بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ

Поділитися
Вставка
  • Опубліковано 15 жов 2024

КОМЕНТАРІ • 267

  • @karanveerkaranveer1434
    @karanveerkaranveer1434 Рік тому +80

    ਚੜ੍ਹਦਾ ਤੇ ਲੈਂਦਾ ਪੰਜਾਬ ਜ਼ਿੰਦਾਬਾਦ

    • @satwinderpawar9532
      @satwinderpawar9532 Рік тому +7

      ਚੜ੍ਹਦਾ ਤੇ ਲਹਿੰਦਾ ਨੀ ਪੰਜਾਬ ਜਿੰਦਾਬਾਦ

  • @JagjitSingh-xv4br
    @JagjitSingh-xv4br Рік тому +62

    ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ।❤❤

  • @tarsemwalia2401
    @tarsemwalia2401 Рік тому +59

    ਭੱਠੀ ਵਾਲ਼ੀ ਬੇਬੇ ਨੂੰ ਪੈਰੀਂ ਪੈਣਾ ❤

  • @gurdialkumar4407
    @gurdialkumar4407 Рік тому +41

    ਦੇਸੋਂ ਆਏ ਪੁੱਤਰਾਂ ਨੂੰ
    ਵੇਖ ਬੇਬੇ ਦਾ ਪਿਆਰ ਜਗਿਆਂ,
    ਦੇਖੀ ਅਪਣੱਤ ਤੇ ਅੱਖਾਂ ਵਿੱਚੋਂ
    ਹੰਜੂਆਂ ਦਾ ਭਾੜਾ ਵਗਿਆ

  • @sukhwinderhaher5878
    @sukhwinderhaher5878 Рік тому +37

    ਭੱਠੀ ਵਾਲੀ ਬੇਬੇ ਨੂੰ ਸਤਿ ਸ੍ਰੀ ਆਕਾਲ ਜੀ

  • @TheLovelybhangu_
    @TheLovelybhangu_ Рік тому +40

    ਬਾਈ ਸੱਚ ਆਖਾਂ ਤਾਂ ਸਾਰੀ ਵੀਡਿਓ ਹਲਕੀ ਮੁਸਕਰਾਹਟ ਨਾਲ ਦੇਖੀ ਆ , ਕਿ ਕਿੰਨਾ ਮੋਹ ਕਰ ਰਹੀ ਆ ਬੀਬੀ
    ਰੱਬ ਦੋਵੇਂ ਘਰਾਂ ਨੂੰ ਸਲਾਮਤ ਰੱਖੇ 🌸❤️

  • @AmarjeetKaurSandhu174
    @AmarjeetKaurSandhu174 Рік тому +89

    ਹਏ ਰਬਾ ਕਿੰਨੀ ਗਰੀਬੀ ਫਿਰ ਵੀ ਐਨਾ ਸਬਰ ਸੰਤੋਖ 🎉

    • @bhupinderarora3756
      @bhupinderarora3756 Рік тому +8

      You are absolutely right Baba Farid Baba Kabir ji also lived very similar life. 🙏🇨🇦

    • @ParkashSingh-yo9hy
      @ParkashSingh-yo9hy 3 місяці тому

      Bahut vadhia bha g

  • @jagdeep9264
    @jagdeep9264 Рік тому +50

    ਬਾਈ ਤੂੰ ਕਰਮਾਂ ਵਾਲਾ

  • @bakhshishsingh4983
    @bakhshishsingh4983 10 місяців тому +9

    Mshiban Beebi de Payar Nu Charde Punjab Vallon Dher sara Payar

  • @bakhshishsingh4983
    @bakhshishsingh4983 10 місяців тому +22

    Lehnde Vich Sadi Bhain ne Charde Veeran ton Paise Nahi Laye mata da Payar te Lehnde punjab de Sade Veer Bhaina Nu charde Punjab da Dher Sara Payar

