Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Bai bot sira jn Manu ta Bai bot vadia lagda jaan Bai ❤
ਬਾਈ ਰੱਤਨ ਤੁਸੀ ਬੋਹਤ ਬੱਦੀਆ ਬਾਈ ਰਾਜ ਨੇਵੀ ਸਿਰਾਂ ਗੱਲਬਾਤ ਜਵਾਕ ਇਹਨਾਂ ਨੂੰ ਸੁਣਨ ਤੇ ਸਿਖਣ ਬਾਈ ਮੋਬਾਈਲ ਦਾ ਇਹੀ ਫੇਦਾਂ
ਵੀਡੀਉ ਤਾਂ ਅਜੇ 26 ਮਿੰਟ ਦੀ ਹੀ ਦੇਖੀ ਆ ਪਰ ਮਨ ‘ਚ ਜੋ ਵਿਚਾਰ ਆਇਆ ਸੋਚਿਆ ਉਹ ਪਹਿਲਾਂ ਸ਼ੇਅਰ ਕਰ ਹੀ ਲਵਾਂ ..ਬਾਈ ਰਾਜ ਝਿੰਜਰ ਬੜਾ ਮੰਝਿਆ ਹੋਇਆ ਐਕਟਰ ਆ..ਉਮੀਦ ਕਰਦੇ ਆਂ ਜਲਦੀ ਬੜਾ ਵਧੀਆ ਸਿਨੇਮਾ ਦੇਖਣ ਨੂੰ ਮਿਲੂਗਾ ਜਦੋਂ ਏਦਾਂ ਦੇ ਐਕਟਰ ਅੱਗੇ ਆਉਣਗੇ..ਜਦੋਂ ਹਾਲੀਵੁੱਡ ਦੀਆਂ ਚੰਗੀਆਂ ਫਿਲਮਾਂ ਦੇਖਦੇ ਆਂ ਤਾਂ ਅਫਸੋਸ ਹੁੰਦਾ ਕਿ ਅਸੀਂ ਕਿਉਂ ਨਹੀਂ ਬਣਾ ਸਕਦੇ ਯਾਰ ਸਾਡੇ ‘ਚ ਕੀ ਕਮੀ ਆ? ਪਰ ਹੁਣ ਲੱਗਦਾ ਸਾਡਾ ਸਿਨੇਮਾ ਵੀ ਬਦਲੇਗਾ ..ਬਾਈ ਤੁਹਾਡੇ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ ਵਾਹਿਗੁਰੂ ਮੇਹਰ ਕਰੇ..ਕੁਝ ਦਿਨ ਪਹਿਲਾਂ ਹੌਲੀਵੁੱਡ ਦੀ ਫ਼ਿਲਮ ਦੇਖੀ “ਆਊਟਫਿਟ” ਜੋ ਕਿ ਇੱਕ ਕੱਪੜਿਆਂ ਦੇ ਸਟੋਰ ‘ਚ ਹੀ ਸ਼ੂਟ ਕੀਤੀ ਹੋਈ ਐ ਪਰ ਕਹਾਣੀ ਨੇ ਇੰਨਾ ਨਾਲ ਜੋੜ ਲਿਆ ਕਿ 5 ਮਿੰਟ ਲਈ ਵੀ ਬੋਰ ਨਹੀਂ ਹੋਣ ਦਿੱਤਾ..ਸਾਡੇ ਜੋ so called ਐਕਟਰ ਨੇ ਉਹਨਾਂ ਨੂੰ ਵੀ ਬੇਨਤੀ ਆ ਬਾਈ ਬਣੇ ਹੁਣ ਕਾਮੇਡੀ ‘ਚੋਂ ਬਾਹਰ ਆ ਕੇ ਵਧੀਆ ਸਿਨੇਮਾ ਵੀ ਦਿਉ..ਸਾਡੇ ਇਤਿਹਾਸ ‘ਚ ਸਾਡੇ ਪਿੰਡਾਂ ਚ ਇੰਨੀਆਂ ਕਹਾਣੀਆਂ ਪਈਆਂ ਨੇ ਜਿੰਨਾਂ ਤੇ ਪਤਾ ਨਹੀਂ ਕਿੰਨੀਆਂ ਕੁ ਵਧੀਆ ਫ਼ਿਲਮਾਂ ਬਣ ਸਕਦੀਆਂ ਨੇ..ਰਤਨ ਬਾਈ ਏਦਾਂ ਦੇ ਹੋਰ ਵਧੀਆਂ ਐਕਟਰਾਂ ਨੂੰ ਵੀ ਜਰੂਰ ਲੋਕਾਂ ਦੇ ਰੂ-ਬਰੂ ਕਰੋ..ਲੋਕ ਦੇਖਦੇ ਨੇ ਵਧੀਆ ਸਿਨੇਮਾ ਪਰ ਇੰਡਸਟਰੀ ਵਾਲੇ ਬਣਾਉਣ ਦੀ ਹਿੰਮਤ ਤਾਂ ਦਿਖਾਉਣ ..
