RIHAI | KANWAR SINGH GREWAL | OFFICIAL VIDEO | RUBAI MUSIC | 2022

Поділитися
Вставка
  • Опубліковано 30 чер 2022
  • #Rihai #KanwarGrewal #RubaiMusic
    Welcome to official youtube channel of Kanwar Grewal
    Published on 02-07-2022
    Song - Rihai {Official Video}
    Singer - Kanwar Grewal
    Lyrics - Vari Rai
    Music -Manna Singh
    Mix and mastered by - Sunny Seven
    Video, D.O.P. & Editing - Kirpal Sandhu
    Project by - Manveer Singh
    Music Label : Rubai Music [ bit.ly/39nOA2R​​​ ]
    Presentation : Harjinder Laddi [ bit.ly/3shNqOY​​​ ]
    Project By : Manveer Singh [ bit.ly/2XBJw5v​​​]
    Digitally Managed & Distributed By : Sky Digital
    / skydigitalo. .
    To subscribe to our channel go to :- bit.ly/2XMfSL3​​​
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at rubaimusicofficial@gmail.com

КОМЕНТАРІ • 6 тис.

  • @kanwarsinghgrewal
    @kanwarsinghgrewal  Рік тому +1889

    Apne valuable comments jrur deo ji🙏

  • @ranjitsingh5123
    @ranjitsingh5123 Рік тому +1505

    ਅਸੀ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾ ਕੌਣ ਕੌਣ ਇਸ ਗਾਣੇ ਦੇ ਹੱਕ ਵਿਚ ਹੈ 🙏🙏🙏

  • @gurmeetsinghsohialal
    @gurmeetsinghsohialal Рік тому +167

    ਗੀਤ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਲੰਦ ਆਵਾਜ ਉਠਾਈ 🙏

  • @deepmaan5522
    @deepmaan5522 Рік тому +49

    ਰੂਹ ਹਿੱਲ ਜਾਂਦੀ ਐ ਸਾਡੇ ਸਿੰਘਾਂ ਦਾ ਹਾਲ ਦੇਖ 🙏 ਸੱਚੇ ਪਾਤਸ਼ਾਹ ਮੇਹਰ ਕਰੋ 🙏 ਸਰਬੱਤ ਦਾ ਭੱਲਾ ਕਰੋ🙏

  • @lakhvirsingh5946
    @lakhvirsingh5946 Рік тому +19

    Waheguru ji ka khalsa waheguru ji ki Fateh 🙏

  • @gurdassidhu8281
    @gurdassidhu8281 Рік тому +103

    ਪੰਜਾਬੀ ਹੋਣ ਦਾ ਅਸਲੀ ਫਰਜ਼ ਨਿਭਾ ਰਹੇ ਹੋ ਕੰਵਰ ਗਰੇਵਾਲ ਜੀ, ਜਿਉਂਦੇ ਵਸਦੇ ਰਹੋ

  • @karanveersingh281
    @karanveersingh281 Рік тому +23

    ਸੱਚੀ ਸੁੱਚੀ ਤੇ ਦਲੇਰੀ ਨਾਲ ਭਰੀ ਕਲਮ ਨੂੰ ਸਲਾਮ🙏

  • @MandeepSingh-bg8em
    @MandeepSingh-bg8em Рік тому +16

    ਅਸੀਂ ਸਾਰੇ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਈਏ ਖਾਲਸਾ ਜੀ 🙏🙏

  • @Amandeep.605
    @Amandeep.605 Рік тому +16

    Sidhu bai da bhout bhout dilo dhanwaad ode bole ik lavas ne pure Punjab nu ik jutt kr ta🙏❤️❤️❤️
    Legend never die 💔💔
    Miss you sidhu jaan 😭😭💔

  • @balrajsingh584
    @balrajsingh584 Рік тому +556

    ਜਾਗ ਰਿਹਾ ਸਾਡਾ ਨਵਾਂ ਪੰਜਾਬ, ਜਿਗਰੇ ਵਾਲੇ ਹੀ ਸਿੰਘ ਸੂਰਮੇਆ ਦੀ ਗੱਲ ਕਰਦੇ , ਹਰ ਇਕ ਦੇ ਵੱਸਦੀ ਗੱਲ ਨਹੀ,
    ਧੰਨਵਾਦ ਗਰੇਵਾਲ ਸਾਬ ਸੱਚਾਈ ਦਾ ਸਾਥ ਦੇਣ ਲਈ,

    • @Jaga_006
      @Jaga_006 Рік тому +3

      💯✅

    • @pindersidhu166
      @pindersidhu166 Рік тому +12

      ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏

    • @luckysinghluckysingh330
      @luckysinghluckysingh330 Рік тому +4

      Deep sidhu te sidhu moosewale ne jgaya

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

    • @AviiRajpuria
      @AviiRajpuria Рік тому

      @@Jaga_006 tribute to deep sidhu 🙏❣️ ua-cam.com/video/Qzz4-psvqOo/v-deo.html

  • @bittunaharkhera5975
    @bittunaharkhera5975 Рік тому +77

    ਮਰਹੂਮ ਸਿੱਧੂ ਬਾਈ ਜੀ ਬਾਲੀ ਹੋਈ ਚਿੰਗਾਰੀ ਲਗਦਾ ਹੈ ਕਿ ਇਕ ਦਿਨ ਭਾਂਬੜ ਜ਼ਰੂਰ ਬਣੇਗੀ....ਪੰਜਾਬ,ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ...🤝🤝🤝🤝💪💪💪💪

  • @ManpreetSingh-xm4vv
    @ManpreetSingh-xm4vv Рік тому +1

    ਬਹੁਤ ਸੋਹਣਾ ਗੀਤ ਜੋ ਸਿੱਖਾਂ ਦੇ ਦਰਦ ਦੇ ਨਾਸੂਰ ਨੂੰ ਬਿਆਨ ਕਰ ਰਹੇ ਨੇ ਼਼਼਼ ਸਰਕਾਰ ਇਸ ਗੀਤ ਨੂੰ ਬੰਦ ਕਰਨ ਦੀ ਥਾਂ ਸਿੱਖਾਂ ਦੀਆਂ ਲੰਮੇ ਸਮੇਂ ਤੌ ਲਟਕ ਰਹੀਆਂ ਮੰਗਾ ਮੰਨਕੇ ਸਿੱਖਾਂ ਦੀ ਨਸ਼ਲਕੁਸੀ ਬੰਦ ਕਰੇ ਼਼਼਼

  • @burapurewal4262
    @burapurewal4262 Рік тому +7

    Jigra chaida eda diya galan likhan lai Te goun lai Respect wade Veer. 🙏👌👍🙏📢📢

  • @sukhkhehra1627
    @sukhkhehra1627 Рік тому +594

    ਸਹੀ ਅਰਥਾਂ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਗਾਇਕ ਕੰਵਰ ਗਰੇਵਾਲ। ਜ਼ਿੰਦਾਬਾਦ ਭਾਈ 👍👍👍👍👍

