JATTI CHITLE KABOOTER-ਮੱਸਿਆ ਤੇ ਨਾ੍ਉਣ-ਖੱਟ ਕੇ ਲਿਆਦਾ MOHD SIDDIQ RANJIT KAUR-1978-FULL EP SUP 7-6 SONGS

Поділитися
Вставка
  • Опубліковано 8 бер 2024
  • LYRICS:: BABU SINGH MAAN-GURMUKH SINGH GILL-SURJIT SINGH DHILLON
    MUSIC:: KESAR SINGH NARULA
    OLD IS GOLD
    ORIGINAL SOUNDS RECORDING MUSIC
    FULL EP SUPER 7 - SIX TRACKS
    ਪੰਜਾਬੀ ਗਾਇਕੀ ਦਾ ਦੁਰਲੱਭ ਸੰਗੀਤ ਅਤੇ ਕਲਾਕਾਰੀ
    ਰਿਸ਼ਤਿਆਂ ਦੀ ਅਹਿਮੀਅਤ ਤੇ ਮੁਹੱਬਤੀ ਸਾਂਝ--ਪੰਜਾਬੀ ਸੰਗੀਤ ਅਤੇ ਗਾਇਕੀ
    ਰੱਬ ਸਭ ਦਾ ਭਲਾ ਕਰੇ
    ਖੁਸ਼ ਰਹੋ ਪਿਆਰ ਕਰੋ ਅਤੇ ਸੁਖੀ ਵਸੋ

КОМЕНТАРІ • 81

  • @GurpreetSingh-fb6sm
    @GurpreetSingh-fb6sm 3 місяці тому +12

    ਸਦਾ ਬਹਾਰ ਗੀਤ🎶 ਜਿੰਨੀ ਮਰਜ਼ੀ ⏰ ਵਾਰ ਸੁਣ ਲਉ ਹਰ ਵਾਰੀ ਨਵਾਂ ਲੱਗਦਾ ਹੈ ਬੰਦਾ ਅੱਕ ਦਾ ਨਹੀਂ ਭਲਾ ਸੋ ਵਾਰੀ ਸੁਣ ਲਵੇ

  • @JaswantSingh-tn7jx
    @JaswantSingh-tn7jx 16 днів тому +1

    Wah ji wah eh hai sade Punjab di asli gayaki

  • @avtarsingh2531
    @avtarsingh2531 3 місяці тому +7

    ਸੌਂਹ ਰੱਬ ਦੀ ਕਿੰਨੇ ਵਧੀਆ ਵਕਤ ਸਨ ਜਦੋਂ ਇਹ ਗਾਣੇ ਆਏ ਸਨ ਧਰਮ ਨਾਲ ਜਦੋਂ ਅੱਜ ਵੀ ਉਹ ਦਿਨ ਯਾਦ ਆਉਂਦੇ ਹਨ ਤਾਂ ਰੋਣਾ ਆ ਜਾਂਦਾ ਹੈ ਚੰਗੇ ਸਮਿਆਂ ਨੂੰ ਯਾਦ ਕਰਕੇ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @BudhSingh-pb2es
    @BudhSingh-pb2es 9 днів тому

    🎉🎉 ਬਹੁਤ ਵਧੀਆ 🎉🎉

  • @paramjeetgrewal3222
    @paramjeetgrewal3222 3 місяці тому +5

    ਸਾਰੇ ਗੀਤ ਹੀ ਬਹੁਤ ਵਧੀਆ ਸੰਗੀਤ ਵੀ ਉੱਚ ਪਾਏ ਦਾ ਹੈ।

  • @jagdevbawa6577
    @jagdevbawa6577 3 місяці тому +22

    ਉਹ ਮਿੱਟੀ ਦੇ ਬਣਾਏ ਹੋਏ ਤਵੇ ਅਤੇ ਮਸ਼ੀਨਾਂ ਬਚਪਨ ਵਿਚ ਖੇਡੇ ਹੋਏ ਦਿਨ ਯਾਦ ਕਰਾ ਦਿੱਤੇ ਜੱਸੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🎤🎤📢📢

  • @karamjeetsingh2352
    @karamjeetsingh2352 Місяць тому +4

    ਜਦੋਂ ਇਹ ਤਵੇ ਆਏ ਸਨ ਜਵਾਨੀ ਹੁੱਝਾਂ ਮਾਰਨ ਲੱਗ ਪਈ ਸੀ ਉੱਤੋਂ ਇਹ ਗੀਤ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਸਨ । ਹੁਣ ਸੱਤਵੇ ਦਹਾਕੇ ਵਿੱਚ ਦਾਖਲ ਹੋ ਚੁੱਕੇ ਹਾਂ ਇਹਨਾਂ ਨੂੰ ਸੁਣਕੇ ਜਵਾਨੀ ਦੇ ਮਾਣੇ ਦਿਨ ਯਾਦ ਆ ਜਾਂਦੇ ਹਨ