Right ✅️
ਬਹੁਤ ਵਧੀਆ ਐਕਟਰ ਆ ਬਾਈ ,, ਗਿਣਵੇ ਚੁਣਵੇ ਵਧੀਆ ਕਲਾਕਾਰਾਂ ਵਿੱਚੋਂ ਆ ਰਾਜ ਝਿੰਜਰ
ਰਤਨ ਵਾਈ ਰਾਜ ਝਿੰਜਰ ਵਾਈ ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ❤ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਬਖਸਣ
Mere nanke ghar da ghot chinjar a
Boht vdiya si Ratan veere tuhada question puchn da andaaz boht vdiya aa
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਰਾਜ ਸਰ ਵਰਗਾ ਹੋਰ ਕੋਈ ਨਹੀਂ। ਸਰ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕਰਦੇ ਨੇ ਬਹੁਤ ਮਿਹਨਤੀ ਕਿਰਦਾਰ ਹਰ ਫ਼ਿਲਮ ਸੁਪਰ ਹਿੱਟ ਹੋਵੇ
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
ਸਾਡੇ ਭਰਾ ਵਾਂਗ ਤੁਸੀ ਵੀ ਸਿਰਾ ਹੋ ਭਰਾ 🎉❤
ਪੰਜਾਬੀ ਫ਼ਿਲਮ ਇੰਡਸਟਰੀ ਚ ਅਮਰਿੰਦਰ ਗਿੱਲ, ਪ੍ਰਿੰਸ ਕੰਵਲਜੀਤ ਸਿੰਘ,ਰਾਜ ਝਿੰਜਰ ਇਹ ਇਹ ਕਲਾਕਾਰ ਨੇ ਜਿਹੜੇ ਫਿਲਮਾਂ ਚ ਸੰਜੀਦਾ ਰੋਲ ਕਰਨ ਲਈ ਜਾਣੇ ਜਾਂਦੇ ਨੇ।
Amberdeep diya films bhut ghaint hundiya no doubt
Kartar cheema Vicktor john bi bahut natural actor ne
Dev khraud y sirra actor y ohna di intrvew honi chaidi a
@@punjabivibes2241àq¹q8
Actor ni koi mada y role kehda kr reha oh matter krda
ਰਤਨ ਬਾਈ ਸਿਰਾ ਲਾਤਾ ਆਹ ਤਾਂ.. ਸਿਕੰਦਰ ਯਾਦ ਕਰਾਤੀ...।
Good raj bai
ਰਤਨ ਵੀਰ ਦਾ ਕਿੱਡ ਨੂੰ ਵੀ ਜਲਦੀ ਤੋਂ ਜਲਦੀ ਪੋਡਕਾਸਟ ਵਿੱਚ ਬੁਲਾਇਆ ਜਾਵੇ ਤਾਂ ਜੋ ਸਿੱਧੂ ਵੀਰ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਜਾਣ। ਧੰਨਵਾਦ ਪੰਜਾਬੀ ਪੋਡਕਾਸਟ ਟੀਮ ਦਾ ਰਾਜ ਝਿੰਜਰ ਵੀਰ ਨਾਲ ਖੁੱਲ ਕੇ ਗੱਲਾਬਾਤਾਂ ਕਰਨ ਦਾ ਇਸ ਵਿੱਚ ਕੋਈ ਸ਼ੱਕ ਨਹੀਂ ਸੱਚਮੁੱਚ ਹੀ ਰਾਜ ਬਾਈ ਦੀ ਅਦਾਕਾਰੀ ਬਾਹਕਮਾਲ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆ ਨੂੰ। ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਬਾਬਾ ਨਾਨਕ।
Good raj bai g 🎉🎉
