Punjab Farmers Protest: Jagjit Singh Dallewal ਨੂੰ ਮਿਲਣ ਆਏ DGP Gaurav Yadav ਤੇ MHA ਅਫ਼ਸਰ ਨੇ ਕੀ ਕਿਹਾ

Поділитися
Вставка
  • Опубліковано 15 гру 2024

КОМЕНТАРІ • 185

  • @amrindergill4230
    @amrindergill4230 День тому +40

    ਵਾਹਿਗੁਰੂ ਜੀ ਮਿਹਰ ਬਣਾਈ ਰੱਖਿਉ ਹਮੇਸ਼ਾ ਆਪਣੇ ਬੱਚੇ ਜਗਜੀਤ ਸਿੰਘ ਡੱਲੇਵਾਲਾ ਤੇ

  • @gurnamsingh1404
    @gurnamsingh1404 День тому +76

    ਰੱਬ ਜਗਜੀਤ ਸਿੰਘ ਡੱਲੇਵਾਲ ਦੀ ਚੱੜ੍ਹਦੀ ਕਲਾ ਕਰੇ

    • @yahoodishaitan
      @yahoodishaitan День тому

      😅ਉਹ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ

  • @jaswindersingh2928
    @jaswindersingh2928 День тому +45

    ਸਰਕਾਰ ਦੀਆਂ ਗੱਲਾਂ ਹੀ ਹਨ। ਕਿਸੇ ਕਿਸਮ ਦੀ ਕੋਸ਼ਿਸ਼ ਨਹੀਂ ਹੋ ਰਹੀ ਹੈ। ਸਰਕਾਰ ਕੁਝ ਨਹੀਂ ਕਰੇਗੀ।

  • @gurpalchahal777
    @gurpalchahal777 День тому +24

    ਵਾਹਿਗੁਰੂ ਜੀ ਕਿਸਾਨਾਂ ਤੇ ਮਿਹਰ ਕਰੀਂ

  • @sukhjindersingh3605
    @sukhjindersingh3605 День тому +43

    ਜੈ ਜਵਾਨ ਜੈ ਕਿਸਾਨ

  • @Amarjitsingh-cu9nm
    @Amarjitsingh-cu9nm День тому +16

    ਮੰਗਾਂ ਮੰਨੋ,ਡੱਲੇਵਾਲ ਸਾਹਿਬ ਬਚਾਓ।

  • @GurvinderSingh-ug3xe
    @GurvinderSingh-ug3xe День тому +27

    ਵਾਹਿਗੁਰੂ ਡੱਲੇਵਾਲ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @BhupinderSingh-ik2dh
    @BhupinderSingh-ik2dh День тому +18

    ਤੁਹਾਨੂੰ ਡਲੇ ਸ ਵਾਲ ਇੱਕ ਕਿਸਾਨ ਮਜ਼ਦੂਰ ਬਣੀਏ ਲੋਕਾਂ ਨੂੰ ਸਬੂਤ ਦੇ ਦਿੱਤਾ ਹੈ ਸਤਿਨਾਮ ਜੀ

  • @rakkarrakkar2981
    @rakkarrakkar2981 День тому +16

    Dalewal saab jindawad ❤❤❤❤❤❤❤❤❤❤ਸਾਡਾ soorma ਸਿੱਖ

  • @kunwarpartapsingh3888
    @kunwarpartapsingh3888 День тому +12

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨਾ ਤੇ

  • @laddidhaliwal1312
    @laddidhaliwal1312 День тому +15

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @shallysingh829
    @shallysingh829 День тому +15

    ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਉਹਨਾਂ ਦੀ ਜਾਨ ਬਚਾਉਣ ਦੀ,, ਸਰਕਾਰ ਸਰਕਾਰ ਹੀ ਹੁੰਦੀ ਹੈ, ਦੇਖਦੇ ਹਾਂ ਦੋਵੇਂ ਸਰਕਾਰਾਂ ਅੱਗੇ ਕਿਵੇਂ ਕੰਮ ਕਰਦੀਆਂ ਹਨ|

  • @Kiranpal-Singh
    @Kiranpal-Singh День тому +11

    ਪੰਧੇਰ-ਡੱਲੇਵਾਲ ਜੀ ਨੂੰ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨਾ ਚਾਹੀਦਾ ਹੈ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !

  • @sukhjitsinghsidhu6116
    @sukhjitsinghsidhu6116 День тому +15

    Jagjit dalawal ji nu rab chardikala baksha

  • @jatinderdeol6942
    @jatinderdeol6942 День тому +5

    ਲੀਡਰ ਹੋਵੇ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਰਗਾ ਜਿਹੜਾ ਆਪਣੇ ਲੋਕਾਂ ਲਈ ਜਾਨ ਦੀ ਬਾਜ਼ੀ ਲਾਈ ਬੈਠਾ।

  • @MalkiatSingh-ui1ew
    @MalkiatSingh-ui1ew День тому +11

    Waheguru Ji maher karo kisana te.

  • @KULWANT_SINGH_4K
    @KULWANT_SINGH_4K День тому +7

    Waheguru 😢😢😢😢

  • @ParkashSingh-nh6op
    @ParkashSingh-nh6op День тому +4

    Dhanwad BBC for best report

  • @Sukhtrader
    @Sukhtrader 22 години тому +3

    🙏🙏

  • @SukhwinderSingh-jg1je
    @SukhwinderSingh-jg1je День тому +2

    ਕਿਸਾਨ ਨੇਤਾ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜ਼ਿੰਦਾਬਾਦ। ਮੋਦੀ, ਭਗਵੰਤ ਸਰਕਾਰ ਮੁਰਦਾਬਾਦ, ਮੁਰਦਾਬਾਦ।

  • @KulwindersinghDhillon-we7sp
    @KulwindersinghDhillon-we7sp 15 годин тому +1

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ

  • @baljitsinghcheema-bo1cw
    @baljitsinghcheema-bo1cw 17 годин тому +1

    Vaheguru🙏🙏🙏🙏🙏🙏 ji❤❤❤❤

  • @BalwinderSingh-qx4lj
    @BalwinderSingh-qx4lj 16 годин тому +1

    ਹਿੰਦੂਤਵੀ ਸੈਂਟਰਲ ਸਰਕਾਰ ਦੇ ਸੰਘ ਵਿਚੋਂ ਇਹ ਗੱਲ ਥੱਲੇ ਨਹੀਂ ਉਤਰ ਰਹੀ ਕਿ ਦੇਸ਼ ਵਿੱਚ ਕੋਈ ਵੀ ਲੋਕ ,ਵਰਗ ਜਾਂ ਸਿਆਸੀ ਸਮਾਜੀ ਤਾਕਤ ਉਸ ਅਗੇ ਖੜ੍ਹੇ ਜਾਂ ਵੰਗਾਰੇ ਤੇ ਜਿੱਤ ਜਾਵੇ। ਕਿਸਾਨਾਂ ਦੀ ਪਛਾਣ ਇਤਫ਼ਾਕਨ ਸਿੱਖ ਖੇਤੀ ਪੇਸ਼ਾਵਰਾਂ ਨਾਲ ਘੁਲਮਿਲ ਜਾਣ ਕਾਰਨ ਹਿੰਦੂਤਵ ਕਦੇ ਇਹ ਮੰਗਾਂ ਮੰਨੇਗਾ ਨਹੀਂ। ਬੇਸ਼ਕ ਸਾਰਾ ਸਾਰਾ ਉਤਰੀ ਭਾਰਤ ਸੜ ਜਾਏ।

  • @amarjitsingh4706
    @amarjitsingh4706 20 годин тому +1

    Salute to Great Determination of Great Kisan Leader who is in critical condition 🙏🏼🙏🏼

  • @dalersingh5613
    @dalersingh5613 День тому +1

    ਵਾਹਿਗੁਰੂ ਮੇਹਰ ਕਰੇ ਡਲੇ ਵਾਲ ਸਾਹਿਬ ਤੇ

  • @RajivKumar-qk3vq
    @RajivKumar-qk3vq День тому +1

    Waheguru waheguru salute ji

  • @rohitsurajaat8200
    @rohitsurajaat8200 18 годин тому +1

    Jai jawan jai kisan ❤️

  • @ThanedaarParmar-kh3rg
    @ThanedaarParmar-kh3rg 14 годин тому

    Waheguru ji Waheguru ji

  • @GurlalSingh-bn8xz
    @GurlalSingh-bn8xz День тому +3

    Waheguru ji 😢😢😢😢😢😢

  • @money-l6t
    @money-l6t День тому +5

    #FarmerProtest waheguru ji Dallewal sabb ji te mehar karn........

