ਜਥੇਦਾਰ ਹਰਪ੍ਰੀਤ ਸਿੰਘ ਮਾਮਲੇ ਵਿੱਚ ਖੜੀ ਹੋਈ ਨਵੀਂ ਮੁਸੀਬਤ ਖਾੜਕੂ ਸਿੰਘ ਨੇ ਕਰ ਦਿੱਤਾ ਵੱਡਾ ਖੁਲਾਸਾ

Поділитися
Вставка
  • Опубліковано 18 гру 2024

КОМЕНТАРІ • 75

  • @SantaSingh-r5r
    @SantaSingh-r5r 15 годин тому +13

    ਬਿਲਕੁਲ ਜੀ ਬਿਲਕੁਲ ਸਿੰਘੋ ਤੁਸੀਂ ਜਥੇਦਾਰਾ ਦੇ ਨਾਲ ਖ਼ੜੋ ਅਜ ਦੇਖ਼ੋ ਕਿਦਾਂ ਦੁਸ਼ਟ ਲੋਕ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਡਰਾਉਣ ਲਗ਼ਪੇ

  • @KalaSerron
    @KalaSerron 14 годин тому +11

    ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ

  • @karamjeetsingh5052
    @karamjeetsingh5052 11 годин тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਜੀ

  • @aulakhsingh5103
    @aulakhsingh5103 15 годин тому +19

    ਅਸਲ ਵਿੱਚ 12 ਸਾਲ ਹਰਪ੍ਰੀਤ ਦੇ ਸਿਰ ਤੇ ਸੁਖਬੀਰ ਬਾਦਲ ਦਾ ਹੱਥ ਸੀ ਕੋਈ ਹਰਪ੍ਰੀਤ ਤੇ ਪਹਿਲਾਂ ਉਗਲ ਵੀ ਨਹੀ ਚੁੱਕ ਸਕਦਾ ਸੀ

  • @LakhvirsinghSomal
    @LakhvirsinghSomal 5 годин тому +2

    100"/, ਗੱਲ ਸਹੀ ਗੱਲ ਐ ਜੀ

  • @tirthanandraghbirsingh9266
    @tirthanandraghbirsingh9266 9 годин тому +5

    ਖਾੜਕੂ ਜੀ ਤੁਸੀਂ ਤਾਂ ਬੜੇ ਵਧੀਆ ਬੁਲਾਰੇ ਹੋ ਹੁਣ ਤੁਸੀਂ ਅੱਗੇ ਆਓ ਤੁਸੀ ਮੁੱਖ ਮੰਤਰੀ ਬਣਨ ਦੇ ਕਾਬਿਲ ਹੋ ਨਾਲੇ ਬਣ ਕੇ ਇੰਨਾਂ ਥੋਂ ਬਦਲਾ ਲੈ ਲਵੋਂਗੇ ਨਾਲੇ ਸਾਰੇ ਸੁਧਾਰ ਕਰ ਦਿਓਗੋ

  • @BalrajSingh-ty1sb
    @BalrajSingh-ty1sb 4 години тому +3

    ਇਹ ਲਾਣਾ ਬਾਦਲ ਦੀ ਕੈਬਨਿਟ ਏਥੋ ਤੱਕ ਕੇ ਪਿੰਡਾ ਚ ਇੰਨਾ ਦੇ ਸਰਗਰਮ ਮੈਂਬਰ ਵੀ ਵਿਰੋਧੀ ਧਿਰ ਤੇ ਵਿਅਕਤੀ ਤੇ ਐਹੋ ਜੇਹੇ ਕਰੈਕਟਰ ਦੇ ਝੂਠੇ ਇਲਜਾਮ ਲਗਾਉਣ ਦੇ ਮਾਹਿਰ ਨੇ ਕਿ ਕਹਿੰਦੇ ਕਹਾਉਂਦੇ ਬੰਦੇ ਦਾ ਜੀਣਾ ਦੁੱਬਰ ਕਰ ਦਿੰਦੇ ਆ।
    ਇੰਨਾ ਦੀ ਹਾਈ ਕਮਾਂਡ ਲੀਡਰ ਸਿੱਪ ਤਾ ਸਭ ਨੇ ਦੇਖ ਹੀ ਲਈ ਕਿੰਨੀ ਗਰਕੀ ਪਈ ਆ।
    ਅਸਲ ਵਿੱਚ ਇਹ ਲੋਕ ਇਸ ਕੌਮ ਦੀ ਅਗਵਾਈ ਕਰਨ ਦੇ ਯੋਗ ਹੀ ਨਹੀ।

