ਕੈਨੇਡਾ ਸਰੀ ਚ, ਗੁਰੁਦੁਆਰੇ ਹਜੂਰੀ ਹਵਨ ਹੋਇਆ, ਕਰੋਂਗੇ ਕਾਰਵਾਈ || ਗਿਆਨੀ ਬੂਟਾ ਸਿੰਘ

Поділитися
Вставка
  • Опубліковано 24 сер 2024
  • #gurudwarasahib #goldentemple #hawankund #nihangsingh #canada #surrey #gianibutasingh #amritsar #yoga #viralvideo #jathedar #akaltakthsahib #fir #latestnews

КОМЕНТАРІ • 149

  • @sukhdeepsingh-ku3fc
    @sukhdeepsingh-ku3fc Місяць тому +20

    ਖੁਦ ਗੁਰੂ ਘਰ ਦੇ ਵਿੱਚ ਬੱਕਰੇ ਦੀ ਬਲੀ ਦਿੰਦੇ ਨੇ ਤੇ ਉਸਦਾ ਮੀਟ ਵੀ ਖਾਂਦੇ ਨੇ, ਉਦੋਂ ਇਹਨਾਂ ਦੇ ਅਸੂਲ ਕਿੱਥੇ ਚਲੇ ਜਾਂਦੇ ਨੇ

  • @TejinderKaurGodhi
    @TejinderKaurGodhi Місяць тому

    Sat vachan babaji waheguru ji

  • @jesussuperpowergodministry408
    @jesussuperpowergodministry408 Місяць тому +2

    ਸਹੀ ਗੱਲ ਹੈ🎉

  • @PardeepKumarVardhan
    @PardeepKumarVardhan Місяць тому

    Sardar uncle Ji AAP bilkul sahi baat karte ho or aap jaise log chahe wo kisi bhi dharm ke ho is desh ke liye bahut jaruri hain

  • @HarcharanSingh-iz4cw
    @HarcharanSingh-iz4cw Місяць тому +24

    ਹਰਿਮੰਦਰ ਸਾਹਿਬ ਹਰੀ ਦਾ ਮੰਦਰ ਜਾਨੀ ਕਿ ਵਿਸ਼ਨੂੰ ਦਾ ਮੰਦਰ ਇਹਨਾਂ ਦੇ ਗ੍ਰੰਥਾ ਚ ਲਿਖਿਆ

    • @gogiji267
      @gogiji267 Місяць тому +9

      ਓਹ ਹੈ ਹੀ ਹਰਿ ਮੰਦਰ ਬਾਣੀ ਵੀ ਹਰ ਜਗਹ ਰਾਮ ਕ੍ਰਿਸ਼ਨ ਦੀ ਉਸਤਤ ਕਰਦਾ ਅੰਮ੍ਰਿਤਸਰ ਹੈ ਹੀ ਰਾਮ ਤੀਰਥ

    • @SinghSingh-bx8dk
      @SinghSingh-bx8dk Місяць тому +4

      Oh hai hi Vishnu hri ka mandir

    • @vinaytiwari8594
      @vinaytiwari8594 Місяць тому

      Kahan hai ab ?

    • @deepakbansal6734
      @deepakbansal6734 Місяць тому +3

      Shpc nh tere piche paa jana parcha hoju tere teh jo boli jana veer

    • @Shig912
      @Shig912 Місяць тому

      @@deepakbansal6734 sch ko koi ni rok skta bhai... Ajkl mac sikho ki sankhya jyada ho gyi h or kuch ni

  • @travelvlogs7574
    @travelvlogs7574 Місяць тому +10

    ਏਨਾ ਤੇ ਕੋਈ FIR ਕਰੋ
    ਗੁਰਦਵਾਰੇ ਮੀਟ ਖਾਦੇ ਫੜ੍ਹੇ
    ਅਕਾਲ ਤਖ਼ਤ ਸਹਿਬ ਅੱਗੇ ਨੰਗੀ ਤਲਵਾਰ ਵਾਲੇ
    ਬਾਬਾ ਜੀਵਨ ਸਿੰਘ ਜੋ ਦਿੱਲੀ ਤੋ ਸੀਸ ਲੈ ਕੇ ਆਇਆ ਉਸ ਦਾ ਬੁੰਗਾ ਤੋੜਿਆ
    ਕਿਸੇ ਮਜ਼ਬੀ ਸਿੱਖ ਨੂੰ ਗ੍ਰੰਥ ਸਹਿਬ ਨਹੀ ਦਿੱਤਾ!
    ਕੀਰਤਨ ਵਾਲੇ ਰਾਗੀ ਰਾਮ,ਕ੍ਰਿਸ਼ਨ, ਦਾ ਸਬਦ ਬੋਲਣ ਵਾਲੇ ਦੀ ਬਦਲੀ ਕਰ ਦਿੰਦੇ ।
    ਜੋ ਹਵਨ ਕਰਦੇ

    • @karanjitsalwan9682
      @karanjitsalwan9682 Місяць тому +2

      Ehna te vi FIR karo:
      Jo Hindu-sikh nu ladha k apni siyasi roti sekde.
      Jo 1947 de baad de nawe jamme sikh han, jehre apni wakhri pehchan banaun de chakkar wich apni asli pehchan hi bhulde jaa rahe.
      Jo Guru ki Fauj Nihang Singha nu sikh nahi mande sirf es karke ki oh "asli/pure/khalis" pehchan nu kayam rakhan wich yakeen rakhde, na ki "wakhri" pehchan wich.
      Jo extremist han
      Jo extremism and seperatism nu asli Sikhism mande
      Jo jekar koi hor dharam da person especially angrejan "Jo Bole So Nihal" bol dewe ta bade khush hunde, par je koi Sikh "Jai mata di" bol dewe ta panth da gaddar bolan lagg jande
      Jo Guru Ramdas ji, Guru Har Rai, Guru Harkrishan and Guru Hargobind sahib wich Ram, Hari te Gobind nu jaan ke vi nahi pehchan paunde.
      Jo Guru Granth sahib 18 war aaye "Hari" shabad wich "Hari" nahi pehchan paaye.
      Jo ek noor te sab jag upjeya da meaning nahi samajh paaye.