  • @bobbysekhon-q5x
    @bobbysekhon-q5x День тому +1

    Waheguru Ji 🙏

  • @gurpreetbrar1133
    @gurpreetbrar1133 День тому +1

    ਕਿਸਾਨ ਏਕਤਾ ਜਿੰਦਾਬਾਦ

  • @sonysamra629
    @sonysamra629 День тому +2

    Wehaguru ji wehaguru ji 🙏🙏

  • @rajinderkaur.
    @rajinderkaur. День тому +3

    Waheguru mehar kare.

  • @SINGHEntertainment-mi8xf
    @SINGHEntertainment-mi8xf День тому +1

    Waheguru ji mehar krn

  • @BhupinderSingh-ik2dh
    @BhupinderSingh-ik2dh День тому +3

    ਅਗਰ ਆਹਾ ਸਾਹਿਬ ਤਾਂ ਇੱਕ ਮਜ਼ਦੂਰ ਤੇ ਬਾਂਦਰ ਆਦਮੀ ਹੈ ਲੋਕੋ ਇਸ ਤੋਂ ਬਚੋ ਇਹ ਬਾਂਦਰ ਦੀ ਕਿਸਮਤ ਵਿਚ ਆਦਮੀ ਹੈ ਤੇ ਵੱਖਰੇ ਵੱਖਰੇ ਪੈਸੇ ਕਮਾਉਣ ਦੀ ਇਹਨੂੰ ਨੀਤੀ ਅਪਣਾਈ ਹੋਈ ਹੈ ਸਤਿਨਾਮ ਜੀ

  • @SukhwinderSingh-c7g
    @SukhwinderSingh-c7g День тому +3

    Waheguru gmehar karan

  • @satgurkotra2543
    @satgurkotra2543 14 годин тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @shallysingh829
    @shallysingh829 День тому +5

    ਉਗਰਾਹਾਂ ਜੀ ਦਾ ਸ਼ਲਾਘਾਯੋਗ ਫ਼ੈਸਲਾ ਹੈ,,

  • @Rajvir.S.Dhillon
    @Rajvir.S.Dhillon День тому +6

    ਕਾਮਰੇਡਾਂ ਨਾਲ ਗੱਲ ਕਰਨ ਵੀ ਕੌਣ ਆਇਆ .. ਇੱਕ ਆਰ ਐਸ ਐਸ ਮੁਖੀ ਦੇ ਖਾਸ ਦੋਸਤ ਦਾ ਜਵਾਈ ਅਤੇ ਦੂਜਾ ਬਾਹਮਣ 🧐🧐 ਕੁਝ ਨਹੀਂ ਮਿਲਣਾ ਕਿਸਾਨਾਂ ਨੂੰ ਪਹਿਲਾਂ ਵਾਂਗੂੰ ਵਰਤੇ ਜਾਣਗੇ।

    • @DharmpalDhammu-fm1xt
      @DharmpalDhammu-fm1xt День тому +1

      Gandd payiya sariya ne aam janta nu presan krde aa bas Jo kisaan aa oh aam majdoor to ta vad dukhi nhi hai ,majdoor ta nhi marn vrt j adolan nhi krde par ehna nu sabar nhi onda jutiya de hakdaar ne

    • @Rajvir.S.Dhillon
      @Rajvir.S.Dhillon День тому +2

      @ ਕਿਸਾਨਾਂ ਨੂੰ ਮਨਰੇਗਾ ਵਾਲਿਆਂ ਵਾਂਗੂੰ ਵਿਹਲੇ ਬੈਠਣ ਤੇ ਵੀ ਸਰਕਾਰ ਪੈਸੇ ਨਹੀਂ ਦਿੰਦੀ, ਨਾਂ ਹੀ ਫ਼ਸਲ ਅਤੇ ਕਿਸਾਨਾਂ ਦੀ ਜਿੰਦਗੀ ਦਾ ਬੀਮਾ ਹੁੰਦਾ ਹੈ।