Jhinjar bhai aaj first time tuhanu dekhya sunya dil ch jagah banale Tusi bhut Vadiya lagya gallan sunke
Big respect for raj jhinjer
ਬਹੁਤ ਸਿਆਣਾ ਹੈ ਬਾਈ
ਹੀਰਾ ਬੰਦਾ❤ ਸਬਰ-ਸਤੋਖ ki hunda ehu je bande nu dekh pta lagda sach bai auna wala time RAJ veer bhut changa au
Raj raj baii good personality
Sikander film to die hard fan aa raj bai tere, babbar movie v att roll c ✌️✌️❤️❤️ jeeyoo bai
ਬਾਈ ਅੱਛਾ ਐਕਟਰ ਆ ❤
Sira
ਬਹੁਤ ਸਾਰਾ ਪਿਆਰ ਝਿੰਜਰ ਬਾਈ ਰੱਬ ਬਹੁਤ ਸਾਰੀਆਂ ਤਰੱਕੀਆ ਬਖਸ਼ੇ❤❤❤❤❤
ਰਤਨ ਵੀਰ ਜੀ ਤੇ ਰਾਜ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏
Great bande
ਬਈ ਬਹੁਤ ਵਧੀਆ ਕੰਮ ਕਰ ਰਹੇ
God Bless you Raj Jhinjer Bhai ji ❤️❤️
Ratan bai g sirra interview aa aj tak di sab ton sohni interview aa te sikander de dialogue v bai de sirra c owan interview v sirra bai g
Balle rattan bai ji sirra
Ghaint Actor raj jhingar , lalla character sira kita sikander siraa , dreamland ch darminder siraaa . Best wishes veere
Good 👍🏻
Veer gud parmatma har ik di sunda
waheguru chardi kala ch rakhe
ਬਹੁਤ ਵਧੀਆ ਗੱਲਬਾਤ
ਸੇਰੂ ਯਾਰਾਂ ਦਾ ਯਾਰ ਆ ❤❤❤
👌👌
ਘੈਟ ਬੰਦਾ ਬਾਈ ਬਹੁਤ ❤
ਸਹੀ ਗੱਲ ਬਾਈ ਜਿਹੜੀ ਵੀ ਫਿਲਮ ਚੱ ਹੁੰਦਾ ਚਾਰ ਚੰਨ ਲਾ ਦਿੰਦਾ!
Love you 22 RAJ ਤੁਸੀ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਐਕਟਿੰਗ ਹੈ ਸਭ ਤੋਂ ਵੱਡੀ ਗੱਲ ਇੰਨਸਾਨ ਬਹੁਤ ਚੰਗੇ ਨੇ
ਰਾਜ ਵੀਰ ਜੀ, ਮੈਂ ਤੁਹਾਡਾ ਬਹੁਤ ਵੱਡਾ fan aan ਜੀ, I love you sir ❤❤❤❤❤❤❤❤❤❤❤❤
ਸਾਡੇ ਆਲਾ ❤
request aa share kr dya kro podcast program nubhut knowledge diyan gallan hundia ne
ਹਮੇਸ਼ਾ ਮਿਲਣ ਦੀ ਚਾਹਨਾ ਬਾਈ ਨੂੰ❤️🫱🏻🫲🏼
