How Barnala, Sangrur feuds got out of hand ? How Kala, Lakha pitched against rivals ? 2010-12

Поділитися
Вставка
  • Опубліковано 22 сер 2024

КОМЕНТАРІ • 242

  • @JaspalSingh-kc9uy
    @JaspalSingh-kc9uy 6 місяців тому +19

    ਲੱਖੀ ਬਾਈ ਜੀ
    ਬੱਸ ਇੱਕ ਸਿੱਧੂ ਬਾਈ ਦੇ ਕਤਲ ਦਾ ਦੁੱਖ ਸਭ ਤੋਂ ਵੱਧ ਹੈ
    ਜੇ ਤੁਹਾਨੂੰ ਪਹਿਲਾਂ ਕੁਝ ਜਾਣਕਾਰੀ ਸੀ ਤਾਂ ਤੁਸੀਂ ਹੀ ਸਿੱਧੂ ਨੂੰ ਆਵਦੀ ਸੁਰੱਖਿਆ ਸਬੰਧੀ ਸਮਝਾ ਆਉਂਦੇ

    • @user-cf9vh6uy7d
      @user-cf9vh6uy7d 5 місяців тому +2

      Oh ta khnda c k 47 sraane rakh ke soona😂

    • @deepkheri364
      @deepkheri364 5 місяців тому

      Katron tu pislo ld de aunde c goli Chl di c

  • @manibrar4149
    @manibrar4149 6 місяців тому +33

    ਏਨਾ ਖੁਸਰਿਆਂ ਤੋਂ ਲਾਰੇਂਸ ਜਾ ਗੋਲਡੀ ਵਰਗਾ ਕੋਈ ਫੜਿਆ ਨਹੀਂ ਗਿਆ ਉਸਦੇ ਬਦਲੇ ਚੱਕਕੇ ਕਾਲਾ ਮਾਰਤਾ

  • @rbrar3859
    @rbrar3859 6 місяців тому +33

    ਵਾਹਿਗੁਰੂ ਜੀ ਮੇਹਰ ਕਰੇ।
    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਲੱਖੀ ਜੀ।

  • @sukhvirsingh9010
    @sukhvirsingh9010 6 місяців тому +14

    ਬਹੁਤ ਵਧੀਆ ਪੱਤਰਕਾਰੀ ਜੀ

  • @sukhidhillon4841
    @sukhidhillon4841 6 місяців тому +45

    ਕਾਲਾ ਧਨੌਲਾ ਮੁੱਖ ਧਾਰਾ ਵਿੱਚ ਵਾਪਸ ਆਉਣਾ ਚਾਹੁੰਦਾ ਸੀ
    ਪਰ ਗੰਦੀ ਸਿਆਸਤ ਨੇ ਉਹਦੀ ਜਾਨ ਲੈ ਲਈ

    • @ParminderSingh-um5st
      @ParminderSingh-um5st 6 місяців тому

      Right Vrr👍

    • @charanjitsingh1649
      @charanjitsingh1649 6 місяців тому

      Kyo bhut bandy Mary se

    • @Handsomeguy12
      @Handsomeguy12 6 місяців тому

      ਗਿਆ ਕੀ ਅੰਬ ਲੈਣ ਸੀ ਉਥੇ

    • @sukhidhillon4841
      @sukhidhillon4841 6 місяців тому

      @@Handsomeguy12 kithe gya c

    • @Satnamsandhu780
      @Satnamsandhu780 6 місяців тому +1

      ਬਾਈ ਜੀ ਕੋਈ ਜਾਂਦਾ ਨਹੀਂ ਸਿਸਟਮ ਲੈ ਕੇ ਜਾਂਦਾ ਕੋਈ ਵੀ ਜਾਣਾ ਨਹੀਂ ਚਾਹੁੰਦਾ ਗੰਦਾ ਸਿਸਟਮ ਲੈ ਕੇ ਜਾਂਦਾ

  • @jainderrandhawa2209
    @jainderrandhawa2209 6 місяців тому +18

    ਸਿਖਾ ਦਾ ਮੁੰਡਾ ਹੋਣ ਕਰਕੇ ਕਾਲੇ ਧਨੌਲੇ ਦਾ ਪੁਲੀਸ ਮੁਕਾਬਲਾ ਬਣਾਓੁਣ ਜਰੁਰੀ ਸੀ ਚਾਹੇ ਲਾਂਰਸ ਬਿਸਨੋਈ ਦੇ ਮੁਕਾਬਲੇ ਓੁਸਦੇ ਕਰਾਈਮ 0 ਸੀ

    • @tarsemsingh3398
      @tarsemsingh3398 6 місяців тому +3

      ਜਗਂ ਲੜੀ ਆ ਸਿਖਾਂ ਦੇ ਮੁੰਡੇ ਨੇ

    • @RavinderSingh-zw7nm
      @RavinderSingh-zw7nm 5 місяців тому

      🙏🏾🙏🏾🙏🏾 sach AA bhai Ji

  • @jainderrandhawa2209
    @jainderrandhawa2209 6 місяців тому +16

    ਪੁਲੀਸ ਦੀ ਜੁਰਤ ਨੱਹੀ ਲਾਰਸ ਬਿਸਨੋਈ ਦੇ ਥੱਪੜ ਵੀ ਮਾਰ ਦੱਏ ਓਸ ਦੇ ਕਰਾਈਮ ਗਿਣੇ ਵੀ ਨਹੀਂ ਜਾ ਸਕਦੇ

