ਦਿੱਲੀ ਸ਼ਹਿਰ ਚ ਭੈਣ ਸੁਰਿੰਦਰ ਕੌਰ ਵੇਖੋ ਕਿਵੇਂ ਆਪਣੀ ਮਾਸੂਮ ਧੀ ਨਾਲ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ

Поділитися
Вставка
  • Опубліковано 23 січ 2025

КОМЕНТАРІ • 386

  • @nirmalsingh5003
    @nirmalsingh5003 2 місяці тому +2

    ਮੈ ਵੀਰ ਮਿੰਟੂ ਜੀ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ, ਬਹੁੱਤ ਸੋਹਣਾ ਓਪਰਾਲਾ ਵੀਰ ਮਿੰਟੂ ਜੀ ਦਾ ਜੇਹੜੇ ਸਾਰੇ ਪੰਜਾਬ ਦੇ ਬੇ ਸਹਾਰਾ ਮਰੀਜ਼ਾਂ ਦੀ ਜਿਂਮੇਵਾਰੀ ਚੁੱਕੀ ਫਿਰਦੇ ਨੇ, ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਜਿਨ੍ਹਾਂ ਨੂੰ ਆਪਣੇ ਸਮਝ ਕੇ ਵੋਟਾ ਦੇਦੇ ਹਾ ਓਹ ਲੋਕ ਸਰਕਾਰਾ ਕਿਥੇ ਮਰ ਚੁਕੀਆ ਨੇ

  • @Drsaab143
    @Drsaab143 2 місяці тому +1

    ਸਿੱਖ ਤਾਂ ਬਹੁਤ ਬਣੇ ਫਿਰਦੇ ਨੇ ਪਰ ਅਸਲ ਸਿੱਖ ਇਹ ਭੈਣ ਆ ਜਿਸ਼ ਨੇ ਗੁਰੂ ਦੀ ਲਾਜ ਰੱਖ ਕੇ ਅੱਡੀ ਸੇਵਾ ਨਿਭਾਈ। ਬਹੁਤ ਬਹੁਤ ਧੰਨਵਾਦ ਭੈਣੇ ਤੇ ਵੀਰ ਗੁਰਪ੍ਰੀਤ ਜੀ ਦਾ ❤

  • @SurjitSingh-qq2qu
    @SurjitSingh-qq2qu 10 місяців тому +41

    ਭੈਣ ਸੁਰਿੰਦਰ ਕੌਰ ਅਤੇ ਉਸਦੀ ਬੇਟੀ ਦੀ ਮਦਦ ਕਰਨ ਤੇ ਵੀਰ ਗੁਰਪ੍ਰੀਤ ਸਿੰਘ, ਭੈਣ ਜੱਸ ਦਾ ਬਹੁਤ ਬਹੁਤ ਧੰਨਵਾਦ ਜੀ, 🙏ਵਾਹਿਗੁਰੂ ਜੀ ਸੱਚੀ ਸੁੱਚੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਜੀ 🙏🙏🙏🙏🙏

  • @LaliSidhu-lj4xc
    @LaliSidhu-lj4xc 9 місяців тому +17

    ਵੀਰ ਜੀ ਇਹ ਗੱਲ ਸੱਚ ਹੈ ਵੀਡੀਓ ਬਣਾਉਣ ਵਾਲੇ ਬਹੁਤ ਆ ਜਾਂਦੇ ਪਰ ਗੁਰਪ੍ਰੀਤ ਵੀਰ ਜੀ ਤੁਹਾਡੇ ਵਰਗੀ ਸੇਵਾ ਕੋਈ ਨਹੀਂ ਕਰਦਾ

