ਮੁੜ ਭੱਖਿਆ ਵਿਰਸਾ ਵਲਟੋਹਾ ਵਿਵਾਦ | ਜੱਥੇਦਾਰਾਂ 'ਤੇ ਜਲਦ ਸਖ਼ਤ ਫੈਸਲਾ ! Oneindia Punjabi
Вставка
- Опубліковано 19 гру 2024
- ਮੁੜ ਭੱਖਿਆ ਵਿਰਸਾ ਵਲਟੋਹਾ ਵਿਵਾਦ |
ਜੱਥੇਦਾਰਾਂ 'ਤੇ ਜਲਦ ਸਖ਼ਤ ਫੈਸਲਾ !
ਕਿਉਂ ਕੱਢੀ ਗਿਆਨੀ ਹਰਪ੍ਰੀਤ ਸਿੰਘ ਨੇ ਗਾਲ਼ |
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal
ਪੱਟੀ ਸਾਹਿਬ ਜੀ ਦੀਆਂ ਗੱਲਾਂ ਵਿੱਚੋਂ ਹਰ ਰੋਜ਼ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਜੀ।
ਵਾਹ ਜੀ ਵਾਹ ਪੱਟੀ ਸਾਹਿਬ ਜੀ, ਅੱਜ ਜੱਥੇਦਾਰ ਦੀ ਡੈਫੀਨੇਸਨ ਦੱਸ ਦਿੱਤੀ ਕਿ ਜੱਥੇਦਾਰ ਸਾਹਿਬ ਜੀ ਨਾਨਕ ਨਾਮ ਲੇਵਾ ਸੰਗਤ ਦੇ ਜੱਥੇਦਾਰ ਹੁੰਦੇ ਹਨ, ਭਾਵੇਂ ਉਹ ਮੁਸਲਮਾਨ ਹੋਣ ਅਤੇ ਭਾਵੇਂ ਉਹ ਹਿੰਦੂ ਹੋਣ।
ਭੱਟੀ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ ਬਿਲਕੁਲ ਸੱਚ ਹੈ ।। ਬਹੁਤ ਅਫਸੋਸ ਹੈ ਆਪ ਹੀ ਜਥੇਦਾਰ ਬਣਾਏ ਸੀ ਹੁਣ ਕਿੰਨੀ ਬੇਜ਼ਤੀ ਕਰ ਰਹੇ ਨੇ । ਦਾਦੂਵਾਲ ਸਹੀ ਕਹਿੰਦੇ ਸੀ ਜਥੇਦਾਰ ਨੂੰ ਬੜੇ ਢੋਲਢਮਕੇ ਨਾਲ ਲਾਉਂਦੇ ਨੇ । ਜਦੋਂ ਜਥੇਦਾਰਾ ਨੂੰ ਉਤਾਰ ਦੇ ਨੇ ਫਿਰ ਵੇਖ ਲਵੋ ਕੀ ਹਾਲ ਕਰਦੇ ਨੇ । ਬਿਲਕੁਲ ਸੱਚ ਸ਼ਾਬਤ ਹੋ ਰਿਹਾ ਹੈ ।। ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਸਮੱਤ ਅਤੇ ਚੜ੍ਹਦੀਕਲਾ ਬਖਸ਼ੋ ਜੀ ।
ਪੱਟੀ ਹੈ ਜੀ ਭੱਟੀ ਨਹੀਂ
ਪੱਟੀ ਸਾਹਿਬ ਤੁਹਾਡੇ ਵਿਚਾਰਾਂ ਨਾਲ ਬਿੱਲਕੁੱਲ ਸਹਿਮਤ ਹਾਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ।
Patti bhai saab ji @@harbinderparmar790
Excellent information by Patti ji
ਧਨਵਾਦ ਦੋਨਾਂ ਹੀ ਸਜਨਾ ਦਾ ਬਹੁਤ ਬਹੁਤ ਜੀ।
ਜਿਹਨਾਂ ਦੇ ਵਲਟੋਹੇ ਵਰਗੇ ' ਯਾਰ ' ਹੋਣ ਉਹਨਾਂ ਨੂੰ ' ਦੁਸ਼ਮਣਾਂ ' ਲੋੜ ਦੀ ਨਹੀਂ ਹੁੰਦੀ !
