Excellent it's a great conversation between both. A person down to earth with an exceptional thinking about universe and humanity. Really loving personality with high spirits in respect to our culture and moral ethics of life... Diamond of our Hoshiarpur belt...well done.
Bilkul sartaaj ji coincidence mere nal vi hunde kde kde main vi ik do jgah supne ch dekhiyan kite te main jd der bad haqeekat ch dekhi ta main heraan ki aa ta nain hjaar km di doori te dekhi jis nu main hun sahmne dekh rhi han
Why all are surprised by his words?He is fully involved in his art, words , nature. He is a keen observer. Nature is in abundance. Nature kol hrek liye usdi soch to pre da den lai pea. He is good receiver, generally people are not. Te aj kal ta vese hi dunia distracted hai.
I wish they had English translations especially those who did not understand their language. I'm from the Philippines who adores Dr. Satinder Sartaaj music, I love every beat of his songs even though I don't understand just feel it in my heart. I also want to watch his movie 😢
ਕੁਦਰਤ ਮੇਰੇ ਅੰਦਰ ਵੜਕੇ ਬੋਲਦੀ ਐ ❤ ਵਾਹ ਸੋਹਣੇ ਸਰਤਾਜ
He is not only a unique singer but also a unique human being.
Lots of love and blessings 🎉
ਸਰਤਾਜ਼ ਜੀ ਤੁਸੀ ਖੁਸ਼ਨਸੀਬ ਹੋ, ਮੈ ਆਸ ਕਰਦਾ ਹਾਂ ਤੁਸੀ ਸਦਾ ਹੀ ਹਸਦੇ ਰਹੋ ਗੇ, ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ 🌹🙏🪴 ਦਵਿੰਦਰ ਕੁਮਾਰ ਨਵਾਂ ਸ਼ਹਿਰ ਪੰਜਾਬ ਭਾਰਤ 🪴
ਬਹੁਤ ਵਧੀਆ ਗੱਲਬਾਤ ਮੱਕੜ ਤੇ ਸਰਤਾਜ ਵੀਰੋ ਖੁਸ਼ ਰਹੋ bubby sidhu Canada 🇨🇦
ਪੰਜਾਬ ਦਾ ਹੀਰਾ ਕਲਾਕਾਰ ਔਰ ਬਹੁਤ ਹੀ ਸੱਚੀਆਂ ਗੱਲਾਂ ਕਰਨ ਵਾਲਾ ਸਰਤਾਜ ਬਹੁਤ ਪਿਆਰਾ ਲੱਗਦਾ ਹੈ
L