  • @simrankaur8946
    @simrankaur8946 10 місяців тому +25

    ਜੱਦ ਰੋਟੀ ਵੀ ਮਗਨ ਜਾਦੀ ਸੀ ਗਲੀ ਵਿੱਚ ਲੋਕੀ ਬੂਹਾ ਬੰਦ ਕਰ ਲੈਦੇ ਲੜਕਾ ਵੀ ਸਿੰਘ ਸਭਾ ਗੁਰਦਵਾਰਾ ਵਿੱਚ ਚੌਖੰਡੀ ਕੀਰਤਨ ਕਰਦਾ ਸੀ ਲੇਕਿਨ ਲੜਕਾ ਤਾਂ ਲੈ ਗਿਆ ਸੀ ਚਲੋ ਇਸ ਦਾ ਇਲਾਜ ਹੋ ਜਾਵੇਗਾ ਬਾਕੀ ਵੀਰੇ ਕੁੜੀ ਚਗੀ ਆ ਸਭ ਕਿਸਮਤ ਦੇ ਖੇਲ ਨੇ ਸਾਰੇ ਪਰਵਾਰ ਨੇ ਅੰਮ੍ਰਿਤ ਸ਼ਕੀਆ ਹੋਇਆ ਆ ਗੋਨ ਵਜਾਉਣ ਨੂੰ ਛੋਟੀ ਹੁੰਦੀ ਬਹੁਤ ਸੋਹਣਾ ਨਚਦੀ ਹੁੰਦੀ ਸੀ ਢੋਲਕੀ ਬਹੁਤ ਵਜਾਓਦੀ ਆ ਨਿੱਕੀ ਹੁੰਦੀ ਸਕੂਲ ਵਿੱਚ ਵੀ ਫਸਟ ਓਦੀ ਸੀ ਸਲਾਈ ਸੇਟਰ ਸੀ ਮਮੀ ਦਾ ਵੀਰ ਇਸ ਨੂੰ ਆਪਣੇ ਕੋਲ ਹੀ ਰੱਖ ਲਿਓ ਜੀ ਡੈਡੀ ਨੂੰ ਵੀ

  • @amarjitsingh287
    @amarjitsingh287 10 місяців тому +103

    ਵੀਰ ਗੁਰਪ੍ਰੀਤ ਸਿੰਘ ਜੀ ਦਿੱਲੀ ਕਮੇਟੀ ਦੇ ਕੋਲ ਵੋਟਾ ਲਈ ਤਾਂ ਸਮਾਂ ਹੈ ਪਰ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਬਹੁਤ ਦੂਰ ਹੋ ਰਹੇ ਹਨ ਜੀ

    • @harpreetkaur5022
      @harpreetkaur5022 10 місяців тому +12

      ਕਮੇਟੀ ਵਾਲੇ ਸਾਰੇ ਆਪਣੇ ਘਰ ਬੈਂਕ ਭਰਨ ਵਾਲੇ ਹਨ

    • @JagguSingh-if2nt
      @JagguSingh-if2nt 10 місяців тому

      Q❤❤
      😢❤AqQ❤​@@harpreetkaur5022

    • @RatanSingh-bn9we
      @RatanSingh-bn9we 10 місяців тому +1

      Aaaaa AQ 1❤

    • @surindermangat4724
      @surindermangat4724 9 місяців тому +2

      Eee

    • @dhaliwalpropertyvlog
      @dhaliwalpropertyvlog 9 місяців тому +2

      Bai ehna tu kithe koi umeed ha na koi neta na koi kamty wala bss ehna nu apna ghar pharan wich pga wa ha

  • @HarjinderSingh-ce2be
    @HarjinderSingh-ce2be 10 місяців тому +67

    ਗੁਰਸਿੱਖ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ। ਪਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਕੇ ਬੈਠੀਆਂ ਹਨ।

    • @loveme6067
      @loveme6067 10 місяців тому

      Haram kee kmayi kaa rehe h...
      Paisa khalistan nu dena h..

    • @ruhaniofficialchannelbabab2236
      @ruhaniofficialchannelbabab2236 5 місяців тому

      Gurudware wale apne pet bharde ne,gurudwara ik busines hai,asal guru te gurudwara,gurpreet singh,mintu hai ❤❤❤❤❤❤❤❤❤❤❤❤

  • @SureshKumar-di5lr
    @SureshKumar-di5lr 2 місяці тому +2

    Waheguru Waheguru Waheguru Waheguru Waheguru Waheguru Ji ❤❤❤🎉🎉🎉

  • @balbirsinghvirk6713
    @balbirsinghvirk6713 10 місяців тому +20

    ਛੋਟੇ ਵੀਰ ਗੁਰਪ੍ਰੀਤ ਸਿੰਘ ਜੀ ਦੀਸੇਵਾ ਦਾ ਫਲ ਲਾਉਣ ਵਾਹਿਗੁਰੂ ਇਸ ਭੈਸਰਿੰਦਰ ਕੌਰ ਨੂੰ ਛੇਤੀ ਤੋ ਛੇਤੀ ਠੀਕ ਕਰਨ ਵਾਹਿਗੁਰ ਵਾਹਿਗੁਰੂ ਜੀ

