Shree Brar : Rihai Anthem ( Official Video) New Punjabi Songs 2023 | Latest Punjabi Songs

Поділитися
Вставка
  • Опубліковано 17 лют 2023
  • Singer-Shree Brar
    Lyrics-Shree Brar
    Music-Harry sharan
    Video-Shree Brar

КОМЕНТАРІ • 2,4 тис.

  • @ShreeBrar
    @ShreeBrar  Рік тому +1169

    Sab kuj Daa te aa panjab lai,par jidd ae ek khare hai ,aakhri saah tak aakhri raah tak…Zindabaad..apni Zimmedari samj ke share jarur krna ji 🙏🏻

    • @Amanjandali
      @Amanjandali Рік тому +5

      ❤❤❤❤

    • @gurpreetgrewal9796
      @gurpreetgrewal9796 Рік тому +4

      Waheguru Jio ❤️❤️❤️❤️🙏

    • @gurpreetgrewal9796
      @gurpreetgrewal9796 Рік тому +4

      Waheguru lambiya umra bakshe veere tainu ...
      Jeyonda reh 22

    • @Invincibleproductions
      @Invincibleproductions Рік тому +7

      Kisaan Ekta Zindabaad 🌾

    • @ranjodhsingh4471
      @ranjodhsingh4471 Рік тому +9

      ਵੀਰਾ ਜਾਗਦੀਆਂ ਜਮੀਰਾਂ ਵਾਲੇ ਸਾਰੇ ਤੇਰੇ ਨਾਲ ਆਂ ਫ਼ਿਕਰ ਨਾ ਕਰ। ਸ਼ੇਰ ਜਿੰਨਾ ਚਿਰ ਜਿਉਂਦੇ ਆ ਅਣਖ ਗੈਰਤ ਤੇ ਆਜ਼ਾਦੀ ਨਾਲ ਜਿਊਣਗੇ , ਮਰਾਂਗੇ ਤਾਂ ਵੀ ਅਣਖੀ ਰਹਿ ਕੇ ਮਰਾਂਗੇ।

  • @manjitsingh8577
    @manjitsingh8577 Рік тому +37

    ਇਹ ਬੰਦਾ ਰਾਜਸਥਾਨ ਦਾ ਹੋਕੇ ਪੰਜਾਬ ਲਈ ਫ਼ਿਕਰਮੰਦ ਐ, ਇਕ ਸਾਡੇ ਪੰਜਾਬ ਆਲੇ ਲਾਹਨਤੀ ਨੇ ਜਿਹਨਾਂ ਦੇ ਮੁਹ ਪੰਜਾਬ ਦੇ ਪੱਖ ਲਈ ਖੁਲਦੇ ਹੀ ਨੀ,,,ਜਿਉਦਾ ਰਹਿ ਸ੍ਰੀ ਬਰਾੜ ਬਾਈ,, ਪੰਜਾਬ ਨੂੰ ਦਿਲੋਂ ਪਿਆਰ ਕਰਨ ਆਲੇ ਲੋਕ ਹਮੇਸ਼ਾ ਤੇਰੇ ਨਾਲ ਖੜਨਗੇ ♥️

