Official Music Video - Punjab Laapta | Shree Brar | Jass Bajwa | Ronn Sandhu | Flamme Music

Поділитися
Вставка
  • Опубліковано 3 лип 2021
  • Welcome to Official Channel Of Punjabi Singer & Lyricist Shree Brar.
    Shree Brar Presents Official Music Video of the song Punjab Laapta (Let's Talk) Sung By Shree Brar & Jass Bajwa.
    Credits :-
    Song - Punjab Laapta (Let's Talk)
    Singer - Shree Brar & Jass Bajwa
    Music - Ronn Sandhu & Flamme Music
    Lyrics & Composer - Shree Brar
    Video - B2gethers Pros
    Director - Sahil Baghra
    Dop - Jerry Batra
    Produced By : Fateh Karan Singh, Meet Bajwa ,bumpy sandhu
    Executive Producer : Parvar Nishan Singh, Harjinder Brar
    Project By - Laddi Sidhu Pur
    Poster Deign - Jaysal Vfx
    Editing Grade & Di - Sahil Rishi
    Team Believe Artist Services:- linktr.ee/believeartistservic...
    Digital Partner :- Believe Artist Services
    For Licensing inquiries:
    Email:- sync-india@believedigital.com
    Enjoy And Stay Connected With Artist || SHREE BRAR
    Click to Subscribe - / @shreebrar
    Instagram - / officialshreebrar
    Facebook - / shreebraar
    #punjablaapta #shreebrar #jassbajwa #punjabisong

КОМЕНТАРІ • 10 тис.

  • @ShreeBrar
    @ShreeBrar  3 роки тому +3503

    Vele Hor V Maarhe Aune a, Asi hor Ho Tagde Larhna a.
    Mera Kaffan Swaa Ke Rakhi Ammiye,Mein Kise Jail Vich Hi Marna a.
    Ethe Patta Patta Vairi a, Ethe Mein Bas Panth Aasre Turna a.
    Mere Nal Rajj Ke Gaalan Karea Kar Bapu , Mein Bas ik Do Waari Hor Pind Murhna a.
    Kissan Majdoor Ekta Zindabad✊

    • @user-xb2lp5bp9j
      @user-xb2lp5bp9j 3 роки тому +23

      😔 😔

    • @_panjab84
      @_panjab84 3 роки тому +38

      Kamal di kalamm aa baii❣️❣️

    • @mahakmultani4092
      @mahakmultani4092 3 роки тому +19

      Bhut jyada sohana geet ahh bai shree brar nu lakh varii salute ae

    • @jaibhim302
      @jaibhim302 3 роки тому +14

      Love from jammu and kashmir ❤️❤️❤️

    • @SureNderKumar-ki7tl
      @SureNderKumar-ki7tl 3 роки тому +4

      Nice 🔥👍👍👍 love ❤️

  • @Gurmitsaini5148
    @Gurmitsaini5148 3 роки тому +105

    ਜਦੋ ਵੀ ਕਿਸਾਨੀ ਸੰਘਰਸ ਦਾ ਇਤਿਹਾਸ ਲਿਖਿਆ ਜਾਵੇਗਾ ਤੇ ਜੱਸ ਬਾਈ ਤੇ ਸ਼੍ਰੀ ਬਰਾੜ ਬਾਈ ਦਾ ਨਾਮ ਸੁਨਿਹਰੀ ਅੱਖਰਾ ਵਿਚ ਲਿਖਿਆ ਜਾਉ ਗਾ 🙏🏻🙏🏻🙏🏻

  • @gurjitboparai2422
    @gurjitboparai2422 2 роки тому +76

    ਮਾਣ ਹੈ ਦੋਵੇਂ ਭਰਾਵਾਂ ਤੇ . ਜੋ ਪੈਸਾ ਛੱਡ ਕੇ ਪੰਜਾਬੀਅਤ ਲਈ ਆਪਣਾ ਫਰਜ ਨਿਭਾ ਰਹੇ ਨੇ . ਸੰਘਰਸ਼ ਤੋਂ ਸਾਨੂੰ ਬਹੁਤ ਕੁੱਛ ਸਿੱਖਣ ਨੂੰ ਮਿਲਿਆਂ 🙏🏻🙏🏻❤️❤️❤️❤️

  • @ruralicon2801
    @ruralicon2801 2 роки тому +74

    ਗਾਣਾ ਸੁਣ ਕੇ ਮਨ ਭਰ ਆਉਂਦਾ , ਭਾਵਨਾਵਾਂ ਭਰਿਆ ਸੱਚਾਈ ਬਿਆਨ ਦਾ , ਸ੍ਰੀ ਬਰਾੜ, ਜੱਸ ਬਾਜਵਾ 💯% ਪੰਜਾਬੀ ।

  • @manpreetkaurmann9969
    @manpreetkaurmann9969 2 роки тому +2

    ਜਿਨ੍ਹਾਂ ਗਾਣਿਆਂ ਦੇ ਵਿਊ ਵੱਧ ਹੋਣੇ ਚਾਹੀਦੇ ਓਹਨਾ ਨੂੰ ਹੋ ਨਹੀਂ ਰਹੇ...
    ਜਿਹੜੇ ਗਾਣਿਆਂ ਦਾ ਕੋਈ ਮਤਲਬ ਨਹੀਂ ਓਹਨਾ ਨੂੰ 100-100 million ਹੋ ਰਹੇ ਨੇ..
    ਵਾਹ ਓਏ .... ਪੰਜਾਬ ਦੀ ਜਵਾਨੀ....
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏻....

  • @gorvkamboj830
    @gorvkamboj830 3 роки тому +74

    ਸਲੂਟ ਹੈ ਇਸ ਕਲਮ ਨੂੰ ਇਸ ਜਜ਼ਬੇ ਨੂੰ।।।ਜੌ ਕਿਸੇ ਫ਼ੇਮ ਲਈ ਨਹੀਂ ਸਗੋਂ ਪੰਜਾਬ ਲਈ ਲਿਖ ਗਾ ਰਹੇ ਆ।।।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    ਵਾਹਿਗੁਰੂ ਜੀ ਜਲਦੀ ਮੇਹਰ ਕਰੋ ਪੰਜਾਬ ਤੇ ।।।

  • @kaurtv7626
    @kaurtv7626 3 роки тому +1361

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

    • @punjabi2829
      @punjabi2829 3 роки тому +13

      ਏਸ ਕੁਮੈੰਟ ਵਿੱਚ ਸਿੱਖਣ ਲਈ ਵੀ ਕੁੱਝ ਲਿੱਖਦੇ

    • @ranjeetbrar4277
      @ranjeetbrar4277 3 роки тому +16

      @@punjabi2829 ਬਾਈ ਇਹ ਸਾਲੀ ਜਿੱਥੇ ਕਿੱਥੇ ਲੰਡਰ ਕੁੱਤੀ ਵਾਂਗੂ ਜਾ ਖੜਦੀ ਏ ਕੋਈ ਗੱਲ ਨਹੀਂ ਆਉਂਦੀ ਬੱਸ ਆਹੀ ਕੁਮੈਂਟ ਕੌਪੀ ਪੇਸਟ ਜੜ ਦਿੰਦੀ ਏ 😂😂😂

    • @gagangill5283
      @gagangill5283 3 роки тому +3

      Right aa sister

    • @parrysandhu1318
      @parrysandhu1318 3 роки тому +3

      does it nake any sense as a song comment???

