵਧੀਆ ਲੱਗਾ ਵੀਰ ਜੀ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਜਿਵੇਂ ਚੰਡੀ ਦੀ ਵਾਰ ਪੜ੍ਹਦੇ ਹੋਏ ਜੋਸ਼ ਆ ਜਾਂਦਾ ਐ ਬਿਲਕੁਲ ਉਹੀ ਤੁਸੀਂ ਗੀਤ ਵਿਚ ਦਰਸਾਅ ਦਿੱਤਾ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ। 🙏🙏🙏🙏

  • @balrajsingh3392
    @balrajsingh3392 6 місяців тому +5

    ਬਹੁਤ ਸੋਹਣਾ ਗੀਤ ਆ ਜੀ 🙏🙏🙏🙏🙏

  • @gurwinderbawa4957
    @gurwinderbawa4957 6 місяців тому +3

    ਮੰਨ ਛਡਿਆਂ ਬਾਬਾ ਜੀ ਬਹੁਤ ਹੀ ਖੂਬ ਬੋਲ ਨੇ

  • @JARNAILGURSAHIBJASPREET
    @JARNAILGURSAHIBJASPREET 6 місяців тому +4

    ਗੁਰੂ ਕਿਰਪਾ ਨਾਲ ਸਤਿਕਾਰਯੋਗ ਵੀਰਾਂ ਨੇ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ🙏🙏🙏🙏🙏

  • @sainiharpreet8854
    @sainiharpreet8854 6 місяців тому +5

    ਜਦੋਂ ਵੀ ਕੌਮੀ ਸ਼ੇਰਾਂ ਦੀ ਵਾਰ ਸੁਣੀਏ,, ਕਰੇ ਰੂਹ ਫੇਰ ਵਾਰ -ਵਾਰ ਸੁਣੀਏ "✍️🎤👌🏻🎼

  • @gurnoorsingh3586
    @gurnoorsingh3586 6 місяців тому +4

    ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetsingh1989
    @gurpreetsingh1989 6 місяців тому +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜਥੇ ਨੂੰ 🙏

  • @Preet62-uo5xb
    @Preet62-uo5xb 6 місяців тому +6

    ❤ ਸਤਿਨਾਮ ਵਾਹਿਗੁਰੂ ਜੀ ❤

  • @gamingwithpro7779
    @gamingwithpro7779 4 місяці тому +2

    ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ 🙏

  • @sukhwindersinghsirsa108
    @sukhwindersinghsirsa108 6 місяців тому +3

    ਬਹੁਤ ਹੀ ਵਧੀਆ ਗੀਤ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @lakhasinghjawaharke887
    @lakhasinghjawaharke887 5 місяців тому +4

    ਬਾਈ ਇਹ ਸੁਣ ਕੇ ਜੋਸ਼ ਬੋਹਤ ਆਉਂਦਾ ਬੀਰ ਰਸ ਬਹੁਤ ਜ਼ਿਆਦਾ ਹੈ ❤❤❤

  • @Jaswindersingh-kw3ip
    @Jaswindersingh-kw3ip 6 місяців тому +7

    ਸੰਤਾਂ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਐ ਸੁੱਤੇ ਲੋਕਾਂ ਨੂੰ ਹਲੂਣਾ ਦੇ ਦਿੱਤਾ ਸੀ ਉਸ ਸੰਤ ਸਿਪਾਹੀ ਨੇ

  • @lakhvirsingh-zr6mm
    @lakhvirsingh-zr6mm 6 місяців тому +3

    ਬਹੁਤ ਵਧੀਆ ਗੀਤ ਹੈ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਕਮਾਲ ਹੀ ਕਰਤੀ ਵੀਰ ਜੀ❤❤❤❤❤❤❤❤❤❤❤❤❤❤❤

