ਪੰਜਾਬ ਦੇ ਵੱਡੇ ਚਰਚ ਦੇ ਪਾਸਟਰ ਦਾ ਵੱਡਾ ਦਾਅਵਾ ਧਰਮ ਪਰਿਵਰਤਨ ਦੇ ਸੁਆਲ ਤੇ ਕੀ ਕਿਹਾ ਦੇਖੋ ਇੰਟਰਵਿਊ | RPD24TV

Поділитися
Вставка
  • Опубліковано 24 сер 2024
  • ਪੰਜਾਬ ਦੇ ਵੱਡੇ ਚਰਚ ਦੇ ਪਾਸਟਰ ਦਾ ਵੱਡਾ ਦਾਅਵਾ ਧਰਮ ਪਰਿਵਰਤਨ ਦੇ ਸੁਆਲ ਤੇ ਕੀ ਕਿਹਾ ਦੇਖੋ ਇੰਟਰਵਿਊ | RPD24TV
    #chruch #tarantaran #bible #bibletruth #khojewal #faith #paster
    Contact us for any advertisement or help in Canada or India
    CANADA +4169301111
    INDIA +919856024444
    Email Us at:- Rpdmediagroup@gmail.com
    SUBSCRIBE ਕਰੋ RPD24 Channel :- / rpdtvcanada
    Join us on Social media
    👍 FB Page • / rpdchannel
    🌐 Website - www.raounkpunja...
    📷 Instagram • / rpd24canada
    🕊️ Twitter • / rpdtvcanada
    back - • free virtual news stud...
    Like and Share our Facebook Page / rpdchannel
    ● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ● Before Taking Any Action,Contact Us Please.
    rpdmediagroup@gmail.com
    ● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.
    ● Business Enquiry ◉
    rpdmediagroup@gmail.com

КОМЕНТАРІ • 1,3 тис.

  • @manjitkaur6134
    @manjitkaur6134 Рік тому +24

    ਬਿਲਕੁਲ ਠੀਕ ਹੈ ਜੀ ਪ੍ਰਭੂ ਯਿਸ਼ੂ ਮਸੀਹ ਜੀ ਜਿਹੜੇ ਲੋਕ ਕਹਿ ਰਹੇ ਨੇ ਕਿ ਪਖੰਡਵਾਦ ਹੈ ਪ੍ਰਭੂ ਉਹਨਾਂ ਦੀ
    ਜਿੰਦਗੀ ਵਿੱਚ ਵਡੇ ਵਡੇ ਚਮਤਕਾਰ ਕਰਨ ਫਿਰ ਇਹ
    ਵਿਸ਼ਵਾਸ਼ ਕਰਨਗੇ ਹਲੇਲੁਈਆ ਹਲੇਲੂਇਆ ਪ੍ਰਭੂ ਯਿਸ਼ੂ ਮਸੀਹ ਦੀ ਜੈ

    • @trueknowledge2542
      @trueknowledge2542 Рік тому +1

      ਆਪਣੇ ਪੋਪ ਉਪਰ ਹੀ ਚਮਤਕਾਰ ਕਰਵਾ ਲਵੋ ਕੋਈ

    • @Singhfhubbhf
      @Singhfhubbhf Рік тому

      Nice 👍👌👌

    • @manjitkaur6134
      @manjitkaur6134 Рік тому

      @@harpinder.rai.77 tere baap da Raj hai tu Rai likhea tu kis nu mnda Rai kis dhrm de ne

    • @Singhfhubbhf
      @Singhfhubbhf Рік тому

      @@harpinder.rai.77 kyo

    • @harpinder.rai.77
      @harpinder.rai.77 Рік тому

      @@manjitkaur6134 Mere Da Ta Raj Nahi Hai... Baaki Gall Rai Di Oh Saade Krke Likhia Hoyeya Mere Email Te...

  • @nachhtersinghnachhtersingh4248
    @nachhtersinghnachhtersingh4248 Рік тому +32

    ਯਿਸ਼ੂ ਹੀ ਪ੍ਰਭੂ ਹੈ jai masih di

    • @user-by4sp1bz6p
      @user-by4sp1bz6p Рік тому

      Mohammad Nabi kon ne ?
      Baba nanak dev ji kon ne ?
      Siri Krishn bhagwan ji kon ne ??
      🙏🏽

    • @rahulsaroy7424
      @rahulsaroy7424 4 місяці тому +2

      ​@@user-by4sp1bz6ptusi mande o thonu ni ptta thoda rabb kon a ?

    • @himmatsingh6903
      @himmatsingh6903 Місяць тому

      Punjab😮 vich Jo vi Garib sikha te hindu da paise de lalach nal dharam convert Karan di koshish karega uss nu muhh Tod jawab milega, muslman vi hindustan up , kerela vich ethe aa ke wasan di koshish karega boycott hovega, Punjab sikha te hindu da hai, je kisses ne demography badal an di koshish kiti ta uss da jawab diya javega, sikha atte ethe rehnde hindu Veera nu vi hoshiar rehen di zarurat hai.

  • @PritamSingh-gw1iq
    @PritamSingh-gw1iq 2 місяці тому +20

    ਪ੍ਰਭੁ ਯਿਸੂ ਮਸੀਹ ਹੀ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਇਕਲੌਤਾ ਪੁੱਤਰ ਹੈ ਜਿਹੜਾ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉਠਾ ਉਹ ਅੱਜ ਵੀ ਜੀਂਦਾ ਹੈ ਆਮੀਨ

    • @user-ox1fw1rc9j
      @user-ox1fw1rc9j Місяць тому +1

      ਤੂੰ ਤੇ ਆਪਣੇ ਨਾਮ ਨਾਲ ਤੋਂ ਸਿੰਘ ਕੱਟ ਦੇ ਸਿੰਘ ਨਾਮਬਖਸ਼ਣ ਵਾਲੇ ਦਾ ਤੂੰ ਨਹੀਂ ਰਿਹਾ

    • @RobinKumar-rz4hy
      @RobinKumar-rz4hy Місяць тому +1

      Tuhada nhi pta Lgda saram kro koe bolda Aaega Aasman becho tu....