ਮੱਕੜ ਸਾਬ ਬਹੁਤ ਵਧੀਆ ਇੰਟਰਵਿਊ ਰਹੀ , ਬਹੁਤ ਕੁਝ ਜਾਨਣ ਨੂੰ ਮਿਲਿਆ l ਸਰਤਾਜ ਸਾਬ ਤੁਸੀਂ ਬਾ-ਕਮਾਲ ਹੋ l ਦਿਲੋਂ ਸਲੂਟ ਹੈ ਤੁਹਾਨੂੰ l
Legend ਹੋ ਕੇ ਵੀ ਆਪਣੇ ਆਪ ਨੂੰ Legend ਨਾ ਕਹਿਣਾ ਇਹ ਹੁੰਦੀ ਏ ਨਿਮਰਤਾ❤ ਕਈ ਤਾਂ ਹੰਕਾਰ ਨੇ ਮਾਰਤੇ
ਸੰਨ 2004 ਚ ਟੈਗੋਰ theatre ਮੇਰਾ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਮੁਕਾਬਲਾ ਸੀ . ਸਤਿੰਦਰ ਮੈਨੂੰ ਮਿਲਣ ਆਇਆ ਤੇ ਮੇਰਾ ਗੀਤ ਸੁਣਕੇ ਮੈਨੂੰ ਕਿਹਾ ਸੀ ਕਿ ਤੂੰ ਫ਼ਸਟ ਆਵੇਂਗਾ , ਤੇ ਮੈ ਜਿੱਤ ਵੀ ਗਿਆ . ਅੱਜ ਵਿੱਕੀ ਤੋਂ ਸਰਤਾਜ ਹੋ ਗਿਆ . ਬਹੁਤ ਖੁਸ਼ੀ ਹੈ . ਏਸ ਜੂਨ ਮਹੀਨੇ ਅਮਰੀਕਾ ਸ਼ੋ ਹੈ ਮੇਰੇ ਸ਼ਹਿਰ ਚ , ਤੇ ਆਸ ਹੈ ਕਿ ਪੂਰੇ ਵੀਹ ਸਾਲ ਬਾਅਦ ਸਾਡੇ ਮੇਲੇ ਹੋਵਣ . ਜਿਉਂਦਾ ਰਹਿ ਸ਼ੇਰਾ
Great Shayar Dr Satinder Sartaaj
ਬਹੁਤ ਬਹੁਤ ਧੰਨਵਾਦ ਬਾਈ ਜੀ ਨੂੰ ਸਾਡੇ ਰੂਬਰੂ ਕਰਨ ਲਈ , ਆਪ ਹੋਣ ਲਈ, ਬਹੁਤ ਕੁੱਝ ਸਿੱਖਿਆ ਜੌ ਹੰਡਾਂ ਰਹੇ ਆ,ਉਹ ਹੋਰ ਤਾਜ਼ਾ ਹੋਇਆ, ਆਪਣੇ ਆਪ ਤੇ ਮਾਣ ਵੀ ਹੋਇਆ ਕੁਝ ਇਪਮਲਾਈਮੇਂਟ ਆਪਣੇ ਤੇ ਕੁਝ ਕੀਤੇ ਸੀ ਤੇ ਕਰਨੇ ਨੇ,
ਵਾਹਿਗੁਰੂ ਜੀ
ਗੁੱਡ ਭਾਜੀ ਗੁੱਡ ਇਹੀ ਗੱਲ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਕਪੂਰਥਲਾ ਕਿੱਧਰ ਰਹਿ ਗਿਆ ਤੇ ਜਦੋਂ ਮੈਂ ਕਪੂਰਥਲਾ ਦੇਖਿਆ ਉਦੋਂ ਪਤਾ ਲੱਗਿਆ ਪਹਿਲਾਂ ਫਗਵਾੜਾ ਦੇ ਲੋਕ ਕਪੂਰਥਲੇ ਚ ਆਉਂਦਾ ਨਾਲ ਜਲੰਧਰ ਆ ਜਾਂਦਾ ਇੱਥੇ ਗਲ ਜੇ ਰਹਿਨੇ ਆ ਸਰਤਾਜ ਭਾਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਿਮਰਜੋਤ ਮੱਕੜ ਭਾਜੀ ਦਾ ਜਿਨਾਂ ਨੇ ਤੁਹਾਡੀ ਲਾਈਵ ਗੱਲਬਾਤ ਸੁਣਾਈ ਤੇ ਤੁਹਾਡੇ ਦਰਸ਼ਨ ਕਰਵਾਏ
ਅਪਣਾ ਏਰੀਆ ਬੀਤ ਗੜ੍ਹਸ਼ੰਕਰ।❤
ਸਰਤਾਜ ਦੇ ਬਾਪੂ ਜੀ ਵੀ ਬਹੁਤ ਵਧੀਆ ਇਨਸਾਨ ਸਨ। ਹਰੀਆਂ ਵੇਲਾਂ ਗੁਰਦੁਆਰੇ ਸੇਵਾ ਟਾਈਮ ਤੋ ਜਾਣਦੇ ਹਾਂ ।
ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਧੰਨਵਾਦ ਬਾਈ
ਸ਼ਾਇਰ ਫਿਲਮ ਬਕਮਾਲ ਆ sir,
ਲਾਜਵਾਬ ਸ਼ਾਇਰੀ by sartaj❤❤❤
ਇਹ interview ਸੁਣ ਕੇ ਧੰਨ ਹੋਗੀ
ਸੂਲਟ ਹੇ ਸਰਤਾਜ ਜੀ❤🙏
ਸਲੂਟ
ਪੰਜਾਬ ਦਾ ਹੀਰਾ
Artist Hundy hi Sab de San 6:43 jhay ne.Real ✨ on the Earth.Keep it up.Sartaj Beta G 🙌🏻🙌🏻🙌🏻🙌🏻🙌🏻🙌🏻🙌🏻🙌🏻🙌🏻
Blessed & humble personality Satinder Sartaj great singer and writer..