  • @SandeepSharma-xq8jy
    @SandeepSharma-xq8jy 6 місяців тому +3

    Respect sir takes guts to do fearless journalism while all other journalists are scared of govt

  • @kiranjeetsidhu6901
    @kiranjeetsidhu6901 5 місяців тому +3

    ਜਦੋਂ ਮਾਂ ਬਾਪ ਦੇ ਬੱਚੇ ਗਲਤ ਰਸਤੇ ਤੇ ਹੁੰਦੇ ਹਨ ਉਦੋਂ ਮਾਂ ਬਾਪ ਨਹੀਂ ਕਹਿੰਦੇ ਕਿ ਸਾਡੇ ਬੱਚਿਆਂ ਨੇ ਗਲਤ ਕੀਤਾ ਜਾਂਦਾ ਜਦੋਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਫਿਰ ਸਵਾਲ ਖੜੇ ਹੋ ਜਾਂਦੇ ਹਨ ਉਸ ਟਾਈਮ ਮਾਂ ਬਾਪ ਕਿਉਂ ਨਹੀਂ ਬੋਲਦੇ ਜਦੋਂ ਉਹਨਾਂ ਦਾ ਬੱਚਾ ਕਿਸੇ ਦੀ ਮੌਤ ਦਾ ਕਾਰਨ ਬਣਦਾ ਹੈ

  • @mehndipalwan7549
    @mehndipalwan7549 6 місяців тому +4

    ਬਹੁਤ ਬਹੁਤ ਧੰਨਵਾਦ ਲੱਕੀ ਵੀਰ ਜੀ

  • @morjaat5041
    @morjaat5041 6 місяців тому +2

    घटनाक्रम को बंयान करने का अंदाज अद्भुत है आपकी विडियो कि इंतजार रहता है।
    सत श्री अकाल रितेश जी।

  • @GurmeetSingh-vu4fv
    @GurmeetSingh-vu4fv 6 місяців тому +25

    ਚਾਹ ਅਤੇ ਚਰਿੱਤਰ ਜਦੋਂ ਡਿਗ ਜਾਣ ਤਾਂ ਦਾਗ ਬਹੁਤ ਗਹਿਰੇ ਛੱਡਦੇ ਨੇ

  • @jiuansinghgill4373
    @jiuansinghgill4373 6 місяців тому +41

    ਇਹ ਕਤਲ ਸਿਆਸੀ ਨੇਤਾਵਾਂ ਦੇ ਕਹਿਣ ਤੇ ਹੋਇਆ ਹੈ ਇਸ ਵਿੱਚ ਇਨਸਾਫ਼ ਨਹੀਂ ਮਿਲ ਸਕਦਾ

    • @user-kSSingh
      @user-kSSingh 6 місяців тому +2

      ਜਾ ਕਹਿ ਸਕਦੇ ਆ ਸਿਆਸੀ ਸੋਦਾ(ਡੀਲ)

    • @BalbirSingh-gm3tp
      @BalbirSingh-gm3tp 6 місяців тому

      sahi gl a bai

    • @Handsomeguy12
      @Handsomeguy12 6 місяців тому

      ਕਾਲਾ ਤੁਰਦਾ ਫਿਰਦਾ ਮੌਤ ਸੀ ਆਪ ਤਾ ਜਿੰਦਗੀ ਖਰਾਬ ਕਰ ਲਈ ਸੀ ਕਿਸੇ ਹੋਰ ਨੂੰ ਖਤਮ ਕਰਦਾ ਅਗਲੇ ਦਾ ਪਰਿਵਾਰ ਤਾ ਰੁੱਲ ਜਾਦਾ

    • @mrpaulpal
      @mrpaulpal 6 місяців тому +3

      ਇਦਂਰਾ ਦੇ ਸੱਜਰੇ ਮੁੰਡੇ ਦੇ ਕਹਿਣ ਤੇ ਹੋਇਆ

    • @honeysandhu898
      @honeysandhu898 6 місяців тому +1

      @@mrpaulpalnahi meet hayer

  • @SukhwinderSingh-wq5ip
    @SukhwinderSingh-wq5ip 5 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਗਈ ਜੀ

