ਭਗਵੰਤ ਮਾਨ ਤੇ ਹਰਸਿਮਰਤ ਬਾਦਲ ਦਾ ਸੰਸਦ 'ਚ ਪੇਚਾ Bhagwant Mann Vs Harsimrat Kaur Badal in Parliament

Поділитися
Вставка
  • Опубліковано 16 гру 2024

КОМЕНТАРІ • 2,1 тис.

  • @DharmPal-mv4mh
    @DharmPal-mv4mh 5 років тому +185

    ਸੰਗਰੂਰ ਦੇ ਵੋਟਰਾਂ ਨੂੰ ਵਧਾਈ ਹੈ ਤੁਸੀਂ ਵਧੀਆ ਲੀਡਰ ਚੁਣਿਆ ਹੈ

  • @JagjeetSingh-hy3qb
    @JagjeetSingh-hy3qb 4 роки тому +95

    ਬਹੁਤ ਵਧੀਆ ਮਾਨ ਸੱਚ ਬੋਲਣ ਦੀ ਹਿੰਮਤ ਕੀਤੀ ਆ ਜਿਊਂਦਾ ਰਹੇ।

  • @vickypanthit4796
    @vickypanthit4796 4 роки тому +123

    ਪਾਊ ਯਾਰ ਵੋਟਾ ਏਨਾ ਨੁੰ ਵੀ (ਆਮ ਅਦਮੀ

  • @anmolmehta3969
    @anmolmehta3969 4 роки тому +219

    ਲਵ ਯੂ ਭਗਵੰਤ ਮਾਨ ਸਰ ਪਰਮਾਤਮਾ ਤਹਾਨੂੰ ਤਰੱਕੀਆਂ ਬਖ਼ਸ਼ੇ

  • @RajveerSingh-mw3dp
    @RajveerSingh-mw3dp 4 роки тому +417

    ਕੌਣ ਕੌਣ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚਹਾਉਦਾ ਹੈ

    • @bhupindersidhu8931
      @bhupindersidhu8931 4 роки тому +4

      Parliament commedians naal nahin chaldi. Vote for BSP. Jai bhim jai Bharat.

    • @formula1982
      @formula1982 3 роки тому +3

      Punjab vich aap party honi chahidi a.. Congress te Akali ne ta dakka ni todeya...BJP sara desh bechan nu firdi a

    • @rajkamboj9946
      @rajkamboj9946 3 роки тому +1

      Aap jindabad✌

    • @rajkamboj9946
      @rajkamboj9946 3 роки тому +1

      Hm

    • @Ursgurmeetsingh
      @Ursgurmeetsingh 3 роки тому +3

      ਵੀਰੇ ਆਮ ਆਦਮੀ ਸਰਕਾਰ ਨਹੀਂ ਆਉਣੀ, ਦਲਿਤ ਸਮਾਜ ਬੇਹੱਦ ਨਰਾਜ਼ ਅਾ ਇਨ੍ਹਾਂ ਤੋਂ,ਇਕ ਅਨਮੋਲ ਗਗਨ ਮਾਨ ਨੇ ਉਲਟਾ ਬੋਲ ਦਿੱਤਾ,ਦੂਜਾ ਕੇਜਰੀਵਾਲ ਸਾਹਬ,ਰਾਖਵਾਂਕਰਨ ਬੰਦ ਕਰਵਾਉਣ ਦੇ ਹੱਕ ਵਿਚ ਅਾ🙏

  • @RanjitSingh-wi3cb
    @RanjitSingh-wi3cb 5 років тому +508

    ਭਰਾ ਤੱਤੀ ਵਾ ਨਾ ਲੱਗੇ ਤੈਨੂੰ,ਵਾਹਿਗੁਰੂ ਚੜਦੀ ਕਲਾ ਵਿਚ ਰੱਖੇ।

  • @parserdivanshidivanshi3635
    @parserdivanshidivanshi3635 5 років тому +500

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਗਵੰਤ ਮਾਨ ਜੀ ਮੈ ਸਦਕੇ ਜਾਵਾਂ

    • @gandhipipli4655
      @gandhipipli4655 5 років тому +7

      Sirra lavata ji

    • @deepjangra1585
      @deepjangra1585 4 роки тому +4

      Deep jangra

    • @bakhshinderpalkaur4649
      @bakhshinderpalkaur4649 4 роки тому +3

      ਇਹ ਅੱਜ ਵੀ ਚਿੱਟਾ ਲਿਆਕੇ ਨੌਜਵਾਨਾ ਨੂੰ ਮਰਵਾ ਰਹੇ ਨੇ ਇਹਨਾਂ ਨੇ ਪਂਜਾਬ ਦਾ ਭਲਾ ਕਦੋਂ ਕੀਤਾ ਲੁੱਟਕੇ ਕੰਗਾਲ ਕਰਤਾ

    • @lovepreetmaan6508
      @lovepreetmaan6508 4 роки тому +1

      Lovepreet maa

  • @jassvlogs2380
    @jassvlogs2380 5 років тому +214

    ਵੈਰੀ ਗੁੱਡ ਬਹੁਤ ਹੀ ਵਧੀਆ ਮਜ਼ਾ ਆ ਗਿਆ ਜੀ ਭਗਵੰਤ ਮਾਨ ਜ਼ਿੰਦਾਬਾਦ

  • @ਭਜਨਸੰਘੇੜਾ
    @ਭਜਨਸੰਘੇੜਾ 3 роки тому +62

    ਵੈਰੀ ਗੁੱਡ ਭਗਵੰਤ ਮਾਨ ਜਿਦਾਂ ਬਾਦ ਅਵਾਜ਼ ਬਲੱਦ ਰੱਖੋ ਧੰਨਵਾਦ

  • @gianisukhdevsinghindrapuri5342
    @gianisukhdevsinghindrapuri5342 4 роки тому +373

    ਜਿਊਦਾ ਰਹਿ ਮਾਨਾ
    ਤੇਰੇ ਤੋਂ ਪੰਜਾਬ ਨੂੰ ਬੜੀਆਂ ਉਮੀਦਾ ਨੇ

  • @karanaujla3250
    @karanaujla3250 5 років тому +968

    ਸੰਗਰੂਰ ਆਲਿਆਂ ਨੇ ਕੋਹਿਨੂਰ ਚੁਣਿਆ
    Proud be Sangruriye

    • @hardeephapey9287
      @hardeephapey9287 5 років тому +27

      ਤੁਸੀਂ ਵੀ ਹੀਰੇ ਵਰਗੀ ਗੱਲ ਕੀਤੀ ਹੈ.ਸਹੀ ਵੀਰ ਮੂਤ ਨਿਕਲ ਗਿਆ ਸਿਮਰੋ ਦਾ.