ਹਾਏ ਕਿੰਨਾ ਪਿਆਰਾ ਇਨਸਾਨ ਆ ਸਰਤਾਜ਼ .. ❤
Very wise questions honest answer s beautiful conversation
Dil Diya gala kitya sartaj veer ji na pure person
ਅਸੀਂ ਗੱਡੀ ਦਾ ਪਿੱਛਾ ਕੀਤਾ ਸ਼ੀਸ਼ੇ ਨੂੰ ਹੱਥ ਮਾਰਿਆ
ਉੱਚੀ ਜਿਹੀ ਆਵਾਜ਼ ਨਾਲ ਸ਼ਾਇਰ ਵੀ ਪੁਕਾਰਿਆ
ਸਾਡੇ ਵੱਲ ਧਿਆਨ ਜਦੋਂ ਸਰਤਾਜ ਨੇ ਮਾਰਿਆ ਅੰਦਰੋ ਬੈਠੇ ਦੀ ਸਾਡੀ 'ਸਤਿ ਸ੍ਰੀ ਅਕਾਲ, ਹੋ ਗਈ ਏ
ਵਾਹ ਸਰਤਾਜ ਤੂੰ ਪਿੰਡ ਆਇਆ ਏ ਤਾਂ ਕਮਾਲ ਹੋ ਗਈ_S💙B
Great conversation.Really enjoyed.love and respect from usa.🙏🙏
ਸਰਤਾਜ ਜੀ ਤੁਸੀਂ ਸਾਬਤ ਸੁਰਤ ਕਿਉਂ ਨਹੀਂ ਰਹਿ ਸਕੇ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਗੁਰਸਿੱਖੀ ਜੀਵਨ ਬਖਸ਼ਣ
Sartaj sachi tusin asli zindgi geetan vich utari hai, wonderful,
We are proud we are born in your era.....jab bhi sunte hai kuch sikhne ko milta hai....
Always feels blessed....🙏🙏
ਸਰਤਾਜ ਇਕ ਇਨਸਾਨੀਅਤ ਦੀ ਯੂਨੀਵਰਸਿਟੀ ਹੈ,
ਸਰਤਾਜ ਜੀ ਤੁਸੀ ਬਹੁਤ ਚੰਗੇ ਇਨਸਾਨ. ਹੋ
ਮੈਂ ਸਾਰਾ ਪ੍ਰੋਗਰਾਮ ਸੁਣ ਰਹੀ ਹਾਂ ਜੀ
ਵਾਹਿਗੁਰੂ ਜੀ ❤❤❤❤❤
Great talk , thanks 🙏 both
ਮੱਕੜ ਸਾਹਿਬ ਇਸ ਤੋਂ ਦੀ ਹੀ ਇੰਟਰਵਿਊ ਕਰਿਆ ਕਰੋ ਸਰਤਾਜ ਨਾਲ ਮਜਾ ਆਗਿਆ
ਤੁਸੀਂ ਸੁਪਨਿਆਂ ਦੀ ਗੱਲ ਕਰਦੇ ਹੋ ਮੇਰੇ ਨਾਲ ਕਈ ਵਰਾਂ ਇਹ ਵਾਪਰਿਆ ਹੈ ਜਦੋਂ ਕਦੇ ਕਦੇ ਸੁਪਨਾ ਆ ਰਿਹਾ ਹੈ ਕਿਸੇ ਤਰਾਂ ਜਾਗ ਆਗੀ ਤਾਂ ਬਾਥਰੂਮ ਵਗੈਰਾ ਜਾਕੇ ਦੁਬਾਰਾ ਨੀਂਦ ਆਉਂਦੀ ਹੈ ਤਾਂ ਜਿਥੇ ਸੁਪਨਾ ਖਤਮ ਹੁੰਦਾ ਹੈ ਫਿਰ ਓਥੋਂ ਹੀ ਸੁਪਨਾ ਸ਼ੁਰੂ ਹੋ ਜਾਂਦਾ ਹੈ ਮੈਂ ਖੁਦ ਵੀ ਬੜਾ ਹੈਰਾਨ ਹਾਂ ਇਸ ਨੂੰ ਕੀ ਕਹੀਏ
Ji sach aa mere nal bhi es trh hoyea❤love from Italy
Non è vero 😂
ਪਿੰਡ ਤੋਂ ਨਾਨਕੇ ਪਿੰਡ ਦੇ ਸਫਰ ਵਿੱਚ ਸਾਡੇ ਪਿੰਡਾਂ ਦੇ ਜ਼ਿਕਰ ਕਰਨਾ,ਮੇਰੇ ਛੋਟੇ ਵੀਰ ਦਾ ਵਿਡੱਪਣ ਹੈ।ਮਾਹਿਲਪੁਰ ਦੇ ਪਹਿਲੇ ਪ੍ਰੋਗਰਾਮ ਦਾ ਜ਼ਿਕਰ ਜਿਸ ਵਿੱਚ ਮੈਂ ਵੀ ਮੌਜੂਦ ਸੀ, ਪਹਿਲੀ ਵਾਰ ਮਹਿਸੂਸ ਹੋਇਆ ਕਿ ਗਾਇਆ ਇਸ ਤਰੀਕੇ ਨਾਲ ਵੀ ਜਾ ਸਕਦਾ।ਉਹ ਆਡੀਓ ਹੁਣ ਵੀ ਸੁਣ ਕਿ ਮਾਣ ਮਹਿਸੂਸ ਹੁੰਦਾ ਹੈ।