    • @gdgdbshd7112
      @gdgdbshd7112 3 роки тому +1

      God bless good

  • @Preet_duhra
    @Preet_duhra 2 роки тому +40

    ਜਿਉਦਾ ਵੱਸਦਾ ਰਹੇ ਵੀਰ ਜੀ। ਏਦਾ ਦੇ ਗਾਣੇ ਦੀ ਪੰਜਾਬ ਨੂੰ ਬਹੁਤ ਲੋੜ ਆ। ਤੇਰੀ ਬਹੁਤ ਵੱਡੀ ਭੂਮਿਕਾ ਆ ਇਸ ਕਿਸਾਨੀ ਅੰਦੋਲਨ ਚ।ਸਲੂਟ ਆ ਤੈਨੂੰ ਵੀਰੇ ਦਿਲੋ

  • @summariqbalsingh456
    @summariqbalsingh456 2 роки тому +48

    ਸਾਡੇ ਬੱਚਿਆਂ ਦੀਆਂ ਕਿਤਾਬਾਂ ਚੋਂ ਲਾਪਤਾ ਨੇ ਸਾਡੇ ਬਾਬੇ
    ਮਾਂ ਬੋਲੀ ਸਕੂਲਾਂ ਵਿੱਚ ਬੋਲਣ ਤੋਂ ਮਾਰਦੇ ਸਾਨੂੰ ਦਾਬੇ
    ਸ਼੍ਰੀ ਬਰਾੜਾ ਕੱਖ ਨਈ ਰਹਿਣਾ ਨਾਲ ਜੇ ਜੁੜੇ ਨਹੀਂ....
    ਕੁਝ ਪੁੱਤ ਲਾਪਤਾ ਸਾਡੇ ਜੋ ਅੱਜ ਤੱਕ ਮੁੜੇ ਨਹੀਂ....
    ਪਰ ਮਿਹਰ ਬਾਬੇ ਦੀ ਪੰਥ ਨੂੰ ਪੁੱਤ ਕਦੇ ਥੁੜੇ ਨਹੀਂ....

  • @gurinders1439
    @gurinders1439 3 роки тому +89

    ਵਾਹ ਬਰਾੜ ਸਾਬ, ਤੁਹਾਡੀ ਕਲਮ ਤੇ ਸਚੇ ਪਾਤਸ਼ਾਹ ਦੀ ਮੇਹਰ ਇੰਝ ਹੀ ਬਨੀ ਰਹੇ। ਜੱਸ ਵੀਰ ਜਿਉਂਦਾ ਰਹਿ ਸ਼ੇਰਾ। Big fan of yours. Kisaan mazdoor ekta zindabad.

  • @sandeepsingh52382
    @sandeepsingh52382 2 роки тому +156

    ਬੜੇ ਅਫਸੋਸ ਦੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਜੇ ਹੁੰਦਾ ਤਾਂ ਏ ਸੋਂਗ#1 ਹੋਣਾ ਸੀ 😭😭🙏

    • @amritrandhawa5398
      @amritrandhawa5398 2 роки тому +3

      Pagi tuci right ho

    • @jasvirsinghsingh4735
      @jasvirsinghsingh4735 2 роки тому +6

      Je koi song nashe ja hathiyara wala hove.. 1 hour ch million view.. Es trah de vadhiya song koi virla hi sunda a veer ji..

    • @lovehurtssomuchluckepb32wala
      @lovehurtssomuchluckepb32wala 2 роки тому +4

      @@jasvirsinghsingh4735 sahi gal veere

    • @ohiii9253
      @ohiii9253 2 роки тому +5

      @@jasvirsinghsingh4735 baai mai Rajasthan to aa pr menu soh lge bhut tnsn aa punjab di maa di soh baai yr ho ki rya aa yr baai baai youth ehoje gange sunana q ni pasand krda jide vich insaaf tai hqqa di gll hundi hove
      Rehndi khudi ksrr o mere sale. Nachaara aujle tai sidhu nai kdii pyi aa msaa youth center vs kisan vll hoa c salya nai fer sidhu vs aujla tai lyaak rokta youth nu

    • @savetree5380
      @savetree5380 2 роки тому +8

      ਭਾਈ ਸਾਡੇ ਦਾਦਾ ਜੀ 1960 ਚ ਯੂਪੀ ਆਗੇ ਸੀ । ਅਸੀ ਯੂਪੀ ਚ ਹੀ ਜੰਮੇ ਪਰ ਦਿਲ ਵਿੱਚ ਪੰਜਾਬ ਵਸਦਾ ਸਾਲ ਚ ੪ ਚੱਕਰ ਲਾ ਆਈ ਦੇ ਪੰਜਾਬ ਦੇ ਪਤਾ ਨਹੀਂ ਕਿਹੜੀ ਚੀਜ਼ ਉਦਰ ਨੂੰ ਖਿੱਚ ਦੀ ਆ।

  • @turbanatorrandhawa
    @turbanatorrandhawa 2 роки тому +53

    ਦਿਲ ਭਰ ਆਉਂਦਾ ਗਾਣਾ ਸੁਣ ਕੇ🥺

  • @TarksheelAussie
    @TarksheelAussie 2 роки тому +24

    ਜੱਸ ਬਾਜਵਾ ਭਾਜੀ ਰਬ ਕਰੇ ਤੁਹਾਨੂੰ ਮੇਰੀ ਉਮਰ ਲੱਗ ਜਾਵੇ ..

  • @kamalbajwa3397
    @kamalbajwa3397 3 роки тому +214

    ਜਿਉਂਦਾ ਰਹਿ ਪੰਜਾਬ ਸਿਆਂ,,,, ਤੇਰੇ ਪੁੱਤ ਏਦਾਂ ਨਹੀਂ ਹਾਰਨ ਦਿੰਦੇ ਤੈਨੂੰ .,,,, ਹੁਣ ਪੰਜਾਬ ਤੇ ਬੁਰੀ ਅੱਖ ਰੱਖਣ ਵਾਲੇ ਲਾਪਤਾ ਕਰਾਂਗੇ...... #ਪੰਜਾਬਜਿੰਦਾਬਾਦ ਕਿਸਾਨੀਜਿੰਦਾਬਾਦ💪💪💪💪🙏🏼🙏🏼🙏🏼 ਚੜਦੀਕਲਾ

  • @realmoviebox7194
    @realmoviebox7194 3 роки тому +111

    ❤️ਮੈਂ ਮਾਣ ਮਹਿਸੂਸ ਕਰਦਾ ਹਾਂ
    ❤️ਮੈਂ ਪੰਜਾਬ ਵਿਚ ਪੈਦਾ ਹੋਇਆ ❤️🙏
    ❤️ਪੰਜਾਬੀ ਭਾਸ਼ਾ 😘😘

  • @preetdhillon3666
    @preetdhillon3666 Рік тому +7

    ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ
    ਚੜਦੀ ਕਲਾ ਵਿੱਚ ਰਹੋ ਸਾਰੇ। ਖਤਮ ਕਰਨ ਵਾਲੇ ਖਤਮ ਹੋ ਜਾਣਗੇ। ਕਿਉਕਿ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ✊️🙏🙏

  • @NavjotKaur-qx2yu
    @NavjotKaur-qx2yu 2 роки тому +51

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    So proud of you guys

  • @ranjeetbrar4277
    @ranjeetbrar4277 3 роки тому +819

    Shree Brar ਵਰਗਾ ਲਿਖਾਰੀ ਟਾਵਾਂ ਟਾਵਾਂ ਏ ਲਵ ਯੂ ਜੱਟਾ ਜਾਨ ਪਾ ਦਿੱਤੀ ਏ ਜਵਾਨੀ ਚ ਤੇਰੇ ਗਾਣਿਆਂ ਨੇ ਧਰਨੇ ਤੋਂ ਜੋ ਲੱਖਾਂ ਚ ਜਾ ਪੁੱਜੇ ਨੇ ,ਸਾਰੇ ਵੀਰ ਬਜ਼ੁਰਗਾਂ ਦਾ ਧੰਨਵਾਦ ਹੈ ਜੋ ਕਿਸਾਨ ਧਰਨੇ ਤੇ ਜਾ ਮੋਰਚਾ ਲਾਈ ਬੈਠੇ ਨੇ❤️

    • @prabhchahal5695
      @prabhchahal5695 3 роки тому +4

      Ryttt

    • @realmoviebox7194
      @realmoviebox7194 3 роки тому +11

      😭ਪੰਜਾਬੀ ਬੋਲੋ ਆਪਨੀ ਮਾਂ ਬੋਲੀ 😭🙏
      😭ਸਾਰੇ ਭਰਾਵੋ ਅਤੇ ਭੈਣੋ 😭🙏🙏

    • @richhustlerecords3266
      @richhustlerecords3266 3 роки тому +1

      ua-cam.com/video/HdPWgt023qE/v-deo.html

    • @amandeepsinghsidhu1653
      @amandeepsinghsidhu1653 3 роки тому +11

      Sanu bhi hun jattwaad Chad ke sare punjab ware sochna pena,Har song ch jatt jatt karni,te sir te pag ban ke Kam sirf jattwaad waste karna thik ni.sikh panth jattwaad khatam karda,ehi sach a.sab ton pehla sanu hi sikha wale Kam karne chahide,khud Har time jatt jatt kran wale kise hor nu kihda keh sakde ke oh Galt ne.asi hi haje sikhi ton boht door Han.