  • @inderjitgurdaspur1360
    @inderjitgurdaspur1360 Місяць тому +16

    AMRITPAL TA GURU GRANTH SAHEB NAL THANEY LAY GIA SE KE OAH BEADBE NAHE KE SIKH KAUM WICH HAY HIMAT AMRITPAL TAY SIRF SWAL KARN NAY EAH SIFF HINDU NU TARGET KARDAY A

  • @sehajpreet303
    @sehajpreet303 Місяць тому

    Sahi gallan g sariya 🎉

  • @ashwanijoshi4577
    @ashwanijoshi4577 Місяць тому +2

    Very good giani Buta Singh ji

  • @ashley-ashley
    @ashley-ashley Місяць тому +3

    Gianni Buta Singh I really appreciate ur speech it's the best speech ever delivered by a Sikh leader..... cheers to u... Yehi hai Guru de raasta aur sacha teachings.....one must learn to forgive n forget n move on - not like everyday a new Sikh hero picks up the pieces n starts all over again n again..... Is these heroism??!!! Actually what do they want now, still not satisfied??? Sat Sri Akal

  • @user-bw6mz3bu7v
    @user-bw6mz3bu7v Місяць тому +20

    ਜੇਕਰ ਉਹਨੇ ਮੁਆਫ਼ੀ ਮੰਗ ਹੀ ਲਈ ਸੀ, ਤਾਂ ਫ਼ਿਰ ਉਹਦੇ ਉਤੇ f I r ਕਰਵਾਉਣ ਦੀ ਕੀ ਲੋੜ ਸੀ। ਅਸੀਂ ਮੁਆਫ਼ ਹੀ ਕਰ ਦਿੰਦੇ ਤਾਂ ਕੀ ਸੀ। ਅਸੀਂ ਏਨੇ ਹੌਲੇ ਪੈ ਚੁੱਕੇ ਹਾਂ ਕਿ ਸਾਨੂੰ ਗੱਲ ਗੱਲ ਤੇ ਬੇਅਦਬੀ ਮਹਿਸੂਸ ਹੁੰਦੀ ਹੈ।

    • @kaurkaur7621
      @kaurkaur7621 Місяць тому +1

      Lokan di himmat vadh jandi hai j sakht na hoye

    • @Shig912
      @Shig912 Місяць тому

      Koi na biba ohi shi aaa muslim namaz pdh skda pr hindu ni😅 🙏 ...... Hindu bhi na bhulan ge 2014 de baad sikha ne hindua nu khtm krne leyi bahut zor lga ta ...... Kitne hinduo ke murder punjab me kiye ... Or fir chahte h ki hm apki respect kre

  • @GurumeetSingh-yj1lp
    @GurumeetSingh-yj1lp Місяць тому +12

    ਸਰਦਾਰ ਬੂਟਾ ਸਿੰਘ ਜੀ ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਜੇ ਕਿਤੇ ਸਾਡੀ ਸ਼੍ਰੋਮਣੀ ਕਮੇਟੀ ਆਪਣੀ ਡਿਊਟੀ ਸਮਝਦੀ ਹੁੰਦੀ ਤੇ ਅੱਜ ਸਿੱਖ ਦਾ ਨਕਸ਼ਾ ਸਿੱਖ ਧਰਮ ਦਾ ਨਕਸ਼ਾ ਦੁਨੀਆ ਦੇ ਨਕਸ਼ੇ ਦੇ ਉੱਤੇ ਹੋਰ ਹੋਣਾ ਸੀ ਪਰ ਦੁਸ਼ਮਣ ਇਹ ਭਲੀ ਭਾਂਤ ਪਤਾ ਹੈ ਕਿ ਸਿੱਖਾਂ ਦੀ ਐਡੀ ਵੱਡੀ ਸਿਰਮੋਰ ਸੰਸਥਾ ਜੇ ਆਪਣੇ ਹੱਥ ਵਿੱਚ ਲੈ ਲਈਏ ਤੇ ਇਹਨਾਂ ਨੂੰ ਖਤਮ ਕਰਨ ਦਾ ਬਹੁਤ ਸੁਖਾਲਾ ਤਰੀਕਾ ਸੋ ਉਹਨਾਂ ਨੇ ਇਹ ਕੰਮ ਕੀਤਾ ਹੈ ਇਹ ਉਹਨਾਂ ਨੇ ਹੱਥਾਂ ਦੇ ਵਿੱਚ ਖੇਡ ਰਹੇ ਹਨ ਜਿੰਨਾ ਕੁ ਟੁਣਕਾ ਮਾਰਦੇ ਹਨ ਉਹਨਾਂ ਕੀ ਹਲਦੇ ਹਨ ਬਾਕੀ ਨਹੀਂ ਤੇ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਿਰਫ ਮੇਰੀ ਆਪਣੀ ਰਹਿ ਹੈ ਕਿ ਇੱਕ ਤੇ ਬਾਦਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਦੂਸਰਾ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਵੀ ਚੋਣਾਂ ਹੋਣ ਪਹਿਲੀ ਗੱਲ ਤੇ ਸਰਕਾਰ ਨੇ ਹੁਣ ਨਹੀਂ ਦੇਣੀਆਂ ਤੇ ਨਾ ਇਹ ਲਾਣਾ ਜਿਹੜਾ ਉਥੇ ਕਾਬਜ ਬੈਠਾ ਹੈ ਨਾ ਇਹ ਚਾਹੁੰਦੇ ਹਨ ਜੇ ਹੋ ਵੀ ਜਾਣ ਤੇ ਇਹ ਭੂਮਿਕਾ ਤਿਆਰ ਕਰ ਰਹੇ ਹਨ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਇਆ ਜਾਵੇ ਕਿ ਸ਼੍ਰੋਮਣੀ ਕਮੇਟੀ ਹੁਣ ਬਿਲਕੁਲ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਤੇ ਅੱਗੇ ਵਾਸਤੇ ਵੀ ਇਹਨਾਂ ਨੂੰ ਚੁਣ ਲਿਆ ਜਾਵੇ ਮੇਰੀ ਆਪਣੀ ਰਹਿ ਹੈ ਕਿ ਇਹ ਲੋਕਾਂ ਦੇ ਵਿੱਚ ਭੂਮਿਕਾ ਬਣ ਰਹੇ ਹਨ ਪਰ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਵੇ ਇਕਜੁੱਟ ਹੋ ਕੇ ਇਸ ਲਾਣੇ ਦਾ ਉਥੋਂ ਕਬਜ਼ਾ ਜਰੂਰ ਹਟਾਇਆ ਜਾਵੇ ਜੇ ਸਿੱਖੀ ਨੂੰ ਬਚਾਉਣਾ ਹੈ ਜਥੇਦਾਰ ਜੀ ਜੇ ਤੁਹਾਡੀਆਂ ਲੱਤਾਂ ਪਾਰ ਚਲਦੀਆਂ ਹਨ ਤੇ ਜਿੰਨਾ ਡੇਰਾਵਾਦ ਹੈ ਜੋ ਵੀ ਇਹ ਨਿਹੰਗ ਸਿੰਘ ਅਮਨ ਕਰ ਰਹੇ ਹਨ ਦੂਜਾ ਤੀਜਾ ਸਭ ਨੂੰ ਪੰਥ ਦੇ ਵਿੱਚੋਂ ਖਾਰਜ ਕਰੋ ਜਿਆਦਾ ਗਿਣਤੀ ਦੀ ਲੋੜ ਨਹੀਂ ਪਰ ਯਾਦ ਰੱਖਿਓ ਤੁਹਾਡੇ ਵਸ ਦੀ ਗੱਲ ਨਹੀਂ ਤੇ ਨਾ ਤੁਸੀਂ ਕਰ ਸਕਦੇ ਜੇ😢