  • @jagdevdhillon99
    @jagdevdhillon99 Рік тому +3

    ਮੈਂ ਸਿੱਖ ਹਾਂ , ਤੇ ਅਸੀਂ ਪੰਜਾਬੀ ਹਾਂ,, ਸਾਡੇ ਬੁਜ਼ੁਰਗ ਪੜਦਾਦਾ ਸੰਨ 1927 ਵਿੱਚ ਪੰਜਾਬ ਦੇ ਮੌਜੂਦਾ ਜਿਲੇ ਫਾਜ਼ਿਲਕਾ ਦੇ ਨਾਲ ਲਗਦੇ ਰਾਜਸਥਾਨ ਦੇ ਇਲਾਕੇ ਜਿਲੇ ਗੰਗਾਨਗਰ ਵਿੱਚ ਆ ਜ਼ਮੀਨ ਖਰੀਦੀ, ਉਸ ਵਕਤ ਹੁਣ ਵਾਲਾ ਸਿਖਾਂ ਨਾਲ ਧੱਕੇ ਵਾਲਾ ਰਾਜ ਨਹੀਂ ਸੀ , 1927 ਵਿੱਚ ਨਹਿਰ ਆਉਣ ਤੇ ਬੀਕਾਨੇਰ ਰਿਆਸਤ ਸੇ ਰਾਜੇ ਨੇ ਸਪੈਸ਼ਲ ਪੰਜਾਬੀਆਂ ਨੂੰ ਜ਼ਮੀਨ ਲੈਣ ਲਈ ਸਦਿਆ,, ਰਾਜੇ ਦਾ ਕਹਿਣਾ ਸੀ ਕਿ ਪੰਜਾਬੀ ਕਿਸਾਨ ਨਹਿਰ ਦੀ ਖੇਤੀ ਦੇ ਮਾਹਿਰ ਨੇ ,,
    ਸਾਡੇ ਬੁਜ਼ੁਰਗਾਂ ਨੇ ਆ ਕੇ ਗੰਗਾਨਗਰ ਜਿਲੇ ਨੂੰ ਪੰਜਾਬ ਬਣਾ ਦਿੱਤਾ, ਲਹਿਰਾਂ ਬਹਿਰਾਂ ਹੋ ਗਈਆਂ , ਬਾਅਦ ਵਿੱਚ 300 ਕਿਲੋਮੀਟਰ ਏਰੀਆ ਵਿੱਚ ਫੈਲੇ ਗੰਗਾਨਗਰ ਜਿਲੇ ਦੇ 2 ਜਿਲੇ ਬਣ ਗਏ, ਇੱਕ ਗੰਗਾਨਗਰ ਤੇ ਇੱਕ ਹਨੁਮਾਂਨਗੜ੍ਹ ,,
    ਤੇ ਹੁਣ ਸ੍ਰੀ ਬਰਾੜ ਦਾ ਜਨਮ ਹਨੁਮਾਂਨਗੜ੍ਹ ਜਿਲ੍ਹੇ ਵਿੱਚ "ਸਿਲਵਾਲਾ ਖੁਰਦ" ਪਿੰਡ ਹੈ , , ਇਥੇ ਹੀ ਵੱਡਾ ਹੋਇਆ ,,100 ਸਾਲ ਹੋ ਗਏ ਲਗਭਗ ਬੁਜ਼ੁਰਗਾਂ ਦੇ ਪੰਜਾਬ ਛੱਡੇ ,, ਫੇਰ ਵੀ ਉਸ ਚ ਸਿੱਖੀ ਤੇ ਪੰਜਾਬ ਜਿੰਦਾ ਹੈ , ,,
    ਪੰਜਾਬ ਪੰਜਾਬੀਅਤ , ਸਿੱਖੀ ਸਾਡੇ ਦਿਲ ਵਿਚ ਹ ,, ਸਿਰਫ ਹਕ਼ ਮੰਗ ਰਹੇ ਹਾਂ ,, ਕੋਈ ਕਿਸੇ ਨਾਲ ਵੈਰ ਨਹੀਂ

  • @mahakgill4237
    @mahakgill4237 Рік тому +1

    Bhot bhot dhanwaad veer g asi tuhade naal ah 👍

  • @kaurrose9011
    @kaurrose9011 Рік тому +39

    ਸ਼੍ਰੀ ਬਰਾੜ ਜੀ ਪੰਜਾਬ ਦੇ ਲੋਕਾਂ ਤੇ ਲੋਕਾਂ ਦੇ ਹਰੇਕ ਮੁੱਦਿਆਂ ਵਿਚ ਹਮੇਸ਼ਾ ਨਿਡਰ ਹੋ ਕੇ ਖੜ੍ਹਦੇ ਵੀ ਹੋ ਤੇ ਲੋਕਾਂ ਨੂੰ ਉਤਸਾਹਿਤ ਕਰਨ ਲਈ ਹਮੇਸ਼ਾ ਆਪਣੀ ਕਲਮ ਨਾਲ ਲੋਕਾਂ ਵਿਚ ਜੋਸ਼ ਵੀ ਭਰਦੇ ਹੋ ।✍️✍️👏👏🙏🏻🙏🏻

  • @Pritam_kaur_jattana
    @Pritam_kaur_jattana Рік тому +41

    ਜਿਊਂਦਾ ਰਹਿ ਸ੍ਰੀ ਬਰਾੜ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ ਵਧੀਆ ਲਾਹਨਤਾਂ ਪਾਈਆਂ ਸਿੱਖ ਕੌਮ ਦੇ ਠੇਕੇਦਾਰਾਂ ਨੂੰ

  • @sahildhiman3938
    @sahildhiman3938 Рік тому +1

    ਬਾਈ ਜੀ ਤੁਹਾਡੀ ਕਲਮ ਤੇ ਪੰਜਾਬੀਅਤ ਨੂੰ ਮਾਣ ਹੈ।
    ਬੰਦੀ ਸਿੰਘ ਰਿਹਾ ਕਰੋ।

  • @Dhillonjatt13
    @Dhillonjatt13 Рік тому +2

    Meri Sare Veera Age Hath Jodke Benti Va Sanu Vad Toh Vad Apne Praa Shree Brar Da Sath Denna Chaida Shree Brar Iko Ik Singer Va Jinne Sida Matha Sentar Na Matha Lya Bki Shree Brar Iko Singer Va Jine Khul Ke Support kiti Bandi Singha Nu Waheguru Ji Hamesha Chardi Kalan Vich Rakhe Shree Brar Nu