Valtoha sukhe amli da sab ton piara dushman hai
ਜਿਸ ਨੇ ਵੀਡੀਓ ਲੀਕ ਕੀਤੀ ਹੈ ਉਸ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ
ਪੱਟੀ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ
ਪਟੀ ਸਹਿਬਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਿਹ Thank you ਤੂਸੀਂ ਪੂਰੇ ਇਤਿਹਾਸ ਤੋ ਜਾਣੂ ਹੋ ਸਿੱਖ ਇਤਿਹਾਸ ਤੋ ਮੁਸਲਮਾਨ ਇਤਿਹਾਸ ਤੇ ਹਿੰਦੂ ਮਿਤਿਹਾਸੋ ਚੰਗੀ ਤਰਾਂ ਜਾਣੂੰ ਹੋ
ਪੱਟੀ ਸਾਹਿਬ ਹੀਰਾ ਪੱਤਰਕਾਰ
ਪੱਟੀ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ। ਜਥੇਦਾਰ ਹਰਪ੍ਰੀਤ ਸਿੰਘ ਜੀ ਬਿਲਕੁਲ ਸੱਚੇ ਸੁੱਚੇ ਗੁਰਮੁਖਿ ਪਿਆਰੇ ਹਨ।ਇਹ ਵਿਰਸੇ ਵਰਗੇ ਸ਼੍ਰੋਮਣੀ ਅਕਾਲੀ ਦੱਲ ਦਾ ਚਿਮਚਾ ਬਣ ਕੇ ਨਜੈਜ ਉਹਨਾਂ ਦੀ ਬਦਨਾਮੀ ਕਰਵਾ ਰਿਹਾ ਹੈ ਪਰ ਪੈਣੀ ਬੜੀ ਮਹਿੰਗੀ ਹੈ ਇਹਨਾਂ ਨੂੰ ਇਹਨਾ ਭਰ ਜਵਾਨੀ ਦੇ ਦੱਸ ਬਾਰਾਂ ਸਾਲਾਂ ਬਹੁਤ ਨਜ਼ਾਰੇ ਲਏ। ਬਹੁਤ ਮਨ ਮਾਨੀਆ ਕੀਤੀਆਂ ਹਨ ਉਹ ਦਿਨ ਭਾਲਦੇ ਹਨ ਪਰ ਉਹ ਦਿਨ ਤਾ ਨਹੀਂ ਆਉਣੇ ਜਿਵੇਂ ਆਖਦੇ ਹਨ ਨਾ ਕੁਤੀ ਸਵਾਦ ਦੀ ਮਾਰੀ ਪਿੱਛ ਦੇ ਵਿੱਚ ਡਿੱਗ ਕੇ ਮਰਗੀ ਮਰ ਗਈ ਸੀ।ਬਸ ਹੁਣ ਇਹਨਾਂ ਨੇ ਪਿੱਛ ਦੇ ਵਿੱਚ ਡਿੱਗ ਕੇ ਮਰਨਾ ਹੋਰ ਕੁਝ ਨਹੀਂ ਲੱਭਣਾ।।
ਬੇੜਾ ਗਰਕ ਕਰਵਾ ਲਿਆ ਬਾਦਲਾਂ ਨੇ ਆਪਣਾ
ਹੰਕਾਰ ਬਹੁਤ ਸੀ ਕੰਮ ਹੀ ਬੇੜਾ ਗਰਕ ਕਰਨ ਵਾਲੇ ਨੇ
Appna te kr hi Laya .naal kom de palle vi kuj nhi chhadiaa
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਧੰਨਵਾਦ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਜਦੋਂ ਬਾਦਲ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਜੀ ਨੇ ਆਪਣੇ ਹੁਕਮ ਵਿਚ ਕਿਹਾ ਕਿ ਤੁਸੀਂ ਹੁਣ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਤਿੰਨ ਦਿਨ ਵਿਚ ਆਪਣੇ ਅਸਤੀਫੇ ਅਕਾਲ ਤਖਤ ਸਾਹਿਬ ਜੀ ਤੇ ਪਹੁੰਚ ਦੇ ਕਰੋ ਤੇ ਹੁਣ ਬਾਦਲ ਲੀਡਰਸ਼ਿਪ ਧੱਕੇਸ਼ਾਹੀ ਨਾਲ ਅਕਾਲੀ ਦਲ ਤੇ ਕਾਬਜ ਹੋ ਰਹੀ ਹੈ ਤੇ ਇਸ ਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ
ਅਹੁਦੇ ਤੋਂ ਫ਼ਾਰਗ ਕੀਤੇ ਜਾਣ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ,ਰੁਤਬਾ , ਤੇ ਸਨਮਾਨ ਹੋਰ ਵੀ ਵਧੇਗਾ ।
ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੀ ਜਥੇਦਾਰੀ ਸਮੇਂ ਇੰਗਲੈਂਡ ਦੀ ਮਰਹੂਮ ਮਹਾਰਾਣੀ ਅਲਿਜ਼ਬੈੱਥ ਨੂੰ ਵੀ ਮਿਲ਼ੇ ਸਨ ਜਿਸ ਨਾਲ ਇੰਗਲੈਂਡ ਵੱਸਦੇ ਸਿੱਖ ਭਾਈਚਾਰੇ ਨੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।
ਬਹੁਤ ਵਧੀਆ ਜੀ
ਬੇ ਮੁੱਖ ਹੋਇ ਰਾਮ ਤੋ ਲੱਗਣ ਜਨਮ ਵਿਜੋਗ ।। ਇਹਨਾਂ ਨੂੰ ਜਨਤਾ ਨੇ ਤਿਆਗ ਦਿੱਤਾ ਹੈ ਜੀ ਖੰਡਾ ਖੜਕਾਤਾ ਜਨਤਾ ਨੇ
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ
ਹਰਪ੍ਰੀਤ ਆਪਣੇ ਕਰਮਾ ਅਨੁਸਾਰ ਫ਼ਲ ਪਾ ਰਿਹਾ ਹੈ
Harpeet singh ji noo , sukhe Amli daa kaal banaa ke bhejiaa guru sahib ji ne
Bahut wadhia massage Thank you
ਵਾਕਿਆ ਹੀ ਪੱਟੀ ਸਾਹਿਬ ਦੀ ਬਹੁਤ ਚੰਗੀ ਪਕੜ ਹੈ ਸਿੱਖ ਇਤਹਾਸ ਤੇ।
ਪੱਟੀ ਸਾਹਿਬ ਜੀ ਖਬਰਾਂ ਦੇ ਬਾਦਸ਼ਾਹ ਹਨ ❤
ਜਥੇਦਾਰ ਸਾਹਿਬ ਸਤਿਕਾਰਯੋਗ ਹਨ।
ਇੰਜ ਲਗਦੈ ਕਿ ਵਲਟੋਹਾ ਅਤੇ ਸੁੱਖਾ ਕੰਪਣੀ ਪੰਥ ਨਾਲ ਪੰਗੇ ਲੈ ਰਹੇ ਹਨ। ਜਿਹੜੇ ਕਿ ਇਨਾ ਨੂੰ ਲ਼ੈ ਡੁਬਣਗੇ। ਸੰਗਤ ਗਿਆਨੀ ਹਰਪਰੀਤ ਸਿੰਘ ਦੇ ਨਾਲ ਹਨ
ਵਲਟੋਹਾ ਤਾਂ ਪਾਗ਼ਲ ਕੁੱਤਾ ਤੇ ਜ਼ਹਿਰੀਲਾ ਸੱਪ ਹੈ ਜੀ
