ਵਕੀਲ ਪੁੱਤ ਦੀ ਮਾਂ ਆਸ਼ਾ ਰਾਣੀ ਵਰਮਾ ਆਪਣੀ ਧੀ ਤੇ ਜਵਾਈ ਨਾਲ ਜਨਮਦਿਨ ਮਨਾਉਣ ਪਹੁੰਚੇ ਸੁਪਨਿਆਂ ਦੇ ਘਰ

Поділитися
Вставка
  • Опубліковано 6 лют 2025
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 555

  • @ranjeetsekhon3459
    @ranjeetsekhon3459 День тому

    ਧੰਨ ਐ ਮਾਤਾ ਜਿਸ ਨੇ ਇਸ ਤਰਾ ਦੇ ਦਿਆਲੂ ਪੂਤ ਨੂੰ ਜਨਮ ਦਿਤਾ ਬਾਈ ਗੁਰਪ੍ਰੀਤ ਨੂੰ ਇਸ ਨੂੰ ਚੰੜਦੀ ਕੱਲਾ ਵਿੱਚ ਰੱਖੇ

  • @Deephdstudio2626
    @Deephdstudio2626 Рік тому +136

    Happy Birthday ਦੋਨੋ ਮਾਵਾਂ ਨੂੰ,,,,

    • @Manjeetsingh-gx2gd
      @Manjeetsingh-gx2gd Рік тому +3

      🎉 HAPPY BIRTHDAY JI MOM JI

    • @harbhajanparmar5631
      @harbhajanparmar5631 Рік тому

      ​gg@@Manjeetsingh-gx2gdestrs

    • @sukhwindersingh-fu4rq
      @sukhwindersingh-fu4rq Рік тому +7

      ਦੋਨਾਂ ਮਾਂਵਾਂ ਨੂੰ ਜਨਮਦਿਨ ਦੀਆਂ ਲੱਖਾਂ ਲੱਖਾਂ ਮੁਬਾਰਕਾਂ ਜੀ।

  • @jagseersinghwahsgurukjibra9890
    @jagseersinghwahsgurukjibra9890 Рік тому +49

    ਦੋਹਾਂ ਮਾਵਾ ਤੇ ਪੁੱਤਰ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਸਾਹਿਬ ਜੀ ਗੁਰਪੀ੍ਤ ਸਿੰਘ ਖਾਲਸਾ ਜੀ ਨੂੰ ਜਨਮ ਦਿਹਾੜੇ ਦੀਆਂ ਮੁਬਾਰਕਾ ਹੋਵਣ ਜੀ ਸੱਚੇ ਪਾਤਿਸਾਹੁ ਜੀ ਇੰਨਾ ਨੂੰ ਤੰਦਰੁਸਤੀ ਬਖਸੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @GurbachanHans
      @GurbachanHans 5 місяців тому

      👏👏👏👏👏👏👏👏👏👏👏👍

  • @apnapunjab2023
    @apnapunjab2023 Рік тому +18

    ਸਾਨੂੰ ਮਾਣ ਹੈ ਅਸੀਂ ਪੰਜਾਬ ਦੀ ਧਰਤੀ ਵਿੱਚ ਜਨਮ ਲਿਆ❤ ਆਈ ਲਵ ਯੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ

  • @bhupinderkaursagoo496
    @bhupinderkaursagoo496 Рік тому +26

    ਧੰਨ ਆ ਗੁਰਪ੍ਰੀਤ ਸਿੰਘ ਵੀਰ ਜੀ ਤੇ ਭਾਗਾਂ ਵਾਲਾ ਇੰਨੀਆਂ ਮਾਵਾਂ ਦਾ ਪਿਆਰ ਲੈ ਰਹੇ ਬਹੁਤ ਵੱਡੀ ਸੇਵਾ 🙏🙏

  • @armansandhu6504
    @armansandhu6504 Рік тому +42

    ਦੇਵਾਂ ਮਾਂਵਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ🎉

  • @bablasekhon1044
    @bablasekhon1044 11 місяців тому

    ਮੇਰੇ ਵੱਲੋ ਵੀ ਦੋਹਾਂ ਮਾਵਾ ਨੂੰ ਜਨਮ ਦਿੱਨ ਦੀਅਾਂ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harpalkaursohi5196
    @harpalkaursohi5196 Рік тому +35

    Happy Birthday dono ਮਾਂਵਾ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ❤🎉

  • @Diljitkourjosan6170
    @Diljitkourjosan6170 Рік тому +24

    ਵੀਰੇ ਮੇਰੇ ਵੱਲੋਂ ਵੀ ਦੋਹਾਂ ਮਾਵਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ ❤❤❤❤❤

  • @manoharbhatoyea6331
    @manoharbhatoyea6331 Рік тому +1

    ਡੀ ਸੀ ਸਾਹਿਬ ਨੂੰ ਐਪਲੀਕੇਸ਼ਨ ਦੇਵੇ ਮਾਤਾ ਜੀ ਵੀਰ ਫਿਰ ਤੋਂ ਸਾਰੀ ਜਾਇਦਾਦ ਮਾਤਾ ਨੂੰ ਵਾਪਸ ਮਿਲ ਸਕਦੀ ਹੈ

  • @HarjinderSingh-ul6lp
    @HarjinderSingh-ul6lp Рік тому +3

    ਧੰਨਵਾਦ ਵਾਹਿਗੁਰੂ ਜੀ ਮਿਹਰ ਕੀਤੀ ਇਸ ਪਰਵਾਰ ਤੇ

  • @bhupinderbrar8174
    @bhupinderbrar8174 Рік тому +9

    Veer Gurpreet Singh ji, ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਤੇ ਇਸ ਲੰਬੀ ਉਮਰ 'ਚ ਤੁਸੀਂ ਹਮੇਸ਼ਾਂ ਤੰਦਰੁਸਤ ਰਹੋ।

  • @VipanjeetKaur-uc2hr
    @VipanjeetKaur-uc2hr Рік тому +19

    ਦੋਵੇਂ ਮਾਤਾ ਜੀ ਜਨਮ ਦਿਨ ਦੀਆਂ ਵਧਾਈਆਂ ਹੋਣ ਜੀ 🎂🌹

  • @narinderniti6085
    @narinderniti6085 Рік тому +4

    ਹੈਪੀ ਬਰਥਡੇ ਦੋਵਾਂ ਮਾਵਾਂ ਨੂੰ .ਮਾਵਾਂ ਠੰਡੀਆਂ ਛਾਵਾਂ .ਇਹਨਾਂ ਨੂੰ ਦੁੱਖ ਨਾ ਦੇਵੋ .❤🙏

  • @jagdevkaur3144
    @jagdevkaur3144 Рік тому +12

    ਹੈਪੀ ਬਰਥਡੇ ਦੋਵੇਂ ਮਾਤਾ ਜੀ ਨੂੰ ਵਾਹਿਗੁਰੂ ਬਹੁਤ ਬਹੁਤ ਤੰਦਰੁਸਤੀਆ ਬਖਸ਼ਿਸ਼ ਕਰਨ ਬੇਟੇ ਗੁਰਪ੍ਰੀਤ ਸਿੰਘ ਅਤੇ ਇਨ੍ਹਾਂ ਦੇ ਸਾਰੇ ਸੁਪਨਿਆਂ ਦੇ ਘਰ ਦੇ ਮੈਂਬਰਾਂ ਨੂੰ ਚੜਦੀਆਂ ਕਲਾਂ ਵਿੱਚ ਰੱਖਣ🎉🎉🎉🎉🎉🎉

  • @anjanaarora2625
    @anjanaarora2625 Рік тому

    Happy Birthday Dono Mawaan nu ji Stay. Blessed Always 🙏🎂

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @HarpreetSingh-lb6gb
    @HarpreetSingh-lb6gb 18 днів тому