  • @AbcDef-oy6uh
    @AbcDef-oy6uh 13 годин тому +5

    ਜਥੇਦਾਰ ਸਾਹਿਬ ਦੀ ਪੱਦਵੀ ਉੱਚੀ ਹੈ, ਪਰ ਇਨ੍ਹਾਂ ਮਸੰਦਾ ਨੂੰ ਜਥੇਦਾਰ ਸਾਹਿਬ ਦੀ ਜਾਤ ਤੋਂ ਸਮੱਸਿਆ ਹੈ।

  • @djdesicrewentertainers6813
    @djdesicrewentertainers6813 6 годин тому +1

    ਬਹੁਤ ਵਧੀਆ ਵਿਚਾਰ ਹੁੰਦੇ ਆ ਬਾਬਾ ਜੀ ਦੇ ਸਿੱਖਣ ਨੂੰ ਬਹੁਤ ਕੁਛ ਮਿਲ਼ਦਾ ਭਾਈ ਸਾਹਿਬ ਤੋਂ

  • @parmindersingh-ds8dh
    @parmindersingh-ds8dh 12 годин тому +4

    ਜਥੇਦਾਰ ਜੀ ਕੌਮ ਤੁਹਾਡੇ ਨਾਲ ਹੈ ਗੁਰੂ ਨਿਆਂ ਕਰੇਗਾ ਭਰੋਸਾ ਰੱਖੋ ਉਸਦੀ ਲਾਠੀ ਬੇ ਅਵਾਜ਼ ਹੇੇ

  • @jagirsandhu6356
    @jagirsandhu6356 16 годин тому +7

    ਬਾਦਲਾਂ ਨੇ ਲੇਆਦਾ ਕੱਡਕੇ ਜੱਥੇਦਾਰ ਸਾਹਿਬ ਨੂੰ ਬੱਦਨਾਮ ਕਰਨਾ ਲਈ😢

  • @tejaspreetsingh6090
    @tejaspreetsingh6090 13 годин тому +5

    ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੋਈ ਸਫ਼ਾਈ ਦੇਣ ਦੀ ਲੋੜ੍ਹ ਨਹੀਂ ਹੈ। ਸੱਭ ਨੂੰ ਪਤਾ ਹੈ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ ਬਾਦਲ ਦਲ ਦੇ ਜਾਅਲੀ ਅਕਾਲੀਆਂ ਦੇ ਢਿੱਡ ਵਿੱਚ ਪੀੜ ਤਾਂ ਹੋ ਰਹੀ ਹੈ ਕਿਉੰਕਿ ਜੱਥੇਦਾਰ ਸਾਹਿਬ ਨੇਂ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਅਤ ਕੀਤੀ ਹੈ। ਜੱਥੇਦਾਰ ਸਾਬ ਵਿੱਚ ਦੰਮ ਹੈ ਇਹਨਾਂ ਜਾਲੀਆਂ ਖ਼ਿਲਾਫ਼ ਬੋਲਣ ਦਾ।

  • @chananrayat7267
    @chananrayat7267 14 годин тому +2

    Bilkul theek keh rahe ho ji. Thanks, sach bolan vaste ji. Waheguru ji.

  • @SarabjitSingh-e5l
    @SarabjitSingh-e5l 7 годин тому +2

    Veer ji bilkol sach bol rahe ho tusi 🎉🎉🎉

  • @mukhtarsingh3581
    @mukhtarsingh3581 12 годин тому +4

    ਸਖਤ ਜੀ ਬੀਬੀ ਜਗੀਰ ਕੌਰ ਨੂੰ ਗਲਤ ਬੋਲਿਆ ਬਹੁਤ ਮਾੜੀ ਕਰਤੂਤ ਕੀਤੀ ਧਾਮੀ ਨੇ ਪਰ ਦੂਜੇ ਪਾਸੇ ਬੀਬੀ ਵੀ ਬਰਾਬਰ ਦੀ ਗੁਨਾਹਗਾਰ ਆ ਬਾਦਲਾਂ ਨਾਲ ਬਹੁਤ ਕੁੱਝ ਗਲਤ ਕੀਤਾ ਉਸ ਨੇ ਵੀ ਪ੍ਰਧਾਨ ਰਹਿੰਦੇ ਇਹ ਸਾਰਾ ਲਾਣਾ ਬਾਹਰ ਕੱਢਣ ਦੀ ਸਖਤ ਜਰੂਰਤ ਆ ਜੀ