  • @SandeepKaur-jx2nv
    @SandeepKaur-jx2nv Рік тому +20

    ਧੰਨਵਾਦ ਪਾਸਟਰ ਜੀ 🙏🙏🙏

  • @powerofjesus
    @powerofjesus Рік тому +28

    ਪੰਜਾਬ ਸਾਰਿਆ ਦਾ ਹੈ ਸਾਰਿਆ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਹੱਕ ਹੈ। God bless you Pastor ji

    • @realharrysingh
      @realharrysingh Рік тому +3

      ਜੇ ਪਾਸਟਰ ਜੀ ਮੇਰੇ ਨਾਲ ਡਿਬੇਟ ਕਰ ਕੇ ਮੈਨੂੰ ਇਹ ਸਾਬਿਤ ਕਰ ਦੇਣ ਕਿ ਈਸਾਈ ਹੀ ਸਚਾ ਧਰਮ ਹੈ , ਫਿਰ ਮੈਂ ਸਿੱਖ ਧਰਮ ਛੱਡ ਦੂੰਗਾ

    • @progamer-oz7hl
      @progamer-oz7hl Рік тому +1

      Ni khalsa hi punjab da vars a

    • @BharatKumar-re8zf
      @BharatKumar-re8zf Рік тому +2

      @@realharrysingh pehla tu eh das sikh tarm ch ki sach aa ...kar gal mere naal ..dss ki sach aa granth sahib ch...

    • @BharatKumar-re8zf
      @BharatKumar-re8zf Рік тому +1

      @@progamer-oz7hl khalse to ilawa 60 persnt hor trma de lok aa .. jyada khalse nu kyu augge lyaunde pehla una nu puscho ke oh lok ki chaunde tuhade kllya naal kuj ni hona pawe jina mrzi jor laa lao ..sc bc. St OBC .to bina kkkh ni tusi

    • @realharrysingh
      @realharrysingh Рік тому +1

      @@BharatKumar-re8zf sab kuch satya hai

  • @PrabhjotSingh-qs1iv
    @PrabhjotSingh-qs1iv Рік тому +11

    ਜਦੋਂ ਭਾਰਤ ਨੂੰ ਈਸਾਈ ਧਰਮ ਦੇ ਲੋਕਾਂ ਨੇ ਗੁਲਾਮ ਕੀਤਾ ਤਾਂ ਉਨ੍ਹਾਂ ਨੇ ਲੋਕਾਂ ਦਾ ਧਰਮ ਪਰਿਵਰਤਨ ਕਰਨਾ ਸ਼ੁਰੂ ਕਰ ਦਿੱਤਾ ਸਭ ਧਰਮਾਂ ਦੇ ਲੋਕਾਂ ਨੇ ਇਸ ਦਾ ਉਸ ਸਮੇਂ ਵਿਰੋਧ ਕੀਤਾ ਪਰ ਕੁਝ ਲਾਲਚੀ ਲੋਕਾਂ ਨੇ ਨੌਕਰੀ ਅਤੇ ਪੈਸੇ ਪਿੱਛੇ ਧਰਮ ਪਰਿਵਰਤਨ ਕਰ ਲਿਆ ਸਭ ਤੋਂ ਵੱਧ ਕੇਰਲਾ ਅਤੇ ਵੈਸਟ ਬੰਗਾਲ ਦੇ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਓਥੇ ਸਕੂਲ ਅਤੇ ਚਰਚ ਖੋਲੇ ਅਤੇ ਮੁਕਤੀ ਦੇ ਨਾਂ ਤੇ ਲੋਕਾਂ ਨੂੰ ਈਸਾਈ ਧਰਮ ਵਿੱਚ ਆਉਣ ਲਈ ਤਿਆਰ ਕੀਤਾ ਹੌਲੀ ਹੌਲੀ ਇਹ ਵਰਤਾਰਾ ਪੰਜਾਬ ਤੱਕ ਪਹੁੰਚ ਗਿਆ ਐਥੇ ਪਹਿਲਾਂ ਹੀ ਜਾਤਾਂ ਪਾਤਾਂ ਨੂੰ ਲੈ ਕੇ ਰੋਲਾ ਸੀ ਇਸ ਲਈ ਏਨਾ ਦਾ ਧਰਮ ਪਰਿਵਰਤਨ ਕਾਰਨ ਅਤੇ ਸਿੱਖ ਧਰਮ ਨੂੰ ਮਾੜਾ ਦਿਖਾਉਣਾ ਹੋਰ ਵੀ ਸੌਖਾ ਹੋ ਗਿਆ ।ਜੇ ਸਿੱਖ ਨਾ ਹੁੰਦੇ ਤਾਂ ਪੰਜਾਬ ਨਾ ਹੁੰਦਾ ਜੇ ਪੰਜਾਬ ਨਾ ਹੁੰਦਾ ਤਾਂ ਭਾਰਤ ਨਾ ।
    ਹੁੰਦਾ ਤਾਂ ਅਫਗਾਨਿਸਤਾਨ ਹੁੰਦਾ ਅਤੇ ਆਪਾਂ ਸਾਰੇ ਪਠਾਨ ਹੁੰਦੇ ਅਤੇ ਪੰਜਾਬੀ ਬੋਲੀ ਵੀ ਨਾ ਹੁੰਦੀ। ਇਨ੍ਹਾਂ ਗੱਲਾਂ ਨੂੰ ਥੋੜਾ ਤਰਕ ਨਾਲ ਸੋਚੋ।