    ਵਾਹਿਗੁਰੂ ਜੀ
    Happy Birthday Mata Ji
    ਪ੍ਰਮਾਤਮਾ ਤੁਹਾਡੀ ਦੋਵਾਂ ਮਾਵਾਂ ਨੂੰ ਰੱਬ ਤੰਦਰੁਸਤੀ ਦਵੇ ਜੀ।

  • @nachhattersingh3815
    @nachhattersingh3815 Рік тому +3

    ਬਹੁਤ ਬਹੁਤ ਵਧਾਈਆਂ ਮਾਵਾਂ ਦੇ ਜਨਮ ਦਿਨ ਦੀਆਂ।।ਇਸ ਦੀ ਜਾਇਦਾਦ ਵਾਪਸੀ ਲਈ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦਿਓ

  • @dalbirsinghsingh8144
    @dalbirsinghsingh8144 Рік тому +3

    ਵਾਹਿਗੁਰ ਮੇਅਰ ਕਰੀਓ ਮਾਤਾ ਜੀ ਤੇ

  • @ManishDhiman-in5jp
    @ManishDhiman-in5jp Рік тому +1

    ❤❤❤❤❤

  • @god.is.one682
    @god.is.one682 Рік тому +2

    Proud of uu Gurpreet veer...Asli Sikh ho tuc jo gurus de vichara te chal rahe ho😊

  • @KindaJakhepal
    @KindaJakhepal Рік тому

    Happy birthday to both mother's....god bless you 🎉🎉..wmk

  • @partaphundal2911
    @partaphundal2911 Рік тому +2

    ਧੰਨ ਧੰਨ ਗੁਰੂਰਾਮਦਾਸ ਜੀ।ਬਹੁਤ ਬਹੁਤ ਵਧਾਈਆ ਮਾਵਾ।ਨੁੰ।ਜਨਮਦਿਨ। ਦੀਆ।ਜਿਨਾ।ਮਾਵਾ।ਨੇ।ਇਹੋ।ਜਿਹਾ।ਭਗਤ।ਸੂਰਮਾ।ਪੁਤਰ ਨੁੰਜਨਮ।ਦਿਤਾ🙏🏻🙏🏻❤💞💞💞💞💞💞💞💞💞💞

  • @sukhwindersingh-fu4rq
    @sukhwindersingh-fu4rq Рік тому +2

    ਮੁਬਾਰਕਾਂ ਦੌਂਨਾਂ ਮਾਂਵਾਂ ਨੂੰ। ਵਾਹਿਗੁਰੂ ਜੀ ਵੀਰ ਜੀ ਨੂੰ ਕੋਟਿ ਕੋਟਿ ਪਰਿਣਾਮ ਕਰਦਾ ਹਾਂ

  • @JAGJITSINGH-vx1nb
    @JAGJITSINGH-vx1nb 5 місяців тому

    ਧੰਨ ਹੋ ਭਾਈ ਗੁਰਪਰੀਤ ਸਿੰਘ ਜੀ ....ਮਾਤਾ ਜੀ ਖੁਸ਼ ਕਿਸਮਤ ਵਾਲੇ ਜਿਸ ਨੂੰ ਰਬ ਨੇ ਧੀ ਦਿੰਤੀ .ਵਕੀਲ ਦਾ ਨਹੀ ਵਕੀਲ ਦੀ ਘਰ ਵਾਲੀ ਦਾ ਕਲੇਸ਼ ਹੈ ਜਨਾਨੀ ਨੇਂ ਕੋਈ ਯਾਰ ਰਖਿਆ ਹੋਵੇਗਾ...