  • @MandeepSingh-px8xo
    @MandeepSingh-px8xo 4 місяці тому +2

    ਜੋ ਬੋਲੇ ਸੋ ਨਿਹਾਲ. ਸਤਿ ਸ੍ਰੀ ਅਕਾਲ 🙏

  • @amansumal5875
    @amansumal5875 6 місяців тому +6

    ਬਹੁਤ ਵਧੀਆ ਲਿਖਿਆ ਤੇ ਗਾਇਆ ਲਾਂਡਰਾਂ ਵਾਲੇ ਜੱਥੇ ਦੀ ਕੋਈ ਰੀਸ ਨੀ ਬਾਬਿਓ❤❤

  • @AAP365
    @AAP365 6 місяців тому +1

    Bhut hii josh bharia song Gaya Singha'n ne jionde raho landran waleo

  • @chardapunjab8475
    @chardapunjab8475 День тому

    Chardi kla 👍👍

  • @KuldeepSingh-bx6xo
    @KuldeepSingh-bx6xo 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਹੀ ਵਧੀਆ ਲੱਗਿਆ ਜੀ

  • @prabhjotkhalsa5318
    @prabhjotkhalsa5318 6 місяців тому +2

    ਵਾਹਿਗੁਰੂ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਗੁਰਪ੍ਰੀਤ ਸਿੰਘ ਲਾਡਰਾ ਵੀਰ 🙏

  • @user-nz3vs7dl4h
    @user-nz3vs7dl4h 6 місяців тому +1

    ਵਾਹ ਕਿਆ ਲਿਖਤ ਹੈਂ । ਅਕਾਲ ਹੀਂ ਅਕਾਲ ਹੈਂ ।

  • @yudhbirsingh9682
    @yudhbirsingh9682 6 місяців тому +2

    ਬਹੁਤ ਵਧੀਆ ਮੈਂ 100ਵਾਰ ਸੁਣ ਲਿਆ 🙏🏼🙏🏼🙏🏼🙏🏼🙏🏼🙏🏼

  • @ekamentertainmentgharuan800
    @ekamentertainmentgharuan800 6 місяців тому +3

    ਬਹੁਤ ਵਧੀਆ ਜੀ ਪੁਰਾ ਮੋਟੀਵੇਟ ਕਰਦਾ ਇਹ ਗਾਣਾ 🙏🏻🙏🏻🙏🏻🙏🏻

  • @user-cb4hy9yx7c
    @user-cb4hy9yx7c 3 місяці тому +1

    ਬਹੁਤ ਵਧੀਆ ਲਿਖਿਆ ਭਾਈ ਸਾਹਿਬ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @sukhlehra9771
    @sukhlehra9771 6 місяців тому +4

    ੴ ❤ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏❤🙏

  • @attinderveersingh655
    @attinderveersingh655 6 місяців тому +1

    ਬੋਲੇ ਸੋ ਨਿਹਾਲ।। ਵਾਲੀ ਸਤਰ ਬਹੁਤ ਸੋਹਣੀ ਲਿਖੀ ਆ।। ਚੜ੍ਹਦੀਕਲਾ

  • @balbirbasra3913
    @balbirbasra3913 6 місяців тому +5

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @AjitKumar-ko4rn
    @AjitKumar-ko4rn 6 місяців тому +6

    Waheguru ji 🙏❤️🙏🙏🙏

  • @gurtejsingh7773
    @gurtejsingh7773 6 місяців тому +3

    ਦਿਲ ❤ ਖੁਸ਼ ਹੋ ਗਿਆ ❤😁😁😁🙏🙏🙏

  • @deepsidhu4343
    @deepsidhu4343 6 місяців тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ

  • @HappySingh-ul7qq
    @HappySingh-ul7qq 6 місяців тому +1

    ਵਾਹਿਗਰੂ ਚੜਦੀ ਕਲਾ ਬਖਸ਼ੇ ਸਾਰੇ ਭਰਾਵਾਂ ਨੂੰ

  • @charanjeetsingh9635
    @charanjeetsingh9635 6 місяців тому

    Geet kahda..ahe tan niri tbahi
    Aa ,🔥🔥🔥🔥❤️❤️❤️❤️

  • @sukhpalsinghtejay8365
    @sukhpalsinghtejay8365 7 днів тому

    Bahot badhiya war ji joss onda sarir wich Khalsa ji🙏🙏🙏🙏🙏

  • @harkiratsingh9180
    @harkiratsingh9180 6 місяців тому +5

    Waheguru ji ka khalsa waheguru ji ki fateh khalsa di har madaan fateh 🙏🙏

  • @rajinderartist
    @rajinderartist 6 місяців тому +3

    ਬਹੁਤ ਬਹੁਤ ਵਧੀਆ ਗੀਤ👌👌👌👌🚩🚩

  • @ManpreetKaur-fm2zi
    @ManpreetKaur-fm2zi 6 місяців тому +2

    ਬਹੁਤ ਚੜ੍ਹਦੀਕਲਾ ਵਾਲੀ ਵਾਰ ਗਾਈ ਅ ਜੀ ਗੁਰੂ ਚੜ੍ਹਦੀਕਲਾ ਕਰੇ

  • @JagsirKaur-kq4de
    @JagsirKaur-kq4de 6 місяців тому +1

    ਵਾਹਿਗੁਰੂ ਭਲੀ ਕਰੇ ਜੀ

  • @gursahibsinghdhillon
    @gursahibsinghdhillon 6 місяців тому +1

    ਖੂਬ

  • @Gurpreetsingh-jb7kx
    @Gurpreetsingh-jb7kx 6 місяців тому +1

    ਖੂਬ ਵੀਰੇ

  • @jasvirsinghchakar416
    @jasvirsinghchakar416 6 місяців тому +3

    ਬਾ-ਕਮਾਲ
    ਵਾਹਿਗੁਰੂ ਜੀ ਚੜਦੀਆਂ ਕਲਾਂ ਬਖਸ਼ਿਸ਼ ਕਰਨ ਜੀ।
    ❤❤❤❤❤

  • @RamandeepSingh-mp7be
    @RamandeepSingh-mp7be 6 місяців тому +1

    ਬਹੁਤ ਸੋਹਣਾ ਗੀਤ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਹੁਤ ਸੋਹਣਾ ਲਿਖਿਆ ਤੇ ਗਾਇਆ

  • @user-sb9yt2wo6q
    @user-sb9yt2wo6q 6 місяців тому +3

    ❤❤❤❤❤waheguru ji ka khalsa waheguru ji ki fateh waheguru ji dhan guru nanak sahib jio❤❤❤❤❤

  • @balbirbasra3913
    @balbirbasra3913 6 місяців тому +2

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬

  • @ajmeetsingh130
    @ajmeetsingh130 6 місяців тому

    bahut khoob ji chrdikla hi chrdikla

  • @HarjinderSingh-zv7iz
    @HarjinderSingh-zv7iz 6 місяців тому +2

    ਆਏ ਹਾਏ 💥💥

  • @inderjitsingh3248
    @inderjitsingh3248 6 місяців тому +1

    Wah ji wah jio landran wale veero jio jio akalll hi akaaall

  • @user-un7ll3bd8j
    @user-un7ll3bd8j 6 місяців тому +2

    ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ

  • @LovepreetSingh-ls
    @LovepreetSingh-ls 6 місяців тому +1

    ਵੀਰ ਜੀ ਬਹੁਤ ਖੂਬ ਗਾਇਆ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ

  • @user-iv7ij2pe1c
    @user-iv7ij2pe1c 6 місяців тому +1

    ਬਹੁਤ ਬਹੁਤ ਬਹੁਤ ਵਧੀਆ ਜੀ
    ਬਾਬਾ ਚੜਦੀ ਕਲਾ ਚ ਰਖੇ

  • @charanneetkaur9653
    @charanneetkaur9653 6 місяців тому +1

    Boht chrdikala wale bol ji boht sohna waheguru ji waheguru ji

  • @ranjeetkaur4191
    @ranjeetkaur4191 6 місяців тому +3

    ਵਾਹਿਗੁਰੂ ਜੀ ❤❤❤

  • @Doler84848
    @Doler84848 2 місяці тому +1

    Sant Jarnal Singh Kahlasa pindra wale Never Foger1984 . Punjab da Mahan zoda Baba Deep singh and pindra wale sant g 🙏🏻🙏🏻