    • @pindersidhu166
      @pindersidhu166 Рік тому +9

      ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏

    • @ashwanibath6486
      @ashwanibath6486 Рік тому +4

      Bro kanwar ohi a Jo bolda c mainu sirf 2 lakh chaida kithe marji gwa lwo tusi yadd ni ਰੱਖਦੇ

    • @royalkotach4829
      @royalkotach4829 Рік тому

      @@ashwanibath6486 get my be

    • @gurdeepsinghbhatti4483
      @gurdeepsinghbhatti4483 Рік тому

      ਇਕਦਮ ਸਹੀ ਗੱਲ ਹੈ ਆਪਜੀ ਦੀ।

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @ManpreetSingh-xm4vv
    @ManpreetSingh-xm4vv Рік тому +2

    ਗੀਤ ਨੂੰ ਕੇਵਲ ਸੋਹਣਾ ਕਹਿਣਾ ਗੀਤ ਨਾਲ ਇਨਸਾਫ ਨਹੀਂ ਼਼਼ ਸ਼ਬਦ ਹੈਣੀ ਜੋ ਗੀਤ ਦੀ ਸਿਫ਼ਤ ਕਰਨ਼਼਼਼ ਇਹ ਗੀਤ ਕੇਵਲ ਗੀਤ ਨਾ ਹੋਕੇ ਸਿੱਖਾਂ ਦੇ ਦਿਲ ਦੀ ਆਵਾਜ਼ ਐ

  • @DavinderKaur-go4hx
    @DavinderKaur-go4hx Рік тому +2

    Hnj Rihai honi cahidi hai ji...waheguru ji..

  • @gurpreetsinghshimlapuri8470
    @gurpreetsinghshimlapuri8470 Рік тому +302

    ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰੋ।
    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

    • @AviiRajpuria
      @AviiRajpuria Рік тому

      tribute to deep sidhu 🙏❣️💞 ua-cam.com/video/Qzz4-psvqOo/v-deo.html

  • @sokhaldeep9353
    @sokhaldeep9353 Рік тому +433

    ਕੰਵਰ ਗਰੇਵਾਲ ਉਹ ਹੀਰਾ ਹੈ
    ਜਿਸ ਦੇ ਬੋਲ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ
    ਬਾਬਾ ਨਾਨਕ ਜੀ ਇਸੇ ਤਰਾਂ ਹਿੰਮਤ ਬਖਸ਼ਣ ਲਿਖਣ ਦੀ ........
    Kanwar Grewal ❤️❤️❤️❤️

    • @harinderbawa5499
      @harinderbawa5499 Рік тому +4

      Ruh nu sakoon nahi eh Fariyaadi Gana Ruh nu jhankjodan wala gaana hai ji

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

    • @mangalmangalsingh5156
      @mangalmangalsingh5156 Рік тому +1

      Kawr jinadaba

  • @CheemaTaminder-ol2pd
    @CheemaTaminder-ol2pd 6 місяців тому +1

    Sant ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਅੱਜ ਲੋੜ ਹੈ ਤੁਹਾਡੀ ਅੱਜ ਬਹੁਤ ਲੋੜ haii jii 😭😭😭😭😭😭😭😭😭😭😭😭😭😭waheguru jiii kro kirpa
    Raaj krega Khalsa

  • @rkaurz06
    @rkaurz06 Рік тому +10

    Bahut Wadhia lines ne, full of truth, I wish all the Punjabi singers would sing these type of songs then govt has to leave our Sikh lions from the jails🙏🏻🙏🏻

  • @ravirajsingh1173
    @ravirajsingh1173 Рік тому +59

    ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਆ।
    ਹਮੇਸ਼ਾ ਸੱਚ ਬੋਲਣਾ , ਸੱਚ ਤੇ ਖੜਨਾ, ਸੱਚ ਲਈ ਲੜਨਾ।
    ਬਹੁਤ ਬਹੁਤ ਪਿਆਰ , ਸਤਿਕਾਰ ਭਾਈ ਸਾਬ੍ਹ🙏🙏🙏🙏

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @deep_dhaliwall
    @deep_dhaliwall Рік тому +229

    ਗਰੇਵਾਲ ਸਾਹਿਬ ਗਾਇਕ ਘੱਟ ਇੱਕ ਚਿੰਤਕ ਜਿਆਦਾ ਹਨ। ਮੌਜੂਦਾ ਸਮੇਂ ਇਹਨਾਂ ਨੇ ਹਰ ਸਮੇਂ ਪੰਜਾਬ ਦੇ ਮੁੱਦਿਆ ਨੂੰ ਚੁੱਕਿਆ ਹੈ, ਕਿਸਾਨੀ ਸੰਘਰਸ਼ ਵੇਲੇ ਇੰਨਾ ਦਾ ਯੋਗਦਾਨ ਇਤਿਹਾਸ ਦਾ ਹਿੱਸਾ ਹੈ🙏

    • @ashwanibath6486
      @ashwanibath6486 Рік тому +2

      ਸਿਰਫ ਗਾ ਕੇ ਆ kanwar ਓਹੀ ਨਹੀ ਜੋ ਬੋਲਦਾ c ਕਿ ਮੈਨੂੰ 2 ਲੱਖ ਚਾਈਦਾ ਬੱਸ।। ਯਾਦ ਰੱਖਿਆ ਕਰੋ ਥੋੜਾ ਇਨ੍ਹਾਂ ਦਾ ਕੰਮ ਗਾ ਕੇ ਪੈਸੇ ਕੇ ਪੈਸੇ ਕਮਾਉਣਾ ਹੈ

    • @deep_dhaliwall
      @deep_dhaliwall Рік тому +5

      @@ashwanibath6486 ਇੱਕ negative ਕਹੀ ਗੱਲ ਤੁਹਾਡੇ ਯਾਦ ਹੈ, ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਇਸਦੇ ਗਾਣਿਆਂ ਦਾ ਕੀ ਯੋਗਦਾਨ ਹੈ ਅਤੇ ਇਸਦੇ ਗਾਣਿਆਂ ਵਿੱਚ ਕੇਹੜੀ ਸ਼ੈਲੀ ਹੈ ਇਹ ਯਾਦ ਰੱਖੋ ਭਰਾ, ਕੇਵਲ ਨਿੰਦਕ ਨਾ ਬਣਿਆ ਕਰੋ

