ਕੁਲਦੀਪ ਮਾਣਕ, ਕਰਤਾਰ ਰਮਲਾ,ਮੁਹੰਮਦ ਰਫੀ ਸਾਹਿਬ ਅਤੇ ਰਣਜੀਤ ਕੌਰ ਦਾ ਫੁੱਲ ਈ ਪੀ - ਰਿਕਾਰਡ ਨੰਬਰ 7EPE 11058

Поділитися
Вставка
  • Опубліковано 24 сер 2024
  • ਸਾਈਡ ਏ
    1. ਸਾਥੋਂ ਨੀ ਮੱਝੀਂ ਚਾਰ ਹੁੰਦੀਆਂ।
    ਗਾਇਕ - ਕੁਲਦੀਪ ਮਾਣਕ, ਕਰਤਾਰ ਰਮਲਾ ਅਤੇ ਸਾਥੀ।
    2. ਹੱਸ ਬੱਲੀਏ।
    ਗਾਇਕ ਅਤੇ ਗਾਇਕਾ - ਮੁਹੰਮਦ ਰਫੀ ਸਾਹਿਬ ਅਤੇ ਰਣਜੀਤ ਕੌਰ।
    ਸਾਈਡ ਬੀ
    1. ਤੇਰਾ ਕੋਈ ਨਹੀਓਂ ਬੇਲੀ।
    ਗਾਇਕ - ਮੁਹੰਮਦ ਰਫੀ ਸਾਹਿਬ।
    ਲੇਖਕ - ਬਾਬੂ ਸਿੰਘ ਮਾਨ।
    ਸੰਗੀਤ - ਮੁਹੰਮਦ ਸਦੀਕ।
    ਕੰਪਨੀਂ - ਐਚ ਐਮ ਵੀ - ਹਿਜ਼ ਮਾਸਟਰਜ ਵਾਇਸ।
    ਸਾਲ - 1979

КОМЕНТАРІ • 35

  • @sidhurureke
    @sidhurureke 2 місяці тому +13

    ਟਾਈਟਲ ਦਾ ਪੂਰਾ ਹੀ ਭੁਲੇਖਾ ਪਾਇਆ ਹੋਇਆ ਲੱਗਦੈ ਗਰੇਵਾਲ ਸਾਹਿਬ ਪਰ ਫਿਰ ਵੀ ਕੰਪਨੀ ਆਪਾਂ ਨੂੰ ਭਾਲ ਨਾ ਲਵੇ ਕਿਤੇ ਦੇਖੀ ਜਾਂਦੀ ਆ❤❤❤❤❤❤

  • @rameshrafi1313
    @rameshrafi1313 26 днів тому +1

    The Great Ustad Mohammad Rafi Sahib Ji... Love You Rafi Sahib Ji...❤❤❤
    Kal nu 31 July da Kala din aa jis din Rafi Sahib Ji ne Duniya nu Alwida kiha si😢😢😢
    Miss You Ustad Mohammad Rafi Sahib Ji...😢😢😢

  • @singhbalvir7453
    @singhbalvir7453 26 днів тому +1

    Ramla ji manak saab de nal geya first song, bhut nice ❤❤❤❤❤❤

  • @KuldeepsinghSingh-io4cp
    @KuldeepsinghSingh-io4cp 2 місяці тому +10

    ਬਹੁਤ ਵਧੀਆ ਈ ਪੀ ਬਾਈ ਜੀ।
    ਨਾਲ ਹੀ ਇੱਕ ਬੇਨਤੀ ਹੈ ਕਿ ਮਾਣਕ ਜੀ ਦੀਆਂ ਕੈਸਿਟਾਂ ਵੀ ਅਪਲੋਡ ਕਰ ਦਿੱਤੀਆਂ ਜਾਣ ਤਾਂ ਬਹੁਤ ਧੰਨਵਾਦ ਹੋਵੇਗਾ।

  • @lalsinghbhagat9480
    @lalsinghbhagat9480 29 днів тому +1

    Very nice song saida jogan super hit punjabi movie good music. An sweet memories. ❤❤❤❤❤❤❤❤❤

  • @Boparai_99
    @Boparai_99 2 місяці тому +4

    ਵਧੀਆ EP ਬਾਈ ਜੀ

  • @gurdeepsran604
    @gurdeepsran604 4 дні тому +1

    very.good.song.sada.jogan.