    • @singhmanjit790
      @singhmanjit790 5 років тому +6

      Jma sahi gal ae bai

    • @VarinderSingh-ih9in
      @VarinderSingh-ih9in 4 роки тому +4

      Sahigall aa

    • @khattra3062
      @khattra3062 4 роки тому +2

      Add a man sahib

    • @arjindersingh7977
      @arjindersingh7977 4 роки тому +1

      Proud to be punjabi ...and proud to be Indian bro ... ❤✌

  • @simranbais5463
    @simranbais5463 4 роки тому +167

    ਬਹੁਤ ਵਧੀਆ ਵੀਰੇ ਲੱਵ ਜੂ ਭਗਵੰਤ ਮਾਨ ਸਾਹਿਬ ਨੂੰ

  • @harmansingh89
    @harmansingh89 5 років тому +964

    ਟਾਮੇ ਟਾਮੇ ਹੁੰਦੇ ਨੇ ਸੱਚ ਬੋਲਣ ਵਾਲੇ ਜਿਉਦਾ ਰਹੈ ਮਾਨ ਮੇਰੇ ਵੱਲੋ ਤੇਰੀ ਮਾ ਨੂੰ ਸਲੂਟ ਆ ਜਿਸ ਨੇ ਸੇਰ ਨੂੰ ਜਨਮ ਦਿਤਾ

    • @nsingh6769
      @nsingh6769 5 років тому +7

      Jail bhim jail bharit bhagvant man Barry Mahan nets hain. Suchy and suchy Mahan neta hain.jai him.

    • @jasvirsingh4623
      @jasvirsingh4623 5 років тому +15

      ਭਗਵੰਤ ਸਿੰਘ ਮਾਨ ਜ਼ਿੰਦਾਬਾਦ ਆਪ ਜ਼ਿੰਦਾਬਾਦ

    • @gurdevsinghvirdi9391
      @gurdevsinghvirdi9391 5 років тому +2

      8

    • @gurdevsinghvirdi9391
      @gurdevsinghvirdi9391 5 років тому +3

      L0@@nsingh6769 y897rb
      And

    • @gurcharansingh6920
      @gurcharansingh6920 4 роки тому +2

      Good Job Sir ji

  • @ਧੀਮਾਨਸਿਆਂਦੀ
    @ਧੀਮਾਨਸਿਆਂਦੀ 4 роки тому +515

    ਕੌਣ ਕੌਣ ਚਉਦਾ ਇਹ ਸਾਲ ਪਟਿਆਲਾ ਚ ਮਾਨ ਸਾਬ ਵਰਗੇ ਆਉਣ

  • @kulwindersingh-xc8ui
    @kulwindersingh-xc8ui 3 роки тому +41

    ਜਿਉਂਦਾ ਰਹਿ ਯੋਧਿਆ ਸੱਚਮੁੱਚ ਮਾਣ ਪੰਜਾਬ ਦਾ ਭਗਵੰਤ ਮਾਨ

  • @ਬਾਵੇਦੇਕੱਟੜਫੈਣ
    @ਬਾਵੇਦੇਕੱਟੜਫੈਣ 5 років тому +430

    ਬਾਕੀ ਦੇ ਲੀਡਰ ਤੇ ਮਾਨ ਦੀ ਜੁੱਤੀ ਵਰਗੇ ਵੀ ਨਹੀਂ ਅਾ ਇੱਕ ਡਾਕਟਰ ਮਨਮੋਹਨ ਬੰਦਾ ਵੀ ਸਿਰਾ ਅਾ

  • @SukhwinderGmail.75Sukhwinder
    @SukhwinderGmail.75Sukhwinder 4 роки тому +511

    ਮਾਨ ਮਰਜਾਨਾ ਨਹੀਂ ਸੂਦਰ ਦਾ
    ਕੌਣ ਕੌਣ ਫੈਨ ਆ ਮਾਨ ਦਾ

  • @ravideepsingh579
    @ravideepsingh579 4 роки тому +204

    ਬੰਦਾ ਹੋਵੇਗਾ ਤਾਂ ਮਾਨ ਸਾਬ ਵਰਗਾ ✌🏻✌🏻✌🏻👌🏻👌🏻👌🏻

  • @HarjinderSingh-fv4mn
    @HarjinderSingh-fv4mn 4 роки тому +30

    ਵਾਹ ਵਾਹ ਕਿਅਾ ਬਾਤ ਅਾ ਮਾਨ ਸਾਹਬ ਮਜਾ਼ ਅਾਗਿਅਾ ਭਿੳੁਂ ਭਿੳੁਂ ਕੇ ਮਾਰੋ ਸਾਲਿਅਾਂ ਦੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @gurpreetgill2101
    @gurpreetgill2101 4 роки тому +70

    ਵਾਹ ਮਾਨਾ ਨਈ ਰੀਸਾਂ ਤੇਰੀਆਂ ਵੀਰ

  • @panshisingh5593
    @panshisingh5593 5 років тому +113

    100 ਨੰਬਰ ਹੈ ਮਾਨ ਸਾਹਬ ਨੂੰ

  • @dhamisaab4626
    @dhamisaab4626 5 років тому +219

    ਸੱਚ ਕੌੜਾ ਹੁੰਦਾ ਹੈ।

    • @ManinderSingh-hc6ng
      @ManinderSingh-hc6ng 5 років тому +2

      Taahi tn gand paad gi akaliya de dalleya di sach sunke..

  • @HarpreetSingh-fh3rn
    @HarpreetSingh-fh3rn 4 роки тому +41

    ੲਿਹਨੂੰ ਕਹਿੰਦੇ ਨੇ ਂਂਂਂ ਪਾੜਕੇ ਗਲ ਵਿੱਚ ਪਾਓਣੀ ।

  • @paramjitkahlon2432
    @paramjitkahlon2432 2 роки тому +42

    ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ ਭਗਵੰਤ ਮਾਨ ਨੂੰ

  • @avtarcheema1077
    @avtarcheema1077 5 років тому +234

    ਇਹ ਹੈ ਭੂੰਡ ਕੱਡ ਯੋਧਾ ਸੰਗਰੂਰ ਦਾ ਲੱਗੇ ਰਹੋ ਮਾਨ ਸਾਹਿਬ ਲੋਕ ਜਾਗਣ ਗੇ ਜਰੂਰ ਥੋੜਾ ਟਾਇਮ ਲੱਗੂ

  • @justlakhi9850
    @justlakhi9850 5 років тому +619

    ਕਿਸੇ ਲੀਡਰ ਦੀ ਵੀਡੀਉ ਤੇ ਕਮੈਂਟ ਨੀ ਕੀਤਾ , ਥੋਡੀ ਵੀਡੀਉ ਤੇ ਕਰ ਰਿਹਾ ,👌👌👌 ਸਵਾਦ ਆਗਿਆ , ਬੰਦਾ ਹੋਵੇ ਤਾਂ ਥੋਡੇ ਵਰਗਾ ਹੋਵੇ , ਬੋਲਣ ਦਾ ਦਮ 👌