  • @barindersingh6723
    @barindersingh6723 9 годин тому +1

    ਆਰਐਸ ਦਾ ਕਿਆ ਮਤਲਬ ਹੈ ਬਿਲਕੁਲ ਸਹੀ ਗੱਲ ਹੈ

  • @jaspalrai1378
    @jaspalrai1378 16 годин тому +7

    ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ ਨਾਲ ਇੰਟਰਵਿਊ ਜਰੂਰ ਕਰਿਓ

  • @NarinderSingh-od9kr
    @NarinderSingh-od9kr 17 годин тому +9

    ਪੁਰਾਣੀਆਂ ਪਾਰਟੀਆਂ ਤੋਂ ਦੁੱਖੀ ਲੋਕਾਂ ਨੇ ਏਹ ਮੁੱਖ ਮੰਤਰੀ ਬਣਾਇਆ, ਪਰ ਪੰਜਾਬੀਓ ਮੰਨੋ ਜਾਂ ਨਾਂ ਮੁੱਖ ਮੰਤਰੀ ਰਾਘਵ ਚੱਢਾ ਤੇ ਕੇਜਰੀਵਾਲ ਨੇ 🤖 ਰੋਬੋਟ ਬਣਾ ਲਿਆ ਜਿਵੇਂ ਮਨਮੋਹਨ ਸਿੰਘ ਬਣਾ ਦਿੱਤਾ ਸੀ ਸੋਨੀਆ ਗਾਂਧੀ ਨੇ.... ਇਹ ਹੁਣ ਚਾਹ ਕੇ ਵੀ ਭਲਾ ਨਹੀਂ ਕਰ ਸਕਦਾ ਕਿਸੇ ਦਾ 🙏🏻🙏🏻

  • @MahinderSingh-w8f
    @MahinderSingh-w8f 10 годин тому +3

    ਇਕ ਇਕ ਗਲ ਵਜਨ ਦਾਰ ਹੈ

  • @HarjinderSingh-kh1gy
    @HarjinderSingh-kh1gy 2 хвилини тому

    ਇਸ ਜ਼ਰ ਕਾਰਨ ਘਣੀ ਵਿਗੁੱਤੀ ਇਸ ਜ਼ਰ ਘਣੀ ਖੁਆਈ।
    ਪਾਪਾਂ ਬਾਜ਼ੁਹ ਹੋਵੇ ਨਾਹੀ ਮੋਇਆਂ ਸਾਥ ਨਾ ਜਾਈ।
    ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ।।
    ਗੁਰੂ ਗ੍ਰੰਥ ਸਾਹਿਬ।

  • @chananrayat7267
    @chananrayat7267 14 годин тому +1

    100% sache vichaar hai ji. Waheguru tuhanu chardi kala ch rakhe ji. Ajj sach bolan wala koi koi hai ji. Waheguru ji.

  • @AvtarSingh-gx7fd
    @AvtarSingh-gx7fd 4 години тому

    Good interview

  • @rbrar3859
    @rbrar3859 8 хвилин тому

    ਗਿਆਨੀ ਹਰਪ੍ਰੀਤ ਸਿੰਘ , ਇੱਕ ਸੱਚਾ ਸੁੱਚਾ ਇਨਸਾਨ ਹੈ ਇਹ ਮਬਬੁਤ ਜਥੇਦਾਰ ਹਨ ,
    ਗਿਆਨੀ ਹਰਪ੍ਰੀਤ ਸਿੰਘ ਦੀ ਨਿੰਦੀਆਂ ਕੌਣ ਕਰ ਰਿਹਾ ਹੈ ਸਾਰੀ ਦੁਨੀਆ ਜਾਣਦੀ ਹੈ।