    • @arjansaab8609
      @arjansaab8609 3 роки тому +7

      Veer ehdi likht ch zameer aa,, slute aa veer di kalam nu👍

  • @kamaldeepsingh4419
    @kamaldeepsingh4419 3 роки тому +81

    ਜਿਉਂਦਾ ਰਹਿ ਵੀਰਾ। ਜਿਗਰਾ ਚਾਹੀਦਾ ਇਹ ਸਬ ਲਿਖਣ ਗਾਉਣ ਲਈ। ਰੱਬ ਤੁੰਨੀ ਹਮੇਸ਼ਾ ਖੁਸ਼ ਤੇ ਚੜਦੀ ਕਲਾ ਚ ਰੱਖੇ❤️❤️👌👌 ਵਾਹਿਗੁਰੂ ਜੀ

    • @tajindersingh6137
      @tajindersingh6137 2 роки тому +1

      Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks

    • @talwindersingh617
      @talwindersingh617 2 роки тому

      ua-cam.com/video/bS3rcElSLRo/v-deo.html

  • @ankitsinghjat2686
    @ankitsinghjat2686 2 роки тому +46

    Heart touching ❤️ in 1984 our fathers and grandfather fight for saving Sikh and successfully from enemies 👍 because our blood are same.🙏 from Haryana

  • @jass536
    @jass536 2 роки тому +12

    baii ਰੌਣਾ ਆ ਗਿਆ ਵੀਰ ਅੱਗੇ ਤੋ ਵੀ ਸਾਡੇ ਆਗੂ ਦੀਆ ਅੱਖਾ ਖੋਲ੍ਹ ਦਾ ਰਹੀ ਵੀਰ......#shreeBrar

  • @Gurinder1992
    @Gurinder1992 3 роки тому +430

    ਤੂਸੀ ਦੋਵਾਂ ਲਈ ਇੱਜਤ ਹੋਰ ਵੱਧ ਗਈ ❤

    • @gopisherpur9057
      @gopisherpur9057 2 роки тому

      🙏🙏🙏🙏

    • @ambersaria02
      @ambersaria02 2 роки тому

      ਬਿਲਕੁਲ ਏਨਾ ਨੂੰ ਵੀ ਇਸ ਲਾਲ ਰੰਗ ਦਾ ਸੇਕ ਲੱਗਾ ਵਾ

    • @babber2536
      @babber2536 2 роки тому +3

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ।
      4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ ।
      5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
      6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
      ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
      ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
      ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
      ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
      ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
      ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
      ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
      ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
      ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।

  • @sukhsingh68
    @sukhsingh68 3 роки тому +336

    ਬਾਈ ਤੇਰੇ ਫੈਨ ਹੋ ਗਏ ਅਸੀਂ, ਸ਼ੁਕਰ ਕੋਈ ਤਾਂ ਯਾਦ ਰੱਖਦਾ ਤੇ ਗਾਊਂਦਾ 84 ਦੇ ਹਾਲਾਤ ਤੇ

    • @ringtone9893
      @ringtone9893 3 роки тому +2

      ua-cam.com/video/Gc8z4L6zXLw/v-deo.html

    • @NEERAJVERMA2022
      @NEERAJVERMA2022 3 роки тому

      ua-cam.com/channels/XuSYwy6-0XekemaH-alOzw.html

    • @navneetsidhu7704
      @navneetsidhu7704 3 роки тому +1

      Salute veer

    • @tajindersingh6137
      @tajindersingh6137 2 роки тому +3

      Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks

    • @sanddeepkumar5078
      @sanddeepkumar5078 2 роки тому +1

      Shi gal🙏

  • @singhmanjit4218
    @singhmanjit4218 Рік тому +1

    ਫ਼ੁੱਲ ਸੁਪੋਰਟ ਆ ਵੀਰ ,, ਭਰਾ ਮੇਰਾ ਆਪਣਾ ਖਿਆਲ਼ ਰੱਖੀਂ ਭਾਰਤੀ ਜ਼ਾਲਿਮ ਸਰਕਾਰਾਂ ਸਿੱਖ ਹੱਕਾਂ ਦੀ ਗੱਲ੍ਹ ਕਰਨ ਆਲਿਆਂ ਦੇ ਖੂਨ ਦੀਆਂ ਪਿਆਸੀਆਂ ਆ ,, ਸੇਫ਼ ਰਹੀਂ ਮੇਰਾ ਵੀਰ ਤੁਹਾਡੇ ਅਰਗੇ ਵੀਰਾਂ ਦੀ ਬੜ੍ਹੀ ਲੋੜ ਆ ਕੌਮ ਨੂੰ 🙏🏻🙏🏻

  • @s.anmolsingh1223
    @s.anmolsingh1223 2 роки тому +3

    ਕਿੳ ਨਹੀ ਇਹੋ ਜਹੇ ਗਾਨੇ
    ਕਿੳ ਆਸਕੀ ਵੈਲਪੁਣਾ ਦਾਰੂ ਨੂੰ ਵਧਾਵਾ ਦਿਤਾ ਜਾਂਦਾ ਜਦ ਕਿ ਲੋਕ ਓਹਨਾ ਨਲੋਂ ਇਹੋ ਜੇ ਗਾਨੇ ਜਾਦਾ ਸੁਨ ਰਹੇ ਨੇ
    ਜੇਕਰ ਇਕ ਲਿਖਾਰੀ ਚਾਹੇ ਤਾਂ ਰਾਜੇ ਨੂੰ ਭੀਖਾਰੀ ਵੀ ਬਨਾ ਸਕਦਾ ਤੇ ਭੀਖਾਰੀ ਨੂੰ ਰਾਜਾ
    ਹੁਨ ਤੁਸੀ ਗਾਇਕ ਦੇਖੋ ਵੀ ਪੰਜਾਬ ਨੂੰ ਲੁਪਤ ਕਰਾੳਣਾ ਜਾ ਸੀਖਰਾਂ ਤੇ ਲੇਕੇ ਜਾਣਾ 🙏

  • @ankitpbx5
    @ankitpbx5 3 роки тому +87

    2:34 people from himachal and Haryana can feel this... ਜੇਕਰ ਇਕ ਹੁੰਦੇ ਤਾਂ ਗੱਲ ਹੋਰ ਹੋਣੀ ਸੀ

  • @sikandermalhi40
    @sikandermalhi40 3 роки тому +179

    ਜਿਉਂਦਾ ਰਹਿ ਵੀਰ ਸ਼੍ਰੀ ਬਰਾੜ, ਬਹੁਤ ਸੰਜੀਦਗੀ ਨਾਲ ਪੰਜਾਬ ਦਾ ਦਰਦ ਬਿਆਨ ਕੀਤਾ।

  • @manidanter3280
    @manidanter3280 2 роки тому +7

    ਬਹੁਤ ਵਧੀਆਂ ਗਾਣਾ shree ਵੀਰੇ
    ਇਤਿਹਾਸ ਤੇ ਕਲਮ ਦੱਬ ਕੇ ਚਲਾਉ
    🤙👍🙏God blese u

  • @sidhukomalpreet
    @sidhukomalpreet 2 роки тому +3

    Waheguru g maher kryo 🙏❤ ਅਪਣੇ ਬੱਚਿਆਂ ਦੇ ਰਾਖੇ ਤੁਸੀਂ ਹੋ

  • @realmoviebox7194
    @realmoviebox7194 3 роки тому +185

    😭ਆਪਣੀ ਭਾਸ਼ਾ ਪੰਜਾਬੀ ਨਾ ਛੱਡੋ ਖੱਤਮ ਹੋ ਜਾਨਾ
    😭ਸਭ ਕੁੱਛ ਖੰਜਾਬੀ ਭਾਸ਼ਾ ਖੱਤਮ ਹੋਣ ਨਾਲ 😭🙏

    • @realmoviebox7194
      @realmoviebox7194 3 роки тому +10

      😭ਸਾਨੂੰ ਸਾਡਾ Maharaja Ranjit Singh Ji
      😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ

    • @learnsomethingnew2153
      @learnsomethingnew2153 2 роки тому +1

      🙏❤️

  • @Ghaintry
    @Ghaintry 2 роки тому +123

    ਏਦਾਂ ਦੇ ਗਾਣੇ ਆਉਂਣੇ ਚਾਹੀਦੇ ਆ ਜਿਹਨਾਂ ਨੂੰ ਸੁਣ ਕੇ ਆਪਣੇ ਦੇਸ਼ ਲਈ ਆਪਣੀ ਕੌਮ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਹੋਵੇ 👍 ❤️🙏🏻

    • @ksingh6346
      @ksingh6346 2 роки тому +4

      Desh panjab lyi...