    • @DharmpalDhammu-fm1xt
      @DharmpalDhammu-fm1xt 23 години тому

      @@Rajvir.S.Dhillon te fasal fer free ch le lende ne sarkaar vaale ha ha .asal vich majdoora kol ena time hi nhi hunda ,tuhaade vehlada vang dharne loun nu te police parshasan te aam janta nu tang krn da

    • @Rajvir.S.Dhillon
      @Rajvir.S.Dhillon 17 годин тому +1

      @ ਤੇਰੀ ਵਰਗੀ ਪਸ਼ੂ ਬਿਰਤੀ ਵਾਲੀ ਅਖੌਤੀ ਆਮ ਜਨਤਾ ਕਰਕੇ ਹੀ ਮੁਗਲ ਜੁੱਤੀਆਂ ਮਾਰ ਕੇ ਰਾਜ ਕਰਦੇ ਰਹੇ ਹਨ ਤੇ ਹੁਣ ਮੋਦੀ ਵਰਗੇ ਅਨਪੜ੍ਹ ਲੀਡਰ ਰਾਜ ਕਰ ਰਹੇ ਹਨ।

  • @davinsandhu1433
    @davinsandhu1433 День тому +2

    I m very worried about great leader dlewal sahib.
    God bless him

  • @gurdeepchahal2378
    @gurdeepchahal2378 День тому +1

    ਸਜੁਕਤ ਕਿਸਾਨ ਮਜ਼ਦੂਰ ਯੂਨੀਅਨ ਨੰ ਨਾਲ ਲੈ ਕਿ ਚੱਲਣਾ ਚਾਹੀਦਾ ਹੈ ।ਡੱਲੇਵਾਲ ਸਹਿਬਾਨ ਨੂੰ

  • @harvindersingh4284
    @harvindersingh4284 23 години тому

    Kisan Majdoor ekta jindabad.

  • @BaljeetSinghKhosa-d7f
    @BaljeetSinghKhosa-d7f 22 години тому

    ਇਹ ਲੋਕਤੰਤਰ ਨਹੀਂ ਬਹੁਮਤਵਾਦ ਹੈ

  • @gaganchahal8969
    @gaganchahal8969 14 годин тому

    ਜੇਕਰ ਭਾਰਤ ਸਰਕਾਰ ਦੇ ਹੱਥ ਵਸ ਹੈ ਕਿਸਾਨ ਮਜ਼ਦੂਰ ਦੀਆਂ ਮੰਗਾ ਤਾਂ ਸਭ ਕੁਝ ਠੀਕ ਹੋਵੇਗਾ ਜੇਕਰ ਇਹ ਮੋਰਚਾ ਨੂੰ ਵਰਲਡ ਲੈਵਲ ਦੇ ਕੁਝ banker ਖਤਮ ਕਰਨਾ ਚਾਹੁੰਦੇ ਹਨ ਤਾਂ ਕਿ ਕਹਿ ਸਕਦੇ ਹਾਂ ਬਾਕੀ ਦੇਸ਼ ਦਾ ਕਿਸਾਨ ਮਜ਼ਦੂਰ ਨੂੰ ਉਸਦੇ। ਬਣਦੇ ਹੱਕ ਮਿਲਣੇ ਚਾਹੀਦੇ ਨੇ ਵਡੇ ਵਡੇ ਧਨਾਢ ਲੋਗ ਸਰਕਾਰ ਦੇ ਸਾਧਨ ਵਰਤ ਕੇ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਨੇ ਤੇ ਪੈਸਾ ਸਰਕਾਰ ਦਾ ਲੈ ਕੇ ਵਿਦੇਸ਼ ਭੱਜ ਜਾਂਦੇ ਨੇ ਤੇ ਨਾ ਕਰਜ਼ਾ ਕੋਈ ਮੋੜਦੇ ਹ ਤੇ ਕਿਸਾਨਾਂ ਦੀਆਂ ਮੰਗਾਂ ਤਾਂ ਜਾਇਜ਼ ਨੇ ਤੇ ਉਹ ਇਸ ਦੇਸ਼ ਦੀ ਰੀੜ ਦੀ ਹੱਡੀ ਨੇ ਕਿਸਾਨਾਂ ਬਿਨਾਂ ਦੇਸ਼ ਨਹੀਂ ਚੱਲ ਸਕਦਾ ਇਸ ਗੱਲ ਨੂੰ ਸਮਝੋ ਇਹਨਾਂ ਗੱਲਾਂ ਦਾ ਅਸਰ ਭਾਰਤ ਦੇ ਸਭ ਪਾਸੇ ਪਵੇਗਾ ਨੌਜਵਾਨ ਫੌਜ ਚ ਭਰਤੀ ਘਟ ਰਹੀ ਹੈ ਵਿਦੇਸ਼ ਨੂੰ ਜਾਇਆਂ ਜਾ ਰਿਹਾ ਸਰਕਾਰੀ ਤੰਤਰ ਤੇ ਯਕੀਨ ਖਤਮ ਹੋ ਰਿਹਾ ਇਹਨਾਂ ਗਲਾਂ ਦੇ ਨਤੀਜ਼ੇ ਸਹੀ ਨਹੀਂ ਆਉਣਗੇ ਆਉਣ ਵਾਲੇ ਵਕਤ ਚ ਸਮਜੋ ਗੱਲ ਨੂੰ