  • @NarinderSingh-od9kr
    @NarinderSingh-od9kr 17 годин тому +7

    ਖੱਪਿਆਂਵਾਲ਼ੀ ਜੀ ਸਾਬਕਾ ਜੱਥੇਦਾਰ ਰਣਜੀਤ ਸਿੰਘ ਜੀ ਦੀ ਇੰਟਰਵਿਊ ਜਰੂਰ ਕਰੋ 🙏🏻🙏🏻

  • @jaspalrai1378
    @jaspalrai1378 16 годин тому +4

    ਫੈਡਰੇਸ਼ਨ ਦੇ ਆਗੂ ਸਾਬਕਾ ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ, ਗਰਜ਼ ਕੇ ਰੋਜ ਬੋਲਦੇ ਆ ਸਿਧਾਂਤਾਂ ਪ੍ਰਤੀ ਹਰ ਰੋਜ c5 ਪੰਥ ਖਾਲਸਾ ਚੈੱਨਲ ਤੇ,,, ਹਰ ਰੋਜ ਇੰਟਰਵਿਊ ੱਚ ਸੁਣ ਸਕਦੇ ਹੋ

  • @dayalsingh4706
    @dayalsingh4706 9 годин тому +1

    ਭੁੱਦੜ੍ਹ ਪਿੰਡ ਮਾਨਸਾ ਜਿਲੇ ਵਿੱਚ ਹੈ

  • @gurpreetsinghdevgan1009
    @gurpreetsinghdevgan1009 11 годин тому +2

    ਧਰਮ ਨੂੰ ਵੀ ਧੰਦਾਂ ਬਣਾ ਕੇ ਰੱਖ ਦਿੱਤਾ ਬੁਜੜ ਬਾਦਲਾਂ ਨੇ

  • @ijaswindersingh8111
    @ijaswindersingh8111 4 години тому

    Verygoodbhaysibhji

  • @chananrayat7267
    @chananrayat7267 14 годин тому +2

    Harpreet ji ne Jathedaran di izzat badhi aa ji. Eh Badal kime sahar sakde aa ji. Badalan nu Jathedar ni chamche chahide aa ji. Harpreet is a great Jathedar. Waheguru ji.

  • @manjeet7647
    @manjeet7647 13 годин тому +3

    ਆਹ ਸੁਣੋ ਸੱਚ,,ਰਾਮ ਰਹੀਮ ਦੇ ਚੇਲਿਓ ਕੰਜਰੋ

  • @DaraSingh-ly5fo
    @DaraSingh-ly5fo 3 години тому +1

    Ik banda valtoha akali dal te badla nu khatm kra ke dam lauga badlo is nu bahar kadho

  • @bhupinderparmar6035
    @bhupinderparmar6035 Годину тому

    I like this person speak true

  • @GurdeepSinghSingh-i3k
    @GurdeepSinghSingh-i3k 14 годин тому +1

    💯 % Sahi

  • @aulakhsingh5103
    @aulakhsingh5103 15 годин тому +6

    ਭਾਈ ਸਾਹਿਬ ਸੱਤ ਅੱਠ ਸਾਲ ਹਰਪ੍ਰੀਤ ਬਾਦਲ ਦਾ ਵਫ਼ਾਦਾਰ ਰਿਹਾ ਹੈ ਇਹ ਤੁਸੀਂ ਹਰਪ੍ਰੀਤ ਤੇ ਸਵਾਲ ਕਿਉਂ ਨਹੀਂ ਕਰਦੇ

    • @SantaSingh-r5r
      @SantaSingh-r5r 14 годин тому

      ਅਜ ਤਾ ਸੰਗ਼ਤ ਨਾਲ ਖ਼ੜਾ ਦਸੋ ਜਥੇਦਾਰ ਜੀ ਕਰਨ ਬੀ ਕੀ ਇਹ ਦੁਸ਼ਟ ਲੋਕ ਦਬਾਉ ਹੀ ਐਨਾ ਕ ਪਾ ਲੈਂਦੇ ਆ