    • @ranjitkaur2699
      @ranjitkaur2699 10 місяців тому +1

      Waheguru g🙏🙏🙏🙏🙏

  • @JagjitSingh_
    @JagjitSingh_ 9 місяців тому +12

    ਸਲਾਮ ਹੈ ਗੁਰਪ੍ਰੀਤ ਸਿੰਘ ਅਤੇ ਇਸ ਸੰਸਥਾ ਨੂੰ ਜਿਹੜੇ ਲੋੜ ਵੰਦ ਪਰਿਵਾਰਾਂ ਨੂੰ ਰੱਬ ਬਣਕੇ ਬਹੁੜਦੇ ਹਨ

  • @balwinderkaursembhi803
    @balwinderkaursembhi803 10 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੁੱਤ ਗੁਰਪ੍ਰੀਤ ਕੋਈ ਲਫ਼ਜ਼ ਨਹੀ ਰਿਹਾ ਕੀ ਕਮੇਟੀ ਵਾਲਿਆ ਨੂੰ ਕਹੀਏ ਪੁੱਤ ਅੱਖਾਂ ਮੀਚੀ ਬੈਠੇ ਵਾਹਿਗੁਰੂ ਮਨੁੱਖਤਾ ਦੇ ਸਾਰੇ ਪਰਵਾਰ ਨੂੰ ਚੜਦੀ ਕੱਲੇ ਰੱਖੇ ਸਾਨੂੰ ਗੁਰਪ੍ਰੀਤ ਵਰਗੇ ਪੁੱਤਰਾਂ ਦੀ ਲੋੜ ਹੈ ਬੱਚੀ ਕਿੰਨੀ ਸੋਹਣੀ ਹੁਣ ਟਕਾਣੇ ਪਹੁੰਚ ਗਏ ਵਾਹਿਗੁਰੂ ਜੀ 🙏🙏

  • @manjitsoni9676
    @manjitsoni9676 10 місяців тому +40

    ਗੁਰ ਰਾਮਦਾਸ ਰਾਖਹੁ ਸਰਣਾਈ।। 🙏

    • @RadheSham-yg5sf
      @RadheSham-yg5sf 10 місяців тому +2

      ਵਾਹਿਗੁਰੂ ਜੀ ਇਸ ਭੇਣ ਤੇ ਮਹੇਰ ਭਰਾ ਆ ਹੱਥ ਰੱਖਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹 ਵਾਹਿਗੁਰੂ ਜੀ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹🙏

  • @HardeepSingh-xq2jh
    @HardeepSingh-xq2jh 10 місяців тому +28

    ਵਾਹਿਗੁਰੂ ਭਲੀ ਕਰੀ ਤੰਦਰੁਸਤੀ ਬਕਸੀ ਭੈਣ ਨੂੰ ਮਤ ਵੁਦ ਵਕ੍ਸੀ

  • @inderjeetbrar4346
    @inderjeetbrar4346 10 місяців тому +14

    ਵਾਹਿਗੁਰੂ ਚੜਦੀ ਕਲਾ ਚੁ ਰੱਖੇ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ

  • @simrankaur8946
    @simrankaur8946 10 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ਗੁਰਪ੍ਰੀਤ ਵੀਰ ਜੀ ਇਹ ਕੁੜੀ ਸਾਡੀ ਦਿੱਲੀ ਦੀ ਆ ਵੀਰ ਜੀ ਇਸ ਦੇ ਡੈਡੀ ਡੀ ਟੀ ਸੀ ਵਿੱਚ ਸਨ ਇਸ ਦੇ ਮਾ ਬਾਪ ਬਹੁਤ ਚਗੇ ਸੀ ਮਮੀ ਇਸ ਟੇਲਰ ਮਾਸਟਰ ਦੀ ਕੁੜੀਆ ਨੂੰ ਸਲਾਈ ਸਖਾਓਦੇ ਸੀ ਭਰਾ ਵੀ ਪੜ੍ਹਿਆ ਲਿਖਿਆ ਸੀ ਭਰਾ ਦਾ ਵਿਆਹ ਹੋਇਆ ਸੀ ਇਕ ਬੇਟੀ ਸੀ ਭਰਾ ਭਰਜਾਈ ਦੋਨੋ ਜੋਪ ਕਰਦੇ ਸੀ ਇਕ ਦਿਨ ਐਸਾ ਆਇਆ ਕੇ ਭਰਾ ਦਾ ਐਕਸੀ ਡੇਂਟ ਹੋ ਗਿਆ ਭਰਜਾਈ ਆਪਣੇ ਘਰ ਚਲੇ ਗਈ ਫਿਰ ਮਾ ਸਲਾਈ ਕਰਦੀ ਸੀ ਲੇਕਿਨ ਬਾਪ ਦਾ ਦਿਮਾਗ ਖਰਾਬ ਹੋ ਗਿਆ ਫਿਰ ਭਰਾ ਦਾ ਵੀ ਦਿਮਾਗ ਖਰਾਬ ਹੋ ਗਿਆ ਫਿਰ ਇਲਾਜ ਕਰਿਆ ਫਿਰ ਠੀਕ ਹੋ ਗਿਆ ਫਿਰ ਓਹ ਰੱਬ ਨੂੰ ਪਿਆਰਾ ਹੋ ਗਿਆ ਵੀਰੇ ਇਸ ਨੇ ਬੀ ਐਡ ਕੀਤੀ ਹੋਈ ਆ ਤਿਲਕ ਨਗਰ ਪੜ੍ਹਦੀ ਸੀ ਲੇਕਿਨ ਕੀਰਤਨ ਵੀ ਕਰਦੀ ਸੀ ਤਾਏ ਨੇ ਪਹਿਲਾ ਰਿਸ਼ਤਾ ਓਸ ਨੇ ਕਰਾਇਆ ਸੀ ਦੂਸਰਾ ਰਿਸ਼ਤਾ ਘਰਦਿਆਂ ਨੇ ਨਹੀਂ ਕੀਤਾ ਸਾਡੇ ਚੌਖੰਡੀ ਦੀ ਆ ਇਸ ਦਾ ਕੱਚਾ ਨਾਮ ਰਾਣੋ ਆ ਵੀਰ ਜੀ ਦੂਸਰਾ ਵਿਆਹ ਕੀਤਾ ਨਹੀਂ ਜੀ ਓਹ ਲੜਕਾ ਚਦਰ ਵਿਹਾਰ ਦਾ ਸੀ ਲੜਕਾ ਬਹੁਤ ਸੁਦਰ ਸੀ ਵੀਰੇ ਇਹ ਆਪੇ ਓਨਾ ਘਰ ਚਲੇ ਗੇਈ ਲੜਕੇ ਦੀ ਮਾ ਇਸ ਨੂੰ ਕਹਿੰਦੀ ਸੀ ਜਾ ਇਹ ਨਹੀਂ ਨਿਕਲੀ ਫਿਰ ਲੜਕਾ ਆਪ ਮਰ ਗਿਆ ਕੁੜੀ ਬਹੁਤ ਚਗੀ ਸੀ ਸਾਡੇ ਘਰ ਵ ਆਦੀ ਸੀ ਰਾਣੋ ਨਾਮ ਇਸ ਦਾ ਮਾ ਬਹੁਤ ਚਗੀ ਸੀ

  • @prabhjotkaur629
    @prabhjotkaur629 3 місяці тому

    ਕਿੰਨੀ ਸਹੋਣੀ ਪਿਆਰੀ ਬੱਚੀ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ 🙏🙏

  • @Junaid-mw4hy
    @Junaid-mw4hy 3 місяці тому

    Allah Ta’allah / Waheguru ji mehar karain. 🤲

  • @sahildeepsingh5433
    @sahildeepsingh5433 10 місяців тому +13

    ਦਿੱਲੀ ਦੀ ਪੱਤ ਹਮੇਸ਼ਾ ਪੰਜਾਬ ਨੇ ਬਚਾਈ ਏ।ਤੇ ਅੱਗੇ ਵੀ ਬਚਾਉਂਦਾ ਰਹੇ ਗਾ

    • @Canada-zv3ii
      @Canada-zv3ii 9 місяців тому +1

      Veer ji eh Delhi di patt ni eh apni patt a Punjabi hon da maan a sanu asi her dukhi di madad karde a main Muslim a veer per pehlan Punjabi aa sade dil vich kise lai koi nafart ni kise v dharm da raula ni manukhta di seva hi sab to vadda dharm hai

  • @veersinghmaanmaan4542
    @veersinghmaanmaan4542 9 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਮਹਾਰਾਜ ਜੀ ਭੈਣ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਬਖਸ਼ੋ ਮਹਾਰਾਜ ਕਰੋ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਜੀ ਭੈਣ ਜੀ ਤੇ 🙏🏻🙏🏻🙏🏻🙏🏻🙏🏻

  • @KulwinderSingh-c7n
    @KulwinderSingh-c7n 3 місяці тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ❤

