Maharashtra ਦੀ Hindu Sangat ਤੋਂ ਸੁਣੋ ਮਨਮੋਹਕ Kirtan, ਬਾਜਾਂ ਵਾਲੇ ਦੀ ਹੈ ਅਪਾਰ ਕਿਰਪਾ

Поділитися
Вставка
  • Опубліковано 18 січ 2021
  • #darshantv #patnasahib #gurugobindsinghji #gurupurb #dastarlanga#ShriGuruGranthSahibJi #Gurbani #Sikhism #SikhHistory
    This is official channel Darshan Tv powered by Jagbani Tv. Here you can watch all the activities related to Sikhism.
    Please do Subscribe for regular New Videos and press the bell icon for all update notifications.
    -----
    Subscribe Us : tinyurl.com/y5zfvgvh
    Join us: // / jagbanidarshantv

КОМЕНТАРІ • 1,1 тис.

  • @premjitbrar6454
    @premjitbrar6454 21 день тому +13

    ਹਿੰਦੂ ਧਰਮ ਦੇ ਵੀਰਾਂ ਨੂੰ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਇੰਨਾ ਭਰਾਵਾਂ ਨੂੰ ਚੜਦੀ ਕਲਾ ਵਿਚ ਰੱਖੇ ਜੀ ਵੱਲੋ-ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ

  • @JagroopSingh-wf3nw
    @JagroopSingh-wf3nw 20 днів тому +8

    ਕਲਗੀਧਰ ਦਸਮੇਸ਼ ਪਿਤਾ ਜਿਹਾ ਦੁਨੀਆ ਦੇ ਵਿੱਚ ਹੋਇਆ ਨਾ ਚਾਰ ਪੁੱਤਰ ਉਹਨੇ ਦੁਨੀਆ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਨਾ😢😢😢😢😢❤

  • @AvtarSingh-qn4ew
    @AvtarSingh-qn4ew 3 роки тому +284

    ਸਾਰੀ ਦੁਨੀਆਂ ਤੇਰੀ ਯਾਦ ਵਿੱਚ ਪਿਆਰ ਵਿੱਚ ਤੇਰਾ ਨਾਮ ਗਾੳਦੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @jaspalsingh1326
    @jaspalsingh1326 3 роки тому +168

    ਧੰਨਵਾਦ ਹਿੰਦੂ ਵੀਰਾਂ ਦਾ ਜੋ ਸਾਹਬੇ ਕਮਾਲ ਦੀ ਮਹਿਮਾ ਗਾ ਰਹੇ ਨੇ ਦਿਲੌ ਧੰਨਵਾਦ

    • @RohitKumar-rn1cf
      @RohitKumar-rn1cf 3 роки тому +12

      Veer ji dhanbad kada .Guru Gobind Singh ji da dena hum hindu nhi de sakde .bus punjab to bahar har hindu nu inki kurbani ka pta nhi.ncrt de kitaba ch julam karne bale de history liki hai .inke bare me bahut kam .🙏🙏🙏

    • @user-nn4pq3oc3f
      @user-nn4pq3oc3f 3 роки тому +2

      @@RohitKumar-rn1cf hanji pajji tusi sahi keha 😘😘😘

    • @raminderkaur4640
      @raminderkaur4640 3 роки тому +6

      @we with u kedi jagah nu Khalistan bnaonge? Sarey India ch Sade akal takath bane hoe ne . thode Kuch loka de interest kise hor de lai interest nhi ha disaster ne .. and respect those who respect you back ...

