Bhagwant Mann ਤੇ Ravneet Singh Bittu ਨੇ Lok Sabha 'ਚ farm laws ਕੱਢੀ ਭੜਾਸ | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈

Поділитися
Вставка
  • Опубліковано 16 гру 2024

КОМЕНТАРІ • 236

  • @rajvirsingh3008
    @rajvirsingh3008 3 місяці тому +5

    ਬਿੱਟੂ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @GURDEVSINGHMINHAS
    @GURDEVSINGHMINHAS 3 роки тому +16

    Salute a maan Sab tuhade Te. 👏👏

  • @AshishKumar-jn9ql
    @AshishKumar-jn9ql 3 роки тому +59

    Kisan Ekta zindabad

  • @BadshaMaan
    @BadshaMaan 5 місяців тому +12

    ਆਪ ਜਿਦਾਂ ਬਾਦ ਮਾਨ ਸਾਬ ਜੀ❤

  • @kulwinderkuar4358
    @kulwinderkuar4358 3 роки тому +76

    ਬੋਲਣ ਵਾਸਤੇ thanks

  • @hardeepgill7718
    @hardeepgill7718 3 роки тому +27

    Sangrur wala mann 🇮🇳🙏

  • @royaljatt9601
    @royaljatt9601 3 роки тому +19

    ਪੰਜਾਬ ਚ ਅਕਾਲੀਅਾਂ-ਕਾਂਗਰਸੀਅਾਂ ਤੇ ਬੀਜੇਪੀ ਦੀਅਾਂ ਗੱਦੀਅਾਂ ਖਤਰੇ ਚ ਨੇ ੲਿਹਨਾ ਨੇ ਹੀ ਪੰਜਾਬ ਲੁੱਟਿਅਾ ਤੇ ਗੁੰਡਾਗਰਦੀ ਕੀਤੀ ਪੰਜਾਬ ਦੀ ਜਵਾਨੀ ਤੇ ਕਿਸਾਨੀ ੲਿਹਨਾਂ ਤਿੰਨਾਂ ਪਾਰਟੀਅਾਂ ਨੇ ਰਲ ਕੇ ਤਬਾਹ ਕੀਤੀ ਹੈ ਹੁਣ ਵੀ ੲਿਹ ਅੰਦਰੋ ੲਿਕੋ ਹੀ ਨੇ ੳੁਪਰੋਂ-ੳੁਪਰੋਂ ਹੀ ਦਿਖਾਵਾ ਕਰਦੇ ਨੇ ਅਸਲ ਕਿੜ ਤਾਂ ਬਿੱਟੂ ਅਾਪਣੇ ਭਾਸ਼ਣ 'ਚ ਅਖੀਰ ਤੇ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੇ ਅਾਗੂਅਾਂ ਖਿਲਾਫ ਬੋਲ ਕੇ ਕੱਢਦਾ ਕਿੰਨੀ ਘਟੀਅਾ ਬਿਅਾਨਬਾਜ਼ੀ ਕਰਦਾ ਅਸੀਂ ਤਾਂ ਸਮਝੌਤਾ ਕਰਨ ਨੂੰ ਤਿਅਾਰ ਅਾਂ ੲਿਹ ਨੀ ਹੋਣ ਦਿੰਦੇ ਸਾਫ ਅਾ ਅੰਦੋਲਨ ਲੰਬਾ ਜਾਣ ਨਾਲ 2022 ਦੀ ਚੋਣਾਂ ਨਾ ਅਕਾਲੀ ਜਿੱਤਣ ਨਾ ਕਾਂਗਰਸੀ ੲਿਹੀ ਤਾਂ ੲਿਹਦਾ ਅੰਦਰ ਦਾ ਡਰ ਅਾ

  • @GurmeetSingh-nu9hc
    @GurmeetSingh-nu9hc 3 роки тому +19

    ਵੈਰੀ ਗੁੱਡ ਬਾਈ ਭਗਵੰਤ ਸਿੰਘ ਮਾਨ

  • @khurramsharif1990
    @khurramsharif1990 3 роки тому +14

    Maan jee zinda bad....

