Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਾਡੇ ਅਸਲ ਹੀਰੋ ਸ੍ ਜਸਵੰਤ ਸਿੰਘ ਖਾਲੜਾ ਜੀ ਨੂੰ ਸਲੂਟ ❤
ਵਾਈ ਦਿਲ ਦੀ ਤਮੰਨਾ ਪੂਰੀ ਕਰਤੀ ਮੈ ਕਮੈਟ ਕੀਤਾ ਸੀ ਕੀ ਤੁਸੀ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਦੇ ਜੀਵਣ ਤੇ ਲੋਕਾ ਨੂੰ ਧੋੜਾ ਚਾਨਨਾ ਪਾਉ।
ਲੱਖ ਪ੍ਰਣਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਬਹੁਤ ਵਧੀਆ ਇੰਟਰਵਿਊ
ਸਾਡੇ ਅਸਲੀ ਨਸਲੀ ਅਣਖੀ ਸਰਦਾਰ ਜਸਵੰਤ ਸਿੰਘ ਖਾਲੜਾ ਸਾਬ ਲਵ ਯੂ ਪਰ ਸਰਕਾਰ ਕੰਜਰ ਗ਼ਦਾਰ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਰੁਪਿੰਦਰ ਸਿੰਘ ਜੀ ਨੇ
Sapfh
Tafii
Tafy
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਕੋਟਿ ਪ੍ਰਣਾਮ 🙏🙏🙏🙏
ਸ਼ਹੀਦ ਭਾਈ ਜਸਵੰਤ ਸਿੰਘ ਜੀ ਕੋਟਿ ਕੋਟਿ ਪ੍ਰਣਾਮ
ਭਾਈ ਜਸਵੰਤ ਸਿੰਘ ਖਾਲੜਾ ਜੀ ਅਮਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਰੁਪਿੰਦਰ ਬਾਈ
ਇਸ ਮਹਾਨ ਯੋਧੇ ਦੇ ਦਰਸ਼ਨ ਬਹੁਤ ਵਾਰ ਕਰਨ ਦਾ ਮੌਕਾ ਮਿਲਿਆ ਸੀ।।
ਛੋਟੇ ਵੀਰ, ਅਸੀਂ ਕਪੂਰਥਲਾ ਵਿਖ਼ੇ ਜਸਟਿਸ ਅਜੀਤ ਸਿੰਘ ਬੈਂਸ ਦੀ 1993 ਦੀ M. P. ਦੀ ਜਿਮਨੀ ਚੋਣ ਵਿਚ ਖੁਲ ਕੇ ਹਮਾਇਤ ਕੀਤੀ ਸੀ। ਸ਼ਹੀਦ ਵੀਰ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਮਿਲੇ ਸੀ। ਸਾਨੂੰ ਪੁਲਿਸ ਚੁੱਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਵਾਹਿਗੁਰੂ ਜੀ ਨੇ ਸਾਨੂੰ ਬਚਾ ਕੇ ਰੱਖਿਆ ਸੀ।ਤੁਸੀਂ ਬਹੁਤ ਵਧੀਆ ਖਾਲੜਾ ਜੀ ਬਾਰੇ ਬਿਆਨ ਕੀਤਾ ਹੈ।
Veer ji tuhadi age ki aa ❤
