Bediyan (Official Video) - Shree Brar - Rupinder Handa-Latest Punjabi Song 2023

Поділитися
Вставка
  • Опубліковано 25 січ 2023
  • Welcome to the Official Channel Of Punjabi Singer & Lyricst Shree Brar.
    Credits:-
    Song - Bediyan
    Singer - Shree Brar, Rupinder Handa
    Music - Harry Sharan
    Lyrics ,composer - Shree Brar
    Video - TurbanMan
    Poster - Hungryman Designs
    Team Believe Artist Services:- linktr.ee/believeartistservic...
    Enjoy And Stay Connected With Artist || SHREE BRAR
    Click to Subscribe - / @shreebrar
    Instagram - / officialshreebrar
    Facebook - / shreebraar
    For Licensing inquiries:
    Email:- sync-india@believedigital.com
    #bediyan #shreebrar #rupinderhanda

КОМЕНТАРІ • 3,8 тис.

  • @ShreeBrar
    @ShreeBrar  Рік тому +2616

    ਇਸ ਤਰਾਂ ਦੇ ਗਾਣਿਆਂ ਨੂੰ ਲਿਖਣ ਤੇ ਗਾਉਣ ਕਰਕੇ ਸਾਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ , ਅਸੀ ਗਾ ਕੇ ਆਪਣਾ ਫਰਜ਼ ਅਦਾ ਕੀਤਾ ਹੁਣ ਤੁਸੀਂ share ਕਰਕੇ ਆਪਣਾ ਫਰਜ਼ ਅਦਾ ਕਰੋ ਜੀ . ਇਹਦੇ ਨਾਲ ਹੀ ਮੋਹਾਲੀ ਧਰਨੇ ਵਿਚ ਵੀ ਜ਼ਰੂਰ ਸ਼ਾਮਲ ਹੋਵੋ🙏

  • @SukhjinderSingh-zm5nv
    @SukhjinderSingh-zm5nv 2 місяці тому +5

    ਬੁਹਤ ਸੋਹਣੀ ਲਿਖਤ ਤੇ ਕੌਮ ਨੂੰ ਜਾਗਰੂਕ ਕਰਨ ਵਾਲਾ ਗੀਤ ਬੰਦੀ ਸਿੰਘ ਰਿਹਾ ਕਰੋ 🙏🙏 #justiceforsidhumoosewala

  • @RsSandhu-lz8qz
    @RsSandhu-lz8qz 14 днів тому +1

    Salute 🫡 ਬਾਈ ਜਿਉਂਦਾ ਰਹਿ ❤। 🚩🚩

  • @bubbykahlon1
    @bubbykahlon1 Рік тому +54

    ਧੰਨਵਾਦ ਵੀਰੇ ਜ਼ੋਸ ਭਰੇ ਗਾਣੇ ਲਿਖਣ ਲਈ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ ਸਾਰੀ ਕੌਮ ਤੇਰੇ ਨਾਲ ਆ ਸਿਰਫ ਇਕ ਹੀ ਅਵਾਜ ਦਿਤੀ ਸੀ ਤੂੰ ਸਾਰੇ ਤੇਰੇ ਹੱਕ ਵਿੱਚ ਆ ਕੇ ਖੜ ਗਏ। 🙏🙏