  • @preetsukh5294
    @preetsukh5294 Рік тому +22

    ਵਾਹ ਰॅਬਾ ਬੜੀ ਦਲੇਰ ਬੀਬੀ ਹੈ ਰॅਬ ਚੜਦੀ ਕਲਾ ਚ ਰॅਖੇ ਬੇਬੇ ਨੂੰ

  • @Sangat-darshan
    @Sangat-darshan Рік тому +32

    ਬਚਪਨ ਯਾਦ ਆ ਗਿਆ ਜੀ

  • @ramsharma2760
    @ramsharma2760 Рік тому +17

    Maataji da Dil bahut bada hai jisdey vich rabbi pyar vasda hai rab maata ji nu khushrakhey

    • @Shahidiqbal-oe4jd
      @Shahidiqbal-oe4jd 5 місяців тому +1

      RAB PAK Ka Name capital words me likha kro

    • @ShailendraAwasthi-w6b
      @ShailendraAwasthi-w6b 4 місяці тому

      Itna saccha pyar Amma ka meri maa aur inme fark nahi love from india

  • @SukhwinderSingh-dq2xt
    @SukhwinderSingh-dq2xt Рік тому +17

    ਕਿਨਾਂ ਪਿਆਰ ਪੰਜਾਬੀ ਜ਼ੁਬਾਨ ਵਿਚ।ਪਰ ਸਿਆਸਤਦਾਨਾਂ ਨੇ ਖ਼ਤਮ ਕਰ ਦਿੱਤਾ।

  • @punjabloveskitchen7226
    @punjabloveskitchen7226 Рік тому +24

    ਸਾਡੇ ਪੰਜਾਬ ਵਿੱਚ ਇਹ ਪਿਆਰ ਖਤਮ ਹੋ ਗਿਆ ਪਾਕਿਸਤਾਨ ਵਿੱਚ ਲੋਕ ਪਿਆਰ ਕਰਨ ਵਾਲੇ ਆ ਅਸੀ ਆਪਣੇ ਘਰਾਂ ਵਿੱਚ ਇਸ ਮੋਹ ਨੂੰ ਤਰਸਦੇ ਰਹਿੰਦੇ ਸਾਡੇ ਪੰਜਾਬ ਵਿੱਚ ਸਿਰਫ ਲਾਲਚ ਪੈਸੇ ਦਾ ਹੀ ਰਹਿ ਗਿਆ ਵਾਹਿਗੁਰੂ ਜੀ ਮਹਿਰ ਕਰਨ

  • @jagdevkaur3144
    @jagdevkaur3144 Рік тому +22

    ਸਤਿ ਸ੍ਰੀ ਅਕਾਲ ਬੇਬੇ ਜੀ 👌👌👌🌹🌹❤️🎉😊👏

  • @user-kSSingh
    @user-kSSingh Рік тому +12

    ਮਾਲਕਾ🙏🙏 ਬੇਬੇ ਜੀ ਨੂੰ ਚੜਦੀ ਕਲਾ ਬਖਸ਼ੀ🙏🙏

  • @parmindermehra5904
    @parmindermehra5904 6 місяців тому +10

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ❤❤❤❤❤,🇮🇳🇮🇳🇮🇳🇮🇳🙏🙏🙏🙏

  • @parmindermehra5904
    @parmindermehra5904 6 місяців тому +6

    ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਕੇ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ਮੇਰੇ ਦਾਦੀ ਜੀ ਭੱਠੀ ਭੁੱਨ ਦੀ ਸੀ ❤❤❤❤❤❤❤,🇮🇳🇮🇳🙏🙏🙏🙏

  • @zafarIqbal-eb6dp
    @zafarIqbal-eb6dp Рік тому +29

    فخر ہے اِس غریب دائیہ پر جسنے ایک مہمان سے بہت اعلٰی مہمان نوازی کا ثبوت دیا اور خُوداری ایسی کہہ کہہ پیسے واپس کر دیے حالانکہ ودیشی مہمان نے دینے کی بہت کوشش کی ماں جی بیشک غریب تو ہے مگر خُوداری بھی رکھتی ہے ہمارے سیاسی لیڈران کے مُنہ پر جُتا ہے جو پیسے کی خاطر ملک اور قوم کی انا کا سودا کرتے ہیں اور اِنکے پیٹ پھِر بھی نہیں بھرتے

  • @punjabilazami9713
    @punjabilazami9713 Рік тому +4

    apna sanjha punjab eh mail dek k akah cho panni a gea..Bibi nu bahut payar and respect..Pyar from ludhiana(Canada)