    • @samirusa8692
      @samirusa8692 Рік тому

      Bilkul bai g shree bai nal hun sarkar koi na koi parcha payu ya koi sachim pau sanu nal kharna chahida

  • @jaskaranbrar4969
    @jaskaranbrar4969 Рік тому +244

    ਜੇ ਕੋਈ ਜਾਗਦੀ ਜ਼ਮੀਰ ਵਾਲਾ ਕਲਾਕਾਰ ਹੈਗਾ ਤਾਂ ਓਹ ਹੈ ਸ੍ਰੀ ਬਰਾੜ ਸੱਚ ਗਾਉਣ ਦੀ ਜੁਰਤ ਰੱਖਦਾ ❤️🙏🏻

  • @Deep_Grewal0295
    @Deep_Grewal0295 Рік тому +151

    Panjab Di awaaz "Shree Brar"
    Baba hamesha ਚੜ੍ਹਦੀਕਲਾ ch rakhe.
    Respect

  • @jagasingh6695
    @jagasingh6695 Рік тому +18

    ਸਾਨੂੰ ਮਾਨ ਆ ਵੀਰ shree brar ਤੇ ਪਰਮਾਤਮਾ ਸਦਾ ਆਪਣੀ ਮੇਹਰ ਬਣਾ ਕੇ ਰੱਖੇ ਤੁਹਾਡੇ ਤੇ 🙏🙏🙏

  • @kisanimehkma3489
    @kisanimehkma3489 Рік тому +8

    ਬਾਈ ਵੈਸੇ ਤਾਂ ਮੈ ਜਾਣਾ ਹੀ ਸੀ ਪਰ ਵੀਰੇ ਦਾ ਗਾਣਾ ਸੁਣਕੇ ਹੁਣੇ ਹੀ ਜਾਣ ਨੂੰ ਦਿਲ ਕਰਨ ਲੱਗ ਪਿਆ ਅਜੋ ਹੁਣ ਸਾਰਿਆ ਦੀ ਲੋੜ ਹੈ ❤️❤️❤️

  • @arshbawa2311
    @arshbawa2311 Рік тому +30

    ਹਮੇਸ਼ਾ ਕੌਮ ਲਈ ਖੜਨ ਵਾਲਾ ਪੰਜਾਬ ਦਾ ਪੁੱਤ Shree Brar ਇਨੀਆ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਕੌਮ ਲਈ ਹਮੇਸ਼ਾਂ ਖੜਾ
    ਭਰਾ ਸਾਡਾ ⛳

  • @RvSingh-yo6gi
    @RvSingh-yo6gi Рік тому +1

    Kallaaa Sherr Khadaa.........Shree Brar

  • @simeranbrar
    @simeranbrar Рік тому +11

    ਬਹੁਤ ਵਧੀਆ ਗੀਤ.....ਜਿਉਂਦੇ ਵਸਦੇ ਰਹੋ ਵੀਰੇ, ਹਮੇਸ਼ਾਂ ਸਚ ਲਿਖਦੇ ਤੇ ਗਾਉਂਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।🙏🙏

  • @amritaulakh6562
    @amritaulakh6562 Рік тому +39

    ਬਸ ਦੱਬ ਕੇ ਰੱਖੋ ਕਿੱਲੀ,,,
    ਆਪੇ ਮੂਹਰੇ ਲੱਗੂ ਦਿੱਲੀ,,,✊✊✊💪💪🚩🚩🚩🚩 ਫਤਿਹ 🚩🚩🚩🚩

  • @NationalMediaTvA
    @NationalMediaTvA Рік тому +7

    Always With You । Punjab Haryana Bhaichara Jindabad

  • @jotsohi6539
    @jotsohi6539 Рік тому +1

    Sach bolan di himmat kise kise ch hundi aa🙏🏻❤️

  • @gursewaksinghk
    @gursewaksinghk Рік тому

    🙏🙏🙏
    ਸਾਨੂੰ ਮਾਨ ਆ ਵੀਰ shree brar ਤੇ ਪਰਮਾਤਮਾ ਸਦਾ ਆਪਣੀ ਮੇਹਰ ਬਣਾ ਕੇ ਰੱਖੇ ਤੁਹਾਡੇ ਤੇ