    • @NirmalSingh-bz3si
      @NirmalSingh-bz3si Місяць тому +1

      ਸਰਦਾਰ 😂😂😂😂😂😂😂😂😂😂😂😂😂😂😂😂😂😂😂😂

    • @user-bw6mz3bu7v
      @user-bw6mz3bu7v Місяць тому +1

      ਭਾਊ,,,,, ਇਹ ਲਾਣਾ ਤਾਂ ਗੁਰੂ ਹਰ ਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਤੋਂ ਜਾਣ ਤੋਂ ਬਾਅਦ ਕਾਬਜ਼ ਹੋ ਗਿਆ ਸੀ, ਜੌ ਅੱਜ ਤੱਕ ਕਾਬਜ਼ ਹੈ। ਪਿਛਲੇ 4ਗੁਰੂ ਸਾਹਿਬਾਨ ਅੰਮ੍ਰਿਤਸਰ ਕਿਓਂ ਨਹੀਂ ਗਏ, ਕਿਉਂਕਿ ਇਹਨਾਂ ਬਾਹਮਣ ਵਾਦੀਆਂ ਨੇ ਉਹਨਾਂ ਨੂੰ ਉਥੇ ਜਾਣ ਹੀ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੂੰ 2500 ਕਿਲੋਮੀਟਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਣਾ ਪਿਆ। ਬਾਬਾ ਜੀ ਦੇ ਕੰਮ ਵੇਖ ਕੇ ਇਹਨਾਂ ਤੋਂ ਜਰਿਆ ਨਹੀਂ ਗਿਆ ਤੇ ਉਹਨਾਂ ਨੂੰ ਫੜਵਾ ਦਿੱਤਾ, ਤੇ ਸਿੱਖੀ ਓਦੋਂ ਦੀ ਖ਼ਤਮ ਹੋ ਗਈ, ਹੁਣ ਤਾਂ ਪਾਖੰਡ ਹੈ। ਅਸੀਂ ਅਖੌਤੀ ਸਿੱਖਾਂ ਨੇ ਬਾਹਮਣ ਦੇ ਆਖੇ ਲੱਗ ਕੇ ਬਾਬਾ ਬੰਦਾ ਸਿੰਘ ਦੇ ਵਾਰਸਾਂ ਨੂੰ ਨੀਚ ਜਾਤ ਦਾ ਖ਼ਿਤਾਬ ਦੇ ਦਿੱਤਾ। ਧੰਨ ਹਾਂ ਅਸੀਂ।

  • @jaspslkumar9583
    @jaspslkumar9583 Місяць тому +3

    Good job baba g.

  • @HappyLegendaryDragon-bb6vx
    @HappyLegendaryDragon-bb6vx Місяць тому +5

    Good 👍👍

  • @hardipsingh7691
    @hardipsingh7691 Місяць тому

    🙏

  • @UshaRani-rr1yl
    @UshaRani-rr1yl Місяць тому +5

    Good preaching 👍🙏

  • @kulmindersingh80
    @kulmindersingh80 Місяць тому +21

    ❤ ਕਾਰਵਾਈ ਗ਼ਰੀਬ ਪਾਠੀ ਸਿੰਘਾਂ ਤੇ ਕਰ ਸਕਦੇ ਹਨ । ਇਨ੍ਹਾਂ ਤੇ ਨਹੀਂ ਕਰ ਸਕਣਗੇ । ਵੈਸੇ ਵੀ ਅੱਜ ਕੱਲ੍ਹ ਆਮ ਹੀ ਹਵਨ ਦੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ!

    • @NarinderSingh-iv3lf
      @NarinderSingh-iv3lf Місяць тому +1

      eh v te grib pathi a pase chukda camera ch aya is te kihdi karvayi hoyi hai

    • @BantaSingh-tt8zt
      @BantaSingh-tt8zt Місяць тому +1

      ਇਹ ਹਰਾਮ ਦਾ ਫਿਰ ਆ ਗਿਆ

    • @AAAAA-y1f
      @AAAAA-y1f Місяць тому +3

      ​@@BantaSingh-tt8zt ਹਾਲੇ ਲੂਈਆ

    • @rajeshKumar-dz2gf
      @rajeshKumar-dz2gf Місяць тому +4

      KI gull hawan to nafrat hai tere PURKHE vee hawan karde rahe ne

    • @MandeepSingh-gn4cw
      @MandeepSingh-gn4cw Місяць тому +5

      ਦਸ ਦੇ ਦਸ ਗੁਰੂ ਸਾਹਿਬਾਨ ਜੀ ਨੇ ਫੇਰੇ ਲਏ ਸਨ ਵਿਆਹ ਵੇਲੇ। ਮਹਾਰਾਜਾ ਰਣਜੀਤ ਸਿੰਘ ਨੇ ਵੀ ਫੇਰੇ ਲਏ ਸਨ ਸਰਕਾਰੀ ਰਿਕਾਰਡ ਵਿੱਚ ਹੈ 1900 ਤੋਂ ਲੈ ਕੇ 1950 ਤੱਕ ਵੀ ਇਹੀ ਰਸਮ ਸੀ। ਸਿੱਖਾਂ ਦੁਆਰਾ ਹਵਨ ਕਰਨਾ ਬਹੁਤ ਹੀ ਆਮ ਗੱਲ ਰਹੀ ਹੈ ਪਰ ਪਿਛਲੇ 125 ਸਾਲ ਵਿੱਚ ਹੋਲੇ ਹੋਲੇ ਸਿੱਖ ਧਰਮ ਦਾ ਸਰੂਪ ਬਦਲ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਯੋਗੀਆਂ ਦੇ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ

  • @arnsthans8850
    @arnsthans8850 Місяць тому +6

    ਲੋਕਾਂ ਨੂੰ ਅਕਲ ਦਾਂ ਘਾਟਾ ਹੈ ਜਿਹੜਾ ਕਿ ਇਹੋ ਜਿਹੇ ਚੱਕਰਾਂ ਵਿਚ ਪਾ ਦਿੰਦੇ ਹੋ ਸੋਧਾਂ ਲਾ ਦਿਓ ਬੰਦੇ ਨੂੰ ਮਾਰ ਦਿਓ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਵੇ ਇਹ ਕੋਈ ਚੰਗੀ ਗੱਲ ਨਹੀਂ ਹੈ ਗੁਰੂ ਘਰਾਂ ਵਿੱਚ ਮਾਫੀਆ ਮਿਲਦੀਆਂ ਹਨ ਗੁਰੂ ਘਰਾਂ ਵਿੱਚ ਸਜ਼ਾ ਨਹੀਂ ਮਿਲ਼ਦੀ ਇਹ ਵੀ ਇਕ ਗਿਆਨ ਦੀ ਗੱਲ ਹੈ ਜਦੋਂ ਇਨਸਾਨ ਵਿੱਚ ਗਿਆਂਨ ਹੀ ਨਹੀਂ ਹੈ ਤਾਂ ਉਹ ਗਿਆਨੀਂ ਕਿਸ ਤਰ੍ਹਾਂ ਕਹੁਦਾ ਹੈ ਜਿਹੜਾ ਭਾਂਡਾ ਖ਼ਾਲੀ ਹੋਵੇ ਉਹ ਜਾਆਦਾ ਖੱੜਕਾ ਹੈ ਜਿਹੜਾ ਭਾਂਡਾ ਭੱਰਿਆ ਹੋਵੇ ਉਹ ਜਾਆਦਾ ਖੱੜਕਾ ਨਹੀਂ ਹੈ ਇਸ ਭਾਂਡੇ ਤੋਂ ਸਾਨੂੰ ਸਿਖਣਾ ਚਾਹੀਦਾ ਹੈ ਧਨਵਾਦ ਜੀ