Sukar aa y rattan ....Pheli interview dekh reha y di....love u both of you
Bahoot shoni gl baat hoi sun ke sawad a gya baii
Good job ratan veerji ....keep growing
Bahut sohna yr ❤
ਬਹੁਤ ਵਧੀਆ rattan ਵੀਰ ਬਹੁਤ ਸੋਹਣੇ concept ਹੁੰਦੇ ਨੇ ਤੁਹਾਡੇ ❤❤❤❤❤❤❤❤
ਤੁਸੀ ਓਹ ਹੋ ਜੋਂ ਗੱਲਾ ਦੇ ਕੜਾਹ ਬਣਾਉਂਦੇ ਤੇ ਲੋਗ ਥੋਡੇ ਮਗਰ ਲਗ ਜਾਂਦੇ
Boht sohni interview
ਓਹ ਬਾਬੇ ਕੇਹੜੀ ਮੇਹਨਤ ਆਹ ਕੇ ਵੇਖੀ ਉਨ੍ਹਾਂ ਨੂੰ ਕਦੇ ਜਿਨਾਂ ਸਾਰੀ ਜਿੰਦਗੀ strugle ਕੀਤੀ ਹੈ ਤੇ ਮੇਹਨਤ ਕਰਦੇ ਮਰ ਜਾਣਾ ਮੇਹਨਤ ਨਾਲ ਕੋਈ ਉਤੇ ਨੀ ਜਾਂਦਾ ਹੁੰਦਾ ਦਿਹਾੜੀ ਵਾਲੇ ਜਿੰਨੀ ਕੌਣ strgal ਕਰਦਾ
ਮੇਰਾ favourite ਐਕਟਰ ਆ ਬਾਈ raj
ਬੋਹਤ ਵਧੀਆ ਗੱਲ ਬਾਤ
ਬਹੁਤ ਵਧੀਆ । ਸਵਾਦ ਆ ਗਿਆ ਗੱਲਾਂ ਸੁਣ ਕੇ ।
ਦਮਦਾਰ ਆਵਾਜ👍👍
Babbar ch att krai bai ne
edde kaint actor baare jaanan da bda rujhaan cbahot bahot shukria enna nu ru b ru krn lyi
ਰਾਜ ਝਿੰਜਰ ਨੈਣੇਵਾਲੀਆ♥️
God bless you all Punjabi podcast team members 👍🙏❤️🙏
Bhut Ghant interview aa Raj Jhinger y di ❤❤❤ Sade nal pind da aa y
WAHEGURU JI MEHAR KARAN
My favorite actor raj ❤
ਚੰਗੇ ਐਕਟਰ ਹੀ ਪੰਜਾਬੀ ਸਿਨੇਮੇ ਨੂੰ ਅੱਗੇ ਲਿਜਾ ਸਕਦੇ ਹਨਰਾਜ ਬਾਈ ਤੋ ਇਸ ਗੱਲ ਤੋਂ ਉਮੀਦ ਕਰਦੇ ਆਸਾਡੇ ਸਿਨੇਮੇ ਦਾ ਨਾਮ ਅੱਗੇ ਲੈਕੇ ਆਉਣਗੇ
lala ghaint hai
❤ HEERA BANDA RAJ BAI
👌🙏🙏🙏🙏🙏❤
bhut vadia ji
ਸਾਡੇ ਆਲਾ ਹੀਰਾ ਬੰਦਾ
Bahut sohni acting bai @rajjhinger di Baki sheru Bai ta pakka yaar a raj bai da ❤
ਬਹੁਤ ਵਧੀਆ ਬੰਦਾ ਬਾਈ
Bhaut vadiyaa subaah bhra da .. dhanwaad ratan veer bai di interview krn lyi
ਬਹੁਤ ਵਧੀਆ ਰਤਨ ਵੀਰੇਬਾਈ ਮਿੰਟੂ ਗੁਰੂਸਰੀਆ ੨੨ ਨਾਲ ਵੀ podcast ਚ ਗੱਲਬਾਤ ਕਰੋ ਜੀ
ਬਾਈ ਬਹੁਤ ਸੋਹਣਾ ਕੰਮ ਕਰ ਰਹੇ ਸਾਰੇ ਪੰਜਾਬੀ ਭਾਸ਼ਾ ਲਈ ਧੰਨਵਾਦ ਬਾਈ ਜੀ, ਪਰ ਪੰਜਾਬੀ ਲਿਖਣੀ ਭੱਲ ਰਹੇ ਆਂ ਜਿਵੇਂ ਮੈਂ ਆਪਣੀ ਗੱਲ ਕਰ ਲਾਂ, ਬਾਈ ਰਤਨ ਮੈਂ ਤੁਹਾਡੇ ਨਾਲ ਗੱਲ ਕਰਨੀ ਚੋਣਾਂ ਫ਼ੋਨ ਤੇ ਪਰ ਨੰਬਰ ਨਹੀਂ ਮਿਲੀਆਂ 🙏🏻