  • @amarjeetkaur2218
    @amarjeetkaur2218 Рік тому +1

    ਦੋਵੇਂ ਮਾਤਾ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਹੋਣ ਜੀ,

  • @pP-nh5qk
    @pP-nh5qk 3 місяці тому

    It’s good to see her in good health…daughters are always blessing to parents 🙏🙏special thanks to son in law who stood with his mother in law

  • @AditiLayal
    @AditiLayal Рік тому +4

    Mata ji nu vekh k bahut sukoon milye. Put hon da asli farj ta tussi nibhaya veer ji. Per ik venti h ki is maa nu kise v kimat te vapas put kol na bhejya jave🙏.dhee kol hi rekhyo jeende ji. Waheguru tuhanu hamesha chardikla ch rkhe veerji. 🙏

  • @ashutoshsaxena8145
    @ashutoshsaxena8145 Рік тому +13

    आदरणीय जन्मदिन की हार्दिक शुभकामनाएं ।आज दिल को बेहद सकुन मिला। आंखों में ठंडक पड़ी की माता आशा रानी वर्मा जी स्वस्थ होकर जीवन दर्शन की और अग्रसर हुए। ईश्वर व वाहेगुरु जी इन्हें अब किसी मउशइबत में ना डालें।

  • @balbirkaur8251
    @balbirkaur8251 Рік тому +4

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਨਾਂ ਭੈਣਾਂ ਨੂੰ ਵਾਹਿਗੁਰੂ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣ

  • @Silentgirl640
    @Silentgirl640 Рік тому +1

    ਵਾਹਿਗੁਰੂ ਜੀ ਮੇਹਰ ਕਰਨ y ji ਤੁਸੀ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ ਤੰਦਰੁਸਤ ਰਹੋ ਜੀ

  • @sonyvalu6137
    @sonyvalu6137 Рік тому +2

    ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏 ਇਹ ਮਾਵਾਂ ਦੇ ਜਨਮ। ਦਿਨ ਦੀ ਬਹੁਤ ਮੁਬਾਰਕ।

  • @Sapindarkaurdhaliwal
    @Sapindarkaurdhaliwal Рік тому +1

    Happy birthday ਦੋਵਾਂ ਮਾਵਾਂ ਨੂੰ 🎉🎉🎂🎂🎁🎁🤗🤗🥰😍🌹🌹❤❤🍰🍩🍬🍧🧁🍨🍭🥮

  • @Arsh_Sandhu377
    @Arsh_Sandhu377 Рік тому +2

    ਦੀਪਸ਼ਿਖਾ ਭੈਣ ਤੇ ਉਸਦਾ ਪਤਾ ਰੱਬੀ ਰੂਹਾਂ ਨੇ ਜਿਹੜੇ ਹਜੇ ਵੀ ਦੁਸ਼ਟ ਵਕੀਲ ਦੇ ਹੱਕ ਵਿੱਚ ਨੇ ,, ਕਿੰਨੀ ਰਹਿਮਦਿਲ ਆ ਦੀਪਸ਼ਿਖਾ ਜੋ ਆਪਣੇ ਭਰਾ ਦੀ ਦੁਰਦਸ਼ਾ ਕਰਕੇ ਰੋਦੀ ਆ ,, ਪਰ ਉਹ ਵਕੀਲ ਦਾ ਟੱਬਰ ਲਾਲਚੀ ਆ ਉਹਨਾਂ ਤੋਂ ਮਾਤਾ ਦੀ ਪ੍ਰਾਪਰਟੀ ਵਾਪਸ ਲਿੱਤੀ ਜਾਵੇਂ ਇਹ ਕਾਨੂੰਨ ਆ ਕਿ ਮਾ ਪਿਉ ਆਪਣੀ ਜਾਇਦਾਦ ਵਾਪਸ ਲੈ ਸਕਦੇ ਆ

  • @darshansingh5731
    @darshansingh5731 5 місяців тому

    ਗੁਰਪ੍ਰੀਤ ਬਾਈ ਤੂੰ ਤਾ ਪਰਮਾਤਮਾ ਹੈ ਤੈਨੂੰ ਜਨਮ ਦੇਣ ਵਾਲੀ ਉਹ ਇਕ ਮਹਾਨ ਪਰਮਾਤਮਾ ਹੈ

  • @gurdevkaur1209
    @gurdevkaur1209 4 місяці тому

    ❤❤ ਮੇਰੀਆਂ ਸਤਿਕਾਰ ਯੋਗ ਮਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੀਆਂ ਮਾਵਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਮੇਰੀਆਂ ਮਾਵਾਂ ਹੱਸਦੀਆਂ ਵੱਸਦੀਆਂ ਰਹਿਣ ਸਦਾ ਜੱਗ ਤੇ