  • @GurpreetSingh-ri7zi
    @GurpreetSingh-ri7zi Рік тому +670

    ਸੱਚ ਬੋਲਣ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਸਲੂਟ ਬਾਈ ਤੈਨੂੰ ❤🙏

  • @samandeepsingh7129
    @samandeepsingh7129 Рік тому +164

    ਕੌਮ ਨੂੰ ਹਲੂਣਾ ਦੇਣ ਵਾਲਾ ਬਹੁਤ ਵਧੀਆ ਗਾਣਾ..ਧੰਨਵਾਦੀ ਆ ਸਿੱਖ ਕੌਮ ਤੁਹਾਡੀ 🙏

  • @gurjeetsingh2072
    @gurjeetsingh2072 Рік тому +2

    ਸੱਚ ਸੱਚ ਵਾਹਿਗੁਰੂ ਭਲੀ ਕਰੇ ਬੰਦੀ ਸਿੰਘਾਂ ਨੂੰ ਰਿਹਾਈ ਲਈ ਆਉ ਮੋਹਾਲੀ ਮੋਰਚੇ ਤੇ ਸ਼ਾਮਲ ਹੋਇਏ

  • @dhaliwalraz8371
    @dhaliwalraz8371 Рік тому +2

    ਰੁਪਿੰਦਰ ਹਾਂਡਾ ਤੇ ਸ੍ਰੀ ਬਰਾੜ ਨੇ ਇਕ ਵਾਰ ਫੇਰ ਆਪਣੇ ਆਪ ਨੂੰ ਇਤਿਹਾਸ ਚ ਦਰਜ ਕਰਵਾ ਲਿਆ ਹੈ,

  • @jorawarsingh3531
    @jorawarsingh3531 Рік тому +257

    Shree Brar Veer time'ਆਉਣ ਤੇ ਪੰਜਾਬ ਦੀ ਤੇ ਪੰਜਾਬ ਦੇ ਮੁੱਦਿਆਂ ਤੇ ਜਰੂਰ ਲਿੱਖਦਾ ਤੇ ਗਾਉਂਦਾ ਪੰਜਾਬ ਦੇ ਹੱਕ ਦੇ ਲਈ ਵੀਰ ਦਾ ਧੰਨਵਾਦ
    ਗੀਤ ਸੁਣਨ ਵਾਲੇ ਵੀਰ ਗੀਤ ਨੂੰ ਤੇ shree Brar ਦੇ ਇਸ ਪਲੇਟਫੋਰਮ ਨੂੰ ਜਰੂਰ ਸਪੋਟ ਕਰੋ
    ਧੰਨਵਾਦ 🙏🙏

  • @IqbalSingh-ze1ud
    @IqbalSingh-ze1ud Рік тому +74

    ਵੀਰੇ ਬਹੁਤ ਹੀ ਵਧੀਆ ਉਪਰਾਲਾ ਆ ਬਾਬਾ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਤੇ ਬੰਦੀ ਸਿੰਘਾਂ ਨੂੰ ਹਰ ਤੱਤੀ ਵਾ ਤੋਂ ਬਚਾ ਕੇ ਰੱਖੇ 🙏🏻🙏🏻🙏🏻

  • @gurparbsinghcheema730
    @gurparbsinghcheema730 Рік тому +1

    ਸਰਕਾਰਾਂ ਨੂੰ ਸੋਚਣ ਲ਼ਈ ਮਜ਼ਬੂਰ ਕਰਨ ਵਾਲਾ ਗੀਤ

  • @malkitsidhu8098
    @malkitsidhu8098 Рік тому +2

    ਸੱਚ ਤੇ ਖੜ੍ਹਨ ਤੇ ਸੱਚ ਲਈ ਲੜਨ ਦਾ ਹਮੇਸ਼ਾ ਮੁੱਲ ਮੋੜਨਾ ਪੈਂਦਾ ਹੈ

  • @user-io2em3xi3v
    @user-io2em3xi3v Рік тому +446

    ਪੰਜਾਬ ਨੂੰ ਹੁਣ ਇਹੋ ਜਹੇ ਗੀਤਾ ਦੀ ਹੀ ਲੋੜ ਆ ❤

  • @pargatchahar5412
    @pargatchahar5412 Рік тому +201

    ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੋ

  • @user-wi5bb4op3n
    @user-wi5bb4op3n 7 місяців тому +1

    ਬਹੁਤ ਵੱਧੀਆਂ ਜੀ ਤੁਸੀ ਇਦਾ ਹੀ ਕੌਮ ਲਈ ਗਾਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾਂ ਚ ਰੱਖਣ❤❤❤🙏🙏👍👍👍

  • @satbirkaura
    @satbirkaura Рік тому

    ਸ਼੍ਰੀ vera ਹੀ ਸੱਚ ਗਾ ਸਕਦਾ ਆ. ਹੋਰ ਹੈਨੀ ਹੁਣ ਕੋਈ ਇੰਡਸਟਰੀ ch ਮਰਦ... Love ਯੂ ਸ਼੍ਰੀ ਬਰਾੜ ਵੇਰੇ ਬਹੁਤ ਸਾਰਾ ਪਿਆਰ thoude laye ਆ ❤️❤️❤️❤️🙏🙏🙏👌👌👌👌👌👌👌👌👍👍👍👍👍👍

  • @gsinghz320
    @gsinghz320 Рік тому +263

    ਦੋਵੇਂ ਕਲਾਕਾਰਾਂ ਨੂੰ ਦਿਲ ਤੋਂ ਸਲਾਮ

  • @amninderboparai5580
    @amninderboparai5580 Рік тому +124

    Salute a ਵੀਰ ਤੁਹਾਨੂੰ ਕਿਰਸਾਨੀ ਸਘੰਰਸ ਚ ਵੀ ਤੁਸੀਂ ਬਹੁਤ ਯੋਗਦਾਨ ਪਾਇਆ ❤

  • @meetsingh1643
    @meetsingh1643 Рік тому +8

    Shree brar is a real lion of sikh komm and rupinder hunda ve ik real sherni a
    Tusii dona neh youth nu ik acha massage deta sanu proud aa tuhade te waheguru ji tuhade dona nu chardikala ch rakhn