    • @jassimahallambardar3315
      @jassimahallambardar3315  Місяць тому +1

      Veer jee tuhade vichar ate sochni ikk vishal dyre vergi lagdee hai jee:: bahut Dhanbad jee :: jugo jug jeo

  • @YashveerSharda-js3dt
    @YashveerSharda-js3dt 2 місяці тому +3

    Super duper jorhi di awaaj sunke dil di dharhkan vd jandi he thanku

  • @rajkhan3434
    @rajkhan3434 19 днів тому +1

    Old is gold

  • @sidhurureke
    @sidhurureke 3 місяці тому +5

    Very good super 7 jassi bae ji ❤❤❤❤❤❤

  • @Kuldeepsingh-gt1dj
    @Kuldeepsingh-gt1dj 3 місяці тому +7

    ❤, Hmv, ਦਾ ਬਾਪੂ ❤

  • @zulfkarali7188
    @zulfkarali7188 2 місяці тому +2

    Jassi Mahal ji dil khush kar dita ji thanks ji

  • @raghbirsinghbagri6054
    @raghbirsinghbagri6054 3 місяці тому +2

    ਵਾਹ ਜੀ ਬਹੁਤ ਵਧੀਆ ਪੇਸ਼ਕਾਰੀ ਹੈ।

  • @satpalsharma190
    @satpalsharma190 28 днів тому +1

    Good veer ji

  • @rampartapmalhan6354
    @rampartapmalhan6354 3 місяці тому +5

    Veer je meno apna vachpan zad agya

  • @zulfkarali7188
    @zulfkarali7188 2 місяці тому +2

    Beautiful song ❤️

  • @bootawarring7005
    @bootawarring7005 3 місяці тому +3

    Very good ji Sr

  • @YashveerSharda-js3dt
    @YashveerSharda-js3dt 2 місяці тому +1

    Slaam es jorhi nu

  • @user-mb6gb2tt4n
    @user-mb6gb2tt4n 2 місяці тому +3

    ਅਸੀਂ ਬਚਪਨ ਵਿਚ ਸਕੂਲ ਤੋਂ ਭੌਜਕੇ ਵੇਖਨ ਜਾਂਦੇ ਸੀ

  • @JasvirSingh-nf7ge
    @JasvirSingh-nf7ge 10 годин тому

    ❤❤❤❤❤❤❤❤❤❤
    ❤❤❤❤❤❤❤❤❤❤

  • @paramjeetsingh6327
    @paramjeetsingh6327 28 днів тому +1

    ❤❤❤❤❤❤❤❤❤❤❤❤❤❤❤❤

  • @BalvirSingh-pl4zt
    @BalvirSingh-pl4zt 3 місяці тому +3

    VERY NICE

  • @user-ne1cw9gx5y
    @user-ne1cw9gx5y 3 місяці тому +2

    Nice songs 🎵 ❤

  • @kakadilshad6914
    @kakadilshad6914 28 днів тому +1

    Very very good job 👍

  • @akmalkhan4890
    @akmalkhan4890 Місяць тому +2

    Kuchen missing songs koi nahi trash kr sakta hai

  • @harmeshsingh5932
    @harmeshsingh5932 3 місяці тому +4

    Very nice ❤❤❤❤❤

  • @JasvirSingh-nf7ge
    @JasvirSingh-nf7ge 3 місяці тому +2

    Es jori da koi torh ni

  • @SukhdevSingh-gy9ln
    @SukhdevSingh-gy9ln 3 місяці тому +2

    Verygoodoldisgold

  • @rupindersidhu
    @rupindersidhu 3 місяці тому +2

    👌👌

  • @GSD04
    @GSD04 3 місяці тому +2

    Very good
    👍👍

  • @JasvirSingh-nf7ge
    @JasvirSingh-nf7ge 3 місяці тому +2

    Sadiq sahib da koi torh ni

  • @user-db3xr9wt2g
    @user-db3xr9wt2g Місяць тому +2

    🎉🎉❤

  • @SukhrajSingh-qo4rd
    @SukhrajSingh-qo4rd 2 місяці тому +1

    Mahal Sahib Purana Virsa Jaad Karva Dita Hai.