ਵਲਟੋਹਾ ਤਾਂ ਤਾਲੋਂ ਖੁੰਝੀ ਡੂੰਮਣੀ ਵਾਂਗ ਆਲ ਪਤਾਲ ਗਾ ਰਿਹਾ ਹੈ । ਪਰ ਕੁੱਝ ਹੱਥ ਪੱਲੇ ਨਹੀਂ ਪੈ ਰਿਹਾ ।
ਵਿਰਸਾ ਤਾਂ ਪਾਗ਼ਲ ਹੈ ਜੀ
ਭੱਟੀ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤
Excellently explained.Thanks
Good job ji from Takhtu Pura Sahib
ਭੱਟੀ ਸਾਬ ਬਹੁਤ ਵਧੀਆ ਵਿਚਾਰ ਰੱਖੇ
ਸਾਰੀ ਕੋਮ ਦਾ ਫਰਜ਼ ਬਣਦਾ ਹੈ ਕਿ ਸਿੰਘ ਸਾਹਿਬ ਨਾਲ ਖਣੇ ਹੋ ਜਾਓ
Patti Sahib very good great Reporting
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੱਟੀ ਸਾਹਿਬ ਜੀ ਆਪਣੇ ਚੈਨਲ ਤੌਂ ਲੋਕਾਂ ਨੂੰ ਸੰਦੇਸ਼ ਦਿਓ ਆਮ ਲੋਕ ਇੱਕਠੇ ਹੋ ਕੇ ਗੁਰੂ ਦੀ ਪੱਦਵੀ ਤੇ ਬੈਠਣ ਵਾਲਿਆ ਨੂੰ ਬੇਇੱਜ਼ਤ ਕਰਨ ਵਾਲਿਆ ਦਾ ਬਾਈਕਾਟ ਚਾਹਿਦਾ ਹੈ 🙏🙏
ਵਧਾ ਸੇਧ,
ਅਕਾਲ ਤਖ਼ਤ ਅੱਗੇ ਵਿਲਟੋਹੇ ਦੀ ਕੀ ਔਕਾਤ ਹੈ।
ਪੱਟੀ ਸਹਿਬ ਜੀ ਵਰਗੇ ਪੱਤਰਕਾਰ ਚਾਹੀਦਾ ਹੈ ਜਿਨ੍ਹਾਂ ਨੂੰ ਇਤਿਹਾਸ ਵਾਰੇ ਵੀ ਚੰਗੀ ਜਾਨਕਾਰੀ ਹੈ ਅਤੇ ਗੱਲਾਂ ਖਰੀਆਂ ਖਰੀਆਂ ਕਰਦੇ ਹਨ ਪ੍ਰਮਾਤਮਾ ਲੰਬੀ ਉਮਰ ਕਰਨ
ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਇਮਤਿਹਾਨ ਦੀ ਘੜੀ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੀ ਮੱਦਦ ਕਰਦੇ ਹਨ ਕਿ ਸਿੱਖ ਕੌਮ ਨਾਲ ਖੜਦੇ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਬਾਦਲ ਧੱਕੇ ਨਾਲ ਅਕਾਲੀ ਦਲ ਤੇ ਕਾਬਜ ਹੋਣ ਨੂੰ ਫਿਰਦੇ ਹਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਧੰਨਵਾਦ
Raghbir singh baadalaa naal ral Gaya hai .te badaalaan neHarpreet singh noo nishaana bna Lia.
Very good Patti Sahib Ji🙏👏✌️👌✅👍🌹
Salute to both of you
