Weekend Classic Radio Show | Kartar Ramla Special | HD Songs | Rj Khushboo

Поділитися
Вставка
  • Опубліковано 29 гру 2024

КОМЕНТАРІ • 546

  • @saregamapunjabi
    @saregamapunjabi  8 місяців тому +71

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ua-cam.com/video/T4zRGrtwm0I/v-deo.html

    • @sukhwantsukhiofficial
      @sukhwantsukhiofficial Місяць тому +1

      I sing a song with him where is the name of me . Change the name or I lawsuit in court. . This is a total disrespect for me by the Saregama Punjab and I didn’t like it either you contribute only and make a radio show . I also sing with her. Where is my name? Why are you supporting always the male where the female will be go if you don’t support the female That is totally disrespected by the Saregama Punjabi. Soon I will lawsuit the Saregama Punjabi for my claims of the songs. They never give me no money and got 1 million views and I will take you to the court.

    • @sukhwantsukhiofficial
      @sukhwantsukhiofficial Місяць тому

      When are you going to lawsuit this Saregama Punjabi first of all they never give me no royalty shares of my song and when I was sing this song for like HMB before I was like 12 to 16 years old and you don’t have no sign and signature from from me so be ready when I going to lawsuit you .

    • @SukhjeetGill-et3bl
      @SukhjeetGill-et3bl Місяць тому

      Z😅युज़ Fvfbxz😅😅f😅z😅😅😅t६६zz६zztxxzS😅८adzy😅😅r६६y😅z😅yf😅z६evvd😮😅😮😅😅😅f😅😮८z😅😅😮जज, ज़े ६😅😅😅ज़ीज़र z"%

  • @JagtarSingh-ej6kz
    @JagtarSingh-ej6kz Рік тому +11

    ਲਵ ਯੂ ਕਰਤਾਰ ਰਮਲਾ ਲਵ ਯੂ ਚਰਨਜੀਤ ਆਹੂਜਾ ਜੀ js galian nadampur

  • @nirmalsingh-xu2ze
    @nirmalsingh-xu2ze 5 років тому +10

    ਬਹੁਤ ਵਧੀਅਾ ੳੁਪਰਾਲਾ ਖੁਸ਼ਬੂ ਜੀ

  • @GurpreetSingh-bp1uc
    @GurpreetSingh-bp1uc 4 місяці тому +2

    ਖੂਬਸੂਰਤ ਲੋਕ ਖੂਬਸੂਰਤ ਰਿਸ਼ਤੇ ਖੂਬਸੂਰਤ ਸਮੇਂ ਖੂਬਸੂਰਤ ਗੀਤ ਉਹ ਦਿਨ ਮੁੜਕੇ ਨੀ ਆਉਣੇ ਜੀ

  • @jogindersinghjoginder896
    @jogindersinghjoginder896 2 роки тому +3

    ਰਮਲਾ ਜੀ ਦੇਦੋ ਗਾਣੇਸੁਣਕੇ ਬਚਪਨ ਦੇ ਦਿਨ ਯਾਦ ਆਏ ਹਨ

  • @nirmalchoudhary2500
    @nirmalchoudhary2500 3 роки тому +9

    ਵਾਹ ਜੀ ਵਾਹ ਛਿੰਦਾ ਜੀ ਕਮਾਲ ਕਮਾਲ ਕਮਾਲ ਰਮਲਾ ਸਾਹਿਬ ਵੀ ਬੱਲੇ ਬੱਲੇ ਬੱਲੇ ਜਮਾਂ ਹੀ ਸਿਰਾ ਕਰ ਦਿੱਤਾ ਜੀ

  • @JagrajSraj
    @JagrajSraj 3 місяці тому +3

    ਰਮਲੇ ਦੇ ਗੀਤ ਠੇਸ ਪੰਜਾਬੀ ਭਾਸ਼ਾ ਵਿਚ ੱਹਨ ਜੀਜਾ ਸਾਲੀ ਦੇ ਗੀਤ ਨੇਂ ਰਮਲੇ ਨੂੰ ਮਸ਼ਹੂਰ ਗਾਇਕਾ ਵਿੱਚ ਸ਼ਾਮਲ ਕੀਤਾ ਗਿਆ ਸੀ ❤

  • @sahota-qv3fy
    @sahota-qv3fy 3 роки тому +6

    My favoret singer ne Kartar Ramla ji,aapji ne bahut vadhia uprala keeta hai purane klakaran nu pesh karke.Thankyou.