  • @GurmeetSingh-vu4fv
    @GurmeetSingh-vu4fv 6 місяців тому +13

    ਜਿਹਾ ਬੀਜੋਗੇ ਜਿਹਾ ਵੱਡੋਗੇ

  • @Gurlove0751
    @Gurlove0751 6 місяців тому +12

    ਕਾਲਾ ਧਨੌਲਾ ਬਾਈ ਅਣਖੀ ਤੇ ਗੈਰਤਮੰਦ ਸੀ, ਐਨਕਾਊਂਟਰ ਇਸ ਕਰਕੇ ਹੋਇਆ ਕਿਉਂਕਿ ਓਹ ਸਿੱਧੂ ਮੂਸੇਵਾਲਾ ਵਾਂਗ ਸਿਸਟਮ ਦੀ ਜੇਬ ਚ ਨਹੀਂ ਪਿਆ, ਓਸਨੇ ਧੌਣ ਉਚੀ ਚੁੱਕ ਕੇ ਤੁਰਨ ਦਾ ਮੁੱਲ ਤਾਰਿਆ। ਜਦੋਂ ਰਾਜਨੀਤਕ ਲੀਡਰਾਂ ਦੇ ਬਰਾਬਰ ਦੀ ਜ਼ੁਰਅਤ ਰੱਖਦਾ ਸੀ । ਸਿਮਰਨਜੀਤ ਸਿੰਘ ਮਾਨ ਨਾਲ ਲੰਡੂ ਬੰਦਾ ਨਹੀਂ ਖੜਦਾ, ਕਾਲਾ ਧਨੌਲਾ ਗੰਦੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ ✌, ਓਸਨੂੰ ਪਤਾ ਲੱਗ ਗਿਆ ਸੀ ਗੰਦੀ ਰਾਜਨੀਤੀ ਵਿਚੋਂ ਧੌਣ ਚੁੱਕ ਕੇ ਕਿਹੜਾ ਲੀਡਰ ਤੁਰਦਾ । ਓਹ ਖਾਸ ਤੌਰ ਤੇ ਭਗਵੰਤ ਮਾਨ ਲਈ ਵੰਗਾਰ ਸੀ । ਕਾਲਾ ਧਨੌਲਾ ਨਸੇੜੀ ਨਹੀਂ ਸੀ, ਨਿਕੀਆਂ ਮੋਟੀਆਂ, ਅਣਖ ਗੈਰਤ ਦੀਆਂ ਲੜਾਈਆਂ ਲੜਦਾ ਸੀ । ਕਾਲੇ ਧਨੌਲੇ ਦੇ ਝੂਠੇ ਮੁਕਾਬਲੇ ਦਾ ਦੁੱਖ ਆ, ਲਾਹਨਤ ਆ ਗੰਦੀ ਸਰਕਾਰ ਤੇ ✌💪। ਕਾਲਾ ਧਨੌਲਾ ਓਹੀ ਪੰਜਾਬ ਦਾ ਪੁੱਤ ਆ ਜਿਹੜਾ ਲੜਨਾਂ ਚੰਗੀ ਤਰ੍ਹਾਂ ਜਾਣਦਾ ਸੀ । ਕਾਲੇ ਧਨੌਲੇ ਨੂੰ ਸਪੋਰਟ ਆ ।

  • @malkitsidhu8098
    @malkitsidhu8098 6 місяців тому +3

    ਵਧੀਆ ਪੱਤ੍ਰਕਾਰ ਜੀ

  • @narinderpalsingh5349
    @narinderpalsingh5349 Місяць тому

    ਲੱਖੀ ਜੀ,,,ਆਪਣੇ ਦੋਸਤ ਰਜਿੰਦਰ ਤੱਗੜ ਤੇ ਬਣੇ ਨਵੇਂ ਕੇਸ ਬਾਰੇ ਵੀ ਸਟੋਰੀ ਕਰੋ 😢😢❤❤

  • @rajuarora3163
    @rajuarora3163 6 місяців тому +7

    ਜਿਸਨੂੰ ਇਸ ਅਪਰਾਧੀ ਨਾਲ ਬਹੁਤ ਹਮਦਰਦੀ ਆ ਉਹ ਪਿੰਡ ਵਿੱਚ ਬੁੱਤ ਬਣਾ ਲੈਣ ਤੇ ਓਹਦੀ ਪੂਜਾ ਕਰਨ

  • @hsd25
    @hsd25 6 місяців тому +3

    ਗੋਲੀਆਂ ਆਲਾ ਤਾਂ ਗੱਪ ਈ ਐ ਕੁੱਟਿਆ ਤਾਂ ਯੋਧੇ ਕੋਠਾਗੁਰੂ ਨੇ ਸੀ ਕਾਲੇ ਨੂੰ ਜੇਲ ਚ ......ਲੱਖੇ ਦੇ ਕਿਸੇ ਵੀ ਸਪੋਟਰ ਨੂੰ ਯੋਧੇ ਨੇ ਨਹੀਂ ਸੀ ਛੱਡਿਆ.......

  • @jagseersidhu6226
    @jagseersidhu6226 6 місяців тому +3

    Thanks je

  • @baldevatwal2488
    @baldevatwal2488 6 місяців тому +4

    Good episode.

  • @amarjitsinghsekha79
    @amarjitsinghsekha79 6 місяців тому +3

    Very good message Punjab police

  • @RavinderSingh-zw7nm
    @RavinderSingh-zw7nm 5 місяців тому

    Great grand BHAI kala Tanohha ajbi..zindda .hai rhhu gha.....

  • @user-tu3lk5st1o
    @user-tu3lk5st1o 6 місяців тому +1

    RITESH LAKHI SIR JI I LOVE YOU SOO MUCH ❤❤

  • @berinderjitsingh9119
    @berinderjitsingh9119 6 місяців тому +4

    Ritesh je no doubt tusi vadiya paterkar o.per eh gangster topic to alawa hor smaj ch bhaut important ho raha ha
    .kesa nata da pardafash kro.