  • @madanlikhari7394
    @madanlikhari7394 Рік тому +2

    ਰੋਂਦਿਆਂ ਦੇ ਨਾਲ ਕੋਈ ਰੋਂਦਾ ਨਹੀਂ , ਹਸਦਿਆਂ ਦੇ ਨਾਲ ਹਸਦੀ ਆ।
    ਇਹ ਦੋ ਧਾਰੀ ਤਲਵਾਰ ਦੁਨੀਆਂ , ਜੋ ਸਾਨੂੰ ਜੀਣਾ ਦਸਦੀ ਆ।
    🙏🏻🙏🏻

  • @SinghGurpreet01
    @SinghGurpreet01 Рік тому +98

    ਜਿਉਂਦਾ ਰਹਿ ਸ਼੍ਰੀ ਬਰਾੜ ਵੀਰਿਆ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਰੁਪਿੰਦਰ ਹਾਂਡਾ ਭੈਣ ਨੂੰ ਵੀ🙏🙏🙏🙏

  • @tajwrsingh5990
    @tajwrsingh5990 Рік тому +35

    Salute ਆ ਜੀ 🙏🏻
    ਸੱਚ ਦੀ ਆਵਾਜ਼ ਰੱਬ ਦੀ ਆਵਾਜ਼ 🙏🏻

  • @lakhveersinghchahal8681
    @lakhveersinghchahal8681 Рік тому

    ਬਹੁਤ ਵਧੀਆ ਸੱਚ ਬੋਲੀਆ ਬਰਾੜ ਸਾਬ ਮਹਾਨ ਲੇਖਕ ਗਾਈਕ। ਇਤਿਹਾਸ ਵਿੱਚ ਵੀਰ ਤੇਰਾ ਨਾਮ ਸੁਨਹਿਰੀ ਪੰਨੀਆ ਚ ਲਿਖੀਆ ਜਾਓਗਾ🙏🏻🙏🏻

  • @JasmeetSingh-yb9kx
    @JasmeetSingh-yb9kx Рік тому +5

    ਸਲੂਟ ਹੈ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸ਼ੀਰੀ ਬਰਾੜ ਨੂੰ

  • @varindersingh6181
    @varindersingh6181 Рік тому +12

    ਬਰਾੜ ਵੀਰੇ ਨਹੀਂ ਰੀਸਾਂ ਤੇਰੀਆਂ 😍❣️❣️❣️❣️🙏
    ਬਹੁਤ ਵਧੀਆ ਕਾਰਜ ਕੀਤਾ ਵੀਰੇ ਇਹੋ ਜਿਹੇ ਗੀਤਾਂ ਦੀ ਪੰਜਾਬ
    ਨੂੰ ਬਹੁਤ ਲੋੜ ਆ ਸਮੇਂ ਦੇ ਹਿਸਾਬ ਨਾਲ ❣️❣️❣️

  • @simeranbrar
    @simeranbrar Рік тому +104

    ਬਹੁਤ ਸੋਹਣੀ ਲੇਖਣੀ ਤੇ ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੇ ਤੁਹਾਡੀ ਕਲਮ ਨੂੰ ਹੋਰ ਬਰਕਤ ਬਖਸ਼ਣ, ਤਾਂ ਕਿ ਤੁਸੀਂ ਹਮੇਸ਼ਾਂ ਸੱਚ ਦੇ ਨਾਲ ਖੜ੍ਹ ਸਕੋਂ 🙏🙏🙏

  • @user-jw3pq9li1v
    @user-jw3pq9li1v Рік тому +34

    My Salute to Shree Brar and Rupinder Handa having a Courage to speak the truth in the song. Akal purkh Waheguru Ji bless both you with long healthy, Wealthy, successful and prosper long life. Pls people support both of them with your blessings and by sharing ❤️ their songs to others.

  • @gagandeepsinghdeep2804
    @gagandeepsinghdeep2804 Рік тому +2

    Moose wala Marta bai ohdi awaj ta kise na kise ch bolugi bahut vadhiya song veere dil to salam aa tuhanu

  • @sunnysalaria189
    @sunnysalaria189 Рік тому +33

    ਬਾਈ ਜਿਉਂਦਾ ਵਸਦਾ ਰਹਿ, ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ....

  • @parvinder_singh_babbar
    @parvinder_singh_babbar Рік тому +47

    ਬਾਈ ਜੀ ਤੁਹਾਡੀ ਕਲਮ ਨੂੰ ਸਲਾਮ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਤੁਸੀਂ ਹੋਰ ਵਧਿਆ ਲਿਖੋ ♥️🙏

  • @uppalomkar1032
    @uppalomkar1032 Рік тому +2

    ਕੌਮ ਨੂੰ ਹਲੂਣਾ ਦੇਣ ਵਾਲਾ ਵੀਰ ਸ਼੍ਰੀ ਬਰਾੜ ਤੈਨੂੰ ❤️ ਤੋਂ ਸਲਾਮ ਵੀਰ 🙏🏻🙏🏻🙏🏻🙏🏻🙏🏻🙏🏻👍

  • @karanaujla9005
    @karanaujla9005 Рік тому +2

    ਬਹੁਤ ਸੋਹਣਾ ਗਾਣਾ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏

  • @Gillrampurawala.
    @Gillrampurawala. Рік тому +51

    ਤੇਰੇ ਵਾਂਗੂ ਵੀਰ ਰੱਬ ਸੱਭ ਨੂੰ ਸੱਚ ਬੋਲਣ ਲਿਖਣ ਦੀ ਮੱਤ ਸਮੱਤ ਬਖਸ਼ਣ !