  • @simar8349
    @simar8349 День тому +2

    Waheguru dalawal ta mehar kar

  • @SukhrajSingh-o9t
    @SukhrajSingh-o9t День тому

    Waheguru

  • @navneetkalra3772
    @navneetkalra3772 День тому +3

    ✍️👉ਸਤਿਕਾਰਯੋਗ "ਜਗਜੀਤ ਸਿੰਘ "ਡੱਲੇਵਾਲ" ਦੀ ਨਾਜ਼ੁਕ ਹਾਲਤ ਵੇਖ ਕੇ "ਕੇਂਦਰੀ ਗ੍ਰਹਿ (ਗ੍ਰੋਹ) ਮੰਤਰੀ, "ਅਮਿਤ ਸ਼ਾਹ" ਦੀ ਬੁੱਡ 'ਤੇ ਹੁਣ ਤੋਂ ਹੀ ਖੁਰਕ ਹੋਣੀ ਸ਼ੁਰੂ ਹੋ ਗਈ, ਅਜੇ ਤਾਂ "100 ਮਰਜੀਵੜੇ" ਹੋਰ ਬਾਕੀ ਹਨ। ਧੰਨਵਾਦ।👈

  • @PardeepSingh-c9s8h
    @PardeepSingh-c9s8h День тому +3

    Kisan mazdoor ektaa zindabad

  • @HarpalSingh-en5rk
    @HarpalSingh-en5rk 19 годин тому

    Kisaan majdoor ekta zindabad

  • @Surindersingh-qh1nb
    @Surindersingh-qh1nb 21 годину тому

    Sarika❤❤❤Ji❤❤❤Aap❤Aajo❤❤❤Khonri❤❤❤

  • @Mukeshsaxena-oh3lm
    @Mukeshsaxena-oh3lm 13 годин тому

    SARKAR NU DALLWAL JI DI JAAN BACHAON LAI MEDICAL AID DILWAON LAI SUPREME COURT TON ORDER LAI KE SAVE KARN...

  • @gurjeetsinghsidhu4156
    @gurjeetsinghsidhu4156 День тому

    Dalewal Saab ji jindabad ❤❤

  • @Gagandeepg7960
    @Gagandeepg7960 День тому

    ਸਿਰਫ਼ ਪੁਲਿਸ ਵਾਲੇ ਹੀ ਮਿਲਣ ਆ ਰਹੇ ਨੇ, ਡੱਲੇਵਾਲ ਨੂੰ ਹੰਕਾਰ ਛੱਡਣਾ ਚਾਹੀਦਾ ਤੇ ਸਯੁੰਕਤ ਕਿਸਾਨ ਮੋਰਚੇ ਨਾਲ਼ ਏਕਤਾ ਕਰਨੀ ਚਾਹੀਦੀ ਹੈ

  • @kalyansundaram6398
    @kalyansundaram6398 День тому +1

    Farmers have to sit in front of the BJP MLA and mp house in all states all india students union support farmers 🙏