  • @billakler9703
    @billakler9703 6 місяців тому +3

    Bhut bdya ji

  • @iqbalkhangura2631
    @iqbalkhangura2631 5 місяців тому +1

    ਲੱਕੀ ਵੀਰ ਜੇ ਕਦੇ ਲਾਈਵ ਹੋਣਾ ਹੁੰਦਾ ਗੱਲ ਚੰਗੀ ਤਰਾਂ ਪਤਾ ਕਰਕੇ ਲਾਈਵ ਹੋਇਆ ਕਰੋ ਹੋ ਸਕਦਾ ਜਿਹੜੇ ਬੰਦੇ ਉਸ ਸਮੇਂ ਵਿੱਚ ਸੰਨ ਉਹਨਾ ਤੌ ਕੁਝ ਜਾਣਕਾਰੀ ਲੈ ਲਿਆ ਕਰੋ । ਕਿਉਂਕਿ ਉਸ ਸਮੇਂ ਇਨਾ ਲੜਾਈਆਂ ਵਿੱਚ ਅਸੀ ਵੀ ਸੀ ਤੁਹਾਡੇ ਇਸ ਲਾਈਵ ਨਾਲ ਗਲਤ ਸੰਦੇਸ਼ ਜਾਂਦਾ ।ਕਿਉਂਕਿ ਕੁੱਝ ਲੋਕ ਮੁੱਖ ਧਾਰਾ ਚ ਆ ਚੁੱਕੇ ਨੇ ਅਸੀ ਉਹ ਸਭ ਕੁਝ ਛੱਡ ਚੁੱਕੇ ਹਾਂ ।

  • @varunsharma3532
    @varunsharma3532 6 місяців тому +2

    Aum Namah Shivaaya

  • @surindernijjar7024
    @surindernijjar7024 6 місяців тому +2

    Thanks ji

  • @jasvirdala3307
    @jasvirdala3307 6 місяців тому +9

    ਇਨਕਾਉਂਟਰ ਕੀਤਾ ਨਹੀਂ ਹੋਇਆ ਕਹੋ ਜੀ।

    • @kanwalgill3853
      @kanwalgill3853 6 місяців тому

      It was a certain fake encounter . Fuck off Inspector Brar .

  • @rajveergill6036
    @rajveergill6036 6 місяців тому +1

    Waheguru g punjab te mehar karo

  • @barjinderpalsingh6035
    @barjinderpalsingh6035 6 місяців тому +1

    Good journalist

  • @kindalitt9911
    @kindalitt9911 6 місяців тому +2

    ਲੱਖੀ ਜੀ ਕਾਲਾ ਧਨੌਲਾ ਚੰਗਾ ਬੰਦਾ ਸੀ

  • @user-uj6ml9wc1r
    @user-uj6ml9wc1r 6 місяців тому +5

    Oh veer surinder pal bala nah k sanjeeb kumar bala ya sanjeeb kumar bhola 😂 ki yr 2 wari naam liya dona wari glt

  • @chikramtararadv
    @chikramtararadv 6 місяців тому +1

    Good work ❤

  • @karamjitsinghsalana4648
    @karamjitsinghsalana4648 6 місяців тому +1

    ❤❤❤ritesh lucky ji

  • @Paramjitsmangat
    @Paramjitsmangat 6 місяців тому +1

    Woke up bro❤ doing good job f p s mangat pind chhandran

  • @iqbalkhangura2631
    @iqbalkhangura2631 5 місяців тому

    ਤੂੰ ਕਿਵੇਂ ਧੋਖਾ ਕਹਿ ਸਕਦਾ ਨਾਲਦਿਆ ਵੱਲੋ ਤੈਨੂੰ ਅੰਦਰਲੀਆਂ ਗੱਲਾਂ ਵਾਰੇ ਕੀ ਪਤਾ ਐਵੇ ਵਿਊ ਲੈਣ ਦੇ ਚੱਕਰਾਂ ਚ ਕਿਸੇ ਨੂੰ ਨੀਵਾਂ ਨਾ ਦਿਖਾਉ ।

  • @satishgulati9951
    @satishgulati9951 6 місяців тому +1

    V good Reporting ji

  • @BaljitSingh-ui7jo
    @BaljitSingh-ui7jo 6 місяців тому +1

    ਵਧੀਆ ਪੱਤਰਕਾਰੀ ਹੈ ਰਿਤੇਸ਼ ਜੀ। ਇਕ ਬੇਨਤੀ ਹੈ ਕਿ ਤੁਹਾਡੀ ਇਸ ਕਹਾਣੀ ਦੇ ਪਾਤਰ ਤੁਹਾਡੇ ਦੱਸਣ ਮੁਤਾਬਕ MC ਚੁਣੇ ਗਏ ਸਨ। ਤੁਜ਼ੀ ਪਤਾ ਨਹੀਂ ਜਾਣਬੁਝ ਕਿ ਜਾਂ ਅਣਜਾਣੇ ਵਿੱਚ, ਰਬ ਜਾਣਦੇ ! ਇਹ ਨਹੀਂ ਦੱਸਿਆ ਕਿ ਉਹ ਕਿਹੜੀ ਰਾਜਨੀਤਕ ਪਾਰਟੀ ਵਲੋ ਚੁਣੇ ਗਏ ਸਨ। plz ਤੁਜ਼ੀ ਤਾਂ ਖੁੱਲ ਕੇ ਬੋਲਨ ਵਾਲੇ ਨਾਮਾਨਿਗਾਰ ਹੋ, ਫਿਰ ਅਜਿਹਾ ਕਿਉਂ ? ਜੇ ਅਜਾਦ ਸਨ, ਤਾਂ ਵੀ ਦੱਸਿਆ ਜਾ ਸਕਦੈ

  • @BittuChambal-vl4hr
    @BittuChambal-vl4hr 6 місяців тому +1

    Good job paaji 👍👍👍

  • @narinderkumar969
    @narinderkumar969 6 місяців тому +1

    very nice report

  • @jaskaransinghgill8671
    @jaskaransinghgill8671 6 місяців тому +2

    kala dhnaula gangster ni velly c yara dosta diya laraiya lariya saan jatt ne hunkuch kahi jaan lok