  • @ajitsinghshergill8041
    @ajitsinghshergill8041 10 місяців тому +3

    ਗੁਰਪ੍ਰੀਤ ਸਿੰਘ ਤੇ ਜਸ ਧੀ ਨੂੰ ਗੁਰਪ੍ਰੀਤ ਸਿੰਘ ਸੇਵਾ ਦਾਰ ਨੂੰ ਰੱਬ ਚੜਦੀ ਕਲਾ ਵਿਚ ਰਖੇ

  • @ManjitSingh-hq5wn
    @ManjitSingh-hq5wn 10 місяців тому +5

    ਦਿਲ ਦਰਿਆ ਸਮੁੰਦਰੋਂ ਡੂੰਘੇ ਕੌਂਣ ਦਿਲਾਂ ਦੀਆਂ ਜਾਣੇ -ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਦੇ ਦਿਲ ਵਿਚ ਦਿਆ ਸ਼ਰਧਾ ਭਾਵਨਾ ਨਿਮਰਤਾ ਬਹੁਤ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਪਟਾਕੇ ਚਲਾਉਣੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਚੋਰੀ ਯਾਰੀ ਨਸ਼ੇ ਪਰਾਇਆ ਹੱਕ ਸਦਾ ਲਈ ਛੱਡ ਦਿਓ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਨੌਕਰੀ ਜੌਬ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਵਾਹਿਗੁਰੂ ਰੱਬ ਭਗਵਾਨ ਪ੍ਰਭੂ ਪ੍ਰਮਾਤਮਾ ਈਸ਼ਵਰ ਰਾਮ ਅੱਲਾ ਖੁਦਾ ਗੌਡ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Lite_white444
      @Lite_white444 9 місяців тому

      ਬਹੁਤ ਸੋਹਣੀ ਸੋਚ ਆ ਵੀਰ ਤੁਹਾਡੀ.

  • @Anuganutawinsgaril
    @Anuganutawinsgaril 9 місяців тому +1

    Manukhta di sewa bohat vdi sewa hai sluat aa sastha de mambra nu Jo bohat vdi sewa kr rhe hai waheguru Mahar karna

  • @JashandeepSingh-ke8ds
    @JashandeepSingh-ke8ds 4 місяці тому

    ਵੀਰ ਜੀ ਤੁਸੀਂ ਰੱਬੀ ਰੂਹ ਹੋ ਬਹੁਤ ਧੰਨਵਾਦ ਜੀ ਤੁਹਾਡਾ

  • @baldevram6191
    @baldevram6191 10 місяців тому +3

    Waheguru Tandrustia Deve & Gurpreet sing ji himmat deve ❤🙏

  • @happys9171
    @happys9171 5 місяців тому

    ਵਾਹਿਗੁਰੂ ਇਸ ਮਾ ਧੀ ਦੇ ਸਿਰ ਤੇ ਸਦਾਂ ਮੇਹਰ ਭਰਿਆ ਹੱਥ ਰੱਖਣ

  • @harnetchoudhary1782
    @harnetchoudhary1782 9 місяців тому

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਪਰਿਵਾਰ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JagdeepSingh-kh8bk
    @JagdeepSingh-kh8bk 10 місяців тому +5

    Dhan Dhan Guru Ram Das Sahib ji Sister nu Tandrusti Bakshan Gurpeet Veer Ji Bahut Bahut Dhanwad

  • @jassikaur8781
    @jassikaur8781 9 місяців тому +2

    ਵਾਹਿਗੁਰੂ ਜੀ ਆਪ ਸਹਾਈ ਹੋਣ ਗੁਰਸਿੱਖ ਪਰਿਵਾਰ ਦੇ

  • @RavinderKaur-xm7mu
    @RavinderKaur-xm7mu 8 місяців тому +1

    ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ

  • @pawanpreetsingh1
    @pawanpreetsingh1 10 місяців тому

    ਵਾਹਿਗੁਰੂ ਆਪਣੇ ਪਿਆਰਿਆਂ ਦਾ ਸਭ ਤੋ ਵੱਧ ਸਬਰ, ਸੰਤੋਖ ਪਰਖਦਾ। ਭੈਣ ਤੇ ਬੱਚੀ ਦੇ ਚਿਹਰੇ ਤੇ ਹਾਸੇ ਦੱਸਦੇ ਆ ਕਿ ਵਾਹਿਗੁਰੂ ਉਨ੍ਹਾਂ ਨਾਲ਼ ਆ। ਦੁਖਾਂ ਨੂੰ ਹੱਸ ਕੇ ਹੰਢਾਉਣਾ ਉਹਦੀ ਮੇਹਰ ਦਾ ਪ੍ਰਤੀਕ ਆ। ਵਾਹਿਗੁਰੂ ਪਰਿਵਾਰ ਨੂੰ ਚੜਦੀਕਲਾ ਬਖਸ਼ਣ 🙏🙏