  • @nashatarsingh4214
    @nashatarsingh4214 Рік тому +26

    ਸ਼੍ਰੀ ਬਰਾੜ ਬਈ ਬਹੁਤ ਵਧੀਆ ਸੋਚ ਆ ਬਈ ਰੱਬ ਤੈਨੂੰ ਲਾਮੀ ਉਮਰ ਬਕਸ਼ੇ। ਵਹਿਗੁਰੂ ਮੇਹਰ ਭਰਿਆ ਹੱਥ ਰੱਖੀ ਬਈ ਤੇ ਸਿਰ

  • @jaggicheema6692
    @jaggicheema6692 12 днів тому

    bohat dhanwaad brar saab koum nu haluna den vaste

  • @samgalib7569
    @samgalib7569 Рік тому

    ਵਾਹ ਓਏ ਜੱਟਾ ਜਿਉਂਦਾ ਰਹਿ
    ਕਮਾਲ ਦੀ ਕਲਮ ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਹਮੇਸ਼ਾਂ ਖੁਸ਼ ਰੱਖਣ ।
    ਦਬੀ ਨਾਂ ਜੱਟਾ ਭੌਂਕੀ ਜਾਣ ਦੇ ਕੁੱਤਿਆਂ ਨੂੰ
    ਇਸ ਤਰ੍ਹਾਂ ਹੀ ਲਿਖਦਾ ਅਤੇ ਗਾਉਂਦਾ ਰਹਿ ਵੀਰ ਮੇਰਾ

  • @SukhwinderSingh-jg8lb
    @SukhwinderSingh-jg8lb Рік тому +22

    Salute ਬਰਾੜ ਬਾਈ ਜੀ।। ਵਾਹਿਗੁਰੂ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ

  • @virksarkariya2177
    @virksarkariya2177 Рік тому +13

    ਸੱਚ ਲਿਖਣਾ ਸੱਚ ਗਾਉਣਾ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਜਿਉਂਦਾ ਰਹਿ ਵੀਰਾ ਵਾਹਿਗੁਰੂ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖਸ਼ੇ💐

  • @hrs9314
    @hrs9314 Рік тому

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਬੰਦੀ ਸਿੰਘ ਰਿਹਾਅ ਹੋ ਜਾਣ

  • @jagrajsekhon9353
    @jagrajsekhon9353 Рік тому

    ਬਹੁਤ ਖੂਬ ਵੀਰ ਰੱਬ ਤੁਹਾਨੂੰ ਚੱੜਦੀ ਕਲਾ ਬਖਸ਼ੇ

  • @gursewaksinghk
    @gursewaksinghk Рік тому +37

    ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @ajeet_3847
    @ajeet_3847 Рік тому +14

    ਬਹੁਤ ਵਧੀਆ ਲਗਦਾ ਬਾਈ ਜਦੋਂ ਕੋਈ ਗਾਇਕ ਪੰਜਾਬ ਅਤੇ ਉਸ ਦੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰਦਾ।

  • @gaganswaggy3103
    @gaganswaggy3103 Рік тому

    ਵਹਿਗੁਰੂ ਤੇਰੀ ਕਲਮ ਤੇ ਜਿਗਰਾ ਮਜਬੂਤ ਬਣਾਈ ਰੱਖੇ

  • @Fateh-yn2gy
    @Fateh-yn2gy Рік тому

    ਬੁਹਤ ਧੰਨਵਾਦ ਜੀ ਏਦਾ ਦੇ ਸੱਚ ਦਿਖਾਉਣ ਲਈ 🙏🙏

  • @kaurmann3702
    @kaurmann3702 Рік тому +4

    ਵਾਹਿਗੁਰੂ ਸ਼ੀ ਬਰਾੜ ਸ਼ੇਰਾਂ ਤੰਦਰੁਸਤੀ ਬਖ਼ਸ਼ਣ ਚੜਦੀਕਲਾ ਵਿੱਚ ਰਹਿਣਾ ਹਮੇਸ਼ਾ। ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @charanjitsingh2793
    @charanjitsingh2793 Рік тому +35