ਰੁਪਿੰਦਰ ਸਿੰਘ ਜੀ ਸੁਣ ਕੇ ਸੋਚਣ ਲਈ ਮਜ਼ਬੂਰ ਕਰ ਗਈ ਇੰਟਰਵਿਊ
ਭਾਈ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਕੋਈ ਰਾਜਨੀਤਿਕ ਧਾਰਮਿਕ ਅਗਵਾਈ ਦਾ ਮੁਥਾਜ ਨਹੀਂ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਇਨਸਾਨੀਅਤ ਦੀ ਲੜਾਈ ਜਿੱਤੀ ਜਿਸ ਦੀ ਕੀਮਤ ਉਨ੍ਹਾਂ ਆਪਣੀ ਜਾਨ ਦੇ ਕੇ ਉਤਾਰੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਉਸ ਟਾਈਮ ਦੀ ਬੁੱਚੜ ਸਰਕਾਰ ਤੇ ਕੁਝ ਬੁੱਚੜ ਪੁਲਿਸ ਅਫਸਰ ਕੇ ਪੀ ਐਸ ਤੇ ਅਜੀਤ ਸੰਧੂ ਵਰਗੇ ਦੀਆ ਕਰਤੂਤਾਂ ਦਾ ਪਤਾ ਲੱਗਿਆ
ਸਿੱਖ ਕੌਮ ਦੇ ਮਹਾਨ ਸਹੀਦ ਖਾਲੜਾ ਜੀ । ਪਰ ਸਿੱਖ ਕੌਮ ਨੂੰ ਸਮਝਣਾ ਪੈਣਾ ਜਿੰਨਾ ਨੇ ਭਾਈ ਖਾਲੜਾ ਜੀ ਤੇ ਹੋਰ ਲੱਖਾ ਸਿਖਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਜ਼ਾਲਮ ਪੂਲ੍ਹਾ, ਕੇਪੀਐੱਸ ਗਿੱਲ, ਅਜਹਰ ਆਲਮ , ਸੁਮੇਧ ਸੈਣੀ ਕਿਹੜੀ ਪਾਰਟੀ ਨੇ ਪਾਲੇ ਹੋਏ ਸੀ
ਖਾਲੜਾ ਸਾਹਿਬ ਅਮਰ ਸ਼ਹੀਦ ਨੇ ਅੱਜ ਦੇ ਟੈਮ ਕੋਈ ਉਹਨਾਂ ਦੀ ਬਰਾਬਰੀ ਕੋਈ ਨੀ. ਕਰ ਸਕਦਾ ਸਿੱਖਾਂ ਨੇ ਸਿੱਖਾਂ ਨੂੰ ਨਾਜਾਇਜ਼ ਮਾਰਿਆ ਸਿਰਫ ਕੁਰਸੀ ਲਈ ਪੰਜਾਬ ਨਾਲੋਂ ਅਜ ਵੀ up ਚ ਪੱਗਾਂ ਦਿੱਖ ਦੀਆਂ ਨੇ up ਚ ਕੋਈ ਪੰਜਾਬ ਤੋਂ ਕੋਈ ਆਉਂਦਾ ਅਸੀਂ ਆਪਣੇ ਕੰਮ ਕਾਜ ਛੱਡ ਦੇਣੇ ਆ ਪਰ ਅਸੀਂ ਪੰਜਾਬ ਆ ਜਾਨੇ ਆ ਪਰ ਸਾਡੇ ਸਾਰੇ ਪੰਜਾਬੀ ਕਿਹ ਦੇਦੇ ਤੁਸੀਂ ਬੈਠੋ ਅਸੀਂ ਆਉਣੇ ਆ ਕੋਈ ਕਿਸੇ ਨਾਲ਼ ਬੋਲ ਕੇ ਰਾਜੀ ਨਹੀਂ ਕੋਈ ਕਿਸੇ ਦਾ ਇੱਜ਼ਤ ਕਰਕੇ ਖੁੱਸ ਨਹੀਂ ਕੋਈ ਪਿਆਰ ਬਚਿਆ ਨਹੀਂ ਜਦੋਂ ਇਕੱਠੇ ਹੋ ਕੇ ਬੈਠ ਨਹੀਂ ਸਕਦੇ ਤਾਂ ਇਹੋ ਹਾਲ ਹੋਣਾ ਤੁਹਾਡਾ
ਬਹੁਤ ਵਧੀਆ ਚੈਨਲ
