Special Podcast with Tokra TV wale | SP 37 | Punjabi Podcast

Поділитися
Вставка
  • Опубліковано 31 січ 2025
  • #tokratv #punjabipodcast #rattandeepsinghdhaliwal
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 208

  • @varindersharmavarinderchan5172
    @varindersharmavarinderchan5172 Рік тому +19

    ਰਤਨ ਵੀਰੇ ਮੇਰਾ ਦਿਲ ਕਹਿੰਦਾ, ਮੈਂ ਵੀ ਇੱਕ ਦਿਨ ਤੁਹਾਡੇ ਪੋਡਕਾਸਟ ਦਾ ਹਿੱਸਾ ਜਰੂਰ ਬਣੂ ...ਪਰ ਇਹ ਨਹੀ ਪਤਾ, ਕਿਵੇਂ, ਕਦੋ, ,,,,,ਪਤਾ ਨਹੀ ਕਿਉ ਏਵੇ ਮਹਿਸੂਸ ਹੁੰਦਾ

  • @SATINDERPALSINGH-b9v
    @SATINDERPALSINGH-b9v Рік тому +10

    ਰਤਨ ਵੀਰੇ ਜਿਸ ਹਿਸਾਬ ਨਾਲ ਕੱਪੜੇ , ਪੱਗ , ਫਿਫਟੀ MATCH ਕਰੀ ਸ਼ਰਨ ਉਸਤਾਦ ਨੇ ❤️❤️ਅਗਲੀ ਵੀਡੀਓ ਤੇਰੀ ਬਣਾ ਦੇਣੀ😂 ਜਾ ਫਿਰ ਸਲਾਹ ਨਾਲ ਹੀ ਪਾਏ ਸੀ❤️❤️ ਬਾਕੀ ਬੰਦੇ ਸਾਰੇ ਸਿਰਾ ਹੀ ਹੁੰਦੇ ਹਰ ਵਾਰ👍👍ਦਿਲੋਂ ਪਿਆਰ🙏

  • @preetuppal6235
    @preetuppal6235 Рік тому +1

    Bhut sohni galbat..km diya glla..❤

  • @RajinderKaur-v3e
    @RajinderKaur-v3e Рік тому +1

    Bahut vadhia. Saria video dakhdea

  • @financeinpunjabi04
    @financeinpunjabi04 Рік тому +13

    ਸਾਰਾ Podcast ਵਧੀਆ ਸੀ ਆਖਿਰ ਵਿੱਚ EMOTIONAL ਕਰ ਦਿੱਤਾ 😢

  • @rohitdhiman4978
    @rohitdhiman4978 Рік тому +1

    Y main canada rahnda aksar thoda podcast sunda ajj kake veer diyain gla sun ke main v bapis ann da maan bna laya bakki raab janda kine time ch
    Thanks 🙏

  • @RajanMelbourne
    @RajanMelbourne 11 місяців тому +1

    ਇਹ ਦੋਨੋਂ ਇੰਨੇ talented ਨੇ ਮੈਨੂੰ ਸਾਰੀ interview ਵਿੱਚ ਯਕੀਨ ਨੀ ਆਇਆ ਕਿ ਸੱਚ ਬੋਲ ਰਹੇ ਨੇ ਯ ਅਜੇ ਵੀ ਐਕਟਿੰਗ ਕਰ ਰਹੇ ਨੇ 😮😮❤❤ love ਟੋਕਰਾ ਟੀਵੀ

  • @amrindersingh6890
    @amrindersingh6890 Рік тому +4

    ਅੱਜ ਤੱਕ ਮੈਂ ਬਹੁਤ podcast episode ਦੇਖੇ
    ਇਹ ਸਭ ਤੋਂ ਵਧੀਆ ਲੱਗਿਆ

  • @MandeepSingh-pi7be
    @MandeepSingh-pi7be Рік тому +4

    ਬਾਈ ਰਤਨ ਬਹੁਤ ਜ਼ਬਰਦਸਤ ਇਟਰਵਿਊ ਹੋਈ 🌳🌳⛳️

  • @GurjantSingh-mt4zp
    @GurjantSingh-mt4zp Рік тому +1

    Bai bahut vadiaa lageaa sun k bhut vadia soch aaa tokre wale bhrawa di ❤❤❤❤❤❤

  • @paramaujla8258
    @paramaujla8258 Рік тому +5

    ❤ Tarapal Bai nu v bulao Ratan veer ji 🙏
    Baki Tokra tv ale ta jmaa End hi kronde A....❤❤