  • @SangeetRecords7
    @SangeetRecords7 Рік тому +314

    ਸੋਚ ਬੋਲਣਾ ਔਖਾਂ ਬਹੁਤਿਆਂ ਲਈ, ਪਰ ਇਹ ਬੰਦੇ ਨੇ ਹਮੇਸ਼ਾ ਸੱਚ ਗਾਇਆਂ ਤੇ ਪੰਜਾਬ ਲਈ ਆਵਾਜ਼ ਬਣਿਆਂ 💯

  • @jassubasra
    @jassubasra Рік тому +20

    ਜਿਉਂਦਾ ਰਹਿ ਸ਼ੇਰਾ ਸਵਾਦ ਲਿਆਤਾ 🙏🙏🙏

  • @agiakarjhand
    @agiakarjhand Рік тому

    Shree Brar ਵੀਰ ਦੀ ਕਲਮ ਤੇ ਗਾਇਕੀ ਲਾਜਵਾਬ Salute bro👍 God bless you

  • @sainigurnoor1403
    @sainigurnoor1403 Рік тому +1

    ❤️ ਵੀਰ ਨੂੰ ਸਪੋਰਟ ਕਰੋ ਸਾਰੇ ਵੀਰ ਨੂੰ ਤਮਕੀ ਦਿੰਦੀ ਸਰਕਾਰੀ।#ਬੰਦੀ ਸਿੰਘ ਰਿਹਾਈ

  • @nuevacancion1242
    @nuevacancion1242 Рік тому +11

    This was suggested to me while listening to the song “Dupe- All Blue “ 🥵🥵

  • @MandeepKaur-ou2xl
    @MandeepKaur-ou2xl Рік тому +11

    ਵਾਹਿਗੁਰੂ ਜੀ ਮੇਹਰ ਕਰਿਓ ਤੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉ 🙏🙏🌹

  • @sarbabehniwal204
    @sarbabehniwal204 Рік тому

    ਵੀਰ ਬਹੁਤ ਬਹੁਤ ਧੰਨਵਾਦ ਵੀਰ ਸੱਚ ਲਿਖਣ ਤੇ ਗਾਉਣ ਲੲਈ
    ਬਾਈ ਆਪਣਾ ਖਿਆਲ ਰੱਖੋ।
    ਪੰਜਾਬ ਤੇ ਪੰਥ ਦੇ ਹੱਕ ਵਿੱਚ ਬੋਲਣ ਵਾਲੇ ਸਰਕਾਰਾ ਨੂੰ ਬਹੁਤ ਰੜਕਦੇ ਨੇ।

  • @manidanter3280
    @manidanter3280 Рік тому

    ਬਾਹ ਬਈ shree
    ਤੇਰਾ ਲੋਹੇ ਦਾ ਜਿਗਰਾ ਜਿਹੜਾ ਐਨਾ ਵੱਡਾ ਯੋਗਦਾਨ ਪਾਇਆ ਤੂੰ ਪਰਮਾਤਮਾ ਹਮੇਸਾ ਤੈਨੂ ਗਾਉਣ ਦਾ ਤੇ ਲਿਖਣ ਦਾ ਬਲ ਬਖਸ਼ੇ ਤੇ ਤੂੰ ਪੰਜਾਬ ਦੀ ਜਵਾਨੀ ਨੂੰ ਹਮੇਸਾ ਜਗਾੳਦਾ ਰਹੇ 🫡

  • @lakshyapreetsinghjatt6034
    @lakshyapreetsinghjatt6034 Рік тому

    Bhut vdhia song
    .
    .
    Kinna chir dhakan giya......!
    Mere shera nu hathkadian.....!!

  • @guneetkaur2001
    @guneetkaur2001 Рік тому +76

    Proud of you Shree Brar👏👏
    Boht vadia anthem👌
    Waheguru ji hamesha chardi kalan ch rakhan 🙏🏻

  • @Thealtafmalik_
    @Thealtafmalik_ Рік тому +62

    Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @sikhpanth96
    @sikhpanth96 Рік тому +1

    ਇਹ ਦੇਸ਼ ਦੇਸ਼ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @kaurmann3702
    @kaurmann3702 Рік тому

    ਧੰਨਵਾਦ ਸ਼ੇਰਾਂ ਵਾਹਿਗੁਰੂ ਅੰਗ ਸੰਗ ਸਹਾਈ ਹੋਣ #FreeSikhPoliticalPrisoners

  • @ranjodhsingh4471
    @ranjodhsingh4471 Рік тому +36

    ਬਹੁਤ ਵਧੀਆ ਜਿਉਂਦਾ ਰਹਿ ਵੀਰਾ Love You Jatta

  • @AmandeepSingh-fu9ko
    @AmandeepSingh-fu9ko Рік тому +19

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ brother ❤

  • @ParwinderSingh-sq7lr
    @ParwinderSingh-sq7lr Рік тому +2

    Sidhu mussewala toh bad Jo Sach bolan di jurat rakhda oh siri brar bot vadiya kalam a bot vadiya song a🙏🙏