    • @balvirsingh9691
      @balvirsingh9691 2 роки тому +5

      ਕਿਹੜਾ ਦੇਸ਼,?? India ਓਹ ਦੇਸ਼ ਆ ਜਿਹੜੇ ਦੇਸ਼ ਨੇ ਸਾਡੇ ਸੋਹਣੇ ਪੰਜਾਬ ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਨੀ ਛੱਡੀ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਪੰਜਾਬ ਦੇ ਓਹ ਸਭ ਲੋਕ ਸਿੱਖ ਆ ਜਿਹਨਾਂ ਨੂੰ ਮਨੂੰਵਾਦ ਨੇ ਸ਼ੂਦਰ ਅਛੂਤ ਮੰਨਿਆਂ ਆ,ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਲੋਕਾਂ ਨੂੰ ਸਿੱਖ ਬਾਦਸ਼ਾਹ ਰਾਜੇ ਬਣਾਇਆ ਸੀ ਪਰ, India ਦੀਆਂ ਮਨੂੰਵਾਦ ਸਰਕਾਰਾਂ ਨੇ ਗੰਦੀਆਂ ਚਾਲਾ ਚੱਲ ਕੇ ਪੰਜਾਬ ਦੇ ਹੀ ਸਿੱਖਾਂ ਨੂੰ ਵੱਖੋ ਵੱਖਰੇ ਧਰਮਾਂ ਵਿੱਚ ਵੱਡ ਦਿੱਤਾ, ਜਿਹਨਾਂ ਨੂੰ ਮਨੂੰਵਾਦ ਨੇ ਅਛੂਤ ਦਸਿਆ ਆ,ਜੇ ਪੰਜਾਬ ਦੇ ਓਹ ਸਭ ਜਾਤਾ ਦੇ ਲੋਕ ਇਹ ਸੋਚਣ ਲੱਗ ਗਏ ਕਿ ਓਹ ਸਿੱਖ ਅਾ ਫ਼ੇਰ ਪੰਜਾਬ ਕਦੀ ਵੀ ਬਰਬਾਦ ਨੀ ਹੋਣਾ ਪਰ ਮਨੂੰਵਾਦ ਜਰੂਰ ਖਤਮ ਹੋ ਜਾਉਗਾ।

    • @GaganKumar-sk2pf
      @GaganKumar-sk2pf 2 роки тому +2

      Sea

    • @Sidhu_____
      @Sidhu_____ 2 роки тому +2

      Hlo g

    • @gurvinderram987
      @gurvinderram987 2 роки тому +2

      Veer ne End la❤️👍

  • @risktaker8620
    @risktaker8620 2 роки тому

    ਵੱਡੇ ਭਰਾ ਸ੍ਰੀ ਬਰਾੜ ਤੇ ਬਾਈ ਜੱਸ ਬਾਜਵਾ ਤੁਹਾਡੀਆਂ ਰਚਨਾਵਾਂ ਤੇ ਅਵਾਜ਼ਾਂ ਇਸ ਤਰ੍ਹਾਂ ਹੀ ਕੌਮ ਦਾ ਸਾਥ ਦਿੰਦੀਆਂ ਰਹਿਣ, ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤️❤️❤️❤️ 🙏🙏

  • @abdulislam3159
    @abdulislam3159 2 роки тому +9

    Shree brar veere Tera kirdar hamesha yaad rakhyaa jaaye ga we proud of you k Rab ne Sanu Tere werge likharii Deete love from lehnda Punjab

  • @FoodiesJourneys
    @FoodiesJourneys 3 роки тому +129

    Jass Bajwa and Shree Brar standing still from last 7 months 💯

    • @parrysandhu1318
      @parrysandhu1318 2 роки тому +8

      eh bnde aa...bkki ta khusre fame lain lai jnde c dharne te...baba mehar kre sara kuj jldi shi howe

    • @gurmeetgurjar5182
      @gurmeetgurjar5182 2 роки тому +1

      🎯💯

  • @dhillon3995
    @dhillon3995 2 роки тому +207

    ਬਚਿਆਂ ਨੂੰ ਪਤਾ ਲੱਗੇਗਾ ਇਤਿਹਾਸ ਦਾ ਬਹੁਤ ਵਧੀਆ ਲਿਖਿਆ ਤੇ ਗਾਇਆ

  • @gursimarsingh3745
    @gursimarsingh3745 2 роки тому +10

    Got goosebumps 😭😭 Waheguru Mehar kro 🙏🏻🙏🏻

  • @sachaasingh9009
    @sachaasingh9009 2 роки тому +3

    Very nice veerji! That's why I say, Khalistan is the only solution, no more holocaust or killings, ਜੇਕਰ ਸਿੱਖ ਸ਼ਹੀਦਾਂ ਦੀ ਕੌਮ ਹੈ ਇਸਦਾ ਇਹ ਮਤਲਬ ਨਹੀਂ ਕਿ ਕੀ ਅਸੀਂ ਧੌਣ ਝੁਕਾਕੇ ਰੱਖਾਂਗੇ ਸਦਾ ਲਈ, ਸਾਡੇ ਵੀ ਡੌਲਿਆਂ ਵਿਚ ਜੋਰ ਹੈ। We are the Sikhs of Guru Gobind Singh jibandaa Bahadur's disciples, Sant Jarnail Singh Khalsa Bhindranwaale's soldiers, brothers and sisters of dumaale waale shahhed kharkoos, we are going to create Khalistan! Sikhs for Justice will create the political solution on UNO level with the referendum!

  • @zaighamjatt2404
    @zaighamjatt2404 3 роки тому +124

    We support our sikhs brother...yar tusi te emotional kr dita love from lahore punjab🇵🇰🙏🏻❤💯😭😭

    • @bachitervirk
      @bachitervirk 3 роки тому +9

      Love uu too Jatta.... Aapa sare jatt pra wa.💚

    • @arshnoorbrar1806
      @arshnoorbrar1806 3 роки тому +5

      Love and respect to you bro 💯🙏🏻toooo all PAKISTANIO 😍

    • @IG_RATANSINGH
      @IG_RATANSINGH 3 роки тому +4

      Love u bro Punjab,India

    • @paramveer8219
      @paramveer8219 3 роки тому +2

      Love you bro

    • @justart7378
      @justart7378 3 роки тому +1

      🙏 🙏🙏🙏🙏

  • @sukhwindersingh2210
    @sukhwindersingh2210 2 роки тому +90

    ਵਾਹ ਓ ਵੀਰਿਆ ਬਹੁਤ ਵਧੀਆ ਬੋਲ ਅਤੇ ਬਹੁਤ ਸੋਹਣਾ ਗਾਇਆ। ਇਤਿਹਾਸ ਵਿੱਚ ਆਪਣੀ ਵੱਖਰੀ ਪਛਾਣ ਰੱਖੇਗਾ ਇਹ ਗੀਤ