  • @KamalDeep-md7wm
    @KamalDeep-md7wm 6 місяців тому +5

    Punjab police so intelligent if they want to arrest can arrest easily
    But encounter was planned

  • @vakhrekaraj9948
    @vakhrekaraj9948 5 місяців тому

    Bahut vadia insaan c hun de time kala dhanolaa

  • @BhagwanSingh-gx5te
    @BhagwanSingh-gx5te 6 місяців тому +1

    Very good veer ji

  • @jeetabinning350
    @jeetabinning350 6 місяців тому +1

    Lakhi ji 🙏🙏🙏🙏🙏💖🌹

  • @GurmukhSingh-ze1lt
    @GurmukhSingh-ze1lt 6 місяців тому +1

    Nice 👍👍🙏🙏

  • @sarbhjitsran9224
    @sarbhjitsran9224 6 місяців тому +2

    There's a saying-:
    To run with the hare and hunt with the hounds
    🤔

  • @ravisingh-uc2sp
    @ravisingh-uc2sp 6 місяців тому +1

    Good reporting ji

  • @dollarsandhu610
    @dollarsandhu610 6 місяців тому +15

    Jehda kuch ehne lokan nal kita hona odo eda ghrdia ne insaf di mang kio ni kiti..jdo awde ta aundi a odo he insaf yaad aunda??

    • @sarbhjitsran9224
      @sarbhjitsran9224 6 місяців тому +3

      Inha di dukandari kive chllu pher veer😅

    • @ranjodhcheema3071
      @ranjodhcheema3071 6 місяців тому +2

      Kuj lok ina di pairvi kio karde ne

    • @karansahi5087
      @karansahi5087 6 місяців тому +1

      Punjab de Dogre o tusi dalle jehre Punjab de virodhiyan de hakk vich te Punjab de virodh vich khade hunde hamesha..

    • @dollarsandhu610
      @dollarsandhu610 6 місяців тому +2

      @@karansahi5087 jina nal ehne eh kuch kita o kitho de dogre c veer??

    • @amrindersandhu1613
      @amrindersandhu1613 6 місяців тому +3

      ​@@karansahi5087 jehde gangster da support karde ne oh sab toh ghtiya te dalle hunde ne

  • @baljindermaan7051
    @baljindermaan7051 6 місяців тому +1

    Good repoting

  • @user-vm3jw4je4k
    @user-vm3jw4je4k 6 місяців тому +1

    ਲੱਖੀ ਬਾਈ ਜੀ ਪੰਜਾਬ ਦਾ ਕੋਈ ਵੀ ਨੌਜਵਾਨ ਹੋਵੇ ਚਾਹੇ ਛੋਟਾ ਗੈਗਸਟਰ ਹੈ ਚਾਹੇ ਵੱਡਾ ਗੈਂਗਸਟਰ ਹੈ ਇਹਨਾਂ ਨੂੰ ਇਹਨਾਂ ਨੇ ਖਤਮ ਕਰਨਾ ਹੀ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਿੱਖ ਹੈ ਇਹ ਸੈਂਟਰ ਦੀ ਪੋਲਿਸੀ ਹੈ ਭਾਈ ਜਗਤਾਰ ਸਿੰਘ ਹਵਾਰਾ ਤੇ 3233 ਕੇਸ ਸਨ ਜਿਨਾਂ ਵਿੱਚੋਂ ਇੱਕ ਕੇਸ ਬੇਅੰਤ ਸਿੰਘ ਕਾਂਢ ਸੱਚਾ ਹੈ ਬਾਕੀ ਸਾਰੇ ਦੇ ਸਾਰੇ ਝੂਠੇ ਕੇਸ ਬਰੀ ਹੋਏ ਹਨ

  • @Nmnshorts19
    @Nmnshorts19 6 місяців тому +1

    Good job.