Thanks good working Harpreet s j s ji information
ਭਾਈ ਸਾਬ ਇਹੈ ਸੱਬ ਡਰਾੰਮਾ ਧਾੰਮੀ ਨੂੰ ਬੱਚੌਣ ਵਾੱਸਤੇ ਹੋ ਰਿਹਾ ਤਾੰ ਕੇ ਸਿਖਾੰ ਦਾ ਧਿਆਨੰ ਹੋਰ ਪਾਸੇ ਲਾਦਿਊ ਏਹੈ ਫੋਟੋਜ ਪੱਹੈਲਾੰ ਜਾਰੀ ਕਿਔ ਨੰਹੀ ਹੌਈ ਪੁਲੀਸ ਤਾੰ ਚੋੜੇ ਦੀ ਫੋਟੋਜ ਮੰਗਣ ਵਾੱਸਤੇ ਕੋਟ ਜਾੰਣਾਂ ਪਿਆ ਫਿਰ ਤੇ ਇਹੈ ਫੋਟੋਜ ਤਾੰ ਏਹੈਨਾੰ ਦੇ ਕੋਮੰਰੇਆੰ ਦੀ ਇਹੈ ਹੂੰਣ ਕਿਔ ਜਾਰੀ ਕੀਤੀ ਅੱਸਲ ਵਿਚ ਜੱਥੇਦਾਰ ਹੱਰਪ੍ਰੀਤ ਸਿੰਘ ਨੂੰ ਲਾੰਬੈ ਕੰਰਨ ਦੀ ਚਾੱਲ ਏ ਉਹੋ ਦੂੱਸ਼ਟ ਗੱਰਬੰਚੰਨਾ ਘੱਰੇ ਬੈਠਾ ਮਾੰਆਫ ਹੋ ਗਿਆ ਕੀਔ ਇਹੈ ਮੰਸੰਦਾਂ ਦਾ ਟੋਲਾ ਏ ਜਿਦਾ ਹੀਰੋ ਵਿਰਸਾ ਵੱਲਟੋਹਾ ਏ ਪੱਰ ਗੁਰੂ ਨੰਹੀ ਬੱਖਸੇ਼ਗਾ ਸਾਰੇ ਭੂਗਤ ਰੱਹੈ ਸੰਮੈਦ ਸੂੱਖੇ ਅੰਬਲੀ ਦੇ ਸਾਰੇ ਭੂੰਗਤੰਨ ਗੇ ਯਾੱਦ ਰੰਖਣ ।
ਭਾਈ ਸਾਹਿਬ ਵੱਲਟੋਹੇ ਦੀ ਉਹ ਵਿਡਿਉ ਵੀ ਲੀਕ ਕਰੋ ਜਿਸ ਦਿਨ ਵਲਟੋਹਾ ਪੁਲੀਸ ਅੋਫਿਸਰ ਨੂੰ ਮੰਦਾ ਬੋਲਦਾ ਬੇਵਕੁਫ ਬੰਦਾ ਪੁਲਿਸ ਦੀ ਗਲਤੀ ਉਸ ਦਿਨ ਦੌਣ ਭੰਨਣੀ ਚਾਹੀਦੀ ਸੀ ।
ਵਲਟੋਹਾ ਤਾਂ ਪਾਗ਼ਲ ਹੈ ਜੀ
Good job veer it keep it up 👍
I 100% agree with Bhatti sahib.
ਅੱਜ ਅਕਾਲੀ ਦਲ ਦੇ ਹਕ ਵਿਚ ਚਮਚਾ ਗਿਰੀ ਨਹੀਂ ਕਰਦੇ। ਗੁਲਾਮੀ ਨਹੀਂ ਕਰਦੇ । ਏਸੇ ਕਰਕੇ ਟਰੋਲ ਕਰਦੇ ਆ।
ਜਿੰਨਾ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਇਆ ਕੀ ਹੋਇਆ?
ਵਲਟੋਹਾ ਜੀ ਜਰਾ ਸੋਚੋ!
Ih dust ji khaun de jog nhi
ਪੱਟੀ ਸਾਹਿਬ ਜੀ ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਰੱਖ ਦਿਓ
ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਰੱਖ ਦਿਓ
Very nice 👍
ਚੁਣੀ ਹੋਈ ਕਮੇਟੀ ਸਮਾਂ ਵਿਹਾ ਚੁੱਕੀ ਹੈ, ਉਹ ਕਿਸ ਬਣਾ ਸਕਦੇ ਹਨ, ਕਿਸ ਨੂੰ ਲਾਹ ਸਕਦੇ ਹਨ?