  • @jagroopsingh4111
    @jagroopsingh4111 Рік тому

    ਗੁਰੂ ਕਲਗੀਧਰ ਪਤਸ਼ਾਹ ਹਮੇਸ਼ਾ ਤੈਨੂੰ ਚੜ੍ਹਦੀਕਲਾ ਚ ਰੱਖਣ ਵੀਰ

  • @singhgurpreet719
    @singhgurpreet719 Рік тому +3

    ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ । ਜਿਉਂਦਾ ਰਹਿ ਸ਼੍ਰੀ ਬਰਾੜ ਵੀਰ ਸੱਚ ਲਿਖਣ ਤੇ ਬੋਲਣ ਲਈ

  • @gurisandhu5827
    @gurisandhu5827 Рік тому +69

    Bohut vadiya kalam Bai ji waheguru mehar kre🙏

  • @gursewaksinghk
    @gursewaksinghk Рік тому

    ਬੋਹਤ ਸੋਹਣੀ ਲਿਖਤ ਆ 22 ਦਿਲੋਂ support ਆ ਤੈਨੂੰ ਜਿੰਦਾ ਰਹਿ shree brar

  • @manjitsingh8577
    @manjitsingh8577 Рік тому +1

    ਜੀ ਓਏ ਜੱਟਾਂ,, ਤੇਰੇ ਤੋਂ ਏਹੋ ਉਮੀਦ ਹੁੰਦੀ ਐ

  • @simardeepsingh3527
    @simardeepsingh3527 Рік тому +18

    1:41
    Veere huge respect for u
    Shree Brar tere ang sang rhen guru Gobind Singh Ji Maharaj.
    Waheguru ehnu kuch na krvayeyo.
    Jigra chaida es type da music kadan laiye .
    We know u are going through tuff time veere , saw all u interviews on yt .
    But when Guru Sahab is with u, no one can dare to touch u .
    Appa nhi chanhde ki Deep and Sidhu de bad tu chala jave 🥺.
    #IsupportShreeBrar 🙏

  • @raii678
    @raii678 Рік тому +218

    ਇੱਕ ਵਾਰ ਜ਼ਰੂਰ ਮੋਹਾਲੀ ਜਾਓ ਕਿਰਪਾ ਕਰਕੇ ਜੀ ਸਾਰਿਆਂ ਨੂੰ ਜ਼ਰੂਰੀ ਬੇਨਤੀ ਆ ਜੀ 🙏🙏🙏

    • @user-ec4hy2tf4t
      @user-ec4hy2tf4t Рік тому +6

      @@yadavmanisha4354 ਬੰਦੀ ਸਿੰਘ ਜੋ 35-35 ਸਾਲ ਤੋ ਜ਼ੇਲਾ ਚ ਬੰਦ ਨੇਂ ਓਹਨਾ ਦੀ ਰਿਹਾਈ ਲਈ ਹੈ ਓਹਨਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਵੀਹ ਵੀਹ ਸਾਲ ਪਰ ਅੱਜ ਵੀ ਅੰਦਰ ਨੇਂ 35-35 ਸਾਲ ਤੋ ਜੋ ਕੇ ਕਾਨੂੰਨ ਅਨੁਸਾਰ ਵੀ ਗਲਤ ਹੈ ।

    • @iamsidhu6647
      @iamsidhu6647 Рік тому +1

      Bro aa singh morche te ja ni sakda kyu ki EDi Jann nu khatra ay sikh de hak de song lakda ta kark Sara song v Ghar vich record kita dekho notice karo

    • @akds2fx
      @akds2fx Рік тому +2

      Bai jaroor jao sare.. ma 3 var ja aaya .. mainu eh gal samj aa gyi k mainu lod a morche di , morche da mere bina v sar jana

    • @prabhsingh2283
      @prabhsingh2283 Рік тому +1

      Lahnat aa mainu apne aap te mai ja nhi paa rea mohali..