    • @gonylagah9578
      @gonylagah9578 Рік тому +1

      Bhaji 100% log karela ch educated ne..na k punjab de

  • @rajvirkaur5937
    @rajvirkaur5937 Рік тому +1

    ✝️❤️Hallelujah Hallelujah God bless you all sb ko jmk praise the lord ✝️❤️

  • @gillsaabjipb0696
    @gillsaabjipb0696 2 місяці тому +5

    ਧੰਨਵਾਦ ਮਾਸਟਰ ਜੀ ਹਾਲੇ ਲੂਈਆ 🙏🙏🙏

  • @ranjitkaursaroay7609
    @ranjitkaursaroay7609 Рік тому +7

    Very good pastor ji god bless y🙏🙏

  • @Jesus_is_living_God
    @Jesus_is_living_God Рік тому +9

    ਪੰਜਾਬ ਕਿਸੇ ਦਾ ਮੁੱਲ ਨਹੀਂ ਖਰੀਦਿਆ ਪੰਜਾਬ ਸਾਰਿਆ ਦਾ ਹੈ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਨ ਇੰਨਾ ਕੁ ਜੋਰ ਆਪਣੇ ਪ੍ਰਚਾਰ ਕਰਨ ਤੇ ਲਾਉਣ ਫੈਸਲਾ ਲੋਕਾਂ ਤੇ ਛੱਡਣ ਪੰਜਾਬ ਸਰਕਾਰ ਪਤਾ ਨਹੀਂ ਹੁਣ ਸੂਤੀ ਹੋਈ ਜਿਹੜੇ ਅੱਤਵਾਦ ਨੂੰ ਫੈਲਾ ਰਹੇ ਉਹਨਾਂ ਨੂੰ ਮੱਤ ਦੇਵੇ

  • @NAVDEEPSINGH-bk6ff
    @NAVDEEPSINGH-bk6ff 27 днів тому +1

    Sab Sikhan Ko Hukam Hai Guru Manyo Granth

  • @PawarKaur
    @PawarKaur Рік тому +7

    Praise the lord 🙏

  • @user-mh6wp1il6t
    @user-mh6wp1il6t Рік тому +37

    ਹਿੰਦੂ,ਸਿੱਖ,ਮੁਸਲਮਾਨ ਤੇ ੲੀਸਾੲੀ ਦੇ ਨਾਮ ਤੇ ਲੜਨਾ ਜਾਂ ਬਹਿਸ ਕਰਨਾ ਗਲਤ ਹੈ। ਮੇਰੀ ਤੇ ਸੋਚ ੲਿਹੀ ਕਹਿੰਦੀ ੲੇ ਕਿ ੲਿਨਸਾਨ ਸਾਡੀ ਜਾਤ ਹੈ ਤੇ ੲਿਨਸਾਨੀਅਤ ਸਾਡਾ ਧਰਮ ਹੈ।

    • @realharrysingh
      @realharrysingh Рік тому

      ਜੇ ਪਾਸਟਰ ਜੀ ਮੇਰੇ ਨਾਲ ਡਿਬੇਟ ਕਰ ਕੇ ਮੈਨੂੰ ਇਹ ਸਾਬਿਤ ਕਰ ਦੇਣ ਕਿ ਈਸਾਈ ਹੀ ਸਚਾ ਧਰਮ ਹੈ , ਫਿਰ ਮੈਂ ਸਿੱਖ ਧਰਮ ਛੱਡ ਦੂੰਗਾ

    • @sukhdevsingh6978
      @sukhdevsingh6978 Рік тому

      Sandeep Singh nai firr Tu Sandeep insaan name rakh LA😂😂😂😂😂

    • @BharatKumar-re8zf
      @BharatKumar-re8zf Рік тому +1

      @@sukhdevsingh6978 tusi theeka lya kise naam da koie bi kuj bi naam rkh sakda tuhada koie bi nikkma bnda rok ni sakda.... copyright kra lao waheguru nu bi .. but oh sikh tarm ch hai hi ni...yeh hai ta proof dss hai

    • @sukhdevsingh6978
      @sukhdevsingh6978 Рік тому

      @@BharatKumar-re8zf Tainu kyun mircha lag gai aa😂😂😂😂😂😂😂😂

    • @dharmjitsingh7881
      @dharmjitsingh7881 Рік тому

      ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ
      100%ਸਹੀ ਹੈ

  • @jasvirgrewal8708
    @jasvirgrewal8708 Рік тому +102

    ਪੰਜਾਬ ਸਾਰੇਆ ਦਾ ਘਰ ਹੈ ।ਅਸੀਂ ਸਾਰੇ ਉਸ ਪਰਿਵਾਰ ਦੇ ਮੈਂਬਰ ਹਾਂ ।ਸਾਰੇਆ ਧਰਮਾ ਦਾ ਆਦਰ ਕਰਨਾ ਚਾਹੀਦਾ ।ਕੋਈ ਧਰਮ ਵੈਰ ਨਹੀ ਸਖਾਉਦਾ ।
    ਵੀਰ ਜੀ ਬਹੁਤ ਵਧੀਆ ਤੁਹਢੀ ਸੋਚ ਹੈ ।ਸ਼ਤੀ ਬਣਾ ਕੇ ਰਖੋ।

    • @LovePreet-gb4fm
      @LovePreet-gb4fm Рік тому +3

      Ameen brother 🤲

    • @shalomking0102
      @shalomking0102 Рік тому

      We had lots of respect for Sikhs people so now 👎👎we have no any respect for these Sikhs community