  • @jattzimidar0
    @jattzimidar0 2 роки тому +5

    ਬਹੁਤ ਮਨ ਦੁਖੀ ਹੋਇਆ ਗਾਣਾ ਸੂਣ ਕੇ
    ਬਹੁਤ ਸੌਣਾ ਗਾਣਾ ਲਿਖਿਆ ਬਾਈ ਨੇ

  • @indiakmemes3960
    @indiakmemes3960 2 роки тому +8

    Kya likhat aa brar saab. Salute aa mera shree brar nu te ohdi kalam nu..🙏

  • @karansingh6598
    @karansingh6598 2 роки тому +10

    Kal to repeat te chal reya song but sun sun k dil nai par reya real hero shree brar h sachi baki sach sach dasso jere apne ap nu musse wale te karan de fan dass rhe h kime feal hoya aah song sun k kade shree ne me me me me nai gayi love u jatta jo pasand karo ge kal nu tuhade jubaka ne b sunnaa h plz jabab deho

  • @princepalsinghramgarhia7707
    @princepalsinghramgarhia7707 2 роки тому +66

    ਬਾਈ ਇੰਨਾ ਸੋਹਣਾ ਲਿਖਦਾ ਐ।
    ਕੇਸ ਵੀ ਰੱਖ ਲਵੋ।
    ਸੋਨੇ ਤੇ ਸੁਹਾਗਾ ਹੋ ਜਉ।
    Nice lyrics

    • @ganjitsinghkaler3489
      @ganjitsinghkaler3489 2 роки тому +2

      sai gl kiti veer g

    • @myland973
      @myland973 2 роки тому +3

      ਵੀਰੇ ਦਾਸ ਦੀ ਵੀ ਇਹੀ ਰੈ ਹੈ। ਸ਼ਾਇਦ ਵੀਰ ਜੀ ਮਨ ਹੀ ਜਾਣ👍🌻✌

    • @sksandip24
      @sksandip24 2 роки тому

      nhi rakh sakde veer kyo ki aj de kuj lok ehjo master piece lyrics psnd ni krde ehi trasdi hai punjab di bindrakhia ne jdo thanedar peran heta rolta c. odu police je kuj kr jndi ta aj hor gal honi c 😑

  • @Nain_sahab
    @Nain_sahab 2 роки тому +79

    I am jat
    I am proud of my sikh brothers
    Jo bole so nihal
    Sat Shri akal

    • @FreeSoulSikh
      @FreeSoulSikh 2 роки тому +3

      Brother most of Sikhs came from Jat or low caste.

    • @AmanSingh-ge9bu
      @AmanSingh-ge9bu 2 роки тому +3

      its not with JO
      IT IS WITHOUT JO

    • @moonchils9908
      @moonchils9908 2 роки тому +7

      I am chamar
      proud to be sikh
      khalistan jindabad

    • @harshsongra1535
      @harshsongra1535 Рік тому

      @@moonchils9908 ❤️❤️

    • @traders3289
      @traders3289 Рік тому

      @@moonchils9908 😍😍🤝🙏

  • @simranjeetkaur3306
    @simranjeetkaur3306 2 роки тому +7

    ਬਹੁਤ ਸੋਹਣਾ ਲਿਖਿਆ ਤੇ ਗਾਏਆ ਵੀਰੇਔ 👌👌

  • @panth_partham659
    @panth_partham659 2 роки тому +205

    ਚੰਗੇ ਗਾਣੇ ਨੂੰ ਕੌਣ ਸਪੋਰਟ ਕਰਦਾ ਬਾਈ ਇਹ ਦੁਨੀਆ ਦਾਰੀ ਹਮੇਸ਼ਾ ਹੀ entertainment ਭਾਲਦੀ ਆ 🙏🏻 ਜਾ ਫੁਨ 🙏🏻 ਜਾ ਵੈਲਪੁਣਾ🙏🏻

    • @sarvjeetkaur9656
      @sarvjeetkaur9656 2 роки тому +3

      Bilkul Sahi Kiha tusi..

    • @panth_partham659
      @panth_partham659 2 роки тому

      @@sarvjeetkaur9656 thnks ji par koi manda ni gallan nu 🙏🏻 sab nu koi haadsa chaida eh 🙏🏻

    • @Mayank62841
      @Mayank62841 2 роки тому +5

      Haan bai kohda sach ah 😥

    • @sandeepsingh6776
      @sandeepsingh6776 2 роки тому +1

      ਪਾਲਦੀ ਨਹੀਂ ਭਾਲਦੀ

    • @panth_partham659
      @panth_partham659 2 роки тому

      @@sandeepsingh6776 hmm 🙏🏻

  • @GurwinderSingh-fp6jk
    @GurwinderSingh-fp6jk 3 роки тому +41

    Umeed nahi c ida de song sunan nu vi Milan ge
    nahi tan bus reply ii reh gaye Sun nu ajj kal
    Salute to Shree Brar
    Bless you brother

  • @manidhanoa7663
    @manidhanoa7663 2 роки тому +1

    ਮੇਹਰ ਪੁੱਤਰਾ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ 🙏🙏 ਪੰਥ ਨੂੰ ਨਾ ਪੁੱਤ ਥੁੜੇ ਨਾ ਥੁੜਨੇ 🙏🙏

  • @amitkaurbains4889
    @amitkaurbains4889 2 роки тому +3

    #ਜਿੱਤਾਂਗੇ ਜ਼ਰੂਰ ✊
    ਬਹੁਤ ਵਧੀਅਾ ਲਿਖਿਅਾ ਤੇ ਪੰਜਾਬ ਦਾ ਦਰਦ ਬਿਅਾਨ ਕੀਤਾ ।ਯੰਨਵਾਦ ਸਰੀ ਬਰਾੜ 👌

  • @meetk670
    @meetk670 3 роки тому +43

    Sun k eh geet akhan ch paani aa gya looh kandr khade hunde c sun k
    Waheguru sade sab te meher kre te es warii eda nai balki ede ulat howe …. Ehe Waheguru agge ardas hai…. Sab asi khushi khushi apo apne ghra ch jaiye

  • @kidsfunnyvideo5648
    @kidsfunnyvideo5648 2 роки тому +14

    ਅੱਜ ਤਕ ਨੀ ਪਿੱਤਲ ਨਿਕਲਿਆ ਅੰਮ੍ਰਿਤਸਰ ਦੀਆਂ ਕੰਦਾ ਚੋਂ

  • @jatinderpalsingh5196
    @jatinderpalsingh5196 2 роки тому +2

    Dukh vicho nikli sacha di awaj koi daaba nahi sakhta. Thanks SHREE BRAR

  • @jobandhillon2953
    @jobandhillon2953 3 роки тому +43

    oh bhraavaaa teri kalam ehnaa sach kao likhdhi aaa dunyaa sach nu ghat dekhdhi aaa
    jiondhaa reh yaar sach nu sunaa gyaaa ik vaar fer shree brar dilaa te shaah gyaaaa

    • @babbumaan512
      @babbumaan512 3 роки тому

      Sahi gal h vire j kite sidhu warge da gana hunda ta sari mundeer ne comment kar kar k kamle ho jana c but es te ta jagdi zamir wala hi coment karu