  • @gurjindersingh6792
    @gurjindersingh6792 21 день тому

    Paaji
    Best podcast paaji ❤❤❤
    God bless you 🙏🙏

  • @gurpreetsingh-gf7md
    @gurpreetsingh-gf7md Рік тому +3

    ਵਾਹ ਜੀ ਵਾਹ, ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ, ਬਾ-ਕਮਾਲ ਜੋੜੀ ਟੋਕਰਾ ਟੀਵੀ ਦੀ, ਸਿਰਾ ਬਾਬਿਓ, ❤❤❤❤❤❤

  • @Veersingh-o3z
    @Veersingh-o3z Рік тому +1

    Very nice ❤❤🎉🎉😅😅

  • @karansandhu8479
    @karansandhu8479 Рік тому +8

    ਘੈਂਟ ਬੰਦੇ... ਘੈਂਟ ਗੱਲਾਂਬਾਤਾਂ ❤

  • @GERMANDEEP13
    @GERMANDEEP13 Рік тому +107

    ਬਾਈ ਜੀ ...ਗੁਰਪ੍ਰੀਤ ਮਿੰਟੂ ( ਮਨੁੱਖਤਾ ਦੀ ਸੇਵਾ )ਨਾਲ ਵੀ ਕਰੋ ਇੱਕ ਪੋਡਕਾਸਟ

    • @Politics-Situation
      @Politics-Situation Рік тому +9

      ਹਾਂਜੀ ਬਾਈ ਜੋ ਲੋਕਾਂ ਦੀ ਦਵਾਈ ਦਾ ਇੰਤਜਾਮ ਅਤੇ ਬਿਮਾਰਾਂ ਦੀ ਸੇਵਾ ਕਰਦੇ ਨੇ? ਓਹੀ ਬਾਈ?

    • @harwindersinghsanghera9178
      @harwindersinghsanghera9178 Рік тому +6

      ​@@Politics-SituationHanji

    • @harcharangrewal5867
      @harcharangrewal5867 Рік тому +4

      🙏🙏🙏

    • @gurpreetsingh-gf7md
      @gurpreetsingh-gf7md Рік тому

      ਚੋਰ ਬੰਦੇ ਇੱਥੋਂ ਦੇ ਸਮਾਜ਼ਸੇਵੀ ਨੇ,

    • @RanveerTV101
      @RanveerTV101 Рік тому +4

      Sahi gal hai ji

  • @sukhpreetsinghsanger42
    @sukhpreetsinghsanger42 11 місяців тому

    Pehla podcast jehra mai pura sunya nd interesting c baut and pure c

  • @singhgaurav2704
    @singhgaurav2704 Рік тому +1

    ਬਹੁਤ ਵਧੀਆ ਵੀਰ ਨੇ ਦੋਨੋਂ ਇੱਕ ਹੋਰ ਕਰੋ ਵੀਰਾਂ ਨਾਲ ਪੋਡਕਾਸਟ।

  • @singhgaurav2704
    @singhgaurav2704 Рік тому +1

    Bohat vadia dono veer family vich v dekh sakde beth ke ehna diya vedeos

  • @chamkaur_sher_gill
    @chamkaur_sher_gill Рік тому +5

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @jaspal_kailey
    @jaspal_kailey Рік тому +1

    best show rattan bai tokra tv futher cha top te aaa WMK

  • @manvirkaur2359
    @manvirkaur2359 Рік тому +1

    Buhat sohni galbaat c❤

  • @Singh13sultan
    @Singh13sultan Рік тому +2

    Pagg te fiftian match kargia... bhut sohna podcast

  • @Happy_Goldsmith
    @Happy_Goldsmith Рік тому +1

    Hun tak da Best Podcast bhot dongi gal bat baat bai ❤❤

  • @RemySohal0001
    @RemySohal0001 Рік тому +1

    Bahut vadiya ji 😎

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @panjab_panjab
    @panjab_panjab Рік тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @PenduPB02
    @PenduPB02 Рік тому +3