    • @pawittersingh3904
      @pawittersingh3904 3 роки тому +3

      ਬਹੁਤ ਹੀ ਖੂਬ ਪਿਆਰੇ ਵੀਰ ਰੋਹਿਤ ਕੁਮਾਰ ਜੀ ਦਿਲੋ ਇੱਜਤ ਤੁਹਾਡੇ ਲਿਖੇ ਹਰ ਲਫਜ ਲਈ ! ਦਿਲੋ ਹੀ ਲਾਹਨਤ ਆwe with u ਫੇਂਕ Fake ID ਵਾਲੇ ਲਾਹਨਤੀ ਪਿਆਰੇ ਸੱਜਣ ਨੂੁੰ 'ਹਰ ਇੱਕ ਚੀਜ ਦੀ ਰੁੱਤ ਹੁੰਦੀ ਹੈ, ਜਦੋ ਬੀਜ ਬੀਜਿਆ ਜਾਂਦਾ, ਜਦੋ ਸੰਤ ਜਰਨੈਲ ਸਿੰਘ ਖਾਲਸਾ ਜੀਆ ਦਾ ਸਮਾਂ ਸੀ , ਓਦੋ ਵੀ ਆਨੰਦਪੁਰ ਸਾਹਿਬ ਮਤੇ ਆਧਾਰ ਤੇ ਸੰਤ ਜੀ ਹੋਰਾਂ ਨੇ ਕਿਹਾ ਸੀ ਕਿ ਦਿੱਲੀ ਨੂੰ ਦੋ ਢਾਈ ਲੱਖ ਬੰਦਾ ਇਕੱਠ ਕਰ ਚਲੇ ਜਾਵੋ ਸਰਕਾਰ ਦੀਆ ਚੀਕਾਂ ਨਿੱਕਲ ਜਾਣ ਗਿਆ ਬਹੁਤ ਘੱਟ ਲੋਕਾ ਨੇ ਇਸ ਗੱਲ ਨੂੰ ਸਮਝਿਆ ਹੋਵੇਗਾ । ਜੇਕਰ ਸਮਝ ਕੇ ਉਹਨਾਂ ਦੀ ਕਹੀ ਗੱਲ ਉੱਪਰ ਫੁੱਲ ਚੜਾਉਦੇ ਤਾਂ ਖਾਲਸਾ ਰਾਜ ਹੱਕ ਨਾਲ ਮਿਲਣਾਂ ਸੀ ਪਰ ਸੱਜਣਾ ਰੁੱਤ ਲੰਘ ਗਈ ਮਾਲੀ ਬਦਲ ਗਏ ਹੁਣ ਕੰਮ ਬਹੁਤ ਔਖਾ । ਬਾਕੀ ਜੇ ਕੋਈ ਰੂਹ ਗੁਰੂ ਪਾਤਸਾਹ ਨੂੰ ਸਿੱਜਦਾ ਕਰਦੀ ਹੈ, ਉਹ ਕਿਸੇ ਵੀ ਧਰਮੀ ਇਨਸਾਨ ਦੀ ਹੋਵੇ ਸਾਡੇ ਕੋਲ ਕੋਈ ਹੱਕ ਨਹੀ ਉਸ ਉਪਰ ਉਗਲ ਚੁੱਕਣ ਦਾ ਜੇ ਸਤਿਕਾਰ ਨਹੀ ਝੱਲ ਸਕਦੇ ਤਾਂ ਫੇਕ ਆਡੀ ਰਾਹੀ ਬਹੁਤ ਨਾਟਕ ਚੇਟਕ ਮੰਨੋਰੰਜਕ ਦੇ ਸਾਧਨ ਹਨ। ਉਥੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੀ ਕ੍ਰਿਪਾਲਤਾਂ ਕਰਿਆ ਕਰੋ ਦਰਿਆਂ ਦਿਲੀ ਨਾਲ

    • @DevSingh-qx7rj
      @DevSingh-qx7rj 3 роки тому +1

      @@raminderkaur4640 koi bandargah ni, koi khaan (mine) ni, utton 1/2 border Pakistan naal,koi pahaad ni...Khalistan kothay te bnaungay ??

  • @principaldhillon
    @principaldhillon 3 роки тому +117

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @singhsaab5920
      @singhsaab5920 3 роки тому

      Waheguru Ji waheguru Ji waheguru Ji waheguru Ji waheguru Ji

  • @harmeetkaur5199
    @harmeetkaur5199 3 роки тому +3

    ਬਹੁਤ ਵਧੀਆ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ chardikla में ਰਖੇ

  • @prabjit7425
    @prabjit7425 3 роки тому +29

    🚩ਗੁਰੂ ਜੀ ਦੇ ਅਹਿਸਾਨਾਂ ਦੀ ਕਦਰ ਕਰਨ ਵਾਲੇ ਸ਼ਰਧਾਲੂਆਂ ਨੂੰ ਨਮਸਕਾਰ ਹੈ ਜੀ 🙏🙏 ।

  • @principaldhillon
    @principaldhillon 3 роки тому +201

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

    • @satinderkaur7508
      @satinderkaur7508 3 роки тому +4

      Dhan Dhañ Guru Gobind Singhji

    • @navroz1135
      @navroz1135 3 роки тому +1

      @@satinderkaur7508 sikh logoko sabse jada asafalataye kyo milti HAI??