    • @gsingh7605
      @gsingh7605 Рік тому +1

      @@deep_dhaliwall ਭਰਾ ਜੀ ਇਹ ਗਾਇਕ ਖਾਲਸਾ ਰਾਜ ਦੇ ਖਿਲਾਫ ਵੀ ਬੋਲਿਆ ਆ ਸੀ ਇਸ ਨੇ ਸਿੱਖ ਸਿਧਾਂਤਾਂ ਨੂੰ ਛੱਡ ਕੇ ਕਾਮਰੇਡਾ ਦਾ ਸਾਥ ਦਿੱਤਾ ਸੀ ਇਸ ਨੇ

    • @sattamalta
      @sattamalta Рік тому

      @@gsingh7605 ਕਦੋ ਬੋਲਿਆ ਖਾਲਸਾ ਰਾਜ ਦੇ ਖਿਲਾਫ ਸਬੂਤ ਦਵੋ

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @daljitsing6079
    @daljitsing6079 Рік тому +1

    ਬਹੁਤ ਵਧੀਆ ਬਈ ਜੀ ਬੰਦੀ ਸਿੰਘਾਂ ਦੀ ਰਿਹਾਈ

  • @Sukhakullar350
    @Sukhakullar350 Рік тому +19

    Thanks kanwar for raising your voice on this topic. This should be reached to every Punjabi 🙏🙏

  • @gursharncombineharvester9168
    @gursharncombineharvester9168 Рік тому +240

    ਤੁਹਾਡਾ ਨਾਮ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਣਾ ਗਰੇਵਾਲ਼ ਸਾਬ … ਹਰ ਵਾਰ ਦੀ ਤਰਾਂ ਬਾਕਮਾਲ ਕਲਮ 🙏🏻❤️‍🔥💐🤘🏻

    • @jiwankandola1388
      @jiwankandola1388 Рік тому +3

      Respect

    • @pindersidhu166
      @pindersidhu166 Рік тому +2

      ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏

    • @GaganSingh-jz3ui
      @GaganSingh-jz3ui Рік тому

      @@pindersidhu166 lvo badhshaii🥹🥹🥹😂😂

    • @punjabpunjab1973
      @punjabpunjab1973 Рік тому

      @@pindersidhu166 chl vr ena jo gaya oh v thik aa baki tuhadi gall v bilkul thik aa, es mulkh ch kde insaf nai sikh musalman te gareeb te choti jaat wale hindu nu khalistan jruri aa

    • @manpreetmani3746
      @manpreetmani3746 Рік тому

      waheguru ji waheguru ji

  • @Punjab_vibez793
    @Punjab_vibez793 Рік тому +3

    ਕਲਮ ਨੀ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਉ👌👌👌👌🙏🙏🙏

  • @jogasingh4358
    @jogasingh4358 Рік тому +1

    ਮੋਹਾਲੀ ਮੋਰਚੇ ਚ ਪਹੁੰਚੋ ਸਾਰੇ ਲੋਕ ਜਿਹੜੇ ਰਿਹਾਈ ਮੰਗਦੇ ਐ

  • @diamondtradernifty3336
    @diamondtradernifty3336 Рік тому +2

    ਵੀਰੋ ਜੇ ਇੰਡੀਆ ਦੇ ਬਾਂਹ ਦੇਣੀ ਆਂ ਤਾਂ ਸਭ ਤੋਂ ਪਹਿਲਾਂ ਆਪਾਂ ਇਕੱਠੇ ਹੋਈਏ ਫੇਰ ਇਹ ਬਾਹਮਣ ਤਾਂ ਸਾਲੇ ਮੂਹਰੇ ਮੂਹਰੇ ਭੱਜਣਗੇ

  • @Lucky-op5ie
    @Lucky-op5ie Рік тому +562

    ਧੰਨ ਜਿਗਰਾ ਉਨ੍ਹਾਂ ਸਿੰਘਾਂ ਦਾ ਜਿਹੜੇ ਅੰਦਰ ਨੇ 20 25 ਸਾਲ ਤੋਂ 🚩 WAHEGURU G 🙏

    • @prabhjot2832
      @prabhjot2832 Рік тому +4

      Bai 25 25 saal toh uppar hoo gaye hun te

    • @Dr_Ravinderjeet_Singh
      @Dr_Ravinderjeet_Singh Рік тому +5

      27ਵਾਂ ਸਾਲ ਚੱਲ ਰਿਹਾ ਹੈ ਵੀਰ। ੧੯੯੫(1995) ਤੋਂ ਸਿੰਘ ਬੰਦੀ ਕੀਤੇ ਹੋਏ ਨੇ ਇਨ੍ਹਾਂ ਗੰਦੀਆਂ ਸਰਕਾਰਾਂ ਨੇ।

    • @Dr_Ravinderjeet_Singh
      @Dr_Ravinderjeet_Singh Рік тому +12

      @@BalwinderSingh-ug9fe Badal, Captain, Modi, Kejriwal, Bhagwant Maan eh sb ikko ne bs naam e alag alag aa km sb de ohi ne.
      Simranjit Singh Maan Saab nu Support kro bs ohi Punjab de Haq dva skde ne

    • @ramankaur51
      @ramankaur51 Рік тому +3

      Sarkara thaka kr rhiya ne bandi Singha nal kdo aaugi akal ehna nu v eh glt kr rhe ne Singha nal

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @ManmeetSandhu-Music
    @ManmeetSandhu-Music Рік тому +392

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਕਨਵਰ ਬਾਈ ਜੀ ❤
    ਵਾਹਿਗੁਰੂ ਮੇਹਰ ਕਰੇ ਬੰਦੀ ਸਿੰਘ ਜਲਦੀ ਤੋਂ ਜਲਦੀ ਰਿਆਹ ਹੋ ਜਾਣ ਇਹੀ ਅਰਦਾਸ ਕਰਦੇ ਹਾਂ ਹਮੇਸ਼ਾ 🙏🚩

    • @hssaggu7358
      @hssaggu7358 Рік тому +3

      sikhi te punjab val thiyan diu

  • @raymondsep
    @raymondsep Рік тому +1

    ਸਾਰੇ ਹੀ ਕਠੇ ਹੌਜੌ ਇਸ ਗਾਨੇ ਦੇ ਲਿਰਕ ਬਹੁਤ ਵਦੀਆ ਲਗੇ ਜੀ ਕਰਦਾ ਸੁਣੀ ਜਾਇਏ ਮਨ ਮੋ ਲਿਆ ਗਾਣੇ ਨੇ ਇਦਾ ਦਾ ਸੌੰਗ ਹੌਰ ਆਵੇ 🙏🙏🙏🙏🙏

  • @lakhvirsingh5946
    @lakhvirsingh5946 Рік тому +4

    Kon kon sun da roj gana 👍

  • @ParwinderSingh-jv8sl
    @ParwinderSingh-jv8sl Рік тому +78

    ਗਰੇਵਾਲ ਸਾਬ ਬਹੁਤ ਧੰਨਵਾਦ,,ਸੱਚ ਬੋਲਣ ਲਈ ,,ਸਾਰੇ ਸਿੰਗਰਾ ਤੋ ਬੱਸ ਇਹ ਉਮੀਦ ਆ 🙏🙏🙏👏👏👏👏👏🤝🤝🤝

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @Sidhumoosewala.5911.records
    @Sidhumoosewala.5911.records Рік тому +95