    • @mohidimran427
      @mohidimran427 4 місяці тому

      Hamara Village b Ludhiana ma tha

  • @moinkharal
    @moinkharal Рік тому +21

    bhai Allah di qasam sady dil vich bahot tuhady wasty muhabbat a mera dil tadapda a apna charda punjab vekhan nu

    • @goldentable34
      @goldentable34 Рік тому +7

      Bahi es siddu mosu wala ko kyu mar dya zalimo ny from Peshawar 🇵🇰

    • @dhillonboys2579
      @dhillonboys2579 Рік тому +3

      Bhai aio charde Punjab thuhada savagat aw charde Punjab wale v bhot pyr krde hun ja aj border khul jan sara charda Punjab lenda Punjab ajuga eni mahobat aw

    • @moinkharal
      @moinkharal Рік тому +4

      @@dhillonboys2579 tuhadi muhabbat da shukria

  • @HarminderSingh-wy4ru
    @HarminderSingh-wy4ru Рік тому +21

    ਚੜ੍ਹਦਾ ਪੰਜਾਬ ਲੈਂਦਾ ਪੰਜਾਬ
    ਜਿਦਾਂਬਾਦ🙏🙏🙏🙏🙏

    • @komalpreetkaur1472
      @komalpreetkaur1472 Рік тому +3

      ❤ ਦਿਲ ਖੁਸ਼ ਹੋ ਗਿਆ ਮਾਤਾ ਜੀ ਨੂੰ ਦਾਣੇ ਪਾਉਂਦੇ ਦੇਖ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਚ ਦਾਣੇ ਭਨਾਉਣ ਭੱਠੀ ਤੇ ਜਾਂਦੇ ਹੁੰਦੇ ਸੀ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ ਸਤਿ ਸ੍ਰੀ ਅਕਾਲ ਬੇਬੇ ਜੀ

  • @pavitargill7708
    @pavitargill7708 Рік тому +8

    ਭੱਠੀ ਵਾਲੀ ਬੇਬੇ ਦਾ ਕਿਹੜਾ ਪਿੰਡ ਹੈ ਏਧਰ ਦੇਸ ਵਿੱਚ

  • @BalbirSingh-co3zb
    @BalbirSingh-co3zb Рік тому +12

    ❤ love from East Punjab Kalanaur
    To bibi Mazida old culture like a old Furness for popcorn very nice video thank you 🌹🙏🙏🌹🇮🇳

  • @tarsemwalia2401
    @tarsemwalia2401 Рік тому +27

    ਆਦਮੀ ਆਦਮੀ ਸੇ ਮਿਲਤਾ ਹੈ
    ਦਿੱਲ ਮਗਰ ਕੰਮ ਕਿੱਸੇ ਸੇ ਮਿਲਤਾ ਹੈ
    ਪਾਕਿਸਤਾਨੀਆਂ ਅਤੇ ਪੰਜਾਬੀਆਂ ਦਾ ਦਿੱਲ ਐਸੇ ਤਰ੍ਹਾਂ ਮਿਲ਼ਿਆ ਰਹੇ
    ਸਰਕਾਰਾਂ ਬੇਬੇ ਦੀ ਭੱਠੀ ਵਿੱਚ ਪੈਣ

  • @narsiram8316
    @narsiram8316 10 днів тому +1

    Love from Indian Punjab 🎉🎉🎉🎉🎉

  • @NarinderKaur-lo5vv
    @NarinderKaur-lo5vv Рік тому +14

    Veer g eh ik expansive video aa.. Very thanks for sharing with us dear.. Bibi Mazida g nu sadi sat shiri akaal kehna g.. 🙏🙏🙏🙏

  • @SatpalVirdi-rm7ze
    @SatpalVirdi-rm7ze Рік тому +13

    Rabb tuhanu chardi kalah ch rakhe mata ji 🙏🏻🙏🏻

  • @elish-7171
    @elish-7171 Рік тому +10

    Bahut vadia lagga ji...Saanu apna pind te bachpan de din yaad aa gaye...assi apni beji naal chhote hunde Daane bhunaan jaande c...ainni khushi hundi c.dass nahi sakde...
    My ancestors village was also in Pakistan...36 Chak Lyallpura...
    Pls ussnu bhi dikhana.
    Mataji sada khush rehen...Pyaar vadd de rehen..