Excellent it's a great conversation between both. A person down to earth with an exceptional thinking about universe and humanity. Really loving personality with high spirits in respect to our culture and moral ethics of life... Diamond of our Hoshiarpur belt...well done.
Drive krne wale bhai ko salute hai. Mai hota to sartaj ji ki baato me kho jata drive krte huye😊
ਸੱਚੀਆਂ ਗੱਲਾਂ ਸਰਤਾਜ ਵੀਰ ਦੀਆਂ. 🇺🇸
God bless you bro usa
Sartaj bai g sde lyi sde ilake da mann ae te sda jilla Hoshiarpur tan wase v bhut kubbsurt ae
ਬਹੁਤ ਆਦਰ ਸਤਿਕਾਰ ਬਾਈ ਜੀ🙏🙏
God bless you bro.
ਮੱਕੜ ਸਾਹਿਬ ਸਤਿੰਦਰ ਸਰਤਾਜ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਸਾਰੀ ਇੰਟਰਵਿਊ ਸੁਣੀ ਪਰ every thing is no ਜੇ ਤੁਹਾਨੂੰ ਸਮਝ ਲੱਗੀ ਤਾਂ ਤੁਸੀਂ ਕਮੈਂਟ ਜਰੂਰ ਕਰਕੇ ਦੱਸਣਾ
Free ho ke Sukoon nl souno
Dilon ❤ dhanwaad es interview lai❤
Puttar Sartaj ji Waheguru thuanu lambi umar deve.
Great Shayar Dr Satinder sartaj (Raj Gill Dirba)
ਸਰਤਾਜ ਕਦੀ ਗੌਰੀ ਤੇ ਬੱਚਿਆਂ ਬਾਰੇ ਵੀ ਦੱਸ ਦਿਆ ਕਰ! ਵਾਹਿਗੁਰੂ ਜੀ ਚੱੜਦੀ ਕਲਾ ਚ ਰਖੱਣ।
Mein ta ehi sochda c Sartaj saab bohat books parhde hone,, genius in thoughts
ਸਰਤਾਜ ਦੀਆਂ ਬਾਤਾਂ ਵੀ ਸ਼ਾਇਰਾਨਾ
Bhottt ghint bhaiii jiii ❤❤❤❤❤❤❤
ਮੱਕੜ ਸਾਹਿਬ ਜਿਹੜੀ ਆਰਤੀ(1ਘੰਟਾ14ਮਿੰਟ ਤੇ )ਦੀ ਸਰਤਾਜ ਗੱਲ ਕਰਦਾ ਕਿ ਸਾਰਾ ਕੁਝ ਮੈਂ ਆਪ ਹੀ ਆਪਣੇ ਸਟੂਡੀਓ ਵਿੱਚ ਕੀਤਾ ਕਿਸੇ ਹੋਰ ਦਾ ਕੋਈ ਹੱਥ ਨਹੀਂ। ਜਾਣਕਾਰੀ ਲਈ ਸਾਗਾ ਮਿਊਜ਼ਿਕ ਦੀ ਯੂ ਟਿਊਬ ਤੇ ਰਿਲੀਜ਼ ਕੀਤੀ ਆਰਤੀ ਦੇਖੋ ਤੇ ਸੰਗੀਤਕਾਰ ਦਾ ਨਾਮ ਵੀ ਦੇਖੋ । ਅਜ਼ੀਬ ਗੱਲਾਂ ਇਸ ਸ਼ਾਇਰ ਦੀਆਂ।
Veer Sartaj Sahib ne Aarti Di gll nhi kiti ,,, ohna ne Chaupai Sahib Path Di gll kiti Hai Ke ohna ne khud kitaa sb,,,,,