    • @NishanSingh-pn7yn
      @NishanSingh-pn7yn Рік тому

      Jo badlea jave oh dharm hi nhi

    • @realharrysingh
      @realharrysingh Рік тому

      ਜੇ ਪਾਸਟਰ ਜੀ ਮੇਰੇ ਨਾਲ ਡਿਬੇਟ ਕਰ ਕੇ ਮੈਨੂੰ ਇਹ ਸਾਬਿਤ ਕਰ ਦੇਣ ਕਿ ਈਸਾਈ ਹੀ ਸਚਾ ਧਰਮ ਹੈ , ਫਿਰ ਮੈਂ ਸਿੱਖ ਧਰਮ ਛੱਡ ਦੂੰਗਾ

    • @progamer-oz7hl
      @progamer-oz7hl Рік тому +2

      Ni Manu ik gal dss pra kyo sikh hi target kitta janda na Anna nu patta ha jdo tak khalsa ha khalsa raj Ayaga governmenta khlasa nu khatam karna chondia na

  • @ramandeepkaur1927
    @ramandeepkaur1927 2 місяці тому +2

    Yes
    Hallelujah
    God bless u apostle ji

  • @ashokkumar-vj4kw
    @ashokkumar-vj4kw 2 місяці тому +1

    🙏🌷🙏✝️✝️✝️💯 jai masih very good msg pastor ji haleluya haleluya haleluya haleluya haleluya

  • @user-qx6om7tx6z
    @user-qx6om7tx6z Рік тому +4

    Praise the lord jesus ameeen 🙏

  • @GulabSingh-wu6ic
    @GulabSingh-wu6ic Рік тому +6

    God bless u ਪਾਸਟਰ ਜੀ ❤️❤️❤️❤️❤️❤️❤️

  • @pushpasinha8443
    @pushpasinha8443 Рік тому +2

    Jai Masih ki .Praise the lord.✝️❤️

  • @tanubhatti1830
    @tanubhatti1830 Рік тому +5

    THANK YOU GOD AJJ DE DIN LYI HALLELUJAH AMEEN

  • @Mansingh-zm3km
    @Mansingh-zm3km Рік тому +6

    Praise the lord 🙏🙏

  • @zeenatpegani5491
    @zeenatpegani5491 Рік тому

    Amen praise God may god bless you pastor ji

  • @sonumasih-oi2kw
    @sonumasih-oi2kw 2 місяці тому

    Hallelujah Hallelujah Hallelujah Hallelujah Hallelujah

  • @mrkarnjotgillsabmrkarnjotg4478
    @mrkarnjotgillsabmrkarnjotg4478 2 роки тому +12

    I love u my Jesus 🇺🇸🇧🇭💪💪

  • @mehakpreetkaur5450
    @mehakpreetkaur5450 Рік тому +14

    Dhan Shri guru granth sahib ji

    • @lovepreetsingh-pz5gm
      @lovepreetsingh-pz5gm Рік тому +1

      ਵਾਹਿਗੁਰੂ ਜੀ

    • @dkaur454
      @dkaur454 Рік тому +1

      Waheguru ji

    • @himmatsingh6903
      @himmatsingh6903 Місяць тому

      Jado sikh sangat jag gye phir pata chal javega paise de ke dharm conversation kive hunda hai, phir ethe labhna nahi paster bne phirde hun.

  • @kadamkumar1171
    @kadamkumar1171 2 місяці тому +1

    Thanks pastor ji Prabhu ki mahima ho amen

  • @safyanghouri9022
    @safyanghouri9022 Місяць тому

    Verry good sister je Hallelujah hallelujah hallelujah 👋👋👋👋✝✝✝

  • @Jasskjl39039
    @Jasskjl39039 2 роки тому +12

    ਲਵ ਯੂ ਯਿਸੂ ਮਸੀਹ

  • @sisterminakshidass2309
    @sisterminakshidass2309 2 роки тому +4

    Right 🙏God bless you Pastor g 🙏🙏

  • @SunilKumar-eh1fy
    @SunilKumar-eh1fy Рік тому +1

    Jai mshi di amen

  • @PastorHarjinderSinghSambhi
    @PastorHarjinderSinghSambhi Рік тому

    God bless you Pastor ji

  • @gillsaab9886
    @gillsaab9886 2 роки тому +10

    Love you Jesus ❤️

  • @sapnamasih6227
    @sapnamasih6227 Рік тому +8

    All glory to jesus 🙏

  • @parshotamsehjal5420
    @parshotamsehjal5420 Рік тому

    Prabhu sab nu sambal k rakha yes amen

  • @malookmasih-kk6jc
    @malookmasih-kk6jc Місяць тому +2

    ਜੈ ਯਿਸੂ ਮਸੀਹ ਕੀ

  • @randhirsingh2337
    @randhirsingh2337 Рік тому +62

    ਧਰਮ ਕੋਈ ਵੀ ਕਿਸੇ ਦਾ ਨਹੀਂ ਬਦਲ ਸਕਦਾ ।ਜੋ ਕਿਸੇ ਲਾਲਚ ਵਿੱਚ ਆ ਕੇ ਧਰਮ ਬਦਲ ਦਾ ਉਸ ਨੂੰ ਧਰਮੀ ਨਹੀਂ ਕਿਹ ਸਕਦੇ। ਬਾਕੀ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ । ਉਹ ਹੀ ਧਰਮੀ ਹੈ ਸੋ ਦੁਜਿਆਂ ਦਾ ਸਤਿਕਾਰ ਕਰਦਾ ਹੈ ।ਹਰ ਧਰਮ ਦੀ ਅਲੱਗ ਅਲੱਗ ਤੋਰ ਤਰੀਕੇ ਹਨ।ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ।