    ਮੇਹਰਬਾਨੀ ਬਾਈ ਲੋਗ
    ਬਹੁਤ ਵਧੀਆ ਪੌਡਕਾਸਟ ਸੀ

  • @simranjitsinghchauhan9451
    @simranjitsinghchauhan9451 Рік тому +6

    ਕਿਆ ਰੌਣਕੀ ਬੰਦੇ ਨੇ ਯਰ ❤ ਬਾਬਾ ਭਲੀ ਕਰੇ🙏🏾

  • @Mandeep-nw6kk
    @Mandeep-nw6kk Рік тому +4

    ਤਿੰਨ ਸਰਦਾਰ, ਤਿੰਨੇ ਅਸਰਦਾਰ ❤

  • @sekhupathreriwala1003
    @sekhupathreriwala1003 Рік тому +1

    Bhut vadiya Kam kar rahe ho Bhai

  • @gupzkahlon2482
    @gupzkahlon2482 Рік тому +2

    👌🏻👌🏻👍

  • @Roomialac
    @Roomialac Рік тому +1

    Next level podcast eh ah..

  • @beantsingh5023
    @beantsingh5023 Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ

  • @bhangujasvir1313
    @bhangujasvir1313 Рік тому +2

    ਸ਼ੁਕਰੀਆ ਬਾਈ ਸਾਡੇ ਪਿੰਡ ਦਾ ਜ਼ਿਕਰ ਕਰਨ ਲਈ❤🌸

  • @CrazyEditingZone
    @CrazyEditingZone Рік тому +2

    ਰਤਨ ਵੀਰੇ ਤੁਸੀਂ ਅਗਲੇ ਵੀਰਵਾਰ ਆਪਣੇ ਆਪ ਦਾ ਪੋਡਕਾਸਟ ਕਰੋ ਆਪਣੀ ਜ਼ਿੰਦਗੀ ਬਾਰੇ ਦੱਸੋ ਬੇਨਤੀ ਆ ਜੀ 🙏