  • @bhumitduhan8484
    @bhumitduhan8484 3 роки тому +176

    *I'm From Haryana...... Stand strong with big brother Punjab*

    • @sandeepmander5873
      @sandeepmander5873 3 роки тому +5

      Konse District se hai bhai sahib

    • @mnjitdagar8732
      @mnjitdagar8732 3 роки тому +4

      🤞❣️❣️

    • @GagandeepSingh-tb5jx
      @GagandeepSingh-tb5jx 3 роки тому +4

      🙏🙏🙏🙏🙏🙏🙏🙏🙏

    • @jaggidudian6893
      @jaggidudian6893 3 роки тому +8

      Hariyana nu b punjab hi bolya kro firse ek honge hum bro

    • @nathan9455
      @nathan9455 3 роки тому

      @@jaggidudian6893 never ,hum haryanvi alag hain ,punjab ka culture alag hai

  • @amarjeetkaur8692
    @amarjeetkaur8692 2 роки тому +3

    Sachiyan gallan ! #kisanmajdorektazindabad 💪🏻💪🏻💪🏻

  • @umarlala6543
    @umarlala6543 2 роки тому +10

    Love you paa g from Pakistan
    Be United punjabio

  • @dxvinder_1699
    @dxvinder_1699 3 роки тому +322

    "ਮਾਂ ਬੋਲੀ ਸਕੂਲਾਂ ਵਿਚ ਬੋਲਣ ਤੇ ਮਾਰਦੇ ਨੇ ਸਾਨੂੰ ਦਾਬੇ " , ਮੇਰੇ ਨਾਲ ਛੋਟੇ ਹੁੰਦੇ ਸਕੂਲ ਵਿਚ ਬੀਤੀ ਹੈ ਦਾਬੇ ਤਾ ਬਹੁਤ ਮਾਰੇ ਮੈਨੂੰ ਪਰ ਮਾਂ ਬੋਲੀ ਨੀ ਛੱਡੀ ❤️💐

    • @realmoviebox7194
      @realmoviebox7194 3 роки тому +9

      Paji Sahi Gal Mere School Vich Sanu Punjabi Boln Te Greba De ਭਾਸ਼ਾ ਪੰਜਾਬੀ Kehnde Se 😭🙏

    • @realmoviebox7194
      @realmoviebox7194 3 роки тому +8

      😭Sare Punjab De leader
      Sarkara Sare Fuddu Aa 😭
      ❤️Mera Sona Punjab 😭🙏

    • @realmoviebox7194
      @realmoviebox7194 3 роки тому +6

      😭ਪੰਜਾਬੀ ਬੋਲੋ ਆਪਨੀ ਮਾਂ ਬੋਲੀ 😭🙏
      😭ਸਾਰੇ ਭਰਾਵੋ ਅਤੇ ਭੈਣੋ 😭🙏🙏

    • @richhustlerecords3266
      @richhustlerecords3266 3 роки тому +1

      ua-cam.com/video/HdPWgt023qE/v-deo.html

    • @FamousJatt
      @FamousJatt 3 роки тому +2

      Bilkul sahi

  • @AvtarSingh-co4kv
    @AvtarSingh-co4kv 3 роки тому +27

    Eh gaana jana chahida billboard Te
    Salute shree brar vr Di kalam nu ✍️💎

  • @jasvifsingh8827
    @jasvifsingh8827 2 роки тому +14

    Shree brar is legend 💪💪🔥🔥👌👌👍👍

  • @sunnygarg5522
    @sunnygarg5522 2 роки тому +5

    Rona aa gya tera geet sunke..... Punjab di lootn Walea nu waheguru kde maff nai kruga

  • @jassarsaab9948
    @jassarsaab9948 2 роки тому +189

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ..... ਅੱਜ ਦੇ ਸਮੇਂ ਵਿੱਚ ਬਹੁਤ ਜਰੂਰਤ ਆ ਇਦਾਂ ਦੇ ਗਾਣਿਆਂ ਦੀ👍🏻😊

    • @tanurajpoot8822
      @tanurajpoot8822 2 роки тому +4

      Sahi keha veere ik oh sala sidhu mossewal pta ki banda wa apne aap nu ide nal shree brad changa wa jehra kissana lye soch da te hagga waheguru hor khush rakhan

    • @ohiii9253
      @ohiii9253 2 роки тому +4

      @@tanurajpoot8822 bAai sidhu tai aujle dona tai shame aa yr saale pesea piche zmeer bechi khde aa

    • @MANJEETSINGH-ce9cx
      @MANJEETSINGH-ce9cx 2 роки тому +1

      👌

    • @babber2536
      @babber2536 2 роки тому +2

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ।
      4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ ।
      5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
      6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
      ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
      ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
      ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
      ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
      ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
      ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
      ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
      ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
      ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
      J

    • @jassarsaab9948
      @jassarsaab9948 2 роки тому +1

      @@babber2536 ਸਿੱਖ ਵੀ ਆਪਣੀ ਹੋਂਦ ਆਪ ਖਤਮ ਕਰਨ ਉੱਤੇ ਲੱਗੇ ਹੋਏ ਨੇ ਵੀਰ..... ਜੇ ਸਿੱਖ ਬੇਈਮਾਨ ਨਾ ਹੁੰਦੇ ਤਾਂ ਅੱਜ ਸਿੱਖਾਂ ਦਾ ਹੀ ਰਾਜ ਹੋਣਾ ਸੀ ਤੇ ਖਾਲਿਸਤਾਨ ਜਿੰਦਾਬਾਦ ਹੋਣਾ ਸੀ🙏🏻... ਬਾਕੀ ਜੇ ਕੁਝ ਗਲਤ ਕਹਿ ਦਿੱਤਾ ਹੋਵੇ ਵੀਰ ਤਾਂ ਮਾਫ਼ ਕਰਿਉ।

  • @amanmalik4172
    @amanmalik4172 2 роки тому +20

    ਮੈ ਪਹਿਲਾਂ ਗੀਤ ਸੁਣਿਆ ਨੀ ਤਾਂ ਕਰਕੇ ਵੀ ਗੀਤ ਦੇ ਇਨੇ ਵਿਊ ਨੀ ਹੈਗੇ ਗੀਤ ਵਧੀਆ ਨੀ ਹੋਣਾ ਪਰ ਸੁਣ ਕੇ ਪਤਾ ਲੱਗਿਆ ਵੀ ਗੀਤ ਇਨਾ ਜਿਆਦਾ ਵਧੀਆ ਸਲੂਟ ਆ ਵੀਰੇ ਤੇਰੀ ਕਲਮ ਨੂੰ

  • @BALWINDERSINGH-kl7fd
    @BALWINDERSINGH-kl7fd 2 роки тому +5

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ 🌾🌾🚜🚜 2022

  • @babbarchoudhary6667
    @babbarchoudhary6667 2 роки тому +10

    Dislikers are modi bkhats
    I am a muslim from jammu
    And dill se punjabio ko support
    Hindu , muslim,sikh,isai are bhai bhai❤️‍🔥❤️

    • @kafirboy7665
      @kafirboy7665 Рік тому

      According to Ishlam Mushlims kisi or ko manne walon ke bhai nhi ho sakte
      Yani ek majhab hi hai jiska naam Ishlam hai vo aapas me berr rakhna sikhata hai 🙏🙏#ExMushlimSahil
      Or Rahi baat Hindu Sikh ki to vo vese bhi alag nhi hai According to SANATAN DHARM vo dono or jain, Bodhh ,Bishnoi etc Sanatan ki hi guru paramparae hai To chupp kar bsdk 🙏🤙🙏🤙

    • @babbarchoudhary6667
      @babbarchoudhary6667 Рік тому +1

      @@kafirboy7665 pehle islam aur muslim ke spelling likhna seekh exmuslim😂

  • @daljitsinghgill9097
    @daljitsinghgill9097 2 роки тому +19

    22 ਜੀ ਬਹੁਤ ਸੋਹਣਾ ਲਿਖਿਆ ਤੇ ਗਾੲਇਆ ਹੈ, ਵਾਹਿਗੁਰੂ ਲੰਮੀਆਂ ਤੇ ਤੰਦਰੁਸਤੀ ਭਰੀਆਂ ਉਮਰਾ ਬਖਸ਼ਿਸ਼ ਕਰੇ, ਤੁਸੀ ਏਸੇ ਤਰ੍ਹਾਂ ਸੋਹਣਾ ਲਿਖਦੇ ਤੇ ਗਾਉਂਦੇ ਰਹੋ.....

  • @ranjitkaur3047
    @ranjitkaur3047 3 роки тому +156

    this the singers those who contribute in revolution..stay blessed

    • @alpha_oo1
      @alpha_oo1 2 роки тому +3

      RIP ENGLISH 😂

    • @Sunitakumari-lk9jj
      @Sunitakumari-lk9jj 2 роки тому +1

      @@alpha_oo1 auto correction bhai ji 😁😁

    • @alpha_oo1
      @alpha_oo1 2 роки тому

      @@Sunitakumari-lk9jj fir bhi 42 like aa gye😂

    • @sachaasingh9009
      @sachaasingh9009 2 роки тому +2

      Khalistan is the only solution! Khalistan will prevail! ਖ਼ਾਲਿਸਤਾਨ ਤਾਂ ਬਣਕੇ ਹੀ ਰਹੇਗਾ! UNO better be ready to add a new country.