    • @realharrysingh
      @realharrysingh Рік тому +3

      ਜੇ ਪਾਸਟਰ ਜੀ ਮੇਰੇ ਨਾਲ ਡਿਬੇਟ ਕਰ ਕੇ ਮੈਨੂੰ ਇਹ ਸਾਬਿਤ ਕਰ ਦੇਣ ਕਿ ਈਸਾਈ ਹੀ ਸਚਾ ਧਰਮ ਹੈ , ਫਿਰ ਮੈਂ ਸਿੱਖ ਧਰਮ ਛੱਡ ਦੂੰਗਾ

    • @BharatKumar-re8zf
      @BharatKumar-re8zf Рік тому +2

      @@realharrysingh 😂😂😂😂😂eh Das aagya paie akaal ki taabe chlayo pnth kithe likhya...dekha teri knowledge

    • @navdeep-maseeh2274
      @navdeep-maseeh2274 Рік тому

      @@BharatKumar-re8zf 🤣😂

    • @dadsangel1855
      @dadsangel1855 Рік тому

      ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸਨੂੰ ਪਵਿੱਤਰ ਬਣਿਆ ਰਹਿਣ ਦਿਓ।”
      He that is unjust, let him be unjust still: and he which is filthy, let him be filthy still: and he that is righteous, let him be righteous still: and he that is holy, let him be holy still.

    • @manjinderkaur3881
      @manjinderkaur3881 Рік тому +2

      @@dadsangel1855 ameen

  • @jacobjohnson7484
    @jacobjohnson7484 2 роки тому +8

    Jesus bless you Pastor ji

    • @baljinderpal6793
      @baljinderpal6793 Рік тому +1

      Thank you paster ji .good msg. To all.jesus bllesed you

  • @karmjeetkaur8158
    @karmjeetkaur8158 Рік тому

    Ameeeeen ameeeeen ameeeeen ameeeeen ameeeeen ameeeeen

  • @jassiladhar3186
    @jassiladhar3186 2 місяці тому

    Jai masih ki pastor ji

  • @MohanSingh-zl7cn
    @MohanSingh-zl7cn Місяць тому +1

    Paster ne good keha . Hindu esaeey ekta zindawad .

  • @sanjugill9309
    @sanjugill9309 2 роки тому +8

    MASIHA Ki jAi jAi jAi jAi HO
    MASIHA Ki MEHIMA HO
    AMEN

  • @SonuSonu-nt1uk
    @SonuSonu-nt1uk Рік тому +10

    ਬਿੱਲਕੁਲ ਬਹੁਤ ਹੀ ਅੱਛੇ ਵਿਚਾਰ ਹਨ ਪਾਸਟਰ ਜੀ ਪ੍ਰਭੂ ਤੁਹਾਨੂੰ ਆਸ਼ਿਸ਼ ਦੇਣ ਜੀ।

  • @sunnysahota2248
    @sunnysahota2248 Рік тому +2

    ਬਹੁਤ ਵਧੀਆ ਪਾਸਟਰ ਜੀ ਥੋਡੇ ਵਿਚਾਰ ਨੇ

  • @rimpyroberts9131
    @rimpyroberts9131 Рік тому

    Thnku Jesus Christ aapaa❤️🙌🙏

  • @joelrecords9577
    @joelrecords9577 Рік тому +3

    Bahut hi badhiya Pastor ji God bless you ♥️

  • @chhindrsingh1305
    @chhindrsingh1305 Рік тому +10

    ਪਾਸਟਰ ਸਾਹਿਬ ਜੀ ,ਜੈ ਯਿਸੂ ਮਸੀਹ, ਸਾਡਾ ਪ੍ਰਭੂ ਯਿਸੂ ਮਸੀਹ ਹੀ ਜਿੰਦਾ ਖੁਦਾ ਹੈ ਪਵਿੱਤਰ ਬਾਈਬਲ ਪੂਰੀ ਦੀ ਪੂਰੀ ਚਮਤਕਾਰਾਂ ਨਾਲ ਭਰੀ ਹੋਈ ਹੈ ਇਸ ਵਿੱਚ ਕੋਈ ਸੱਕ ਨਹੀਂ ,ਅਬੋਹਰ