  • @jatindersinghbhuller7344
    @jatindersinghbhuller7344 3 роки тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @sarvjitdeol9622
    @sarvjitdeol9622 3 роки тому +35

    🙏💐🌹🕉️ੴ 🕉️🌹💐🙏
    🕉️ੴ 🕉️ੴ 🕉️ੴ 🕉️
    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
    ਹਿੰਦੂ ਸਿੱਖ ਏਕਤਾ ਜਿੰਦਾਬਾਦ
    ਹਿੰਦੂ ਸਿੱਖ ਏਕਤਾ ਜਿੰਦਾਬਾਦ
    👏👏👏👏👏👏👏
    👏👏👏👏👏👏👏

    • @user-yh2mb3rn5f
      @user-yh2mb3rn5f 3 роки тому +2

      yes bro respect to u from Toronto Canada

    • @gurparbantsinghpunu7369
      @gurparbantsinghpunu7369 3 роки тому

      @we with u ਮੈਨੂੰ ਤਾਂ ਤੂੰ ਵੀ ਡੁੱਪਲੀਕੇਟ ਲੱਗਦਾ

  • @jeetsinghsandhu3252
    @jeetsinghsandhu3252 3 роки тому +161

    जय महाराष्ट्र बहुत खुशी हुई भाई आप के दर्शन करके
    Satsriakal ji satnam waheguru Shaib Ji

  • @luckykainth1562
    @luckykainth1562 3 роки тому +148

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ ।

    • @surjitsingh-nv5dk
      @surjitsingh-nv5dk 3 роки тому +1

      Satnam Waheguru G Sb Da Bihala
      kiro G Sb Ti Kirpa Kiro G

  • @SukhwinderSingh-hl5dq
    @SukhwinderSingh-hl5dq 3 роки тому +3

    ਬਹੁਤ ਵਧੀਆ ਹਿੰਦੂ ਵੀਰਾ਼ਂ ਨੇ ਗੁਰੂ ਜੀ ਦੀ ਮਹਿਮਾ ਗਾਈ ਆ। ਧੰਨਵਾਦ। ਸੁਖਵਿੰਦਰ ਸਿੰਘ ਰੰਧਾਵਾ

  • @bittukot7865
    @bittukot7865 3 роки тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ

  • @amritpalsinghsingh2074
    @amritpalsinghsingh2074 3 роки тому +93

    ਵਾਹਿਗੁਰੂ ਜੀ

    • @RajinderSingh-
      @RajinderSingh- 3 роки тому

      Waheguru waheguru waheguru waheguru waheguru waheguru waheguru waheguru waheguru waheguru ji sahib ji mehar kro ji

  • @GurpreetSingh-ec4zd
    @GurpreetSingh-ec4zd 3 роки тому +93

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸਾਧ ਸੰਗਤ ਜੀ

  • @kulwinderdoom4923
    @kulwinderdoom4923 3 роки тому +4

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ
    ,

  • @HarpreetKaur-hr3ij
    @HarpreetKaur-hr3ij 3 роки тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਵਾਰ ਤੇ ਮੇਹਰ ਭਰੀਆ ਹੱਥ ਰੱਖਉ ਜੀ

  • @msgill4307
    @msgill4307 3 роки тому +14

    ਵਾਹਿਗੁਰੂ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gyanijaswindersinghjikomal6523
    @gyanijaswindersinghjikomal6523 3 роки тому +55

    ਵਾਹਵਾ ਵਾਹਵਾ ਬਹੁਤ ਹੀ ਵਧੀਆ ਜੀ, kya bat hai ❤👍🙏

  • @kamalJeet-wp5re
    @kamalJeet-wp5re 3 роки тому +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @Rajinderkaur-cr7et
    @Rajinderkaur-cr7et 3 роки тому +68

    Waheguru ji,waheguru ji

  • @simritluthra974
    @simritluthra974 3 роки тому +37

    God bless them .Their devotion is worth praising .

  • @anitadatta5948
    @anitadatta5948 3 роки тому +26

    So lovely to see the respect and unity between Sikhs and Hindus. Jai Mata di, Waheguru ji ka Khalsa Waheguru ji ki Fateh🙏

    • @DevSingh-qx7rj
      @DevSingh-qx7rj 3 роки тому

      You are out of that super breed of mankind, called Humans, Ms Anita Datta!
      But the tragic part of this Epic is that: your clan is going extinct nowadays.
      Regards and Thanks 🙏

    • @anitadatta5948
      @anitadatta5948 3 роки тому +3

      @@DevSingh-qx7rj dear Paji, there are many people like us, but they don't express their views as much as negative people do. Positivity, love and unity doesn't make good news. Negativity, fake news and religious divisions are what sell. But we people have started to make a call for respect, unity and love for all religions. Humanity, kindness and decency should be what we judge people by and not their religion or culture. We all need our dignity- and we should never forget the sacrifices of the Sikhs and Hindus and in particular the revered Sikh Gurus🙏 . May God bless our motherland with unity. May those who perpetuate hatred and division, realise the great mistake they are making. Due to their hatred we all suffer. For me God is one we just worship him by different names in different ways. May God bless you for your pure thoughts. Waheguru ji ka Khalsa, Waheguru ji ki Fateh🙏

  • @satpalgujjarpb3847
    @satpalgujjarpb3847 3 роки тому +5

    ਬਹੁਤ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-vf1jl4do2u
    @user-vf1jl4do2u 19 днів тому +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਯਾਦ ਵਿੱਚ ਸਾਰੀ ਦੁਨੀਆ ਸਤਿਨਾਮ ਵਾਹਿਗੁਰੂ ਜੀ

  • @bhaiarmaandeepsingh9302
    @bhaiarmaandeepsingh9302 3 роки тому +61

    ਵਾਹਿਗੁਰੂ ਜੀ 🙏🙏

    • @jasbirkaur1592
      @jasbirkaur1592 3 роки тому +1

      Bout hi Anand mae kirtan krde hn Eh Jatha Hindu Veera da.

  • @singhsurpal5808
    @singhsurpal5808 3 роки тому +19

    🌷'ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ'🌷

  • @corruption2357
    @corruption2357 3 роки тому +3

    जो बोले सो निहाल 🙏🏻🙏🏻🙏🏻🙏🏻🙏🏻🙏🏻
    तभी वजुर्ग बोलते हैं सिखों और हिंदुओं का रिश्ता
    नाखून और मांस का का है ।।❤️❤️❤️❤️❤️❤️❤️❤️❤️

  • @majorsingh6394
    @majorsingh6394 3 роки тому +38

    Waheguruji DHAN DHAN SHRI GURU GOBIND Singh SAHIB ji waheguruji DHAN DHAN ji

  • @luckygrewal4421
    @luckygrewal4421 3 роки тому +29

    Dhan dhan shri Guru Gobind Singh ji Maharaj ji

  • @user-ng1vq6yb1d
    @user-ng1vq6yb1d 12 днів тому +2

    ਇਹ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋ ਪਿਆਰ ਕਰਦੇ ਹਨ ਇਹਨਾਂ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ।

  • @legendjatt4990
    @legendjatt4990 3 роки тому +3

    Dil khush kar dita eh hunde han pure hindhu...

  • @roopgrewal7386
    @roopgrewal7386 3 роки тому +52

    Waheguru jio

  • @AshuKumar-tm8ju
    @AshuKumar-tm8ju 3 роки тому +25

    Waheguru ji 🙏🙏
    From Malaysia 🙏🙏

  • @satbeersingh8456
    @satbeersingh8456 3 роки тому +28

    Dhan Dhan Guru Gobind singh ji

  • @narenderkaurcheema1478
    @narenderkaurcheema1478 3 роки тому +3

    अति सुन्दर कीर्तन waheguru ji🙏🙏

  • @sarabjitkaur3270
    @sarabjitkaur3270 3 роки тому +38

    Waheguru Ji Ka Khalsa Waheguruji Ki Fateh 🙏🙏

  • @sarabjitkaur3270
    @sarabjitkaur3270 3 роки тому +26

    waheguru ji tusi dhan ho

  • @adeepk2274
    @adeepk2274 3 роки тому +36

    That’s the beauty indian .... religion is to love everyone in this world.