Jhinjer bai di gal baat sun k changa lagya
Crra lala y
punjabi di ik hi great film banni hai..that is siqander
❤❤ jindgi da tagaja lag gya raj bai nu
Raj 22 love from Rampur Uttar Pardesh ❤❤❤❤❤
Nic veer
Bout ghaint interview bai
❤️❤️
🙏🙏👌👌🙌🙌
Good job Rattandeep Singh Dhaliwal ❤ Big brother 🙏❤️🙏
ਸਤਿ ਸ੍ਰੀ ਅਕਾਲ ਵੀਰ ਜੀ
ਬਾਈ ਤੇਰੇ ਕਰਕੇ ਸਕੰਦਰ ਫਿਲਮ ਬਹੁਤ ਵਾਰੀ ਦੇਖੀ ਆ
Ghaint banda
Bahut vdia insan raj bai ❤
Eh sadai ala hai ❤
👍🏻👍🏻👍🏻
Very good Ratan bro
❤️.❤️
Sade ala bai ❤
Very nice
Revolution in punjabi industry ❤🙏🏻
This boy want this interview❤❤❤❤
Respect Jhinjer 22
Great personality bai raj jhinjer
ਬਹੁਤ ਵਧੀਆ ਐਕਟਰ ਬਾਈ 🙏
Top class raj bai❤❤❤
Bai bot sira jn Manu ta Bai bot vadia lagda jaan Bai ❤
ਬਾਈ ਰੱਤਨ ਤੁਸੀ ਬੋਹਤ ਬੱਦੀਆ ਬਾਈ ਰਾਜ ਨੇਵੀ ਸਿਰਾਂ ਗੱਲਬਾਤ ਜਵਾਕ ਇਹਨਾਂ ਨੂੰ ਸੁਣਨ ਤੇ ਸਿਖਣ ਬਾਈ ਮੋਬਾਈਲ ਦਾ ਇਹੀ ਫੇਦਾਂ
ਵੀਡੀਉ ਤਾਂ ਅਜੇ 26 ਮਿੰਟ ਦੀ ਹੀ ਦੇਖੀ ਆ ਪਰ ਮਨ ‘ਚ ਜੋ ਵਿਚਾਰ ਆਇਆ ਸੋਚਿਆ ਉਹ ਪਹਿਲਾਂ ਸ਼ੇਅਰ ਕਰ ਹੀ ਲਵਾਂ ..ਬਾਈ ਰਾਜ ਝਿੰਜਰ ਬੜਾ ਮੰਝਿਆ ਹੋਇਆ ਐਕਟਰ ਆ..ਉਮੀਦ ਕਰਦੇ ਆਂ ਜਲਦੀ ਬੜਾ ਵਧੀਆ ਸਿਨੇਮਾ ਦੇਖਣ ਨੂੰ ਮਿਲੂਗਾ ਜਦੋਂ ਏਦਾਂ ਦੇ ਐਕਟਰ ਅੱਗੇ ਆਉਣਗੇ..ਜਦੋਂ ਹਾਲੀਵੁੱਡ ਦੀਆਂ ਚੰਗੀਆਂ ਫਿਲਮਾਂ ਦੇਖਦੇ ਆਂ ਤਾਂ ਅਫਸੋਸ ਹੁੰਦਾ ਕਿ ਅਸੀਂ ਕਿਉਂ ਨਹੀਂ ਬਣਾ ਸਕਦੇ ਯਾਰ ਸਾਡੇ ‘ਚ ਕੀ ਕਮੀ ਆ? ਪਰ ਹੁਣ ਲੱਗਦਾ ਸਾਡਾ ਸਿਨੇਮਾ ਵੀ ਬਦਲੇਗਾ ..ਬਾਈ ਤੁਹਾਡੇ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ ਵਾਹਿਗੁਰੂ ਮੇਹਰ ਕਰੇ..ਕੁਝ ਦਿਨ ਪਹਿਲਾਂ ਹੌਲੀਵੁੱਡ ਦੀ ਫ਼ਿਲਮ ਦੇਖੀ “ਆਊਟਫਿਟ” ਜੋ ਕਿ ਇੱਕ ਕੱਪੜਿਆਂ ਦੇ ਸਟੋਰ ‘ਚ ਹੀ ਸ਼ੂਟ ਕੀਤੀ ਹੋਈ ਐ ਪਰ ਕਹਾਣੀ ਨੇ ਇੰਨਾ ਨਾਲ ਜੋੜ ਲਿਆ ਕਿ 5 ਮਿੰਟ ਲਈ ਵੀ ਬੋਰ ਨਹੀਂ ਹੋਣ ਦਿੱਤਾ..