Manukhta di sewa ਅਨੋਖੀ ਘਟਨਾ ਪੰਜਾਬ ਦੀ ਦੇਖੋ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab

Поділитися
Вставка
  • Опубліковано 6 лют 2025
  • Manukhta di sewa ਅਨੋਖੀ ਘਟਨਾ ਪੰਜਾਬ ਦੀ ਲਾਲਚੀ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

КОМЕНТАРІ • 811

  • @desduaaba1385
    @desduaaba1385 Рік тому +328

    ਮਾਂ ਜ਼ਿੱਦਾਂ ਮਰਜ਼ੀ ਲੈ ਜਾਓ ਪਰ ਪੈਸਾ ਸਾਰਾ ਮੈਂ ਲੈਣਾ …..ਲੱਖ ਲਾਹਨਤ ਐਸੀ ਧੀ ਦੇ ।

    • @GurpreetSingh-nw3sc
      @GurpreetSingh-nw3sc Рік тому +8

      KALYUG

    • @Aaaaaaaaa-k1p
      @Aaaaaaaaa-k1p Рік тому +17

      ਸਹੀ ਗੱਲ ਆ ਬਾਈ, ਧੀ ਦੀ ਆਹ ਗੱਲ ਸਿੱਧਾ ਸੀਨੇ ਚ ਵੱਜੀ ਕਿ ਖੂਨ ਏਨਾ ਸਫੇਦ ਹੋ ਗਿਆ!😢

    • @jyotimehra603
      @jyotimehra603 Рік тому +4

      Videos dekh ke rona aa gya maa nl eda krdi pyi ek dhee 😢😢

    • @jkvlog1078
      @jkvlog1078 Рік тому +4

      Oh v buddi hou gi kade

    • @bablu6481
      @bablu6481 Рік тому +2

      ਸੁਣ ਕੇ ਰੌਂਗਟੇ ਖੜ੍ਹੇ ਹੋ ਗਏ 😢😢

  • @amarjitbrar6938
    @amarjitbrar6938 Рік тому +158

    ਇਹੋ ਜਿਹੀ ਧੀ ਰੱਬ ਕਿਸੇ ਨੂੰ ਨਾ ਦੇਵੇ। ਐਨੀ ਲਾਲਚੀ ਧੀ ਮਾਂ ਨੂੰ ਵੀ ਸੰਭਾਲੇ। ਧੰਨਵਾਦ ਗੁਰਪ੍ਰੀਤ ਵੀਰ ਦਾ ਜੁੱਗ ਜੁੱਗ ਜੀਵੇ ਵੀਰ।

  • @majorsingh4297
    @majorsingh4297 Рік тому +29

    ਪੈਸੇ ਵੀ ਤੂੰ ਲੈ ਲੈਣੇ , ਕੀੜੇ ਵੀ ਤੈਨੂੰ ਹੀ ਪੈਣੇ , ਇਹ ਵੀ ਯਾਦ ਰੱਖਣਾ, ਰੱਬ ਦੇ ਘਰ ਦੇਰ ਆ ਅੰਧੇਰ ਨਹੀਂ

  • @HarjeetSingh-sr9cf
    @HarjeetSingh-sr9cf Рік тому +180

    ਜਿਸ ਜਗ੍ਹਾ ਤੇ ਕਿਸੇ ਦੀ ਮਦਦ ਲਈ ਵੀਰ ਗੁਰਪ੍ਰੀਤ ਸਿੰਘ ਜੀ ਚਲੇ ਜਾਂਦੇ ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਰੱਬ ਆਪ ਥੱਲੇ ਉਤਰ ਕੇ ਆ ਗਿਆ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏

    • @RanjeetSingh-ty8ok
      @RanjeetSingh-ty8ok Рік тому +3

      ❤❤

    • @nirmalsinghkharay2295
      @nirmalsinghkharay2295 Рік тому

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤ waheguru ji waheguru ji waheguru ji waheguru ji

    • @PrinceKumar-ue3jy
      @PrinceKumar-ue3jy Рік тому

      Right brother 🙏🙏

    • @Manrajsinghsidu123
      @Manrajsinghsidu123 Рік тому +1

      ਬਿਲਕੁੱਲ ਸਹੀ 🙏🏼

    • @Cocking.videos
      @Cocking.videos 10 місяців тому

      Waheguru ji

  • @GurpreetSingh-gh8ml
    @GurpreetSingh-gh8ml Рік тому +110

    ਮੈਂ ਰੱਬ ਅੱਗੇ ਅਰਦਾਸ ਕਰਦਾ ਭਾਈ ਸਾਹਿਬ ਨੂੰ ਹਮੇਸ਼ਾ ਸਲਾਮਤ ਰੱਖੇ ਵਾਹਿਗੁਰੂ

  • @laddisingh2242
    @laddisingh2242 Рік тому +166

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ

    • @dev03518
      @dev03518 Рік тому +1

      Bai ji rab ta hai hi nahi j hega ta dalleya di spot ch hai

  • @kuldipkaurkalsi923
    @kuldipkaurkalsi923 Рік тому +74

    ਇਹ ਕੁੜੀਆ ਨੁ ਪੇਸਾ ਚਾ੍ਹੀਦਾ ਮਾ ਨਹੀ ਜਰੁਰੀ ਲੱਖ ਲਾਨਤ ੲਹੇ ਜਹੀ ਅਲਾਦ ਦੇ ਵੀਰ ਦਾ ਬਹੁਤ ਧਨਵਾਦ ਵਾਹਿਗੁਰੂ ਸਤਿਨਾਮ