    • @AmarjeetSingh-vi8sq
      @AmarjeetSingh-vi8sq 3 роки тому

      Guru sahiban dee fake photo lgana man mat hai gurmat nhi

    • @jatinder640
      @jatinder640 3 роки тому +2

      @@AmarjeetSingh-vi8sq fack he ta Patna sahib cho kyu sir ohdi photo???
      Oh ta 1 takhat aa sadhe panth da. Tusi vi pale man na karo us photo di par disrespect nai kar sakde. Koi vi una di photo di beadbi karda khalsa panth unanu nai bakhda.

  • @manibhatiavlogs3297
    @manibhatiavlogs3297 3 роки тому +13

    वाहेगुरु जी मेहर करो सब ते 🙏❣️

  • @principaldhillon
    @principaldhillon 3 роки тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @manimahesh1260
      @manimahesh1260 3 роки тому +1

      Hello sir I am looking for job in school .is there any requirement in your school?

  • @JasneetSingh-pf4cl
    @JasneetSingh-pf4cl 3 роки тому +27

    Dhan dhan Sri guru GOBIND SINGH ji Maharaaj ji Maharaaj ji Maharaaj ji Maharaaj

  • @dhanjitkaur9345
    @dhanjitkaur9345 3 роки тому +2

    Dhan Dhan Guru Gobind Singh Ji Maharaj ji

  • @manjeetsinghpawar1383
    @manjeetsinghpawar1383 3 роки тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tejindersinghsinghtajinder4224
    @tejindersinghsinghtajinder4224 3 роки тому +36

    Waheguru g 🙏🙏

  • @BaljeetSingh-kz1dg
    @BaljeetSingh-kz1dg 3 роки тому +7

    Bhut kripa hai iss bjjan mandali per dhan guru gobind singh jee

  • @sukhwantkaur3466
    @sukhwantkaur3466 3 роки тому +2

    धन्यवाद हिन्दूभाइयो का जिन्होंने ने गुरू की महिमा गाई

  • @jassjanagal8121
    @jassjanagal8121 3 роки тому +14

    Dhan Dhan Sri Guru Gobind Singh da janam din dia mubarka g app sb nu 🙏

  • @sunnykhokhar5439
    @sunnykhokhar5439 3 роки тому +6

    Jai Maharashtra ❤️❤️bhut achi gurbani kirtan kita .. waheguru ji 🙏🙏

  • @ravirandhawa2549
    @ravirandhawa2549 3 роки тому +27

    Waah ji waah lajwaab Waheguru ji🌹🙏💐🙏🥀🙏

  • @rajghuman3837
    @rajghuman3837 3 роки тому +9

    Vaheguru Sahib Ji 🌹🌹

  • @sardarbhadur8976
    @sardarbhadur8976 3 роки тому +27

    I stay in Pune
    Quiet a few Maharashtrians come to our Gurdwara Sahaab
    They listen to Kirtan do Seva with the greatest dedication

    • @DevSingh-qx7rj
      @DevSingh-qx7rj 3 роки тому +3

      Even Gurdwara Sahib in Daadar is mostly taken care of by Hindus from Maharashtra.

    • @harbhajankaur5530
      @harbhajankaur5530 3 роки тому +1

      @@DevSingh-qx7rj 🙏🙏

    • @sursitar1516
      @sursitar1516 3 роки тому +1

      @@DevSingh-qx7rj 🙏🙏🙏

    • @sursitar1516
      @sursitar1516 3 роки тому +2

      ,Sikhism is all a bour
      Manas ki jat sabhe eiko pehchanbo।
      Thanks to all who understand it in real sense 🙏🙏🙏

    • @DevSingh-qx7rj
      @DevSingh-qx7rj 3 роки тому

      @@sursitar1516 Sikhism is a Spirit, not just the looks. Learned and Humanitarian society understands that. That’s the reason : 18 Sikh MPs in Canada out of 5 lakh Sikhs only. While in India there are 13 Sikh MPs out of 21 million Sikhs in that country.