I love you so much Sartaaj G love you so much ❤❤❤❤❤❤❤❤❤❤❤
ਵਾਹਿਗੁਰੂ ਦੀ ਆਪਾਰ ਮਿਹਰ ਦਾ ਪਾਤਰ ਸਤਿੰਦਰ ਸਰਤਾਜ
God bless you ❤❤
ਸਤਿੰਦਰ ਸਰਤਾਜ not an ordinary person ❤❤❤❤
Sartaj veer tu boht naseeb wala a jo mein interview dekhi pori ❤ jwak a tu neeto shatra wala ustaad sartaj da boht Ghat loka nu pta huna
ਸਿੱਖ ਰਾਜ ਖਾੜਕੂਵਾਦ ਤੇ 84 ਦੀ ਗੱਲ ਜਿਸਨੂੰ ਵੀਡੀਓ ਦਾ ਸਿਰਲੇਖ ਬਣਾਇਆ ਗਿਆ ਇਹਨਾਂ ਸਭ ਗੱਲਾਂ ਨੂੰ ਸਰਤਾਜ ਆਪਣੇ ਸਹਿਜ ਢੰਗ ਨਾਲ ਟਾਲ ਗਿਆ ਜ਼ਿਆਦਾ ਗੱਲ ਨੀਂ ਕੀਤੀ ਜਿਵੇਂ ਮੱਕੜ ਸਾਹਿਬ ਕਰਨਾ ਚਾਹੁੰਦੇ ਸੀ ਪਰ ਫਿਰ ਵੀ ਬਹੁਤ ਸ਼ਾਨਦਾਰ ਇੰਟਰਵਿਊ
SADA.veer.sachi.sohna.insan.a.🙏
Punjab Da Heera Sartaj
Dil KRda suni ਜਾਈਏ
Jindabad maan saab ji
Me bhut galla nal relate kr skdi Dr. Sab ❤
Bilkul sartaaj ji coincidence mere nal vi hunde kde kde main vi ik do jgah supne ch dekhiyan kite te main jd der bad haqeekat ch dekhi ta main heraan ki aa ta nain hjaar km di doori te dekhi jis nu main hun sahmne dekh rhi han
Why all are surprised by his words?He is fully involved in his art, words , nature. He is a keen observer. Nature is in abundance. Nature kol hrek liye usdi soch to pre da den lai pea. He is good receiver, generally people are not. Te aj kal ta vese hi dunia distracted hai.
ਮੈਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕੇ ਜ਼ਮਾਨਾ ਬਦਲ ਰਿਹਾ ਹੈ ਦੁਨੀਆਂ ਗਲੋਬਲ ਹੋ ਰਹੀ ਹੈ ਭਾਸ਼ਾ ਨਾਲ ਇਸ ਕਰਕੇ ਆਪਣੇ ਘਰ ਵਿੱਚ ਪੰਜਾਬੀ ਤੋਂ ਅੰਗਰੇਜੀ ਕੋਸ਼ ਜੋਗਿੰਦਰ ਸਿੰਘ ਪੁਆਰ ਜੀ ਦੁਆਰਾ ਪਬਲਿਸ਼ ਪਟਿਆਲਾ ਯੂਨੀਵਰਸਿਟੀ ਜਰੂਰ ਰੱਖੋ ਪੜੋ ਤੇ ਬੱਚਿਆਂ ਨੂੰ ਪੜਾਓ ਸਾਡੀ ਬੁੱਧੀ ਬਹੁਤ critical ਹੋ ਜਾਵੇਗੀ. ਇਹ ਇੱਕ secret ਹੈ ਬੁੱਧੀਜੀਵੀਆਂ ਦਾ. Including ਸਿੱਧੂ ਮੂਸੇ ਵਾਲਾ ਸਾਹਿਬ ਜੀ.