    • @chopaal7259
      @chopaal7259 5 місяців тому

      Rab Selamt Rekhy Welcome lyallpur

  • @ghulammuhammad8982
    @ghulammuhammad8982 Рік тому +35

    Love from Pakistan bro 😢🙏

  • @kulbirsinghbawa7355
    @kulbirsinghbawa7355 Рік тому +3

    Bebe nu matha tekna banda hei.
    She be enjoyed healthy long life. 🎉🎉🎉

  • @gurpalsingh5609
    @gurpalsingh5609 5 місяців тому +2

    ਬੇਬੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ

  • @khizarhayatindianscooty6526
    @khizarhayatindianscooty6526 Рік тому +14

    5star hotal waleyaan toon maa da dil wada aey kyun key hotal wale te ameer hondey ne uhna noon faraq nei painda ❤
    Khizar chughtai waziraba pakistan

  • @queennikki01
    @queennikki01 Рік тому +5

    very heart touching. thanks for sharing.

  • @rajeshmandahad2273
    @rajeshmandahad2273 Рік тому +6

    Pakistan ke punjabiyu ne etne pyari punjabi bhasha kyu chadi

  • @jasbirkauruppal3673
    @jasbirkauruppal3673 Рік тому +7

    Bhaatti .... lovely .... geet lovely... her love .... kya baat

  • @riffatararana1750
    @riffatararana1750 Рік тому +1

    Pakistan me log bht mhbt aur ezat karty hn indian punjab walon sy❤🇵🇰

  • @pargatsingh3637
    @pargatsingh3637 Рік тому +13

    Sare Pakistan de vaasi veeran nu pyar bhari sat shri akaal

  • @ravinderkainth1292
    @ravinderkainth1292 Рік тому +5

    Bibi Mazida ji love you thanks veer ji sharing the video 🙏👍❤️

    • @MuzammilHussain-p2f
      @MuzammilHussain-p2f 5 місяців тому

      Mujhy madjian bibi Naam itni shidat sy mohabbat Hy mn alfaz mn bata nhi skta Meri Ami ka Naam majidan bibi tha Jo mujhy 6 ki Umar mn chor kr allah ko piyari hoye.🥺

  • @savitavohra3786
    @savitavohra3786 Рік тому +2

    Waah serdaar ji ..bhut sunder..ma te ma hundi e..jithey merji howe dunia te..😢😊

  • @parmjitsingh5411
    @parmjitsingh5411 Рік тому +8

    ih punjab bolda jeen mere watna diyan maawan te ghar ghar putt jwaan

  • @mnawaznawaz4131
    @mnawaznawaz4131 Рік тому +13

    Sardar G zinda Abad,,,, Love 💕 you,,,,

  • @inderjeetsinghbhagrana2214
    @inderjeetsinghbhagrana2214 Рік тому +6

    Sidhu bai nu jinna pyar pakistan krda na onan India v ni ...khaskar othon de bachey

  • @SurinderSingh-yz2pg
    @SurinderSingh-yz2pg Місяць тому

    Respected ਮਾਤਾ ji
    Great
    From India

  • @Jassi-Buttar
    @Jassi-Buttar Місяць тому +1

    Jeondi Reh maa Teri maa Umer parmatma Umer lambi kare 💖💕💕💞🌹🎂

  • @Daske.WaleSahi
    @Daske.WaleSahi Рік тому +6

    Bahut pyar karde aa sade Lehnde Punjab Wale Bhraa main 2 vari ja ke aayan bahut Maan Sanman ditta ehna Lokkan ne

  • @MalikAqib-xq1gj
    @MalikAqib-xq1gj Рік тому +7

    Very Nice Veer Ji I am Lyallpur Faisalabad Punjab Pakistan 🇵🇰 Chak No 124 JB

  • @Globalflavors
    @Globalflavors Рік тому +5

    Paji... yaar tussi ess mata nu ik suit khareed dena c... my heart melted looking at her. Mata Zindabad!

