Punjab Farmers Protest: Jagjit Singh Dallewal ਨੇ MSP ਬਾਰੇ Amit Shah ਦੇ ਬਿਆਨ 'ਤੇ ਕੀ ਕਿਹਾ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 15 гру 2024

КОМЕНТАРІ • 44

  • @Dil-Sacha-hai
    @Dil-Sacha-hai 56 хвилин тому +3

    Shame on Amit Shah.

  • @bikarsingh5884
    @bikarsingh5884 4 години тому +9

    ਕਿਸਾਨ ਏਕਤਾ ਜਿੰਦਾਬਾਦ

  • @charanjitsandhu2628
    @charanjitsandhu2628 4 години тому +10

    ਇਹ ਗੁਜਰਾਤੀ ਕੀ ਜਾਨਣ , ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਖੁਸ਼ੀਆਂ ? ਪੰਜਾਬ ਹਰਿਆਣਾ ਵਲੋਂ , ਸੈਂਟਰ ਦਾ ਫੂਡ ਭੰਡਾਰ ਭਰਨ ਵਾਲੇ ਕਿਸਾਨ , ਹੁਣ ਇਹਨਾਂ ਠੱਗ ਵਪਾਰੀਆਂ ਦੀਆਂ ਸਲਾਹਾਂ ਲੈਣ ਲਈ ਮਜਬੂਰ ਹੋ ਗਏ ।

  • @KuldeepSingh-x3w
    @KuldeepSingh-x3w 2 години тому +1

    Kisan majdoor Ekta jindabad 🙏

  • @ParamjitSingh-ql7uu
    @ParamjitSingh-ql7uu 3 години тому +3

    Yes it's the point with fact why not government is not giving guarantee of msp

  • @HardeepSingh-jy2ln
    @HardeepSingh-jy2ln 4 години тому +10

    ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ ਉਵੇਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਟੈਕਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵੀ ਦਿੰਦੇ ਹਨ। ਬਾਕੀ ਪੇਅ ਕਮਿਸ਼ਨਾਂ ਦੀ ਤਰ੍ਹਾਂ ਕਿਸਾਨਾਂ ਲਈ ਬਣੇ ਸਵਾਮੀਨਾਥਨ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵੀ ਵਧਾਈ ਜਾਵੇ। ਇਸ ਦੇਸ਼ ਦਾ ਖਜ਼ਾਨਾ ਕੱਲੇ ਕਾਰਪੋਰੇਟਾਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਕਿਸਾਨਾਂ-ਮਜਦੂਰਾਂ ਲਈ ਵੀ ਹੈ।

    • @jetank2016
      @jetank2016 3 години тому

      Accha ? Fer dukandara nu factoryan aalea nu rehdiyan aalea nu private naukrian aalean nu ? Sidda kyu ni kehnde sannu vehlada nu khvao? Sarkari employees are employees and govt has to act as an employer. Kisan can work hard tske govt job and take these benefits

  • @soniakaur4920
    @soniakaur4920 56 хвилин тому

    Khalistan jindabaad ❤❤❤

  • @DALJEETSINGH-n4l
    @DALJEETSINGH-n4l 3 години тому +1

    Kissan majdoor Ekta jindavad
    Waheguru ji jagjeet singh dsllewal te mehar bharia hath rakhna g

  • @bhupindersinghbatth470
    @bhupindersinghbatth470 2 години тому

    ਸਰਦਾਰ ਜਗਜੀਤ ਸਿੰਘ ਡੱਲੇਵਾਲ

  • @rockrovers4656
    @rockrovers4656 4 години тому +6

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ

  • @jasandeepsingh5447
    @jasandeepsingh5447 2 години тому

    #indiaOutofPunjab

    • @gajju4991
      @gajju4991 56 хвилин тому +1

      N u leave india

  • @asifjaved1939
    @asifjaved1939 4 години тому +7

    Khalistan zindabad 🎉🎉💕❤️

  • @jaswinderjaswinder9101
    @jaswinderjaswinder9101 3 години тому

    Waheguru ji mehar bnai rakhna Jagjeet Singh Dalewal te lami umer te tandrustiya bakhshania sache patsha ji jit ke apne priwar vich jabe khushi khushi sache patsha ji 🙏 ❤