    • @sattibains4818
      @sattibains4818 Рік тому +1

      ​@@yadavmanisha4354Manisha ji jin logon ko 30,30 years ho gye jail me band hai unki Rihai ke morcha lagya hai, sja poori hone ke baad bhi Bharat sarkar bahar nahi nikal rahi 🙏

  • @rajsandhu8532
    @rajsandhu8532 Рік тому +2

    ਜਾਗਦੀ ਜਮੀਰ ਵਾਲਾ ਕਲਾਕਾਰ ਬਹੁਤ ਵਧੀਆ ਲਞ ਯੂ ਬਾਈ ❤

  • @talwindersinghbajwa7196
    @talwindersinghbajwa7196 Рік тому +1

    ਵਿੱਚੇ ਟੱਢਰੀ ਠੋਕ ਤਾ ਜੱਟ ਨੇ ❤ ਘੈਟ ਸੌਗ

  • @SABBALYT
    @SABBALYT Рік тому +5

    ਨਿਡਰ ਕਲਮ ਜਿਉਂਦਾ ਰਹਿ ਸ਼੍ਰੀ ਬਾਈ ਪੰਜਾਬ ਦਾ ਪੁੱਤ 🙏❤️

  • @Ishroop-world
    @Ishroop-world Рік тому +44

    Love from Delhi . Yes we support Punjab.. always humesha.. haryana valo aaau aage

    • @devsuthar1377
      @devsuthar1377 Рік тому

      Love from wahe gur, khalistan lode pe

    • @chahal_s
      @chahal_s Рік тому +1

      Haryana already there

    • @vazirsandhu9951
      @vazirsandhu9951 Рік тому +2

      Shree brar jo kar rya oh apne cariar nu da te layi betha sanu shree brar nal kharana chahida

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @greatalexander9993
    @greatalexander9993 Рік тому +1

    ਸ੍ਰੀ ਬਰਾੜ ਬਹੁਤ ਨਿਡਰ ਤੇ ਦਲੇਰ ਗਇਕ ਏ 🙏🙏

  • @mahabirsingh2266
    @mahabirsingh2266 Рік тому +3

    ਸ਼੍ਰੀ ਬਰਾੜ ਵੀਰੇ ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਹੈ ਸੱਚ ਨਾਲ ਖੜਣ ਵਾਲਾ ਸਾਡਾ ਵੀਰ ਸ਼੍ਰੀ ਬਰਾੜ ਗੁਰੂ ਸਾਹਿਬ ਸਦਾ ਹੀ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਲੰਬੀਆਂ ਉਮਰਾ ਮਾਣੋ ਖੁਸ਼ ਰਹੋ ਸਦਾ ਹੀ 🙏

  • @protestagainstcorruptsyste2096

    ਵੀਰਾ ਸਲੂਟ ਤੁਹਾਡੀ ਕਲਮ ਨੂੰ ❤️

  • @charanveersingh6598
    @charanveersingh6598 Рік тому

    Bai teri kalam te teri himmt nu dekh k hun panjab da hrek putt honsle vich hunda te lgda hun panjab v pkka jittuga❤❤

  • @sukhrehal9892
    @sukhrehal9892 Рік тому +1

    Jeoda rhe Veera . Wmk

  • @Jaga_006
    @Jaga_006 Рік тому +55

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਵੀਰ 🦅

  • @GurjantSingh0004
    @GurjantSingh0004 Рік тому +5

    ਜੀ ਉਏ ਵੀਰੀਆ… ਰੱਬ ਤੇਰੀ ਕਲਮ ਨੰੂ ਹੋਰ ਸਮਰੱਥਾ ਦੇਵੇ🙏

  • @gursewaksinghk
    @gursewaksinghk Рік тому

    ਬਹੁਤ ਵਧੀਆ ਗੀਤ.....ਜਿਉਂਦੇ ਵਸਦੇ ਰਹੋ

  • @baljeetsingh1643
    @baljeetsingh1643 Рік тому

    🌹🙏🏻 ਵਾਹਿਗੁਰੂ ਜੀ ਬੇਨਤੀ ਹੈ ਸੰਗਤਾਂ ਨੂੰ ਵੱਧ ਚੜ੍ਹ ਕੇ ਮੋਰਚੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ

  • @LEGEND-dw2wx
    @LEGEND-dw2wx Рік тому +35

    ਰੱਬ ਚੜਦੀਕਲਾ ਬਕਸ਼ੇ ਵੀਰ ਤੁਹਾਨੂੰ ਤੇ ਬਾਲ ਤੇ ਸਹਿਮਤ ਬਕਸ਼ੇ ਕੌਮ ਨਾਲ ਖੜ੍ਹਨ ਲਈ। 🙏❤️🔥

  • @GurdevSingh-jj3di
    @GurdevSingh-jj3di Рік тому +17

    Punjab di awaj . Sach di awaj. Don't care anyone who disturbing you from your aim. Waheguru mehar kre vir te. Full support ❤️❤️❤️