  • @sukhgill5913
    @sukhgill5913 10 місяців тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬੇਟਾ ਜੀ ਪਰਮਾਤਮਾ ਨੇ ਤੁਹਾਨੂੰ ਸੇਵਾ ਵਾਸਤੇ ਹੀ ਸੰਸਾਰ ਤੇ ਭੇਜਿਆ ਹੈ ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ

  • @user-gurijatana0786
    @user-gurijatana0786 9 місяців тому +1

    Me rab ta nhi dekhya par rab de rup ch Gurpreet paji huna nu dekhda waheguru ji hamesha chardika ch rakhan thaanu tohdi teem nu,

  • @khushpalchahal1461
    @khushpalchahal1461 10 місяців тому +5

    ਵਾਹਿਗੁਰੂ ਜੀ ਸਭਨਾਂ ਉੱਪਰ ਮਿਹਰ ਕਰਿਓ🙏🙏

  • @makhansingh3002
    @makhansingh3002 10 місяців тому +14

    ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ

  • @simranbatth8334
    @simranbatth8334 9 місяців тому

    ਵਾਹਿਗੁਰੂ ਜੀ ਮੇਹਰ ਕਰਨਾ ਇਸ ਪਰਿਵਾਰ ਤੇ 🙏🙏ਧੰਨ ਗੁਰੂ ਰਾਮਦਾਸ ਜੀ🙏

  • @balwindersingh-zh6oi
    @balwindersingh-zh6oi 9 місяців тому +1

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ

  • @Punjablife297
    @Punjablife297 9 місяців тому +1

    Veer ji es masoom bache val dekh mera te rona he ni ruk reha es Niki jaan nu kuj ni pata ki ho reha Galt sahi 😢he waheguru kirpa Karo es family te veer ji je asi milna chahiye te mil sakde aa ena nu ek bar

  • @gagankaur1306
    @gagankaur1306 7 місяців тому

    Waheguru ji Nanak Naam chardi kala tere bhane sarbat Da bhla 🙏

  • @jassikaur93
    @jassikaur93 9 місяців тому +1

    Waheguru ji meher karna enna te 🙏🙏🙏🙏

  • @NoorInsan-m6f
    @NoorInsan-m6f 9 місяців тому +1

    sb eve hi ne uncle g......log tmasha dekhde ne bss.......shukar h tuc saambh lende ho ehoje lokan nu......thanku

  • @PardeepKumar-v3f3v
    @PardeepKumar-v3f3v 9 місяців тому

    Phagi salam a tary kam nu rab kary tari sadi umar lag javy tanu

  • @Sandeep_Sandhu
    @Sandeep_Sandhu 10 місяців тому +2

    Waheguru Ji Mehar Kryo Ji 👏🏼

  • @Goni318
    @Goni318 10 місяців тому +2

    Bachi bhut sunder aa rab meri umar v bachi nu lga dve

  • @jassidhaliwal7615
    @jassidhaliwal7615 10 місяців тому +2

    waheguru kirpa kre👏🏻 dumale wali bhen ne bhut vadia uprala keeta waheguru ehna te mehar bharya hatth rakhe bai gurpreet singh ji rabbi rooh ❤

  • @AvtarSingh-qc5gs
    @AvtarSingh-qc5gs 10 місяців тому +4

    Dhan guru nanak dev ji
    Kirpa karan es bhain te

  • @BalvirSingh-kz3uf
    @BalvirSingh-kz3uf 8 місяців тому

    ਵਾਹਿਗੁਰੂ ਸਾਹਿਬ ਜੀਓ ਜੀ ਮੇਹਰ ਕਰੀ ਜੀ ਸਾਰਿਆ ਤੇ ਜੀ

  • @VarinderSingh-vk1us
    @VarinderSingh-vk1us 5 місяців тому

    Waheguru😢😢

  • @vkd1942
    @vkd1942 9 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @harpreetkaur5022
    @harpreetkaur5022 10 місяців тому +1

    Little my munchkin so cute adorable Waheguru ji bless her and mother

  • @sonyvalu6137
    @sonyvalu6137 10 місяців тому +3

    ਵਾਹਿਗੁਰੂ ਜੀ ਭੈਣ ਤੇ। ਕਿਰਪਾ ਕਰੋ🙏🙏🙏🙏🙏🙏

  • @user-nk4tv2st7f
    @user-nk4tv2st7f 8 місяців тому

    RP Gurpreet Singh Mintu Bai ji wishes of such victim people will implement on your life.May God bless you live long O.K.