    ਵਾਹੇਗੁਰੂ ਤੂਹਾਨੂੰ ਚੜਦੀ ਕਲ੍ਹਾ ਵਿਚ ਰੱਖੇ 🙏🙏 ਬੁਹਤ ਸੋਹਣਾ ਲਿਖਿਆ ਤੇ ਗਾਇਆ ਏ

    • @singh215
      @singh215 Рік тому

      (ਵਾਹਿਗੁਰੂ )
      Correct ker lo ji🙏

  • @Aarambhseantttak
    @Aarambhseantttak Рік тому

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ।
    ਕੁਝ ਕਮਿਊਨਟੀ ਨੂੰ ਇਹ ਗੀਤ ਬੜਾ ਚੁੱਭ ਰਿਹਾ,
    ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਅਸੀਂ ਮੂੱਸੇਵਾਲੇ ਵਾਂਗੂੰ ਆਪਣਾ ਕੋਈ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਬੇਨਤੀ ਕਰ ਸਕਦੇ,ਪੈਸੇ ਚਾਰ ਘੱਟ ਕਮਾ ਲੋ ਸੁਰੱਖਿਅਤ ਰਹੋ।

  • @vcrbczx6454
    @vcrbczx6454 Рік тому

    ਚੜ੍ਹਦੀਕਲਾ ਵਿੱਚ ਰਹਿ ਵੀਰ ਸੱਚ ਕਹਿਣਾ ਹਰ ਕਿਸੇ ਦੇ ਹਿੱਸੇ ਨਹੀ ਆਉਦਾ ਇਹ ਜਾਗਦੀ ਜਮੀਰ ਵਾਲੇ ਹੀ ਕਹਿ ਸਕਦੇ ਹਨ ਤੁਸੀ ਜਿਉਦੇ ਹੋ

  • @riprecords1372
    @riprecords1372 Рік тому +57

    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ

  • @manukewalachanni
    @manukewalachanni Рік тому +1

    ਤੂੰ ਵੀ ਦੇਖਲੀਂ ਖਿਲਾਫ ਤੇਰੇ ਪਾਉਂਦੇ ਪੋਸਟਾਂ ਮਾਣੂੰਕਿਆਂ ਵਾਲਿਆ ਤੂੰ ਗੱਲ ਜਦੋਂ ਲਿਖਤੀ ਖਰੀ,
    ਬਲਾਤਕਾਰੀਆਂ ਨੂੰ ਮਿਲਣ ਪੈਰੋਲਾਂ ਚੰਨੀਆਂ ਜੋ ਸਜਾ ਕੱਟ ਚੁੱਕੇ ਸਿੰਘ ਕਾਤੋਂ ਹੁੰਦੇ ਨੀ ਬਰੀ, 🙏🙏🙏

  • @uppalsingh9744
    @uppalsingh9744 Рік тому

    ਸੱਚ ਲਿਖਣ ਲਈ ਤੁਹਾਡੇ ਨਾਲ ਆ ਵੀਰ ❤❤ ਬਹੁਤ ਸਾਰਾ ਪਿਆਰ ਵੀਰੇ ❤❤❤❤❤❤❤❤❤❤❤❤

  • @pawanpreetsandhu4632
    @pawanpreetsandhu4632 Рік тому +19

    ਦਿਲ ਦਿਆਂ ਗਹਿਰਾਈਆਂ ਚ ਧੰਨਵਾਦ,ਇਹ ਗੀਤ ਲਿਖਣ ਤੇ ਗਾਉਣ ਲਈ 🙏🙏🙏

  • @officialsukh7715
    @officialsukh7715 Рік тому +4

    ਬਹੁਤ ਸੋਹਣਾ ਗੀਤ ਹੈ ਫੁੱਲ ਸਮਰਥਨ ਹੈ ਵੀਰ ਸ੍ਰੀ ਬਰਾੜ ਨੂੰ

  • @ALEXENDERMUSIC
    @ALEXENDERMUSIC Рік тому

    22 love you ਸਹੀ ਗੱਲ ਕਰਾ, ਸਾਨੂੰ ਸਾਰਿਆਂ ਨੂੰ (ਆਮ ਜਨਤਾ) ਸਾਰੇ ਗਾਇਕਾਰਾਂ ਨੂੰ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਆ 🥰 ਵੈਸੇ ਸਾਰਿਆਂ ਨੂੰ ਪਤਾ ਅਪਾਂ ਸਿੱਧੂ 22 ਨੂੰ ਗਵਾ ਕੇ ਬੈਠ ਗਿਆ ਆਂ
    ਹੁਣ ਸ਼੍ਰੀ ਬਰਾੜ ਨੀ ਗਵਾਣਾ ❤️❤️

  • @harrywithsukh1753
    @harrywithsukh1753 11 місяців тому

    Salaam hai sade shree brar veere nu 🙏loka di mri jmeer jagun lyi boht boht dhanwaad