  • @ShivKumarShivKumar-qe2eh
    @ShivKumarShivKumar-qe2eh 3 роки тому +50

    ਜੇ ਪੰਜਾਬ ਦੇ ਹੱਕ ਲਈ ਪਹਿਲਾਂ ਲੜਦੇ ਤਾਂ ਆ ਹਾਲ ਨੀ ਹੁੰਦਾ ਸੀ

  • @kewalkamboj7339
    @kewalkamboj7339 3 роки тому +21

    ਬਿਟੂ PM ਨੇ ਜੋ ਪੰਜਾਬ ਦੇ ਲੋਕਾ ਨਾਲ ਕੀਤਾ ਹੁਣ ਪੰਜਾਬ ਦੇ ਲੋਕ ਕਦੇ ਨਹੀ ਭੁਲਣਗੇ॥

  • @deepstudygyan6811
    @deepstudygyan6811 3 роки тому +41

    RAVNEET BITTU NE THAKUR NU THOK DITA😊😊

    • @BB-ux9px
      @BB-ux9px 3 роки тому +4

      ਅੰਦਰ ਖਾਤੇ ਤਾ ਇਕ ਨੇ।

    • @randhawasngh7272
      @randhawasngh7272 3 роки тому +1

      @@BB-ux9px acha
      Bittu hi parcha karwa sakhde c kisana te jad ehnu kutya par phjr kuj nhi keha kise
      Asi aaj tak bittu nu kade gal to bina nhi bole par hun bittu ne adhe paap dho le kisana li bol ke

    • @BB-ux9px
      @BB-ux9px 3 роки тому +4

      @@randhawasngh7272 ਕਿਸਾਨਾ ਤੇ ਪਰਚਾ ਕਰਵਾਉਂਦਾ ਤਾ ਕਿਸੇ ਨੇ ਇਸ ਨੂੰ ਇਸਦੇ ਘਰ ਜਿਉਣ ਵੀ ਨਹੀ ਦੇਣਾ aap bjp ਦੀ ਗੱਲ ਤਾ ਦੁਰ, ਇਸ ਦੀ ਆਪਣੀ ਪਾਰਟੀ ਨੇ ਹੀ ਛਿੱਤਰ ਮਰਨੇ ਸੀ ਤਾ ਹੀ ਇਸ ਨੇ ਕਿਸਾਨ ਤੋ ਹੀ ਖਾ ਲਏ। ਬਾਕੀ ਰਹੀ ਗੱਲ ਪਾਪ ਧੋਣ ਦੀ ਇਸ ਨੇ ਆਵਦੇ ਸੂਬੇ ਵਿੱਚ ਤਾ ਕੁਝ ਵਿਕਾਸ ਵਾਲਾ ਤਾ ਕੁਝ ਕੀਤਾ ਨਹੀ ਹੁਣ ਵੋਟਾ ਵਿਚ ਖੜੇ ਹੋਣ ਲਈ ਕੁੱਝ ਤਾ ਹੱਥ ਪੈਰ ਮਾਰਨੇ ਹੀ ਪੈਣ ਗੇ। 4 ਮਹੀਨੇ ਪਹਿਲਾ ਤਾ ਇਹ ਹੀ ਕਿਸਾਨ ਨੂੰ ਅੱਤਵਾਦੀ ਕਹਿ ਰਹੀਆ ਸੀ।

    • @rajandeepkour5247
      @rajandeepkour5247 2 роки тому

      @@BB-ux9px ryt

  • @jagseerchand7765
    @jagseerchand7765 3 роки тому +8

    ਭਗਵੰਤ ਮਾਨ ਨਾਲ ਹੈ

  • @DinSeeTalk
    @DinSeeTalk 3 роки тому +10

    असफलता और सफलता
    दोनों ही अवस्थाओं में लोग तुम्हारी बातें करेंगे
    सफल होने पर प्रेरणा के रूप में
    और असफल होने पर सीख के रूप में।