  • @fightforhumanrightswelfare8054
    @fightforhumanrightswelfare8054 17 годин тому +2

    right good

  • @SewaSing-c6b
    @SewaSing-c6b 4 години тому

    Bhai sahab ji bilkul dheek kayrah rahe ne

  • @parmindersingh-ds8dh
    @parmindersingh-ds8dh 11 годин тому +2

    ਪਾਪੀ ਕੋ ਮਾਰਨੇ ਕੋ ਪਾਪ ਮਹਾ ਬੱਲੀ ਹੈ

  • @NirmaljitBajwa
    @NirmaljitBajwa Годину тому

    🙏 ਵਾਹ ! ਭਾਈ ਸਾਹਿਬ , ਬੜੀ ਜੁਰੱਤ ਨਾਲ ਸੱਚ ਬੋਲ ਰਹੇ ਹੋ । ਇਹ ਹੀ ਸੱਚੇ ਸਿੱਖ ਦੀ ਪਛਾਣ ਹੈ । ਸੱਭ ਝੂਠ ਤੋਂ ਪੜ੍ਹਦੇ ਲਾਹ ਰਹੇ ਹੋ । ਬੜੇ ਵੱਧੀਆ ਤਰੀਕੇ ਨਾਲ ਸਾਰਾ ਕੁੱਝ ਬਿਆਨ ਕਰ ਰਹੇ ਹੋ । ਸੁਲਝੇ ਤਰੀਕੇ ਨਾਲ ਸੱਚ ਵਿਖਾ ਰਹੇ ਹੋ । ਸੰਗਤ ਕੌਮ ਨੂੰ ਸਮਝਣ ਦੀ ਲੋੜ ਹੈ । ਵਾਹਿਗੁਰੂ ਸੱਚ ਹੱਕ ਦਾ ਨਿਆਂ ਕਰਨਗੇ । ਧੰਨਵਾਦ ਜੀ । ਪਰਣਾਮ ਜੀ । 🙏

  • @NavjotKaur-k2y
    @NavjotKaur-k2y 12 годин тому +1

    💯💯👍👍

  • @gurpreetsharma-g2i
    @gurpreetsharma-g2i 10 годин тому

    Waheguru ji 👏

  • @navdeepsukhi1846
    @navdeepsukhi1846 6 годин тому

    ਕਿਉੰ ਉਹ ਗਾਲਾਂ ਕੱਢੀ ਜਾਵੇ?

  • @AchharJanjua
    @AchharJanjua 11 годин тому +1

    ❤❤❤❤❤❤

  • @JagtarSran-tv6wn
    @JagtarSran-tv6wn 24 хвилини тому

    ਭੂੰਦੜ ਦਾ ਪਿੰਡ ਕਾਹਨੇਵਾਲਾ ਹੈ

  • @GurnamSingh-hc6hx
    @GurnamSingh-hc6hx 16 годин тому +1

    Right

  • @NirmalSingh-yf5uu
    @NirmalSingh-yf5uu 15 годин тому +3

    ਜਗਮੀਤ ਤੂੰ ਵੀ ਸੁਵਾਦ ਲੈ ਰਿਹਾਂ

  • @LakhbirSingh-eq7lk
    @LakhbirSingh-eq7lk 12 годин тому +2

    ਇਹ ਸੁਖਵੀਰ ਦਾ ਐਂਕਰ ਗਿਆਨ ਵਿਹੂਣਾ ਲੱਗਦਾ ਇਸਨੂੰ ਪੰਜਾਬ ਵਿਧਾਨ ਸਭਾ ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਸਾਹਿਬ ਵਲੋਂ ਸ.ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਸਬੂਤਾਂ ਸਮੇਤ ਧੱਜੀਆਂ ਉਡਾਈਆਂ ਇਸਨੂੰ ਪਤਾ ਨਹੀਂ।

  • @jasveersingh9413
    @jasveersingh9413 11 годин тому

    ਜਗਮੀਤ ਸਿੰਘ ਪੂਰਾ ਸੁਆਦ ਲੈਦਾ

  • @chananrayat7267
    @chananrayat7267 15 годин тому +1

    Harpreet ji te ilzaam lagan da karn eh hai ke Harpreet ji vikade ni hai ji. Badalan ne kharid lia hai ji eh moorakh sadu. Waheguru ji.