  • @Silentpunjab
    @Silentpunjab 9 місяців тому

    🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @kirtijain2141
    @kirtijain2141 10 місяців тому +1

    Kini sohni bchi a waheguru ji parivar te rehmat da hth rakhn🙏🙏

  • @BalwinderjitKaur-l6l
    @BalwinderjitKaur-l6l 5 місяців тому

    Guru govind singh ji maher karn ge ji app te bate ji

  • @VipanjeetKaur-uc2hr
    @VipanjeetKaur-uc2hr 10 місяців тому +5

    ਵਾਹਿਗੁਰੂ ਜੀ ਬੱਚੀਆਂ ਤੇ ਮਿਹਰ ਭਰਿਆ ਹੱਥ ਰੱਖਣਾ ਧੰਨ ਗੁਰੂ ਰਾਮਦਾਸ ਸਾਹਿਬ ਜੀ 😢

  • @RajwinderKaur-eo7rs
    @RajwinderKaur-eo7rs 4 місяці тому

    Waheguru ji theek karn

  • @GuruCreative000l
    @GuruCreative000l 8 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lovepandey2695
    @lovepandey2695 9 місяців тому

    ਵੀਰ ਜੀ ਬਹੁਤ ਦੁੱਖ ਹੁੰਦਾ ਦੇਖ ਕੇ ਵਾਹਿਗੁਰੂ ਮੇਹਰ ਕਰੋ

  • @rajsidhu7169
    @rajsidhu7169 9 місяців тому +1

    Gurpreet veer🙏 waheguru ji app ji di chardikalla🙏 rakkan

  • @user-gurijatana0786
    @user-gurijatana0786 9 місяців тому

    Jass behan te Gurpreet veer ji nu dill to salute a ajj de eis time ch jithe koi apneya da hal tak nhi puchda othe jass ben ne surinder ben da sath dita waheguru ji 🙏

  • @manroopkaur7670
    @manroopkaur7670 9 місяців тому +1

    Bda dukh hoea eh wekh k ajj kal rishtedaar bilkul hi bhullde ja rhe apnea nu.....es kudi di story kinni dukh bhri aa....waheguru g mehar krn ehna te beti te baapu g te....jaldi hi sahi ho jann....te gurpreet veer g rabb gg tuhanu hor lammi Umar bakhshan ..tusi Edda de lokaa di help krde rho🎉

  • @bablasekhon1044
    @bablasekhon1044 10 місяців тому +1

    ਵਾਹਿਗੁਰੂ ਜੀ ਵਾਹਿਗੁੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਹਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰ੍ਹ ਜੀ

  • @SukhdevSingh-ni3lf
    @SukhdevSingh-ni3lf 5 місяців тому

    🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏

  • @PardeepSingh-fg8mc
    @PardeepSingh-fg8mc 10 місяців тому +2

    Kini cute bachi hai waheguru mehar karan

  • @balkarsingh-nn5le
    @balkarsingh-nn5le 9 місяців тому

    ਵਾਹਿਗੁਰੂ ਜੀ ਮਿਹਰ ਕਰੋ 😢😢😢😢❤

  • @atindersingh8853
    @atindersingh8853 10 місяців тому +2

    ਰੱਬ ਦੇ ਰੰਗ ਨਿਆਰੇ ਨੇ ਜੀ 🙏🏻🙏🏻

  • @RajindeSingh-bl9hv
    @RajindeSingh-bl9hv 8 місяців тому

    You are real hero

  • @Amandeep-iz5em
    @Amandeep-iz5em 10 місяців тому +1

    WaheguruJi meher Karen bhan te🙏🙏🙏🙏

  • @ManjinderSingh-hu3xs
    @ManjinderSingh-hu3xs 7 місяців тому

    Waheguru jio

  • @harbansbadesha
    @harbansbadesha 7 місяців тому

    ਵਾਹਿਗੁਰੂ

  • @jasvindersingh5166
    @jasvindersingh5166 9 місяців тому

    Dhan Dhan Sri Guru Gobind Singh ji Maharaj apni Maher bnai rakhan ji Vaheguru ji Vaheguru ji Vaheguru ji Vaheguru ji Vaheguru ji Vaheguru ji Vaheguru ji

  • @sunnyrana5375
    @sunnyrana5375 10 місяців тому

    Gurapreet veer parmatma hamesha mehar kre tuhade te ❤❤❤❤❤❤rabb rakha bhaji parmatma hamesha mehar kre chardi kla ch raho veer g