  • @shoukatali7870
    @shoukatali7870 3 місяці тому +1

    so respect proud of our mother of nations i m crying now watching video of mother .i feel very proud of our mother Allah SWT bless her i love mother of nations........from west Yorkshire UK 🇬🇧

  • @jjimmy9763
    @jjimmy9763 Рік тому +7

    Bahut Pyare log ne Pakistani Punjabi

  • @Fit_pluse96
    @Fit_pluse96 Рік тому +5

    #bebe meri umar b apko lg jaye…. Itna pyar krne wale log hai…. #pakistani logo k liye kitna zehar bhra ja rha hai but yeh dekhlo log

  • @s.sidhu.s1816
    @s.sidhu.s1816 Рік тому +2

    ਬੇਬੇ ਜੀ ਨੇ ਸਾਨੂੰ ਦੱਸ ਦਿੱਤਾ ਕਿ ਦੋਵੇ ਪੰਜਾਬ ਪਿਆਰ ਦੇ ਭੁੱਖੇ ਖੱਨ । ਪੈਸੇ ਦਾ ਕੋਈ ਮੁਲ ਨਹੀ।

  • @jassi03purewal40
    @jassi03purewal40 Рік тому +4

    Veer tuhadi kismat changi tuc sanjha Punjab gaye ho

  • @JasveerSingh-ji4sl
    @JasveerSingh-ji4sl Рік тому +1

    ਇਹ ਸਾਡੇ ਰੰਗਲੇ ਪੰਜਾਬ ਦੀ ਅਸਲੀ ਤਸਵੀਰ
    ਰੱਬ ਸੋਹਣਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਛੇਤੀ ਹੀ ਅਜ਼ਾਦੀ ਬਖਸ਼ਿਸ਼ ਕਰੇ

  • @kirpalsingh9402
    @kirpalsingh9402 2 місяці тому +2

    ਵੱਡੇ ਪੰਜਾਬੀ ਦੇ ਹੇਜਲੇ, ਉਏ ਬੇ ਸ਼ਰਮੋ ਤੁਹਾਨੂੰ ਟਿਪਣੀਆਂ ਕਰਨ ਵਾਸਤੇ ਅੰਗਰੇਜ਼ੀ ਹੀ ਲੱਭੀ ਹੈ, ਪੰਜਾਬੀ ਚ ਨੀ ਮਰ ਸਕਦੇ ਤੁਸੀਂ ।

  • @funtoenjoy
    @funtoenjoy 3 місяці тому +2

    Mata ne bhut pyar dita, kyunki oh keh rahi hai "Putt tusi sade Deso ayo je". Mitti da moh hamesha yadd renda, 1947 Di Peed, hun tak v chees bhardi hai, sirf te sirf hunju hi ne.

    • @QurbanRao45
      @QurbanRao45 3 місяці тому

      Love you bro from Pakistani veer

  • @ravinderkaur6335
    @ravinderkaur6335 Рік тому +11

    Love from India ❤❤

  • @SukhjinderSingh-bk5iu
    @SukhjinderSingh-bk5iu Рік тому +4

    ਖਿਲੇ ਫੁਲੇ ਰੋਲ ਲਏ ਆਸ਼ਕਾਂ ਨੇ ਰੋੜੇ ਲੈ ਘਰਾਂ ਨੂੰ ਚਲੀਆਂ ਨੀ
    ਬੜੀ ਡੂੰਘੀ ਗਲ ਕਹੀ ਮਾਤਾ ਨੇ
    ਇਹ ਸੂਫੀ ਸੰਤ ਦੇ ਬੋਲ ਨੇ ਜਿਵੇਂ ਸਿਆਣਾ ਬੰਦਾ ਭੁੱਜੇ ਦਾਣਿਆ ਤੋ ਖਿਲੇ ਰੋਲ ਲੈਂਦਾ ਥੱਲੇ ਪਕੇ ਦਾਣੇ ਛੱਡ ਦਿੰਦਾ ਇਸੇ ਤਰਾਂ ਰਬ ਦੇ ਆਸ਼ਕ ਨਾਮ ਦਾ ਮੋਤੀ ਚੁੱਕ ਲੈਂਦੇ ਆ ਤੇ ਮਾਇਆ ਰੂਪੀ ਰੋੜ ਮਨਮੁੱਖ ਦੇ ਹਿੱਸੇ ਆਇਆ
    ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ
    ਸੰਤਹੁ ਮਾਖਨ ਖਾਇਆ
    ਛਾਛ ਪੀਏ ਸੰਸਾਰ ❤