    • @BSSANGRUR
      @BSSANGRUR 8 годин тому

      Valtoha pakki kute di poos ha

  • @balvirsingh1116
    @balvirsingh1116 11 годин тому

    ਏਹ ਪੱਤਰਕਾਰ ਨਹੀਂ ਮੰਨਦਾ ਜੀ ਛੱਡੋ ਖਾਲਸਾ ਜੀ।

  • @SukhwinderSingh-de9fz
    @SukhwinderSingh-de9fz 9 годин тому

    Ah soch da ba Loki pohl janga loka nu sojhi ha BAs karo

  • @SinghLaddi-m7w
    @SinghLaddi-m7w 5 годин тому

    Aj v mai kehda waltoha mehta chawla eh Sare guru sahib pithh de ke bhaje te sgpc ne te badal dal ne lalach de ke khareed leya gurcharn grewal oh v bikeya hoeya eh Sare dal puna kr rahe ne

  • @ashmeetbrar8169
    @ashmeetbrar8169 16 годин тому +1

    Nice

  • @jasbirvirk7132
    @jasbirvirk7132 5 годин тому

    Ginani harprret singh ji ਬਿਲਕੁੱਲ right ne

  • @balvirsingh1116
    @balvirsingh1116 11 годин тому +1

    ਪੱਤਰਕਾਰ ਦੀ ਪੱਤਰਕਾਰੀ ਨਿਰਪੱਖ ਨਹੀਂ। ਬਾਦਲਕਿਆਂ ਨਾਲ ਕਾਫ਼ੀ ਮੋਹ ਝਲਕਦੈ।

  • @jasvinderkaur5946
    @jasvinderkaur5946 4 години тому

    Jathadar Gyani ji nu koi safı dan de lor nahi ona maşanda nu jat pat de pie hoe ha Akal Takhat da tathadar de padvi bhaut uavhi ha ah chavel dono chavala mari jada n

  • @gurvinderusingthe2097
    @gurvinderusingthe2097 10 годин тому

    Khalsa Ji,
    Jo Tusi Keh Rahey Ho Akal Takhat Sahib De Buhey Nu Dhakkey /Thuddey Marey , Jathedar Sahib Ne Bath Room Wich Lugh/ BathRoom De Ander Warh K Jaan Bachayie.
    Eh Gall Taan Jiharha Ajj Kall Sudhar Lehir Da Mukhi Baniya Firda C Sukhdev Singh Dhindsa, Oh V Ekk Channel Waley Nu Barhey Faqer Naal Paraud Cast Wich Keh Riha C , K Ekk War Jadon Parkas Singh Badal NuAkal Takhat Sahib Te Bulayia, Taan Dhindsa Ji Keh Rahey Han, K Asi Hazaran Mundey Ekkathey Kar K Lai Gaye Te Asi Akal Takhat Sahib De Jathedar Sahib De Pichhey Pa Dittey.
    Dhindsa Ji Hass Hass K Keh Rahey C , K Akal Takhat Sahib De Jathedar Ne Bath Room Wich Lukah K Jaan Bachayie C.
    Dhindsa Ji Eh V Keh Rahey C K Ekk War S.Surjeet Singh Barnala Nu Indiya Da Pardhan Mantri Banaun Laggey C, Dhindsa Ji Keh Rahey Han K Mai Te Parkas Singh Badal Ne S. Surjeet Singh Barnala Nu P.M. Nahi Banan Ditta.
    Eh Taan Eho Jihey Sikh Kaum Te Punjab De Wafadar Han.
    Hun Sikh Kaum Ehnah Nu Jadey Muh Nahi Lawegi.

  • @ParvinderSingh-lr9jy
    @ParvinderSingh-lr9jy 11 годин тому

    Jaat hankare jagirdar akhoti akalia daa last time aa gia, kom de jujaru singha nu sanjam rakhna chaheda hai.

  • @ALLYT18
    @ALLYT18 46 хвилин тому

    Bhai kuldip singh 100 parsant nahi Lac parsant sahi hai. Veer ji Bhout Dhanvad ji.

  • @DaraSingh-ly5fo
    @DaraSingh-ly5fo 3 години тому +1

    Ik banda valtoha akali dal te badla nu khatm kra ke dam lauga badlo is nu bahar kadho