  • @GeetaLokender
    @GeetaLokender Місяць тому

    Hallelujah hallelujah hallelujah👏👏🙌🙌🙌🎉🎉🎉

  • @Funny.video.1936
    @Funny.video.1936 Рік тому +2

    AMEEN ✝️😊✝️✝️✝️😊✝️😊

  • @Tubebalgi81
    @Tubebalgi81 Рік тому +41

    ਸਭ ਤੋਂ ਵਡਾ ਚਮਤਕਾਰ ਮੇਰੇ ਦਸਮੇਸ਼ ਪਿਤਾ ਨੇ ਕੀਤਾ, ਚਿੜੀਆ ਤੋ ਬਜ ਤੁੜਵਾ ਦਿੱਤੇ। ਹਿੰਦੂ ਕੌਮ ਜੋਂ ਲਤਾੜ ਦਿੱਤੀ ਗਈ ਸੀ ਉਸਨੂੰ ਦੁਬਾਰਾ ਜਾਂ ਪਾਈ। ਹਿੰਦੂ ਤੇ ਸਿੱਖਾਂ ਨੂੰ ਇੱਕ ਦੂਜੇ ਦੇ ਮੈਂ ਸਨਮਾਨ ਦਾ ਖਿਆਲ ਰੱਖਦੇ ਹੋਏ ਵਿਚਰਨਾ ਚਾਹੀਦਾ। ਸਾਡਾ ਨਹੀਂ ਮਾਸ ਦਾ ਰਿਸ਼ਤਾ ਹੈ ਤੇ ਰਹੇਗਾ। ਇਸਾਈ ਸਾਡੇ ਸਤਿਕਾਰਯੋਗ ਹਨ ਪਰ ਜੈ ਧਰਮ ਦੀ ਗਲ ਕਰੀਏ ਤਾਂ ਅਸੀ ਸਿੱਖ ਹਾ ਤੇ ਸਿੱਖ ਹੀ ਰਹਾਂਗੇ। ਇਸਾਈ ਧਰਮ ਪ੍ਰਚਾਰ ਕਰਨਾ ਚਾਹੁੰਦੇ ਤਾਂ ਕਰੀ ਜਾਣ,ਪਰ ਸਾਡਾ ਧਰਮ ਸਿੱਖ ਧਰਮ ਮਹਾਨ ਹੈ। ਸਾਰੇ ਪੀਰ ਪੈਗੰਬਰ ਸਤਿਕਾਰਯੋਗ ਹਨ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @Rajbeersinghbhullar1715
      @Rajbeersinghbhullar1715 Рік тому

      Right

    • @deepmandeep7692
      @deepmandeep7692 Рік тому +1

      Chidiya ta he hun das dayia nahi Sara baj ban gaya

    • @gabrieljustice5235
      @gabrieljustice5235 Рік тому +1

      Ta fir hun kro kush thode Sikh tarm vich Ani power ha ta bana lo sab nu sik thodi Sikh he Sadi charch vich aunde na asi kis nu bulan nai jandi thodi tarm vich Ani power ha ta fir oo log Sadi Christian community vich kyo aundi na pastor kis na phone kr k ta bulande nai k ayo sab log bhut sanyn na fir apni tarm vich kyo nai pakke na ayo sad pastor kol

    • @gillhealingcenter3564
      @gillhealingcenter3564 Рік тому +1

      ਪਰਮ ਪੁਰਖ ਦਾ ਕਾ ਦਾਸਾ ਦੇਖਣ ਆਇਓਂ ਜਗਤ ਤਮਾਸ਼ਾ। ਇਹ ਵਾਕ ਕਿਸ ਦੇ ਮੂਹੋਂ ਨਿਕਲੇ ਹਨ ਤੇ ਇਹ ਕੌਣ ਹੈ ਜੋ ਆਪਣੇ ਆਪ ਨੂੰ ਦਾਸ ਆਖ ਰਿਹਾ ਦਾਸ ਕਿਸ ਦਾ ਪਰਮ ਪੁਰਖ ਦਾ ਇਹ ਪਰਮ ਪੁਰਖ ਕੌਣ ਹੈ?

    • @hardeephardeepsingh2678
      @hardeephardeepsingh2678 Рік тому

      @@gillhealingcenter3564 parmatma jo k pather di moorti nhi parmatma unborn ae kisse ne usnu peda nhi kita

  • @alexdhillon530
    @alexdhillon530 2 роки тому +31

    ਗੋਡ ਬਲੈਸ ਯੂ ਪਾਸਟਰ ਜੀ🙏🙏🙏🙏

  • @user-gp7kf6xq5l
    @user-gp7kf6xq5l Місяць тому

    Jesus he God ✝️hai
    jai Masih ki Brother ji God bless you Amen Amen Amen Amen Amen Amen Amen Hallelujah

  • @user-wg3cw1ur7v
    @user-wg3cw1ur7v Місяць тому +1

    Yes amen 🙏🙏

  • @tarsemgill9313
    @tarsemgill9313 Рік тому +3

    God bless you pastor ji 🙌🙌

  • @GurpreetSingh-tf3tv
    @GurpreetSingh-tf3tv Рік тому +16

    ਧੰਨ ਵਾਦ ਪ੍ਰਭੂ ਜੀ ਆਮੀਨ

    • @DavinderSingh-ld2xw
      @DavinderSingh-ld2xw Рік тому

      Lahnti

    • @user-uu7is8wu1l
      @user-uu7is8wu1l Рік тому

      ਪਾਖੰਡੀ

    • @realharrysingh
      @realharrysingh Рік тому

      ਜੇ ਪਾਸਟਰ ਜੀ ਮੇਰੇ ਨਾਲ ਡਿਬੇਟ ਕਰ ਕੇ ਮੈਨੂੰ ਇਹ ਸਾਬਿਤ ਕਰ ਦੇਣ ਕਿ ਈਸਾਈ ਹੀ ਸਚਾ ਧਰਮ ਹੈ , ਫਿਰ ਮੈਂ ਸਿੱਖ ਧਰਮ ਛੱਡ ਦੂੰਗਾ

