ਤੋੜਤੇ ਰਿਕਾਰਡ ਭਗਵੰਤ ਮਾਨ ਨੇ ! ਨਹੀਂ ਬਣੀ ਸਹਿਮਤੀ ਸਿਪਾਸਲਾਰਾ 'ਚ, ਦੇ'ਤਾ ਜਵਾਬ, ਹੁਣ ਕੀ ਹੋਣਗੇ ਹਾਲਾਤ ?

Поділитися
Вставка
  • Опубліковано 18 гру 2024

КОМЕНТАРІ •

  • @AmrikSingh-nv9gt
    @AmrikSingh-nv9gt 23 години тому +1

    ਸਰਦਾਰ ਜਗਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ❤❤

  • @DarshanSingh-l2d
    @DarshanSingh-l2d День тому +3

    Well. Education. Vv. Must

  • @harchandsingg1793
    @harchandsingg1793 23 години тому

    Nice 👍

  • @088surjit
    @088surjit День тому

    Mali sahb hmesha di tran

  • @indersivian1598
    @indersivian1598 День тому +1

    🙏🏻

  • @jagdevsandhu6186
    @jagdevsandhu6186 День тому

    Jathedar Harpreet Singh has proved to be a Warrior against Golak Chors

  • @ChhinderpalSingh-t5z
    @ChhinderpalSingh-t5z День тому

    SSA ji 🙏 Sukhwinder Sidhu ji 🙏 Super duper 👌

  • @surinderpal3563
    @surinderpal3563 День тому

    Uri babba

  • @kalaanmol
    @kalaanmol День тому +1

    ਜਿਉਂਦੇ ਵਸਦੇ ਰਹੋ ਮਾਲੀ ਸਾਹਿਬ ਜੀ

  • @gur9213
    @gur9213 День тому +1

    700 ਮਾਸਟਰ ਡੰਗਰ ਖੇੜਾ ਲਾਤੇ ਅਗਲਿਆਂ ਨੇ ਗੱਲਾਂ ਕਰਦੇ ਓ ਤੁਸੀ 😅😂

  • @ShamsherSingh-uv6vk
    @ShamsherSingh-uv6vk День тому +1

    Dalewal te pandher nu sab nall mil ke chalna chahida si

  • @DarshanSingh-l2d
    @DarshanSingh-l2d День тому +1

    Vvvbig. Corruption. In. Panjab

  • @ParamjitSingh-po5eo
    @ParamjitSingh-po5eo День тому

    ਪੰਧੇਰ ਨੂੰ ਬੈਠਾਇਆ ਜਾਵੇ ਮਰਨ ਵਰਤ ਤੇ ਡੱਲੇਵਾਲ ਤਾਂ ਬਿਮਾਰੀ ਨਾਲ ਜੂਝ ਰਿਹਾ

  • @088surjit
    @088surjit День тому

    Dalewal da maranvart te drafat di taiming vekhn wali hai lokan da dhian draft ton htauan da.dehli de ishare te buhat sare paterkar eh draft di gal nhi karde

  • @Harjitsingh-o7b
    @Harjitsingh-o7b День тому

    ਰਾਜੇਵਾਲ ਹੋਣੀ ਮੋਰਚੇ ਚੋਂ ਅੰਨ੍ਹਾ ਪੈਸਾ ਡਕਾਰ ਗਏ ਉਨ੍ਹਾਂ ਕੀ ਲੈਣਾ ਹੁਣ ਏਸ ਮੋਰਚੇ ਤੋਂ ਰਾਜੇਵਾਲ ਟੋਲੇ ਦੀ ਤਰਜ ਤੇ ਪੰਧੇਰ ਹੋਣੀ ਵੀ ਚੱਲੇ ਵੀ ਮੁੰਡਾ ਮਰਵਾ ਲਿਆ ਪਰ ਗੱਲ ਨੀਂ ਬਣੀ ਠੀਕ ਉਸੇ ਤਰਾਂ ਜਿਵੇ ਅਲੀ ਬਾਬੇ ਵਾਲੀ ਗੁਫਾ ਚੋਂ ਹੀਰੋ ਵਾਂਗ ਦੂਜਾ ਬੰਦਾ ਬਾਹਰ ਨੀਂ ਆ ਸਕਿਆ