  • @sukhjitsingh-gu5em
    @sukhjitsingh-gu5em 3 роки тому +10

    Good

  • @jogendermalik9770
    @jogendermalik9770 3 роки тому +18

    जय हो पंजाब दी

  • @NextLevel-bb1zl
    @NextLevel-bb1zl 3 роки тому +17

    Good job bhagwant maan

  • @surjitrana1768
    @surjitrana1768 3 роки тому +6

    Mann ji godbless ,keep up ,don’t stop,government has to take back their ka noon,

  • @pargatsinghsarao
    @pargatsinghsarao 3 роки тому +7

    Very good

  • @amrikdhindsa6156
    @amrikdhindsa6156 3 роки тому +28

    ਬਹੁਤ ਚੰਗਾ ਠੋਕ ਕੇ ਰੱਖਤਾ ਚਮਚਾ ਭਾਜਪਾ ਦਾ

  • @GurwinderSingh-uv9kr
    @GurwinderSingh-uv9kr 3 роки тому +9

    Salute aa maan sab tuhnu

  • @avpatiala5527
    @avpatiala5527 3 роки тому +12

    Ravneet bitu jindaabad

  • @morjaat5041
    @morjaat5041 3 роки тому +9

    Bhangwat bhai you are great
    Waheguru tera pe Mehar kare

  • @DharmSingh-f7g
    @DharmSingh-f7g 5 місяців тому +1

    🙏❤ਵਾਹਿਗੁਰੂ ਜੀ ❤🙏 ਸਰਬਜੀਤ ਸਿੰਘ ਜਨਮ ਹਾਰਿਆਣਾ ਪਿੰਡ ਚਾਦਪੁਰੇ ਵਾਹਿਗੁਰੂ ਜੀ ਪਿੰਡ ਫਫੜੇ ਭਾਈ ਕੇ ਜਿਲਾ ਮਾਨਸਾ ਪੰਜਾਬ ਵਾਹਿਗੁਰੂ ਜੀ 1984 waheguruji 🙏

  • @AshishKumar-jn9ql
    @AshishKumar-jn9ql 3 роки тому +24

    BJP RSS Murdabad

  • @MohanSingh-tk1fz
    @MohanSingh-tk1fz 3 роки тому +6

    Maan g u r work nice good waheguru ji Punjab Zindabad ok

  • @manindermalhi6272
    @manindermalhi6272 3 роки тому +6

    Mann🙏 Bittu 🙏 great 🌾🚜

  • @harjotbrar6347
    @harjotbrar6347 3 роки тому +3

    Bhagwant maan Zindabad

  • @karamjeetkaur2499
    @karamjeetkaur2499 3 роки тому +4

    Good bhagwant maan ji

  • @virk-yeg
    @virk-yeg 3 роки тому +13

    ਜੋ ਕਿਸਾਨ ਨਾਲ ਅਸੀਂ ਉਸ ਨਾਲ

  • @avindersinghmann6601
    @avindersinghmann6601 3 роки тому +6

    Jeonde raho punjab de shero

  • @bahadursingh5888
    @bahadursingh5888 3 роки тому +1

    Mann sabb bittu very good 👌👌👌👌👌

  • @BhupinderSingh-xb4hl
    @BhupinderSingh-xb4hl 3 роки тому +2

    Bhagwat man jindabad🌾🌾

  • @lokmudha
    @lokmudha 3 роки тому +1

    Right bhagwant maan nd bittu good....

  • @rajveerkaursandhu4752
    @rajveerkaursandhu4752 3 роки тому +1

    ਇਹ ਦੋਵੇਂ ਪਾਰਟੀ a ਗੁੰਮਰਾਹ ਕਰ ਰਹੀ ਹਾਂ n ਅਕਾਲੀਦਲ ਜਿੰਦਾ bad

  • @himatsingh6134
    @himatsingh6134 3 роки тому +6

    ਨਹੀਂ ਰੀਸਾਂ ਭਗਵੰਤ ਮਾਨ ਦੀਆਂ

  • @vishavsingh6032
    @vishavsingh6032 3 роки тому +5

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @ranjitsaini8052
    @ranjitsaini8052 3 роки тому +2

    Kissan EKTA jindabad

  • @rajubhalwan33
    @rajubhalwan33 3 роки тому +4

    ਅਸੀਂ ਸੰਗਰੂਰ ਵਾਲੇ ਹੁੰਨੇ ਆ

  • @AmandeepSingh-fe8wd
    @AmandeepSingh-fe8wd 3 роки тому +2

    Sahi bhji

  • @HakiatRai
    @HakiatRai 5 місяців тому +2

    ਕਿਸਾਨਾਂ ਨੂੰ CM Maan Sahib ਨਾ ਭੜਕਾਓਦੇ ਤਾਂ ਪੰਜਾਬ ਅਸਥਿਰ ਨਹੀ ਹੋਣਾ ਸੀ। ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਕਰਜਾਈ ਹੀ ਹੋਵੇਗਾ