  • @ਖੇਤੀ
    @ਖੇਤੀ Рік тому +6

    ਸਿਰਾ ਗੱਲਬਾਤ ਬਾਈ ਜੀ ਦੋਵੇਂ ਭਰਾ ਬਹੁਤ ਵਧੀਆ ਕਾਮੇਡੀ ਕਰਦੇ ਨੇ

  • @jogisingh1257
    @jogisingh1257 Рік тому +1

    Very good ❤ point about 99

  • @NarinderBrar-f7z
    @NarinderBrar-f7z Рік тому +3

    ਬਹੁਤ ਵਧੀਆ ਵੀਰ ਵਾਹਿਗੁਰੂ ਵੀਰਾ ਨੂੰ ਤੇ ਬਾਈ ਰਤਨ ਦੀ ਟੀਮ ਨੂੰ ਚੜਦੀਕਲਾ ਚ ਰੱਖੇ

  • @sehbaazmohammad429
    @sehbaazmohammad429 Рік тому +1

    Dhanwaad ji wish puri krn lyi

  • @deepraj_kaurz
    @deepraj_kaurz Рік тому +1

    Bhut vdia ❤

  • @Six10BurgerHoshiarpur
    @Six10BurgerHoshiarpur Рік тому +2

    One of best podcast 👍

  • @singhavtar00
    @singhavtar00 Рік тому +1

    Vadiya bai ji 🙏😊

  • @bikramvicky3492
    @bikramvicky3492 Рік тому +2

    ਬਹੁਤ ਵਧੀਆ ਪੋਡਕਾਸਟ ਅੱਜ ਦਾ

  • @labhsingh7761
    @labhsingh7761 Рік тому +1

    Gud job veer g 🎉🎉🎉🎉🎉🎉❤❤❤

  • @abhibal1427
    @abhibal1427 Рік тому +2

    ਬਹਤ ਵਧੀਆ ਵੀਰ ਜੀ 🙏🙏 ਮਾਂ ਪਿਓ ਬਹੁਤ ਜਰੂਰੀ ਨੇ 🙏🙏

  • @bhupindersingh5311
    @bhupindersingh5311 Рік тому +1

    Very nice ❤💪🏽🙏🙏🙏🙏🙏

  • @pushpindersingh3929
    @pushpindersingh3929 Рік тому +3

    ਬਹੁਤ ਵਧੀਆ ਗੱਲ ਬਾਤ ❤

  • @kirankaur4504
    @kirankaur4504 Рік тому +5

    ਸਤਿ ਸ੍ਰੀ ਅਕਾਲ ਜੀ 🙏🙏🙏

  • @sukhsports4979
    @sukhsports4979 Рік тому +1

    ਬਹੁਤ ਵਧੀਆ

  • @kamaljeetkaur687
    @kamaljeetkaur687 Рік тому +3

    ਵੀਤ ਬਲਜੀਤ ਵੀਰ ਜੀ ਦਾ ਪੋਡਕਾਸਟ ਪਲੀਜ਼ ਕਰੋ😊❤❤

  • @Harjot756
    @Harjot756 Рік тому +1

    Boht bariki gal kiti bai ne aa iko parivar ch 4 bnde vakh accent 🫡 wah

  • @iamgaurav.03
    @iamgaurav.03 Рік тому +1

    ਬਹੁਤ ਜ਼ਿਆਦਾ ਵਧੀਆ ❤

  • @Mallhi_Vlogs9186
    @Mallhi_Vlogs9186 Рік тому +1

    ਮੈਂਨੂੰ ਵੀ observe ਕੀਤਾ ਸੀ ਸ਼ਰਨ ਬਾਈ ਨੇ ਨੀਰੂ ਬਾਜਵਾ ਦੇ ਸ਼ੂਟ ਤੇ

  • @AmritSingh-7
    @AmritSingh-7 Рік тому +1

    Bhot vadia laga veere

  • @SurinderSingh-wf9ot
    @SurinderSingh-wf9ot Рік тому +2

    Bddiya good

  • @bantykarrha155
    @bantykarrha155 Рік тому +1

    bhut vadia bai ji ❤❤❤

  • @amby8239
    @amby8239 Рік тому +4

    ਬਾਈ ਜੀ ਤਾਰਾਪਾਲ ਨੂੰ ਬੁਲਾਓ❤

  • @ManpreetMalwai
    @ManpreetMalwai Рік тому +1

    👌

  • @punjabiweatherchannel
    @punjabiweatherchannel Рік тому +1

    👍👍👍👍👍

  • @adventureteam7436
    @adventureteam7436 Рік тому +1

    ਬਹੁਤ ਖੂਬ ਬਈ ❤❤

  • @SahilRupal
    @SahilRupal Рік тому +1

    Bhutt vdia 22

  • @Creativemanumk
    @Creativemanumk Рік тому +1

    ਸੋਹਣੇ ਵਿਚਾਰ 😊

  • @dilpreetsinghkahlon8624
    @dilpreetsinghkahlon8624 Рік тому +12

    Bai harman rani tatt and manwinder maan nu bulao.
    Bai always support👍🙏

  • @J.singh.84
    @J.singh.84 Рік тому +2

    ਕਾਕਾ ਤੇ ਭਿੰਦਾ ❤️

  • @deepkaur6895
    @deepkaur6895 11 місяців тому

    Sharan vir ji te kaka vir ji bht vadiya comedy krde o jithe ajj di life her person di bht tenshan bhari a othe tuhadiyaan vedios bht hasane o bht vadiya km kr rahe ho 🙏🏽