  • @jagrajsarao8309
    @jagrajsarao8309 5 років тому +298

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਮੈਡਮ ਜੀ ਨੂੰ ਗੂਡ ਮਾਨ ਸਾਹਿਬ

    • @BhupinderSingh-hy1fp
      @BhupinderSingh-hy1fp 5 років тому +1

      Jagraj Sarao ਭਗਵੰਤ ਮਾਨ ਸਬੂਤ ਤਾਂ ਪੇਸ ਕਰੇ ਜਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੇਸ਼ ਕੀਤੇ ਸੀ ਇਸ ਭਗਵੰਤ ਮਾਨ ਪਹਿਲਾਂ ਜ਼ਿਲਿਆਂ ਵਾਲੇ ਬਾਗ ਵਾਰੇ ਇਤਿਹਾਸ ਪੜ ਤਾਂ ਲੈਂਦਾ ਗੱਪ ਮਾਰਨ ਤੋਂ ਪਹਿਲਾਂ ਇਸੇ ਦੱਸ ਦਿਉ ਵੀ ਸ਼ਹੀਦ ਉਧਮ ਸਿੰਘ ਨੇ ਜਰਨਲ ਡਾਇਰ ਦੇ ਗੋਲੀ ਨਹੀਂ ਮਾਰੀ ਸੀ ਜਰਨਲ ਆਡਵੲਇਰ ਦੇ ਗੋਲੀ ਮਾਰੀ, ਸੀ ਜਿਹੜੇ ਬੰਦੇ ਨੂੰ ਇਹ ਨਹੀਂ ਵੀ ਸ਼ਹੀਦ ਉਧਮ ਸਿੰਘ ਨੇ ਗੋਲੀ ਕਿਸੇ ਨੂੰ ਮਾਰੀ ਸੀ ਫੇਰ ਉਸ ਨੂੰ ਕੀ ਪਤਾ ਸੁੰਦਰ ਸਿੰਘ ਮਜੀਠੀਆ ਘਰ ਖਾਣਾ ਖਾਂਦਾ ਸੀ ਬੀਬਾ ਹਰਸਿਮਰਤ ਕੌਰ ਨੇ ਸਬੂਤ ਮੰਗੇ ਕਹਿਂਦਾ ਮੈਂ ਕਾਗਜ਼ ਤੇ ਯਕੀਨ ਨਹੀਂ ਕਰਦਾ ਕੇ ਵਾਰ ਮੀਡੀਆ ਨੇ ਸਬੂਤ ਮੰਗੇ ਰੋਟੀ ਖਾਣ ਦੇ ਇਹ ਕਿਤੇ ਪੇਸ਼ ਨਹੀਂ ਕਰ ਸਕੀਆਂ ਦੇ ਜਰਨਲ ਡਾਇਰ ਨੇ ਰੋਟੀ ਖਾਦੀ ਹੂੰਦੀ ਤਾਂ ਸਬੂਤ ਵੀ ਪੱਕੇ ਹੋਣੇ ਸੀ ਨਾਲੇ ਸਬੂਤ ਹੂੰਦੇ ਤਾਂ ਭਗਵੰਤ ਮਾਨ ਘਰੇ ਰੱਖ ਕੇ ਨਹੀਂ ਜਾਂਦਾ ਲੋਕਾ ਸਭਾ ਲਹਿਰ ਕੇ ਦੱਸਦਾ ਜਿਵੇਂ ਬੀਬੀ ਹਰਸਿਮਰਤ ਕੌਰ ਨੇ ਲਹਿਰਾਏ ਕੈਪਟਨ ਅਮਰਿੰਦਰ ਦੇ ਪਰਿਵਾਰ ਵਿਰੁੱਧ ਭਗਵੰਤ ਮਾਨ ਬੱਚਿਆਂ ਵਾਲੀ ਗੱਲਾਂ ਕਰਦਾ ਜੇ ਉਸ ਦਿਨ ਜਰਨਲ ਡਾਇਰ ਤਿੱਤਰਾਂ ਸ਼ਿਕਾਰ ਖੇਡ ਕੇ ਸੁੰਦਰ ਸਿੰਘ ਮਜੀਠੀਆ ਘਰ ਆਏ ਹੁੰਦਾ ਉਸ ਦਿਨ ਡਾਇਰ ਨੇ ਜਿਲਿਆਵਾਲੇ ਬਾਗ ਹਜ਼ਾਰਾਂ ਹੀ ਭਾਰਤ ਵਾਸੀਆਂ ਖੂਨ ਵਾਹਾਏ ਸੀ ਸਾਰ ਭਾਰਤ ਖਾਸ ਕਰਕੇ ਪੰਜਾਬ ਸੜਕਾਂ ਤੇ ਉਤਰੇ ਆਏ ਸੀ ਅੰਗਰੇਜ਼ ਕਹਿਦੇ ਭਾਰਤ ਛੱਡੋ ਜਰਨਲ ਡਾਇਰ ਨੂੰ ਅਜ਼ਾਦ ਭਾਰਤ ਦੀ ਸਰਕਾਰ ਹਵਾਲੇ ਕਰ,ਕੇ ਜਾਉ ਅੰਗਰੇਜ਼ ਸਰਕਾਰ ਦੀ ਇਸ ਕਾਂਡ ਨਾਲ ਜੜਾਂ ਹਿਲਾ ਗਿਆ ਸੀ ਤੇ ਜਰਨਲ ਡਾਇਰ ਨੂੰ ਲਾਹਨਤਾਂ ਪਾ ਰਿਹਾ ਸੀ ਅੰਗਰੇਜ਼ਾਂ ਸਰਕਾਰ ਜਰਨਲ ਡਾਇਰ ਜਰਨਲ ਆਡਵੲਇਰ ਨੂੰ ਡਰ ਸੀ ਕਿੱਤੇ ਭਾਰਤ ਨੂੰ ਸ਼ਾਂਤ ਕਰਨ ਲਈ ਅੰਗਰੇਜ਼ ਸਰਕਾਰ ਹਜ਼ਾਰ ਨਿਰਦੋਸ਼ ਲੋਕਾਂ ਖ਼ੂਨ ਚ ਫੜ ਕੇਸ ਨਾ ਚਲਾ ਦੇਵੇ ਸਦਾ ਭਾਰਤ ਦੀਆਂ ਜੇਲਾਂ ਬੰਦ ਹੋ ਕੇ ਰਿਹਾ ਜਾਏ ਜਾਂ ਫਾਂਸੀ ਨਾ ਦੇ ਦੇਵੇ ਭਾਰਤੀ ਖੂਨ ਦੋਸ਼ ਚ ਉਸ ਦਿਨ ਅੰਗਰੇਜ਼ ਸਰਕਾਰ ਨੇ ਜਰਨਲ ਡਾਇਰ ਤੇ ਮਾਈਕਲ ਉਡਵਾਇਰ ਨੂੰ ਰੁਪੋਸੋ ਕਰ ਦਿੱਤਾ ਸੀ ਉਸ ਬਾਆਦ ਜ਼ਿਲਿਆਂ ਵਾਲੇ ਖੂਨੀ ਕਾਂਡ ਬਾਆਦ ਚ ਕਿੱਸੇ ਸਿੱਖ ਪਰਿਵਾਰ ਘਰ ਨਹੀਂ ਗਿਆ ਸੀ ਆਪਣੇ ਵਿਸ਼ਵਾਸ ਪਾਤਰ ਮਹਾਰਾਜਾ ਭੁਪਿੰਦਰ ਸਿੰਘ ਘਰ ਵੀ ਨਹੀਂ ਗਿਆ ਸੀ ਅੰਗਰੇਜ਼ ਨੇ ਜਰਨਲ ਡਾਇਰ ਮਾਈਕਲ ਉਡਵਾਇਰ ਨੂੰ ਭਾਰਤ ਚੋਂ ਵਾਪਸ ਭੇਜ ਦਿੱਤਾ ਉਸ ਦਿਨ ਜਿਵੇਂ ਭਗਵੰਤ ਮਾਨ ਗੱਪ ਮਾਰੀ ਜਾਂਦਾ ਕਿੱਥੇ ਜਰਨੈਲ ਡਾਇਰ ਨੂੰ ਅੰਗਰੇਜ਼ਾਂ ਸਰਕਾਰ ਦੇ ਡਰ ਤੇ ਭਾਰਤੀ ਕ੍ਰਤੀਕਾਰੀਆ ਤੋਂ ਡਰਦੇ ਨੂੰ ਰੋਟੀ ਚੰਗੀ ਕਿੱਥੇ ਲੱਗੀ ਹੋਣੀ ਹੈ ਸੁੰਦਰ ਸਿੰਘ ਮਜੀਠੀਆ ਕੋਈ ਜਗੀਰਦਾਰਾਂ ਜਾ ਮਹਾਰਾਜਾ ਨਹੀਂ ਜੋਂ ਅੰਗਰੇਜ਼ ਅਫ਼ਸਰ ਖਾਣਾ ਸਾਂਝਾ ਖਾਂਦਾ ਸੀ ਉਹ ਇੱਕ ਮਹਾਨ ਪੰਥਕ ਲੀਡਰ ਸੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੀ ਜ਼ਿਲਿ੍ਹਆਂ ਵਾਲੇ ਕਾਂਡ ਤੋਂ ਪਹਿਲਾਂ ਸੁੰਦਰ ਸਿੰਘ ਮਜੀਠੀਆ ਅਕਾਲੀ ਦਲ ਦੀ ਲੀਡਰਾਂ ਸੀਪ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਮੋਰਚਾ ਲਾਇਆ ਹੋਇਆ ਸੀ ਅੰਗਰੇਜ਼ ਸਰਕਾਰ ਤੋਂ ਗੁਰਦੁਆਰਾ ਦਾ ਪ੍ਰਬੰਧ ਆਪਣੇ ਹੱਥਾਂ ਲੈਣ ਲਈ ਤੇ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਚੋਣਾਂ ਮਹੰਤਾਂ ਕਾਬਜ਼ ਕਰਾਏ ਸੀ ਉਸ ਨੂੰ ਛੁਡਾਉਣ ਲਈ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਚ ਅੰਗਰੇਜ਼ ਸਰਕਾਰ ਵਿਰੁੱਧ ਅਦੌਲਨ ਛੇੜ ਰੱਖੀਆਂ ਸੀ ਭਗਵੰਤ ਮਾਨ ਗੱਪ ਨੂੰ ਪੰਜਾਬ ਤੇ ਪੰਜਾਬੀ ਸਭ ਜਾਣਦੇ ਹੈ ਸੁੰਦਰ ਸਿੰਘ ਮਜੀਠੀਆ ਦੇ ਪਰਿਵਾਰ ਵਾਸਤੇ ਭਗਵੰਤ ਇਹ ਗੱਪਾਂ ਨਾਲ ਆਪਣੇ ਭਗਤਾਂ ਤੋਂ ਬੱਲੇ ਬੱਲੇ ਕਰਾਵਾਂ ਲੈਂਦਾ ਆਮ ਲੋਕਾਂ ਨੂੰ ਸਭ ਪਤਾ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਭਗਵੰਤ ਮਾਨ ਵਾਰੇ ਮੀਡੀਆ ਤੇ ਪੂਛਣ ਤੇ ਕਹਿ ਦਿੰਦੇ ਛੱਡੋ ਯਾਰ ਗੱਪੀ ਦੀਆਂ ਗੱਲਾਂ ਛੱਡੋ ਕਿੱਸੇ ਹੋਰ ਲੀਡਰਾਂ ਵਾਰੇ ਪੂਛ ਜਿਹਦੀ ਗੱਲ ਦਮ ਹੁੰਦਾ ਤੇ ਅਕਾਲੀ ਦਲ ਵਿਰੋਧ ਬੋਲਦਾ ਉਸ ਤੋਂ ਸਿੱਖਣ ਵਾਲੇ ਅਕਾਲੀ ਨੂੰ ਬਹੁਤ ਕੂੰਝ ਮਿਲਦਾ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਵਾਰੇ ਤਾਂ ਸ਼ੋ੍ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਹਾ ਇਹਨਾਂ ਵਾਰੇ ਸਾਨੂੰ ਪੂਛਿਆ ਕਰੋ ਇਹਨਾਂ ਗੱਪਾਂ ਵਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਇਹ ਅਕਾਲੀ ਵਿਰੁੱਧ ਕੰਨਾ ਮਾਰਜੀ ਬੋਲੀ ਜਾਣ ਇਹਨਾਂ ਪਿੱਛੇ ਨਾਲੇ ਤੁਸੀਂ ਆਪਣੇ ਟਾਈਮ ਖਰਾਬ ਕਰਦੇ ਨਾਲੇ ਸਾਡਾ ਅਕਾਲੀ ਨੇ ਮੀਡੀਆ ਨੂੰ ਆਖਿਆ ਹੋਏ ਭਗਵੰਤ ਮਾਨ ਤੇ ਖਹਿਰੇ ਵਾਰੇ ਨਾ ਪੂਛਣਾ

    • @jaswinderSingh-gv4nc
      @jaswinderSingh-gv4nc 5 років тому +1

      Jagraj Sarao ma

    • @jaswinderSingh-gv4nc
      @jaswinderSingh-gv4nc 5 років тому +1

      Man. Kinda bad.