  • @Jaskhalsa1984
    @Jaskhalsa1984 6 місяців тому

    No word bhai sahaib. Guru sahib chardikala ch rakhan

  • @virendersingh4495
    @virendersingh4495 6 місяців тому +2

    ਵੀਰੋ ਇਕ ਜੁੱਟ ਹੋਜੋ ਹੁਣ ਸਾਰੇ ਦੁਬਾਰਾ ਖਾਲਸਾ ਟਕਸਾਲ ਲੈਕੇ ਆਈਏ

  • @Chak27wale
    @Chak27wale 6 місяців тому +1

    ਬਹੁਤ ਵਧੀਆ....31 October ਵੀ ਆ ਗਈ

  • @dampyjhajj9024
    @dampyjhajj9024 6 місяців тому +2

    ਖਾਲਸਾ ਕਦੇ ਖਤਮ ਨਹੀਂ ਹੋਣਾ। ਖਾਲਸੇ ਨੂੰ ਲਲਕਾਰਨ ਵਾਲੇ ਖਤਮ ਹੋ ਗਏ ਇਤਿਹਾਸ ਗਵਾਹ ਨੇ

  • @pirthipalsharma1639
    @pirthipalsharma1639 6 місяців тому +1

    ਬਹੁੱਤ ਅਛਾ ਜੀ ਹੋਰ ਆੳਣ ਦਿੳ

  • @user-ev5nn2wq4c
    @user-ev5nn2wq4c 6 місяців тому +1

    ਵਾਹ ਕਿਆ ਬਾਤ ਏ,,,,,,,,,,,,, ❤

  • @pargatsingh2292
    @pargatsingh2292 6 місяців тому

    Bhaout hi sohna likhiya tey gaya wahegru chardi kla ch rakhan

  • @happy-mi6dx
    @happy-mi6dx 5 місяців тому +2

    ਸ਼ਨੀ ਤਾਂ ਭੰਡ ਦਾ ਚੱਲ ਪਿਆ ਆ ਬੱਸ ਹੁਣ ਅਜਾਦ ਕਰਨਾ ਓਹਨੂੰ ਤਾਂ ਮੈ,,ਬਾਬਾ ਮੇਹਰ ਕਰੇ ਬੱਸ ਬਦਲਾ ਅੰਮ੍ਰਿਤਪਾਲ ਦਾ ਹੁਣਾ ਹੁਣ

  • @kaler3513
    @kaler3513 6 місяців тому +2

    ਵਾਹ ਜੀ ਵਾਹ ਜਿਉਂਦੇ ਰਵੋ

  • @bhupinderkumar7779
    @bhupinderkumar7779 6 місяців тому +2

    ਬਹੁਤ ਵਧੀਆ ਗੀਤ ਹੈ ਖਾਲਸ ਜੀ

  • @user-tu5iq1io7b
    @user-tu5iq1io7b 6 місяців тому

    🙏🙏 bhot vadeya lageya 🙏🙏

  • @wahegurupalsingg4683
    @wahegurupalsingg4683 2 місяці тому

    Boht hi vdia ji

  • @happysandhu672
    @happysandhu672 6 місяців тому +1

    ਬਹੁਤ ਵਧੀਆ

  • @DharwindersinghDharwindersingh
    @DharwindersinghDharwindersingh 6 місяців тому

    Vo vadia song a ji waheguru mahar kra

  • @user-xo1mq1qv8g
    @user-xo1mq1qv8g 6 місяців тому

    bhot vadiya Veer ji song

  • @gurlalbatth6901
    @gurlalbatth6901 6 місяців тому +1

    ਬਹੁਤ ਵਧੀਆ ਵੀਰ ਜੀ 🙏🙏🙏

  • @V_kaur
    @V_kaur 6 місяців тому +1

    Great....

  • @user-ld4ew8zz7c
    @user-ld4ew8zz7c 6 місяців тому

    Both vadiya veer jii

  • @narinderkaur2333
    @narinderkaur2333 6 місяців тому +1

    End bai g🎉

  • @iqbalsingh8211
    @iqbalsingh8211 6 місяців тому +1

    Bahut khuub