  • @gurmukhkahlon7138
    @gurmukhkahlon7138 4 роки тому +3

    ਉਸਤਾਦ ਕਰਤਾਰ ਸਿੰਘ ਰਮਲਾ ਜੀ ਨਹੀਂ ਕਿਸੇ ਨੇ ਬਣ ਜਾਣਾ

  • @jagbirkaddon2858
    @jagbirkaddon2858 3 роки тому +4

    thanku khusbo

  • @desrajsagar7972
    @desrajsagar7972 6 років тому +14

    ਸਲੂਟ ਰਮਲਾ ਜੀ ਤੇ ਬੀਬਾ ਸੁਖਵੰਤ ਜੀ ਨੂੰ,,,,ਬਹੁਤ ਸੋਹਣੀ ਪੇਸ਼ਕਾਰੀ

  • @Deollivegaming
    @Deollivegaming 2 роки тому +5

    ਫੁੱਲ ਸੁਪਰ ਸਟਾਰ ਸੀ ,ਵੱਖਰੇ ਅੰਦਾਜ਼ ਵਾਲਾ ਗਾਇਕ ਸੀ।

  • @Balkarsingh-rq1yl
    @Balkarsingh-rq1yl 4 роки тому +3

    ਬਹੁਤ ਵਧੀਆ ਤਰੀਕਾ ਹੈ ਖੁਸਬੂ ਜੀ ਧੰਨਵਾਦ ਜੀ

  • @balvirsinghbalvirsingh3279
    @balvirsinghbalvirsingh3279 4 роки тому +15

    ਵਾਹ ਜੀ ਵਾਹ! ਪੁਰਾਣੇ ਗਾਣਿਆਂ ਨੂੰ ਬਹੁਤ ਵਧੀਆ ਲੜੀ ਵਿਚ ਪਰੋਇਆ ਹੈ।ਖੁਸ਼ਬੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @charanjeetsingh6138
    @charanjeetsingh6138 2 роки тому

    ਕਰਤਾਰ ਰਮਲਾ ਜਿੰਦਾਬਾਦ।ਅਮਰ ਰਹੇਗਾ ।ਧੰਨਵਾਦ ਖੁਸ਼ਬੂ ਜੀ

  • @brarjagrooproopabrar4268
    @brarjagrooproopabrar4268 6 років тому +40

    ਸਦਾ ਬਹਾਰ ਗੀਤ, ਕਰਤਾਰ ਸਿੰਘ ਰਮਲਾ ਜੀ, ਮੇਰੇ ਸ਼ਹਿਰ ਫਰੀਦਕੋਟ ਵਿਖੇ ਤੋਂ ਹਨ,
    ਬੜੇ ਹੀ ਵਧੀਆ ਇਨਸਾਨ ਹੈ,

    • @harrisingh7169
      @harrisingh7169 5 років тому +2

      ਕਰ ਤਾਰ ਸਿਘ ਰਮਲਾ ਦਾ ਕੋੲੀ ਹੋਰ ਵਖਰਾ ਨਹੀ

    • @JAGJEETSingh-lv1dm
      @JAGJEETSingh-lv1dm 5 років тому +1

      ਵੀਰ ਜੀ,ਕੀ ਸੂਖਵੰਤ ਕੌਰ ਸੁੱਖੀ ਜੀ ਨਾਲ ਅਖਾੜਾ ਲਾ ਸਕਦੇ ਨੇ?
      ਜਰੂਰ ਦੱਸਣਾ ਜੀ!
      ਧੰਨਵਾਦ ਵੀਰ ਜੀ,

  • @bishanchand6908
    @bishanchand6908 4 роки тому +7

    ਸ਼ਾਨਦਾਰ ਤੇ ਵਧੀਆ. ਖੁਸ਼ ਰਹੋ ਜੀ.

  • @indergill2710
    @indergill2710 3 роки тому +13

    ਵਿਰਲੇ ਹੀ ਜੰਮਦੇ ਨੇ ਕਰਤਾਰ ਰਮਲੇ
    ਵਰਗਾ ਕਲਾਕਾਰ ਬਚਪਣ ਜਾਦ ਆ ਏ
    ਸੁਣਕੇ👌👌👌👌😘😘😘

  • @gorasandhu1186
    @gorasandhu1186 2 роки тому

    ਕਰਤਾਰ ਰਮਲਾ ਰਹਿੰਦੀ ਦੁਨੀਆ ਤਕ ਅਮਰ ਰਹੂ

  • @jagseernumberdar8827
    @jagseernumberdar8827 4 роки тому +33

    ਵਾਹ, ਕਿਆ ਨਜ਼ਾਰਾ ਸੀ ਜਦੋਂ ਅਖਾੜੇ ਵੀ ਸੁਣਦੇ ਹੁੰਦੇ ਸੀ ਬੜਾ ਹੀ ਇਕੱਠ ਹੁੰਦਾ ਸੀ ਇਹ ਸਮਾਂ ਮੁੜ ਵਾਪਸ ਨਹੀਂ ਆਉਣਾ ਦੋਸਤੋ