  • @surindersingh9746
    @surindersingh9746 Рік тому +3

    ਸ਼ਰਨ ਵੀਰ ਨੂੰ ਅਸੀ ਵੀ ਭਿੰਦਾ ਹੀ ਕਹਿੰਨੇ ਆ 😂😂

  • @aulakh8515
    @aulakh8515 Рік тому +2

    ਬਾਈ ਪੌਡਕਾਸਟ ਸਾਰਾ ਹੀ ਵਧੀਆ ਪਰ ਪਿੱਛੇ ਦੇ ਅੱਧੇ ਘੰਟੇ ਨੇ ਸਵਾਦ ਲਿਆ ਤਾ ❤❤

  • @Horse.buddies.punjab
    @Horse.buddies.punjab Рік тому +1

    Bai g tarapal da kro ikk jroor ❤

  • @KuldeepSingh-de3ui
    @KuldeepSingh-de3ui Рік тому +1

    Gaint podcast

  • @chanpreetkhaira8021
    @chanpreetkhaira8021 Рік тому +1

    waheguru

  • @bajwabipan
    @bajwabipan Рік тому +1

    Pagg same bani aa ❤️

  • @KuldeepSingh-de3ui
    @KuldeepSingh-de3ui Рік тому +1

    Bhot sona y

  • @kuljitsinghsekhon2014
    @kuljitsinghsekhon2014 5 місяців тому

    ਟੋਕਰਾ ਟੀ ਵੀ ਵਾਲਿਆਂ ਨਾਲ ਟੋਕਰਾ ਭਰ ਕੇ ਸੋਹਣੀਆਂ ਗੱਲ-ਬਾਤਾਂ

  • @malhisimran13
    @malhisimran13 Рік тому +1

    Bai tusi taari babe nu v le aayo j ho skda…vdia insaan aa

  • @varindersharmavarinderchan5172

    1:05:06 ਡੁੰਘੀ ਗੱਲ ਕਰ ਗਿਆ ਹਰਜੀਤ ਬਾਈ

  • @Pendupariwar
    @Pendupariwar Рік тому +1

    ਸਤਿ ਸ੍ਰੀ ਅਕਾਲ ਵੀਰ ਜੀ

  • @Roomialac
    @Roomialac Рік тому

    Bai jehra apne dreya cho titanum labheya ohde ware hai koi jankari

  • @pb43samrala
    @pb43samrala Рік тому +4

    ਵੀਰ ਜੀ ਪੱਗ ਤੇ ਫੀਫਟੀ ਦੋਵਾਂ ਦੀ ਸੀਪ ਲਾਗੀ 🙏❤️

  • @ssangeetadandiwalchuhan9537
    @ssangeetadandiwalchuhan9537 Рік тому +2

    Ah hunda podcast

  • @husandeepsingh0591
    @husandeepsingh0591 Рік тому +3

    ਮੈਨੂੰ ਤਾਂ ਸ਼ਰਨ ਵੀਰਾ ਇਥੇ ਵੀ ਨਹੀ ਸੀਰੀਅਸ ਲੱਗਦਾ😂😂

  • @NishanSingh-h9i
    @NishanSingh-h9i Рік тому +1

    Bai jodi attt ah

  • @kstbg910
    @kstbg910 Рік тому +3

    Y machiwara ne machiwara sahib
    a

  • @milanpreetsingh3954
    @milanpreetsingh3954 Рік тому +4

    Prof harpal singh pannu

  • @Jumbtv5041
    @Jumbtv5041 Рік тому

    Veer ji I love your podcast I’m live in usa whan I’m coming Punjab what ever you want to ask me I’m telling you everything

  • @harpreetsingh1431
    @harpreetsingh1431 Рік тому

    Bhinda da Mooh Rabb Ney kuj Iss tra da bnaya ki pta nhi hunda ki Agli gal ki kar deni hai😊