  • @premlal5402
    @premlal5402 Рік тому +115

    ਸਾਂਭ ਸੰਭਾਲ ਕਰਨ ਵਾਲਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ

    • @manjotgill8047
      @manjotgill8047 Рік тому

      Lakh di lagnat waheguru kare tu ah paise nal kadi sukh naa maan sake ada di gandi dhee rab kise nu na deve marja nak dob k 😡😡

  • @rajbajaj606
    @rajbajaj606 Рік тому +23

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਦੀ ਸੇਵਾ ਨੂੰ ਸਲੂਟ ਹੈ ਜੀ

  • @kalaa9604
    @kalaa9604 Рік тому +178

    ਅੱਜ ਇਸ ਮਾਂ ਦੀ ਧੀ ਨੇ ਪੰਜਾਬੀ ਕਹਾਵਤ ਹੀ ਝੂਠੀ ਕਰ ਤੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁਖ ਵੰਡਓਦੀਆ ਨੇ

  • @JaspalKaur-wp5xs
    @JaspalKaur-wp5xs Рік тому +50

    ਇਸ ਕੁੜੀ ਨੂੰ ਪੈਸਾ ਬਿਲਕੁਲ ਨਹੀ ਮਿਲਣਾ ਚਾਹੀਦਾ ਸਗੋਂ ਪੈਸਾ ਕਿਸੇ ਸਸਥਾੰ ਨੂੰ ਦੇ ਦਿਤਾ ਜਾਵੇ

  • @jarnaildhaliwal659
    @jarnaildhaliwal659 Рік тому +32

    ਗੁਰਪ੍ਰੀਤ ਬੇਟਾ ਜੁਗ ਜੁਗ ਜੀਓ ਧੰਨ ਹੈ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਬੇਟਾ ਤੈਨੂੰ ਢੇਰ ਸਾਰੀਆਂ ਦੁਆਵਾਂ ਲੰਬੀ ਉਮਰ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਾ ਵਾਹਿਗੁਰੂ ਅੱਗੇ 🙏🙏❤️

  • @charanjitsingh4388
    @charanjitsingh4388 Рік тому +148

    ਬੇਟੀ ਦੀ ਸੁਣ ਲਓ ਆਵਾਜ਼ ਮਾਂ ਨੂੰ ਸਾਂਭਣਾ ਨਹੀ ਸਿਰਫ਼ ਪੈਸੇ ਮੈਂ ਲੈਣੇ ਨੇ । ਬਹੁਤ ਅਫਸੋਸ ਹੈ ਬੇਟੀਆਂ ਸੇਵਾ ਸੰਭਾਲ ਕਰਦੀਆਂ ਹਨ ਆ ਉਲਟਾ ਹੋਇਆ ਪਿਆ। ਬਹੁਤ ਸ਼ਰਮ ਵਾਲੀ ਗੱਲ ਹੈ ।

    • @ushasadana9241
      @ushasadana9241 Рік тому +5

      Bilkul thik

    • @dhillonsingh1350
      @dhillonsingh1350 Рік тому +8

      ਤੂੰ ਪੈਸਿਆਂ ਦੀ ਢੇਕੀ ਲਗਦੀ ਹੈ ਕੁਤੀ ਜਾਤ ਜੇ ਮਾਂ ਆਈ ਫੇਰ ਹੀ ਤੂੰ ਆਈ ਚਗਲ ਕਿਸੇ ਥਾਂ ਦੀ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦੀ ਬੇਗਾਨੀ ਮਾਂ ਤੇਰੀ ਕੀ ਲਗੂਗੀ😢😢

    • @GurpreetSingh-nw3sc
      @GurpreetSingh-nw3sc Рік тому +2

      KALYUG

    • @sunnykumarsunny8478
      @sunnykumarsunny8478 Рік тому +1

      Veer end ehda b mada hona hi hona.sade pind 3 Veera ne maa baap nehi samde c maa baap da bura hal c .Aaj oh b tadaf rahe ne jawak uhna de nashe Khan lag ge .rab sab dekhda

  • @poetesslyricistandwriterni1173
    @poetesslyricistandwriterni1173 Рік тому +26

    ਜਿਉਂਦੇ ਵੱਸਦੇ ਰਹੋ ਗੁਰਪ੍ਰੀਤ ਵੀਰ ਜੀ.. ਮਹੱਲੇ ਵਾਲਿਆਂ ਨੂੰ ਸਲਾਮ..ਰੇਣੂ ਸੇਠ ਜੀ ਨੂੰ ਢੇਰ ਦੁਆਵਾਂ.