  • @balwinderkaursembhi803
    @balwinderkaursembhi803 Рік тому +6

    ਬਹੁਤ ਬਹੁਤ ਵਧਾਈਆਂ ਪੁੱਤ ਗੁਰਪ੍ਰੀਤ ਤੁਹਾਡੀਆਂ ਮਾਮਾ ਨੂੰ ਵਾਹਿਗੁਰੂ ਚੜਦੀ ਤਲਾ ਰੱਖੇ ਇਨਾ ਮਾਮਾ ਦੀਆਂ ਲੱਮੀ ਉਮਰ ਵਖਸੇ 🙏🙏🌹❤️💐🍁🌺🎂🎂🌺🍁💐❤️🌹🙏🙏

  • @bikramgill5035
    @bikramgill5035 Рік тому +1

    Happy birthday
    ਹੈਪੀ ਬਰਥਡੇ ਦੋਹਾਂ ਮਾਵਾਂ ਨੂੰ

  • @parvindersingh6563
    @parvindersingh6563 Рік тому +1

    Happy birthday 🎊 🎉 mummy g ❤

  • @Creativeguru2m0001
    @Creativeguru2m0001 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Рік тому +7

    ਜਨਮ ਦਿਨ ਮੁਬਾਰਕ ਹੋਵੇ ਬਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @shivtarsingh9346
    @shivtarsingh9346 Рік тому +1

    ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @kamaldev1343
    @kamaldev1343 2 місяці тому

    Bahut badiya lagiya mata ji nu dekh k. Satnam waheguru ji

  • @baljinderkaur3083
    @baljinderkaur3083 Рік тому

    ਦੋਵਾਂ ਮਾਵਾਂ ਨੂੰ ਜਨਮ ਦਿਨ ਮੁਬਾਰਕ। ਮਾਂ ਹੁੰਦੀ ਏ ਮਾਂ ।ਵਕੀਲ ਪੁੱਤ ਨੂੰ ਵੀ ਪਰਮਾਤਮਾ ਸੁਮੱਤ ਬਖਸ਼ੇ।ਜੇ ਪਰਮਾਤਮਾ ਮਾਫ਼ ਕਰ ਸਕਦਾ ਏ ਇਹ ਤਾਂ ਫਿਰ ਮਾਂ ਏ।

  • @AmandeepGill-mw3xg
    @AmandeepGill-mw3xg Рік тому +2

    ਜਨਮ ਦਿਨ ਦੀਆਂ ਮੁਬਾਰਕਾਂ ਦੋਨੋਂ ਮਾਵਾਂ ਨੂੰ ਜੀ

  • @sukhwinderkaur7062
    @sukhwinderkaur7062 Рік тому

    Veerji tuhanu koti koti parnam🙏🙏🙏🙏
    Koi apnyan lai b inna nhi karda jinna tusi lokan lai kardey ho rabb tuhadi lambi umar krey te rabb tuhanu khush rakhan te hmesha tusi tandrust raho
    God bless u🙏🙏🙏🙏

  • @armindersingh6692
    @armindersingh6692 Рік тому +2

    ਵਧਾਈਆਂ ਦੋਨੋ ਮਾਵਾਂ ਨੂੰ 🙏🙏

  • @jagdishbahia9162
    @jagdishbahia9162 Рік тому +10

    Happy birthday to Both Mata ji Waheguru ji hamesha aap ji nu Chardi Kala vich Rakhen ji🙏🙏🙏🙏🙏🎂🎂💐💐❤️❤️