  • @rajinderpal3746
    @rajinderpal3746 5 років тому +6

    ਧੰਨਵਾਦ ਖੁਸ਼ਬੂ ਮੈਡਮ ਪੁਰਾਣੇ ਗਾੲੀਕਾਂ ਵਾਰੇ ਜਾਣਕਾਰੀ ਦੇਣ ਲੲੀ

  • @gurjeetnial7517
    @gurjeetnial7517 5 років тому +26

    ਰੂਹ ਖੁਸ਼ ਹੋ ਗਈ ਪੁਰਾਣੇ ਗੀਤ ਸੁਣ ਕੇ

    • @charanjeetsingh6138
      @charanjeetsingh6138 2 роки тому

      ਰੂਹ ਖੁਸ਼ ਹੋ ਗੲਈ ਖੁਸ਼ਬੂ ਜੀ ਧੰਨਵਾਦ।

  • @babbudhaliwal3766
    @babbudhaliwal3766 4 роки тому +16

    ਵਾਹ ਜੀ ਵਾਹ ਕਿਆ ਬਾਤ ਐ ਜਮਾਂ ਸਿਰਾ ਜਮਾਂ ਅੱਤ ਕਰਤਾਰ ਰਮਲਾ ਜੀ ਦੀ ਗਾਇਕੀ ਇਹ ਗੀਤ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਖੁਸ਼ਬੂ ਜੀ ਤੁਹਾਨੂੰ ਇੱਕ ਬੇਨਤੀ ਐ ਕੇ ਕੁਲਦੀਪ ਪਾਰਸ ਦੇ ਗੀਤ ਵੀ ਜ਼ਰੂਰ ਅੱਪਲੋਡ ਕਰੋ ਆਪ ਜੀ ਦੇ ਧੰਨਵਾਦੀ ਹੋਵਾਂਗੇ

  • @kakasingh6295
    @kakasingh6295 4 роки тому +4

    I'm big fan of kartar ramla @ sukhwant sukhi ji....tohada bahot dhanwad mam jo eh program startkrya... I'm soo happy thanks so much..

  • @gorasandhu1186
    @gorasandhu1186 2 роки тому

    ਕਰਤਾਰ ਰਮਲਾ ਰਹਿੰਦੀ ਦੁਨੀਆ ਤਕ ਅਮਰ ਰਹੋ

  • @pappimaholi2462
    @pappimaholi2462 3 роки тому

    ਹੁਣ ਵੀ ਸੱਭਿਆਚਾਰਕ ਖੁਸ਼ਬੂ ਵਿਖੇਰਦੇ ਨੇ ਇਹਨਾਂ ਜੋੜੀਆਂ ਦੇ ਗਾਏ ਗੀਤ, ਜਿਵੇਂ ਮੁੱਖ ਤੌਰ ਤੇ ਸਦੀਕ ਜੋੜੀ ਦੀਦਾਰ ਸੰਧੂ ਜੋੜੀ ਰਮਲਾ ਜੋੜੀ ਸੁਰਿੰਦਰ ਛਿੰਦਾ ਜੋੜੀ ਚਮਕੀਲਾ ਜੋੜੀ ਮਾਣਕ, ਯਮਲਾ ਜੀ, ਕੇ ਦੀਪ ਜਗਮੋਹਨ ਕੌਰ, ਜਸਵੰਤ ਸੰਦੀਲਾ ਪਰਮਿੰਦਰ ਸੰਧੂ, ਹਾਕਮ ਬਖਤੜੀਵਾਲਾ ਜੋੜੀ, ਸਰਦੂਲ ਨੂਰੀ ਜੀ,ਆਦਿ ਇਹਨਾਂ ਜੋੜੀਆਂ ਨੇ ਜਿਹੜੀਆਂ ਕਲਮਾਂ ਨੂੰ ਗਾਇਆ ਉਹ ਵੀ ਬਹੁਤ ਹੀ ਸ਼ਲਾਘਾਯੋਗ ਅਤੇ ਤੱਥਾਂ ਸਹਿਤ ਭਰਭੂਰ ਤੁੱਕ ਬੰਦੀ ਹੁੰਦੀ ਸੀ 👌 ਭਾਵੇਂ ਖੁਸ਼ਬੂ ਜੀਆਂ ਦੇ ਕਹਿਣ ਮੁਤਾਬਕ ਇਹਨਾਂ ਵਿੱਚੋਂ ਕੁਝ ਜੋੜੀਆਂ ਤੇ ਅਸੱਭਿਆਚਰਕ ਗਾਉਣ ਦੇ ਵੀ ਦੋਸ਼ ਲੱਗੇ,ਪਰ ਹੁਣ ਦੀ ਜ਼ਿਆਦਾਤਰ ਗਾਇਕੀ ਨਾਲੋਂ ਕਿਤੇ ਆਹਲਾ ਦਰਜੇ ਦੀ ਤੇ ਸਮਾਜਿਕ ਸੱਚ ਨੂੰ ਪੇਸ਼ ਕਰਦੀ ਸ਼ਬਦਾਬਲੀ ਤੇ ਗਾਇਕੀ ਸੀ 🙏 ਬਹੁਤ ਖੂਬ ਖੁਸ਼ਬੂ ਜੀ 👌 ਪ੍ਰਮਾਤਮਾ ਕਰੇ ਆਪ ਜੀਆਂ ਦੀ ਟੀਮ ਹਮੇਸ਼ਾ ਇਹੋ ਜਿਹੀਆਂ ਸੱਭਿਆਚਾਰਕ ਖੁਸ਼ਬੂਆਂ ਵਿਖੇਰਦੀ ਰਹੇ ਜੀ 🙏