  • @JaspalSingh-sx1pp
    @JaspalSingh-sx1pp Годину тому

    ਅਮਿਤ ਸ਼ਾਹ ਜੀ ਤੁਸੀਂ ਨਹੀ ਸਮਝ ਸਕਦੇ ਮਜਬੂਰੀਆਂ ਕਿਸਾਨੀ ਦੀਆਂ,

  • @SukhwinderSingh-jb2oy
    @SukhwinderSingh-jb2oy 56 хвилин тому

    No farmers no food

  • @MSingh-ry8ox
    @MSingh-ry8ox Годину тому +1

    Agar itna hai to sabke samne live debate karlo farmers ke sath maan jayege

  • @Bobby.544
    @Bobby.544 55 хвилин тому +1

    ਬਾਹਰੋਂ ਬੜਾ ਪੈਸਾ ਆਉਂਦਾ ਇਹਨਾਂ ਲੋਕਾ ਨੂੰ ਧਰਨੇ ਲਾਉਣ ਦਾ।

  • @namelesssingh
    @namelesssingh 4 години тому +2

    ਪਹਿਲੇ ਕਿਸਾਨ ਮੋਰਚੇ ਦਾ ਕੀ ਬਣਿਆ??

  • @13Ratanmilk13Ratanmiilk
    @13Ratanmilk13Ratanmiilk 4 години тому +1

    Sardar. Dalwal ji jindabad

  • @asifjaved1939
    @asifjaved1939 4 години тому +2

    Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓 for there sacred places in Pakistan inshAllah 🎉💕

    • @palwindersingh0555
      @palwindersingh0555 4 години тому +1

      Kyun Pakistan vichla Panjab kida? Eda keh ke poora Panjab jide vich lehnda Panjab v ik vakhra desh banu. Oh pakistan nu deno rahe

    • @gajju4991
      @gajju4991 54 хвилини тому

      Pehla taan aapa lahore lena😂😂
      Fer balochistan azaad hona
      Fer sindh

  • @ashokkumar-se5sl
    @ashokkumar-se5sl 4 години тому +3

    TADEEPAR TE 4THI FAIL PM DA BROSAA NA KRO

    • @RajeshSharma-d6n
      @RajeshSharma-d6n 3 години тому

      Hor tere te kariye bada mba karn wala chodery

  • @Sukhtrader
    @Sukhtrader 5 годин тому +1

    🙏🙏

  • @PardeepSingh-c9s8h
    @PardeepSingh-c9s8h 3 години тому

    Kisan mazdoor ektaa zindabad

  • @ravinderjitsinghkainth8771
    @ravinderjitsinghkainth8771 51 хвилина тому

    Dalewal Sahib I respect you but this is not the way to solve it. You could solve it many ways. Be a businessman along with Kisan mind. Lot of small businesses like diary farm, fish farm, lentils, nurseries and lot more. You just want wheat, rice mainly. Change the thought things can work out nicely. Death fast is not the way to solve it. People will forget even you give up your valuable life. God will never appreciate you or any body in death fast.

  • @gaganchahal8969
    @gaganchahal8969 3 години тому

    ਕਿਸਾਨ ਜਥੇਬੰਦੀਆਂ ਸ਼ੌਂਕ ਥੋੜੀ ਏ ਘਰ ਤੋਂ ਬੇਘਰ ਹੋਣ ਦਾ panjab ਦੀ GDP farming ਤੇ 70ਤੋਂ 80 ਫ਼ੀਸਦੀ ਤਕ depend ਹੈ jisvich cattle chicken goat fish pig organic food vegetables fruits grass lands etc vi ਆਉਂਦੇ ਨੇ