  • @pardeepsinghsingh7928
    @pardeepsinghsingh7928 6 місяців тому +1

    Good 👍👍❤❤

  • @pardeepsandhu1862
    @pardeepsandhu1862 6 місяців тому +2

    Lakhi Kalabula te video jaroor bnaayo

  • @jainderrandhawa2209
    @jainderrandhawa2209 6 місяців тому +9

    ਗਿਰਫ਼ਤਾਰ ਨੱਹੀ ਸੀ ਕਿਤਾ ਜਾ ਸਕਦਾ ਕਿਉਂਕਿ ਓੁਹ ਸਿਖਾ ਦਾ ਮੁੰਡਾ ਸੀ

    • @SatpalSingh-yi4iw
      @SatpalSingh-yi4iw 6 місяців тому +1

      Guru Saihbana dey sikh katal atey badmash nhi hundey

    • @fhhvdhuhhvhdvuhvdvh
      @fhhvdhuhhvhdvuhvdvh 5 місяців тому +1

      ਅੱਛਾ ਜੀ ਇਹੇ ਦੱਸ ਇਹੇ ਕਿ ਗੱਲ ਹੋਈ ਨਿਰੀ ਬੇਵਕੂਫੀ ਵਾਲੀ ਗੱਲ ਜੇਹੜੇ ਕਾਲੇ ਨੇ ਸਿੱਖਾਂ ਦੇ ਮੁੰਡੇ ਮਾਰੇ ਸੀ ਓਹੋ ਕਿਸ ਖਾਤੇ ਵਿਚ ਪਾਈਐ ਤੁਹਾਡਾ ਦਿਮਾਗ ਜਮਾ ਗੋਬਰ ਹੈਗਾ ਦੂਰ ਫਿੱਟੇ ਮੁਹ ਤੇਰੇ ਉੱਤੇ ਬੂਜੜ ਜਿਨਾ ਨੂੰ ਮਾਰਿਆ ਕੁੱਟਿਆ ਪੈਸੇ ਲਏ ਓਹੋ ਚਨ ਤੋਹ ਆਏ ਸਿੱਖ ਸਨ ਬੋਲਣ ਤੋਹ ਪਹਿਲਾ ਦਿਮਾਗ ਵਰਤ ਲੈਣਾ ਚਾਹੀਦਾ

  • @galamakkarmakkar9507
    @galamakkarmakkar9507 5 місяців тому

    Lakhi 22 to you garet

  • @gurvindersidhugermany3693
    @gurvindersidhugermany3693 6 місяців тому +4

    Sir ji bishnoi da gang thapiya marda police una da encounter keo nhi krdi

  • @BindiChahal
    @BindiChahal 6 місяців тому +2

    ਪਹਿਲਾਂ ਇਹ ਦੱਸੋ ਬੰਦਾ ਗੈਂਗਸਟਰ ਲਾਈਫ ਤੋਂ ਵਾਪਸ ਆ ਸਕਦਾ ਜਾ ਨਹੀਂ ਕਾਲੇ ਨੂੰ ਵੇਖ ਕੇ ਲੱਗਦਾ ਨਹੀਂ

  • @vickyvicky-sy9yy
    @vickyvicky-sy9yy 6 місяців тому +1

    Eh car mere pide sultanpur (badrwa ) di c

  • @jaspreetsingh6428
    @jaspreetsingh6428 Місяць тому

    Bai jii raju urf 45 phul vale di video story paayo plzzzz

  • @BaljitSingh-tu5sc
    @BaljitSingh-tu5sc 6 місяців тому +2

    Lakha sidhana zindabaad 🦁🦁✌🏼🙏🙏

  • @butasingh6885
    @butasingh6885 6 місяців тому +35

    ਬਾਈ ਜੀ ਰਿਪੋਰਟ ਸਹੀ ਲਿਆ ਕਰੋ ਲੋਕਾਂ ਨੂੰ ਡਰਾ ਕੇ ਕੌਂਸਲਰ ਬਣਿਆ ਸੀ ਉਹ ਹੋਰ ਕੌਂਸਲਰ ਬਣਨ ਨੂੰ ਉਹਨੇ ਕੋਈ ਬਹੁਤੇ ਚੰਗੇ ਕੰਮ ਨਹੀਂ ਕੀਤੇ ਸੀ

    • @user-lb9ed7jh5e
      @user-lb9ed7jh5e 6 місяців тому +4

      I agree bro

    • @balwindersamra5502
      @balwindersamra5502 6 місяців тому +1

      Agree

    • @kuljitbhullar4132
      @kuljitbhullar4132 5 місяців тому +3

      Veer gal ehh aa v encounter jruri c ja Sahi hoea mann nhi skde v ehni samj rakhn wala Banda police te goli chlao ga koi chuti Umar da Banda hove ta mann skde aa

    • @AmritpalSing-ki7hz
      @AmritpalSing-ki7hz 5 місяців тому

      Tu krli frr

    • @RavinderSingh-zw7nm
      @RavinderSingh-zw7nm 5 місяців тому +2

      Bhai koi darr k vote nee pauda .tusi paunde ho Dr k... police Da tkka aj bi chlda..sirf mukhbir hi safe hn lmbi zindgi jinde hn...kale bhai de hlat khud .lokka ne khrab kitte..😢

  • @143palwinder
    @143palwinder 6 місяців тому +3

    Punjab da ek hor syasi katal

  • @LuckyJujhar-wu5mv
    @LuckyJujhar-wu5mv 6 місяців тому +1

    #Ritesh lakhi unplugged sir kale dhanole te lakhi kalabula de case te mere nal gl kr sakde ho. Ode vich lakhe sidhane da ki role si kis glon ena nu lakhi kalabula ne ena nu baksheya. Inebajwe wale cand ch

  • @Singhsher36
    @Singhsher36 5 місяців тому

    Bilkul right report aa ji

  • @darasinghpolice5014
    @darasinghpolice5014 6 місяців тому +1

    Lakha gaisater hon Punjab cho changa banyan ferda hon gaisater lakha sithana mp ban nu ferda

  • @harbanssingh5009
    @harbanssingh5009 6 місяців тому +1

    Good

  • @farmer-pb1976
    @farmer-pb1976 6 місяців тому +2

    ਸੁਭਾਅ ਬਦੀਆਂ ਨਹੀ ਸੀ

  • @deepkheri364
    @deepkheri364 5 місяців тому +1

    2013.di gal Jd latta tuti c Sangrur jail ch

  • @bittusekhon
    @bittusekhon 6 місяців тому +1

    Bilkul Ritesh , police should approach the families to bringing the culprits back in the main stream