ਸਾਡੇ ਜੋ so called ਐਕਟਰ ਨੇ ਉਹਨਾਂ ਨੂੰ ਵੀ ਬੇਨਤੀ ਆ ਬਾਈ ਬਣੇ ਹੁਣ ਕਾਮੇਡੀ ‘ਚੋਂ ਬਾਹਰ ਆ ਕੇ ਵਧੀਆ ਸਿਨੇਮਾ ਵੀ ਦਿਉ..ਸਾਡੇ ਇਤਿਹਾਸ ‘ਚ ਸਾਡੇ ਪਿੰਡਾਂ ਚ ਇੰਨੀਆਂ ਕਹਾਣੀਆਂ ਪਈਆਂ ਨੇ ਜਿੰਨਾਂ ਤੇ ਪਤਾ ਨਹੀਂ ਕਿੰਨੀਆਂ ਕੁ ਵਧੀਆ ਫ਼ਿਲਮਾਂ ਬਣ ਸਕਦੀਆਂ ਨੇ..ਰਤਨ ਬਾਈ ਏਦਾਂ ਦੇ ਹੋਰ ਵਧੀਆਂ ਐਕਟਰਾਂ ਨੂੰ ਵੀ ਜਰੂਰ ਲੋਕਾਂ ਦੇ ਰੂ-ਬਰੂ ਕਰੋ..ਲੋਕ ਦੇਖਦੇ ਨੇ ਵਧੀਆ ਸਿਨੇਮਾ ਪਰ ਇੰਡਸਟਰੀ ਵਾਲੇ ਬਣਾਉਣ ਦੀ ਹਿੰਮਤ ਤਾਂ ਦਿਖਾਉਣ ..
Right ✅️
ਬਹੁਤ ਵਧੀਆ ਐਕਟਰ ਆ ਬਾਈ ,, ਗਿਣਵੇ ਚੁਣਵੇ ਵਧੀਆ ਕਲਾਕਾਰਾਂ ਵਿੱਚੋਂ ਆ ਰਾਜ ਝਿੰਜਰ
ਰਤਨ ਵਾਈ
ਰਾਜ ਝਿੰਜਰ ਵਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ❤
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਬਖਸਣ
Mere nanke ghar da ghot chinjar a
Boht vdiya si Ratan veere tuhada question puchn da andaaz boht vdiya aa
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਰਾਜ ਸਰ ਵਰਗਾ ਹੋਰ ਕੋਈ ਨਹੀਂ। ਸਰ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕਰਦੇ ਨੇ ਬਹੁਤ ਮਿਹਨਤੀ ਕਿਰਦਾਰ ਹਰ ਫ਼ਿਲਮ ਸੁਪਰ ਹਿੱਟ ਹੋਵੇ
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
ਸਾਡੇ ਭਰਾ ਵਾਂਗ ਤੁਸੀ ਵੀ ਸਿਰਾ ਹੋ ਭਰਾ 🎉❤
ਪੰਜਾਬੀ ਫ਼ਿਲਮ ਇੰਡਸਟਰੀ ਚ ਅਮਰਿੰਦਰ ਗਿੱਲ, ਪ੍ਰਿੰਸ ਕੰਵਲਜੀਤ ਸਿੰਘ,ਰਾਜ ਝਿੰਜਰ ਇਹ ਇਹ ਕਲਾਕਾਰ ਨੇ ਜਿਹੜੇ ਫਿਲਮਾਂ ਚ ਸੰਜੀਦਾ ਰੋਲ ਕਰਨ ਲਈ ਜਾਣੇ ਜਾਂਦੇ ਨੇ।
Amberdeep diya films bhut ghaint hundiya no doubt
Kartar cheema
Vicktor john bi bahut natural actor ne
Dev khraud y sirra actor y ohna di intrvew honi chaidi a
@@punjabivibes2241àq¹q8
Actor ni koi mada y role kehda kr reha oh matter krda
ਰਤਨ ਬਾਈ ਸਿਰਾ ਲਾਤਾ ਆਹ ਤਾਂ.. ਸਿਕੰਦਰ ਯਾਦ ਕਰਾਤੀ...।
Good raj bai