  • @vipinkumar-xx9uc
    @vipinkumar-xx9uc Місяць тому +6

    Nice

  • @gsmanmota6194
    @gsmanmota6194 Місяць тому

    Right

  • @DavinderBajwa-ds3gm
    @DavinderBajwa-ds3gm Місяць тому +2

    ਗੱਲ ਤਾਂ ਗਿਆਨੀ ਜੀ ਠੀਕ ਹੈ ਜੀ

  • @sunilduggal7946
    @sunilduggal7946 Місяць тому +3

    सभी गुरुद्वारों में जितने भी सेवादार हैं उनसे विनती है कि कोई भी हिंदू सनातनी गुरुद्वारे में प्रवेश करे तो उसको बाहर से लोटा दें उनको पूछे कि क्या सनातन से निराश हो चुके हो जो इधर उधर भटक रहे हो,।

    • @Shig912
      @Shig912 Місяць тому +1

      Bilkul .... Nhi toh ajke secularo ne na apna dhrm bcha ke rkha or dusro ko or takleef .... Mai toh yhi khunga ki agr koi bhi hindu ho only hindu mt aane do gurudware me je ena vishwas h gurua te ta ap mandir bna lain pr hinduo ko gurudware me na aane Diya jaye

  • @kishoremasih7988
    @kishoremasih7988 Місяць тому +3

    je khuda de bandeya ne tuhanu wa wa ditii hai. tuhadiya bohat sohniya galla too kio ki tusi bohat vadiya galla geyan naal phar ke karde ho.

  • @harbindermohem
    @harbindermohem Місяць тому +1

    Very good baba ji❤❤❤❤❤

  • @sdnknl6516
    @sdnknl6516 Місяць тому

    Baba g Ram Ram aapke charno me sadar pranaam
    Sikh ek kaum h jo ke sabhi sikh g bhi bolte h
    Par Sikh h to Sanatan ka ek atoot ang jiska ke Dil aur Dimag Sanatan h.
    Sanatan hi hai jo ke bhandara, aur Hamare Sikh hi hai jo ke langar jaisi seva pradaan karte hai.
    jahan se koi bhookha nahi jata.
    JISKO hamare GURU NANAK G aur hamare sabhi GURU JANO ne aage aur bhi dridta ke sath chalaya.
    Hamare boli me fark ho sakta hai warna Punjabi boli ko ek roop dene ka kaam to kashmiri pandito ne hi to kiya h.
    Galat insan to हर गली से लेकर गांव, जिले, प्रदेश मे, मिल जाएंगे.
    Us ladki ne kuch galat nahi kiya achcha hi kiya h yog karne se tan aur man achche rahte h.
    Usne aisa kya kiya ke sikh par hamare guruon ki shiksha par boora asar ho sakta h.
    Baba g agar mere kahe shabdo se kisi dukh pahoche to m hath jodkar shama mangta hun

  • @choicevideoproductions
    @choicevideoproductions Місяць тому

    I Agree

  • @arnsthans8850
    @arnsthans8850 Місяць тому +2

    ਬਾਬਾ ਜੀ ਤੁਸੀਂ ਇਕ ਗੱਲ ਕਹੀ ਹੈ ਗੁਰੂ ਮਾਰਨਾ ਛਰੱੜਪੇ ਚੇਲੇ ਜਾਣ ਛੜੱਪ ਚੇਲੇ ਹਮੇਸ਼ਾ ਹੀ ਅੱਗੇ ਵੱਧ ਜਾਂਦੇ ਹਨ ਇਹ ਇੱਕ ਪੱਕੀ ਗੱਲ ਹੈ

  • @SureshPaulSharma
    @SureshPaulSharma Місяць тому +4

    ਗਿਆਨੀ ਜੀ ਤੁਸੀਂ ਸਹੀ ਕਿਹਾ ਪਰ ਇਹਨਾਂ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਵਾਲੇ ਜੋਂ ਬਾਦਲਾਂ ਦੇ ਗੁਲਾਮ ਹਨ ਇਹਨਾਂ ਦਾ ਕੰਮ ਲੋਕਾਂ ਨੂੰ ਭੜਕਾਉਣ ਅਤੇ ਨਫ਼ਰਤ ਫੈਲਾਣ ਵਾਲੇ ਹਨ

  • @Gms-rn2fg
    @Gms-rn2fg Місяць тому +2

    Sahi gal karde ho tuci ,

  • @user-xb3rb9hi9g
    @user-xb3rb9hi9g Місяць тому +10

    Bilkul sahi vichar,

  • @parmjitsingh1922
    @parmjitsingh1922 Місяць тому

    Salute aa ji tuhadi soch nu, bilkul sahi keha a tusi

  • @paramjitsingh2337
    @paramjitsingh2337 Місяць тому +3

    Gyani ji very good 🎉🎉🎉🎉

  • @MandeepSingh-zu8uj
    @MandeepSingh-zu8uj Місяць тому +2

    Ih, kehda rab h, jihnu sucority di lod, h

  • @amarjeet3447
    @amarjeet3447 Місяць тому

    Very good

  • @abroldentalcare8638
    @abroldentalcare8638 Місяць тому +1

    Your good self are very correct Ashok Abrol

  • @maninder5817
    @maninder5817 Місяць тому +1

    🙏🙏🙏🙏🙏

  • @narindersingh3140
    @narindersingh3140 Місяць тому +1

    👍👍

  • @tanbirsinghlifestyle
    @tanbirsinghlifestyle Місяць тому +4

    G Buta si very very good

  • @user-ii5zs6sg9r
    @user-ii5zs6sg9r Місяць тому +1

    bahut der baad bole

  • @gurtejsinghazad2586
    @gurtejsinghazad2586 Місяць тому

    💝💝💝💝

  • @JaganNath-wy2dv
    @JaganNath-wy2dv Місяць тому +2

    Menu aun wala vakat dhundla lagda😭😭😭😭

  • @behumanhuman8073
    @behumanhuman8073 Місяць тому +2

    Good thinking giaani buta Singh Ji

  • @Jaggadaku1447
    @Jaggadaku1447 Місяць тому

    ਮਾਫ਼ ਕਰਨਾ ਹੀ ਚੰਗੀ ਗੱਲ ਹੈ

  • @deepakbansal6734
    @deepakbansal6734 Місяць тому +1

    Sgpc kuch nhi kraea kyuki uhna nu v pta hai na yoga na hawan sikhi de against hai