  • @saregamapunjabi
    @saregamapunjabi  3 роки тому +1

    #PhoonkLe Balma Raat Bhar Bidi Ki Tarah out now!
    ua-cam.com/video/WZppkZpGFrc/v-deo.html
    #NiaSharma

  • @GillSaab-vd6ox
    @GillSaab-vd6ox Рік тому +5

    ਚਮਕੀਲੇ ਬਾਰੇ ਵੀ ਜਰੂਰ ਜਾਣ ਕਾਰੀ ਦਿਓ ਜੀ

  • @amansama9351
    @amansama9351 4 роки тому +20

    ਕਿਆ ਖੂਬਸੂਰਤੀ ਨਾਲ ਮੁੰਡੇ ਤੇ ਕੁੜੀ ਦੀ ਨੋਕ ਝੋਕ ਨਾਲ ਪੇਸ਼ ਕੀਤਾ ਗਿਆ
    ਪਰ ਅਫਸੋਸ ਇਹ ਗੀਤ ਹੁਣ ਕਦੇ ਲਾਈਵ ਸੁਣਨ ਨੂੰ ਨਹੀਂ ਮਿਲਣੇ

    • @JaspalSingh-zh8zw
      @JaspalSingh-zh8zw 4 роки тому +1

      /

    • @ChahalCom
      @ChahalCom 4 роки тому +2

      Taraagen at bath java ka na Joe to bath java at her key bhalda ga ga hor kl bhal ha

    • @manisarpanch077
      @manisarpanch077 3 роки тому

      akhada lgonde aa bai live sun skhde o

  • @darshansingh_shersinghpura
    @darshansingh_shersinghpura 4 роки тому +14

    ਕਰਤਾਰ ਰਮਲੇ ਨੇ ਜੀਰੋ ਗਰਾਊਂਡ ਤੋਂ ਉੱਪਰ ਉੱਠ ਕੇ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਆਖਰੀ ਸਮੇਂ ਤੱਕ ਰਾਜ ਕੀਤਾ।ਮੈਂ ਬਚਪਨ ਵਿੱਚ ਕਰਤਾਰ ਰਮਲੇ ਦਾ ਅਖਾੜਾ ਸੁਣਿਆ ਸੀ। ਮੇਰੇ ਦਿਲ ਵਿੱਚ ਭੱਖੜੇ ਦੇ ਕੰਡੇ ਵਾਂਗੂ ਖੁਭਿਆ ਪਿਆ ਨਵਾਂ ਆਇਆ ਸੀ ਪਰਮਜੀਤ ਸੰਧੂ ਨਾਲ ਜੋੜੀ ਜੋਬਨ ਤੇ ਸੀ।85,--86 ਦੀ ਗੱਲ ਹੋਣੀ ਆ। ਮੇਰਾ ਮਨਪਸੰਦ ਗਾਇਕ ਸੀ ਕਰਤਾਰ ਰਮਲਾ।

  • @Bahadurpurijagdish
    @Bahadurpurijagdish 2 роки тому +3

    ਇੱਕ ਵੱਡਾ ਕਲਾਕਾਰ ਸੀ ਰਮਲਾ ਜੀ। ਪਰ ਨਿਰਾਸ਼ਾਵਾਂ ਨੇ ਤਮਾਮ ਉਮਰ ਉਨ੍ਹਾਂ ਦਾ ਖਹਿੜਾ ਨੀ ਛੱਡਿਆ ।ਪਰ ਸਖਤ ਜਾਨ ਰਮਲੇ ਨੇ ਮੰਜਲਾਂ ਮਾਰੀਆਂ ।ਚੰਗੀ ਕਲਾ ਕਦੇ ਮਰਦੀ ਨੀ ਹੁੰਦੀ ।