  • @AmranBhtti
    @AmranBhtti 5 місяців тому +1

    ❤❤ amgg ❤❤❤❤❤❤❤❤❤❤❤❤❤❤❤❤❤❤❤❤❤❤❤1984

  • @beantsingh4670
    @beantsingh4670 3 роки тому

    ਮਾਨ ਦੀ ਸਪੋਟ ਕਰੋ

  • @JarnailSingh-iu7cu
    @JarnailSingh-iu7cu Рік тому

    ਹੁਣ, ਤਾਂ, ਪਿੰਡ,ਕੋਟਲੀ,ਦੇ,ਲੋਕ,ਵੀ,ਆਮ, ਪਾਰਟੀ,ਨਾਲ,ਰਲਗੇ,

  • @BalbirSingh-jn7bo
    @BalbirSingh-jn7bo 3 роки тому +2

    Punjab di shan bhagwant Mann
    Zinzabad,,,

  • @ShivKumarShivKumar-qe2eh
    @ShivKumarShivKumar-qe2eh 3 роки тому +4

    ਅਨੁਰਾਗ ਕਿਸ਼ਾਨ ਨੀ ਦੱਲਾ ਆ ਇਹ ਨੂੰ ਪੰਜਾਬ ਪੈਰ ਪਾ ਕੇ ਦਿਖਾ ਵੇ

  • @randhawasngh7272
    @randhawasngh7272 3 роки тому +6

    Bittu ne paap dho le kisana li bol ke
    Maan ta banda hi ghaint aa

  • @gotasingh3500
    @gotasingh3500 Рік тому +11

    ਸੱਜ ਤਾਂ ਬੋਲੇ ਛਾਣਨੀ ਕੀ ਬੋਲੇ ਜਿਸ ਵਿਚ ਹਜ਼ਾਰਾਂ ਸੈਕ ਨੇ

  • @gorayajeet3220
    @gorayajeet3220 3 роки тому +2

    Maan sab love you

  • @Chocoplays12
    @Chocoplays12 3 роки тому +8

    ਜਿਹੜੇ ਕਿਸਾਨ ਜਥੇਬੰਦੀਆਂ ਤੇ ਇਲਜ਼ਾਮ ਲਾਉਂਦੇ ਨੇ ਉਹ ਆਹ ਵੀਡੀਓ ਪੂਰੀ ਦੇਖਣ ua-cam.com/video/fpYKFNQjjfk/v-deo.html ।,

  • @taranjitsingh5125
    @taranjitsingh5125 3 роки тому +1

    Good mann saab

  • @BaljeetSingh-fr3by
    @BaljeetSingh-fr3by 2 місяці тому

    🙏🙏

  • @JagdeepSingh-oo5lj
    @JagdeepSingh-oo5lj 3 роки тому +3

    Kmaal krti bitu ne

  • @HarpalSingh-ud4si
    @HarpalSingh-ud4si 3 роки тому +7

    isnt its coincidence that suddenly all of the leaders of punjab have started expressing concern. They are all from same room.

    • @maipardhan
      @maipardhan 3 роки тому

      Jo janta da rukh hoyega ohi ehna nu bolna payega.

  • @JagmohanSingh-gi4it
    @JagmohanSingh-gi4it 4 місяці тому

    ਕਿਸਨਾ ਨੂੰ ਬਚਾਉਣ ਵਾਲਾ ਤੂੰ ਕੌਣ ਬਿੱਟੂ ਰਬ ਹੀ ਬਾਚਾਉ

  • @balwantsingh2662
    @balwantsingh2662 3 роки тому +1

    Good bittu saab. Chakkte fatte.