    • @HardeepSingh-yl5nu
      @HardeepSingh-yl5nu 5 років тому +3

      ਸਿਮਰੋ ਦੀ ਬੁੰਡ ਪਾੜਤੀ ਭਗਵੰਤ ਮਾਨ ਨੇ.

    • @HardeepSingh-yl5nu
      @HardeepSingh-yl5nu 5 років тому +1

      @@BhupinderSingh-hy1fp ਭਗਵੰਤ ਮਾਨ ਤੇ ਖੈਹਿਰਾ ਅਕਾਲੀਆਂ ਦੇ ਚੰਗੀ ਤਰਾਂ ਪਾਜ ਉਧੇੜ ਦੇ ਨੇ.ਤੁਹਾਨੂੰ ਰਤਾ ਭਰ ਵੀ ਇਸ ਗੱਲ ਦਾ ਅਫਸੋਸ ਨਹੀਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਵੀ ਕਰਨ ਵਾਲਿਆਂ ਦਾ ਭਾਂਡਾ ਛੇਕ ਦੇਈਏ..ਬਾਦਲ ਦੀ ਜੁੱਤੀ chat

  • @HardevSingh-mo8fg
    @HardevSingh-mo8fg 4 роки тому +2

    ਧੰਨਵਾਦ ਜੀ ।।

  • @kirpalkaur-8519
    @kirpalkaur-8519 2 роки тому +9

    ਭਗਵੰਤ ਮਾਨ💙🙏🏿🙏🏿💙🙏🏿🌹📢📢❤️🙏🏿🙏🏿🥊❤️🌺 ਪੰਜਾਬ ਦੀ ਸ਼ਾਨ 🙏🏿💙

  • @ਬੱਬੂਬੇਈਮਾਨ-ਹ6ਨ
    @ਬੱਬੂਬੇਈਮਾਨ-ਹ6ਨ 4 роки тому +384

    ਪੰਜਾਬ ਦੀ ਸ਼ਾਨ ਭਗਵੰਤ ਮਾਨ ❤️

  • @praanSihag
    @praanSihag 5 років тому +686

    ये आदमी जान दे देगा लेकिन जूठ नही बोलेगा। इसकी आखो मे देखो सचचाई हे 🙏 ऐसा इन्सान वापिस नही मिलेगा जीते जी इसे सपोर्ट करो । इन्हे हर तरह से सपोर्ट करो । 🙏

  • @babluram9543
    @babluram9543 5 років тому +71

    ਦਿੱਲ ਜਿੱਤ ਲਿਅਾ ਮਾਂਨ ਸਾਬ ...ਵਧਾੲੀ ਦੇ ਪਾਤਰ ਨੇ ਸਾਰੇ ਸੰਗਰੂਰ ਵਾਲੇ...ਜਿੰਨਾ ੲਿਹੋ ਜਿਹਾ ਲੀਡਰ ਬਣਾੲਿਅਾਂ ...

    • @navnavdeep1143
      @navnavdeep1143 5 років тому +1

      ਦਿੱਲ ਜਿੱਤ ਲਿਆ ਮਾਨ ਸਾਬ,,, ਸੁਆਦ 👅ਆ ਗਿਆ ਜੀ🙏🙏

  • @Punjab391
    @Punjab391 4 роки тому +31

    Legend of Punjab M P Bhagwant maan 🙏
    Icon of Punjabi youth 🔥 Respect ✊

  • @madamsiruniverse9853
    @madamsiruniverse9853 4 роки тому +29

    Proud of Bhagwant maan sir🤟💯😎😎love u 💯😎😎

  • @sajjanlikhari7786
    @sajjanlikhari7786 5 років тому +49

    ਜਿਉਂਦਾ ਰਹਿ ਮਾਨਾ

  • @HardevSingh-hi7dd
    @HardevSingh-hi7dd 5 років тому +202

    ਸੱਚਾਈ ਤੇ ਟਿੱਪਣੀ ਕਰਨਾ ਮੁਸ਼ਕਲ ।।

    • @pb-oo9fv
      @pb-oo9fv 5 років тому

      O maan veer tapi na ja sidu v tere wagu tail tok da c hun aap thokeya geya tu sharb de botle pee jehra tera km a

  • @gurnaibsingh_sidhu
    @gurnaibsingh_sidhu 5 років тому +254

    ਸਵਾਦ ਆ ਗਿਆ🔥❣ਜਿਉਂ ਮਾਨ ਸਾਬ🙏🙏🙏 ਡਿਨਰ ਡਿਨਰ ਡਿਨਰ😂😂🤣

  • @ramanpreetsingh5478
    @ramanpreetsingh5478 2 роки тому +20

    ਇੱਕ ਮੌਕਾ ਭਗਵੰਤ ਮਾਣ ਨੂੰ 🔥

  • @ਧੀਮਾਨਸਿਆਂਦੀ
    @ਧੀਮਾਨਸਿਆਂਦੀ 4 роки тому +42

    ਇਹ ਸਾਲ ਆਪ ਨਾਲ 👍👍👍👍

  • @PMCinema01
    @PMCinema01 5 років тому +221

    ਵਾਹ ਜੀ ਵਾਹ...ਸ਼ੇਰ ਗੱਜਦਾ

  • @DsDs-tt3ul
    @DsDs-tt3ul 5 років тому +170

    ਸਰਦਾਰ ਭਗਵੰਤ ਮਾਨ ਸਾਬ ਦੀ ਸਪੋਟ ਕਰੋ

  • @pb31wale4
    @pb31wale4 5 років тому +418

    ਪੰਜਾਬ ਦਾ ਸੇਰ....ਅਸਲੀ..ਬੱਬਰ ਸੇਰ...