  • @manjinder175
    @manjinder175 Місяць тому

    ਗਿਆਨੀ ਜੀ, ਮੈਂ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਸਮਝਦਾ। ਜੇਕਰ ਅਰਚਨਾ ਮਕਵਾਨਾ ਦੇ ਮਨ ਵਿੱਚ ਇਹ ਗੱਲ ਨਾ ਪਾਈ ਗਈ ਕਿ ਦਰਬਾਰ ਸਹਿਬ ਕੰਪਲੈਕਸ ਵਿੱਚ ਯੋਗਾ ਕਰਨ ਦੀ ਮਨਾਹੀ ਹੈ ਤਾਂ ਕੱਲ੍ਹ ਨੂੰ ਸ਼ਾਇਦ ਲੋਕ ਦਰਬਾਰ ਸਹਿਬ ਕੰਪਲੈਕਸ ਵਿੱਚ ਯੋਗਾ ਕੈਂਪ ਲਗਾਉਣਾ ਚਾਹੁਣਗੇ। ਹਾਲਾਂਕਿ ਮੈਂ ਬਰਛੇ ਵਾਲੇ ਸੇਵਾਦਾਰਾਂ ਜੋ ਕੰਪਲੈਕਸ ਦੀ ਦੇਖਭਾਲ ਕਰਦੇ ਹਨ ਬਾਰੇ ਬਹੁਤ ਚੰਗੀ ਰਾਏ ਨਹੀਂ ਰੱਖਦਾ।

    • @Shig912
      @Shig912 Місяць тому

      Jb namaz pdhayi tb bhi ayi baat yaad

    • @manjinder175
      @manjinder175 Місяць тому

      @@Shig912 वीरा, कुछ बार जब मैंने किसी को नमाज़ पढ़ते देखा, तो वे बीच-बीच में कुछ बड़बड़ा रहे थे और झुक रहे थे और उनके सिर ढके हुए थे। अब क्या आपको लगता है कि दरबार साहिब परिसर में कमल मुद्रा में बैठकर ओम या अन्य प्रार्थनाएं मन में बोलने पर किसी को आपत्ति होगी? मैं किसी की धार्मिक भावनाओं को ठेस नहीं पहुंचाना चाहता और यह स्वीकार करना चाहता हूं कि मैं सिख रहित मर्यादा को नहीं समझता।

  • @kamaljitkang524
    @kamaljitkang524 Місяць тому +2

    Bhaji salute to your thinking you are 100% right 🙏

  • @Dil-Sacha-hai
    @Dil-Sacha-hai Місяць тому +1

    ਸਾਡੇ ਗੁਰਦੁਆਰੇ ਚ ਰੰਡੀ ਨਾਚ ਬੂਟੇ ਨੂੰ ਪਸੰਦ ਹੈ ਪਰ ਸਿੱਖਾਂ ਨੂੰ ਨੀ। ਜਰਾ ਅਕਲ ਨੂੰ ਹੱਥ ਮਾਰ ਤੇ ਦੇਖ ਤੇਰੀ ਇਸ ਗੱਦਾਰੀ ਦਾ ਮਜਾ ਲੈ ਰਹੇ ਆ ਗੰਗੂ ਬਾਹਮਣ ਦੇ ਵੰਸ਼ਜ।

    • @Shig912
      @Shig912 Місяць тому

      Randi dance teri maa jandi si ya Bahn teri.. nachdi othe...... Yoga ni dance bhonk reha Jaa namaz pda te unha nu hi khus rkh

  • @JaskaranSingh-fu9zt
    @JaskaranSingh-fu9zt Місяць тому +4

    Good baba ji

  • @MandeepSingh-zu8uj
    @MandeepSingh-zu8uj Місяць тому +1

    Pehla, mai guru granth, nu mandi si hun menu afsos, nal kehna pe reha radhi

  • @rajeshKumar-dz2gf
    @rajeshKumar-dz2gf Місяць тому +1

    LOG SIKH PANTH NU CHHAD KE DEREA WALE PASSE JAA RAHE NE KYOKI DEREA VICH BHAKTI PREM BHAICHARA HAI DUJJE PASSE BARSHE NEJE TALWARA GUNDAGARDIA PARDHANGIA NE

  • @kaurkaur7621
    @kaurkaur7621 Місяць тому

    Jadon othe jagah jagah likhy hoya,ki videography prohibited.oh padi likhi hoi c

  • @gurdishkamal7516
    @gurdishkamal7516 Місяць тому

    ਸੱਚ ਦੇ ਮੰਨਣ ਵਾਲੇ ਸੱਚ ਦੀ ਆਵਾਜ਼ ਚੁੱਕ ਦੇ ਨੇ ਉਹ ਕਿਸੇ ਦੀ ਪੱਖਪਾਤ ਨਹੀਂ ਕਰਦੇ ਸੱਚ ਲਈ hameshan ਖੜ ਦੇ ਨੇ ਬਾਕੀ ਸਿੱਖ ਭਾਈ ਦੂਸਰਿਆਂ ਤੇ ਉਂਗਲਾਂ ਉਠਾਉਂਦੇ ਨੇ ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਫਿਰਦੇ ਕੀ ਸਿੱਖੀ ਵਿਚ ਪਾਖੰਡ ਨਹੀਂ ਹੁੰਦਾ ਹੁਣ ਇਹੋ ਮਸੀਹੀ ਕੌਮ ਦੇ ਪੀਸ਼ੇ ਪਏ ਹੋਏ ਨੇ ਇਹੋ ਅਣਜਾਣ ਹੈ ਕੇ ਪ੍ਰਭੂ ਜੈਸੂ ਇਹਨਾਂ ਨੂੰ ਮਾਫ ਕਰ ਦੇਵੇਗਾ ਜੋ ਇਹੋ ਪਾਪ ਕਰ ਰਹੇ ਨੇ ਇਹਨਾ ਨੂੰ ਪਤਾ ਹੈ ਮਸੀਹੀ ਸਾਡੇ ਬੰਗੂ ਕੁਰਪਾਨਾਂ ਤਲਵਾਰਾਂ ਨਹੀਂ ਚੁੱਕਦੇ ਝੂਠੇ ਸੱਚ ਹਜ਼ਮ ਨਹੀਂ ਕਰ ਪਾਉਂਦੇ ਉਹਨਾਂ ਹਾਜਮਾ ਕਮਜ਼ੋਰ ਹੁੰਦਾ ਹੈ ਉਹਨਾਂ ਮਿਰਚਾਂ ਲੱਗਣ ਲੱਗ ਜਾਂਦੀਆਂ ਹੈ