  • @harmeetsinghgill6514
    @harmeetsinghgill6514 Рік тому +27

    😢😢😢 ਵਾਹਿਗੁਰੂ ਜੀ ਮੱਤ ਬਖਸ਼ੀ ਇਹੋ ਜਿਹੇ ਲੋਕਾਂ ਨੂੰ ਲੱਖ ਦੀ ਲਾਹਨਤ ਹੈ ਕੁੜੀਏ ਤੈਨੂੰ

  • @SukhdevSingh-gv3gt
    @SukhdevSingh-gv3gt Рік тому +83

    ਜਦ ਤੂੰ ਆਪਦੀ ਮਾਂ ਨੂੰ ਸਾਂਭ ਸਕਦੀ ਕੋਤੀਏ ਜਹਾਨ ਦੀ ਏ ਤੂੰ ਸੱਸ ਨੂੰ ਕਿੱਥੋਂ ਸਾਂਭ ਲੈਂਗੀ ਕਿੜੇ ਤੇਰੇ ਵੀ ਪੈਣੇ ਆ ਇਸ ਉਮਰ ਚ ਗੱਲਾਂ ਯਾਦ ਰੱਖੀ ਲਾਹਣਤਾਂ ਤੇਰੇ ਵਰਗੀ ਜੰਮਣ

  • @simrankuar4918
    @simrankuar4918 Рік тому +54

    ਵਾਓ ਮੇਰੇ ਯਾਰ ਰੱਬਾ ਤੇਰੇ ਰੰਗ ਲਿਆ ਰਹੇ ਵਾਹਿਗੁਰੂ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇਹਨੂੰ ਤੱਤੀ ਵਾਹ ਨਾ ਕਿਸੇ ਦੀ

  • @HarmailSingh-q5z
    @HarmailSingh-q5z Рік тому +52

    ਫਿਟ ਲਾਹਣਤ ਐਸੀ ਧੀ ਦੇ ਜਿਹੜੀ ਪੈਸਾ ਪੈਸਾ ਕਰਦੀ ਆ ਮਾਂ ਨੀ ਪਿਆਰੀ ਪੈਸਾ ਪਿਆਰਾ ਹੋ ਗਿਆ

  • @apnapunjab2023
    @apnapunjab2023 Рік тому +63

    ਕਿਦਾਂ ਦੀ ਧੀ ਹੈ ਮੈਨੂੰ ਪੈਸਾ ਮਿਲਣਾ ਚਾਹੀਦਾ ❤ਪੈਸਾ ਮਿਲਣਾ ਚਾਹੀਦਾ❤ ਤੂੰ ਨਾ ਰੱਜੀ ਪੈਸੇ ਨਾਲ

  • @pindasonu3418
    @pindasonu3418 Рік тому +2

    Waheguru ji mehar kari supneya de ghar te

  • @manjitkaur2362
    @manjitkaur2362 Рік тому +17

    ਹੇ ਰੱਬਾ ਇਹੋ ਜਿਹੀਆਂ ਧੀਆਂ ਕਿਸੇ ਦੁਸ਼ਮਣਾਂ ਨੂੰ ਵੀ ਨਾਂ ਦੇਵੀ ਕਿੱਡੀ ਘਟੀਆ ਪੈਸਾਂ ਚਾਹੀਦਾ ਪਰ ਮਾਂ ਨਹੀਂ

  • @ਹਰਪਾਲ7653
    @ਹਰਪਾਲ7653 Рік тому +44

    ਵਾਹਿਗਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @sukhwinderkaur4646
    @sukhwinderkaur4646 Рік тому +27

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹਿਣ ਗੁਰਪ੍ਰੀਤ ਵੀਰ ਜੀ 🙏🙏🙏🙏🙏

  • @SatnamSingh-yu9lh
    @SatnamSingh-yu9lh 4 місяці тому +1

    ਗੁਰਪ੍ਰੀਤ ਵੀਰੇ ਨੂੰ ਲੱਖ ਲੱਖ ਵਾਰੀ ਪ੍ਰਨਾਮ

  • @Mann_jaatni
    @Mann_jaatni Рік тому +14

    ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਬੇਟਾ ਜੀ।

  • @jaswindersingh9351
    @jaswindersingh9351 Рік тому +53

    ਪਰਮਾਤਮਾ ਤੰਦਰੁਸਤੀ ਬਖਸ਼ੇ ਪੂਰੀ ਟੀਮ ਨੂੰ🙏🙏

  • @NavjotSingh-ht3yy
    @NavjotSingh-ht3yy Рік тому +215

    ਦੋਰਫਿੱਟੇ ਮੁੰਹ ਇਹੋ ਜਿਹੀ ਧੀ ਦੇ ਜੋ ਮਾਂ ਦੀ ਨਹੀਂ ਹੋਈ ਉਹ ਹੋਰ ਕਿਸੇ ਦੀ ਕੀ ਹੋਊ

  • @bootadreger4540
    @bootadreger4540 Рік тому +15

    ਇਹ ਕਹਿੰਦੀ ਹੈ ਮੈਂ ਮਰੀ ਨਹੀਂ ਤੱਕੂੰ ਉਸ ਦਿਨ ਹੀ ਮਰ ਗਈ ਸੀ ਜਦੋਂ ਤੇਰੀ ਮਾਂ ਰੁਲ ਰਹੀ ਸੀ ਇਹ ਪੈਸਾ ਜੋ ਵੀ ਸਰਕਾਰ ਦੇ ਖਾਤੇ ਵਿੱਚ ਹੀ ਵਾਪਸ ਚੱਲਿਆ ਜਾਵੇ ਸੇਵਾ ਨਹੀਂ ਕਰ ਸਕਦਾ ਪਰ ਪੈਸਾ ਜ਼ਰੂਰ ਚਾਹੀਦਾ ਸੱਸ ਆਪਣੀ ਮਾਂ ਰੁਲ ਰਹੀ