  • @majorsinghsingh4394
    @majorsinghsingh4394 3 роки тому +1

    Good Maan sabb

  • @Fun_with_fateh
    @Fun_with_fateh 4 місяці тому

    ਬੀ ਜੇ ਪੀ ਨੂੰ ਕੋਸਣ ਵਾਲੇ ਬਿੱਟੂ ਅੱਜ ਕੱਲ ਬੀ ਜੇ ਪੀ ਨੂੰ ਬਹੁਤ ਚੰਗੀ ਪਾਰਟੀ ਮੰਨ ਕੇ ਮੋਦੀ ਸਾਹ ਦੀ ਬੁੱਕਲ ਵਿੱਚ। ਬੱਲੇ ਬੱਲੇ ਉਏ ਚਲਾਕ ਸੱਜਣਾ। ਜਿਸ ਪਾਰਟੀ ਨੇ ਮਾਣ ਸਨਮਾਨ ਦਿੱਤਾ ਅੱਜ ਕੱਲ ਉਹ ਬੁਰੀ ਹੋ ਗਈ ਸਿਰਫ ਇੱਕ ਮੰਤਰੀ ਪਦ ਕਰਕੇ ਪੰਜਾਬ ਦੇ ਕਿਸਾਨਾਂ ਬਿੱਟੂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਹਰ ਵਾਰ ਹਾਰੇਗਾ ਬੁਰੀ ਤਰ੍ਹਾਂ

  • @Khushdeepmaan-l2h
    @Khushdeepmaan-l2h 3 місяці тому

    Bhagwant maan🎉🎉🎉 jindabaad

  • @paramjeetsingh7202
    @paramjeetsingh7202 10 місяців тому

    Very good,, putt Punjab de

  • @BhupinderSingh-xb4hl
    @BhupinderSingh-xb4hl 3 роки тому +4

    Anurag thakur ਮੰਤਰੀ
    ਕਿਸਾਨਾ ਦਾ ਅੰਨ ਖਾ ਕੇ ਕਿਸਾਨਾ ਵਿਰੁਧ ਬੋਲਦਾ ਅੰਧ ਭਗਤ

  • @masihtv5572
    @masihtv5572 4 місяці тому

    Maan sab jindabad jindabad jindabad jindabad jindabad jindabad

  • @upjeetsachdev4917
    @upjeetsachdev4917 3 роки тому

    I appreciate after mann you bittu speak for punjab atlast...

  • @RanjitKaur-dn6bj
    @RanjitKaur-dn6bj 9 місяців тому

    Maan sahib thanks 🙏🙏

  • @KulvirSingh-e4q
    @KulvirSingh-e4q 10 місяців тому +1

    Khalisstan, banalo, bharat, dusman, hay, sikha, da

  • @kangvlogs2150
    @kangvlogs2150 3 роки тому +1

    Jai kisan

  • @GurpreetSingh-rw6cf
    @GurpreetSingh-rw6cf 3 роки тому +1

    Bhagwant Mann jindabad

  • @bigboss-wq6os
    @bigboss-wq6os 3 роки тому +2

    Frji kisan frji khalistani congres, kisan bil k sath pura desh h

  • @arshbajwa3541
    @arshbajwa3541 4 місяці тому

    ਸਾਰੀ ਪਵਾੜੇ ਦੀ ਜੜ੍ਹ ਬਿੱਟੂ ਹੈ ਇਹ ਨਾ ਹੋਵੇ ਤਾਂ ਸਭ ਸਹੀ ਹੈ

  • @rajdeepdhillon9473
    @rajdeepdhillon9473 3 роки тому +1

    Maan saab zindabad

  • @ਡਾ.ਵਹਿਮਾਦਾ
    @ਡਾ.ਵਹਿਮਾਦਾ 3 дні тому

    ਰੋਕਦਾ ਕੋਣ ਭੰਡਾ ਖਨੋਰੀ ਜਾ ਚੁਟਕਲੇ ਨਾ ਸੁਣਾ

  • @garchagurjit3245
    @garchagurjit3245 3 роки тому

    Satyam

  • @samshersingh41
    @samshersingh41 4 місяці тому

    ਭਗਵੰਤ ਮਾਨਾਂ ਜਿਹੜੇ ਗੁਰੂ ਦੇ ਸਿੰਘ ਡਿਬਰੂਗੜ ਜੇਲ ਵਿੱਚ ਭੇਜ ਦਿੱਤੇ ਉਹਨਾਂ ਦਾ ਚੇਤਾ ਨਹੀਂ ਆਇਆ ਸ਼ਰਮ ਕਰ ਤੈਨੂੰ ਲੋਕਾਂ ਨੇ ਨਿਕਾਰ ਦਿੱਤਾ ਹੈ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @jarnaildhaliwal6462
    @jarnaildhaliwal6462 3 місяці тому