  • @ps8442
    @ps8442 14 годин тому

    Kisan Ekta zindabad

  • @ManjeetsinghJohal
    @ManjeetsinghJohal 22 години тому

    ਅਸੀਂ ਅੱਕ ਚੁੱਕੇ ਹਾਂ ਇਹਨਾਂ ਲੋਕਾਂ ਹੁਣ ਅਸੀਂ ਕੋਈ ਮੋਰਚਾ ਨਹੀਂ ਲਾਉਣਾ ਹੱਲ ਚਾਹੀਦਾ ਬਸ

  • @onlyarmylover9237
    @onlyarmylover9237 День тому +2

    Emotionally torcher kr rhe h... syl ka pani dedo haryana ko

  • @BalwinderSingh-up7mf
    @BalwinderSingh-up7mf 14 годин тому

    ਸਰਕਾਰ ਡਰਾਮੇ ਵਿੱਚ ਹੈ

  • @vijaykumaryadav5818
    @vijaykumaryadav5818 День тому

    Dallewal sahab ke jazbe ko salaam 🙏🌹

  • @AmrikSingh-ui5ts
    @AmrikSingh-ui5ts 14 годин тому

    #IStandWithFarmers #NoFarmersNoFood

  • @SURENDRAKUMAR-yj2xv
    @SURENDRAKUMAR-yj2xv День тому

    🌹🌹🌹सरकार कुछ नहीं कर रही है, तो सारा काम जवानो और किसानो को ही करना है!!स्तिथि पर ध्यान बनाकर रखे 🌹🌹🌹
    🌹🌹दशा और दिशा दोनों बदल देगे, जो किसान नेताओं को कुछ हुआ 🌹🌹
    ❤️❤️सारी रणनीतियाँ तुम्हारे पास नहीं है,.... रण और नीति अलग हो जायेगी ❤️❤️
    समझदार को ईशारा ही काफी है, सभी धरती पुत्र अपना जमीर हथेली पर रखकर, मोर्चे पर ध्यान रखे, जो दुर बैठे है वो वहाँ की कानून व्यवस्था का ध्यान रखे 🌹🌹🌹🌹

  • @rajwantkaurdhillon7355
    @rajwantkaurdhillon7355 15 годин тому

    Waheguru gi dalleval gi nu chardikala vich rakhan.
    Dhan dhan guru ramdas gi meher rakhio.🙏🙏🙏🙏🙏

  • @SURENDRAKUMAR-yj2xv
    @SURENDRAKUMAR-yj2xv День тому

    बेश कीमती जान...... किसानो की जान है!! त्यारी करके रखना!!
    ना बंदूको से ना लाठी से.... ना ही तीर तलवारों से, हम तो डर रहे हे देश के गद्दारो से!!
    यह अंदरूनी बात हे,........ जवान भी किसान की औलाद है!!🌹🌹🌹🌹
    🌹🌹दल्लेवाल जी को कुछ भी हुआ तो तुम्हारी जिन्दगी की आखरी गलती हो सकती है 🌹🌹

  • @BaljeetSinghKhosa-d7f
    @BaljeetSinghKhosa-d7f 22 години тому

    ਭੰਡ ਨੂੰ ਆਕੇ ਗੱਲ ਕਰਨ ਵਿੱਚ ਮੋਤ ਪੈਦੀ ਹੈ

  • @pritpalsingh5844
    @pritpalsingh5844 13 годин тому

    Hi, BBC Punjabi Language Channel,
    Congratulations!,
    For making news videos on contemporary issues in Punjab, that too in Punjabi language.
    Both Central's NDA and State AAP governments must engage with protesting farmers construct full and honest dialogue on their genuine demands, as they're the backbone of India's rural economy.
    The whammy is, Central Government doesn't listen or care about them and biggest folly is state's AAP Government is equally complacent, deaf ears and cruel, not a single time CM Mr. Mann couraged to visit them.
    Time is crucial and authorities must seized the time and to comes at amicable settlement.
    Let's the wisdom prevail.
    Good Luck and looking forward to channel.