ਮੱਕੜ ਜੀ ਮੈਨੂੰ ਵੀ ਮਿਲੋ ਮੈ ਵੀ ਇਕ politics party ਬਣੋਂਣਾ ਚਾਹੁੰਦਾ ਜਿਸ ਵਿਚ ਸਾਰੇ ਉਮੀਦਵੀਰ ਉਹ ਹੋਣਗੇ ਜੋ ਸੋਸ਼ਲ ਮੀਡੀਆ ਵਿਚ ਚੰਗਾ ਕੰਮ ਕਰਦੇ ਹਨ ਜਿਸ ਵਿਚ ਬਾਈ ਗੁਰਪ੍ਰੀਤ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ ਬਾਕੀ ਹੋਰ ਵੀ
Nanke jaan da chaa hye tuhade chehre to ajj v dikh riha ❤
Superb singer ❤
Jindabad sartaj ji
ਜਦੋਂ ਮਾਲ੍ਹਪੁਰ ਦਾ ਨਾਮ ਆਇਆ ਵਾਰਸ ਭਾਜੀ ਚੇਤੇ ਆਉਂਦੇ ਰਹੇ
“ਸਰਤਾਜ” ਇਕ ਵੱਗਦਾ ਦਰਿਆ ਹੈ।
ਸਾਡੇ ਨਾਨਕੇ ਮਾਹਿਲਪੁਰ ਤੇ ਦਸੂਹਾ ਰੈਣ ਬਸੇਰਾ। , ਸਤਿਦੰਰ ਦੇਨੋ ਲਿੰਕ ਤੁਹਾਡੇ
ਇਨਸਾਨ ਨੂੰ ਰੁਜ਼ਗਾਰ ਜਾ ਮੌਤ ਖਿੱਚ ਕੇ ਉਸ ਜਗ੍ਹਾ ਪਰ ਲਿਜਾਂਦੀ ਹੈ । ਦਾਨਾ ਪਾਣੀ ਖਿੱਚ ਕੇ ਲਿਆਦਾ ਹੈ । ਵਾਹਿਗੁਰੂ ਜੀ ਮੇਹਰ ਕਰੋ ਜੀ ।
We respect you and liked ur way of talking.
ਸਤਿੰਦਰ ਸਰਤਾਜ ਬਾਈ ਸਤਿ ਸ੍ਰੀ ਅਕਾਲ
(ਮਾਲਵਾ ਇਲਾਕਾ) ਜਿਵੇਂ ਤੁਸੀਂ ਘਰ ਬਾਰੇ ਸੋਚ ਦੇ ਹੋ ਇਸ ਤਰ੍ਹਾਂ ਮੈਂ ਵੀ ਸੋਚਦੀ ਹਾਂ ਪਰ ਉਸ ਘਰ ਦਾ ਨਕਸ਼ਾ ਹਵਾ ਵਿੱਚ ਹੈ। ਦੁਨੀਆਂ ਦਾ ਸਭ ਤੋਂ ਸੋਹਣਾ ਘਰ ਜਿਸ ਵਿੱਚ ਕੁਦਰਤ ਤੁਸੀਂ ਅਸੀਂ ਆਪਾ ਸਾਰੇ ਹੀ ਉਸ ਘਰ ਵਿੱਚ ਹੋਵੇਗਾ ਉਸ ਘਰ ਵਿੱਚ ਕਿਸੇ ਵੀ ਧਰਮ ਦਾ ਜਾ ਰਾਜਨੀਤਕ ਗਰੀਬ ਅਮੀਰ ਦਾ ਕੋਈ ਦਬਾ ਨਹੀ ਸਿਰਫ ਕੁਦਰਤ ਦਾ ਪਿਆਰ ਭਾਵ ਕੁਦਰਤ ਵਿੱਚ ਰੱਬ ਵਸਦਾ ਹੈ ਅਤੇ ਰੱਬ ਦੁਨੀਆਂ ਵਿੱਚ ਹੈ ਅਗਰ ਇਹ ਘਰ ਬਣ ਗਿਆ ਤਾਂ ਦੁਨੀਆਂ ਦਾ ਸਭ ਤੋਂ ਸੋਹਣਾ ਘਰ ਹੋਊ। ਪਰ ਹਜੇ ਤਾ ਮੈ ਵੀ ਵੱਟਾ ਤੇ ਘਾਹ ਖੋਤਦੀ ਹਾ ਗੱਲ ਸੁਫਨੇ ਦੇ ਘਰ ਦੀ ਹੈ। ਮੈਂ ਇਹ ਸੁਣਿਆ ਸੁਫਨੇ ਸੱਚ ਵੀ ਹੋ ਜਾਂਦੇ ਹਨ।
❤he's a brilliant human being. He should visit home of punjabi culture in pakistan. Heart of a loving poet.