    ਵਾਹ,,,
    ਪੰਜਾਬ ਦੇ ਹੱਕਾਂ ਲਈ ਗਾਉਣ ਵਾਲੇ ਹੀ
    ਅਸਲੀ ਸਿੰਗਰ ਨੇ😢

  • @nanakshahisikhstan9236
    @nanakshahisikhstan9236 Рік тому

    ਬਿਲਕੁਲ ਸਹੀ ਗੀਤ ਏ 👏👏
    ਸਾਰੇ ਸਿਆਸੀ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਪਾਬੰਦੀ ਲਾਉਣਾ ਸਿੱਖ ਕੌਮ ਨਾਲ ਧੱਕਾ ਕਰ ਰਹੀ ਹੈ। ਇਹ ਗਲਤ ਹੈ । ਇਨਸਾਫ਼ ਨਹੀਂ ਹੈ ⚖️⚖️⚖️⚖️⚖️
    ਗੀਤ ਉਪਰੋਂ ਪਾਬੰਦੀ ਚੁੱਕੇ ਸਰਕਾਰ 👈👈

  • @lakhvirsingh5946
    @lakhvirsingh5946 Рік тому +2

    Kon kon sun raha punjab de hak di gal 👍

  • @bhagatsingh4810
    @bhagatsingh4810 Рік тому +1345

    ਵੇਲੇ ਸਿਰ ਬੋਲਿਆ ਸੱਚ ਬਹੁਤ ਮਾਇਨੇ ਰੱਖਦਾ ਹੈ। ਤੁਸੀਂ ਹਰ ਫ਼ਰਜ਼ ਬਹੁਤ ਜਿੰਮੇਵਾਰੀ ਨਾਲ ਨਿਭਾਇਆ ਹੈ। ਧੰਨਵਾਦ ਜੀ।

    • @proud2514
      @proud2514 Рік тому +8

      Right ✅

    • @mydiary2264
      @mydiary2264 Рік тому

      ua-cam.com/video/PQW3iCebnFs/v-deo.html

    • @amansidhu9359
      @amansidhu9359 Рік тому +6

      Absolutely right ✅️ veer ji.

    • @tkaur710
      @tkaur710 Рік тому +6

      Ji e git kla sunke sukriy krn li ni apni abaj uthan li bi aa e glt srkara khilaf te Singh de hk ch ikthe hon di lod aa krsani dene bag

    • @jagjitsingh9642
      @jagjitsingh9642 Рік тому +3

      Bilkul sach aa y

  • @bhaiharbakshsingh99889
    @bhaiharbakshsingh99889 Рік тому +60

    ਪੂਰੀ ਸਿੱਖ ਕੌਮ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਤੁਹਾਡੇ ਤੇ
    ਮਾਨ ਹੈ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @user-js8ed7ht8z
    @user-js8ed7ht8z Рік тому

    O jaa oye baba ਬਾਦਸ਼ਾਹੀ ਦਾਵਾ ਤਾਂ ਗੁਰੂ ਸਾਹਿਬ ਨੇ ਦਿੱਤਾ ਆ ਬੰਦੀ ਸਿੰਘ ਵੀ ਰਾਜ ਤੇ ਕੌਮ ਦੇ ਹੱਕਾਂ ਲਈ ਸੰਤਾਪ ਝੱਲ ਰਹੇ ਆ

  • @free5ab
    @free5ab Рік тому +1

    Boht vadia geet #WaheguruChardiKlaChRakhe 🙏🏻 #BANDISINGHRIHAKRO #ReleaseSikhPoliticalPrisoners

  • @SS-suk
    @SS-suk Рік тому +22

    ਕੋਈ ਸ਼ਬਦ ਨਹੀ ਵੀਰ ਜਿੰਨੀ ਤਾਰੀਫ਼ ਓਨੀ ਘੱਟ ਆ ਵਾਹਿਗਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @KingHunter3597
    @KingHunter3597 Рік тому +147

    ਕਿੰਨਾ ਸੋਹਣਾ ਲਿਖਿਆ ਅਤੇ ਗਾਇਆ ਹੈ ✅
    ♥️☬ ਦਿਲ ਨੂੰ ਸ਼ੂਹ ਗਿਆ ☬♥️

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @deepverma5336
    @deepverma5336 Рік тому

    ਬਸ ਐਹੋ ਜਹੇ ਗੀਤਾਂ ਦੀ ਲੋੜ ਹੈ ਸਾਨੂੰ 🙏
    ਪੰਜਾਬ ਨੂੰ ਨਸ਼ੇ, ਨੰਗੇਜ਼, ਆਯਾਸ਼ੀ ਵਾਲੇ ਗਾਣੇ ਹੋਰ ਨਹੀਂ ਚਾਹੀਦੇ,
    ਐਹੋ ਜਹੇ ਗੀਤ ਮਰੀ ਹੋਈ ਜਮੀਰ ਨੂੰ ਹਲੁਣਾ ਦਿੰਦੇ ਨੇ 🙏
    ਬਾਬਾ ਨਾਨਕ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਹੋਰ ਤਾਕਤ ਬਖਸ਼ਣ ਸੱਚ ਬੋਲਣ ਲਈ 🙏

  • @kamaldeepsingh4419
    @kamaldeepsingh4419 Рік тому

    ਦੁਨੀਆ ਚ ਭਾਰਤ ਹੀ ਇਕ ਮਾਤਰ ਦੇਸ਼ ਹੋਣਾ ਜਿੱਥੇ ਘੱਟ ਗਿਣਤੀਆਂ ਨਾਲ ਧੱਕਾ ਕੀਤਾ ਜਾਂਦਾ। ਪਰ ਵਾਹਿਗੁਰੂ ਸਭ ਕੁਝ ਜਾਣਦਾ। ਇਹਨਾਂ ਪਾਪੀ ਲੋਕਾਂ ਨੂੰ ਓਹੀ ਸਜ਼ਾ ਦੇਵੇਗਾ। ਬੰਦੀ ਸਿੰਘ ਧੰਨ ਦੇ ਨੇ ਜੋ ਇਨੇ ਸਾਲਾ ਤੋਂ ਜੇਲਾ ਚ ਸਜ਼ਾ ਕੱਟ ਰਹੇ ਨੇ। ਵਾਹਿਗੁਰੂ ਓਹਨਾ ਸਭ ਸਿੰਗਾਂ ਨੂੰ ਚੜਦੀ ਕਲਾ ਚ ਰੱਖੇ।

  • @sardardilawersingh3972
    @sardardilawersingh3972 Рік тому +5

    ਬੁਹਤ ਸੋਹਣਾ ਸਚ ਲਿਖ਼ਿਆ ... ਇਹਨਾਂ ਨੂੰ ਫੇਰ ਚੁਬਣਾ ਐ..... #SYL ਵਾਂਗੂ ਹੋਣਾ ....