  • @baldevjassar8059
    @baldevjassar8059 Рік тому +72

    *🙏😢ਅੱਜ ਦਾ ਵਿਚਾਰ😢🙏*
    *ਅਜ਼ਾਦੀ ਦਾ ਹਰਜਾਨਾ:-ਇੱਕ ਪੀੜ੍ਹੀ ਖਾ ਲਈ ਵੰਡ ਦੇ ਰੌਲਿਆਂ, ਦੂਜੀ ਪੀੜ੍ਹੀ ਅੱਤਵਾਦੀ ਕਹਿ ਮਾਰਤੀ। ਤੀਜੀ ਪੀੜ੍ਹੀ ਕੀਤੀ ਬਰਬਾਦ ਨਸ਼ਿਆਂ, ਚੌਥੀ ਪੀੜ੍ਹੀ ਪੰਜਾਬ ਨੇ ਜਹਾਜੇ ਚਾੜ੍ਹਤੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ🚩*

  • @sonurattanpal9282
    @sonurattanpal9282 Рік тому +6

    ਵੀਰ ਤੈਨੂੰ ਦਿਲੋਂ ਸਲਾਮ ਆ ਤੁ ਹਰ ਵਾਰ ਪੰਜਾਬ ਲਈ ਖੜਦਾ 🙏🙏

  • @surjitkaur6089
    @surjitkaur6089 Рік тому

    ਬਹੁਤ ਵਧੀਆ ਗੀਤ ਹੈ ਸਭ ਨੂੰ ਇਹਨਾਂ ਵੀਰਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ।

  • @lachhmikaur1297
    @lachhmikaur1297 Рік тому

    ਬਹੁਤ ਵਧੀਆ ਜੀ
    ਸ਼੍ਰੀ ਬਰਾੜ ਜੀ
    ਰੁਪਿੰਦਰ ਜੀ
    ਧੰਨਵਾਦ ਜੀ 🙏🙏

  • @Karanbrar-0999
    @Karanbrar-0999 Рік тому +10

    ਤੁਹਾਡੀ ਸੋਚ ਨੂੰ ਸਲਾਮ ਆ ਸ੍ਰ ਇਹੋ ਜਿਹੇ ਗਾਣੇ
    ਸੁਣ ਕੇ ਬਹੁਤ ਵਧੀਆ ਲਗਦਾ ਕਿ
    ਅੱਜ ਵੀ ਕੱਈ ਗੀਤਕਾਰ ਸਾਡੇ ਹੱਕਾਂ ਲੱਈ
    ਲਿਖਨਾਂ ਜਾਨਦੇ ਨੇ
    Love you sir jionde vasde raho
    ਮੈਂ ਵੀ ਤੁਹਾਡੇ ਵਰਗਾ ਹੀ ਗੀਤਕਾਰ ਬਨਨਾ ਚਾਹੁੰਨਾਂ ਼਼਼਼

  • @singhgurjant028
    @singhgurjant028 Рік тому +14

    ਬਹੁਤ ਵਧੀਆ ਸੋਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @jagbirsingh6499
    @jagbirsingh6499 Рік тому

    ਸਲੂਟ ਆ ਬਾਈ ਸ੍ਰੀ ਬਰਾੜ ਤੇ ਰੁਪਿੰਦਰ ਹਾਂਡਾ ਭੈਣ ਜੀ ਬਹੁਤ ਵਧੀਆ ਗਾਣਾ ਗਾਇਆ ਤੁਸੀਂ । ਏਹੋ ਜਿਹੇ ਗਾਣਿਆਂ ਨਾਲ ਲੋਕਾਂ ਨੂੰ ਮਨੋਰਂਜਨ ਦੇ ਨਾਲ ਨਾਲ ਮੈਸਜ ਵੀ ਮਿਲਦਾ ਹੈ ਬਹੁਤ ਧੰਨਵਾਦ

  • @majorbhullar7213
    @majorbhullar7213 8 місяців тому +1

    ਰੂਹ ਨੂੰ ਛੂਹ ਗਿਆ ਗੀਤ ❤❤

  • @satvirkaur6459
    @satvirkaur6459 Рік тому +12

    ਬਹੁਤ ਵਧੀਆ ਵੀਰੇ ਭੈਣੇ,,,,ਧੰਨਵਾਦ ਤੁਹਾਡਾ ਹੱਕ ਸੱਚ ਲਈ ਖੜੇ ਹੋਣ ਲਈ

  • @vijayjones6
    @vijayjones6 Рік тому +14

    ਬੱਲੇ ਬਾਈ ਤੇਰੀ ਲਿੱਖਤ ਤੇ ਮਾਣ ਆ
    ਜੀਉਂਦਾ ਰਹਿ ❣️🙏

  • @kksandhu1779
    @kksandhu1779 Рік тому

    Ekta rakheoo ji ...ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @Gaganpreetsinghgrewal
    @Gaganpreetsinghgrewal Рік тому

    ਦੋਵੇਂ ਕਲਾਕਾਰ ਆਪਣੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹਿੱਕ ਠੋਕ ਕੇ ਗੱਲ ਕਰਦੇ ਨੇ , ਤੋਂ ਦੋਵੇਂ ਹੀ ਸਾਡੇ ਛੋਟੇ ਵੀਰ ਹਰਿਆਣੇ ਤੋਂ ਨੇ। ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਅੰਗ ਸੰਗ ਸਹਾਈ ਹੋਣ 🙏🏻🙏🏻🙏🏻।