Dhan shaheed singH 🙏🏼🙏🏼
Good bai ji ❤
Good👍👍
ਲਾਹਨਤ ਹੈ ਕੁਗ਼ ਸਰਦਾਰਾ ਤੇ ਹਜੇ b ਕਾਂਗਰਸ ਪਾਰਟੀ ਨਾਲ ਜੁੜੇ ਨੇ ਏਹ ਸਭ ਕੁੱਝ ਕਾਂਗ੍ਰੇਸ ਪਾਰਟੀ ਨੇ ਕਰਵਾਇਆ ਪਰ ਕੁੱਝ ਸਰਦਾਰ ਸਿੱਖ ਕੌਮ ਕਾਂਗ੍ਰੇਸ ਪਾਰਟੀ ਨਾਲ਼ ਹਜੇ ਵੀ ਕਿਵੇਂ ਜੁੜੀ ਹੋਈ ਹੈ ਲਾਹਨਤ ਹੈ ਐਸੇ ਸਿੰਗਾ ਤੇ ਲਾਹਨਤ ਲਾਹਨਤ ਲਾਹਨਤ,,,,
ਪੰਜਾਬ ਚ ਸਿਰਫ 4 ਕਨੂੰਨ ਬਣਵਾਓ ਲੋਕਪਾਲ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਾਓ,RTI CIC ਕਮਿਸ਼ਨ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਵਾਓ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਵਾਓ ਪੁਲਿਸ ਵਿਧਾਨ ਸਭਾ ਅਧੀਨ ਕਰੋ ਲੀਡਰਾਂ ਦੀ ਜਵਾਬਦੇਹੀ ਤੇਹ ਕਰਨ ਲਈ ਕਨੂੰਨ ਬਣਵਾਓ
Bhai jaswant singh khalda nu parnam
Very good 👍
Very good 22 g
Very good yg
Waheguru Ji 🙏 ♥️🫡♥️🫡👌👍
ਬੀਲਾ ਨਹੀਂ ਬਹਲਾ ਕਾਂਡ ਸੀ ਜੋ ਕਿ ਨੌ ਜੂਨ 92 ਉਹ ਵਾਪਰਦਾ ਹੈ ਅਤੇ ਭਾਈ ਸੁਰਜੀਤ ਸਿੰਘ ਬਹਿਲਾ 36 ਘੰਟੇ ਲਗਾਤਾਰ ਪੁਲਿਸ ਨਾਲ ਮੁਕਾਬਲਾ ਕਰਦਾ ਹੈ ਇਥੇ ਇੱਕ ਗੱਲ ਹੋਰ ਜਿਕਰਯੋਗ ਹੈ ਕਿ ਜੀ ਭਾਈ ਬਹਿਲਾ ਛੱਤ ਉੱਤੇ ਚੜ ਜਾਂਦਾ ਤਾਂ ਸਾਰੇ ਜਾਲਮ ਅਫਸਰ ਨੂੰ ਸੋਧਦਾ ਜਰੂਰ ਲਾਉਂਦਾ
Waheguru ehe jehe police walea da ਕੱਖ ਨਾ ਰਹੇ 😢
Khalra Sahib was good Person 👍
Suni a bai ji eh speech boht var te Horan nu vi snai rooh jhnjhorn vali speech c khalra Saab di
ਉਸ ਇਲੈਕਸ਼ਨ ( ਫਰਵਰੀ 1992)ਞਿਚ ਪੰਜਾਬ ਵਿੱਚ ਬਸਪਾ ਦੇ ਵੀ 9 MLA ਜਿੱਤੇ ਸਨ.
