We Roll - Official Video | Shree Brar | 7 Raniyan | New Punjabi Song 2023
Вставка
- Опубліковано 18 чер 2023
- Shree Brar Music presents Official Music Video of Punjabi Song WE ROLL by Shree Brar from the album 7 Raniyan
🎵 Listen to 7 Raniyan album on all audio stores:-
👉 Spotify: shreebrar.bfan.link/7-raniyan...
👉 Apple Music: shreebrar.bfan.link/7-raniyan...
👉 Wynk: shreebrar.bfan.link/7-raniyan...
👉 Resso: shreebrar.bfan.link/7-raniyan...
👉 Amazon: shreebrar.bfan.link/7-raniyan...
👉 UA-cam Music: shreebrar.bfan.link/7-raniyan...
Credits :-
Track Title: We Roll
Singer/Lyrics/Composer: Shree Brar
Track Producer: Ronn Sandhu
Editor & DI Colorist: Sahil Rishi
Post Production: Skillz Media
Video: Gury Sekhon & Kuran Dhillon
Publicity Design: Jagpreet Singh
Online Promotions: BM Digital
UA-cam Promotion - Digital Doctor’z
digital.doctorz...
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#shreebrar #weroll #7raniyan #punjabisong #punjabi #punjabisong2023
Wait is over 🎉 We Roll 🔥 …kro ji share and support sare ❤️🤗
❤❤❤❤
Fantastic ❤🎉
❤❤🎉🎉🎉
Mast ❤❤
Bilkul Veere 🤩🤩
ਅਸੀਂ ਤਾਂ ਸ਼੍ਰੀ ਬਰਾੜ ਦੀ Personality ਓਹਦੀ ਸੋਚ ਤੇ Lyrics ਦੇ ਫੈਨ ਆ ❤
😂
ਬਹੁਤ ਖੂਬਸੂਰਤ ਗੀਤ,
ਸ਼ਬਦਾਂ ਦੀ ਜਾਦੂਗਰਨੀ ਕਲਮ ਸ਼੍ਰੀ ਬਰਾੜ ਦੀ,ਦੁਆ ਸਾਡੀ ਏਸੇ ਤਰਾਂ ਰਹੇ ਮਾਂ ਬੋਲੀ ਦੇ ਵਿਹੜੇ ਨੂੰ ਸ਼ਿੰਗਾਰਦੀ....
ਸ਼੍ਰੀ ਬਰਾੜ ਦੇ ਗੀਤ ਦੀ ਲਿਖਤ ਨਾਲ ਜਿੰਨਾ ਪਿਆਰ ਤੇ ਉਡੀਕ ਹੁੰਦੀ ਹੈ ਪਰ ਉਸ ਤੋਂ ਜਿਆਦਾ ਓਹਨਾ ਦੀ ਆਪਣੀ ਆਵਾਜ਼ ਵਿਚ ਗੀਤ ਸੁਣਨ ਦੀ ਜਿਆਦਾ ਉਡੀਕ ਰਹਿੰਦੀ ਹੈ🥰🥰🙌🙌👏👏।
ਅੱਜ ਕੱਲ ਕੋਈ ਛੱਡੇ ਸਾਲਾ feel ਨਹੀਂ ਹੁੰਦਾ ❤❤ END GAANA 👌🏾👌🏾🔥 SHREE BRAR DIFFERENT VIBE HUNDI GAANE VICH .. MUSIC COMPOSITIONS AND VOICE TINNO GHAINT AA . 🚀💯
ਖਿੱਚ ਕੇ ਰੱਖੋ ਕੰਮ ਵੀਰ ਜੀ ਸਿਰਾ ਕਰਾਤਾ 💯💯💯💯💯
Justice for Sidhu moose wala 🙏🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
Babbu maan yaar