  • @prabhleenkaur346
    @prabhleenkaur346 Рік тому +38

    ਜਿਉਂਦਾ ਰਿਹ ਵੀਰਾ🙏🔥⛳।

  • @mandysandhu6504
    @mandysandhu6504 Рік тому +43

    ਬਹੁਤ ਸੋਹਣਾ ਗੀਤ.... ਕੌਮ ਨੂੰ ਜਗਾਉਣ ਵਾਲਾ ਗੀਤ.... ਵਾਹਿਗੁਰੂ ਮਿਹਰ ਕਰਨ 🙏

  • @parmrandhawa3833
    @parmrandhawa3833 Рік тому

    ਪ੍ਰਮਾਤਮਾ ਤੁਹਾਨੰੂ ਚੜ੍ਹਦੀਆਂ ਕਲਾ ਬਖ਼ਸ਼ਣ🙏🙏

  • @preetsingh1799
    @preetsingh1799 Рік тому +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ

  • @manpreetsharma699
    @manpreetsharma699 Рік тому +47

    ਬਹੁਤ ਸੋਹਣਾ ਗੀਤ ਗਾਇਆ @shreebrar ਵੀਰਾ ਤੇ ਭੈਣ@Rupinderhanda ਤੁਸੀ ਵਾਹਿਗੁਰੂ ਜੀ ਤੁਹਾਡੇ ਦੋਵਾਂ ਨੂੰ ਚੜ੍ਹਦੀ ਕਲਾ ਚ ਰੱਖਣ🙏

  • @navijassp
    @navijassp Рік тому

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਸਲੂਟ ਹੈ

  • @gurmeetsinghsedewalia2656
    @gurmeetsinghsedewalia2656 Рік тому +1

    ਕੋਈ ਲਫਜ਼ ਨਹੀਂ ਵੀਰ ਤੇਰੀ ਕਲਮ ਜੋ ਲਿਖਦੀ ਆ ਓਹਦੇ ਲਈ 🙏🏿 ਵਾਹਿਗੁਰੂ ਜੀ ਮਿਹਰ ਕਰਨ ਸਾਡੀ ਸਿੱਖ ਕੌਮ ਤੇ ਬਾਕੀ ਕੌਮਾਂ ਤੇ ਵੀ 🙏🏿

  • @emjeet1097
    @emjeet1097 Рік тому +20

    ਸੁੱਤਿਆਂ ਨੂੰ ਜਗਾਉਣ ਆਲਾ ਗੀਤ, ਸ਼ਾਬਾਸ਼ੇ ਸ਼੍ਰੀ ਬਰਾੜ ਤੇ ਰੁਪਿੰਦਰ ਕੌਰ 🙏🏾🙏🏾

  • @inderjitdhaliwal8507
    @inderjitdhaliwal8507 Рік тому

    ਬਹੁਤ ਵਧੀਆਂ ਬਾਈ ਜਿਉਂਦਾ ਰਹਿ ਬਾਈ ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ ।

  • @sonylive906
    @sonylive906 Рік тому +1

    ਬਹੁਤ ਵਧੀਆ ਵੀਰ ਜੀ
    ਮਾਲਕ ਤੁਹਾਨੁੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰਖੇ ਜੀ
    ਵੀਰ ਨੁੰ ਦਿਲੋ ਸਲਾਮ ਹੈ ਜੀ।🙏🏻🙏🏻🙏🏻🙏🏻♥️♥️🌹🌹

  • @panjabipanjabzindabad5812
    @panjabipanjabzindabad5812 Рік тому +3

    ਬਾਈ ਵਾਹਿਗੁਰੂ ਤੇਰੇ ਅੰਗ ਸੰਗ ਸਾਹਈ ਹੌਵੇਗਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੇ ਵਾਹਿਗੁਰੂ ਮਿਹਰ ਰੱਖੀ ਅਪਣੇ ਪੰਧ ਅਤੇ ਆਪਣੇ ਬੱਚਿਆਂ ਤੇ

  • @sainiharpreet8854
    @sainiharpreet8854 Рік тому +7

    ਕਿਸਾਨੀ ਸੰਘਰਸ਼ ਵਾਂਗ ਏਸ ਰਿਹਾਈ ਮੋਰਚੇ ਵਿੱਚ ਵੀ ਆਪਣੇ ਗੀਤਾਂ ਜਰੀਏ ਪੂਰੀ ਕੌਮ ਨੂੰ ਹੋਕਾ ਅਤੇ ਸਰਕਾਰਾਂ ਨੂੰ ਹਲੂਣਾ ਦਿੰਦੇ ਰਹੋ ਕਲਾਕਾਰੋ 🙏🏻