  • @InderjeetSingh-zo7cj
    @InderjeetSingh-zo7cj 7 місяців тому

    Wheaguru ji 🙏🏽🙏🏽

  • @RajinderSingh-wn5us
    @RajinderSingh-wn5us 10 місяців тому

    ਵਾਹਿਗੁਰੂ ਜੀ ਮਿਹਰ ਕਰਨੀ ਇਸ ਪਰਿਵਾਰ ਤੇ ਸਾਰੀ ਟੀਮ ਦਾ ਧੰਨਵਾਦ ਜੀ

  • @hargunkhattra6862
    @hargunkhattra6862 9 місяців тому

    vira tari sava kot kot parnam 🙏🙏🙏🙏🙏

  • @HarpalMangat-yo8ep
    @HarpalMangat-yo8ep 10 місяців тому +1

    Waheguru ji mehar kreo ji 🙏🙏🙏

  • @RamanSandhu388
    @RamanSandhu388 10 місяців тому +1

    God bless you bro and all family members always happy

  • @InderjeetSingh-zo7cj
    @InderjeetSingh-zo7cj 7 місяців тому

    Wheaguru Wheaguru ji

  • @gurvindersingh5993
    @gurvindersingh5993 9 місяців тому

    This is the real sewa Manukhya Di sewa

  • @KrishanKumar-nv8tq
    @KrishanKumar-nv8tq 9 місяців тому

    Waheguru waheguru Ji 🌷🌷🌼🌼🌹🌺🌺🌹🌼🌼🌷🌷🌷🙏🏻

  • @jagroopmaan2251
    @jagroopmaan2251 10 місяців тому +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @smartphonedoctor1242
    @smartphonedoctor1242 10 місяців тому +1

    Waheguru ji kirpa kro sab te ji

  • @RajindeSingh-bl9hv
    @RajindeSingh-bl9hv 8 місяців тому

    Love you so much brother

  • @manjeetsinghsehmbi1795
    @manjeetsinghsehmbi1795 9 місяців тому

    WaheGuru ji 🙏🏻🌹

  • @tarsemlal9356
    @tarsemlal9356 9 місяців тому

    Gurpreet veer aap ji nu Baba Nanak hmesha slamat rkhe ji

  • @BalvinderSidhu-lf6go
    @BalvinderSidhu-lf6go 10 місяців тому

    Waheguru ji 🙏 Waheguru ji 🙏
    Waheguru ji 🙏 Waheguru ji 🙏
    Mehar kro pain nu tandrustiya chdadi kla bakshe
    Dhan guru ramdaas ji 🙏

  • @JaiKishan-kq4jw
    @JaiKishan-kq4jw 10 місяців тому +1

    Dhan guruNanak Dev Ji. kirpa karan es bachi te.

  • @KamaldeepKaur-ji7wn
    @KamaldeepKaur-ji7wn 10 місяців тому

    Gurpreet Vire Rbb teri Umar lambi kre 🙏🙏🙏🙏

  • @Gagandeep-tw4fw
    @Gagandeep-tw4fw 9 місяців тому

    Waheguru ji Mehar Karo waheguru ji 🙏🙏🙏🙏🙏🙏

  • @RamanSandhu388
    @RamanSandhu388 10 місяців тому +1

    Satnam Shri Waheguru Ji Mehar Karo

  • @KulwinderMobile
    @KulwinderMobile 9 місяців тому

    Waheguru ji ❤❤

  • @zubirali4876
    @zubirali4876 10 місяців тому

    If there's no relatives to take care of this unfortunate small family,, Manuktha di Sewa's Veer Gurpreet Singh Ji is always welcoming them n all humans irrespective of Race n Religion to treat them of any disease n put them back where they actually belongs in life,🙏

  • @BalwinderKaur-dk4xl
    @BalwinderKaur-dk4xl 10 місяців тому

    Waheguru ji maher kern sister ji and babu ji and baby te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️♥️♥️

  • @ManinderKamboj-r5q
    @ManinderKamboj-r5q 10 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jyoti9924
    @jyoti9924 10 місяців тому

    Waheguru ji mehar karo , kini pyari bachi .God bless them 🙏

  • @DamanpreetKaur-f5v
    @DamanpreetKaur-f5v 10 місяців тому

    Veer ji waheguru ji aap ji nu lami umar bakshan ❤❤❤❤

  • @baldevsingh8255
    @baldevsingh8255 10 місяців тому +2

    ਵਾਹਿਗੁਰੂ ਜੀ ਮੇਹਰ ਕਰਨੀ।

  • @LaliSidhu-lj4xc
    @LaliSidhu-lj4xc 9 місяців тому

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @s.kbhatti7163
    @s.kbhatti7163 10 місяців тому

    🙏God Bless You,Bhai Tuhadi Hmt Hai BEta.