  • @g.boparai8835
    @g.boparai8835 День тому +3

    ਪੰਧੇਰ ਨਾਲ ਕਿਸੇ ਨੇ ਵੀ ਨੀ ਤੁਰਨਾ ਪੰਧੇਰ ਨੇ ਦਿਲੀ ਪਹਿਲੇ ਕਿਸਾਨ ਮੋਰਚੇ ਚ ਬਘੇਲੇ ਡਰਾਈਵਰ ਨਾਲ ਮਿਲਕੇ ਮੋਰਚੇ ਨੂੰ ਫੇਲ ਕਰਨ ਤੇ ਮੋਰਚੇ ਨੂੰ ਸਿੱਖ V/S ਕਾਮਰੇਡ ਬਨਾਉਣ ਚ ਕੋਈ ਕਸਰ ਨੀ ਛੱਡੀ ਸੀ

  • @gurchransingh5674
    @gurchransingh5674 День тому +3

    ਕੋਈ ਮੰਨੇ ਭਾਵੇ ਨਾ ਮੰਨੇ ਮਾਲਵਿੰਦਰ ਮਾਲੀ ਪੰਜਾਬ ਲਈ ਲੜਨ ਵਾਲੇ ਲੋਕਾ ਨਾਲ ਕਿਤੇ ਨਹੀ ਖੜਿਆ ਇਕੱਲਾ ਬਕਵਾਸ ਹੈ ਮਾਲੀ ਕੋਲ ਸਿੱਖਾ ਦਾ ਤਾ ਇਹ ਸੁਰੂ ਤੋ ਹੀ ਵਿਰੋਧੀ ਰਿਹਾ

    • @SukhwinderSingh-ug5pt
      @SukhwinderSingh-ug5pt День тому

      😮

    • @AmrikSingh-nv9gt
      @AmrikSingh-nv9gt 23 години тому +1

      ਇਸ ਦੇ ਧਰਨੇ ਵਿੱਚ ਜਾਣਾ ਮਾਲੀ ਦੇ ਮੇਰੀ ਬਹੁਤ ਵੱਡੀ ਗ਼ਲਤੀ ਸੀ

  • @jagdishpuri5366
    @jagdishpuri5366 День тому

    Mali sahab to harpreet bare jo sun na chahunde c us to ulta bol. gaye Mali sahab

  • @jagdishpuri5366
    @jagdishpuri5366 День тому

    20 Jan to pehla india vich halat kharab ya arajkta fellwn di bahut vadiya koshisha hundiya rehen ge

  • @vinodbagifaridkot158
    @vinodbagifaridkot158 День тому

    300 ਯੂਨਿਟ ਬਿਜਲੀ ਚੰਨੀ ਟਾਈਮ ਵੀ ਮਾਫ ਸਨ ਸੀ

  • @jagdishpuri5366
    @jagdishpuri5366 День тому

    300 unit maaf kar k dusri side to kinna le liya loka to

  • @gurtejsingh5066
    @gurtejsingh5066 День тому

    Sharabi Mann is Gappi and not fit for any post of political post.He should be removed from the post of CM in order to save the panth youths and pb in future time.

  • @anilchopra9844
    @anilchopra9844 День тому

    Innocent people are made fools by AAM party

  • @jagdishpuri5366
    @jagdishpuri5366 День тому

    Sarkar dallewal te pander naal gal kar v lave jo ehna nu manjur hova ga bakiya nu manjur hoyu?

  • @DalipSingh-ey9jd
    @DalipSingh-ey9jd День тому

    What joker can do only tell you jokes nothing he can do

  • @AmrikSingh-nv9gt
    @AmrikSingh-nv9gt 23 години тому

    ਸਰਦਾਰ ਜਗਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ❤❤