Babbu Maan zindabad ❤️
@@babbumaansonu4665 lirra saliyia
@@babbumaansaab5324 lirr Babbu maan 😂
@@babbumaansonu4665 o
ਸਿਰਾ ਵੀਰੇ ਰੱਬ ਤੈਨੂੰ ਤੰਦਰੁਸਤੀ ਬਖਸ਼ੇ ❤
Facebook live dekh ke kon kon aaya 😂
ਕੁਝ ਬੰਦੇ ਦੇਖੇ ਮੈਂ ਗਵਾਹ ਇਸ ਦੇ ਬੰਦਾ ਪੈਸਿਆਂ ਦੇ ਨਾਲ ਤਬਦੀਲ ਨੀ ਹੁੰਦਾ
Sidhu moose Wala👆
#justiceforsidhumoosewala
SMW
ਲੈ ਬਈ ਹੁਣ ਸ਼ੀ ਬਰਾੜਾ ਬਰਾੜਾ ਹੋਈ ਪਈ ਸਾਰੇ ਏ
ਦੱਲਿਆ ਦੇ ਸਿਰੋ ਪਰ meal ਨੀ ਹੁੰਦਾ 🔥❤️ sirra
ਮਾਲਵੇ ਦਾ ਰਾਜਾ
ਸ੍ਰੀ ਬਰਾੜ 😊
Turban legend never die. Justice for sidhu moosewala 🙏
End End End song bhi 😁😘 likte✍️...tare
#justiceforsidhumoosewala🙏🏻🙏🏻
Always Support Shree Brar bai 👍👍
Babbu maan shree brar
Awesome brother ❤✌🏻💣💯💪🏻👌🏻
Hindustan jindabad 🇮🇳❤️
Shree veer tere get ta ਬਿਨਾਂ ਸੁਣੇ ਲਾਇਕ ਕਰਨ ਵਾਲੇ ਹੁੰਦੇ ਨੇ ਤੈਨੂੰ ਰੱਬ ਨੇ ਕਲਮ ਦੀ ਤਾਕਤ ਦਿੱਤੀ ਆ ਇਹਨੂੰ ਇਸੇ ਤਰਾ ਸਹੀ ਤਰੀਕੇ ਵਰਤਦਾ ਰਹੀ ਗੀਤਾ ਦਾ ਦਸਬੰਦ ਕੱਢਿਆ ਕਰ love u bro
Gbu brother
Music + Lyrics + voice= Positive feel ❤️
Bott sohna likhya baii ji waheguru ji khushian bakshan 🎉🎉
Sade lai sidhumosewala te shree brar Sirra bande aw
Jo reel vich hunda salla real ni hunda🔥❤
Legend never die ❤ kuteyan de mure jhota bend ni hunda🔥💯
Very very Beautiful song bro ❤God bless you ❤
Punjabi gane ka style tho tera hi hai
Personality+voice+lyrics+concept=🔥🔥🔥🔥
I love you are voice broo and im always waiting next song ❤
Kade hunda Rukha Kade 🥃 naal ni 🔥🔥
Brar sir kya aap sidhu ko like karte ho
Legend never die ❤
Another banger ❤❤
ਅੱਜ ਕੱਲ ਦੀ ਸਚਾਈ 👏
Mosewale to bad koi vdiya lgea shree brar, ❤
ਪੰਜਾਬ ਨੂੰ ਪਿਆਰ ਕਰਨ ਵਾਲੇ ❤
Brar di kalam lai like
Sidhumosewala jatt 5911 warga still around
Moose Forever..
#justiceforsidhumoosewala
ਬਹੁਤ ਵਧੀਆ ਸੌਂਗ ਬਰਾੜ ਸਾਬ
Legend Naver Die😥🤔🙏Miss You Sidhu jatta❤❤😢🤔🙏🇵🇰🥀
ਬਾੲੀ ਮਿਲਨਾ ਤੈਨੂੰ ਯਾਰ ਜੇ ਪੰਜਾਬ ਚ ਹੋਵੇ ਕਿਤੇ ਤਾਂ .....ਜਿੳੂਦਾ ਰਹਿ ਲ਼ਿਖਦਾ ਰਹਿ ..