  • @user-sc4jm7zn9e
    @user-sc4jm7zn9e 2 місяці тому +1

    Nice song

  • @gurnamsidhu5225
    @gurnamsidhu5225 3 місяці тому +1

    ❤❤❤❤

  • @JasveerSingh-vm7oh
    @JasveerSingh-vm7oh 3 місяці тому +1

    Verynice

  • @NarinderSingh-hd9ch
    @NarinderSingh-hd9ch 2 місяці тому +3

    Geet bahut vadya par tusi kalakaar and others song wale pictures wale nu ਲੀਡਰਸ਼ਿਪ ਸਿਆਸਤ ਨਹੀਂ ਆਉਣਾ ਚਾਹੀਦਾ ਫਿਰ ਆਪਣੀ ਇੱਜਤ ਖ਼ਤਮ ਹੋ ਜਾਂਦੀ ਹੈ ਤੁਸੀਂ ਪੈਸੇ ਪਿੱਛੇ ਪੈ ਗਏ ਹੋ ਪੈਸੇ ਤੁਹਾਡੇ ਕੋਲ ਪਹਲੇ ਹੀ ਬਹੁਤ ਹਨ

  • @NirmalSingh-sl2ee
    @NirmalSingh-sl2ee Місяць тому +1

    25,2024,🙏🎂🌷

  • @karmindersidhu9335
    @karmindersidhu9335 2 місяці тому +1

    Best.song.of.sadiuk 12:18

  • @Surindd
    @Surindd 3 місяці тому +2

    Gud. Release year vi likho

  • @dilpreetsinghgill6405
    @dilpreetsinghgill6405 9 днів тому

    Sadiq sun k dil khush ho jnda.thkavat leh jndi

  • @dr.jarnailsingh2508
    @dr.jarnailsingh2508 Місяць тому +2

    ਤਵੇ ਤਾਂ ਪਤਾ ਨਹੀਂ ਕਿਹੜੇ ਹੁੰਦੇ ਸੀ ਇਹ ਗਾਣੇ ਤਾਂ ਬਹੁਤ ਸੁਣੇ ਨੇ

  • @user-ql7ou6mu6h
    @user-ql7ou6mu6h 3 місяці тому +1

    ਵੀਰ ਜੱਸੀ ਮਾਹਲ ਜੀ ਛੇ ਦੇ ਗੀਤ ਕਿਓਂ ਨਹੀ ਪੇਸ਼ ਕੀਤੇ ਜੀ ਬੇਨਤੀ ਹੈ ਜੀ ਪੂਰਾ ਰਿਕਾਰਡ ਪੇਸ਼ ਕਰਿਆ ਕਰੋ ਜੀ ਨਜ਼ਾਰਾ ਅਧੂਰਾ ਨਾ ਰਹੇ ❤️ ਤੋਂ ਸਲੂਟ ਕਰਦੇ ਹਾਂ ਬਹੁਤ ਬਹੁਤ ਪਿਆਰ ਕਰਦੇ ਹਾਂ ਜੀ ਧੰਨਵਾਦ ਬਾਈ ਜੀ 🙏❤️📢🪕🎤🎙️🎺🎸🎷🎻🎤🎙️📻

  • @karmindersidhu9335
    @karmindersidhu9335 2 місяці тому +1

    13:43 13:45

  • @SonaSharma-lq3rb
    @SonaSharma-lq3rb 20 днів тому +2

    Nasha,hogya,Dilan,de,dardi,nu

  • @paramjeetgrewal3222
    @paramjeetgrewal3222 3 місяці тому +3

    ਰਿਕਾਰਡ ਨੰਬਰ S/7LPE 12041 ਸਾਲ 1978

    • @jassimahallambardar3315
      @jassimahallambardar3315  3 місяці тому

      Thanks Paramjit

    • @NirmalSingh-bz3si
      @NirmalSingh-bz3si 2 місяці тому

      ਮੈਂ ਦਸ ਸਾਲ ਦਾ ਸੀ ਉਦੋਂ ਪੂਰੀ ਜਵਾਨੀ ਸੀ ਮੇਰੇ ਤੇ ???😂😂😂😂

  • @nachhattarsinghgill4968
    @nachhattarsinghgill4968 3 місяці тому +3

    Old is gold

  • @manjitsinghmanjitsingh660
    @manjitsinghmanjitsingh660 3 місяці тому +2

    ❤❤❤❤❤❤❤❤❤❤❤❤❤❤❤❤