👏🏻👏🏻
Waheguru ji
Sikh kom de hero jaswant Phji
👍👍👍👍👍👍👍👍👍👍👍👍👍👍👍👍👍👍👍👍👍👍
ਵੈਸੇ ਪੱਗ ਬੰਨੀ ਏ,ਉਝ ਇਹ ਬੰਦਾ ਦੂਕੀ ਕਾਮਰੇਟ ਼਼਼਼਼਼਼ ਇਹ ਬੰਦਾ ਕਦੋਂ ਵਿਦਵਾਨ ਹੋ ਗਿਆ।
ਜੇ ਸਭ ਕੁੱਝ ਕਾਂਗਰਸ ਸਰਕਾਰ ਦੇ ਸਮੇਂ ਵਿਚ ਹੋਇਆ ਤਾਂ ਉਹ ਕੌਣ ਸਰਦਾਰ ਨੇ ਜਿਹੜੇ ਹਲੇ ਵੀ ਕਾਂਗ੍ਰੇਸ ਨਾਲ ਜੂੜੇ ਨੇ ਮੈਂਨੂੰ ਕੁੱਝ ਸਮਜਾਉ ਜੀ ਮੈਂ ਸਰਦਾਰ ਨਹੀਂ ਪਰ ਜੋ ਕੁੱਝ ਮੈਂ ਸਿੱਖੀ ਬਾਰੇ ਪੜ੍ਹਿਆ ਵੀਡਿਓ ਦੇਕਿਆਂ ਮੈਂਨੂੰ ਸਿੱਖੀ ਬਦੀਆ ਲੱਗੀ ਮੈਂ ਚਾਹੁੰਨਾ ਮੈਂ b ਸਰਦਾਰ ਬਣ ਜਾਵਾਂ
Sarkar Koi b hove ghode te swar hundi aa senter sarkar de dar bich Apne aap Nu bachaun de dar bich pap karan ton nhi dardi
Jekar tuhi emergency movie nahi laggan dinde punjab vich Te phir punjab 95 film nah release hon te ihna ro kyon rahe ho
Emergency movie nahi Te khalra movie vi nahi 👍
Jekar emergency movie punjab vich release nahi ho sakdi Phir ih punjab 95 vi release nahi honi chahidi 👍
Eh ghatiya bande di interview na leya karo
Phji honi te hero se Punjab de pr aa fukra ik number da
Whegur g 🙏🙏🙏 khalrra g nu chardi kala rakhe 🙏🙏🙏🙏🙏
ਸਾਡੇ ਅਸਲ ਹੀਰੋ ਸ੍ ਜਸਵੰਤ ਸਿੰਘ ਖਾਲੜਾ ਜੀ ਨੂੰ ਸਲੂਟ ❤
ਵਾਈ ਦਿਲ ਦੀ ਤਮੰਨਾ ਪੂਰੀ ਕਰਤੀ ਮੈ ਕਮੈਟ ਕੀਤਾ ਸੀ ਕੀ ਤੁਸੀ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਦੇ ਜੀਵਣ ਤੇ ਲੋਕਾ ਨੂੰ ਧੋੜਾ ਚਾਨਨਾ ਪਾਉ।
ਲੱਖ ਪ੍ਰਣਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਬਹੁਤ ਵਧੀਆ ਇੰਟਰਵਿਊ