22 ਜੀ❤❤❤❤❤❤❤❤❤😮😮😮😮😮😮😮😮😊😊😊 ਸਲਾਮ ਹੈ ਤੁਹਾਡੀ ਕਲਮ ਨੂੰ 👍🏻👍🏻👍🏻❤️❤️❤️ love you 22 ਜੀ ਖੀਚੀ ਰੱਖ 👍🏻👍🏻👍🏻❤️❤️👍🏻👍🏻🙏🏻
Vehla saada Vakil nyi Hunda ✅✅
2 din ho gye gaane chalde . I did not get bore
Bomb jatta Mann aa bathinda nu❤❤
❤
Vdiya song veer mei taah roj subha shaam nu sundha haa❤❤😊
ਇੱਕ ਹੀ ਤਾਂ ਦਿਲ ਆ ਪਤੰਦਰਾ ਹੋਰ ਕਿੰਨੀ ਵਾਰ ਜਿੱਤੇਗਾਂ
ਵੀਰੇ ਮੈਂ 4 ਬੰਦਿਆਂ ਚ ਖੜ ਕੇ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਮੈਂ ਕਿਸੇ ਘੈਂਟ ਬੰਦੇ ਦਾ ਮੁਰੀਦ ਆ
ਅਤੇ ਇੱਕ ਹੋਰ ਬੇਨਤੀ ਸੀ ਵੀਰੇ ਤੁਹਾਡੇ ਛੋਟੇ ਭਰਾ ਦੀ
ਕਿ ਕੌਮੀ ਸ਼ਹੀਦ ਬਾਈ ਸੰਦੀਪ ਸਿੰਘ ਦੀਪ ਸਿੱਧੂ ਤੇ ਜੇ ਗਾਣਾ ਲਿਖ ਦੋ ਤਾਂ ਤੁਹਾਡਾ ਮੇਰੇ ਉਪਰ ਬਹੁਤ ਵੱਡਾ ਅਹਿਸਾਨ ਹੋਊਗਾ। ਗਾਣੇ ਤਾਂ ਬਾਈ ਦੀਪ ਤੇ ਪਹਿਲਾਂ ਵੀ ਆਏ ਆ ਪਰ ਜੋ ਤੁਹਾਡੇ ਤੇ ਕਲਮ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਓਹ ਵੱਖਰੀ ਹੀ ਆ।
ਇਸ ਕਰਕੇ plz ਬਾਈ ਬਣਕੇ ਬਾਈ ਦੀਪ ਸਿੱਧੂ ਤੇ ਇੱਕ ਗਾਣਾ ਜਰੂਰ ਲਿਖਿਓ।
plz ਬਾਈ ਬਣਕੇ reply ਜਰੂਰ ਕਰ ਦੇਣਾ
love u jatta
Sidhu to uppar koi ni.....🙏💛💔💔💔💔
Shree brar Dil da hera bnda veer malk chaddi kla ch rakhhe vere nu
ਗੀਤ ਚੱਕਵੇ ਹੁੰਦੇ ਸਾਰੇ,ਨਜਾਰਾ ਆ ਜਾਂਦਾ ਸੁਣਕੇ
Dhak payi❤ Chal barar sabb
Sirraa gallbaat
.
.
Pehla pehla cigi saali akh bhardi ni......!
Ajj kal koi chadde feel ni hunda....!!