  • @surendarsingh2326
    @surendarsingh2326 3 роки тому +2

    Ye whi pyar h Hindu Sikh Ka Jo guruo ne sikhayaa h . Bhaichara jindabad.Hindu Muslim, Sikh,isai,bhodh ,Jain ,SB Bhai. Bhai 🙏🏻

  • @kamaljeetshergill4270
    @kamaljeetshergill4270 3 роки тому +1

    🙏🙏dhan dhan guru gobind Singh ji kro kirpa🌹🌹🌹💓💓🙏🙏🙏

  • @mohinderjitaujla6245
    @mohinderjitaujla6245 3 роки тому +2

    THANK you Navjot Kaur , thank you Darshan TV for showing this program at Sh. Patna Sahib Gurdwara.
    Hindu (now Sikh , say ) Jatha ne dilon Guru ji ki ustati ki hai , sohna laaga .…May Guru fulfil their desires .Thanks.
    JagtarSinghAujla California USA 🇺🇸

  • @arvindersingh6712
    @arvindersingh6712 3 роки тому +12

    Waheguru Ji ka khalsa Waheguru Ji ki Fateh

  • @ranjeetkaur6746
    @ranjeetkaur6746 3 роки тому +2

    ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ 🙏🙏🙏🙏

  • @bikramsingh1564
    @bikramsingh1564 3 роки тому +1

    Badshah Darvesh Guru Gobind Singh. Dhan Dhan Shri Guru Gobind Singh Saheb Ji

  • @GurcharanSingh-ic1ff
    @GurcharanSingh-ic1ff 3 роки тому +22

    Satnam waheguru ji

    • @paramjitkaur3668
      @paramjitkaur3668 3 роки тому +1

      Dhan Dhan guru gobind sing g

    • @DevSingh-qx7rj
      @DevSingh-qx7rj 3 роки тому +1

      @Paramjit Kaur ਕੈਨੇਡਾ ਵਿੱਚ ਪਾਕਿਸਤਾਨ ਤੋਂ ਮੇਰਾ 90 ਸਾਲਾ ਗੁਆਂਢੀ ਬਾਬਾ ਮੁਹੰਮਦ ਅਲੀ ਅਕਸਰ ਹੀ ਕਹਿ ਦਿੰਦਾ ਸੀ: ਓਏ ਜਾਤਕਿਆ, ਸਿੱਖੀ ਦੇ ਘਰ ਬਲਾਈ ਦੂਰ ਨੇਂ, ਤੈਨੂੰ ਅਲਫੋਂ ਬੇ ਨੀ ਪਤਾ ਸਿੱਖੀ ਦਾ ਅਜੇ।...
      ਸੱਚ ਕਹਿੰਦਾ ਸੀ ਬਾਬਾ!

  • @GurpreetSingh-re4kq
    @GurpreetSingh-re4kq 3 роки тому +20

    Waheguru. Ji. 💐🎂

  • @harmeghsingh2399
    @harmeghsingh2399 16 днів тому +1

    ਗੁਰੂ ਦਸ਼ਮੇਸ਼ ਪਿਤਾ ਜੀ ਮੈਂ ਹਰਮੇਗ ਸਿੰਘ ਆਪ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਐਸੀ ਕਿਰਪਾ
    ਕਰੋਂ ਕਿ ਸਾਰੀ ਦੁਨੀਆਂ ਆਪ ਜੀ ਦੇ
    ਚਰਨਾਂ ਨਾਲ ਜੁੜ ਜਾਵੇ ਜੀ

  • @RakeshKumar-sk9cy
    @RakeshKumar-sk9cy 3 роки тому +1

    ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ !
    🙏🙏🙏🙏🙏🙏🙏🙏🙏🙏

  • @sukhwindersinghmultani9123
    @sukhwindersinghmultani9123 3 роки тому +6

    Weheguru jee mehar karn sab te 🙏🏿❤️🙏🏿

  • @gcsharma310
    @gcsharma310 3 роки тому

    ਦਿਲ ਬਹੁਤ ਖੁਸ਼ ਹੁੰਦਾ ਹੈ ਜਦੋਂ ਅਜਿਹਾ ਦੇਖਣ ਨੂੰ ਮਿਲਦਾ ਹੈ ਸਚਾਈ ਵੀ ਇਹ ਹੀ ਹੈ ਕਿ ਗੁਰੂ ਸਾਹਿਬ ਸਭ ਦੇ ਹਨ