  • @punjabitvddpunjabi8549
    @punjabitvddpunjabi8549 Рік тому +15

    ਵਾਹਿਗੁਰੂ ਕਿਰਪਾ ਕਰਨਗੇ ਇਸ ਧੀ ਨੂੰ ਇਹੋ ਦਿਨ ਵਿਖਾਵੇ

  • @updeshdeepkaur814
    @updeshdeepkaur814 10 місяців тому +1

    ਗੁਰਪ੍ਰੀਤ ਵੀਰ ਤੇਰੀ ਸੇਵਾ ਸੱਚਮੁੱਚ ਮਨੁੱਖਤਾ ਦੀ ਸੇਵਾ ਹੈ। ਤੁਹਾਡੀ ਸੇਵਾ ਦੇਖਕੇ,ਤੁਹਾਡੀ ਵਡਿਆਈ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ । ਕਈ ਵਾਰ ਤਾਂ ਲਗਦਾ ਰੱਬ ਹੀ ਧਰਤੀ ਆ ਪਹੁੰਚਿਆ ਹੈ। ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ।

  • @sonyvalu6137
    @sonyvalu6137 Рік тому +10

    ਵਾਹਿਗੁਰੂ ਜੀ ਮੇਹਰ ਕਰੇ ਗੁਰਪ੍ਰੀਤ ਜੀ ਤੇ, ਇਹ ਜਿਹੀ ਧੀ ਨੂੰ ਅਕਲ, ਦੇਵੇ

  • @gurdevkaur1209
    @gurdevkaur1209 Рік тому +3

    ਇਸ ਮੁਹੱਲੇ ਵਾਲਿਆਂ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜਿਨਾਂ ਨੇ ਮਾਤਾ ਜੀ ਦੀ ਸੇਵਾ ਸੰਭਾਲ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @Ansh--boutique
    @Ansh--boutique Рік тому +2

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਰੱਖਣ,🙏 ਵੀਰੇ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਰੋਣਾ ਆਉਂਦਾ 😢 ਪਤਾ ਨਹੀਂ ਲੋਕ ਕਿਉਂ ਐਵੇਂ ਕਰਦੇ ਨੇ

  • @Turbankingmansehaj
    @Turbankingmansehaj Рік тому +2

    ਸੰਸਾਰ ਦਾ ਤਾਣਾ ਬਾਣਾ ਉਲਝ ਚੁੱਕਾ ਹੈ ਧਰਮ ਦੇ ਨਾਂ ਲੋਕਾਂ ਨੂੰ ਲੜਾਇਆ ਜਾਂਦਾ ਲਾਹਾ ਲੈਣ ਵਾਲੇ ਲਾਹਾ ਲੈ ਜਾਂਦੇ ਨੇ ਲੋਕਾਂ ਨੂੰ ਇਨਸਾਨੀਅਤ ਦਾ ਸੁਨੇਹਾ ਕੋਈ ਨਹੀਂ ਦਿੰਦਾ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਏਨਾ ਪਿਆਰ ਕਰਦੇ ਓ ਇਨਸਾਨੀਅਤ

  • @bootadreger4540
    @bootadreger4540 Рік тому +35

    ਕੁਲਜੁਗ ਹੈ ਪੈਸਾ ਤਾ ਲੈਣਾ ਪਰ ਮਾਂ ਨਹੀਂ ਸਾਂਭਣੀ ਇਸੇ ਤਰਾਂ ਇਸੇ ਕੁੜੀ ਨਾਲ ਹੋਣਾ ਜਗੋ ਇਸ ਗਾ ਟਾਇਮ ਆਇਆ ਇਹੋ ਨਾਲ ਵੀ ਇਸ ਦੇ ਬੱਚੇ ਜ਼ਰੂਰ ਕਰਨਗੇ

    • @Rimmia
      @Rimmia Рік тому

      Bilkul sahi keh😢

  • @navneetkaur-ri1ji
    @navneetkaur-ri1ji Рік тому +11

    ਪੱਚੀ ਲੱਖ ਲੇਕੇ ਤੂ ਵੀ ਬੈਂਕ ਰੱਖ ਛੱਡ ਤਾ ਕੀ ਕਲ ਨੂੰ ਤੇਰੇ ਬੱਚੇ ਤੈਨੂੰ ਏਵੇ ਭੇਜਣ। ਗੇ ਇਕ ਹੱਥ ਕਰ ਪ੍ਰਸਾਦ ਤੈਨੂੰ ਦੁਗਣਾ ਮਿਲੁ😢😢😢😢

  • @kaurasingh7750
    @kaurasingh7750 Рік тому +4

    ਵਾਹ ਧੀਏ ਪਰਮਾਤਮਾ ਤੈਨੂੰ ਖੁਸ਼ ਰੱਖੇ ll

  • @desduaaba1385
    @desduaaba1385 Рік тому +4

    ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖ਼ਸ਼ੇ ਵੀਰ ਜੀ ! ਤੁਹਾਡੇ ਵਰਗੀ ਨਿਸ਼ਕਾਮ ਸੇਵਾ ਕੋਈ ਵਿਰਲਾ ਕਰ ਸਕਦਾ ਹੈ । ਮਾਤਾ ਦੀ ਧੀ ਨਿੱਕੇ ਪੈਸੇ ਦੀ ਵੀ ਹੱਕਦਾਰ ਨਹੀਂ ।