    • @babber2536
      @babber2536 2 роки тому +1

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ।
      4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ ।
      5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
      6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
      ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
      ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
      ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
      ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
      ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
      ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
      ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
      ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
      ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।

  • @naitikbabool7738
    @naitikbabool7738 2 роки тому +6

    Waheguru g mehar kro sade Punjab tey jldii toh jaldii Sade Punjab nu apne hakk dilvao🙏🙏 #kisanektazindabaad✊ shree brar veere bhaut vdia song gaaya tuc😊❤️luv from sister's 😊❤️✨

  • @sukhbirsinghgill1172
    @sukhbirsinghgill1172 2 роки тому +2

    ਬਹੁਤ ਵਧੀਆ ਸੁਨੇਹਾ ਆਉਣ ਵਾਲੀਆ ਨਸਲਾ ਲਈ ਜੇ ਸਾਰੇ ਏਦਾ ਗਾਉਣ ਤੇ ਲਿਖਣ ਲੱਗ ਜਾਣ ਤਾ ਸਾਡਾ ਗੁਵਾਚਿਆ ਇਤਿਹਾਸ ਫਿਰ ਨਿਖਰ ਸਕਦਾ

  • @AveenArora
    @AveenArora 3 роки тому +53

    Kisan ekta jindabaad 🙌✊🌾🚜
    .
    .
    .
    This gave me goosebumps 🙌Explain ni kar sagdi kina mada lagreha, this song made me cry. RIP to all the farmers who sacrificed their lives for the future of young generation. Thank you for this amazing tribute. Always in support for our farmers and our punjab 🚜🙌🌾

  • @jagsheerkaur6626
    @jagsheerkaur6626 2 роки тому +9

    Veer ji Ik ik bool ch bilkul sachai aa
    Sun ke roona hi aa geya
    Hanju ruke hi nhi😔
    Jeonda reh veereya Rab teriya lamiya umra Kare te hamesha hi Sach de raah te challan di waheguru ji thonu taakat bakshey 😊🙏 Boooole sooooo nihaaallll sat shrriiiii akaallll🙏✊ Waheguru ji da khalsa Shri waheguru ji di fateh🙏

  • @balkarankaran3100
    @balkarankaran3100 2 роки тому +1

    ਲੱਖਾ ਸਿਧਾਣਾ ਵਾਲਾ ਬਾਈ ਜੀ ਬਹੁਤ ਟਾਈਮ ਦਾ ਪੰਜਾਬੀ ਮਾਂ ਬੋਲੀ ਬਾਰੇ ਲੜ ਰਿਹਾ ਵੀ ਸਕੂਲ ਚ ਬੈਨ ਕਰ ਰਹੇ ਆ ਤੇ ਕਿਤਾਬਾਂ ਚ v ਇਤਹਾਸ ਖਤਮ ਕਰ ਰਹੇ ਆ

  • @user-pt4vp1fo1r
    @user-pt4vp1fo1r 3 місяці тому +1

    ਬਹੁਤ ਮਾਣ ਮਹਿਸੂਸ ਕਰਦੇ ਹਾਂ ਬਰਾੜ ਤੇ ਜਸ ਬਰਾੜ ਜੀ 🙏❤❤❤❤

  • @harbanssingh6120
    @harbanssingh6120 3 роки тому +61

    ਪੰਜਾਬ ਪਹਿਲਾ ਵਰਗਾ ਨਹੀਂ ਰਿਹਾ, ਵਾਹਿਗੁਰੂ ਮੇਹਰ ਕਰੀ |

    • @param6353
      @param6353 3 роки тому +15

      ਪੰਜਾਬ ਪਹਿਲਾ ਵਰਗਾ ਹੀ ਆ ਪਰ ਲੋਕ ਪਹਿਲਾ ਵਰਗੇ ਨਹੀਂ ਰਹੇ ,

    • @rajvirghuman6301
      @rajvirghuman6301 3 роки тому +3

      @@param6353 ryt Veera

    • @jassa543
      @jassa543 3 роки тому +4

      Lok ni shi rhe punjab de badal varge te captain varge leaders ne punjab khokhla krta

    • @rajvirghuman6301
      @rajvirghuman6301 3 роки тому +2

      @@jassa543 ryt Veera

    • @harbanssingh6120
      @harbanssingh6120 3 роки тому +3

      @@param6353 ਪੰਜਾਬ ਵੀ ਪੰਜਾਬ ਦੇ ਲੋਕਾਂ ਨਾਲ ਹੀ ਵਸਦਾ ਏ, ਲੋਕਾਂ ਦੇ ਬਦਲਣ ਨਾਲ ਪੰਜਾਬ ਵੀ ਬਦਲ ਰਿਹਾ। ਸੋਚਿਓ ਅਸੀਂ ਕਿੱਥੇ ਤੋਂ ਕਿੱਥੇ ਆ ਗਏ ਆ।

  • @_its__deep___r4jput
    @_its__deep___r4jput 3 роки тому +148

    Jass Bajwa + Shree Brar = Masterpiece 🔥

  • @parminderkaur3406
    @parminderkaur3406 2 роки тому +6

    Bahut vadia song aa te tuhada dona da dhanwaad krdi haan tuhade ene honsla afzai wale bolan de naal ek jazba jagda hai asi te parmatma de agge eho ardass krde haan k oh sade kisan veeran nu jeet bakhshan .

  • @virpalkaurchauhan8021
    @virpalkaurchauhan8021 2 роки тому +5

    ਬਹੁਤ ਖੁਸ਼ੀ ਹੋਈ ਇਹ ਦੇਖ ਕੇ ਕਿ ਬਹੁਤੇ ਲੋਕਾਂ ਨੇ ਕਮੈਂਟ ਗੁਰਮੁਖੀ ਚ ਲਿਖੇ ਹੋਏ ਨੇ ਸ਼ੁਕਰ ਹੈ ਵਾਹਿਗੁਰੂ ਦਾ ਕਿ ਸਾਡੇ ਲੋਕ ਆਪਣੀ ਮਾਤ-ਭਾਸ਼ਾ ਪ੍ਰਤੀ ਜਾਗਰੂਕ ਹੋ ਰਹੇ ਨੇ

  • @GurpreetSingh-ub4hs
    @GurpreetSingh-ub4hs 2 роки тому +25

    ਹੇ ਅਕਾਲ ਪੁਰਖ ਪਰਮਾਤਮਾ ਸਰਬੱਤ ਦਾ ਭਲਾ ਕਰੀ
    ਦੀਨ ਦੁਨੀਆਂ ਤੇ ਠੰਢ ਵਰਤਾਈ ਮਾਲਕਾਂ 🙏❤🙏

  • @arpitbishnoi132
    @arpitbishnoi132 3 роки тому +27

    ਕਿੰਨੀ ਜਜ਼ਬਾਤੀ ਕਲਮ ਆ ਸ਼੍ਰੀ ਬਰਾੜ ਦੀ love you bai ji....
    ਜੱਸ ਬਾਜਵਾ ਦੀ voice ਵੀ ਸਿਰਾ ਹੀ ਆ
    ਰਬ ਥੋਨੂੰ ਖ਼ੁਸ਼ ਰੱਖੇ ਬਾਈ ਜੌ ਤੁਸੀਂ ਕਿਸਾਨਾਂ ਵਾਸਤੇ ਇਨਾ ਕੁਜ਼ ਕਰੀ ਜਾਨੇ ਓ ❤️❤️

  • @LEGEND-dw2wx
    @LEGEND-dw2wx Рік тому

    ❤️❣️🔥 ਸਿਰਾ ਲਿਖਿਆ ਵੀਰ ਤੇ ਗਾਇਆ ਤੇ ਰੱਬ ਬਲ , ਸਮਤ ਤੇ ਤਰੱਕੀ ਬਖਸੇ ਤੁਹਾਨੂ ਕੌਮੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖਣ ਲਈ। 🙏