    • @AviiRajpuria
      @AviiRajpuria Рік тому

      tribute to deep sidhu 🙏❣️💞 ua-cam.com/video/Qzz4-psvqOo/v-deo.html

  • @simranjeetsingh1400
    @simranjeetsingh1400 Рік тому +106

    ਮਾਣ ਹੈ ਬਾਈ ਜੀ ਤੁਹਾਡੇ ਤੇ 🙏🙏🙏🙏
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @singhsimoncini2713
    @singhsimoncini2713 Рік тому

    ਅੱਸੀ ਬੱਦੀ ਸਿੰਘਾਂ ਦਿ ਰੇਹਾਈ ਮੱਗ ਰੱਹੇਆ ਵਾਹਿਗੁਰੂ ਏਦਾਂ ਈ ਸੱਚ ਬੋਲਣ ਦਾ ਸੱਚ ਗੋਣ ਦਾ ਤੇ ਸੱਚ ਲਿੱਖਣ ਦਾ ਬੱਲ ਬੱਕਸਣ ਸਾਡੇ ਸਾਰੇ ਸਿੱਗਰ ਵੀਰ ਵੀ ਏਸੇ ਤੱਰਾ ਆਪਣਾ ਫੱਰਜ ਨਿਬਾਣ ਤੇ ਸਾਡਾ ਸੂਣਨ ਵਾਲ਼ਿਆਂ ਦਾ ਵੀ ਫੱਰਜ ਆ ਅੱਸੀ ਵੀ ਸੱਚ ਨੂੰ ਸੂਣਈਏ ਤੇ ਵੱਧ ਤੋ ਵੱਧ ਏਨਾ ਵੀਰਾ ਦਾ ਸ਼ਾਥ ਦੇਈਏ

  • @Panjab_de_Jaye1984
    @Panjab_de_Jaye1984 Рік тому +8

    ਕੰਵਰ ਗਰੇਵਾਲ ਸਾਬ ਜੀ ਬਹੁਤ ਵਧੀਆ ਤੇ ਸੁਲਝੇ ਹੋਏ ਇਨਸਾਨ ਨੇ ਜੋ ਪੰਜਾਬ ਦਾ ਦਰਦ ਰੱਖਦੇ ਨੇ ਜਵਾਨੀ ਨੂੰ ਬਚਾਉਣ ਲਈ ਆਪਣੀ ਕਲਮ ਰਾਹੀਂ ਜਾਗਰੂਕ ਕਰ ਰਹੇ ਨੇ ❤🙏

  • @jasmindermultani9376
    @jasmindermultani9376 Рік тому +157

    ਬੋਹਤ ਹੀ ਸੋਹਣਾ ਲਿਖਿਆ ਤੇ ਗਾਇਆ ਵੀਰੇ 🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏🙏🙏 ਕੌਮ ਦਾ ਹੀਰਾ ਵੀਰ ਤੂੰ, ਜੋ ਸੱਚ ਲਿਖਿਆ ਤੇ ਗਾਇਆ 🙏🙏🙏 ਵੀਰੇ ਰੱਬ ਹਮੇਸ਼ਾਂ ਖੁਸ਼ ਰੱਖੇ ਤੇ ਚੜ੍ਹਦੀ ਕਲ੍ਹਾ ਵਿੱਚ ਰੱਖੇ🙏🙏🙏

  • @gurpreetsinghshimlapuri8470
    @gurpreetsinghshimlapuri8470 Рік тому +10

    ਬਿਲਕੁਲ ਜੀ ਜੇਕਰ ਬਾਕੀਆਂ ਲਈ ਕਾਨੂੰਨ ਇੱਕ ਹੈ ਫਿਰ ਸਿਰਫ ਸਿੱਖਾਂ ਨਾਲ ਧੱਕਾ ਕਿਉਂ
    ਸਰਕਾਰਾਂ ਸੰਵਿਧਾਨ ਤੋਂ ਉਲਟ ਚੱਲ ਕੇ ਸੰਵਿਧਾਨ ਦੀਆਂ ਹੀ ਧੱਜੀਆਂ ਉਡਾ ਰਹੇ ਹਨ।

  • @wisdomhigh5808
    @wisdomhigh5808 Місяць тому

    ਬਾਦਸ਼ਾਹੀ ਤਾਂ ਧੌਣ ਤੇ ਗੋਡਾ ਰੱਖ ਕੇ ਲੈ ਹੀ ਲੈਣੀ ਹੈ। ਦਿੱਲੀ ਸਾਡੀ ਹੈ 17ਵਾਰ ਦਿੱਲੀ ਫਤਿਹ ਕੀਤੀ ਹੋਈ ਹੈ।

  • @manisingh1709
    @manisingh1709 Рік тому +2

    ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ

  • @yuvrajaulakh555
    @yuvrajaulakh555 Рік тому +52

    ਸਭ ਗਾਇਕਾਂ ਨੂੰ ਮੂਹਰੇ ਆਉਣਾ ਚਾਹੀਦਾ ਹੈ. ਪੰਜਾਬ ਦੇ ਹੱਕਾਂ ਲਈ ਇਕਠੇ ਹੋ ਕੇ ਲਿਖੌ। ਕੰਵਰ ਬਾਈ ਧੰਨਵਾਦ

  • @prabhpoint
    @prabhpoint Рік тому +58

    ❤️ respect
    ਬਹੁਤ ਵਧੀਆ ਗੀਤ ਹੈ ਜੀ ।। ਸਿੱਖ ਕੌਮ ਦੇ ਇਤਿਹਾਸ ਅਤੇ ਗ੍ਰੰਥਾਂ ਨਾਲ ਛੇੜਖਾਨੀਆਂ ਹੋ ਰਹੀਆਂ ਨੇ , ਇਨ੍ਹਾਂ ਨੂੰ ਰੋਕਣਾ ਲਾਜ਼ਮੀ ਹੋ ਗਿਆ ਹੈ, ਨਹੀਂ ਤਾਂ ਕੱਲ੍ਹ ਨੂੰ ਕੋਈ ਵੀ ਤਿੱਤਰ ਬਿੱਲੀ ਉੱਠ ਕੇ ਉਂਗਲ ਉਠਾਊ।।

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @kaurdavinder7760
    @kaurdavinder7760 Рік тому

