ਜੱਟ ਮਿਰਜ਼ਾ ਖਰਲਾਂ ਦਾ - ਫੁੱਲ ਐਲ ਪੀ - ਰਿਕਾਰਡ ਨੰਬਰ ECSD 3072 - ਸਾਲ 1983 - HMV Saregama

Поділитися
Вставка
  • Опубліковано 7 вер 2024
  • ਜੱਟ ਮਿਰਜ਼ਾ ਦਾਨਾਂ ਬਾਦ ਦੇ ਚੌਧਰੀ ਬਿੰਜਲ ਦਾ ਲਾਡਲਾ : ਸਾਹਿਬਾਂ ਸਿਆਲਾਂ ਦੇ ਖਾਨ ਖੀਵੇ ਦੀ ਧੀ ਲਾਡਲੀ,ਛੋਟੀ ਉਮਰੇ ਕੱਠੇ ਖੇਡੇ ਅਤੇ ਪੜੇ ਤੇ ਇੱਕ ਦੂਜੇ ਦੀਆਂ ਸ਼ਕਲਾਂ ਦਿਲਾਂ ਵਿੱਚ ਘਰ ਕਰ ਗਈਆਂ ਅਤੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਨਿੱਬੜੇ ।ਜਵਾਨੀ ਦੇ ਦਿਨਾਂ ਵਿੱਚ ਲੋਕਾਂ ਤੋਂ ਚੋਰੀ ਚੋਰੀ ਮਿਲ਼ਣ ਲੱਗੇ।ਇੱਕ ਦਿਨ ਚੌਧਰੀ ਬਿੰਜਲ ਦਾ ਸੁਨੇਹਾ ਮਿਰਜ਼ੇ ਨੂੰ ਮੁੜ ਦਾਨਾਂ ਬਾਦ ਲੈ ਜਾਂਦੈ।ਕਰਮੂ ਸਾਹਿਬਾਂ ਦੀ ਚਿੱਠੀ ਲੈ ਕੇ ਦਾਨਾਂ ਬਾਦ ਪੁੱਜਦੈ।ਮਿਰਜ਼ੇ ਦਾ ਸਾਹਿਬਾਂ ਨੂੰ ਸਿਆਲਾਂ ਤੋਂ ਲੈ ਜਾਣਾਂ।ਆਪਣੀ ਅਣਖ ਤੇ ਇੱਜਤ ਨੂੰ ਬਚਾਉਣ ਲਈ ਸ਼ਮੀਰੇ ( ਸਾਹਿਬਾਂ ਦਾ ਭਾਈ ) ਦਾ ਸਾਥੀਆਂ ਨੂੰ ਲੈ ਕੇ ਜੰਡ ਥੱਲੇ ਮਿਰਜ਼ੇ ਨੂੰ ਮਾਰ ਦੇਣਾਂ।ਤੇ ਖਾਲੀ ਘੋੜੀ ਦਾ ਦਾਨਾਂ ਬਾਦ ਪੁੱਜਣਾਂ।
    ਸਾਈਡ ਏ
    ਜੱਟ ਮਿਰਜ਼ਾ ਖਰਲਾਂ ਦਾ- ਭਾਗ 1
    ਸਾਈਡ ਬੀ
    ਜੱਟ ਮਿਰਜ਼ਾ ਖਰਲਾਂ ਦਾ- ਭਾਗ 2
    ਕਲਾਕਾਰ
    ਮਿਰਜ਼ਾ - ਸੁਰਿੰਦਰ ਛਿੰਦਾ
    ਸਾਹਿਬਾਂ - ਸੁਮਨ
    ਕਰਮੂ - ਸਨਮੁੱਖ ਸਿੰਘ ਆਜ਼ਾਦ
    ਖੀਵਾ ਖਾਨ - ਬੀ ਐਸ ਪਰਵਾਨਾਂ
    ਹਮੀਦੀ - ਐਚ ਐਸ ਗਿੱਲ
    ਫੱਤੂ - ਐਨ ਐਸ ਮਣਕੂ
    ਬੀਬੋ - ਸਵਿੱਤਰੀ
    ਛੱਤੀ - ਗੁਲਸ਼ਨ ਕੋਮਲ
    ਬੱਚਾ - ਸਚਿਨ ਆਹੂਜਾ
    ਬਾਬਾ ਅਤੇ ਖਾਨ ਸ਼ਮੀਰ - ਜਸਵਿਨ ਜੱਸੀ
    ਲੇਖਕ - ਹਰਦੇਵ ਦਿਲਗੀਰ
    ਸੰਗੀਤ - ਚਰਨਜੀਤ ਆਹੂਜਾ
    ਅਗਲੀ ਪੇਸ਼ਕਸ਼ - ਸਾਹਿਬਾਂ ਦਾ ਤਰਲਾ - ਕੁਲਦੀਪ ਮਾਣਕ