  • @user-bg5ru9yy1c
    @user-bg5ru9yy1c Місяць тому +2

    Gyani ji ena ne nahi samjhna

  • @abroldentalcare8638
    @abroldentalcare8638 Місяць тому +1

    What action on threats and rape Ashok Abrol

  • @user-rx4fy9md9h
    @user-rx4fy9md9h Місяць тому +3

    ❤❤❤❤❤

  • @veerpalsidhu8986
    @veerpalsidhu8986 Місяць тому

    ਹੋ ਸਕਦਾ ਹਰਿ ਮੰਦਿਰ ਹਰਿ ਰਾਇ ਜੀ ਹਰ ਕ੍ਰਿਸ਼ਣ ਜੀ। ਓਹਨਾਂ ਨੂੰ ਨੂੰ ਕਹਿੰਦੇ ਹੋਣ ਹਰਿ ਤੇ ਕ੍ਰਿਸ਼ਨ ਵੈਸੇ ਐਵੇਂ ਵੀ ਹੋ ਸਕਦਾ।

    • @ashwanijoshi4577
      @ashwanijoshi4577 Місяць тому +1

      Te fer te guru Hari Kishan ya guru Hari rai hi sab ton badde ya fer fer parmatama hoye iss hissaab naal guru Nanak dev tonn le ke guru gobind singh da rutba/sanmaan kithey jaye ga

    • @veerpalsidhu8986
      @veerpalsidhu8986 Місяць тому

      @@ashwanijoshi4577 33 cror Devi Devta vicho 2 hi ne vadia fir baki sab da ਰੁੱਤਬਾ kithe geya ohi samaj lo fir

    • @Shig912
      @Shig912 Місяць тому

      ​@@veerpalsidhu8986 jb Gyan na ho toh bhonkte ni... 33 crore nhi koti hai jiska mtlb prakaar hota h .... Lassi na smjh na pdai dimag se or paidal dhrm ke andhe

    • @veerpalsidhu8986
      @veerpalsidhu8986 Місяць тому

      @@Shig912 shyad pta ni tere Ko duniya ko to pta tere jaise ko v nhi pta jo bhokte hai weh kabhi Gyan waan nhi hote jo shaant ho wehi gayani hote hai tere jaise gyani to sari duniya ko narak bna de itni gandi Zubaan se vaise v ph may ladai ka kya faiyda sahmne lado face to face fir hai itna shonk hai ladai ka Army may jao tere jaise bhag aate hai jab hung shuru ho gandgi bolne ko gyan bolne wale tere jaise tharm ke thekhedaar Bahut hai duniya May acha bolne Wale kam Sab se gangdi to vahi hai jo aisi ghatya batton ko hilighted bolte hai

    • @veerpalsidhu8986
      @veerpalsidhu8986 Місяць тому

      @@Shig912 tere jaise dharm bechne wale hote hai Haridwar ke itne mandir itne bade 2 mandir hai wha chal nhi skta koi garmi may mate nhi bicha skte sab Paisa kha jate hain tere jaise hi dharm ke giyani har jga parchi lagti hai jute jma krwa do 10RS do tere jaise Gyani hi krte hai yeh kaam ph pay nhi Bhokna ab Ager Dum ho to patiala aa jana media bula le ge Gurudwara ਦੁਖਨਿਵਾਰਨ ਸਾਹਿਬ baat kre ge Lekin sirf Gyan pay Aap ki tra ਗੰਦਗੀ Gandagi pay nhi us ke liye AAP KISI Dimag ke Dr ke paas jana pade ga

  • @kishoremasih7988
    @kishoremasih7988 Місяць тому +2

    Guru ji pump tuhanu kon de sakda hai. mai taa kaha gaa tusi jo kahde ho hor sikh kio nahi kahda, je koie sikh chagi gal karda hai. taa sikh lok kahde ne aa pathi like laine laiee gala karda hai. par tusi joo galla karde je dekheya jawe taa tuhade too vada hor sikh geyani koie nahi.

  • @NJa-en5uh
    @NJa-en5uh Місяць тому +1

    All the major Gurdwara in western countries were built by donations from Liquor and Dairy Shop owners selling Cigarettes. All have Granth there and people pray as well

  • @harjitsingh-oc5gt
    @harjitsingh-oc5gt Місяць тому +1

    Apni security changi rukhan dee lorh hai , Maeryada

  • @ksingh2256
    @ksingh2256 Місяць тому +3

    Sahi hai

  • @rowdykumar1177
    @rowdykumar1177 Місяць тому +1

    Shi keha bhaji written muaffi mangwa ke chad dena chahida c

    • @jeetsingh865
      @jeetsingh865 Місяць тому

      Haale dule beraan daa ki vigriaa hai ? Eh vi karke vakh lo baad vich samajh aa jaaye gi !
      Jad veeh tarik nu sahi matha tek liya tan fir ikki tarik nuu special attire vich aa ke jarur bakheda khada karna sii ??
      Intention samjho intention !!!!!

  • @narindersharma8310
    @narindersharma8310 Місяць тому

    Bhai Gurdaas ji ne apni vaar vich PAJANJALI YOG bare likhya hai

  • @srivishnu2609
    @srivishnu2609 Місяць тому +1

    Maafi toh usne kitni baar maangi hai

  • @bkaur5485
    @bkaur5485 Місяць тому +1

    Butta sir g ehna loka nu hindu to Nafrat hai kadi galat nahi jad usne mafi mang lai fer kyu ni kehnde eh sadi dhi aa galti sab to ho jandi

    • @jhdhfx6079
      @jhdhfx6079 Місяць тому +1

      Ess lyi te asin chruch jana shuru kita kam se kam jesus sade kite gunaha paapa nu maff te krde aa nal d nal barkta asheesha v dinde aa jiven v badlde aa thank you Jesus

  • @veerkaur8242
    @veerkaur8242 Місяць тому +1

    Verge bane ina prne nhe ina no akl nhe ane Sare budh guru grath sahib vjch he

  • @jasskotli9979
    @jasskotli9979 Місяць тому +1

    Jihra harmudat Hai Eh te Hai hi hidua da mander tuhada te Ethe kum e koi Nhi Tusi te muft de chodhri bni badhe ho

  • @RAMSINGH-rt1lx
    @RAMSINGH-rt1lx Місяць тому

    Eh Dharm di Aard Vich Rozi Roti ate hor maardai kam Lokaan de Daan dai Paise te gundagardi Vaddiaan Kirpaanaan Barchai Trishul Dharm di Aard vich Maanavata da ghaan kitaa hoyia hai