    ਅਕਾਲ ਪੁਰਖ ਜੀ ਹੁਣ ਤਾਂ ਬਹੁਤ ਹੋ ਚੁੱਕਾ ਹੁਣ ਤਾਂ ਆਪ ਨੂੰ ਦੇਹ ਸਰੂਪ ਵਿੱਚ ਆਉਣ ਦੀ ਲੋੜ ਆ ਪਾਪ ਦਾ ਨਾਸ਼ ਕਰਨ ਵਾਸਤੇ 🙏🙏🙏🙏

  • @deepbrardeepbrar807
    @deepbrardeepbrar807 Рік тому +1

    ਕੰਵਰ ਗਰੇਵਾਲ ਬਹੁਤ ਵਦੀਆ ਇਤਿਹਾਸ ਲਿਖਦੇ 🙏🙏

  • @channasingh6820
    @channasingh6820 Рік тому +11

    ਇਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮਿਲਣੀ ਕਿਸਾਨ ਅੰਦੋਲਨ ਵਾਂਗ ਬਹੁਤ ਵੱਡਾ ਧਰਨਾ ਲਾਉਣ ਦੀ ਜਰੂਰਤ ਹੈ ਲੋੜ ਹੈ ਸਿੱਖ ਕੌਮ ਨੂੰ ਇੱਕਜੁਟ ਹੋਣਾ ਪੈਣਾ

    • @nasiruddain1200
      @nasiruddain1200 Рік тому

      ਬਿਲਕੁਲ ✔️

    • @bpss7342
      @bpss7342 Рік тому

      Shuruat es tra he hovaygee

    • @s_preet_
      @s_preet_ Рік тому

      Sade ta lgee a dhrne singha di rihai lyi

  • @manpreetsingh3059
    @manpreetsingh3059 Рік тому +18

    ਅੱਜ ਸੱਚ ਦੀ ਲੋੜ ਹੈ, ਸਭ ਬੋਲੋ ਤੇ ਬੋਲਣ ਵਾਲਿਆਂ ਦਾ ਸਾਥ ਦੇਓ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ...... Keep it up 👍👍

  • @Sikhsingh0
    @Sikhsingh0 6 місяців тому

    🙏🙏🙏🙏 ਵਾਹਿਗੁਰੂ ਬੰਦੀ ਸਿੰਘ ਰਿਹਾ ਕਰਵਾਓ ਸਿੱਖ ਕੌਮ ਤਾਂ ਬੇਗੈਰਤ ਹੋ ਕੇ ਪੰਜਾਬ ਦਾ ਮੈਦਾਨ ਸ਼ੱਡ ਰਹੇ ਹਾਂ

  • @pamsund9712
    @pamsund9712 Рік тому +72

    We must protect our legacy. We need to unite together to save real Punjab.Thanks to Kanwar Grewal for his excellent effort🙏

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @rajdeepkaur4098
    @rajdeepkaur4098 Рік тому +47

    Thanks kanwar for raising your voice on this topic
    This song should be reached to every Punjabi house

  • @user-lu8to9kb7o
    @user-lu8to9kb7o Рік тому +1

    ਜਦੋਂ ਸਜਾ 14 ਸਾਲ ਦੀ ਕਉ ਕੈਦ 26 ਸਾਲ ਤੋਂ
    ਕਉ ਸਾਡੀ ਪਿੱਠ ਅੱਤਵਾਦੀ ਲਿਖਿਆ ਹਿਸਾਬ ਮਗ ਰਹੇ ਆ ❣️🙏👍

  • @Punjab084
    @Punjab084 Рік тому +3

    Waheguru ji ka khalsa waheguru ji ki fateh🦁⚔️

  • @yammlajatt3608
    @yammlajatt3608 Рік тому +7

    ਸਾਚ ਪਤਾ ਤੇ ਸਬ ਨੂ ਹੇ, ਪਰ ਸਾਚ ਬੋਲਨ ਦੀ ੳਕਾਤ ਕੋਈ ਕੋਈ ਰਾਖਦਾ ਹੇ.
    Salute a Grewal 22 te mere sone veer Sidhu nu🙏🏻🙏🏻💔

  • @harpadda8209
    @harpadda8209 Рік тому +11

    ਦਿਲ ਜਿੱਤ ਲਿਆ ਈ ਸਰਦਾਰਾ 🙏🏻🙏🏻🙏🏻

  • @Kaim_gudana
    @Kaim_gudana Рік тому +1

    ਜਿੰਨੇ ਮਰਜ਼ੀ ਬੰਦ ਕਰਲੋ ਗਾਣੇ
    ਪੰਜਾਬ ਕਦੇ ਪਿੱਛੇ ਨਹੀਂ ਹੱਟਣ ਵਾਲਾ

  • @rajwinderkaur7399
    @rajwinderkaur7399 Рік тому

    ਅਸੀ ਬੰਦੀ ਸਿੰਘਾ ਦੀ ਰਿਹਾਈ ਮੰਗ ਰਹੇ ਹਾ.
    Respect❤️

  • @harshpreetsingh6389
    @harshpreetsingh6389 Рік тому +17

    #justice for sidhu moose wala.
    Legend never die 😭♥️

  • @iamprabhjohal
    @iamprabhjohal Рік тому +265

    ਬਹੁਤ ਸੋਹਣਾ ਗੀਤ ਵਹਿਗੁਰੂ ਮੇਹਰ ਕਰੇ... ਇਸੇ ਤਰਾਂ ਗੀਤ ਆਉਂਦੇ ਰਹਨ ਤੇ ਕੋਈ ਨਾਂ ਕੋਈ ਹੀਲਾ ਹੋਵੇ 🚩🚩🦁

    • @gurwinderkhattra8313
      @gurwinderkhattra8313 Рік тому +1

      Shii gal a Bai g

    • @Dr_Ravinderjeet_Singh
      @Dr_Ravinderjeet_Singh Рік тому +3

      ਹੀਲੇ ਗੀਤਾਂ ਨਾਲ ਨਹੀਂ ਸ਼ਸਤਰਾਂ ਨਾਲ ਹੁੰਦੇ ਨੇ।
      ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰੈ ਤਿਸੁ ਬਿਗਰੈ ਕਾਜ॥
      ਰਾਜ ਬਿਨਾ ਨਹਿਂ ਧਰਮੁ ਚਲੇ ਹੈਂ। ਧਰਮੁ ਬਿਨਾ ਸਭੁ ਦਲ਼ੇ ਮਲੇ ਹੈਂ॥

    • @iamprabhjohal
      @iamprabhjohal Рік тому

      @@Dr_Ravinderjeet_Singh ਹਾਂਜੀ ਵੀਰਜੀ ਅੰਤ ਵਿਚ ਸ਼ਸਤ੍ਰ ਚੁੱਕਣੇ ਹੀ ਪੈਣੇ ਨੇ ਜੇ ਕੁਝ ਨਾ ਹੋਆ ਅਸੀਂ ਤੇ ਸਬਰ ਕਰੀ ਬੈਥੇ ਹਾਂ...।🙏