  • @ManpreetManpreet-gf8dj
    @ManpreetManpreet-gf8dj 6 місяців тому

    ਵਾ ਪੱਤ ਗੁਰਪ੍ਰੀਤ ਮਾ ਦੀ ਜਿੰਦਗੀ ਬਦਲ ਦਿੱਤੀ ਬਹੁਤ ਬਹੁਤ ਵਧਾਈਆ

  • @SurjitKaur-qz3fl
    @SurjitKaur-qz3fl Рік тому

    🌹🎂🎂🌹🙏🙏💕 ਹੈਪੀ ਵਰਥਡੇ ਦੋਵੇਂ ਹਰਮਨ ਪਿਆਰੇ ਮਾਤਾ ਜੀ ❤❤❤

  • @SurjitSingh-qq2qu
    @SurjitSingh-qq2qu Рік тому +2

    ❤ ਮਾਤਾ ਆਸ਼ਾ ਰਾਣੀ ਬਰਮਾ ਜੀ ਅਤੇ ਵੀਰ ਗੁਰਪ੍ਰੀਤ ਮਿੰਟੂ ਦੀ ਮਾਤਾ ਜੀ ਸੁਦਰਸ਼ਨ ਕੌਰ ਜੀ ❤️ ਦੋਨੋਂ ਮਾਤਾ ਜੀ ਨੂੰ ਜਨਮ ਦਿਨ ਦੀ ਲਖ ਲਖ ਵਧਾਈ 🙏 ਵਾਹਿਗੁਰੂ ਜੀ ਤੰਦਰੁਸਤੀ ਭਰਿਆ ਜੀਵਨ ਬਖਸ਼ਿਸ਼ ਕਰਨ ਜੀ 🙏 ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਹੀ ਵੀਰਾਂ ਭੈਣਾਂ ਬੱਚੇ ਬੱਚੀਆਂ ਨੂੰ ਸਤਿ ਸ੍ਰੀ ਅਕਾਲ🙏🙏🙏🙏🙏

  • @preetsomal9483
    @preetsomal9483 Рік тому +1

    Veer ji rab thonu ve bhag laga deve

  • @cricketwithabhi6364
    @cricketwithabhi6364 Рік тому +2

    Eh mata ji sade ropar sher de hn. Ehna de munde ne bhaut bura hal kita si ehna da. Pr gurpreet bhaji di himmat nal eh thik ho gay.

  • @RajwinderSingh-n1k
    @RajwinderSingh-n1k Місяць тому

    Happy birthday 🎂 waheguru ji ehna mata di omar lami kare

  • @NarinderKaur-b1e
    @NarinderKaur-b1e День тому

    Happy 😊 bday to both mothers. God bless you 🎂💐🥳🧁🧁🍰

  • @bobbiecheema4833
    @bobbiecheema4833 Рік тому +22

    Happy birthday to both mothers.
    Waheguru ji Mehar banai rakhan.

  • @neetugold6136
    @neetugold6136 Рік тому +1

    ਜਨਮਦਿਨ ਮੌਕੇ ਦੋਵੇਂ ਮਾਂਵਾਂ ਨੂੰ ਵਧਾਈਆਂ।

  • @paramjeetkor
    @paramjeetkor Рік тому +1

    Mere walon donna mamaa nu janmdin diyan bhut bhut mubarkaan 🙏🙏

  • @Sapindarkaurdhaliwal
    @Sapindarkaurdhaliwal Рік тому +2

    ਸਤਿ ਸ੍ਰੀ ਅਕਾਲ ਞੀਰ ਗੁਰਪ੍ਰੀਤ ਸਿੰਘ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @harwinderdeol1601
    @harwinderdeol1601 Рік тому +8

    ਜਨਮ ਦਿਨ ਮੁਬਾਰਕ ਵਾਹਿਗੁਰੂ ਲੰਬੀਆਂ ਉਮਰਾ ਤੰਦਰੁਸਤੀ ਬਖਸੇ🙏🙏🙏🙏

  • @CharnjitSingh-b9o
    @CharnjitSingh-b9o Рік тому +1

    ਦੋਨਾਂ ਮਾਵਾਂ ਨੂੰ ਜਨਮ ਦਿਨ ਮੁਬਾਰਕ ਹੋਵੇ

  • @AvtarSingh-tw1go
    @AvtarSingh-tw1go Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @paramjeetkor
    @paramjeetkor Рік тому +1