ਸਾਡੇ ਅਸਲੀ ਨਸਲੀ ਅਣਖੀ ਸਰਦਾਰ ਜਸਵੰਤ ਸਿੰਘ ਖਾਲੜਾ ਸਾਬ ਲਵ ਯੂ ਪਰ ਸਰਕਾਰ ਕੰਜਰ ਗ਼ਦਾਰ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਰੁਪਿੰਦਰ ਸਿੰਘ ਜੀ ਨੇ
Sapfh
Tafii
Tafy
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਕੋਟਿ ਪ੍ਰਣਾਮ 🙏🙏🙏🙏
ਸ਼ਹੀਦ ਭਾਈ ਜਸਵੰਤ ਸਿੰਘ ਜੀ ਕੋਟਿ ਕੋਟਿ ਪ੍ਰਣਾਮ
ਭਾਈ ਜਸਵੰਤ ਸਿੰਘ ਖਾਲੜਾ ਜੀ ਅਮਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਰੁਪਿੰਦਰ ਬਾਈ
ਇਸ ਮਹਾਨ ਯੋਧੇ ਦੇ ਦਰਸ਼ਨ ਬਹੁਤ ਵਾਰ ਕਰਨ ਦਾ ਮੌਕਾ ਮਿਲਿਆ ਸੀ।।
ਛੋਟੇ ਵੀਰ, ਅਸੀਂ ਕਪੂਰਥਲਾ ਵਿਖ਼ੇ ਜਸਟਿਸ ਅਜੀਤ ਸਿੰਘ ਬੈਂਸ ਦੀ 1993 ਦੀ M. P. ਦੀ ਜਿਮਨੀ ਚੋਣ ਵਿਚ ਖੁਲ ਕੇ ਹਮਾਇਤ ਕੀਤੀ ਸੀ। ਸ਼ਹੀਦ ਵੀਰ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਮਿਲੇ ਸੀ। ਸਾਨੂੰ ਪੁਲਿਸ ਚੁੱਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਵਾਹਿਗੁਰੂ ਜੀ ਨੇ ਸਾਨੂੰ ਬਚਾ ਕੇ ਰੱਖਿਆ ਸੀ।
ਤੁਸੀਂ ਬਹੁਤ ਵਧੀਆ ਖਾਲੜਾ ਜੀ ਬਾਰੇ ਬਿਆਨ ਕੀਤਾ ਹੈ।
Veer ji tuhadi age ki aa ❤
ਰੁਪਿੰਦਰ ਸਿੰਘ ਜੀ ਸੁਣ ਕੇ ਸੋਚਣ ਲਈ ਮਜ਼ਬੂਰ ਕਰ ਗਈ ਇੰਟਰਵਿਊ
ਭਾਈ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਕੋਈ ਰਾਜਨੀਤਿਕ ਧਾਰਮਿਕ ਅਗਵਾਈ ਦਾ ਮੁਥਾਜ ਨਹੀਂ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿੱਚ ਇਨਸਾਨੀਅਤ ਦੀ ਲੜਾਈ ਜਿੱਤੀ ਜਿਸ ਦੀ ਕੀਮਤ ਉਨ੍ਹਾਂ ਆਪਣੀ ਜਾਨ ਦੇ ਕੇ ਉਤਾਰੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਉਸ ਟਾਈਮ ਦੀ ਬੁੱਚੜ ਸਰਕਾਰ ਤੇ ਕੁਝ ਬੁੱਚੜ ਪੁਲਿਸ ਅਫਸਰ ਕੇ ਪੀ ਐਸ ਤੇ ਅਜੀਤ ਸੰਧੂ ਵਰਗੇ ਦੀਆ ਕਰਤੂਤਾਂ ਦਾ ਪਤਾ ਲੱਗਿਆ