КОМЕНТАРІ • 36

  • @sidhurureke
    @sidhurureke 4 місяці тому +8

    ਜੱਟ ਮਿਰਜਾ ਖਰਲਾਂ ਦਾ ਤਵਾ ਅੱਜ ਵੀ ਓਨਾ ਵਧੀਆ ਲਗਦੈ ਸੁਰਿੰਦਰ ਛਿੰਦਾ ਜੀ ਦੀ ਦਮਦਾਰ ਅਵਾਜ ਚ ਜਿਨਾਂ ਕਿ 40 ਸਾਲ ਪਹਿਲਾਂ ਵਧੀਆ ਲਗਦਾ ਸੀ ਪੇਸ਼ ਹੈ ਸਾਡੇ ਵੱਡੇ ਵੀਰ ਗਰੇਵਾਲ ਸਾਹਿਬ ਵੱਲੋਂ ਇਹ ਐਲ ਪੀ.ਰਿਕਾਰਡ ਬਹੁਤ ਬਹੁਤ ਧੰਨਵਾਦ ਬਾਈ ਜੀ ਐਨੀ ਉਚ ਪਾਏ ਦੀ ਕੁਆਲਟੀ ਵਿੱਚ ਤੁਸੀਂ ਪਹਿਲੀ ਵਾਰ ਸੁਣੋਗੇ ਸਰੋਤ ਜਨੋ❤❤❤❤❤❤❤❤❤

  • @SurjeetSandhuSukhewala
    @SurjeetSandhuSukhewala 4 місяці тому +7

    ਚਮਕੀਲੇ ਦੀ ਮੂਵੀ ਆਉਣ ਕਰਕੇ ਇਹ ਸਾਰੇ ਕਲਾਕਾਰ ਫਿਰ ਤੋਂ ਸੁਰਜੀਤ ਹੋ ਗਏ ਹਨ । ਬਹੁਤ ਖੂਬਸੂਰਤ ਐਲ ਪੀ ਗਰੇਵਾਲ ਸਾਹਿਬ ।

  • @rupindersidhu
    @rupindersidhu 4 місяці тому +5

    Super hit lp baiji 👌👌

  • @user-ql7ou6mu6h
    @user-ql7ou6mu6h 4 місяці тому +6

    ਵਾਹ ਜੀ ਵਾਹ ਗਰੇਵਾਲ ਸਾਹਿਬ ਕਮਾਲ ਦਾ ਅਪੇਰਾ ਪੇਸ਼ ਕੀਤਾ ਹੈ ਛਿੰਦਾ ਜੀ ਦਾ ਬਹੁਤ ਚੱਲਿਆ ਸੀ ਇਹ ਐਲ ਪੀ ਧੰਨਵਾਦ ਵੀਰ ਜੀ 📢🪕🪕🪕🪕🎸🎺🪘

  • @simranjeet5925
    @simranjeet5925 4 місяці тому +5

    ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਬ ਦੇ ਸੰਗੀਤ ਦਾ ਕਮਾਲ ਅਲਫਾਜ ਦੇਵ ਥਰੀਕੇ ਦੇ ਅਵਾਜ ਛਿੰਦੇ ਦੀ ਵਾਹ ਕਿਆ ਬਾਤਾਂ ❤❤❤❤❤

  • @kamaljit8482
    @kamaljit8482 4 місяці тому +7

    ਗਰੇਵਾਲ ਸਾਹਿਬ ,ਅਵਾਜ ਦੀ ਕੁਆਲਿਟੀ ਬਹੁਤ ਵਧੀਆ ਆ ਜੀ

  • @BalvirSingh-pl4zt
    @BalvirSingh-pl4zt 4 місяці тому +4

    VERY NICE SONG BHAI JI

  • @jagdevbawa6577
    @jagdevbawa6577 4 місяці тому +5

    ਗਰੇਵਾਲ ਸਾਹਿਬ ਜੀ ਇਸ ਰਿਕਾਰਡ ਦੀ ਕਿਤਾਬ ਵੀ ਬਹੁਤ ਪੜਦੇ ਰਹੇ ਹਾਂ ਜੀ ਬਹੁਤ ਵਧੀਆ ਰਿਕਾਰਡ ਅਪਲੋਡ ਕੀਤਾ ਹੈ ਜੀ ਧੰਨਵਾਦ ਜੀ 🙏🙏📢📢🎤🎤