  • @surjeetSingh-pu9dr
    @surjeetSingh-pu9dr Рік тому

    ਬਹੁਤ ਵਧੀਆ bro ਫੁੱਲ ਸਪੋਰਟ

  • @ohitaran5946
    @ohitaran5946 Рік тому +22

    Buland awaaz
    Shree brar zindabad ❤️🔥

  • @amninderboparai5580
    @amninderboparai5580 Рік тому +3

    ਜਿਉਂਦਾ ਰਹਿ ਵੀਰ ਪਰਮਾਤਮਾ ਤਰੱਕੀਆਂ ਬਖਸ਼ੇ 🙏

  • @sunpreetsingh2863
    @sunpreetsingh2863 Рік тому +1

    O waheguru mehar kriii fateh bakshi apna panth nu..

  • @NavjotKaurloomber
    @NavjotKaurloomber Рік тому +1

    Bai mere kol tarif lai shabad ni hgge. Rongte khre ho gye bai geet sun k. Bot izat bai 🙏. Ae suche patshah bai nu bachayi rakhyeo sarkara to. Jeounde rho bai.bot duawava 👏🧿👌.

  • @Dhillon_pb88
    @Dhillon_pb88 Рік тому +3


    ਨਹੀਂ ਰੀਸ ਜੱਟਾ ਤੇਰੀ ਕਲਮ ਦੀ
    ਵਾਹਿਗੁਰੂ ਜੀ ਚੜਦੀਕਲ੍ਹਾਂ ਵਿੱਚ ਰੱਖਣ ❤️🙏🏻

  • @rajdeepsingh530
    @rajdeepsingh530 Рік тому +5

    ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ੇ ਬਾਈ 🙏❤❤

  • @vikramjitsinghjajj8627
    @vikramjitsinghjajj8627 Рік тому +2

    Kisan anthem ਵਾਰੀ ਤਾਂ ਸਾਰੇ ਸਿੰਗਰ ਮੂਰੇ ਹੋ ਹੋ ਕੇ ਗਾ ਰਹੇ ਸੀ! ਹੁਣ ਕਿੱਥੇ ਨੇ ਉਹ ਸਾਰੇ ?? 🔥

  • @robinpreetsingh667
    @robinpreetsingh667 Рік тому

    ਵਾਹਿਗੁਰੂ ਵੀਰ ਨੂੰ ਇਵੇਂ ਈ ਹੌਸਲਾ ਬਖ਼ਸ਼ੇ ❤❤

  • @rrcc112
    @rrcc112 Рік тому +3

    ਬਾਕਮਾਲ ਕਲਮ …..ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤️🙏

  • @navi2011ful
    @navi2011ful Рік тому +5

    Shree Brar puttra you are our another TRUE AND BRAVE SON WHO HAS THE COURAGE TO SAY THE TRUTH!!!
    STAY IN CHARDI KLA 🙏🏼

  • @unknown-su3xz
    @unknown-su3xz Рік тому

    Shree brar one man army in now days who is doing sewa for panth. Request to all please support to him. Panth de putt nu saambh k rakho veero... Koi kive sadde puttan nu sach bolan te dhamkiya deve.. jutti kaim rakho, support to shree brar with protection from every angle.

  • @bindisohalishergill7016
    @bindisohalishergill7016 Рік тому +7

    Waheguru ji । Bhut wdya veere ❤️ । Rab chardikala ch rakhe hmesha thonu ❤️ । Bandi singha di rihahi hak sade ।

  • @yuvrajsinghwaraich2848
    @yuvrajsinghwaraich2848 Рік тому +5

    Baba ji hamesha shree veera nu chardikla vich rakhn🙏🏻🙏🏻😊😊♥️

  • @darshansingh6937
    @darshansingh6937 Рік тому +1

    Shi gal veer eh bnda bhut aatt

  • @Dilawarsingh500
    @Dilawarsingh500 Рік тому

    Bhot vdiya veer ji baba ji tohanu hmesha khush rakhna ehda he punjab lyi gaundye rvo ASI sabh tohdye naal a tusi punjab punjab dye asl putt o waheguru mehar rakhy tye sabh singra nu smat bkshy ta Jo ehda punjab lyi gaan

  • @raavikaur0090
    @raavikaur0090 Рік тому +13

    Waheguru chardikala bakshe 🙏🏻❤️ eda hi apne songs through honsla dinde rho vece govt sach boln wale nu dabb laindi aa bt asi dabna nai nd thode nl aa we always support u shree brar veer❤️

  • @Sarabchahal0049
    @Sarabchahal0049 Рік тому +3

    Keep it up veere👍
    ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਤੁਹਾਡੇ ਤੇ 😇