  • @harvindersinghrurki1046
    @harvindersinghrurki1046 2 роки тому +1

    ਅੱਖਾਂ ਭਰ ਆਈਆਂ ਸਾਡਾ ਐਨਾ ਕੁਝ ਲਾਪਤਾ ਕਰ ਦਿੱਤਾ ਸਿਆਸਤ ਨੇ, ਅਸੀਂ ਫੇਰ ਵੀ ਗੁਰੂ ਸਾਹਿਬਾਨ ਦੀਆਂ ਮੇਹਰਾਂ ਸਦਕਾ ਚੜ੍ਹਦੀ ਕਲਾ ਵਿੱਚ ਹਾਂ।

  • @sukhrajbrarbrar7901
    @sukhrajbrarbrar7901 2 роки тому +44

    Bai salute aa . ਹਥਿਆਰਾਂ ਤੇ ਸਰਕਾਰਾਂ ਤੇ ਲਿਖਣ ਵਿਚ ਬਹੁਤ ਫ਼ਰਕ ਆ ।👍

  • @Brar0247
    @Brar0247 3 роки тому +76

    ਬਹੁਤ ਸੋਹਣਾ ਲਿਖਿਆ SHREE ਵੀਰੇ
    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ

    • @realmoviebox7194
      @realmoviebox7194 3 роки тому +1

      😭ਸਾਨੂੰ ਸਾਡਾ Maharaja Ranjit Singh Ji
      😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ

  • @guririar7808
    @guririar7808 2 роки тому +2

    Shree brar te jass bajwa pehle hi din toa kisana nll khare ne dilo respect verra lyi kisan Ekta zindabaad 🚜🌾🌾🌾

  • @user-jr3ei4vi6q
    @user-jr3ei4vi6q 2 роки тому +1

    Wah 22 tere gaane sun k sala hosla jiha hi duna ho janda
    Jiunda reh veer sada hasda vasda rahi
    Kissan mazdoor ekta zindabaad

  • @harryadhvik3241
    @harryadhvik3241 3 роки тому +55

    any body feels a blast of goosebumps at the last after seeing Kisaan Anthem 3 ..hit like i did have them

  • @Punjabiroast169
    @Punjabiroast169 3 роки тому +30

    Y eh song sadi sikh kaum nu dedicated aa.. ❤️... Proud of you shree brar and jass Y.. Sanu maan aa K Tuc sadi sikh kaum ch janam liya.. Jeo y❤️❤️❤️

    • @NEERAJVERMA2022
      @NEERAJVERMA2022 3 роки тому

      ua-cam.com/channels/XuSYwy6-0XekemaH-alOzw.html

  • @parmjitsingh9321
    @parmjitsingh9321 Рік тому

    ਬਹੁਤ ਵਧੀਆ ਅਤੇ ਉੱਚੀ ਸੋਚ ਦਾ ਮਾਲਕ ਹੈ ਵੀਰ ਸ੍ਰੀ ਬਰਾੜ ਬਿਲਕੁਲ ਪੰਜਾਬ ਦੀਆਂ ਹੱਡ ਬੀਤੀਆਂ ਨੂੰ ਬਿਆਨ ਕੀਤਾ, ਦੋਵੇਂ ਦਲੇਰ ਸੂਰਮੇ

  • @jattafankhalid8621
    @jattafankhalid8621 2 роки тому +3

    Thank you for using Shahmukhi script of Punjabi too. Bohat wadiya gaana.❤️❤️

  • @arunjeetkhaira4768
    @arunjeetkhaira4768 3 роки тому +60

    Punjabiyo bdda billboard billboard krde c ahh song laike jao top 10 v laijo taa dsso.. purana punjab vapas ajje rbba ❤💯

    • @jassgill2931
      @jassgill2931 3 роки тому +2

      Bilkul sahi gal h bai g

    • @cricket_life_12345
      @cricket_life_12345 3 роки тому +5

      Shi bhaishab love from Haryana
      Shree Brar and jass Bajwa ne Kisan aandolan vich sbto Jada baghidari diti hai........

    • @tarbjeetsingh8465
      @tarbjeetsingh8465 3 роки тому +4

      Ryt veere ❤️

    • @pinkymaan1516
      @pinkymaan1516 3 роки тому +4

      Ehnu kende h song
      Te dileri b h shree brar bich himmat chahidi h likhan bic

    • @jimmytohna2478
      @jimmytohna2478 3 роки тому +1

      Full support

  • @realmoviebox7194
    @realmoviebox7194 3 роки тому +26

    😭ਸਾਨੂੰ ਸਾਡਾ Maharaja Ranjit Singh Ji
    😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ

  • @yugmehra8270
    @yugmehra8270 2 роки тому +7

    Yaar ksm nal rona a gya gaana sun ke jass bajwa veere shree brar salute aw thonu 🙏🙏siraa likht

  • @lakhwinderchahal4177
    @lakhwinderchahal4177 Рік тому

    ਜਿਉਂਦੇ ਰਹੋ ਵੀਰ,ਕਈ ਮਰੀਆਂ ਰੂਹਾਂ ਜੀਅ ਉਠੀਆਂ ਹੋਣੀਆਂ ਤੇਰੇ ਬੋਲ ਸੁਣਕੇ

  • @harjinderkaur6637
    @harjinderkaur6637 3 роки тому +98

    Time for youth to handle panjab from all fronts.

    • @jatinkumar5914
      @jatinkumar5914 3 роки тому +5

      This is the responsibility of each and every punjab person.
      Chote vadde, nikke bujurg, mava bhena
      Sab nu ik jutt hona pena

    • @oliviajones5465
      @oliviajones5465 3 роки тому

      @@jatinkumar5914 kuj ni hona

    • @oliviajones5465
      @oliviajones5465 3 роки тому

      Kuj ni hona..

  • @navjotkaurdhaliwal2466
    @navjotkaurdhaliwal2466 3 роки тому +46

    Ehi ne asli singer jo aaj vi saath de rhe kisana da 👍👍👍👍proud ena t hona chahida keep it up hor vi eda de songs leke ao 🙏🏻🙏🏻

    • @tajindersingh6137
      @tajindersingh6137 2 роки тому +3

      Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks

    • @talwindersingh617
      @talwindersingh617 2 роки тому

      ua-cam.com/video/bS3rcElSLRo/v-deo.html

  • @tarspreetchahal9614
    @tarspreetchahal9614 Рік тому

    Iko kalam aa jo sach bol di aa.... bandook te gangster aa di gal ta koi v kar sakda...salute aa bro teri likhat nu🙏takda ho ke reh youth tere naal aa

  • @sahejpalsinghmangat7826
    @sahejpalsinghmangat7826 2 роки тому +2

    Shree after watching your video yesterday - this song makes a lot of sense to me. Ehe gaane vich tusi aapde Mata pita leyi bohot kuch daseya.
    Babaji thonu Tabdrusti bakshan.
    Love you a lot vadde bai.
    Tyaan rakho aapda❤

  • @ranaabdullahofficial2609
    @ranaabdullahofficial2609 3 роки тому +33

    پنجاب لاپتہ 💔 LOVE FROM LYALLPUR PUNJAB 🇵🇰Pakistan

  • @mufasacreation7178
    @mufasacreation7178 3 роки тому +63

    Many people are talented but to use that talent in a right way is itself a talent. Sir you are capable of motivating people and this is what it makes you different from others. Stay blessed and keep inspiring♥️

  • @HarmeetSingh-es8mq
    @HarmeetSingh-es8mq 2 роки тому

    ਸ਼੍ਰੀ ਬਰਾੜ ਵੀਰੇ ਇਸ ਗਾਣੇ ਨੇ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ ਪੰਜਾਬ ਦੇ ਹਾਲਾਤ ਬਿਆਨ ਕਰ ਦਿੱਤੇ ਹਨ

  • @deepkaur2711
    @deepkaur2711 2 роки тому +2

    ਬਹੁਤ ਸੋਹਣਾ❤️💐... ਸ਼ੁਕਰਾਨੇ🙏