    Dhan ho tusi veer ji ❤❤

  • @sharandhanoa5175
    @sharandhanoa5175 Рік тому +6

    ਜਨਮ ਦਿਨ ਮੁਬਾਰਕ ਦੋਵੇ ਭੈਣਾਂ ਨੂੰ ਚੜਦੀਕਲਾ ਬਖਸ਼ਣ ਵਾਹਿਗੁਰੂ ਜੀ🎂🎂

    • @RadheSham-yg5sf
      @RadheSham-yg5sf Рік тому

      ਵਾਹਿਗੁਰੂ ਭਲੀ ਕਰੇ ❤🎉

  • @arshtruth3649
    @arshtruth3649 Рік тому +1

    Nice to see humanity serving humans

  • @pardeepgrewal9404
    @pardeepgrewal9404 Рік тому +1

    ਰੱਬ ਦਾ ਰੂਪ ਬਾਈ ਗੁਰਪ੍ਰੀਤ ਸਿੰਘ ।

  • @nirmalkaur1290
    @nirmalkaur1290 Рік тому +1

    ਦੋਵੇਂ ਮਾਤਾ ਜੀ ਮਹਾਨ ਆ

  • @Ruby.562
    @Ruby.562 Рік тому +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @noorsidhu9708
    @noorsidhu9708 Рік тому

    🙏🏽🙏🏽🙏🏽🙏🏽🙏🏽🙏🏽🙏🏽🙏🏽 God bless you always stay blessed ❤️💕💕🙏🏽🙏🏽🙏🏽

  • @NirmalSingh-bz3si
    @NirmalSingh-bz3si Рік тому

    ਮਾਤਾ ਜੀ ਮੁਬਾਰਕਬਾਦ ਹੋਵੇ ਮਾਵਾਂ ਨੂੰ ਗੁਰਪ੍ਰੀਤ ਜੀ ਸਸਅ???

  • @SuperVikasji
    @SuperVikasji Рік тому +1

    Veer g parmatma tuhanu healthy wealthy & long life deve tuhadi hamesha raksha kare kise the buri najar na lagge kio k change kamm Karan valeyan nu duniya sahi raste challan nahi dendi

  • @nehasandhu8777
    @nehasandhu8777 Рік тому +1

    Happy birthday mom❤❤

  • @pindadalifestyle682
    @pindadalifestyle682 Рік тому +1

    ਵਾਹਿਗੁਰੂਵਾਹਿਗੁਰੂ ਜੀ🙏🙏🙏

  • @SukhjitDhaliwal-o4v
    @SukhjitDhaliwal-o4v 7 днів тому

    Wmk 🙏🙏

  • @mannatbanipal5183
    @mannatbanipal5183 Рік тому +3

    Happy birthday ਦੋਨੋਂ ਮਾਵਾਂ ਨੂੰ 🎉🎉🎉🎉

  • @armangill8813
    @armangill8813 Рік тому +1

    Thanks ji ❤️❤️❤️❤️❤️

  • @Virbajrangii
    @Virbajrangii Рік тому +5

    बिल्कुल नहीं गुरप्रीत जी कोई माफ़ी नहीं मिलनी चाहिए उसको पूरा देश ने देखा कितना घटिया और गिरा हुआ इंसान है वो जिसकी कोई माफ़ी नहीं है...और वो जेल से बाहर नहीं आना चाहिए,..उसको 10 साल कम से कम जेल में रखना चाहिए तब जाकर उसको वी पता चले कि उसकी गलती की कोई माफ़ी नहीं होती,...मां तो मां होती है यार 😢😢❤