  • @baldevsingh3568
    @baldevsingh3568 Рік тому +4

    Siasi leaders di siasi bhukh ne aam loka nu vichhod ditta

  • @JaspritSingh-w8s
    @JaspritSingh-w8s Рік тому +1

    Waheguru Bibi dia har tmmna puria kre❤

  • @balvinderkaurkhalsa5336
    @balvinderkaurkhalsa5336 Рік тому +6

    Very nice 💐🙏

  • @kirandeepbhatia5600
    @kirandeepbhatia5600 Рік тому +6

    So sweet of ਬੇਬੇ ਜੀ ❤

  • @DevSingh-tm4eq
    @DevSingh-tm4eq Рік тому +4

    Rab Mata ji nu tandrusti bakhshan. Lambiaan umraan bakhshan.❤

  • @Komalsingh-xu8ir
    @Komalsingh-xu8ir Рік тому +8

    Very nice.Well done Bebe.

  • @swarnsingh6145
    @swarnsingh6145 5 місяців тому +2

    ਇੱਕ ਹਜ਼ਾਰ ਰੁਪਏ ਦੇ ਕੇ ਆਉਣੇ ਸੀ ਮਾਤਾ ਨੇ ਕਿਨਾ ਸਤਿਕਾਰ ਕੀਤਾ ਤੁਹਾਡਾ ਼਼਼ਲੱਖ ਲਾਹਨਤਾਂ। ਬੱਚਿਆ ਨੂੰ। ਦੋ ਸੋ ਰੂਪੇ ਦੇ ਬਿਸਕੁਟ ਵੰਡ ਦੇਣੇ ਸਨ ਇੰਡੀਅਨ ਪੰਜਾਬੀਉ ਬਗਾਨੇ ਘਰੋ ਖਾਣ ਹੀ ਹਿੱਲੇ ਹੋ

  • @abanga5028
    @abanga5028 4 місяці тому

    Bebbe ji diyan gullan sunke apna bachpan yaad a gaya,akkhan vich rona a gaya. Permaatma ji bebbe ji nu bahut bahut sehat ate lambi umar bakshan.

  • @sukretasharma9919
    @sukretasharma9919 2 місяці тому

    Babe Ji nu Bhagwan ji koi dukh na devay. Tandrusti bhakhshe

  • @MuhammadIlyas-le3gd
    @MuhammadIlyas-le3gd Рік тому +8

    Love from lahnda Punjab

  • @gurbakshsingh7858
    @gurbakshsingh7858 Рік тому +4

    Very nice well done Mata ji

  • @Randhirsingh.
    @Randhirsingh. Рік тому +21

    L❤ve u Pakistan

    • @wvp2491
      @wvp2491 4 місяці тому +1

      We love you our brave Punjabi Sikh brothers and sisters.

  • @dawindersinghrathore4395
    @dawindersinghrathore4395 Рік тому +3

    Bebe ji love you bahut saara

  • @guljarsingh9726
    @guljarsingh9726 Рік тому +5

    Kash dono mulk ik ho jan🙏

    • @Person12762
      @Person12762 Рік тому +2

      Gujar singh ap ko maloom hona chahiay Pakistan angrezoun nay apnay mufad kay liay banaya tha jis say Sara hindustan aur saray hindustan kay log zulm say maray gay thay yeh angrezoun kee sazish thee

  • @longlivelogic8128
    @longlivelogic8128 4 місяці тому +1

    Peace and love from Punjab, Pakistan 💚🇵🇰

  • @KulwinderSingh-tr4sb
    @KulwinderSingh-tr4sb 4 місяці тому +1

    Punjabi pyaar de bhukhe hunde aa ki lehnda te ki charda eh punjab va ehnu n vandi😢😢😢😢