    • @sattamalta
      @sattamalta Рік тому

      @@Dr_Ravinderjeet_Singhਸ਼ਸਤਰ ਵੀ ਤਾ ਹੀ ਚੁੱਕਣ ਗੇ ਜੇ ਅਵਦੇ ਇਤਿਹਾਸ ਦਾ ਪਤਾ ਹੋਊ ਨੌਜਵਾਨਾਂ ਨੂੰ. ਜਿਹੜਾ ਕੰਮ ਸਿੱਖ ਪ੍ਰਚਾਰਕਾ ਨੇ ਕਰਨਾ ਸੀ ਓਹ ਕੰਮ ਹੁਣ ਸਿੰਗਰ ਕਰ ਰਹੇ ਆ 🙏

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @lakhvirsingh5946
    @lakhvirsingh5946 Рік тому +5

    Waheguru ji 🙏

  • @azadrahnuma1068
    @azadrahnuma1068 Рік тому +30

    Sikh and muslim community are facing same issues with government, We stand with sikh brother. Lovely demonstration of community love, respect for this song❤️

    • @sukhwantsingh7935
      @sukhwantsingh7935 Рік тому

      Sahi keha tusi

    • @amandeeparora699
      @amandeeparora699 Рік тому

      Not at all ,our issues are different we understand that we got some issues in our house india

    • @krishsingharora5148
      @krishsingharora5148 Рік тому

      Tribals & Kashmiri Pandits are also facing the same issues.

    • @rg8987
      @rg8987 8 місяців тому

      ​@@krishsingharora5148does that make it okay?

  • @raghvirsinghhans02
    @raghvirsinghhans02 Рік тому +73

    ਵਾਹ ਜੀ ਵਾਹ ਕਨਵਰ ਸਾਬ🙏🔥
    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @PoetryWithKuldeep
    @PoetryWithKuldeep Рік тому +20

    Bhout Piyara song ,, Love and Respect for whole Sikh Community around the world ,,, Dukh wali Sarkara Ehh song vi banned kita ,,

  • @hardipsingh7339
    @hardipsingh7339 Рік тому

    ਸਿੱਖ ਕੌਮ ਦੇ ਕੌਹੀਨੂਰ ਹੀਰੇ ਕੰਵਰ ਸਿੰਘ ਗਰੇਵਾਲ ਜ਼ਿਲਾ ਗੁਰਦਾਸਪੁਰ ਜ਼ਿੰਦਾਬਾਦ ਵਹਿਗੁਰੂ ਜੀ

  • @jagdeepbrar1715
    @jagdeepbrar1715 Рік тому

    ਸਰਦਾਰ ਕਨਵਰ ਗਰੇਵਾਲ ਸਿੰਘ ਅਸਲੀਅਤ ਵਿੱਚ ਸੱਚਾ ਸਿੱਖ ਕਿਉਂਕਿ ਸਿੱਖ ਨਾ ਡਰਦਾ ਹੁੰਦਾ ਨਾ ਡਰਾਉਂਦਾ ਹੈ। ਹਮੇਸ਼ਾ ਸੱਚ ਬੋਲਦਾਂ ਹੁੰਦਾ ਹੈ।

  • @Varinder_Khehra
    @Varinder_Khehra Рік тому +15

    ਜੀਓ... ਚੜ੍ਹਦੀ ਕਲਾ ❤️ ਹੁਣ ਪੰਜਾਬ ਸਿਉਂ ਦੀ ਗੱਲ ਕੀਤੇ ਬਿਨ੍ਹਾਂ ਨਹੀਂ ਸਰਨਾ ਹੈ ❤️‍🔥

  • @ffking9684
    @ffking9684 Рік тому +23

    ਬਹੁਤ ਬਹੁਤ ਧੰਨਵਾਦ kanwar Grewal ਦਾ।ਬਾਕੀ ਵੀ ਸਬ ਗਾਇਕ ਆਰਟਿਸਟ ਨੂੰ ਕੌਮ ਤੇ ਪੰਜਾਬ ਲਈ ਬੋਲਣਾ ਚਾਹੀਦਾ

  • @Flop_Rider
    @Flop_Rider Рік тому

    ਮੈਂ ਬਹੁਤਾ ਗਿਆਨੀ ਨਹੀਂ ਪਰ ਇਸ ਗਾਣੇ ਤੋਂ ਏਦਾ ਲਗਦਾ ਹੈ ਕੇ ਜਿਵੇਂ ਅੱਸੀ ਤਰਲੇ ਪਾ ਰਹੇ ਹਾਂ ਕਿਸੇ ਮੂਹਰੇ,,, ਸਿੱਖ ਕੌਮ ਨੇ ਕਦੇ ਕਿਸੇ ਅੱਗੇ ਈਨ ਨਹੀਂ ਮੰਨੀ,,, ਹਮੇਸ਼ਾ ਜਜ਼ਬੇ ਰੱਖੇ ਆ,,
    ਜੈ ਮੈ ਗ਼ਲਤ ਹੋਵਾਂ ਤਾਂ ਮੈਨੂੰ ਠੀਕ ਨਾ ਕਰਿਓ,, ਕਿਓਕਿ ਮੈ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਜਿਨਾ ਨੇ ਕਦੇ ਹਾਰ ਨਹੀਂ ਮੰਨੀ ,,,