  • @RaniSpain
    @RaniSpain 9 місяців тому

    Happy birthday maa God bless you

  • @ashupreet83
    @ashupreet83 Рік тому +1

    Shri WaheGuru ji Happy Birthday Ji Mother ❤

  • @Silentgirl640
    @Silentgirl640 Рік тому

    ਸਾਡੀਆ ਦੋਵੇਂ ਮਾਵਾ ਨੂੰ ਜਨਮ ਦਿਨ ਮੁਬਾਰਕ ਹੋਵੇ ਜੀ

  • @kulbirkaur3641
    @kulbirkaur3641 Рік тому +1

    Happy birthday esi ma nu jis ne rab vargi ruhh nu Janam ditha❤❤❤

  • @desasingh7038
    @desasingh7038 Рік тому

    ਬਹੁਤ ਵਧੀਆ ਮੁਬਾਰਕ ਲੰਮੀ ਉਮਰ ਹੋਵੇ ਮਾਵਾਂ ਦੀ

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹

  • @bhupindersingh1127
    @bhupindersingh1127 Рік тому

    Happy birthday God bless you Dova mava nu waheguru ji 🙏 tendrusi bkhsan

  • @InderjeetKaur-kb2hp
    @InderjeetKaur-kb2hp Рік тому +3

    Bahut bahut badhai Bhai ji 🙏🙏🌹🎂🎉❤️🎂 waheguru ji chardikala bakshan 🙏

  • @rajvindersinghtiwana7012
    @rajvindersinghtiwana7012 Рік тому +1

    Happy birthday

  • @pappunoor8109
    @pappunoor8109 Рік тому +1

    Happy birthday 2na merian mavan nu
    Gurpreet veera jeounde vasde rehn 🎉❤

  • @Sandeep.Singh62
    @Sandeep.Singh62 Рік тому

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @pkbhangu2000
    @pkbhangu2000 Рік тому +1

    Happy birthday 🎂

  • @hargun_singh208
    @hargun_singh208 Рік тому

    ❤🎉🎉. happy whah day . thanku ji

  • @adarshraniparmar6615
    @adarshraniparmar6615 Рік тому +1

    Happy Birthday ma❤❤❤❤❤

  • @satpalsinghkooner7047
    @satpalsinghkooner7047 Рік тому

    Happy birthday happy ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ good

  • @jaswindersingh9351
    @jaswindersingh9351 Рік тому +1

    Happy birthday ਦੋਨੋਂ ਮਾਵਾਂ ਨੂੰ🎉🎉❤

  • @amarjitkaur4333
    @amarjitkaur4333 Рік тому

    Happy birthday to you g ❤❤❤❤❤🎂🎂🎂🎂🎂🥰🥰🥰🥰😘😘😘😘😘😘

  • @kamleshsardana3682
    @kamleshsardana3682 Рік тому +1

    EH NA MATA G DEY LADKE NUH POTE DE KE HALAT HAE .DASO G.HAPPY ❤❤BIRTHDAY TO SUPANIYA DE GHAR TEY GURPREET G SUB TOU JAYADA .

  • @sukhraj6761
    @sukhraj6761 Рік тому

    Galti o man len but hun maa sahi ho javegi putt bahar aa jave jo ho gya hun waheguru ji sajja devega ji maa apne dil vich kardi hai

  • @rajwindersingh-ov3tc
    @rajwindersingh-ov3tc Рік тому +4

    Happy 🎂🎂🎂🎂birthday🎂🎂🎂🎂🎂🎂🎂 mata ji dhan hai mata jine bai gurpreet singh wrge insaan nu janm deta waheguru ji bai ji te mata nu waheguru ji lambi umar kre 🙏🙏

  • @gagankaur1306
    @gagankaur1306 7 місяців тому

    Happy birthday both mothers ji....God bless both of u.... waheguru ji 💗🙏 hera dita Sanu gurpreet rabb roop ❤

  • @kuljitkaursaini2160
    @kuljitkaursaini2160 Рік тому +1

    Happy Birthday ਦੋਨੋ ਮਾਂਵਾਂ ਨੂੰ 🎉❤