  • @KingHunter3597
    @KingHunter3597 Рік тому +4

    ਲਾਹਨਤ ਆ ਇਹੋ ਜਿਹੀ ਧੀ ਉੱਤੇ
    ਪੈਸਾ...ਪੈਸਾ...ਪੈਸਾ❕🔥

  • @JeetJeet-v4o
    @JeetJeet-v4o 7 місяців тому +3

    ਕੋਈ ਗੱਲ ਨੀ ਵੀਰ ਇਸ ਧੀ ਨਾਲ ਵੀ ਇਸੇ ਤਰਾ ਹੋਣਾ

  • @surjitkaur1895
    @surjitkaur1895 Рік тому +4

    ਵਾਹਿਗੁਰੂ ਜੀ ਬਹੁਤ ਬਹੁਤ ਮੇਹਰ ਕਰੀ ਦਾਤਿਆ।

  • @sukhwinder3858
    @sukhwinder3858 Рік тому +9

    ਅਸੀਂ ਇਕੱਲੇ ਪੁੱਤਰਾਂ ਨੂੰ ਕਹਿ ਦਿੰਦੇ ਹਾਂ ਪਰ ਪੁੱਤਰਾਂ ਪਿੱਛੇ ਨੂੰਹਾਂ ਵੀ ਹੁੰਦੀਆਂ ਹਨ ਜਿਹੜੀਆਂ ਪੁੱਤਰਾਂ ਨੂੰ ਮਜਬੂਰ ਕਰਦੀਆਂ ਹਨ ਅਤੇ ਉਹ ਹੀ ਧੀਆਂ ਵੀ ਹੁੰਦੀਆਂ ਹਨ ਜਿਹੜੀਆਂ ਮਾਂ ਬਾਪ ਦੇ ਦੁੱਖ ਵੰਡਾਉਦੀਆਂ ਹਨ
    ਮੇਨ ਗੱਲਾਂ ਇਹ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ ਬੇਸ਼ੱਕ ਉਹ ਮਾਂ ਹੈ ਸੱਸ ਹੈ ਨਣਦ ਹੈ ਨੂੰਹ ਹੈ ਭਰਜਾਈ ਹੈ ਭੈਣ ਹੈ ਜੇ ਔਰਤਾਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣ ਲਗ ਜਾਣ ਤਾਂ ਮਰਦ ਆਪਣੇ ਆਪ ਸਮਝ ਜਾਣ
    ਘਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਕਿ ਔਰਤਾਂ ਇੱਕ ਦੂਜੇ ਦੀ ਕਿੰਨੀ ਕੁ ਮਦਦ ਕਰਦੀਆਂ ਹਨ ਹੋਰ ਰਿਸ਼ਤੇ ਦਰਾਣੀ ਜਠਾਣੀ ਦੇ ਜੋ ਕਿਸਮਤ ਨਾਲ ਹੀ ਪਿਆਰ ਵਾਲੇ ਮਿਲਦੇ ਹਨ

  • @JBEntertainment-gb2on
    @JBEntertainment-gb2on Рік тому +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏🏻

  • @ranjitgill7432
    @ranjitgill7432 Рік тому +2

    ਬਾਈ ਜੀ ਧੰਨਵਾਦ ।ਤੁਸੀਂ ਬਹੁਤ ਮਿਹਨਤ ਕੀਤੀ ਹੈ ।ਸਲਾਮ ਕਰਦੇ ਹਾ।ਲੋਕਾ ਨੂੰ ਪੈਸੇ ਦੀ ਥਾ ਖਾਣ ਪੀਣ ਦੀ ਵਸਤੂ ਦੇਣੀ ਚਾਹੀਦੀ ਸੀ ਨਾ ਕਿ ਪੈਸੇ? ਲੜਕੀ ਦੀ ਜਮੀਰ ਹੀ ਮਰ ਗਈ ਕੀ ਕੀਤਾ ਜਾਵੇ।

  • @rajvirsingh3008
    @rajvirsingh3008 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasjas6784
    @jasjas6784 Рік тому +20

    ਵਾਹਿਗੁਰੂ ਵਾਹਿਗੁਰੂ ਜੀ ❤️

  • @seehraMohali
    @seehraMohali Рік тому +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏 😢

  • @kulwindersingh1164
    @kulwindersingh1164 Рік тому +1

    ਵੀਰ ਜੀ ਧੰਨ ਹੋ ਤੁਸੀਂ ❤❤❤

  • @lavisingh503
    @lavisingh503 5 місяців тому +2

    ਹਾਏ ਉਇ ਰੱਬਾ ਮਾਂ ਨੂੰ ਦੋ ਵਖਤ ਦੀ ਰੋਟੀ ਵੀ ਨੀਂ ਖਵਾ ਸਕਦੀ ਤੇ ਪੈਸੇ ਮੈਨੂੰ ਚਾਹੀਦੇ ਇਨਸਾਨ ਅੰਨਾਂ ਹੋ ਇਆ ਪਿਆ ਲੱਗਦਾ ਪੈਸਾ ਈ ਸੱਬ ਕੁੱਝ ਆ ਪਰ ਮਾੜੇ ਵਖਤ ਚ ਪੈਸਾ ਵੀ ਨੀਂ ਕੰਮ ਆਉਂਦਾ😭😭😭😭😭😭

  • @surinderkumar4781
    @surinderkumar4781 Рік тому +7

    ਗੁਰਪ੍ਰੀਤ ਸਿੰਘ ਸਾਹਿਬ ਜੀ ਇਨ੍ਹਾਂ ਜਿਗਰਾਂ ਤਾਂ ਉਸ ਰੱਬ ਵਿਚ ਹੀ ਹੋ ਸਕਦਾ। ਜਿਗਰੇ ਨਾਂ ਮਿਲਣ ਬਾਜ਼ਾਰੋਂ 😢