  • @bawasinghmahrok7838
    @bawasinghmahrok7838 8 місяців тому +2

    ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੇ ਬੇਧਡਕ ਲੀਡਰ ਚੁਣਿਆ ਐਸੇ ਤਰਾਂ ਹੀ। ਦੇਸ਼ ਦੀ ਜਨਤਾ ਬੇਧਡਕ ਅਤੇ ਨਾ ਵਿਕਣ ਵਾਲੇ ਲੀਡਰ ਚੁਣਨੇ ਚਾਹੀਦੇ ਨੇ।

  • @Sardars001
    @Sardars001 3 роки тому +1

    ਪਰ ਆਪਣੇ ਬੇਸ਼ਰਮ ਲੋਕ ਹਜੇ ਵੀ ਅਕਾਲੀਆਂ ਕਾਂਗਰਸੀਆਂ ਦੇ ਤਲਵੇ ਚੱਟਣ ਤੋਂ ਬਾਜ ਨਹੀਂ ਆਉਂਦੇ ।

  • @MaheshKumar-to6fd
    @MaheshKumar-to6fd 4 роки тому +42

    Ehi aa Punjab da cm Banan de like
    Great mann saab

  • @gurmansinghranu1958
    @gurmansinghranu1958 5 років тому +21

    ਡਿੱਨਰ ਤੇ ਰੂਹ ਖੁਸ ਕਰਤੀ ਜੀਓ ਮਾਨ ਜੀ

  • @lalikhan4024
    @lalikhan4024 5 років тому +77

    ਵਾਹ ਜੀ ਵਾਹ ਮਾਨ ਸਾਹਿਬ ਸੁਆਦ ਆ ਗਿਆ ਨਹੀਂ ਰੀਸਾਂ ਤੇਰੀਆਂ ਜਿਊਂਦਾ ਰਹਿ ਵੀਰ

  • @sarbjeetgill1735
    @sarbjeetgill1735 4 роки тому +4

    ਭਗਵੰਤ ਸਿੰਘ ਮਾਨ ਕੋਈ ਲਫਜ਼ ਨਹੀਂਤੇਰੀਫ ਵਾਸਤੇ ਜਿਉਦਾ ਵਸਦਾ ਰਹੇ ਮਾਨ ਸਲਾਮ ਤੇਰੀ ਸੋਚ ਨੂੰ

  • @mangurai3509
    @mangurai3509 Рік тому +1

    ਮਾਨ ਵਰਗਾ ਪੰਜਾਬ ਵਿੱਚ ਅੱਜ ਤੱਕ ਨਾ ਕੋਈ ਨਿੱਡਰ ਲੀਡਰ ਨਾ ਕੋਈ ਹੋਰ ਹੈ

  • @GurmeetSingh-tt1yl
    @GurmeetSingh-tt1yl 5 років тому +152

    ਸੱਚ ਬੋਲਣ ਦੀ ਕੋਈ ਹਿੰਮਤ ਕਰਦਾ

  • @SiraaStudio
    @SiraaStudio 5 років тому +78

    ਗਰਜਦਾ ਫਿਰਦਾ ਸੇਰ wah tere maana proud feel ah🙏🙏👌👌

  • @singhsinghsahib1163
    @singhsinghsahib1163 5 років тому +49

    ਬਿਨਾ ਹੱਥ ਲਾਏ ਚਿਤੜਾਂ ਤੇ ਚੂੰਡੀ ਕਿਵੇ ਭਰੀਦੀਆਂ ਤੁਸੀ ਦੱਸਤਾ ਮਾਨ ਸਾਬ ਸਲਿਊਟ ਆ ਤੁਹਾਨੂੰ

  • @mrgill8844
    @mrgill8844 4 роки тому +20

    Maan Saab ji Bilkul shi bole tusi...
    Very good leader...

  • @GurmeetsinghSidhu-t4z
    @GurmeetsinghSidhu-t4z Рік тому +7

    ਪੰਜਾਬ ਦਾ ਮਾਣ ਪੰਜਾਬੀਆਂ ਦ ਦੀ ਸ਼ਾਨ ਤੇ ਜਿੰਦਜਾਨ ਇੰਨਕਲਾਬ ਜਿੰਦਾਬਾਦ

  • @gagroopsingh1017
    @gagroopsingh1017 5 років тому +87

    yaar ene time baad sach pta laga
    mere hisaab naal ਆ ਸੱਚ sadi ਉਮਰ ਦੇ youngsters vicho bhut ਘਟ nu pta k ਸੁੰਦਰ ਮਜੀਠੀਆ ਦੇ ਘਰ ਡਾਇਰ ਨੇ dinner kita😠😠
    thx maan saab es jankari ly

    • @bhupindersidhu8931
      @bhupindersidhu8931 4 роки тому

      Sunder Singh Majithia atay Roor Singh ( Simranjit Singh Maan da Nana) baray sabton pehlan BSP walian nay khulasa kita see.
      Gurnaam Singh Muktsar jo sahib kanshi ram day chaylay han ohna da video dekho. Jalianwala bagh de kahani kuvay shuru hoee. Eh sara govt. record mutabic pta chal javayga. Vote for BSP only. Jai bhim jai Bharat.

    • @sukhdeepsingh-gu6ru
      @sukhdeepsingh-gu6ru 3 роки тому

      Sahi khaya veer

  • @RajKumar-dc7bm
    @RajKumar-dc7bm 5 років тому +88

    What a shame on this family who served dinner to General Dier after killed 1000 people in jalianwala Bagh. Salute to Saheed Udam Singh and always respect

    • @entertainmentworld3848
      @entertainmentworld3848 4 роки тому +5

      Bai jeh 100% sach hai diner wali bat hum bhi punjab se hai _ inki family ko angrejo ne whot pyssa or jmeen girf kari thi os time _ os passy ky dam py jeh lok ajj lider ban gye _ politics kar kar k

    • @sukhdevrao5699
      @sukhdevrao5699 4 роки тому +1

      Js,KADDON,9814707102

  • @pawanpreetsingh9261
    @pawanpreetsingh9261 5 років тому +149

    Bhagwant maan bai salute

  • @deepzira3501
    @deepzira3501 3 роки тому +7

    ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਮਿਸ਼ਨ2022

  • @ਗਗਨਦੀਪਕੌਰ-ਭ2ਧ
    @ਗਗਨਦੀਪਕੌਰ-ਭ2ਧ 3 роки тому +1

    ਸਰਕਾਰ ਮਾਨ ਸਾਬ ਵਰਗੇ ਬੰਦਿਆਂ ਦੀ ਬਣਾਉ ਤਾਂ ਪੰਜਾਬ ਵਿੱਚ ਸੁਧਾਰ ਆਉ ਪੰਜਾਬ ਦਾ ਵੇੜਾ ਬੈਠਾਕੇ ਰੱਖ ਤਾਂ ਇਹ ਸਰਕਾਰਾਂ ਨੇ 🙏🙏

  • @dr.chamkaursinghvetranary8722
    @dr.chamkaursinghvetranary8722 5 років тому +139