ਜਥੇਦਾਰ ਹਰਪ੍ਰੀਤ ਸਿੰਘ ਜੀ ਬਹੁਤ ਹੀ ਬੁੱਧੀਮਾਨ ਹਨ, ਠਰਮੇ ਅਤੇ ਸਹਿਜ ਸ਼ੁਭਾਅ ਦੇ ਹਨ, ਵਲਟੋਹਾ and ਜੁੰਡਲੀ ਐਵੇਂ ਜਬਲੀਆਂ ਮਾਰਦੇ ਹਨ, 2027 ਵੇਲੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ,
ਭਾਜਪਾ ਮੌਕੇ ਦੀ ਸਰਕਾਰ ਹੈ, ਕਿਸੇ ਵੀ ਮੁੱਦੇ ਤੇ ਕੋਈ ਵੀ ਨਾਗਰਿਕ ਕਿਸੇ ਵੀ ਸਮੇਂ ਗੱਲਬਾਤ ਕਰ ਰਿਹਾ ਹੈ, ਵਲਟੋਹੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਤੇ ਹੁਣ ਤੱਕ ਇਹ ਭਾਜਪਾ ਦਾ TC ਬਣਿਆ ਰਿਹਾ ਹੈ ਅਤੇ ਪਤਾ ਨਹੀਂ ਹੁਣ ਵੀ ਇਹਨੇ ਕਦੋਂ TC ਬਣ ਜਾਣਾ ਹੈ
Very good
V good views
jathedar Giani Harpreet Singh ji is a very good personality and leading all our Punjabis in right direction, his role is very good for prosperity of Hindu Sikh unity , waheguru bless and empower him to lead all punjabis in future also, we need his direction to bring punjab on the top
Bilkul true 👍🙏 bahut hi vadia
Good Patti sahib
ਜਥੇਦਾਰ ਰਘਬੀਰ ਸਿੰਘ ਵੀ ਦੱਬ ਗਿਆ ਸੁਖਬੀਰ ਅੱਗੇ,
Very good Jankari Bhati Saab ji
WAHEGURU JI 🙏🏻 🙏🏻 🙏🏻 🙏🏻
Days of Virsa Valtoha seem to be numbered
ਬਹੁਤ ਵਧੀਆ ਜੀ ਪੱਟੀ ਸਾਹਿਬ
Patti Sab Bahout Dhanvad ji
ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਬਾਦਲ ਨੂੰ ਇਸ ਦੇ ਸਲਾਹਕਾਰਾਂ ਨੇ ਕਿਸੇ ਪਾਸੇ ਜੋਗਾ ਨਹੀ ਛੱਡਣਾ ਹੁਣ ਸੁਖਬੀਰ ਸਿੰਘ ਬਾਦਲ ਜੀ ਜੋ ਕੁਝ ਤੁਹਾਡਾ ਆਈ ਟੀ ਸਿਲ ਗਲਤ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਟਾਰਗਟ ਕਰ ਰਹੇ ਹੋ ਇਹ ਗਲਤ ਹੈ
ਜਦੋ ਵੀ ਕੋਈ ਬੰਦਾ ਮਾਰਿਆ ਜਾਦਾ ਹੈ ਆਪਣੇ ਗਲਤ ਸਲਾਹਕਾਰਾਂ ਹੱਥੋਂ ਹੀ ਮਾਰਿਆ ਜਾਦਾ ਹੈ
ਭਟੀ ਜੀ ਜਥੇਦਾਰ ਕੌਮ ਦੇ ਹਨ ਸਗੰਤਾ ਦੇ ਨਾਹੀ ਵਿਰਸਾ ਸਿੰਘ ਤੇ ਬਿਨਾ ਕਸੂਰ ਆਕਾਲ ਦਲ ਚੋ ਕਢਿਆ ਗਿਆ
Excellent
ਕੋਮ ਚੂਪ ਕਯੋਂ ਬੈਠੀ ਹੈ ਸਾਰੇ ਬੋਲੋ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ
Bhatti Saab Bahut Vadiya
Very nice jaswir singh patti
ਗਿਰ ਗਿਆ ਅਕਾਲੀ ਦਲ
ਭਾਈ ਵੱਡੀ ਗੱਲ ਤਾਂ ਇਹ ਹੈ ਜਿਹੜਾ ਸੁਖਵੀਰ ਬਾਦਲਾਂ ਦਾ ਸੂਰਜ ਡੁੱਬਣ ਜਾ ਰਿਹਾ ਹੈ ਉਹਦੇ ਚ