  • @tarsembumrah9421
    @tarsembumrah9421 4 роки тому +11

    Fantastic weekend classic radio show. Very nice presentation by Khushboo. 👍👍👍

  • @yadwindersingh2253
    @yadwindersingh2253 3 роки тому +1

    ਮਿਰਜ਼ੇ ਸੰਗੋਵਾਲੀਆ ਦੀ ਸਾਰ ਨਹੀਂ ਲਈ ਬਾਈ ਰਮਲੇ ਨੇ ਗਰੀਬੀ ਚ ਈ ਮਰ ਗਿਆ ਵਿਚਾਰਾ

  • @GurpreetSingh-fv9px
    @GurpreetSingh-fv9px 6 років тому +22

    ਕਰਤਾਰ ਰਮਲਾ ਸੁਪਰ ਡੁਪਰ ਹਿਟ

  • @hardevsinghkotia6897
    @hardevsinghkotia6897 3 роки тому +4

    ਖੁਸ਼ਬੂ ਜੀ ਧੰਨਵਾਦ ਤੁਹਾਡਾ ਹੋਰ ਵੀ ਰਮਲਾ ਬਾਈ ਦੇ ਗੀਤ ਪੇਸ਼ ਕੀਤੇ ਜਾਣ ਆਪ ਦੇ ਉਪਰਾਲੇ ਦਾ ਸਵਾਗਤ ਹੈ ਕਿ ਮੈਨੂੰ ਮੇਰੇ ਬਚਪਨ ਦੀ ਯਾਦ ਕਰਵਾ ਕੇ ਰੋਣ ਨੂੰ ਮਜਬੂਰ ਕਰ ਦਿੱਤਾ ਚਾਲੀ ਬਾਲੀ ਸਾਲ ਪਿਛੇ ਯਾਦ ਗਈ ਜਦੋਂ ਮੈਂ 1977ਵਿਚ ਜਰਮਨੀ ਤੋਂ ਆਪਣੇ ਤਾਏ ਦੇ ਪੁੱਤ ਤੋਂ ਟੇਪ ਮੰਗਵਾਈ ਸੀ ਤੇ ਰਮਲਾ, ਮਾਣਕ, ਸਦੀਕ,ਸ਼ਿੰਦਾ, ਤੇ ਜੋਗਾ ਸਿੰਘ ਜੋਗੀ,ਮਸਤ,ਤੇ ਸਰੂਪ ਸਿੰਘ ਸੂਰਵਿੰਡ ਨੂੰ ਸੁਣਿਆ ਕਰਦਾ ਸੀ।ਧੰਨਵਾਦ ।

  • @bhagsingh5831
    @bhagsingh5831 2 роки тому +1

    ਖੂਸਬੂ ਜੀ ਬਹੁਤ ਵਧੀਆ ਉਪਰਾਲਾ ਹੈ

  • @KuldeepSingh-nm1mc
    @KuldeepSingh-nm1mc 4 роки тому +3

    Very very Thanks khushbu ji

  • @armanatkaur4819
    @armanatkaur4819 4 роки тому +44

    ਰਮਲਾ ਜੀ ਬਹੁਤ ਮਸ਼ਹੂਰ ਕਲਾਕਾਰ ਸੀ, ਲੋਕਾਂ ਨੂੰ ਇੰਨਾ ਚਾਅ ਹੁੰਦਾ ਸੀ, 10 ਮੀਲ ਤੱਕ ਤੁਰ ਕੇ ਇੰਨਾ ਦੇ ਅਖਾੜੇ ਸੁਣਨ ਲਈ ਜਾਂਦੇ ਸਨ, ਖੁਸ਼ਬੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਪੂਰੇ ਹਿੱਟ ਗੀਤ ਹਨ

  • @JaswinderSingh-z3e
    @JaswinderSingh-z3e 10 місяців тому +1

    Nice ❤

  • @lakhasingh9665
    @lakhasingh9665 5 років тому +3

    ਕਰਤਾਰ ਰਮਲਾ ਜੀ ਦਾ ਕੋਈ ਜਵਾਬ ਨਹੀਂ

  • @balwirsingh3278
    @balwirsingh3278 4 місяці тому

    ਬਹੁਤ ਹੀ ਵਧੀਆ ਜੀ

  • @rocksharma4409
    @rocksharma4409 7 років тому +19

    रमला ते सुखवंत कौर दी सुपर हिट जोडी रह चुकी दे वी सुपर हिट दिन हुंदे सी कया वात है जी

    • @gopalpal2408
      @gopalpal2408 4 роки тому +1

      ठंठंठंठंब्रठधब्रःखवः

    • @gopalpal2408
      @gopalpal2408 4 роки тому

      औफफाफौःऔफफौफ

    • @gopalpal2408
      @gopalpal2408 4 роки тому

      औफफौफफफौफफाफौआफौफफ

    • @sonuram3780
      @sonuram3780 4 роки тому

      @@gopalpal2408 kl m et

    • @sonuram3780
      @sonuram3780 4 роки тому

      @@gopalpal2408ommoo
      O.⁉️

  • @BalrajBajaj-vn7ge
    @BalrajBajaj-vn7ge 8 місяців тому

    ਬਹੁਤ ਹੀ ਵਧੀਆ ❤❤❤❤❤❤❤❤❤❤❤❤❤❤❤❤

  • @mohansinghbuall8954
    @mohansinghbuall8954 3 роки тому +2

    Khushbu thank you

  • @vikastalwandi8740
    @vikastalwandi8740 6 років тому +45

    ਪੰਜਾਬੀ ਲੋਕ ਗਾਇਕੀ ਦਾ ਥੰਮ 🌹ਕਰਤਾਰ ਰਮਲਾ🌹

  • @saregamapunjabi
    @saregamapunjabi  2 роки тому

    Feel the warmth of love with #InniSiGal starring #KaranKundrra and #AditiBudhathoki
    #InniSiGal #StebinBen
    ua-cam.com/video/9jkkrLY3NDE/v-deo.html