  • @msmavi7595
    @msmavi7595 4 години тому

    Kisan ekta zindabaad 🙏

  • @baljeetgill3859
    @baljeetgill3859 4 години тому

    Bjp government is buisnessman

  • @JagjiwanJawanda
    @JagjiwanJawanda 5 годин тому

    Dallewal zindabad

  • @varunsharma3532
    @varunsharma3532 4 години тому

    3:05 haryana de kisaan v naal ne,o kalle hi chale jaan

  • @HistoricalMyths-j6m
    @HistoricalMyths-j6m 4 години тому +1

    ਜਿਸ ਹਸਤੀ ਨੂੰ ਤੁਸੀਂ "ਪਰਮਾਤਮਾ" ਕਹਿੰਦੇ ਹੋ, ਉਹ ਸਮੇਂ ਦੀ ਸ਼ੁਰੂਆਤ ਤੋਂ ਬਾਅਦ ਕਿਤੇ ਨਹੀਂ ਲੱਭੀ ਹੈ। ਮਰਦ..ਖਾਸ ਤੌਰ 'ਤੇ ਜਿਹੜੇ ਲੋਕ ਸ਼ਕਤੀ ਅਤੇ ਪ੍ਰਸੰਨਤਾ ਦੀ ਇੱਛਾ ਰੱਖਦੇ ਹਨ, ਉਹ ਹਮੇਸ਼ਾ ਆਪਣੇ ਅਖੌਤੀ "ਦਰਸ਼ਨਾਂ" ਅਤੇ "ਖੁਲਾਸੇ" ਨਾਲ ਜਨਤਾ ਨੂੰ ਡਰਾਉਣ ਲਈ ਆਪਣੇ ਤਰੀਕੇ ਜਾਂ ਤਰੀਕੇ ਜਾਂ ਵਿਚਾਰਾਂ ਨਾਲ ਆਉਂਦੇ ਹਨ, ਇਹਨਾਂ ਬੇਵਕੂਫਾਂ ਨੂੰ ਵਿਸ਼ਵਾਸ ਵਿੱਚ ਯਕੀਨ ਦਿਵਾਉਣ ਲਈ ਡਰ, ਬਦਲੇ ਅਤੇ ਡਰਾਵੇ ਦੀ ਵਰਤੋਂ ਕਰਦੇ ਹਨ. ਝੂਠ ਅਤੇ ਇਹ ਝੂਠ ਸਿਰਫ ਵੱਡੇ ਅਤੇ ਵਧੇਰੇ ਕਲਪਨਾਸ਼ੀਲ ਅਤੇ ਵਧੇਰੇ ਕਲਪਨਾਤਮਕ ਤੌਰ 'ਤੇ ਵਿਸਤ੍ਰਿਤ ਹੁੰਦੇ ਗਏ ਜਿਵੇਂ ਕਿ ਸਮਾਂ ਉਨ੍ਹਾਂ ਦੀਆਂ ਆਪਣੀਆਂ ਕਲਪਨਾਵਾਂ ਦੀ ਤਰੱਕੀ ਦੇ ਅਨੁਸਾਰ ਲੰਘਦਾ ਹੈ. ਡਰ ਅਤੇ ਡਰਾਉਣ ਦੀਆਂ ਚਾਲਾਂ, ਗੁਨਾਹਾਂ ਦੀ ਚਾਲ, ਨਰਕ ਦੀ ਅੱਗ ਅਤੇ ਗੰਧਕ, ਨਿਆਂ ਦਾ ਦਿਨ, ਤਸੀਹੇ ਅਤੇ ਤਸੀਹੇ ਆਦਿ ਇਹਨਾਂ ਧਾਰਮਿਕ ਵਿਰੋਧੀ ਕਲਾਕਾਰਾਂ ਦੁਆਰਾ ਸ਼ੁਰੂ ਤੋਂ ਹੀ ਵਰਤੇ ਗਏ ਸੰਦ ਹਨ ਅਤੇ ਇਹ ਅੱਜ ਤੱਕ ਵੀ ਜਾਰੀ ਹੈ ਜਿਵੇਂ ਅਸੀਂ ਬੋਲਦੇ ਹਾਂ..

    • @palwindersingh0555
      @palwindersingh0555 4 години тому

      Janvar bolde kyun ni?

    • @HistoricalMyths-j6m
      @HistoricalMyths-j6m 4 години тому

      @palwindersingh0555
      Biology and evolution karke

    • @palwindersingh0555
      @palwindersingh0555 3 години тому

      @@HistoricalMyths-j6m eh koi fact ni hoyea.

    • @HistoricalMyths-j6m
      @HistoricalMyths-j6m 3 години тому

      @palwindersingh0555
      Aur agar koi bagwan hai bhi toh uske kisi ek state mai 600 saal yaa 300 saal phele uske messenger bejne ki koi jarurat nahi
      Yeh Universe bahut badda hai toh fer paramatma sirf prithvi ke chote Sai desh ke ek chote Sai pardesh mai kyu kisi Messenger ko bhejega
      Sab andhwiswas or pakhand hai , jisme ek jaati vishes ka rozgar chalta hai .
      Jai bheem jai sambhidhan 🙏
      Bamanwaad jattwaad aryanwaad murdabad

  • @avtarsingh6618
    @avtarsingh6618 5 годин тому +6

    Dallewal sahib zindabaad
    Pandher sahib zindabaad
    Kisaan mazdoor ekta zindabaad