    Aam admi party jindabad

  • @manpreetgill1846
    @manpreetgill1846 3 роки тому

    Verry verry good mann sahib 👍

  • @paramjeetsingh7202
    @paramjeetsingh7202 10 місяців тому

    ਕਿਸਾਨ ਮੇਰੀ ਜਾਨ ਦੇਸ਼ ਦੀ ਸ਼ਾਨ

  • @SomaBouk777
    @SomaBouk777 11 годин тому

    Dr

  • @bhagsingh1069
    @bhagsingh1069 3 роки тому +1

    Very good bitu g

  • @basicinfo6816
    @basicinfo6816 3 роки тому +4

    Only solution Khalistan

  • @ManiSharma-dp2rn
    @ManiSharma-dp2rn 8 місяців тому

    Bhagwant mann❤❤

  • @ਡਾ.ਵਹਿਮਾਦਾ
    @ਡਾ.ਵਹਿਮਾਦਾ 3 дні тому

    ਬਿੱਟੂ ਜੀ ਸਹੀ ਆ ਭੰਡ ਮੁੱਕਰ ਰਿਹਾ

  • @BalMinhas
    @BalMinhas 3 роки тому +2

    किसान बचाओ रोटी बचाओ देश बचाओ
    दलाल नेता देश बेच रहा
    जय अवाम जय किसान

  • @balbirshings7279
    @balbirshings7279 9 місяців тому

    Very good Bhagwant Singh Ji

  • @gurpalsingh1985
    @gurpalsingh1985 5 місяців тому

    ਲੋਹੇ ਨੂੰ ਲੋਹਾ ਕੱਟਦਾ ਪੰਜਾਬੀ ਨੂੰ ਪੰਜਾਬੀ ਸ਼ਰਮ ਕਰੋ ਵੀਰੋ

  • @djbains900
    @djbains900 3 роки тому +5

    ਭਗਤ ਸਿੰਘ ਦਾ 💣 ਤੇ ਲਾਲ ਕਿਲੇ ਤੇ ਝੰਡਾ ਦੋਨੋ ਸਰਕਾਰ ਦੀ ਨੀਦ ਤੋ ਜਗਾਉਣ ਅਤੇ ਰੋਸ ਦਖਾਇਆ

  • @SinghSaab-z1z
    @SinghSaab-z1z 5 місяців тому

    Bittu ji 👍

  • @ਪੇਂਡੂਮਹਿਕਮਾ
    @ਪੇਂਡੂਮਹਿਕਮਾ 3 роки тому +1

    Bittu att

  • @satpalsinghkooner7047
    @satpalsinghkooner7047 10 місяців тому

    CM good ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tajindersohal890
    @tajindersohal890 3 роки тому

    Union is strength punjabio

  • @bajwasaab3999
    @bajwasaab3999 3 роки тому

    👍👍👍👍👍👍👍

  • @ParveenParveen-ws8gc
    @ParveenParveen-ws8gc 2 місяці тому

    Bittu Navneet fear God
    God will judge very badly

  • @SatwinderSingh-m9m
    @SatwinderSingh-m9m Рік тому

    Bhagwan jindabad😊

  • @gamechangerjatt0794
    @gamechangerjatt0794 3 роки тому +2

    Mera India bcha lo koi BJP se

  • @lovelysingh5424
    @lovelysingh5424 3 роки тому

    Right

  • @SurinderLuthra-x6o
    @SurinderLuthra-x6o 4 місяці тому

    O.K.Bittuu Ji. Thoko Bhagwantey noo.

  • @gautam4animation
    @gautam4animation 3 роки тому +2

    Sound missing from 0:58 till 1:18 ...

  • @jalwindersingh7529
    @jalwindersingh7529 2 місяці тому

    रवनीत बिट्टू को किसी को किसी को क्या बचाएगा तू कौन होता है किसी को बचाने वाला तो

  • @sukhwinderrandhawa3142
    @sukhwinderrandhawa3142 9 місяців тому

    Jai javan jai kisan jai wagean jai anusdhan jai ho hindostan ji

  • @AshwaniKumar-re9fh
    @AshwaniKumar-re9fh 3 роки тому

    Congress BJP Belgaum aap lao lao Desh bachao Delhi to update hi chuke hain

  • @alampreetsingh3158
    @alampreetsingh3158 3 роки тому +2

    Please upload Mahua Moitra ecent speech