  • @rakeshchander9170
    @rakeshchander9170 3 роки тому +3

    .Chamkila and kartar Ramala No 1 Singers all World

  • @jasdevsingh6018
    @jasdevsingh6018 4 роки тому +4

    ਸਤਿ ਸ਼ੀ੍ ਅਕਾਲ,, ਖ਼ੁਸ਼ਬੂ ਜੀ
    ਤੁਹਡਾ ੲਿਹ ੳੁਪਰਾਲਾ ਮੈਨੂੰ ਬਹੁਤ ਪਸੰਦ ਅਾੲਿਅਾ

  • @saregamapunjabi
    @saregamapunjabi  2 роки тому +3

    ua-cam.com/video/-poXZLDQaOg/v-deo.html
    "Jaa Rahe Ho" out now.
    #MohsinKhan #AkankshaPuri

  • @saregamapunjabi
    @saregamapunjabi  2 роки тому +1

    The wedding song of the year #chadgayichadgayi out now!
    #nehakakkar #ammyvirk #sapnachoudhary #oyemakhna
    ua-cam.com/video/rnv7g2lF_Mw/v-deo.html

  • @kewalsingh6394
    @kewalsingh6394 Рік тому

    ਖੁਸ਼ਬੂ ਜੀ,ਮੈ ਉਸਤਾਦ ਰਮਲਾ ਜੀ ਹਰ ਰੋਜ ਗੀਤ ਸੁਣਦਾ ਹਾਂ, ਉਹਨਾਂ ਦਾ ਇੱਕ ਗੀਤ ਨੂੰ ਹਰ ਰੋਜ ਮੈ ਹਮੇਸ਼ਾ ਸੌਣ ਲੱਗਿਆਂ ਉਹ ਗੀਤ ਹੈ ਭੱਖੜੇ ਦੇ ਕੰਢੇ ਵਾਗੂ ਖੁਭਿਆ ਪਿਆ ਮੇਰੇ ❤ ਵਿੱਚ ਤੂੰ ਇਹ ਗੀਤ ਜਿਵੇਂ ਰਮਲਾ ਸਾਹਿਬ ਨੇ ਮੇਰੇ ਲਈ ਹੀ ਗਾਇਆ ਹੋਵੇ ਇਸ ਲਈ ਮੈ ਰਮਲਾ ਸਾਹਿਬ ਨੂੰ ਬਹੁਤ ਪਿਆਰ ਕਰਦਾ ਹਾਂ ਜੀ

  • @gurjeetpaink4605
    @gurjeetpaink4605 6 років тому +9

    Kartar ramla g........ 👌👌👌👌

  • @shergill9091
    @shergill9091 4 роки тому +4

    Swarn Singh apna ji de radio classic radio song and jewni 🙏🙏

  • @saregamapunjabi
    @saregamapunjabi  2 роки тому

    Shake a leg to the iconic song 'Sajna Hai Mujhe' with social media sensation 'Anjali Arora': ua-cam.com/video/OujmxOCqKGA/v-deo.html
    #SajnaHaiMujhe #AnjaliArora #ShrutiRane

  • @davinderghagga4849
    @davinderghagga4849 7 років тому +23

    ਸੁਪਰ ਡੁਪਰ ਹਿੱਟ ਸਿੰਗਰ ਨੇ ਕਰਤਾਰ ਰਮਲਾ ਜੀ

    • @punjabsingh7832
      @punjabsingh7832 6 років тому +2

      Davinder Ghagga ਵਧੀਆ ਲੱਗਾ ਹੈ

  • @sukhwantsinghsidhu6501
    @sukhwantsinghsidhu6501 6 років тому +19

    Kartar Ramla, ,,,,,,bahut khoob.

  • @windersingh2887
    @windersingh2887 5 років тому +8

    Bai yar eh banda kade v marn wala singer ni rehndi dunia tak Amar rehan wali avaj a ramla tan ramla e a
    Yar jehde aa dislike j kari jande a ehna lokan nu pata e ni lok gaike ki hunde a
    Eh tan Bai 👍👍💪💪

  • @tarsembumrah9421
    @tarsembumrah9421 4 роки тому +11

    Kartar Ramla 1947- 2020 passed away on March 18, 2020. RIP. A great duet singer. His duets with Sukhwant Kaur Sukhi, Kuldeep Kaur and Paramjit Sandhu were the favourite of one and all.