ਚਮਚਿਆਂ ਆ ਨੂੰ ਬਹੁਤ ਜ਼ਿਆਦਾ ਦਰਦ ਪੀੜ
ਹੋ ਰਹੀ ਹੈ। ਉਸ ਪੀੜ ਦੈਦਰਦ ਨਾਲਬਿਨਾ
ਸੋਚੇਸਮਝੇ ਬੋਲੀ ਜਾਂਦੇ ਹਨ ਕੋਮ ਨਾਲ ਸਿੱਖੀ
ਨਾਲ ਕੋਈ ਪਿਆਰ ਨਹੀ ਹੈ। ਇਹ ਸਿੱਖੀ
ਰੂਪ ਵਿੱਚ ਪੰਥ ਦੋਖੀ ਹਨ। ਕੋਈਸੱਕ ਨਹੀ
ਰਹਿੰਦੀ ਇਹਨਾਂ ਦਾ ਰਵੱਈਆ ਸਾਫ਼ ਦੱਸਦਾ
ਹੈ
Patti saab great man
Very nice Patti sahib ji
good patti ji
Good views
S patti ji sat shri akal v intelligent anylsist
Bahut vadia khach nu khach bolde salute
ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ ਇਸ ਵਿੱਚ ਕੋਈ ਵੀ ਸਚਿਆਈ ਨਹੀਂ ਹੈ। ਇਹ ਸਾਰਾ ਡਰਾਮਾ ਪ੍ਧਾਨ ਧਾਮੀ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ। ਲੋਕਾਂ ਦਾ ਧਿਆਨ ਦੂਜੇ ਪਾਸੇ ਕਰਨ ਵਾਸਤੇ ਸਾਰਾ ਡਰਾਮਾ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਹਨ।
❤❤❤
❤❤❤❤🎉🎉🎉🎉🎉
ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸ ਕਿਸ ਦੇ ਆਖੇ ਲੱਗਣ ਫਿਰ ਉਹ ਆਪਣੇ ਆਪ ਤਾ ਕੁੱਝ ਵੀ ਨਹੀਂ ਕਰ ਸਕਦੇ ਸੱਤਰ ਚੈਨਲ ਹੈ ਸਾਰੇ ਆਪਣੀ ਆਪਣੀ ਡਫਲੀ ਵਜਾਉਂਦੇ ਹੈਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਬੇ ਤੁਗਾ ਬੋਲਣ ਵਾਲੇ ਚੈਨਲਾਂ ਦੀ ਵੀ ਜੁਆਬ ਤਲਬੀ ਕਰਨ ਭੱਟੀ ਸਾਹਿਬ ਕਈ ਕਈ ਲੋਕ ਤਾ ਵੀ ਡੀ ਓ ਵਿੱਚ ਹੁਕਮ ਹੀ ਛਡਦੇ ਹੈ ਅਜਿਹਾ ਨਹੀਂ ਕਰਨਾ ਚਾਹੀਦਾ
Badla Da Bedagark Ho gya
Good 22g
ਖਾਲੀ ਦਲ😭😭
ਭੱਟੀ ਸਾਹਿਬ ਪੋਚੇ ਚੰਗੀ ਤਰ੍ਹਾਂ ਪਾਓ
Patti sab Sukha insa vadda kapoot aa tusi shi kiha ta hi tusi great o.
ਕਿਸੇ ਯੋਗ ਮਾਨਵ ਨੂੰ ਪ੍ਰਧਾਨ ਨਿਯੁਕਤ ਕਰੋ ।
2ਦਸੰਬਰ ਜਾਂ 2 ਨਵੰਬਰ
Harjinder Singh Dhami should be directed by Jathedars to Quit as President and Virsa Valtoha should be excommunicated from Sikh Panth
Sukhveer nu rub ne v mauf nihe karna
Patti❤sahib very good
Valtoe nu panth vicho sheko
Masthead Harpreet is a humble sikh.true sikh.All corrupt Akalisdo not want to see him All Gursikhs should support him otherwise Sikhs will repent.