    • @user-uu7is8wu1l
      @user-uu7is8wu1l Рік тому

      @@realharrysingh ਇਹ ਸਾਰਾ ਕੁੱਝ ਚਮਤਕਾਰ ਪੰਜਾਬ ਚ ਹੀ ਹੁੰਦੇ ਨੇ ਪਾਖੰਡੀ ਲੋਕੋ ਇਹ ਈਸਾਈ ਧਰਮ ਵਾਲੇ ਪੰਜਾਬ ਚ ਨੈੱਟਵਰਕਿੰਗ ਮਾਰਕੀਟਿੰਗ ਕੰਪਨੀਆਂ ਵਾਂਗ ਕੰਮ ਕਰ ਰਹੇ ਨੇ ਇਹ ਲੋਕ ਨੂੰ ਡਰਾ ਧਮਕਾ ਲਾਲਚ ਦੇ ਕੇ ਬ੍ਰੇਨ ਵਾਸ਼ ਕਰਕੇ ਧਰਮ ਬਦਲਾਉਂਦੇ ਨੇ ਤੇ ਦੂਸਰੇ ਧਰਮਾਂ ਦੇ ਪੇਗੈਂਬਰਾ ਨੂੰ ਸ਼ੈਤਾਨ ਤੱਕ ਕਹਿੰਦੇ ਨੇ ਨਾਲ ਓਹਨਾ ਨੂੰ ਮੰਦਿਰ ਗੁਰਦਵਾਰੇ ਜਾਣ ਤੋਂ ਰੋਕਦੇ ਨੇ ਤੇ ਓਥੇ ਪਰਸ਼ਾਦ ਖਾਣ ਤੋਂ ਵੀ ਮਣਾ ਕਰਦੇ ਨੇ ਇਹਨਾਂ ਨੂੰ ਜੁੱਤੀਆਂ ਮਾਰੀਆਂ ਜਾਣ ਜਿਥੇ ਇਹ ਲਭਦੇ ਨੇ ਪਾਖੰਡੀ

    • @DarshanSingh-wd1ni
      @DarshanSingh-wd1ni Рік тому

      Loda jesus

  • @zeenatpegani5491
    @zeenatpegani5491 2 місяці тому +1

    Hallelujah praise God for pastor

  • @jaswinderkaurshergill5025
    @jaswinderkaurshergill5025 2 роки тому +2

    haleluhi jah jai Masih ki poster g God bless u 👌👌👌👍👍👍👍👍

  • @SandeepKaur-ci2iu
    @SandeepKaur-ci2iu 2 роки тому +7

    Ameen hallelujuh 🙏🏽✝️♥️

  • @mandeepkuar5451
    @mandeepkuar5451 Рік тому +5

    God bless u paster ji🙏

  • @nagmababbar
    @nagmababbar Рік тому +2

    Praise the lord hallelujah 😇

    • @harwindersingh-zm9cw
      @harwindersingh-zm9cw Рік тому

      bete samjh jao abhi punjab hmare guruo ki dharati hai waha apna darama band kro

  • @kashmirkaur1579
    @kashmirkaur1579 Рік тому +1

    I love Jesus

  • @goldysaab8546
    @goldysaab8546 Рік тому +6

    Jai Masih Ki God bless you Pastor Ji hallelujah praise the Lord Amen 🙏🔥🔥🔥🔥🔥🔥🔥🔥🔥 love you Jesus ❤️❤️❤️❤️❤️❤️❤️

  • @rahulgill5449
    @rahulgill5449 Рік тому +6

    ਜਿਨ੍ਹਾਂ ਨੂੰ ਕੋਈ ਸ਼ੱਕ ਆ ਕੇ ਬਾਈਬਲ ਪਰੋ ਫਿਰ ਤੁਹਾਨੂੰ ਪਤਾ ਲੱਗ ਜਾਊ ਗਾਂ ਤੇਰਾਂ ਸ਼ੁਕਰ ਯਿਸ਼ੂ ਮਸੀਹ ਜੀ ਤੁਹਾਡਾ ਧੰਨਵਾਦ ਕਰਦੇ ਆ 🙏✝️🙏

  • @suman5470
    @suman5470 2 місяці тому

    Hallelujah hallelujah hallelujah 🙏

  • @vishalhans4692
    @vishalhans4692 Рік тому +4

    Jai masih ji... Prabhu yessu sabh da bhla kre god bless alwayss😇😇👌

  • @sapnamasih6227
    @sapnamasih6227 Рік тому +4

    God bless you paster ji 👍

  • @rajuasr5224
    @rajuasr5224 Рік тому

    Praise the lord hallelujah

  • @bhatia4417
    @bhatia4417 Рік тому +2

    God bless u psji .punjab wich taa sab mil kar rahnda han

  • @samsonkalyan6687
    @samsonkalyan6687 2 роки тому +3

    God bless you paster ji bahut achha jawab dita tusi

  • @kajalbhatoye4052
    @kajalbhatoye4052 Рік тому +20

    God bless u pastor ji 🙏 all people's are equal in the sight of the Lord

  • @AmanDeep-we4ik
    @AmanDeep-we4ik Рік тому

    Hallelujah god bless u paster g

  • @tinkush23
    @tinkush23 Рік тому +9

    I personally met him. He is very nice personality. He had helped me .

  • @sandeepsinghsingh5533
    @sandeepsinghsingh5533 2 роки тому +6

    Praise the Lord Jesus Christ

    • @DavinderSingh-ld2xw
      @DavinderSingh-ld2xw 2 роки тому +1

      Singh sees katwa dinde c dharam karke
      Aj kal
      pgorrya da koi dharam nai hunda

    • @sandeepsinghsingh5533
      @sandeepsinghsingh5533 Рік тому

      @Okay Bye tata eisto alawa hor palle v ki a thade, 25.paisey da v gyan nhi thanu bnay bhaut vaade firdey o oue

  • @karnaaujla3374
    @karnaaujla3374 Рік тому +1

    Jay masih ki ✝⛪⛪⛪⛪✝✝✝✝✝✝

  • @DiscipleofchristChurch
    @DiscipleofchristChurch 2 місяці тому +1

    God bless you pastor SAB

  • @gabrieljustice5235
    @gabrieljustice5235 Рік тому +5

    Amen Hallelujah God bless you more 🙏❤️

  • @kawaljeetkaur1248
    @kawaljeetkaur1248 Рік тому +5

    👍praise the lord pastorg God bless you 🙏🏼🙏🏼🙏🏼

  • @sarbjeetkaur4070
    @sarbjeetkaur4070 Рік тому +1

    Yes humara parmeshwer chamtkari hai Ameen Ameen 🙏🏻🙏🏻

  • @MandeepKaur-oq6dg
    @MandeepKaur-oq6dg Рік тому

    God bless you paster ji very nice

  • @rajdeepd33p56
    @rajdeepd33p56 Рік тому +4

    Praise the lord ✝️✝️

  • @simmigill4032
    @simmigill4032 Рік тому +4

    Thank you Pastor Ji,tuhade boln naal sada honsla vadeya hai.khuda di kirpa sari Christian community te bni rave te aside sare missions,ministries nu ek pase rkh k phelan masih YASHU vich ek hoiya. Ameeeeen. Ekta vich hi bal hai hallelujah Praise the lord