  • @saabdhillodhillosaab9737
    @saabdhillodhillosaab9737 Рік тому +9

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਮਿਹਰ ਕਰਨੀ

  • @PreetParwana
    @PreetParwana Рік тому +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @TinkuMaan-s7x
    @TinkuMaan-s7x Рік тому +2

    ਵਾਹਿਗੁਰੂ ਜੀ ਸਭ ਦਾ ਭਲਾ ਕਰੀ ਜੀ

  • @rajveersingh2652
    @rajveersingh2652 Рік тому

    ਮੈਂ ਬੜਾ ਹੀ ਪਸੰਦ ਕਰਦਾ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਸੱਭ ਨੂੰ,, ਪਰ ਪਤਾ ਨਹੀਂ ਕਿਉਂ ਮੇਰਾ ਖਿਆਲ ਕਹਿੰਦਾ ਕੀ ਮਾਤਾ ਜੀ ਦੀ ਮੋਹਲੇ ਵਿੱਚ ਵੀ ਲੋਕ ਪੂਰੀ ਸੇਵਾ ਕਰ ਰਹੇ ਸਨ,, ਇੰਨਾ ਨੂੰ ਐਥੇ ਹੀ ਰਹਿਣਾ ਚਾਹੀਦਾ ਸੀ ਜੀ,,ਐਥੇ ਖੁਸ਼ ਸੀ ਓਹ ਲੋਕ ਬੀ ਮਦਤਗਾਰ ਸਨ ਅੱਛੇ ਸਨ,,ਆਖਰੀ ਸਾਹ ਬੀ ਐਥੇ ਹੀ ਗੁਜ਼ਾਰਨੇ ਚਾਹੀਦੇ ਸਨ ਇਨ੍ਹਾਂ ਨੂੰ,,🙏🏻🙏🏻🙏🏻🙏🏻🙏🏻 ਬੱਸ ਕੁੱਲੀ ਨੂੰ ਮੁਰੰਮਤ ਦੀ ਲੋੜ ਸੀ,,ਬਾਕੀ ਬੋਤ ਵਧੀਆ ਸੀ,,ਚਲੋ ਮਾਲਕ ਇੰਨਾ ਦਾ ਖੂਬ ਦਿਲ ਲਵਾਵੇ ਸੁਪਨਿਆਂ ਦੇ ਘਰ 🙏🏻🙏🏻🙏🏻🙏🏻🙏🏻

  • @Rimmia
    @Rimmia Рік тому

    ਲਖ ਦੀ ਲਹਾਨਤ ਹੈ ਤੇਰੀ ਵਰਗੀ ਧੀ ਤੇ ਬੇਸ਼ਰਮ ਪੈਸਾ ਨਾਲ ਲੈ ਕੇ ਮਾਰਜੀ ਜੋ ਆਪਣੀ ਮਾਂ ਦੀ ਨਹੀਂ ਉਹ ਹੋਰ ਕਿਸੇ ਦੀ ਨਹੀ

  • @SunnyRaj-zh5mx
    @SunnyRaj-zh5mx Рік тому +8

    Waheguru ji mintu veer di lambi umar kriyo

  • @ManpreetKaur-ip6oy
    @ManpreetKaur-ip6oy Рік тому

    Waheguru Ji 🙏🙏 veere ji tusi sab de lyi masiha ho Bhut jyada thanks 🙏🙏 veer ji 🙏🙏❤️

  • @davindersingh7353
    @davindersingh7353 Рік тому

    ਵਾਹਿਗੁਰੂ ਉਮਰ ਲੰਮੀ ਕਰੇ ਉਸ ਕੁੜੀ ਦੀ ਜਿਸ ਨੇ ਵੀਡੀਓ ਬਣਕੇ ਭੇਜੀ 🙏🌹ਪੂਰਾ ਮਹੱਲਾ ਵਧੀਆ ਬਹੁਤ ਚੰਗੇ ਇਨਸਾਨ ਨੇ ਮਹੱਲੇ ਵਾਲੇ

  • @ksingh4681
    @ksingh4681 Рік тому +8

    Waheguru ji aap ji di poori team nu chardikla ch rakhe

  • @JaswinderKaur-qd2pt
    @JaswinderKaur-qd2pt Рік тому +2

    Saare Veera nu Waheguru ji lambi Umar bakhshiyo ji khushiya bakhshiyo 👏👏

  • @balwinderchaudhary3149
    @balwinderchaudhary3149 Рік тому

    Jeonde roop vich rab ne Gurpreet veer..God bless u always dear..

  • @peaceofmind5515
    @peaceofmind5515 Рік тому

    ਬਾਈ ਆਪਾਂ ਕੀ ਲਾਹਨਤ ਦੇਈਏ ਇਹੋ ਜਿਹੀ ਧੀ ਨੂੰ, ਸ਼ਾਇਦ ਸਮਾਂ ਖੁਦ ਹੀ ਉਸ ਨੂੰ ਦੱਸ ਦੇਵੇਗਾ ਕਿ ਉਹ ਕੀ ਗੁਨਾਹ ਕਰ ਬੈਠੀ ਹੈ। ਬਸ ਗੁਰਪ੍ਰੀਤ ਵੀਰ ਜੀ ਨੂੰ ਦੁਆਵਾਂ ਦੇ ਸਕਦੇ ਹਾਂ ਜੋ ਇਹੋ ਜਿਹੇ ਬਜ਼ੁਰਗਾਂ ਦੀ ਸੇਵਾ ਸੰਭਾਲ ਵਿਚ ਲੱਗੇ ਹੋਏ ਹਨ, ਨਾਲ ਹੀ ਇਸ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਦਿਲੋਂ ਸਤਿਕਾਰ।