Jan de nai hatt kethe pyi jade a 🔥💪
Sirra ❤️🔥❤️🔥 Lata 22 ji ❤️
Balle oye deon waleo
Thaa thaa krayi hoi aa ❤❤
ਜੱਟਾ ਤੇਰੇ ਵੀ ਗੀਤਾਂ ਦਾ ਵੱਖਰਾ ਨਿਜਾਰਾ❤
Ha ji bro siraa veer 🤟ਮੂਸੇ ਵਾਲੇ ਤੋਂ ਬਾਅਦ ਤੇਰੇ ਗੀਤ ਸੁਣੇ ਦੇ ਆ ❤️❤️
Justice For Sidhu moosewala 💪 Attttt a song ji❤
There is a lot of difference in we roll and we roll in
Shree tu punjab nal judiya tere dil ch punjab lyi pyar he es lyi tenu sara punjab bhuat pyar karda🥰🥰
ਸਭ ਤੋਂ ਘੈਟ ਲਾਈਨ 😂,ਪਹਿਲਾਂ ਪਹਿਲਾਂ ਸੀ ਸਾਲੀ ਅੱਖ ਭਰਦੀ ਅੱਜ ਕੱਲ ਕੋਈ ਛੱਡੇ ਸਾਲਾ feel ਨਹੀ ਹੁੰਦਾ
Endless bro ciraa song 🎵
ਘੈਂਟ ਹੈ ਜੱਟਾ ਦੱਬੀ ਰੱਖ ਕਿੱਲੀ ❤❤❤
ਬਹੁਤ ਘੈਂਟ song🤘ਲੱਗਿਆ ਬਾਕੀ ਤੁਸੀਂ ਦੱਸੋ ਕਿੱਦਾਂ ਲੱਗਿਆ 😊
m Balkar Bhaika h veere Silwala khurd to❤❤
bahut sohna brar veere ❤❤
Always support you specialbrar sweetheart....love you jaane.....kaint song likheya meri jaan ne😍😍😍😍
Shree brar veerji plz sidhu te song bnao, jis nu duniya yaad rakhe
Sabh tho aalag ho bhai tussi 🔥🔥
AJ kal sala feel ni hunda Har waar wangu sirraaa end kokka
Rab kre Bai tenu rab lammi umar bakshe kirpa ese tra hi rkhe Maharaj thode te ❤❤
rabb chadi kala ch rakha bi
Vir att karwonda har vari
Bhai ase he accha kaam kerte rho
#justiceforsidhumoosewala
Legend never die
Gaint mitra 🔥🔥🔥🔥likht voice gain a wmk 😀
ਸਿਰਾ ਬਾਈ love you bro ਬਹੁਤ ਵਧੀਆ
👉End la dita jatta ✌️✌️
ਬਹੁਤ ਵਧੀਆ ਗੀਤ ✍🏼✍🏼✍🏼✍🏼✍🏼✍🏼✍🏼👍👍👍👍👍👍
Kantt gaana❤ 0:42
Bhai song bahut vadiya lagya
Song bhit acha gaya ha 👌🏼❤️❤️👌🏼❤️👌🏼
Aithe rakh njaara leyaataaa bhai ji ❤️❤️❤️
Shree brar ਦੀ ਲਿਖਤ ਦਾ ਯੁੱਗ ਆਉਣਾ ਇਕ ਦਿਨ ☀️
Waheguru ji
@mithurohira
Jeondey vasdey raho❤
Acha lga sun ke 😍✅😂✅😂
Ek dum bumb mere bhai ❤️❤️
Sirra 💥 gallbaat 🏴☠️ babbe 🐍
I think so shree brar on same sidhu mossewala path with something different and vibes❤️❤️
ALL TIME STAR BNADA YRR SACHI SWAD ONDA PYA BHOT BHAI TERA SONG SUN KA ❤❤❤❤❤
🙏🏻
Bahut vdya gaana likhya
Next level kalam hai bai di salloot hai
Shree brar x faris shafi next plzzz ♥🙏
Justice for sidhu moose wala❤❤
Love you bai fb te live ni dekh hoya hun dekhea gane to oehla hoya kro live
Vaoo Kinna Sona ❤❤😊😊🎉
Bohat Vadiya Song lyrics and Video Bro Hun Feel Ni Hunda......
Love you aa Darling ❤❤❤
Amazing song dear SUPPPPPERRRBBBBB ❤️❤️❤️👍❤️👍❤️🙈