  • @sharamveersingh4387
    @sharamveersingh4387 Рік тому

    Nice 👍

  • @kulwindersingh4401
    @kulwindersingh4401 Рік тому +1

    Vdia kam krde munde❤

  • @coscocricket7869
    @coscocricket7869 Рік тому +1

    Ratan veer ji veet baljeet bai nl podcast jrur kreo ji

  • @jassasidhu9089
    @jassasidhu9089 Рік тому +2

    ਤੁਸੀਂ ਸੱਚਮੁੱਚ ਬਹੁਤ ਮਹਾਨ ਹੋ

  • @desipandit1000
    @desipandit1000 10 місяців тому

    Bhinda Aashiq is my fav episode 😂😂😜😜

  • @Raj-aulakh1313
    @Raj-aulakh1313 Рік тому

    ਵਾ ਕਮਾਲ ਨੇ ਟੋਕਰਾ ਟੀਵੀ ਵਾਲੇ ਵੀਰ.. 👍🏻

  • @vickyrandhawa33
    @vickyrandhawa33 Рік тому

    Harjit veere tu sahi keha. Bahr ja K koi koi. Koi kujh ni banda. Mainu 16 saal ho gye Germany. Kujh ni banya gawaya e AA

  • @gagandeepwander8755
    @gagandeepwander8755 Рік тому

    ਰਤਨ ਜੀ ਸੁਖਵੰਤ ਨੂੰ ਵੀ ਕੈਮਰੇ ਤੇ ਦਰਸਨ ਕਰਾ ਦਿਉ ਜੀ

  • @jasskhunkhun
    @jasskhunkhun Рік тому

    4 ਸਕਿਟਾ ਦੇਖ ਕੇ ਨਾ ਬੰਦਾ ਸੱਦ ਕੇ ਬਠਾ ਲਿਆ ਕਰ ਬਾਈ , ਇਹਨਾ ਦੀ ਸੋਚ ਵੀ ਦੇਖੀਆਂ ਕਰ , ਚੱਲ ਜੇ ਪਈਲਾ ਨੀ ਪਤਾ ਰਕੋਡੀਗ ਪਗਰੋ ਤਾਂ ਪਤਾ ਲੱਗ ਈ ਜਾਂਦਾ , ਪੋਸਟ ਕਰਨਾ ਨਾ ਕਰਨਾ ਤਾਂ ਤੁਹਾਡੇ ਹੱਥ ਆ ਵੀਰੇ

  • @Navjotsidhu2674
    @Navjotsidhu2674 9 місяців тому

    Bai khnda mai speech nhi dinda ce England vich jdo teacher ce prr bai tere 2nd show da naam tan English vich ah talk with rattan sunan wale sary punjabi ah frr English vich kio bai hun asool kithe ah

  • @simranjeetsingh3735
    @simranjeetsingh3735 Рік тому

    26:47 ਬਾਲੀ ਡੂੰਘੀ ਗੱਲ ਕਰ ਗਿਆ
    ਸਬਮਰਸੀਬਲ ਜਿੰਨੀ ਡੂੰਘੀ😂😂😂😂😂😂😂😂😂😂😂😂ਬਾਈ ਕਯਾ ਬਾਤ ਆ

  • @Chanansingh-uc8ot
    @Chanansingh-uc8ot Рік тому +2

    ਰਤਨ ਬਾਈ ਮੈ ਕੋਟ ਈਸੇ ਖਾ ਮੋਗਾ ਤੋਂ ਸਾਰੇ ਪੌਡਕਾਸਟ ਵੇਖਦਾ ਮੇਰੇ ਬਾਪੂ ਨੇ ਮੇਰੇ ਬੱਚੇ ਕਨੇਡਾ ਭੇਜੇ ਨੇ ਬਾਪੂ ਤਾ ਬਾਪੂ ਆ

  • @JoulePB03
    @JoulePB03 11 місяців тому

    Bohut vadia gal baat kri bai dil ni lagi 🌱

  • @Roomialac
    @Roomialac Рік тому

    Bhra date v ds deya kro ji