  • @KumarSidhu-k3k
    @KumarSidhu-k3k Рік тому +1

    Veer ji bhut vadia kam kita tusi, Mata di Ladki nu 1 Paisa nahi miln dana, 🙏🙏🙏

  • @LakhwinderSingh-dk5yy
    @LakhwinderSingh-dk5yy Рік тому +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ❤❤❤❤❤

  • @JagdeepsinghDhaliwal-on9yp
    @JagdeepsinghDhaliwal-on9yp Рік тому +3

    Muhlla wale sister ji te brother ji di soch bahut changi aa ji dhanwad ji mata ji tan bilkul hi baght hi hai ji

  • @ajitsingh-hm1gz
    @ajitsingh-hm1gz 10 місяців тому

    Vah Rab De. Faristeo Very Good Vehguru Tuhade Privaran nu Tandrusti deve

  • @jarnailsingh1731
    @jarnailsingh1731 Рік тому +2

    ਵਾਹਿਗੁਰੂ ਜੀ

  • @sukhmann240
    @sukhmann240 Рік тому +3

    ਕੀ ਬਣੂ ਦੁਨੀਆ ਦਾ ਖੂਨ ਹੀ ਸਫੇਦ ਹੋ ਗਿਆ ਜਿਸ ਨੇ ਦੁਨੀਆ ਦਿਖਾਈ ਉਸ ਨੂੰ ਆਪਣੇ ਘਰ ਉਸਦੇ ਬੱਚੇ ਹੀ ਮਾਂ ਪਿਉ ਨੂੰ ਛੱਡਕੇ ਚਲੇ ਜਾਂਦੇ ਹਨ ਵਾਹਿਗੁਰੂ ਜੀ

  • @ManjeetRakhra
    @ManjeetRakhra 3 місяці тому +1

    VV nice job

  • @Aarvsingh-un8zi
    @Aarvsingh-un8zi 6 місяців тому

    Bhut vadia sewa jiii

  • @MandeepSingh-yy8ux
    @MandeepSingh-yy8ux 2 місяці тому

    Veer g tusi bhut pun da kam kr rahe ho tusi j kise di maa haini ohnu supnea de ghr leja k maa dinde o j kise di ulaad nhi ohnu ulaad da sukh dinde o j kise da pariwaar nhi supnea de ghr ch priwar dekhode o tusi Raab roop ensaan o wmk thade te

  • @mehra6889
    @mehra6889 Рік тому +1

    ਪੂੱਤ ਧੀ ਕਮਲਾ ਹੋਵੇ ਚਾਹੇ ਜਿਮੇ ਮਰਜੀ ਹੋਵੇ ਪਰ ਊਹ ਸੀਨੇ ਲਾਕੇ ਰੱਖਦੀ ਹੈ ਇਹੋ ਜੇ ਜਵਾਕਾ ਨੂੰ ਤਾ ਰੱਬ ਵੇਖਦਾ ਟਾਇਮਾ ਜਰੂਰ ਪੈ ਜਾਦਾ ਪਰ ਰੱਬ ਚੱਗੇ ਮਾੜੇ ਕਰਮਾ ਦਾ ਹਿਸਾਬ ਜਰੂਰ ਲੈਦਾ

  • @arashdeepkaur5272
    @arashdeepkaur5272 Рік тому +5

    ਕਾਸ਼,,,,ਸਮਾਜ ਵਿੱਚ ਆਵੇ ਸੁਧਾਰ,,,,,ਕਿਸੇ ਨੂੰ ਨਾ ਜਾਣਾ ਪਵੇ,,,,ਸੁਪਨਿਆ ਦੇ ਘਰ।।ਸਭ ਨੂੰ ਮਿਲੇ,,,,ਕੰਮ ਦਾ ਹੱਕ,,,,,ਹੋਵੇ ਨਾ ਕੋਈ,,,,ਵੀ ਕਦੇ ਆਪਣੇ ਪਰਿਵਾਰ ਤੋ ਵੱਖ।।ਰੱਬ ਰੂਪੀ ਰੂਹਾਂ ਨਾ ਹੋਣ ਵਿਚਾਰਿਆ,,,,,ਸਭ ਸਮਝਣ,,,,ਆਪਣੇ ਪਰਿਵਾਰਾਂ,,,ਤੇ ਬਜ਼ੁਰਗਾਂ ਲਈ,,,ਜੁੰਮੇਵਾਰੀਆਂ।।🙏🏼🙏🏼🙏🏼🙏🏼ਰੱਬ ਰਾਖਾ ਸਭ ਦਾ।।

  • @balwinderkaur1483
    @balwinderkaur1483 Рік тому +5

    Waheguru ji veer ji di lmbi umer krey ji dhan hai eh veer ji

    • @Bapla.baldevBapla.baldev
      @Bapla.baldevBapla.baldev Рік тому +1

      😢😢😢😢😢😢😢🇳🇱🇳🇱🇳🇱🆚️🆚️🇪🇬🇪🇬🇪🇬😘😘😘

  • @navikhan8668
    @navikhan8668 7 місяців тому +1

    22 g good buht kant kam keta

  • @balpreetkaur7494
    @balpreetkaur7494 Рік тому +1

    Malaka mehr rakhi.❤

  • @rajinderpalsingh632
    @rajinderpalsingh632 Рік тому +3

    Waheguru waheguru waheguru ji is dhee nu babba ji bohat lambiea umra bakshan ji waheguru ji