    Nice bhagbant ਚੰਗੀ ਤਰਾ ਇੰਨਾ ਦੀ ਮੰਜੀ ਠੋਕ ਦੇ ।

    • @BhupinderSingh-hy1fp
      @BhupinderSingh-hy1fp 5 років тому

      Chamkaur Singh ਪਹਿਲਾਂ ਵੀਰ ਦੱਸ ਕੇ ਭੇਜੇ ਕਰੋ ਜਿਹੜੇ ਵਿਸ਼ਾ ਗੱਲ ਕਰਨੀ ਹੋਵੇ ਕੱਲ ਭਗਵੰਤ ਮਾਨ ਨੇ ਇਨਕਲਾਬੀ ਪੰਗ ਦੀ ਖਿੱਲੀ ਉਡਾਵਾਤੀ ਪੂਰੀ ਦੁਨੀਆ ਚ ਇਹ ਕਹਿਕੇ ਵੀ ਸ਼ਹੀਦ ਉਧਮ ਸਿੰਘ ਨੇ ਜਰਨਲ ਡਾਇਰ ਨੂੰ ਗੋਲੀਆਂ ਮਾਰੀਆਂ ਸੀ

    • @BhupinderSingh-hy1fp
      @BhupinderSingh-hy1fp 5 років тому

      ਮਾਨਾ ਭਗਤਾਂ ਫੂਕ ਘੱਟ ਆਏ ਕਰ ਬਾਦਲ ਜਿਹਦੀ ਮੰਜੀ ਠੋਕਦੇ ਨੇ ਮੁੜਕੇ ਟੁਟਣੀ ਵਾਲੀ ਛੱਡਦੇ ਨਹੀਂ

    • @manjindersingh1904
      @manjindersingh1904 5 років тому

      bhupinder singh .......veer mai samjheya ni ki kehna chahude hoo tusi .....bhagwant mann ne khilli udhava ti ke shaheed udham singh ne general dwyer nu goliya maar ke ......goliya mariya ta c michael dwyer nu .....fir khilli kahdi hoyi esh gal ch...

    • @bhartimalhotra2094
      @bhartimalhotra2094 4 роки тому

      True is always true

  • @bikramjitsingh7251
    @bikramjitsingh7251 5 років тому +84

    We want next PM of Punjab only Bhagwant Maan Sahib jindabaad we all support to u 👍🙏

    • @jsingh4425
      @jsingh4425 5 років тому +1

      Bikramjit Singh first support him fully and make him CM of Punjab. Punjab ka development ho jayega.

    • @dawindersandhu4302
      @dawindersandhu4302 4 роки тому

      Right right right right
      Right
      🌷

  • @deepsukh7354
    @deepsukh7354 5 років тому +61

    Great maan sab assi tere nal aa chakde fatte

    • @gulzarbehniwal6281
      @gulzarbehniwal6281 5 років тому

      ਬਹੁਯ ਵਧੀਆ ਸਹੀ ਬੋਲ ਰਿਹਾਐਵੀਰ ਤੂੰ ਹੀ ਐ ਪੰਜਾਬ ਬਚਾਅ ਸਕਦਾ ਐ ਚੜਦੀ ਕਲਾ ਚ ਰਹੇ ਸਲਾਮ ਭਗਵੰਤ ਮਾਨ ਜਿੰਦਾਬਾਦ ਅਮਰ ਰਹੇ ਰਹੇਗਾ ਅਮਰ ਹੈ ਸਚ ਮੁਚ

  • @ਭਜਨਸੰਘੇੜਾ
    @ਭਜਨਸੰਘੇੜਾ 3 роки тому +5

    ਸ਼ਹੀਦ ਊਧਮ ਸਿੰਘ ਨੂੰ ਲਾਲ ਸਲਾਮ ਵੱਲੋ ਭਜਨ ਸੰਘੇੜਾ

  • @manojnayyer3273
    @manojnayyer3273 2 роки тому

    🙏🙏👌👌👌👌👌 ਆਮ 👍👍

  • @jagji5singh801
    @jagji5singh801 5 років тому +48

    ਸਤਿ ਸ੍ਰੀ ਅਕਾਲ ਭੰਗਵੱਤ ਜਿੰਦਾਬਾਦ ਹੈ

  • @ManjitSingh-eh6ym
    @ManjitSingh-eh6ym 5 років тому +45

    Very Good MP Maan Sahib

  • @kulwantkaurkhalsa8966
    @kulwantkaurkhalsa8966 5 років тому +54

    Great maan sahib

  • @rahuldravid2432
    @rahuldravid2432 3 роки тому +20

    🙏सही कहा भगवंत मान जी ने बाकी ये बादल,कांगरस,बीजेपी ये सभी चौर है 😀🤣

  • @harmang2659
    @harmang2659 2 роки тому +7

    ਵਾਹ ਮਾਨ ਸਾਬ ਵਾਹ,, ਅੱਜ ਤੁਸੀਂ ਮੁੱਖ ਮੰਤਰੀ ਜੇ ਪੰਜਾਬ ਦੇ,, ਮਾਣ ਐ ਤੁਹਾਡੇ ਤੇ

  • @SiraaStudio
    @SiraaStudio 5 років тому +9

    ਪਾਈ ਜਾਂਦਾ ਖਿਲਾਰੇ ਆਮ ਆਦਮੀ ਪਾਰਟੀ zindabaad

  • @harmanpreet7800
    @harmanpreet7800 5 років тому +20

    You are the best man maan saab g may God bless you everywhere

  • @DsDs-tt3ul
    @DsDs-tt3ul 5 років тому +43

    ਜਿਓਦਾ ਰਹਿ ਮਹਾਰਾਜ ਚੜਦੀ ਕਲਾਂਕਰੋ

  • @0001ਲਾਹੌਰੀਆ
    @0001ਲਾਹੌਰੀਆ 4 роки тому +11

    ਫਿਰੋਜ਼ਪੁਰ ਜਿੱਤੋ ਮਾਨਾਂ.....🚩🚩🚩🚩🚩🚩

  • @KaramjeetSingh-jg9zx
    @KaramjeetSingh-jg9zx 9 місяців тому +1

    😢😢😢❤❤bahut Achcha bola

  • @santokhsingh4780
    @santokhsingh4780 5 років тому +42

    Very good Mann g your next cm of pb

  • @raavisandhu3903
    @raavisandhu3903 5 років тому +25

    Great job maan sir 👌🏻👌🏻👌🏻love from Canada 🙏🏻🙏🏻

  • @ManjitSingh-eh6ym
    @ManjitSingh-eh6ym 5 років тому +34

    He is speaking truth

  • @turbankinglovejeetsingh2452
    @turbankinglovejeetsingh2452 3 роки тому +1

    ਜਿਨ੍ਹਾਂ ਟਾਇਮ ਮੈ ਦੁਨੀਂਆਂ ਚ ਆ ਆਪ ਪਾਰਟੀ ਨੂੰ ਵੋਟ ਕਰਦਾ ਰਹੂਗਾ ਅਸੀਂ ਆਪਣੇ ਬੱਚੇ ਆ ਦਾ ਭਵਿੱਖ ਚਾਹੁੰਦੇ ਹਾਂ ਸਾਡੀ ਜਮੀਰ ਜਿੰਦਾ ਅਸੀਂ ਵਿਕ੍ਨ੍ ਵਾਲ਼ੇ ਆ ਚੋ ਨਹੀਂ ਆਪ ਜਿੰਦਾਬਾਦ