Most intelligent singer hon’ble Sartaj
No doubt
Dillo ❤dhanwaad es interview lai❤
Every imotionn comes truely on his face it's rare to find such people in this fake world .
True
Sat Shri akaal ji 🙏🙏🙏🙏
I wish they had English translations especially those who did not understand their language. I'm from the Philippines who adores Dr. Satinder Sartaaj music, I love every beat of his songs even though I don't understand just feel it in my heart. I also want to watch his movie 😢
God bless you bro 🙏🇺🇲
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ.ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਸਰਤਾਜ ਪੰਜਾਬ ਦਾ ਤਾਜ਼ 🎉
❤❤❤❤❤❤so proud of you
ਪਹਿਲਾ ਐਸਾ ਪ੍ਰੋਗਰਾਮ ਹੈ ਜਿਹੜਾ ਮੈਂ ਪੂਰਾ ਸੁਣਿਆ ਸਿਰਫ ਸਰਤਾਜ ਕਰਕੇ
ਨਹੀਂ ਤਾਂ ਅੱਧ ਤੋਂ ਹੀ ਤੁਰ ਜਾਈਦਾ
21:31 ਉੱਤਲੇ ਲੈਵਲ ਦਿਆ ਗੱਲਾਂ ਪੰਨਚੇਤੇ
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
Makkar Sahib ji sartaj paji nal milvaon lai dhanvad bai ji
ਸਰਤਾਜ ਦੇ ਬਾਪੂ ਜੀ ਨੇ ਵੀ ਸ਼ਾਇਦ ਕਦੀ ਫਿਲਮ ਦੇ ਪੋਸਟਰ ਵੀ ਨਹੀ ਦੇਖਿਆ ਹੋਣਾਂ , ਉਹ ਵੀ ਏਹੋ ਜਿਹੇ ਇਨਸਾਨ ਹਨ ।
❤❤❤❤❤❤
THIS WILL GOING TO BE LEGENDARY INTERVIEW
makkar saab 👍
ਸਰਦਾਰ ਜੀ ਜਿਸ ਇਲਾਕੇ ਦੇ ਤੁਸੀਂ ਹੋ ਮੈਂ ਵੀ ਉਸੇ ਇਲਾਕੇ ਦੀ ਹੁ
ਸਿਮਰਨ ਬਾਈ ਦੇਬੀ ਬਾਈ ਹੁਰਾਂ ਦੀ ਇੰਟਰਵਿਊ ਵੀ ਕਰੋ ਜਰੂਰ
Taste fm. head to foot nice interview thanks
❤❤❤❤
ਵੀਰੇ ਮੈਂ ਵੀ ਕਦੇ ਆਪ ਕੱਪੜੇ ਖਰੀਦ ਕੇ ਨਹੀਂ
ਪਾਏ ... ਇਹ ਵੱਖਰੀ ਗੱਲ ਆ ਕਿ ਖਰੀਦਣ ਜੋਗੇ ਪੈਸੇ ਨੀ ਹੁੰਦੇ ... ਤੇ ਆਪਣੇ ਭਾਣਜੇ ਤੇ ਭਰਾ ਦੇ ਪਾਏ ਹੋਏ ਪੁਰਾਣੇ ਕੱਪੜੇ ਪਾਉਂਦੇ ਹਾਂ ..
Beshak diljit dosanjh bohat agge Lang geya, but satinder sartaj da aaoura vakhra saab nalo. Alag level di respect aa sartaj bhaji lai
Very nice Interview
In summer vacations I think most kids in 70-80 love to go nanakay pind.
ست شری اکال 🙏 بھائی نے پیر جمع زمین نالے لایئے نے. سرتاج ویر زندہ باد. ❤️❤️❤️
Makkar and sartaj putter. God blessu
Interview bhut hoeyi sartaaj deyi par smtv di manu vadeya lagi