  • @paramjitmehroke2354
    @paramjitmehroke2354 Рік тому

    ਇਹੋ ਜਹੀ ਧੀ ਨੂੰ ਲਾਹਨਤ

  • @gurdevsingh9603
    @gurdevsingh9603 25 днів тому

    Mei Vela ha wah baiji rab da Banda ha parmatma tuhanu chardikala vich rakhe

  • @Sarbjeet-z1c
    @Sarbjeet-z1c Рік тому

    Thnku veer g bht bht

  • @karamjitsingh4170
    @karamjitsingh4170 Рік тому

    Bha Ji Bitu WaheGuru Ji Ap Sab parwar nu chardi kala Bakhshan Ji WaheGuru Ji WaheGuru Ji WaheGuru Ji

  • @lakshitsidher7197
    @lakshitsidher7197 Рік тому

    Dhanvad veer g

  • @khushdiroop
    @khushdiroop Рік тому +1

    Waheguru ji 🙏

  • @jasssran7237
    @jasssran7237 Рік тому +4

    ਵਾਹਿਗੁਰੂ ਜੀ ਪੈਸਾਂ ਪੈਸਾਂ ਕਰ ਰਹੀ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ

  • @ranjitbrar2449
    @ranjitbrar2449 Рік тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਿਟੇ ਮੂੰਹ ਇਹੋ ਜਿਹੇ ਬਚਿਆਂ ਦਾ ਜੋ ਪੈਸਾ ਚਾਹੀਦਾ ਪਰ ਮਾਂ ਨਹੀ ਚਾਹੀਦੀ ਵਾਹਿਗੁਰੂ

  • @SejalPopli-gl6jg
    @SejalPopli-gl6jg Рік тому +2

    🌹 Sat Naam Shri Wahe Guru Ji 🌹

  • @hardeepkumar1181
    @hardeepkumar1181 11 місяців тому

    Satnam shiri waheguru ji mehar rakhan ji sab te ji

  • @lakhveerdhillon7141
    @lakhveerdhillon7141 8 місяців тому

    Waheguru waheguru ji tuhanu hamisha khus rakhe gbu waheguru

  • @ahana1621
    @ahana1621 11 місяців тому

    ❤❤❤❤god bless you veere

  • @Gupreet_Singh
    @Gupreet_Singh Рік тому +6

    Veer ji the work you do and all people doing for godness of society far more than any goverment can do satshriakal waheguru sade sab te mehar karan

  • @alltractorfanclub.1487
    @alltractorfanclub.1487 Рік тому

    ਵਾਹਿਗੁਰੂ ਜੀ ਮੇਹਰ ਕਰਨ ਜੀ ਏਸ ਮਾ ਤੇ ਜੀ 🙏🙏🙏🙏🙏💔💔😥😥😭😭

  • @WaheguruWaheguru-b3c
    @WaheguruWaheguru-b3c Рік тому

    ਲੱਖ ਲਾਹਨਤ ਆਸੀ ਧੀ ਤੇ ਰੱਬਾ ਆਸੀ ਧੀ ਕਿਸੇ ਦੁਸ਼ਮਣ ਨੂੰ ਵੀ ਨਾ ਦਾਈ ਧੀ ਨਹੀ ਡੈਣ ਹੈ

  • @lovely_sandhu
    @lovely_sandhu Рік тому

    Jionde vasde raho veer rabb lambi umr kre thdi bht vdia km kr rahe

  • @harjinderkaur8583
    @harjinderkaur8583 Рік тому

    ਕਲਿਹਣੀਏ ਮਾਂ ਦਾ ਪੈਸਾ ਚਾਹੀਦੈ ਪਰ ਮਾਂ ਦੀ ਸੇਵਾ ਕੌਣ ਕਰੂ ਡੁੱਬ ਮਰ ਤੇਰੀ ਔਲਾਦ ਵੀ ਤੇਰੇ ਨਾਲ ਇਸ ਤੋ ਵੀ ਬੁਰਾ ਕਰੇ, ਹੇ ਵਾਹਿਗੂਰ ਜੀ ਮਿਹਰ ਕਰੋ ਦੁਨੀਆ ਨੂੰ ਸੁਮੱਤ ਬਖਸ਼ੋ ਹੇ ਵਾਹਿਗੂਰ ਦੁਨੀਆ ਕਿਧਰ ਨੂੰ ਤੁਰ ਪਈ

  • @bhupinderbrar8174
    @bhupinderbrar8174 Рік тому

    Veer tussi hmesha tandrust rho

  • @khush_vlog.2
    @khush_vlog.2 Рік тому

    ਵਾਹਿਗੁਰੂ ਜੀ🙏🙏🙏🙏

  • @DavinderSingh-ro4hk
    @DavinderSingh-ro4hk Рік тому

    Veer Gurpreet Singh ji 🙏

  • @tejinderkaur5820
    @tejinderkaur5820 Рік тому +18

    You work so hard, no one in this world work like this☝️🙏

  • @Officialnetarsandhu
    @Officialnetarsandhu Рік тому

    Rab chadthe kala c rakhi Gurpreet bhai nu

  • @SukhwinderSingh-fz7xb
    @SukhwinderSingh-fz7xb Рік тому

    ਵਾਹਿਗੁਰੂ ਭਲੀ ਕਰੇ ਜੀ