  • @jagvirsinghbenipal5182
    @jagvirsinghbenipal5182 Рік тому

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @divjotsingh673
    @divjotsingh673 Рік тому +3

    Bhut proud hunda ji thode vicharr sunke te ganne sunke 🙏🙏. Baba ji thonu hamesha chaddi kala vich rakhan

  • @tarsemkaur2786
    @tarsemkaur2786 Рік тому +104

    We all need to stand for Shree Brar.🙏🙏

  • @jaskeeratsandhu6550
    @jaskeeratsandhu6550 Рік тому +3

    Hats off veere. ਵਾਹਿਗੁਰੂ ਜੀ ਖ਼ੂਬ ਤਰੱਕੀਆਂ ਬਖ਼ਸ਼ਣ। ਬੜੀ ਦਲੇਰੀ ਦਿਖਾਈ ਏ

  • @jasvirkaurgrewal7058
    @jasvirkaurgrewal7058 Рік тому +1

    Shukar hai waheguru ji kise nu ta ehh Dard Samaj aya

  • @GurjeetSingh-kg9mr
    @GurjeetSingh-kg9mr Рік тому

    ਬਹੁਤ ਹੀ ਵਧੀਆ ਲਿਖਿਤ ਤੇ ਗਾਇਆ ਸ਼੍ਰੀ ਬਾਈ,

  • @FatehPratapSingh
    @FatehPratapSingh Рік тому +50

    'Bediyan' is a powerful and emotive tribute to the freedom of Sikh prisoners. The lyrics are thought-provoking and the melody is moving, making it a truly impactful piece of art. The message of the song to support the Mohali protest movement is an important one, and it is clear that the artists have put their hearts and souls into creating a piece that will raise awareness and inspire action. Bravo!

  • @lovepreetsingh4198
    @lovepreetsingh4198 Рік тому +18

    ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🙏🙏

  • @mannusandhu3637
    @mannusandhu3637 Рік тому

    Bahut vdiaa Bai g 🙏🙏🙏🙏
    Mohali chaliye vari vari 🙏🙏
    Punjab Zindabad Punjabi Zindabad 🙏

  • @ANAMIKA-ec1lv
    @ANAMIKA-ec1lv Рік тому +3

    ❤❤ great

  • @charanjitsingh2793
    @charanjitsingh2793 Рік тому +16

    100% singing+100%lyrics+100%composer, best of luck for all team

  • @i.cour-jshn
    @i.cour-jshn Рік тому +10

    Brar veere, Malak tuhanu hor v vadh sohna te sach likhan di daat bakshe❤️🙏🏻Keep Growing On Path Of Truth💯⛳

  • @sandeepsangherasdeepkaur
    @sandeepsangherasdeepkaur Рік тому

    ❤️❤️👌👌bht vdia ji shree brarr te rupinder ji 👌👌❤️❤️

  • @jobankamboj2364
    @jobankamboj2364 Рік тому +3

    Respect ❤ ਰਬ ਤੈਨੂੰ ਚੜਦੀਕਲਾ ਚ ਰਖੇ ਬਾਈ

  • @singhharjinder4769
    @singhharjinder4769 Рік тому +8

    ਬਹੁਤ ਵਧੀਆ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @sunnybuttar2091
    @sunnybuttar2091 Рік тому +3

    Bhut vdia krya bro and sis tuc sch lye apni awaj nall ik song ਬੰਦੀ ਸਿੰਘਾਂ ਦੇ ਨਾਮ ਜੌ ਕਰਤਾ ਤੁਹਾਡਾ ਹਮੇਸ਼ਾ ਧੰਨਵਾਦ ਰਹੁ ਜੀ 🙏🙏🙏🙏

  • @iqbalgrewal3740
    @iqbalgrewal3740 Рік тому

    ਜਿਉਂਦਾ ਵੱਸਦਾ ਰਹਿ ਵੀਰ ਸ਼੍ਰੀ ਬਰਾੜ

  • @anshdeep6827
    @anshdeep6827 Рік тому

    ਜਾਗਦੀ ਜਮੀਰ ਵਾਲਾ ਸ਼੍ਰੀ ਬਰਾੜ 💓💓💓💓🙏🙏🙏🙏

  • @prabhjotkhalsa5318
    @prabhjotkhalsa5318 Рік тому +34

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ

  • @sidhug1313
    @sidhug1313 Рік тому +9

    ਸਹੀ ਗੱਲ ਹੈ ਜੀ ਮੋਹਾਲੀ ਚੰਡੀਗੜ੍ਹ ਧਰਨੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਾਓ ਜੀ ਬੰਦੀ ਸਿੰਘ ਰਿਹਾਅ ਕਰੋ🙏🙏🙏🙏

  • @SukhwinderSingh-wq5ip
    @SukhwinderSingh-wq5ip Рік тому +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