  • @lakhvirsingh5093
    @lakhvirsingh5093 Рік тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @arshdeepbasra6934
    @arshdeepbasra6934 Рік тому +1

    sare bhra vadhe shote. sare aao dharne te. and shree brar love u. support dekhao shree nu

  • @ronakraina8722
    @ronakraina8722 Рік тому +10

    Waheguru mehar rakhn veere tere te bhut satkar te pyar from Jammu ❤️🙇🏼‍♂️
    #justiceforsidhumoosewala

  • @daljeetsingh9355
    @daljeetsingh9355 Рік тому +3

    ਵਾਹਿਗੁਰੂ ਮੇਹਰ ਕਰੇ ਭਰਾ ਤੇ ! ਬੇਖੋਫ ਤੇ ਸੱਚ ਦਾ ਪਹਿਰੇਦਾਰ🙏🏼🙏🏼🙏🏼🙏🏼

  • @-ranglapanjab6760
    @-ranglapanjab6760 Рік тому +1

    Bahut vadiya ji

  • @rashpalgoraya739
    @rashpalgoraya739 Рік тому

    ਜੇ ਕੋਈ ਜਾਗਦੀ ਜ਼ਮੀਰ ਵਾਲਾ ਕਲਾਕਾਰ ਹੈਗਾ ਤਾਂ ਓਹ ਹੈ Shree brar

  • @satinderpalsingh6055
    @satinderpalsingh6055 Рік тому +24

    Waheguru ji 👏👏👏👏👏

  • @harwindersinghbrar5358
    @harwindersinghbrar5358 Рік тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ🙏🏻⚔️

  • @gurmailsingh6939
    @gurmailsingh6939 Рік тому

    Shree Brar g nu salute
    Bs ika dukka singer aaye a
    Ona nu v Salam
    Pr duje sare khudda ch baithe a

  • @OnkarSingh-vs2ww
    @OnkarSingh-vs2ww Рік тому +1

    Bhot ghaint jatta👌

  • @KaranKumar-mq5qy
    @KaranKumar-mq5qy Рік тому +27

    Waheguru ji ❤️🚩

  • @sikhpanth96
    @sikhpanth96 Рік тому +3

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @kamalGrewal2255
    @kamalGrewal2255 Рік тому

    Jeonda reh Shree Brar veer waheguru ji kirpa kran bandi Singh jaldi bahar aune.

  • @anterjotsingh3778
    @anterjotsingh3778 Рік тому +1

    Sikhi daa morcha lai like
    Brar jatt

  • @Gurpreetsingh-pv3wl
    @Gurpreetsingh-pv3wl Рік тому +31

    Shree brar bahut vadia ,
    All artist learn something from brar
    Tusin sach di awaz bano punjab di awaz bano ❤❤

  • @rubalsohal5676
    @rubalsohal5676 Рік тому +3

    ਵਾਹਿਗੁਰੂ ਮੇਹਰ ਕਰੇ.... ਘੈਂਟ ਬਾਈ ਜੀ

  • @jagdeephundal1078
    @jagdeephundal1078 Рік тому

    ਸ੍ਰੀ ਬਰਾੜ ਰੱਬ ਲੰਬੀ ਉਮਰ ਕਰੇ ਵੀਰ ਤੇਰੀ ਚੜਦੀਕਲਾ ਚ ਰਿਹ ਭਾਊ

  • @Amandeep.605
    @Amandeep.605 Рік тому +1

    Bhout vdia song❤️🙏

  • @kabelsingh713
    @kabelsingh713 Рік тому +13

    WAHEGURU JI SARBAT DA BHALA KAREO WAHEGURU JI

  • @Aman-cz6qm
    @Aman-cz6qm Рік тому +3

    Shree brar 🙏🏻🙏🏻🙏🏻 rab tohade te hamesha mehar rakhe.

  • @jagasingh6695
    @jagasingh6695 Рік тому

    ਬਹੁਤ ਖੂਬ ਵੀਰ shree brar🙏🙏❣️

  • @Jaskaran_BeNipaL
    @Jaskaran_BeNipaL 11 місяців тому

    Waheguru Panjab ty mehar bhariya hath rakhan .... #Ty aaun wale time vich _lokk+punjabi _ tere nall khadan mere veer a v parmatma nu ardaas karda .. ❤❤

  • @baljitghomanbaljitghoman887
    @baljitghomanbaljitghoman887 Рік тому +3

    Waheguru chardikala ch rakhe shree brar🙏

  • @rishabhsiddhu9730
    @rishabhsiddhu9730 Рік тому +8

    Waheguru ji 🙏🏻❤