  • @rajeshKumar-dz2gf
    @rajeshKumar-dz2gf Місяць тому +3

    EH YOGA TO EHNA DARR GAYE

  • @rowdykumar1177
    @rowdykumar1177 Місяць тому +2

    So true ❤

  • @karanjitsalwan9682
    @karanjitsalwan9682 Місяць тому

    Ehna te vi FIR karo:
    Jo Hindu-sikh nu ladha k apni siyasi roti sekde.
    Jo 1947 de baad de nawe jamme sikh han, jehre apni wakhri pehchan banaun de chakkar wich apni asli pehchan hi bhulde jaa rahe.
    Jo Guru ki Fauj Nihang Singha nu sikh nahi mande sirf es karke ki oh "asli/pure/khalis" pehchan nu kayam rakhan wich yakeen rakhde, na ki "wakhri" pehchan wich.
    Jo extremist han
    Jo extremism and seperatism nu asli Sikhism mande
    Jo jekar koi hor dharam da person especially angrejan "Jo Bole So Nihal" bol dewe ta bade khush hunde, par je koi Sikh "Jai mata di" bol dewe ta panth da gaddar bolan lagg jande
    Jo Guru Ramdas ji, Guru Har Rai, Guru Harkrishan and Guru Hargobind sahib wich Ram, Hari te Gobind nu jaan ke vi nahi pehchan paunde.
    Jo Guru Granth sahib 18 war aaye "Hari" shabad wich "Hari" nahi pehchan paaye.
    Jo ek noor te sab jag upjeya da meaning nahi samajh paaye.

  • @MandeepSingh-zu8uj
    @MandeepSingh-zu8uj Місяць тому

    Darbar sahb, kanda, vekh ke a jade lok

  • @PanditRamChamoli
    @PanditRamChamoli Місяць тому

    सिक्ख भाई हमारे मंदिरों में पगड़ी कृपाण पहन कर मत्था टेकने आते हैं हमने कभी विरोध नहीं किया। क्यूं की हम उनके उनके धर्म का मान सम्मान करते हैं।
    वैसे कहने के लिए हम भी उनसे कह सकते थे तुम हिंदू धर्म के महंतो की तरह पगड़ी पहन कर आओ और अपना कृपाण बाहर छोड़कर आओ।
    लेकिन हमारा दिल बहुत बड़ा है हमने हमेशा उनके धर्म का सम्मान किया है।
    लेकिन हमारे ईश्वर के वेदों से निकले योग साधनाओं को इन्होंने बेअदबी जैसे घृणित शब्द से नवाज़ कर समूचे हिंदू सनातन धर्म को नीचा दिखाया है।
    सच में हमारी धार्मिक भावना को बहुत ही ज्यादा ठेस पहुंची है।

    • @affafa100
      @affafa100 Місяць тому

      Ye sab kuch logo ki chal hoti hi. Dharam ke nam pe fayda lena chahte hai. Wo kuch log hi kafi hote hai bakiyon ko bhadkane ke liye, kyunki jyadatar log bhedchal wale hote hai.

  • @bhojpuriya9878
    @bhojpuriya9878 Місяць тому +1

    Very nice 👌

  • @AmandeepSingh-pk5vy
    @AmandeepSingh-pk5vy Місяць тому

    Beas. Dera wale chage han. Ke mobil. Bahar he jama karwa lande han

  • @sukhwindersingh-jy8zs
    @sukhwindersingh-jy8zs Місяць тому

    ਕੋਈ ਗ਼੍ੰਥੀ ਸਿੰਘਾ ਦੀ ਕੋਈ ਗਲ ਕਰਿਆ ਕਰੋ ਲੋਕ ਬਹੁਤ ਤੰਗ ਤਰਦੇ ਹਨ

  • @user-zg3tw6bh7q
    @user-zg3tw6bh7q Місяць тому

    328. Badal. Soda sadh hanipreet

  • @AmandeepSingh-pk5vy
    @AmandeepSingh-pk5vy Місяць тому

    Mobil andar jane bilku band karwade keo. Nahe jamate ke karan hai golak nu frak paenda hai ja koi hor gal

  • @kaurkaur7621
    @kaurkaur7621 Місяць тому

    Sochi samjhi sajish hai eh..sikhan nu badnam karn nu

  • @harihar3194
    @harihar3194 Місяць тому

    Bina sikh school ton gall nahi banni.

  • @user-td7cy9hl9f
    @user-td7cy9hl9f Місяць тому

    Ehna de khilaf tusi action karo

  • @amandeepsingh198
    @amandeepsingh198 Місяць тому

    Kachi lassi naal hundi ishnaan di sewa , te oh v sarovar ch beh janda , je suraf naal hon lag gayi sewa agyaani ji ta sarovar vich chemical jaangey, shivling waang saara din dudh nahi dolya janda , kachi lassi naal dhuwai dey faydey padh lavo youtube tey

  • @kaurkaur7621
    @kaurkaur7621 Місяць тому

    Apne apniya nu bura kehange tan dusrya da honsla tan buland huna hi hai...eh bjp da banda hai

  • @subasingh6660
    @subasingh6660 Місяць тому

    Hinduan ne. Baba. Nanak. Je. Zad vich. Bania. HAR. KE. POURRY. Gurdawara. Sahib. Da. Namo. Nisan khatam. Kar. Dita. Sade. Murkh sikh.Akhde. ne. Harmander Sahib koi. Mander. Akhda koi murtian se dasda. Ih juttian. Khan da kam karde. Ne

  • @harjitsingh-oc5gt
    @harjitsingh-oc5gt Місяць тому +1

    App pakhand karke doosreia pakhandbad kehinde aa

  • @Raajveersingh11
    @Raajveersingh11 Місяць тому +1

    Giani ji Satsriakal 🙏🏿 tusi galaan theek kitiyaan ne.. Giani ji pehli gal ke jad kuri ne mafi maang lai c te ohnu ena keh dende ke theek hai putar to darbar sahib aake mafi mang le .. te menu laagda ohne na v nahi c kehni oh aa v jandi... Par ohnu gaalan dhamkiyaan de deke apne aap nu mahan te koum de vadde rakshak sabit karan de chakkar vich ohnu pura irritate kar dita.. hun kehnde ho ke kuri dhamki dindi hai.. jad oh mafi mangdi c oss vele charh charh ke ohnu gaalan dhamkiyaan ditiyaan.. ohnu majboor karta ke hun oh mafi Mangan wali stage ton change hoke dhamki de rahi hai.. hun te mere khyal vich ehna de thand pe jayegi... Kyun apne aap nu bezit karwan te tule haan aapaan? Jad duja respect kar reha hunda te eh inj samjhde ne ke saade ton vadda kon? Kisi di jurat nahin ke sanu oye v keh de.. jad agla preshan hoke agon galaan dinda pher victim card play karde ne ke saade naal vitkara karde ne ... Sadi koum di izzat nahi karde... pher mehne maarde ne ke asi tohadiyaan aurtaan nu bachaa ke liyaye c.. pher aglaa sidda ho janda pher ohi rona thona aur dhamkiyaan ke asi dhoun la davange.. kite na kite apne lokkan nu v sochan di lor hai ke saade behaviour ton koi irritate te nahin ho reha? Makhu sahib varge koi kasar nahi chaad de lokkan nu barhkaun vich.. har banda paisa power te fame lai... Apne aap nu koum da rakhwala sabit karan de chakkar vich bachyaan de manaa vich zehar ghol rahe ne... pataa nahin kon ehna nu samjhyega aur rokega ke Punjab nu aag na laayo... Ehna nu shisha koun dikhayega?