  • @baljitsingh-schumann2266
    @baljitsingh-schumann2266 6 місяців тому +1

    👍🙏

  • @Jatt-sata
    @Jatt-sata 6 місяців тому +5

    ਇਹ, ਭਗਵੰਤ ਮਾਨ ਨੇ, ਪੁਲਸ, ਮੂੰਹ, ਖੂਨ,ਲਾ, ਦਿੱਤਾ

  • @lavanyabayya301
    @lavanyabayya301 6 місяців тому +4

    May his soul rip 😢😢😢

  • @Handsomeguy12
    @Handsomeguy12 6 місяців тому +36

    60 ਪਰਚੇ ਆਲੇ ਨੂੰ ਜੇਲ ਵਿੱਚ ਰੱਖ ਕੇ ਕਰਨਾ ਕੀ ਆ ਸਰਕਾਰ ਦੀ ਸਿਰ ਦਰਦੀ ਬਣਿਆ ਰਹਿੰਦਾ ਬਾਗੀ ਤਾ ਹੋ ਜਾਦਾਜਿੰਦਗੀ ਤੋ ਸੋ ਫੈਸਲਾ ਸਹੀ ਸੀ ਪੁਲਿਸ ਦਾ ❤❤❤❤

    • @rajwinderrajwinder1449
      @rajwinderrajwinder1449 6 місяців тому +1

      Right 👍

    • @azadbharat0933
      @azadbharat0933 6 місяців тому +36

      Zado kise da koi apna marda, pher comment ne hunda

    • @ms-ll5sy
      @ms-ll5sy 6 місяців тому +21

      Kehdr 60 parche si? Tu dekhe ne? 10 saal jail reh ke aaya si agla. Tere warge bas UA-cam facebooki vidwaan ne

    • @happagalib7367
      @happagalib7367 6 місяців тому +28

      fr ta lawrance bishnoi huna da v kmm hona chaahida sirf punjab de mudeya de hi encounter kio hunde aa

    • @user-cb8ui4yq1x
      @user-cb8ui4yq1x 6 місяців тому

      ​@@happagalib7367sahi gall g

  • @JasvirSinghMahal-px8ko
    @JasvirSinghMahal-px8ko 6 місяців тому +3

    It's murder nt encounter

  • @GurpreetSingh-nm4ld
    @GurpreetSingh-nm4ld 6 місяців тому +1

    ਪੁਲਿਸ ਵੀ ਧੱਕਾ ਕਰਦੀ ਆ ਰਹੀ ਆ ਲੋਕਾ ਨਾਲ ਇਹ ਪਤਾ ਨਹੀਂ ਕੀ ਰੱਬ ਬਣ ਜਾਂਦੇ ਆ ਇਹ ਹੁੰਦੇ ਤਾਂ ਆਪਣੀ ਰਾਖੀ ਲਈ ਆ ਪਰ ਇਹ ਲੋਕਾ ਨੂੰ ਹੀ ਲੁੱਟੀ ਤੇ ਕੁੱਟੀ ਜਾਂਦੇ ਆ ਤੇ ਮਾਰੀ ਜਾਂਦੇ ਆ 😢😢 ਪੰਜਾਬ ਪੁਲਿਸ ਨੂੰ ਸੁਧਰਨਾ ਚਾਹੀਦਾ ਕਿਸੇ ਦਾ ਪੁੱਤ ਜਿਦੇ ਤੇ ਇਕ ਪਰਚਾ ਪੈ ਜਾਵੇ ਓਹਦੀ ਤਾਂ ਸਾਰੀ ਜਿੰਦਗੀ ਖਰਾਬ ਹੋ ਜਾਂਦੀ ਆ ਬਾਈ ਜੀ ਕਬੱਡੀ ਖਿਡਾਰੀ ਰਾਜਾ ਰਾਇਸਰ ਤੇ ਪੰਮਾ ਠੀਕਰੀਵਾਲ ਜੇਲ ਚ ਆ ਓਹਨਾ ਤੇ ਵੀ ਇੱਕ ਰਿਪੋਰਟ ਬਣਾਓ ਜੀ 😮

  • @shindajindwari880
    @shindajindwari880 6 місяців тому +1

    Jehde lok jail vichon baith k interview krde ohna bare ta police da mooh kyon band hai ?

  • @sandeepgill8518
    @sandeepgill8518 6 місяців тому +2

    Sanjeev kumar balla. Nahin ji
    Surinderpal balla

  • @sukhwindersingh7083
    @sukhwindersingh7083 5 місяців тому

    Right veer g punjab police dhaka karde ha as ta control politicians karda na amm lok ta thukda he na

  • @pardeepsandhu1862
    @pardeepsandhu1862 6 місяців тому +1

    Bai ji Lakhi Kalabula te detailed video bnaao ji

  • @sakattarsingh7114
    @sakattarsingh7114 6 місяців тому

    Respected Sir Ji 🙏
    Is Case vich jo disda oh Sach nhi
    Sach koj hor aa jehda aje samne nhi aya Lekan Sach samne aaoo ga jaroor so wait and watch
    From Amritsar Punjab

    • @nitishkumar-gn9yb
      @nitishkumar-gn9yb 6 місяців тому +1

      Tusi dasdo veere fer

    • @sakattarsingh7114
      @sakattarsingh7114 6 місяців тому

      @@nitishkumar-gn9yb
      Brother I say wait and watch
      Because Sach hameshhan samne aunda
      Beshak der naal hi aave

    • @nitishkumar-gn9yb
      @nitishkumar-gn9yb 6 місяців тому

      @@sakattarsingh7114 bro je tahnu lagda va ehh sach nahi te tusi apna point of view daso ki tahnu ki lagda hai ohh puch rya va.....