  • @ranjitkaur5701
    @ranjitkaur5701 3 роки тому +5

    Dhann dhann guru Gobind Singh Ji 🙏🙏

  • @arvindersingh6712
    @arvindersingh6712 3 роки тому +2

    Dhan Dhan Sahib Shri Guru Nanak Dev Sahib Ji Maharaj Ji Maharaj Ji Maharaj Ji Maharaj Ji Maharaj Ji

  • @SUKHDEVSINGH-gv1ns
    @SUKHDEVSINGH-gv1ns 3 роки тому

    ਵਾਹਿਗੁਰੂ ਜੀ ਆਪਣੇ ਇਨ੍ਹਾਂ ਸਿੱਖਾਂ ਤੇ ਸਦਾ ਆਪਣੀ ਅਪਾਰ ਕਿਰਪਾ ਬਣਾਈ ਰੱਖੋ ਜੀ।ਇਹ ਨੇ ਸੱਚੇ ਇਨਸਾਨ।ਸ਼੍ਰੋਮਣੀ ਕਮੇਟੀਆਂ ਇਨ੍ਹਾਂ ਮਰਜੀਵੜਿਆਂ ਨੂੰ ਸਿੱਖੀ ਨਾਲ ਜੋੜੇ

  • @makhansingh1447
    @makhansingh1447 3 роки тому +8

    Waheguru ji waheguru ji waheguru ji waheguru ji 🙏🙏

  • @sharanjitkaur9957
    @sharanjitkaur9957 3 роки тому +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ👌👏👏👏

  • @KawaljitKaur-fh9cx
    @KawaljitKaur-fh9cx 18 днів тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਿਰ ਕਰੋ ਇਸ ਸੰਗਤ ਤੇ ਤੁਹਾਡੀ ਮਹੈਮਾ ਗਾ ਰਹੇ ਹਨ

  • @davinderkaur3147
    @davinderkaur3147 3 роки тому +16

    Love you,so much regards to your bhajan Mandely.May waheguru always Maharashtra people love you.

    • @gurbinder
      @gurbinder 3 роки тому

      @we with u kaun duplicate hai?
      Fir tan Baba Moti Ram Mehra ji and Bhai Todar Mall ji nu v duplicate keh devo.. Kamaal hai yaar..
      Guru sahib ne humanity di gal kiti hai par tusi inni nafrat rakhde ho dil vich

    • @allindianart590
      @allindianart590 3 роки тому

      @@gurbinder kitne hi hinduo ko Mara Hy Punjab me hamko pata hy

  • @JK72843_
    @JK72843_ 3 роки тому +5

    Wah ji wah waheguru ronak laditi👍💕

  • @BaldevSingh-kw5jg
    @BaldevSingh-kw5jg 3 роки тому +2

    Wahaguru ji mehar kro waheguru ji

  • @JaswinderSingh-xy6ik
    @JaswinderSingh-xy6ik 3 роки тому +1

    ਦਸਮੇਸ਼ ਪਿਤਾ ਜੀ ਤੁਹਾਡੇ ਕੋਈ ਸਾਨੀ ਨਾਹੀ.... ਧੰਨ ਧੰਨ ਗੁਰੂ ਸਾਹਿਬ ਜੀ....

  • @DalbirSidhu07
    @DalbirSidhu07 3 роки тому +8

    🌹ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ
    ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ 🌹

  • @kuldeepsingh-cy8jt
    @kuldeepsingh-cy8jt 23 дні тому

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਧੰਨ ਜੀ ਧੰਨ ਜੀ

  • @vinodvashisht2666
    @vinodvashisht2666 3 роки тому +3

    Waheguru ji waheguru ji waheguru ji waheguru ji waheguru ji waheguru ji ❤️❤️❤️❤️❤️

  • @JagroopSingh-wf3nw
    @JagroopSingh-wf3nw 20 днів тому

    ਬਹੁਤ ਕਿਸਮਤ ਵਾਲੀ ਸੰਗਤ ਹੈ ਜੀ ਵਾਹਿਗੁਰੂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਗੁਣ ਗਾਇਨ ਕਰ ਰਹ
    ਨੇ❤❤❤❤❤❤ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