  • @LakhvirSingh-xc3qm
    @LakhvirSingh-xc3qm 5 років тому +4

    Ramla 22 ta he hi sirra👌👌👌👍👍👍

  • @combineloverz8361
    @combineloverz8361 6 років тому +6

    ਬਹੁਤ ਵਧੀਆ ਗੀਤ ਆ ਜੀ

  • @spam2555
    @spam2555 6 років тому +4

    sare song bot kaint h ena geeta nu kde bhulaya ni ja sakda

  • @hardevsinghkotia6897
    @hardevsinghkotia6897 3 роки тому +2

    ਸਚਾਈ ਹੈ ਕਿ ਜਦੋਂ ਰਮਲਾ ਨੂੰ ਸੁਣਦੇ ਹਾਂ ਬਾਬਾ ਤੇਰੇ ਇੰਜਣ ਤੇ ਬੈਠ ਜਾਂ ਕੇ ਨਾ ਸੁਖੀ ਦੀ14ਸਾਲ ਦੀ ਉਮਰ ਇਚ ਰਮਲਾ ਦੇ ਗੀਤਾਂ ਨੂੰ ਚਾਰ ਚੰਨ ਲਾਏ ਤੇ ਰਮਲਾ ਬਾਈ ਦਾ ਅੰਤ ਤੇ ਮਗਰੋਂ ਸਨਮਾਨ ਦੀ ਥਾਂ ਬੇਕਦਰੀ ਸੁਣ ਕੇ ਹੁਣ ਭੇਡਾਂ ਨਿਕਲਦੀਆਂ ਹਨ ਕਾਸ਼ ਕਿਤੇ ਹੁਣ ਵੀ ਰਮਲਾ ਬਦਲੇ ਗੀਤ ਲੈਕੇ ਸਟੇਜ ਲਾਉਂਦਾ ਨਹੀਂ ਜਮਣਾਂ ਹਿੱਕ ਦੇ ਜੋਰ ਨਾਲ ਲਾਈਵ ਗਾਉਣ ਵਾਲਾ ਰਮਲਾ ਮੁੜਕੇ ।।67ਸਾਲਾਂ ਦਾ ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।

  • @saregamapunjabi
    @saregamapunjabi  3 роки тому +2

    "Marjaawaan" from Akshay Kumar's "BellBottom" is here. Watch now
    ua-cam.com/video/RHuMV3R9M4w/v-deo.html

  • @MadanLal-gz7rq
    @MadanLal-gz7rq 5 місяців тому

    Khushboo ji sagit chon very2nice

  • @bittugurdaspuriawriter174
    @bittugurdaspuriawriter174 3 роки тому

    Bahut badhiya song maja a Gaya niyare Bali ke balle balle Karachi

  • @gursewaksingh7191
    @gursewaksingh7191 4 роки тому +4

    ਬਹੁਤ ਵਧੀਆ ਚੁਆਇਸ

  • @sukhvirsingh8002
    @sukhvirsingh8002 5 років тому +5

    ਵਧੀੁੁਅਾ ਜੀ

  • @HarpreetSingh-cs4sx
    @HarpreetSingh-cs4sx 6 років тому +20

    ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੋਹਣਾ ਗੋਨਦਾ ਸਿਰਾ

  • @saregamapunjabi
    @saregamapunjabi  2 роки тому +2

    #PyarDiwanaHotaHai cover by #Sanam out now!
    ua-cam.com/video/luHlf3aa6AM/v-deo.html