  • @SukhwinderSingh-jb2oy
    @SukhwinderSingh-jb2oy День тому

    No farmers no food

  • @hansrajmirock7000
    @hansrajmirock7000 День тому

    ਅੱਜ ਯਾਦ ਆ ਗਈ ਤੁਹਾਨੂੰ ਸੁਤੇ ਪਏ ਸੀ ਇਹਨਾਂ ਨੂੰ

  • @ramakkant1835
    @ramakkant1835 День тому +2

    ढलंले वार जी अनसन और किसान की मांग का समर्थन करते हैं जय भीम जय भारत छ ग

  • @bobbysekhon-q5x
    @bobbysekhon-q5x День тому

    KISSAN EKTA ZINDABAD ✌️

  • @jasandeepsingh5447
    @jasandeepsingh5447 День тому

    #indiaOutofPunjab

  • @kulwanthitler1212
    @kulwanthitler1212 15 годин тому

    ਡੱਲੇਵਾਲ ਬੀਜੇਪੀ ਦੇ ਲਈ ਕੰਮ ਕਰਦਾ ਦੇਖਿਉ ਥੋੜੇ ਦਿਨਾਂ ਨੂੰ ਦੇਖਿਓ

  • @manpreetmani9102
    @manpreetmani9102 22 години тому

    ਯਾਰ ਭੰਡ ਕਿਥੇ ਆ ਲੱਭਦਾ ਕਿਸੇ ਨੂੰ

  • @gurpreetsingh626
    @gurpreetsingh626 День тому

    ❤❤

  • @JasdeepKaur-j2b
    @JasdeepKaur-j2b День тому

    Very nice good

  • @JaswantCheema-bx5rz
    @JaswantCheema-bx5rz День тому +1

    Jagjit Singh Bahle Bahle

  • @Kiranpal-Singh
    @Kiranpal-Singh День тому

    ਸਰਕਾਰ ਗੰਭੀਰ ਨਹੀਂ ਹੈ

  • @Mukeshsaxena-oh3lm
    @Mukeshsaxena-oh3lm 13 годин тому

    PUNJABI LOK BOHT ZYADA MAHAAN HAN,SO MAHAAN TA ESE VICH HAI KE JINDA REH KE HAR IK KAM SIRRE LAAIE JI 🕉 🕉 🕉

  • @Kuldeep06sraw
    @Kuldeep06sraw День тому

    ਖੂਨ,ਨਾਲ,ਹੌਲੀ,ਖੇਡਣ,ਵਾਲੀ,ਸਰਕਾਰ ਨੂੰ,ਕਿਸਾਨਾ,ਦੀ,ਕੋਈ ਪ੍ਰਵਾਹ ਨਹੀ,,,,

  • @gurpreetsinghgill6379
    @gurpreetsinghgill6379 20 годин тому

    Parmatma g Jaggit Singh dalewal nu chardi klan ch rakheo

  • @HarjitsinghSidhu-u5o
    @HarjitsinghSidhu-u5o День тому

    WAHAGURUJI mahar karan ji

  • @Desiforever
    @Desiforever День тому

    Khalistan is the only solution

  • @bgyani8062
    @bgyani8062 День тому +1

    Formalities

  • @KULWANT_SINGH_4K
    @KULWANT_SINGH_4K День тому +1

    Action Lao Manga Manu Okay

  • @amriksingh378
    @amriksingh378 15 годин тому

    गृह मंत्रालय के अफसर पहले यह बताएं जो आंसू कैसे गोली छोड़ें जा रहे हैं उसे पर गृह मंत्रालय के अवसर क्यों नहीं बात करते

  • @KuldeepSingh-p6s2l
    @KuldeepSingh-p6s2l День тому

    ਤੂੰ ਕਹਿੜਾ ਪੰਜਾਬ ਦੇ ਲੋਕਾਂ ਨੂੰ ਰਿਸ਼ਤਾ ਕਰਨਾ ਜਿੱਥੇ ਸ਼ਾਨਤੀ ਹੈ ਉਥੇ ਰਿਸ਼ਤਾ ਕਰਦੇ ਆਪਣੀ

  • @rinkubadwal7327
    @rinkubadwal7327 День тому

    ❤ good yes 👍🚜🚜🚜🚜🚜🚜🚜🚜✊✊✊✊✊✊✊✊✊✊💯💯💯💯💯💯💯💯💯💯🌹

  • @PrabhjotSingh-h8v
    @PrabhjotSingh-h8v День тому

    ਸਮਝ ਜਾ ਸਰਕਾਰੇ

  • @anupamkour2957
    @anupamkour2957 День тому

    Shame shame Indian Government.