  • @raghbirsinghbagri6054
    @raghbirsinghbagri6054 Місяць тому +4

    ਬਾਈ ਜੀ ਤੁਹਾਡੇ ਵੱਲੋਂ ਲੋਡ ਕੀਤੇ ਗਾਣੇ ਸੁਣ ਕੇ ਨਜਾਰਾ ਆ ਜਾਂਦਾ ਹੈ, ਧੰਨਵਾਦ ਜੀ।

  • @jassisidhu8601
    @jassisidhu8601 Місяць тому +5

    ਸੈਦਾਂ ਜੋਗਨ ਫ਼ਿਲਮ ਦੇ ਸਾਰੇ ਗੀਤ ਅਪਲੋਡ ਕਰੋ ਜੀ। ਫਿਰ ਵੀ ਬਹੁਤ ਵਧੀਆ ਕੋਸ਼ਿਸ਼ ਜੀ।

  • @RajanSharma-wb2jb
    @RajanSharma-wb2jb 2 місяці тому +3

    Thanku so much paramjeet ji rafi sahab de song upload kite

  • @jagdevbawa6577
    @jagdevbawa6577 2 місяці тому +4

    ਗਰੇਵਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ
    ਬਹੁਤ ਵਧੀਆ ਅਵਾਜ ਤੁਹਾਡੇ ਵੱਲੋਂ ਪਾਏ ਰਿਕਾਰਡ ਦੀ ❤❤

  • @RajanSharma-wb2jb
    @RajanSharma-wb2jb 2 місяці тому +3

    Bohat wadiya quality ep recording di

  • @jagsidhu1
    @jagsidhu1 25 днів тому +1

    love this time love panjab

  • @babusingh1985
    @babusingh1985 Місяць тому +3

    Thank you Grewal Sahib

  • @GaggiUstad
    @GaggiUstad 2 місяці тому +3

    Neic bro

  • @binderkakrala6677
    @binderkakrala6677 Місяць тому +1

    ❤❤❤❤🎉🎉🎉🎉

  • @rupindersidhu
    @rupindersidhu 2 місяці тому +3

    Very nice Bai ji 👌👌

  • @sukhdarshansingh9093
    @sukhdarshansingh9093 26 днів тому

    Good song

  • @ANOOPSINGHSIDHUofficial
    @ANOOPSINGHSIDHUofficial Місяць тому +2

    Very nice all songs ❤

  • @BhupinderSingh-cu5mc
    @BhupinderSingh-cu5mc Місяць тому +2

    ਸੈਦਾਂ ਜੋਗਣ ਫਿਲਮ ਦੇ ਸਾਰੇ ਹੀ ਗੀਤ ਼ਅਪਲੋਡ ਕਰ ਸਕਦੇ ਹੋ ਤਾਂ ਜਰੂਰ ਕਰੋ ਜੀ

  • @parmjitsingh2594
    @parmjitsingh2594 Місяць тому +2

    Awaaz vadia

  • @harpreet2331
    @harpreet2331 2 місяці тому +2

    Thanks HMV

  • @RajanSharma-wb2jb
    @RajanSharma-wb2jb 2 місяці тому +3

    Hor songs upload kro rafi sahab de

  • @BalvirSingh-pl4zt
    @BalvirSingh-pl4zt Місяць тому +2

    ❤❤❤❤❤❤❤

  • @parminder2291
    @parminder2291 Місяць тому +2

    Beautiful song

  • @pardeepsingh1100
    @pardeepsingh1100 Місяць тому +1

    Very good song

  • @sukhmandersinghbrar1716
    @sukhmandersinghbrar1716 Місяць тому +1

    verygood song

  • @user-iu9od4br9v
    @user-iu9od4br9v Місяць тому +2

    पूरे गाने नहीं है

  • @BalvirSingh-pl4zt
    @BalvirSingh-pl4zt Місяць тому +2

    🎉🎉🎉🎉🎉

  • @gurjitgrewal8832
    @gurjitgrewal8832 2 місяці тому +3

    Nice song