ਸਿੱਖ ਕੌਮ ਦੇ ਮਹਾਨ ਸਹੀਦ ਖਾਲੜਾ ਜੀ । ਪਰ ਸਿੱਖ ਕੌਮ ਨੂੰ ਸਮਝਣਾ ਪੈਣਾ ਜਿੰਨਾ ਨੇ ਭਾਈ ਖਾਲੜਾ ਜੀ ਤੇ ਹੋਰ ਲੱਖਾ ਸਿਖਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਜ਼ਾਲਮ ਪੂਲ੍ਹਾ, ਕੇਪੀਐੱਸ ਗਿੱਲ, ਅਜਹਰ ਆਲਮ , ਸੁਮੇਧ ਸੈਣੀ ਕਿਹੜੀ ਪਾਰਟੀ ਨੇ ਪਾਲੇ ਹੋਏ ਸੀ
ਖਾਲੜਾ ਸਾਹਿਬ ਅਮਰ ਸ਼ਹੀਦ ਨੇ ਅੱਜ ਦੇ ਟੈਮ ਕੋਈ ਉਹਨਾਂ ਦੀ ਬਰਾਬਰੀ ਕੋਈ ਨੀ. ਕਰ ਸਕਦਾ ਸਿੱਖਾਂ ਨੇ ਸਿੱਖਾਂ ਨੂੰ ਨਾਜਾਇਜ਼ ਮਾਰਿਆ ਸਿਰਫ ਕੁਰਸੀ ਲਈ ਪੰਜਾਬ ਨਾਲੋਂ ਅਜ ਵੀ up ਚ ਪੱਗਾਂ ਦਿੱਖ ਦੀਆਂ ਨੇ up ਚ ਕੋਈ ਪੰਜਾਬ ਤੋਂ ਕੋਈ ਆਉਂਦਾ ਅਸੀਂ ਆਪਣੇ ਕੰਮ ਕਾਜ ਛੱਡ ਦੇਣੇ ਆ ਪਰ ਅਸੀਂ ਪੰਜਾਬ ਆ ਜਾਨੇ ਆ ਪਰ ਸਾਡੇ ਸਾਰੇ ਪੰਜਾਬੀ ਕਿਹ ਦੇਦੇ ਤੁਸੀਂ ਬੈਠੋ ਅਸੀਂ ਆਉਣੇ ਆ ਕੋਈ ਕਿਸੇ ਨਾਲ਼ ਬੋਲ ਕੇ ਰਾਜੀ ਨਹੀਂ ਕੋਈ ਕਿਸੇ ਦਾ ਇੱਜ਼ਤ ਕਰਕੇ ਖੁੱਸ ਨਹੀਂ ਕੋਈ ਪਿਆਰ ਬਚਿਆ ਨਹੀਂ ਜਦੋਂ ਇਕੱਠੇ ਹੋ ਕੇ ਬੈਠ ਨਹੀਂ ਸਕਦੇ ਤਾਂ ਇਹੋ ਹਾਲ ਹੋਣਾ ਤੁਹਾਡਾ
ਬਹੁਤ ਵਧੀਆ ਚੈਨਲ
Dhan shaheed singH 🙏🏼🙏🏼
Good bai ji ❤
Good👍👍
ਲਾਹਨਤ ਹੈ ਕੁਗ਼ ਸਰਦਾਰਾ ਤੇ ਹਜੇ b ਕਾਂਗਰਸ ਪਾਰਟੀ ਨਾਲ ਜੁੜੇ ਨੇ ਏਹ ਸਭ ਕੁੱਝ ਕਾਂਗ੍ਰੇਸ ਪਾਰਟੀ ਨੇ ਕਰਵਾਇਆ ਪਰ ਕੁੱਝ ਸਰਦਾਰ ਸਿੱਖ ਕੌਮ ਕਾਂਗ੍ਰੇਸ ਪਾਰਟੀ ਨਾਲ਼ ਹਜੇ ਵੀ ਕਿਵੇਂ ਜੁੜੀ ਹੋਈ ਹੈ ਲਾਹਨਤ ਹੈ ਐਸੇ ਸਿੰਗਾ ਤੇ ਲਾਹਨਤ ਲਾਹਨਤ ਲਾਹਨਤ,,,,
ਪੰਜਾਬ ਚ ਸਿਰਫ 4 ਕਨੂੰਨ ਬਣਵਾਓ
ਲੋਕਪਾਲ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਾਓ,
RTI CIC ਕਮਿਸ਼ਨ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਵਾਓ
ਪੰਜਾਬ ਹਿਊਮਨ ਰਾਈਟਸ ਕਮਿਸ਼ਨ ਆਜ਼ਾਦ ਅਤੇ ਸ਼ਕਤੀਸ਼ਾਲੀ ਸੰਸਥਾ ਬਣਵਾਓ
ਪੁਲਿਸ ਵਿਧਾਨ ਸਭਾ ਅਧੀਨ ਕਰੋ
ਲੀਡਰਾਂ ਦੀ ਜਵਾਬਦੇਹੀ ਤੇਹ ਕਰਨ ਲਈ ਕਨੂੰਨ ਬਣਵਾਓ