  • @harcharansingh9966
    @harcharansingh9966 День тому

    Central representative even don't have time to speak calmly

  • @ssingh5119
    @ssingh5119 День тому +1

    ਬੇਸ਼ਰਮ ਸਰਕਾਰਾਂ। ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਲੋਕਾਂ ਨੂੰ। 2022 ਤੋਂ ਲੈਕੇ ਹੁਣ ਤੱਕ ਕੀ ਕੀਤਾ ਪਹਿਲਾਂ ਇਹ ਦੱਸੋ।

  • @bebaak_rai
    @bebaak_rai День тому

    #khalistanOutofPunjab

  • @BaljinderSingh-ve2jz
    @BaljinderSingh-ve2jz День тому

    Agr dlewal saab nu kuj ho gya tan bhut vdaa nuksaan ho jaau

  • @bhupendrasinghsuri496
    @bhupendrasinghsuri496 19 годин тому

    Sarkar has lost its trust in the eyes of people. Don't trust.

  • @BaljitSingh-x5p
    @BaljitSingh-x5p День тому

    Koi Hal NAHI daliaa sarkaran da..shame

  • @amrindersingh5380
    @amrindersingh5380 День тому +1

    Please reply jaroor Karyeo je meri eh gall Theek lage
    Kisana nu sirf Ik hi demand karni Chaheedi hai ki sada Attari wagah border kholo kyun ki Bharat Sarkar Ne WTO te sign kita hai jehra open border trade di support karda hai jis naal kisan nu MSP len di lod nhi pawegi te Kisan nu vi faida hovega te Punjab de Transport sector nu vi faida howega te Punjab de kisana di pahunch central Asia te Europe tak howegi te Bharat Sarkar nu vi MSP nhi deni Pawegi

    • @manmohansingh2809
      @manmohansingh2809 День тому

      Centre ne nahin karna.

    • @toors6438
      @toors6438 День тому

      ਬਿੱਲਕੁਲ ਸਹੀ...

    • @Kailey-hellsing
      @Kailey-hellsing 23 години тому

      Border khol k bs militant hi aune a India ch hor kuch ni Fer
      Fer na bolyo ithe blast othe blast aine marge
      Check Pakistan situation first
      Don’t open any border with Pakistan

    • @amrindersingh5380
      @amrindersingh5380 21 годину тому

      @Kailey-hellsing Je Border nhi kholna pher Kisana Nu MSP di Gaurantee dave Bharat Sarkar Sara Kujh Punjab hi chalunga ke Gujarat te Mumbai varge port vi Challange Kujh ke nhi pehla Gujarat te Mumbai de Bandargah nu Pakistan ton saman khareedna Band karna chahida hai jehra sendha Namak varat vich khande ho oh Pakistan ton India vich aunda hai border band hon ton baad vi te binani cement vi Pakistan ton aunda Bharat vich border Band hon ton baad vi pehla Gujarat te Pakistan Te Mumbai te Karachi da trade Band Karvao pher Punjab nu Keho Border nhi Kholna Naale pehla khol ke ta dekho Border militant Kithon aunde hai Mumbai di bandargah ton te Nasha Kithon aunde Gujarat di bandargah ton via adani port uthe enhe foji si Navy Wale ohna nu pata vi ni lageya ki 10 11 attvadi aa rhe hai te je Punjab da Border khuleya tan attvadi tan pata ni aaune ke nhi aaune par ah jehra Adani port nu jhatka lagana oh da Darr tuhanu jyada hai lagda

  • @LakhbirSingh-kq5lz
    @LakhbirSingh-kq5lz День тому

    Cm. Saab. Ne. Koi. Massess. Nhi. Bhejya. Sab. Jhuth. Hei

  • @TheGym-Germany
    @TheGym-Germany 4 години тому

    Dont trust keep fighting farmers are winning this battle against thugs of hindostan.

  • @VICJOHAL
    @VICJOHAL День тому

    Jagjit Singh ji chaddi kala ch raho kissan majdur ekta jindabad

  • @dalbarakhakh7937
    @dalbarakhakh7937 День тому

    Mhatama Gandhi 's principal has failed in his own country.