  • @Aqsaarif-i7g
    @Aqsaarif-i7g 7 днів тому

    0:15 ❤❤❤I really love you paji big fan from Pakistan

  • @AbdulKhan-kj5mk
    @AbdulKhan-kj5mk Рік тому +4

    Waheguru ji ena piyaar🙏🙏🙏

  • @Quest3669
    @Quest3669 2 місяці тому +1

    Bada dil punjab ka .....bebe jeeti rahe 100 saal 😊🎉❤

  • @perminderbisran3905
    @perminderbisran3905 Рік тому +1

    Thank you veer ji 👍🙏

  • @EagleSinghVlogs
    @EagleSinghVlogs 4 місяці тому +1

    What gesture by baybayjee...on the contrary i have a question that why the partition happened. ??

  • @sanaullahbhatti1684
    @sanaullahbhatti1684 4 місяці тому

    Great mother .after long time I saw bhutti as well ❤❤

  • @swarnsingh3071
    @swarnsingh3071 Рік тому +2

    I am just awestruck and wordless.

  • @AjmalKhan-yf4vo
    @AjmalKhan-yf4vo Рік тому +2

    ❤❤❤❤ kya bhai jaan aap Pakistan mein hai Jay India mein wapas chale gaye ho aap bata ❤❤❤❤❤❤

  • @azharnawazchatha6160
    @azharnawazchatha6160 Рік тому +5

    Love ❤from Pakistan gujranwala

  • @scg8983
    @scg8983 Рік тому +4

    Ba,would. Babey.... Sandhu Sahab.....Khali. Rod nahi leyay.....Babey ne. Mohabbatan di. Potli ban ti... Khush raho. Sandhu Sahab

  • @pargatsingh3637
    @pargatsingh3637 Рік тому +3

    Chardi klach raho sda abaad rho sjno love you

  • @randhirbal9502
    @randhirbal9502 Рік тому +3

    Mere Bapu ji v Pakistan (chak No 287 mintgumri, (pakpattan) ton aaye c (Vill+Po,Sathiala (Amritsar) 😢😢😢😢

  • @KulwinderSingh-dc6be
    @KulwinderSingh-dc6be 3 місяці тому

    Very great Good job vir i solute Pakistani mata Majidan bibi

  • @gshara1
    @gshara1 Рік тому +1

    ਵਾਹਿਗੁਰੂ ਜੀ ਮਿਹਰ ਕਰੋ ਜੀ ਬੇਬੇ ਜੀ ਤੇ ਅਤੇ ਲੰਬੀਆਂ ਉਮਰਾਂ ਬਖਸ਼ੋ ਜੀ। 🙏

  • @makhan4254
    @makhan4254 Рік тому +1

    Waheguru mehar karay
    God bless mata ji....

  • @blackswan6963
    @blackswan6963 Рік тому

    Great old ;ady.....dont see them anymore in E Punjab !! GOD BLESS !!

  • @AnwarKhan-jj2ud
    @AnwarKhan-jj2ud Рік тому +2

    Bahut sohni vedio ❤

  • @BakshishSingh-t6u
    @BakshishSingh-t6u 3 місяці тому

    Love you maata jii. Aapa ek he hna PANJABE EK DESH PANJAB🎉❤😢🎉❤

  • @khawarmurid5146
    @khawarmurid5146 4 місяці тому

    Salute to such people. Great respect and love.

  • @YuviSingh-ji3li
    @YuviSingh-ji3li Рік тому +5

    Very nice ji

  • @SukhwinderKaur-en9iv
    @SukhwinderKaur-en9iv Рік тому +4

    Bebe ji ko slaam te ghutt k jaffi

  • @HarjinderSingh-rk5gf
    @HarjinderSingh-rk5gf Рік тому +4

    Very nice vedeo batala

  • @markgill7284
    @markgill7284 Рік тому +1

    Sade deso aye tusi put, ma nahi lene paisse. Bebe da pyar kai lakha ruppe to changa ha. Sab Punjabi apis vich bhara han.

  • @bhupindermasih4009
    @bhupindermasih4009 2 місяці тому

    My mother name is majida love you Mata ji

  • @bhupinderarora3756
    @bhupinderarora3756 Рік тому +2

    Waheguru Mehar Kari mere malka
    Eho jia manjar pher kadi na hove 🙏