  • @MandeepSingh-zu8uj
    @MandeepSingh-zu8uj Місяць тому

    Bani, t kehdi nanak karnehar, na duja, phir us kudi n ki kta

  • @SunilKumar-et3si
    @SunilKumar-et3si Місяць тому

    Gurudwara jana band.

  • @amandeepsingh198
    @amandeepsingh198 Місяць тому

    Je oh hawan kardey eda matlab eh ta nahi ki oh kudi sahi hogayi, ehna ta keh davo ki oh doney hi galat han , ke jameer margayi thodi

    • @Shig912
      @Shig912 Місяць тому

      😂😂aj ke machole sikho ko sikhi ki smjh guruo se jyada ho gyi h😅

  • @veerkaur8242
    @veerkaur8242 Місяць тому

    Bane khnde bure da bhla kr pr e ta bhlia da he bura krn lge hoe ne

  • @ManjeetSingh-lc6wd
    @ManjeetSingh-lc6wd Місяць тому

    ਬੂਟਾ ਸਿੰਘ ਜੇ ਗੁਰਮਤ ਨਹੀਂ ਕਰ ਸੱਕਦੇ ਤਾਂ ਮਾਣਮੱਤ ਆ ਨਾਲ ਨਾ ਰੱਲ।

  • @manjinder175
    @manjinder175 Місяць тому

    ਗਿਆਨੀ ਜੀ, ਗੋਲਕ ਦੇ ਮੂੰਹ ਚੋਂ ਕਰੰਸੀ ਨੋਟਾਂ ਨੂੰ ਕਿਵੇਂ ਧੱਕਣਾ ਹੈ, ਇਹ ਸਿੱਖਣ ਦੀ ਜ਼ਰੂਰਤ ਹੈ, ਕਈ ਵਾਰ ਇਹ ਆਪਣੇ ਹੱਥਾਂ ਨਾਲ ਹੋ ਜਾਂਦਾ ਹੈ, ਕਈ ਵਾਰ ਇਸ ਨੂੰ ਕਰਨ ਲਈ ਤੁਹਾਨੂੰ ਸੋਟੀ ਵਰਗੀ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਕਦੇ-ਕਦਾਈਂ ਜੇਕਰ ਇਹ ਕੰਮ ਨਹੀਂ ਕਰਦਾ, ਤਾਂ ਅਸੀਂ ਕਰੰਸੀ ਨੋਟਾਂ ਨੂੰ ਬਾਅਦ ਵਿੱਚ ਗੋਲਕ ਵਿੱਚ ਪਾਉਣ ਲਈ ਜੇਬ ਵਿੱਚ ਪਾ ਸਕਦੇ ਹਾਂ।

  • @ramjitsingh2236
    @ramjitsingh2236 Місяць тому

    Tu mooh band rakhe ta changa

  • @bitusingh6893
    @bitusingh6893 Місяць тому

    100000/ si ansan ho???scch

  • @AmandeepSingh-pk5vy
    @AmandeepSingh-pk5vy Місяць тому

    Vaseno dave te ve mibil jama karwa lande han

  • @jeetsingh865
    @jeetsingh865 Місяць тому

    Gyani buta Singh ji
    Iss video ton ptaa lgaa tenu aap nu Pta nahin kii kehna chahunda hain ?
    Har gal te dhyan naal sunio dhyan naal sunio !
    Fer kiha main uus kudi de Haq vich nahin, gyani ji tusin aap jaa ke Orissa mandir ja ke dekh lena ptaa lag juu, dharmik asthan dee ki maryada hai ! Othe seeri sahab mathe naal lga ke mandir mathaa tek lainaa . Te fir video banaunaa.
    Eh anjaan abodh bachi nahin hai !!!!!!
    Koi sikh havan karda hai taan ki oh Darbar sahib Amritsar vich kar riha hai ???? Is bibi dee Intention daa andazaa nahin gyani ji nuu ?????
    Sat Sri Akaal 🙏🙏

    • @Shig912
      @Shig912 Місяць тому

      😂😂 tum janm se bewkoof hote ho ya baad Mai bnte ...😂😂... Hr jgh tumhe jutte pdh rrhe yha tk ki punjab mai bhi padhna tumne hai ni guru granth ko bs dimag me li 2 baate or aa jaate bakwas krne ... WhatsApp University de chele...guruo ke chele bhi bn jao kuch din dono granth dashm granth bhi or guru granth sahib nu pdi syd thodi akl aa jaye...

  • @kamaljeet6184
    @kamaljeet6184 Місяць тому +2

    Singh saab ek swal eh hai ki aaj sikh samaj da hindu dharam da koi connection nahi hai lekin jis tarah musalman Christian maran toh baad murde nu zameen vich dafan karde ne. Esee tarah sikh kyon nahi koi hor tarika karde ne mrit deh nu par lagan da agni sanskar te hinduan di reeti hai

    • @Shig912
      @Shig912 Місяць тому

      Q ki guruo ka bhi unke pita ka bhi aise hi hua tha q ki wo bhi hindu the😂😂 ajke kuch mac sikho ko ye baat smjh ni aati ... Bs chle h bhindrawale bnne arey bewkoofo koi guru ke bacho ki trh bhi bn jao...

    • @Shig912
      @Shig912 Місяць тому

      Or Sikh hindu alg hai ye jhr tum jat sikho mai hi hai wo bhi 40 percent mai baki sikho ko pta hai ki unka mool kya hai or wo hinduo se kaise jide hai... Apna bda beta daan kiya hai hinduo ne tb tum aj bolne wale bne hosmjha 1947 ke baad tk ye pratha chlti rhi

  • @vinaytiwari8594
    @vinaytiwari8594 Місяць тому +2

    Yoga allowed nahi hai . Maar kaat allowed hai
    ua-cam.com/video/8fMp7WaeGaU/v-deo.htmlsi=L1JlyZhbIlpVpbOF

  • @vinodkumar-og8vl
    @vinodkumar-og8vl Місяць тому +2

    Saari galti uss Hindu ladki ki hai usse gurudwarae jaana he nahin chahiye tha, Mandir jaati kyu k mandiron mae bhagwan aor bhagat k beech mae koi nahin aata.

  • @kchada7898
    @kchada7898 Місяць тому

    Giani ji sewadar her ek de magar nani ja sakdey galat gal kar rahey ho

  • @SomDutt-vc3mp
    @SomDutt-vc3mp Місяць тому +1

    Right