  • @bittusekhon6211
    @bittusekhon6211 4 роки тому +5

    ਧੰਨਵਾਦ ਜੀ

  • @manpreetkaursandhu2847
    @manpreetkaursandhu2847 5 років тому +35

    Waheguru ji mehar kero veere ji te god bless you veere ji 👍

    • @mirzaqasim1675
      @mirzaqasim1675 5 років тому

      I am from Pakistan azad kashmir..
      Main Bhi punjabi hon mgr sardaro ki punjabi bht mazay ki h... Lakin ye sardar sahib ki urdu bht 😊☺️☺️kour ik mere sath bh kam karti h bht maza ata usko tang karne mai

    • @gurwindersinghchohan8669
      @gurwindersinghchohan8669 5 років тому

      Manpreet Kaur sandhu bilkul Sahi kaha hai tusi ji

  • @tejindersinghbrar227
    @tejindersinghbrar227 5 років тому +151

    ਭੰਗਵੰਤ ਮਾਨ ਜੀ ਸਦਕੇ ਜਾਵਾ ਤੇਰੇ ਨਹੀ ਰੀਸਾ ਤੇਰੀਆ

  • @Goldi-eg8hz
    @Goldi-eg8hz 5 років тому +55

    Very thanx to sangrur's peoples who selected and re won the honest mp bagwant man.the lion of punjab.impressive speech.

  • @BalrajSingh-fs4pk
    @BalrajSingh-fs4pk 3 роки тому +4

    ਮਾਨ ਸਾਬ ਤੇ ਹੋਰ ਉਮੀਦਾਂ ਨੇ
    ਬਾਈ ਦੇ ਦਿਲ ਵਿਚ ਅੱਗ ਲੱਗ ਗਈ
    ਪਰ ਅਕਾਲੀ ਕਾਂਗਰਸ ਸਾਲ਼ੇ ਚੌਧਰਾਂ ਕਰਦੇ ਆ
    ਅਸੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਤਿਆਰ ਹਾਂ

  • @gurpreetsinghgill5752
    @gurpreetsinghgill5752 2 роки тому +4

    ਬਾਈ ਭਗਵੰਤ ਮਾਨ ਜ਼ਿੰਦਾ ਬਾਦ 💪 ਲਾਵ ਜੂ ਵੀਰ 🙏🏽

  • @facthouse7566
    @facthouse7566 5 років тому +27

    Maan Sabb Zindabad 🙌🏻 🙌🏻

  • @ranivirkmalout1426
    @ranivirkmalout1426 2 роки тому +5

    ਪੰਜਾਬ ਦੀ ਸ਼ਾਨ ਭਗਵੰਤ ਮਾਨ ਜ਼ਿੰਦਾਬਾਦ

  • @rehmankhan1482
    @rehmankhan1482 5 років тому +25

    Very good maan

    • @chandsingh3496
      @chandsingh3496 5 років тому

      ਭਗਵੰਤ ਮਾਨ ਤੈਨੂੰ ਸਲਾਮ ਏ। ਵੈਰੀ ਗੁੱਡ

  • @nidhisangar5674
    @nidhisangar5674 8 місяців тому +1

    Nice comments man Sahib ji

  • @MANOJKUMAR-tx5qo
    @MANOJKUMAR-tx5qo 4 роки тому +5

    1:50 to 2:10 kya baat bole sir apne bilkul dil ko chhu gya sir huge respect sir 🙏

  • @Dhaliwalsingh-xz8yr
    @Dhaliwalsingh-xz8yr 5 років тому +31

    Attt

  • @harwindersingh564
    @harwindersingh564 5 років тому +11

    👍👏 nice 👌 good speech
    Sachai har koi nahi bol sakta
    Waheguru ji hamesha aapke saath h 🙏

    • @gulzarbehniwal6281
      @gulzarbehniwal6281 5 років тому +1

      ਸੰਗਰੂਰ ਵਾਲਿਆਂ ਨੂੰ ਜਿਆਦਾ ਅਕਲ ਐ ਐਮ ਪੀ ਚੁਨਣ ਦੀ ਇਹੀ ਸੀ ਬੋਲਣ ਵਾ ਲਾ ਸਿੰਘ ਸ਼ੇਰ

  • @dollymalkiat1
    @dollymalkiat1 5 років тому +17

    Mera sher veer may God bless you live long

  • @jaskaransingh7939
    @jaskaransingh7939 4 роки тому +2

    ਧੱਕੜ ਜੱਟ ਹੈ ਭਗਵੰਤ ਮਾਨ

  • @jagrajsinghsekhon4165
    @jagrajsinghsekhon4165 3 роки тому +1

    ਹੈ ਕੋਈ ਜਵਾਬ?

  • @pargatsingh6423
    @pargatsingh6423 3 роки тому +4

    ਭਗਵੰਤ ਮਾਨ ਨੇ ਅਹਿਸਾਸ ਕਰਾਇਆ ਕਿ ਦਰਦ ਕੀ ਹੁੰਦਾ ਹੈ ਸਦੀਆਂ ਤੱਕ ਯਾਦ ਰਹੇਗਾ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 роки тому +6

    ਜਿਹੜੇ ਮਾਨ ਸਾਬ ਨੂੰ ਪਸੰਦ ਕਰਦੇ ਲਾਈਕ ਕਰੋ

  • @NirmalSingh-cy8xt
    @NirmalSingh-cy8xt 2 роки тому +1

    Good👍

  • @indian_948
    @indian_948 5 років тому +17

    Very good

  • @ManjitSingh-eh6ym
    @ManjitSingh-eh6ym 5 років тому +39

    Hats off to Bhagwant Maan 🙏🙏🙏🙏🙏🙏🙏🙏🙏🙏🙏🙏

    • @cheenukarwal2698
      @cheenukarwal2698 5 років тому

      I am app verodhe hu par am adme party kay maan ko saloot karta hu

  • @AvtarSingh-er9mt
    @AvtarSingh-er9mt 4 роки тому +3

    ਵਾਈ ਜਿਉਂਦੇ ਰਹੋ ਭਗਵੰਤ ਸਿੰਘ ਮਾਨ ਜੀ ਪਰਮਾਤਮਾ ਮੇਹਰ ਕਰੇਗਾ ਆਪ ਤੇ