  • @saroopbawa6965
    @saroopbawa6965 4 роки тому

    ਗੀਤ ਮੂਹਰੇ ਸੇਅਰ ਤਾਂ ਹਮਲੇ ਦੇ ਮੂਹੋਂ ਹੀ ਸੱਜਦਾ ਸੀ

  • @sukhveersingh1063
    @sukhveersingh1063 6 років тому +4

    Sara geeta da khazana ik e jaga mil gya khoosbu g to *thanks g

  • @jaskarnsingh6255
    @jaskarnsingh6255 4 роки тому +8

    ਮਿਰਜਾ ਸੰਗੋਵਾਲੀਆ sirra ਗੀਤਕਾਰ

  • @balsingh2195
    @balsingh2195 4 роки тому +9

    Love you ramla ji

  • @kasmirsingh6647
    @kasmirsingh6647 Рік тому

    ਬਹੁਤ ਵਧੀਆ ਗੀਤ

  • @saregamapunjabi
    @saregamapunjabi  2 роки тому +1

    #diljitdosanjh koka is out now! ua-cam.com/video/ifHbjl0f36w/v-deo.html

  • @gsmaan4221
    @gsmaan4221 4 роки тому +3

    Very very nice ramla g

  • @balveersingh8687
    @balveersingh8687 4 роки тому

    ਸਭ ਤੋ 1 ਨੰਬਰ ਰਮਲਾਂ

  • @singhbaljit4152
    @singhbaljit4152 2 роки тому

    ਰਮਲਾ ਬਾਈ ਯਾਰਾ ਯਾਰ ਸੀ

  • @shergill9091
    @shergill9091 4 роки тому +4

    Kartar SAB ji👍👍👍👍👍

  • @jigarvirk6320
    @jigarvirk6320 3 роки тому +1

    Sirra singar Ramlal g

  • @gurjeetpaink4605
    @gurjeetpaink4605 6 років тому +3

    Sadda bahar...geet sadda bahar klakar.....very good

  • @harrisingh7169
    @harrisingh7169 5 років тому +6

    ਬਹੁਤ ਵਧੀਅਾ ਕੁੜੀੲੇ

  • @RajinderSingh-vd7if
    @RajinderSingh-vd7if 3 роки тому +2

    Ramla de gane purane to purane

  • @chardikla9937
    @chardikla9937 4 роки тому +7

    Good job

  • @gopigopi4401
    @gopigopi4401 4 роки тому +3

    Kaas main mar janda par Ramla ji jionde rahinde. Har pal dukh lagdai

  • @rocksharma4409
    @rocksharma4409 7 років тому +14

    आ गीत जिस दिन नवा आया सी उस दिन ऐह गीत सारी रात सुनिया सी पर सबर नही सी आया

  • @gsmaan4221
    @gsmaan4221 3 роки тому +7

    Love you ramla and sukhi ji🙏

  • @gurmaillal5084
    @gurmaillal5084 3 роки тому +6

    My favorite singer kartar Ramala'songs.

  • @punjablivenews--8682
    @punjablivenews--8682 6 років тому +2

    Bahut hi vadhiya ji

  • @tarsembumrah9421
    @tarsembumrah9421 4 роки тому +7

    Superb presentation. Hats off to you Ms presenter !

  • @jashansingh4184
    @jashansingh4184 7 років тому +18

    ਘੈਟ ਗਾਣੇ

  • @yadvinderbrar8221
    @yadvinderbrar8221 6 років тому +5

    yadvinder brar ਬਹੁਤ ਹੀ ਵਧੀਆ ਗੀਤ

  • @saregamapunjabi
    @saregamapunjabi  2 роки тому

    #HassKKude out now!
    #diljitdosanjh #sargunmehta #babebhangrapaundene
    ua-cam.com/video/cDAGHyqo_O4/v-deo.html

  • @RanjitSingh-ek1si
    @RanjitSingh-ek1si 2 роки тому

    Very nice kanu ji anchor 😁😁Khushbo

  • @vaddkhanaparlad4179
    @vaddkhanaparlad4179 4 роки тому

    ਰਮਲਾ ਤਾ ਰਮਲਾ ਸੀ

  • @tarsembumrah9421
    @tarsembumrah9421 4 роки тому +2

    Very good video👍👍👍💕💕🌹🌹

  • @harmindersingh8910
    @harmindersingh8910 6 років тому +12

    Loved you kartar ramla je tusi great ho je i loved your voices charnjit ahuja je best Music director India punjab World punjabi weekend classics radio show best 👌👌👌👌👌👌👌👌😍😍❤❤❤❤💘💘💘💘💘💘🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍💘💘💘🙏🙏🙏❤❤❤💘💘💘💘💘😍😍😍❤❤❤❤❤❤❤❤❤❤❤❤❤ please playing kuldip paras je song punjabi weekend classics radio show thanks lot je

  • @nydgamers6963
    @nydgamers6963 4 роки тому

    ਯਾਦਾਂ ਛॅਢ िਗਅਾ ਯਾਰ ਰਮਲਾ

  • @happysingh-uv4gt
    @happysingh-uv4gt 4 роки тому +2

    V.good show khushbu g

  • @SukhdevSingh-sh9uy
    @SukhdevSingh-sh9uy 3 роки тому +2

    ਬਾਈ ਜੈ ਔਲਾਦ ਚੰਗੀ ਹੁੰਦੀ ਤਾਂ ਸ਼ਾਇਦ ਕਰਤਾਰ ਰਮਲਾ ਸਾਡੇ ਵਿੱਚ ਹੁੰਦੇ।
    ਬਾਕੀ ਇੰਟਰਵਿਊ ਸੁਣ ਲਵੋ।
    ਸਾਰਾ ਕੁਝ ਪਤਾ ਲੱਗ ਜਾਵੇਗਾ

    • @SukhdevSingh-sh9uy
      @SukhdevSingh-sh9uy 3 роки тому

      ਮਿਰਜ਼ਾ ਸੰਗੋ ਵਾਲੀਆ ਅੱਤ ਸੀ