ਰਤਨ ਵੀਰ ਦਾ ਕਿੱਡ ਨੂੰ ਵੀ ਜਲਦੀ ਤੋਂ ਜਲਦੀ ਪੋਡਕਾਸਟ ਵਿੱਚ ਬੁਲਾਇਆ ਜਾਵੇ ਤਾਂ ਜੋ ਸਿੱਧੂ ਵੀਰ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਜਾਣ। ਧੰਨਵਾਦ ਪੰਜਾਬੀ ਪੋਡਕਾਸਟ ਟੀਮ ਦਾ ਰਾਜ ਝਿੰਜਰ ਵੀਰ ਨਾਲ ਖੁੱਲ ਕੇ ਗੱਲਾਬਾਤਾਂ ਕਰਨ ਦਾ ਇਸ ਵਿੱਚ ਕੋਈ ਸ਼ੱਕ ਨਹੀਂ ਸੱਚਮੁੱਚ ਹੀ ਰਾਜ ਬਾਈ ਦੀ ਅਦਾਕਾਰੀ ਬਾਹਕਮਾਲ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆ ਨੂੰ। ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਬਾਬਾ ਨਾਨਕ।
Good raj bai g 🎉🎉
Jhinjar bhai aaj first time tuhanu dekhya sunya dil ch jagah banale Tusi bhut Vadiya lagya gallan sunke
Big respect for raj jhinjer
ਬਹੁਤ ਸਿਆਣਾ ਹੈ ਬਾਈ
ਹੀਰਾ ਬੰਦਾ❤ ਸਬਰ-ਸਤੋਖ ki hunda ehu je bande nu dekh pta lagda sach bai auna wala time RAJ veer bhut changa au
Raj raj baii good personality
Sikander film to die hard fan aa raj bai tere, babbar movie v att roll c ✌️✌️❤️❤️ jeeyoo bai
ਬਾਈ ਅੱਛਾ ਐਕਟਰ ਆ ❤
Sira
ਬਹੁਤ ਸਾਰਾ ਪਿਆਰ ਝਿੰਜਰ ਬਾਈ
ਰੱਬ ਬਹੁਤ ਸਾਰੀਆਂ ਤਰੱਕੀਆ ਬਖਸ਼ੇ❤❤❤❤❤
ਰਤਨ ਵੀਰ ਜੀ ਤੇ ਰਾਜ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏
Great bande
ਬਈ ਬਹੁਤ ਵਧੀਆ ਕੰਮ ਕਰ ਰਹੇ
God Bless you Raj Jhinjer Bhai ji ❤️❤️
Ratan bai g sirra interview aa aj tak di sab ton sohni interview aa te sikander de dialogue v bai de sirra c owan interview v sirra bai g
Balle rattan bai ji sirra
Ghaint Actor raj jhingar , lalla character sira kita sikander siraa , dreamland ch darminder siraaa . Best wishes veere
Good 👍🏻
Veer gud parmatma har ik di sunda
waheguru chardi kala ch rakhe
ਬਹੁਤ ਵਧੀਆ ਗੱਲਬਾਤ
ਸੇਰੂ ਯਾਰਾਂ ਦਾ ਯਾਰ ਆ ❤❤❤
👌👌
ਘੈਟ ਬੰਦਾ ਬਾਈ ਬਹੁਤ ❤
ਸਹੀ ਗੱਲ ਬਾਈ ਜਿਹੜੀ ਵੀ ਫਿਲਮ ਚੱ ਹੁੰਦਾ ਚਾਰ ਚੰਨ ਲਾ ਦਿੰਦਾ!