Good
ਜੀ ਵੀਰ ਜਨੋਂ,
ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਸਾਰੀ ਦੀ ਸਾਰੀ ਰਿਕਾਰਡਿੰਗ ਵਾਲੀ ਵੀਡੀਓ ਵਲਟੋਹਾ ਤੇ ਗਿਆਨੀ ਹਰਪ੍ਰੀਤ ਦੇ ਸੁਆਲ-ਜੁਆਬ ਵਾਲੀ ਗਿਆਨੀ ਰਘੁਬੀਰ ਸਿੰਘ ਕੋਲ ਸੀ ਹੁਣ ਰਘੁਬੀਰ ਸਿੰਘ ਨੂੰ ਪਕੜ ਕੇ ਪੁੱਛੋ। ਮੈਨੂੰ ਤਾਂ ਗਿਆਨੀਆਂ ਵਿੱਚੋਂ ਗਿਆਨੀ ਕੋਈ ਵੀ ਨਹੀਂ ਲੱਗਦਾ। ਇਹ ਲੋਕ ਡਰਪੋਕ ਤੇ ਬਾਦਲਾਂ ਦੇ ਹੱਕ ਵਿੱਚ ਬੋਲਣ ਵਾਲੇ ਹੀ ਰੱਖੇ ਹੋਏ ਸਨ। ਹੁਣ ਜੇ ਅੱਜ ਵਾਹਿਗੁਰੂ ਦੀ ਕਲਾ ਵਰਤਣ ਲੱਗੀ ਤਾਂ ਸਾਰੇ ਸਾਹਮਣੇ ਆ ਰਹੇ ਹਨ। ਜੇ ਉਹ ਰਘੁਬੀਰ ਸਿੰਘ ਕੋਲ਼ੋਂ ਕਿਸੇ ਨੇ ਜਬਰਦਸ਼ਤੀ ਪੈੱਨ ਡਰਾਈਵ ਲੈ ਕੇ ਮਰਜ਼ੀ ਅਨੁਸਾਰ ਤੋੜ ਮਰੋੜ ਕੇ ਪੇਸ਼ ਕੀਤੀ ਹੈ। ਕੋਣ ਲੋਕ ਹਨ ਜੋ ਪੈੱਨ ਡਰਾਈਵਰ ਲੈ ਕੇ ਗਏ ਹਨ ?
ਗਿਆਨੀ ਰਘੁਬੀਰ ਸਿੰਘ ਸਾਹਮਣੇ ਆ ਕੇ ਦੱਸੇ। ਉਹਨਾਂ ਕੋਲ ਅੱਧੀ ਪੈਨ ਡਰਾਈਵ ਕਿਵੇਂ ਚਲੀ ਗਈ? ਕੀ ਬਾਕੀ ਤਿੰਨੋਂ ਗਿਆਨੀ ਚੌਲ ਖਾਣ ਲਈ ਰੱਖੇ ਹੋਏ ਹਨ? ਉਹ ਬੋਲਦੇ ਕਿਉਂ ਨਹੀੱ।
ਜੇਕਰ ਵਲਟੋਹਾ ਚਲਾਕ ਹੈ?
ਉਹ ਭਿੰਡਰਾਂਵਾਲੇ ਵੇਲੇ ਵੀ ਬਚ ਕੇ ਨਿਕਲ ਗਿਆ, ਬਾਦਲਾਂ ਵੇਲੇ ਵੀ ਮਲਾਈ ਚੱਟਦਾ ਰਿਹਾ, ਅੱਜ ਤੱਕ ਬਾਦਲਾਂ ਜਦਾ ਚਮਚਾ ਬਣਿਆਂ ਰਿਹਾ। ਹੁਣ ਉੱਪਰ ਵਾਲੇ ਦੀ ਮਿਹਰ ਹੋਈ ਤਾਂ ਗੱਲਾਂ ਬਾਹਰ ਆਉਣ ਲੱਗੀਆਂ। ਅਜੇ ਵੀ ਗੱਲਾਂ ਬਹੁਤ ਹਨ ਬਾਹਰ ਆਉਣਗੀਆਂ। ਜਾਗੋ ਲੋਕੋ ਇਹਨਾਂ ਲੋਕਾਂ ਕੋਲ਼ੋਂ ਜਿਤਨਾਂ ਬਚ ਸਕਦੇ ਹੋ ਬਚ ਜਾਓ। ਨਹੀ ਤਾਂ ਇਹ ਲੋਕ ਤੁਹਾਡਾ ਕੁਝ ਨਹੀਂ ਬਚਣ ਦੇਣਗੇ। ਉੱਠੋ ਜਾਗੋ!
🙏🙏
ਸਾਰੀ ਕੋਮ ਕਿਥੇ ਹੈ ਸੁਖਬੀਰ ਕੂਤੇ ਕਤੀਣ ਹੈ ਸਾਰੇ ਬੋਲੋਂ
🌹
Leave this such controversy
Voltaha is a mischief kind.....can't remain without creating troubles (for SAD).
Valtoha Nu Panth Cho Chekya Jaave
Bhatti shaib jiss. angle naal tusi. Tarjama karde ho bhuat jankari. Mildi hai , ihh. Akali hun. Kis kis naal Matha launge , vote te sikha ne he pauani hai ,inha haal APP nalo burah hona. Hai.