  • @user-tc8pb6sx9f
    @user-tc8pb6sx9f 6 місяців тому

    Jaan kisi ki bhi Jay magar dard parvesh karne wali maa baap ya pariwar ko sahan padta hai karam se mukti nahi milti karma ka fal milta hai kis tarah milenga yai us Raab ko he pata hai wo kaise kab kha kisko karma ka faisla kha dega bus us Raab ko yaad rakho aur apne dharam karma sachi Daya par yakeen rakhna waheguru ji Jai Shree Ram 🙏🙏🙏🙏🙏

  • @tripplesttar9243
    @tripplesttar9243 6 місяців тому +3

    *well done 👌punjab police*

  • @User-ujodsu
    @User-ujodsu 6 місяців тому +1

    ਸਰਕਾਰ ਸਹੀ ਢੰਗ ਨਾਲ ਚੱਲ ਰਹੀ ਹੈ

  • @kuljinderdhaliwal3241
    @kuljinderdhaliwal3241 5 місяців тому

    ਵੀਰ ਜਦੋ ਲੱਖੀ ਕਾਲੇਬੂਲੇ ਦਾ ਕਤਲ ਸੇਰਪੁਰ ਦੇ ਬਜਾਰ ਵਿੱਚ ਹੋਇਆ ਸੀ ਉੱਸ ਸਮੇ ਮੈ ਤੇ ਮੇਰਾ ਦੋਸਤ ਸਬਜੀ ਵਾਲੀ ਦੁਕਾਨ ਤੇ ਖੜੇ ਸੀ ਸਾਡੇ ਸਾਹਮਣੇ ਲੱਖੀ ਦੇ ਗੋਲੀ ਮਾਰੀ ਗਈ ਸੀ ਜਦੋ ਲੱਖੀ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ

  • @user-xp2hh8wz2n
    @user-xp2hh8wz2n 5 місяців тому

    ਕਿਸੇ ਨੂੰ ਪਤਾ ਹੁੰਦਾ ਨੀ ਕਿਮੇ ਦਾ ਸੀ ਗੱਲਾਂ ਬਣਾਉਂਦੇ ਨੇ ਵਾਲੀਆ ਆਰੀ ਦੇ ਦੰਦੇ ਇਕ ਪਾਸੇ ਹੁੰਦੇ ਨੇ ਪਰ ਲੋਕਾਂ ਦੇ ਦੋਨੇ ਪਾਸੇ ਦੰਦੇ ਹੁੰਦੇ ਨੇ

  • @paramvirsingh4481
    @paramvirsingh4481 6 місяців тому

    What is the status of his PM report ?

  • @TheHorseHub
    @TheHorseHub 5 місяців тому

    ਪੁਲਿਸ ਨੂੰ ਕੀਨੇ ਅਧਿਕਾਰ ਦਿੱਤਾ ਵੀ ਤੁਸੀ ਚੱਕਕੇ ਐਨਕਾਉਂਟਰ ਕਰੀ ਜਾਉ ਇਹ ਸਰਾਸਰ ਧੱਕਾ ਲੋਕਤੰਤਰ ਵਿੱਚ

  • @invisibler2556
    @invisibler2556 5 місяців тому

    Punjabi nu ki Hoya bhiya wangu ku bol riha Pehla ta shi bolda c

  • @happy0865
    @happy0865 6 місяців тому

    🙏👍

  • @JassiNehal1
    @JassiNehal1 6 місяців тому +6

    Fake Encounter Kita

  • @mastmaula5911
    @mastmaula5911 6 місяців тому +1

    Bai g main OS time faridkot jail vich hi si jdo kala de ladai hoe si jail vich 2017 di gal hai mobile de charger nu bahana bna ke kale nu kutaia gya fir kala da block change kar dita si jail deputy ne. Last year v kala de piche police lage si oh tractor te apne khet ja reha si OS din oh Bach gya si police bahot time to osda encounter krn nu firdi si

  • @galamakkarmakkar9507
    @galamakkarmakkar9507 5 місяців тому

    Ll
    0:55

  • @devrajdev2097
    @devrajdev2097 5 місяців тому

    Ena dy khilf koi gawahi nahi dinda adult gawh mangdi vary ho jandy sady desh da kanun

  • @user-mk9kf2kr2y
    @user-mk9kf2kr2y 6 місяців тому

    ਸਿਰਫ 4 ਕੇਸ ਬਾਕੀ ਸਨ ਉਹ ਜੇਲ੍ਹ ਚੋਂ ਬਾਹਰ ਆਉਣ ਮਗਰੋਂ ਪਏ ਸਨ

  • @manmeetsingh1311
    @manmeetsingh1311 6 місяців тому

    ਅਕਾਲੀ ਸਰਕਾਰ ਵੇਲੇ ਮਲੂਕੇ ਦਾ ਹੱਥ ਸੀ ਲੱਖੇ ਸਿਧਾਣੇ ਦੇ ਪਿੱਛੇ। ਤਾਂ ਹੀ ਲੱਖਾ ਗਿ੍ਫਤਾਰ ਨਹੀ hoya es ਕੇਸ ਵਿੱਚ

  • @mrpandit7961
    @mrpandit7961 6 місяців тому

    Very good Job 22g🕵️🕵️❣️❣️