Love you 22 RAJ ਤੁਸੀ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਐਕਟਿੰਗ ਹੈ ਸਭ ਤੋਂ ਵੱਡੀ ਗੱਲ ਇੰਨਸਾਨ ਬਹੁਤ ਚੰਗੇ ਨੇ
ਰਾਜ ਵੀਰ ਜੀ, ਮੈਂ ਤੁਹਾਡਾ ਬਹੁਤ ਵੱਡਾ fan aan ਜੀ, I love you sir ❤❤❤❤❤❤❤❤❤❤❤❤
ਸਾਡੇ ਆਲਾ ❤
request aa share kr dya kro podcast program nu
bhut knowledge diyan gallan hundia ne
ਹਮੇਸ਼ਾ ਮਿਲਣ ਦੀ ਚਾਹਨਾ ਬਾਈ ਨੂੰ❤️🫱🏻🫲🏼
Sukar aa y rattan ....Pheli interview dekh reha y di....love u both of you
Bahoot shoni gl baat hoi sun ke sawad a gya baii
Good job ratan veerji ....keep growing
Bahut sohna yr ❤
ਬਹੁਤ ਵਧੀਆ rattan ਵੀਰ ਬਹੁਤ ਸੋਹਣੇ concept ਹੁੰਦੇ ਨੇ ਤੁਹਾਡੇ ❤❤❤❤❤❤❤❤
ਤੁਸੀ ਓਹ ਹੋ ਜੋਂ ਗੱਲਾ ਦੇ ਕੜਾਹ ਬਣਾਉਂਦੇ ਤੇ ਲੋਗ ਥੋਡੇ ਮਗਰ ਲਗ ਜਾਂਦੇ
Boht sohni interview
ਓਹ ਬਾਬੇ ਕੇਹੜੀ ਮੇਹਨਤ ਆਹ ਕੇ ਵੇਖੀ ਉਨ੍ਹਾਂ ਨੂੰ ਕਦੇ ਜਿਨਾਂ ਸਾਰੀ ਜਿੰਦਗੀ strugle ਕੀਤੀ ਹੈ ਤੇ ਮੇਹਨਤ ਕਰਦੇ ਮਰ ਜਾਣਾ ਮੇਹਨਤ ਨਾਲ ਕੋਈ ਉਤੇ ਨੀ ਜਾਂਦਾ ਹੁੰਦਾ ਦਿਹਾੜੀ ਵਾਲੇ ਜਿੰਨੀ ਕੌਣ strgal ਕਰਦਾ
ਮੇਰਾ favourite ਐਕਟਰ ਆ ਬਾਈ raj
ਬੋਹਤ ਵਧੀਆ ਗੱਲ ਬਾਤ
ਬਹੁਤ ਵਧੀਆ । ਸਵਾਦ ਆ ਗਿਆ ਗੱਲਾਂ ਸੁਣ ਕੇ ।
ਦਮਦਾਰ ਆਵਾਜ👍👍
Babbar ch att krai bai ne
edde kaint actor baare jaanan da bda rujhaan c
bahot bahot shukria enna nu ru b ru krn lyi
ਰਾਜ ਝਿੰਜਰ ਨੈਣੇਵਾਲੀਆ♥️
God bless you all Punjabi podcast team members 👍🙏❤️🙏
Bhut Ghant interview aa Raj Jhinger y di ❤❤❤ Sade nal pind da aa y
WAHEGURU JI MEHAR KARAN
My favorite actor raj ❤
ਚੰਗੇ ਐਕਟਰ ਹੀ ਪੰਜਾਬੀ ਸਿਨੇਮੇ ਨੂੰ ਅੱਗੇ ਲਿਜਾ ਸਕਦੇ ਹਨ
ਰਾਜ ਬਾਈ ਤੋ ਇਸ ਗੱਲ ਤੋਂ ਉਮੀਦ ਕਰਦੇ ਆ
ਸਾਡੇ ਸਿਨੇਮੇ ਦਾ ਨਾਮ ਅੱਗੇ ਲੈਕੇ ਆਉਣਗੇ
lala ghaint hai
❤ HEERA BANDA RAJ BAI
👌🙏🙏🙏🙏🙏❤
bhut vadia ji
ਸਾਡੇ ਆਲਾ ਹੀਰਾ ਬੰਦਾ
Bahut sohni acting bai @rajjhinger di Baki sheru Bai ta pakka yaar a raj bai da ❤
ਬਹੁਤ ਵਧੀਆ ਬੰਦਾ ਬਾਈ
Bhaut vadiyaa subaah bhra da .. dhanwaad ratan veer bai di interview krn lyi
ਬਹੁਤ ਵਧੀਆ ਰਤਨ ਵੀਰੇ
ਬਾਈ ਮਿੰਟੂ ਗੁਰੂਸਰੀਆ ੨੨ ਨਾਲ ਵੀ podcast ਚ ਗੱਲਬਾਤ ਕਰੋ ਜੀ

❤️
.
❤️
Sade ala bai ❤
Very nice
Revolution in punjabi industry ❤🙏🏻
This boy want this interview❤❤❤❤
Respect Jhinjer 22
Great personality bai raj jhinjer
ਬਹੁਤ ਵਧੀਆ ਐਕਟਰ ਬਾਈ 🙏
Top class raj bai❤❤❤