    • @paramjeetgrewal3222
      @paramjeetgrewal3222  4 місяці тому

      ਸ਼ੁਕਰੀਆ ਬਾਈ ਜੀ ਲਗਾਤਾਰ ਜੁੜੇ ਰਹਿਣ ਲਈ।

  • @KuldeepSingh-dg1ml
    @KuldeepSingh-dg1ml 4 місяці тому +5

    ਬਹੁਤ ਹੀ ਵਧੀਆ ਮੇਰਾ ਪਸੰਦੀਦਾ ਰਿਕਾਰਡ ਹੈ

  • @iqbaldhaliwaldeharka
    @iqbaldhaliwaldeharka 4 місяці тому +5

    ਬਹੁਤ ਵਧੀਆ ਜੀ

  • @GaggiUstad
    @GaggiUstad 4 місяці тому +5

    Supar hits a good

  • @DhddjdjJdjddbdbdjdj-rr7fo
    @DhddjdjJdjddbdbdjdj-rr7fo 4 місяці тому +4

    Very thankful Bhai g

  • @DhddjdjJdjddbdbdjdj-rr7fo
    @DhddjdjJdjddbdbdjdj-rr7fo 4 місяці тому +4

    Very good Bhai g

  • @laddikhanna4465
    @laddikhanna4465 4 місяці тому +4

    Wah wah kya song

  • @jagarsingh8091
    @jagarsingh8091 4 місяці тому +4

    Very good song g

  • @nirmalghuman6077
    @nirmalghuman6077 4 місяці тому +3

    ਗਰੇਵਾਲ ਸਾਹਿਬ ਬਹੁਤ ਈ ਕਮਾਲ ਦੇ ਰਿਕਾਰਡ ਪਏ ਹੋਏ ਨੇ ਤੁਹਾਡੇ ਇਸ ਚੈੱਨਲ ਤੇ
    ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਆ ਇਹ ਸਾਰੇ ਰਿਕਾਰਡ ਸੁਣਨੇ ਨੇ,ਉਹ ਵੀ ਹੈੱਡਫੋਨ ਲਗਾ ਕੇ😍😍😍
    Thank u so much Grewal bai👍👍👍

  • @bootawarring7005
    @bootawarring7005 4 місяці тому +4

    Very good

  • @gurjitgrewal8832
    @gurjitgrewal8832 4 місяці тому +4

    Very nice kissa

  • @kamaljit8482
    @kamaljit8482 4 місяці тому +6

    ਸੁਰਿੰਦਰ ਛਿੱਦੇ, ਦਾ ਰਿਕਾਰਡ, ਮੁੰਡਾ ਪੱਟ ਤਾ ਪਟੋਲੇ ਦੀ ਬਲੋਰੀ ਅੱਖ ਨੇ, ਵੀ ਅਪਲੋਡ ਕਰਨਾ ਜੀ, ਧੰਨਵਾਦ

  • @harpreet2331
    @harpreet2331 4 місяці тому +4

    Kissa vi sohna, naal di naal jo details ditti hae oh taan man nu moh gaye

  • @balwindersinghbawa5919
    @balwindersinghbawa5919 4 місяці тому +3

    Very good song

  • @user-ex5hg4qm1t
    @user-ex5hg4qm1t 4 місяці тому +4

    ਸਮਾਂ ਨਿੱਕਲ ਚੁੱਕਾ ਹੈ

  • @PartapSingh-yq4wq
    @PartapSingh-yq4wq Місяць тому +1

    🎉

  • @sukhdarshansingh9093
    @sukhdarshansingh9093 3 місяці тому +1

    Eh hae asli purana sabbeyachar

  • @karmindersidhu9335
    @karmindersidhu9335 4 місяці тому +3

    Very.sweet.voice.of.gulshanit.can.be.saiba.the.voicewill
    Be
    Swert

  • @DhddjdjJdjddbdbdjdj-rr7fo
    @DhddjdjJdjddbdbdjdj-rr7fo 4 місяці тому +4

    Very nice bhai g