  • @sukhwindersinghmultani9123
    @sukhwindersinghmultani9123 3 роки тому +6

    Dhan Dhan Maa Gujri Jee 🙏💗🙏

  • @harpalsingh7094
    @harpalsingh7094 3 роки тому +2

    Dhan dhan guru gobind singh ji

  • @rajpalnagarwal3860
    @rajpalnagarwal3860 3 роки тому +1

    Dhan dhan Gurunanak Dev ji,dhan Guru Gobind Singh ji,dhan Guru Ravi Dass ji Maharaj,wahe guru ji ka khalsa,wahe guru ji ki fateh.

  • @aashisharma7988
    @aashisharma7988 3 роки тому +3

    🙏🙏 Dhan Dhan Shri Guru Gobind Singh Ji 🙏🙏🌹🌺🌹🌺🌹

  • @subolmanna9712
    @subolmanna9712 3 роки тому +11

    WAHEGURU JI WAHEGURU JI WAHEGURU JI

    • @RajinderSingh-
      @RajinderSingh- 3 роки тому

      Maratha and Sikh is same moment asper Sikh dhan dhan guru ji aap log bhi dhan ho hi Jai maharasters Jai maratha very good sangeet kirtan waheguru ji

  • @JagroopSingh-wf3nw
    @JagroopSingh-wf3nw 20 днів тому

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤

  • @ranjitchahal4286
    @ranjitchahal4286 3 роки тому +6

    Beautiful God bless

  • @SANDEEPSINGH-ld9jg
    @SANDEEPSINGH-ld9jg 3 роки тому +9

    Awesome.....

  • @RamSingh-li4qb
    @RamSingh-li4qb 3 роки тому +1

    ਧੰਨ dhan. He. Guru. Gobind. Singh. Ji.

  • @ranjeetkaila8365
    @ranjeetkaila8365 3 роки тому +5

    Waheguru jio🌀☔🎉🎊🌋🌸🌺🙏🙏

  • @malkeetsinghsandhu7266
    @malkeetsinghsandhu7266 3 роки тому +1

    Thanks for letting us litsen Guru shabad . very good reporter thanks Sikh Bibi.

  • @surinderkaurbajwa5997
    @surinderkaurbajwa5997 3 роки тому +5

    God bless 🙏, God bless 🙏

  • @gagandeepmaan1889
    @gagandeepmaan1889 3 роки тому +6

    Waheguru g......🙏🏼🙏🏼

  • @amritpalgrewal7136
    @amritpalgrewal7136 22 дні тому

    Dhan Dhan Satguru Sahib Sri Guru Gobind Singh Sahib Ji Maharaj

  • @mahindersinghraipehowa9743
    @mahindersinghraipehowa9743 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jasandipsingh235
    @jasandipsingh235 3 роки тому +8

    Waheguru Ji 🙏🙏🙏

  • @allrounder_fateh..
    @allrounder_fateh.. 3 роки тому

    ਹੇ ਮੇਰੇ ਸਤ ਗੁਰੂ ਸੀ ਗੁਰੂ ਗੋਬਿੰਦ ਸਾਹਿਬ ਜੀ ਨਾ ਤੂਸਾ ਵਰਗਾਂ ਕੋਈ ਹੋਯਾ ਤੇ ਨਾ ਕੋਈ ਹੋਣਾ ਤੇ ਨਾ ਕੋਈ ਹ ਧਨ ਧਨ ਗੁਰੂ ਗੋਬਿੰਦ ਸਾਹਿਬ ਜੀ

  • @SatnamSingh-oi5bi
    @SatnamSingh-oi5bi 3 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @axie4692
    @axie4692 3 роки тому +1

    Dhan Dhan Shri Guru Gobind Singh ji Maharaj Sacche Patsaah ji Mehar kro Waheguru ji 🙏🙏

  • @kashmiriwqlalbansal8989
    @kashmiriwqlalbansal8989 3 роки тому +4

    Tributes to the great. Great. Guru. Guru. Gobind. Singh. Gee. Maharaj

  • @SukhBeer-hc8vf
    @SukhBeer-hc8vf 25 днів тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