  • @swarnlal-sp9ms
    @swarnlal-sp9ms Місяць тому

    hallelujah praise the Lord

  • @gulzarsingh9290
    @gulzarsingh9290 Рік тому +1

    Jai yeshu Masih ji ki brother'ji god bless you hallelujah hallelujah hallelujah hallelujah hallelujah 🙏🙏🌹🌹🌹🙏🙏🙏🌹🌹

  • @amarjitbains1873
    @amarjitbains1873 2 роки тому +20

    PRAISE the lord AMEN

  • @ravinderbala2367
    @ravinderbala2367 2 роки тому +4

    God bless you

  • @lovepreetsingh-ru8jg
    @lovepreetsingh-ru8jg 28 днів тому

    Satnam waheguruji

  • @LovePreet-gb4fm
    @LovePreet-gb4fm Рік тому +4

    ਏਹ ਸ਼ਾਤੀ ਪਿਟ ਪਿਟ ਕੇ ਲਾਲ ਵੀ ਹੋ ਜਾਨ
    ਪ੍ਭੂ ਦਾ ਬਚਣ ਬਾਦ ਨੀ ਹੋਣਾ
    Ameen 🤲

  • @albutmasih8754
    @albutmasih8754 Рік тому +4

    Jesus is merciful and savior Amen

  • @joginderkaur614
    @joginderkaur614 Рік тому +1

    Good parchar

  • @daljitdanodia7557
    @daljitdanodia7557 Рік тому

    Excellent father g👌👍👍🌹🌹🌹

  • @deoljattideoljatti9041
    @deoljattideoljatti9041 2 роки тому +40

    ਭਾਜੀ ਸਿੱਖ ਪਰਿਵਾਰ ਵਿਚੋਂ ਹਾ ਕੋਈ ਕਿਸੇ ਧਰਮ ਵਿੱਚ ਜਾਵੇ ਸਾਨੂੰ ਕੀ ਸਿੱਖ ਪੂਸ਼ਾ ਵਾਲਿਆ ਕੋਲ ਜਾਂਦੇ ਆ ਉਹ ਨੀ ਪਖੰਡ ਬਾਕੀ ਭਾਜੀ ਸ਼ਾਂਤੀ ਰੱਖੋ

  • @hirakhanfattia3539
    @hirakhanfattia3539 2 роки тому +4

    Very nice God bless all team members....g

  • @jagajaga7029
    @jagajaga7029 Рік тому

    Amen 🙏 hallelujah hallelujah hallelujah

  • @manjinderkaur3881
    @manjinderkaur3881 Рік тому

    Sir bohat vadya gal baat kiti tusi paster g naal eda de lok hone chahide a

  • @gurwindersinghbittu6020
    @gurwindersinghbittu6020 2 роки тому +7

    God bless you pastor g 🙏

    • @surinderpalsingh7328
      @surinderpalsingh7328 2 роки тому +6

      Aapne naam nalo Singh lah dvo veere singh naaam sikha nu sobda

    • @CJ21605
      @CJ21605 2 роки тому

      @@surinderpalsingh7328 up, bihar ch kai singh launde aa. Oh sikh v nai haige. Una barey ki khayal aa gaini ji.

    • @singhsaab27790
      @singhsaab27790 2 роки тому +2

      @@surinderpalsingh7328 naam to te pehchan hundi aa ki peo sikh c putt issayi bn gya paise le k...te putt muslman bnuga
      Naam to e taa pehchan aa ehna di...ki vikau maal aa

    • @jasonhenry8122
      @jasonhenry8122 Рік тому

      @@surinderpalsingh7328 brother thode apde apne Sgpc de member da naam paul aa tainu pata paul naam da matlab ki aa te kitho aa naam aaya wa. Sikha nu vi Bible de naam ni rakhne chahide

    • @warraichchabba9157
      @warraichchabba9157 Рік тому

      @@jasonhenry8122 veere paul word ਤਾਂ sade ਸਿੱਖ ਧਰਮ ਵਿੱਚ ਵੀ ਹੈ ਤੁਸੀ ਦੱਸੋ ਸਿੰਘ bibal ਵਿਚ ਹੈ

  • @azadmasih3147
    @azadmasih3147 2 роки тому +3

    Amen 🙏 🙏

  • @JaswantSingh-gi8xl
    @JaswantSingh-gi8xl Рік тому

    Praise.the.lord.ameeen.🙏✝️🛐

  • @gillgumtala8998
    @gillgumtala8998 Рік тому

    Ja Mashi ke pastor Saab ji...

  • @kamalkhokhar1774
    @kamalkhokhar1774 Рік тому +5

    Man of God pastor deol ji 🙏

  • @abhayk4052
    @abhayk4052 Рік тому +1

    Helelujha press the Lord thanku jesus 🙏🙏🙏🙏🙏🙏🙌🙌🙌🙌🙌ameen

  • @Jesus_is_living_God
    @Jesus_is_living_God Рік тому

    hallelujah hallelujah hallelujah amen