  • @710manpreetsingh5
    @710manpreetsingh5 Рік тому

    ਕਲਮ ਤੋਂ ਸਰਕਾਰ ਵੀ ਡਰਦੀ ਆ ਇਸ ਲਈ ਕਲਮ ਸਭ ਵੱਡਾ ਹਥਿਆਰ ਏ ✍️✍️✍️

  • @shahi1985
    @shahi1985 Рік тому +16

    ਸੱਚ ਦੀ ਹਿੰਮਤ ੴ🙏🙏🙏🙏

  • @starshah15
    @starshah15 Рік тому +101

    I’m from Lehnda Punjab te Charhde punjab nu Rab Charhdi Kala che rakhe ❤️

  • @simratkaur1081
    @simratkaur1081 Рік тому

    ਇਹੀ ਸੋਚਦੇ ਆ ਕਿ ਅਸੀਂ ਆਪਣੇ ਪਰਿਵਾਰਾਂ ਤੋਂ ਥੋੜਾ ਸਮਾਂ ਦੂਰ ਨਹੀਂ ਰਹਿ ਸਕਦੇ ਤੇ ਸਾਡੇ ਸਿੰਘ ਸੂਰਮਿਆਂ ਨੂੰ ਕਿੰਨੇ ਕਿੰਨੇ ਸਾਲ ਹੋਗੇ ਜੇਲਾਂ ਚ ਬੰਦ ਰਹਿੰਦਿਆਂ ਨੂੰ ਅੱਜ ਦੇ ਸਮੇਂ ਤੋਂ ਦੂਰ ਹਰ ਚੀਜ ਤੋਂ ਦੂਰ । ਉਹਨਾਂ ਦੀ ਕਿਹੜਾ ਨਿੱਜੀ ਦੇਸ਼ਮਣੀ ਸੀ ਸਿੱਖੀ ਖਾਤਰ ਕੀਤਾ ਜੋ ਕੀਤਾ ਪੰਜਾਬ ਖਾਤਰ ਕੀਤਾ , ਪੰਜਾਬ ਦੇ ਹਰ ਇੱਕ ਘਰ ਦੀ ਹਰ ਇੱਕ ਮੈਂਬਰ ਦੀ ਖਾਤਰ।ਜੁਲਮ ਨਾਲ ਟਾਕਰਾ ਸੀ ਜੋ ਸਿੱਖੀ ਦਾ ਮੂਲ ਅਸੂਲ ਆ।ਪਹਿਲਾਂ ਕੰਮ ਜੁਲਮ ਖਤਮ ਕਰਨਾ।ਮਜਲੂਮਾ ਦੀ ਰਾਖੀ ਕਰਨਾ।ਜੇ ਇਹ ਸਭ ਸ਼ਹੀਦ ਤੇ ਬੰਦੀ ਸਿੰਘ ਨਾ ਹੁੰਦੇ ਤਾਂ ਜੋ ਪੰਜਾਬ ਚ ਬਚਿਆ ਹੋਇਆ ਉਹ ਵੀ ਨਹੀਂ ਸੀ ਹੋਣਾ ਅੱਜ ਸਾਡੇ ਕੋਲ।ਇਹਨਾਂ ਸਭ ਦੀ ਹੀ ਬਦੌਲਤ ਆ ਸਭ। ਅੱਜ ਅਸੀਂ ਪੰਜਾਬ ਚ ਜਿੰਨੀ ਕੁ ਸ਼ਾਂਤੀ ਨਾਲ ਰਹਿ ਰਹੇ ਆ ਉਹ ਇਹਨਾਂ ਸਭਨਾ ਦੀ ਬਦੌਲਤ ਆ। ਮੇਰਾ ਤਾਂ ਜਨਮ ਵੀ ਨਹੀਂ ਸੀ ਹੋਇਆ ਜਦ ਇਹਨਾਂ ਬਹਾਦਰੀਆਂ ਦਿਖਾਈਆਂ ਪਰ ਦਿਲੋਂ ਬਹੁਤ ਸਤਿਕਾਰ ਤੇ ਪਿਆਰ ਆ ਇਹਨਾਂ ਲਈ।ਦਿਲੋਂ ਚਾਹੁੰਨੇ ਆ ਦਰਸ਼ਨ ਕਰਨੇ ਸਿੰਘਾਂ ਦੇ। ਦਿਲੋਂ ਚਾਹੁੰਨੇ ਆ ਇਹ ਸਾਡੇ ਵਿੱਚ ਆ ਕੇ ਰਹਿਣ । ਵਾਂਗ ਡੋਰ ਸੰਭਾਲਣ ਸੇਧ ਦੇਣ ਪੰਥ ਨੂੰ। ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਆਂ ਕਲਾਂ ਚ ਰੱਖਣ ਤੇ ਇਹਨਾਂ ਦੇ ਪਰਿਵਾਰਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ। ਸਾਨੂੰ ਸਭ ਨੂੰ ਇਹਨਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ ਕਿਤੇ ਮਿਲਦੇ ਆ ਤਾਂ ਜੋ ਉਹ ਹੋਰ ਵੀ ਮਾਣ ਮਹਿਸੂਸ ਕਰਨ ਤੇ ਹੌਸਲੇ ਬੁਲੰਦ ਹੋਣ ਉਹਨਾਂ ਦੇ

  • @sabkadost6512
    @sabkadost6512 Рік тому +1

    ਵੀਰ ਗਰੇਵਾਲ ਬਹੁਤ ਸੋਹਣਾ ਲਿਖਿਆ ਗਾਇਆ ਗਿਆ ਹੈ ਰੱਬ ਤੇਰੀ ਲੰਮੀ ਉਮਰ ਕਰੈ ਬੁਰੀਆਂ ਨਜ਼ਰਾਂ ਤੋਂ ਬਚਾਵੇ ਤੇਨੂੰ

  • @Jassmann5459
    @Jassmann5459 Рік тому +82

    🙏🙏 ਧੰਨਵਾਦ ਗਰੇਵਾਲ ਸਾਹਬ ਤੁਸੀ ਹੀ ਇਹ ਗੀਤ ਗਾਅ ਸਕਦੇ ਸੀ 🙏🙏 ਦਿਲੋ ਸਤਕਾਰ ਵੀਰ ਜੀ ਵਾਹਿਗੁਰੂ ਤੇਰੀ ਕਲਮ ਨੂੰ ਹੋਰ ਸੱਚ ਲਿਖਣ ਦਾ ਬਲ ਬਖਸ਼ਣ 🙏🙏🙏🙏🙏🌶🌶🌶🌶

    • @AviiRajpuria
      @AviiRajpuria Рік тому

      tribute to deep sidhu 🙏❣️💞 ua-cam.com/video/Qzz4-psvqOo/v-deo.html

  • @gssandhu1984
    @gssandhu1984 Рік тому +66

    ਹਰ ਇੱਕ ਹੱਥ ਜੋ ਕਿਸੇ ਵੀ ਤਰ੍ਹਾਂ‌ਦੀ ਹਕੂਮਤੀ ਧੱਕੇਸ਼ਾਹੀ ਖ਼ਿਲਾਫ਼ ਉੱਠਦਾ ਹੈ , ਓਹਦਾ ਸਹਾਰਾ ਬਣਿਆ ਕਰੋ , ਇਹੀ ਗੱਲ ਇਨਸਾਨੀਅਤ ਦੀ ਬਿਊਟੀ ਹੈ, ਵਾਹਿਗੁਰੂ ਖੁਸ਼ ਹੋਊ , ਜਰੂਰੀ ਨਹੀਂ ਬੰਦੀ ਸਿੰਘ ਖਾਲਿਸਤਾਨੀ ਹਨ ਜਾਂ ਕੋਈ ਵੱਖਵਾਦੀ ਨੇ ਇਹ ਸੋਚ ਸਰਕਾਰਾਂ ਨੇ ਥੋਪੀ ਹੋਈ ਹੈ , ਅਜ਼ਾਦ ਸੋਚ ਰੱਖ ਕੇ ਇਨਸਾਨੀਅਤ ਤੇ ਮੁਦਈ ਬਣਿਆ ਕਰੋ । 💪🚩

    • @manisingh4548
      @manisingh4548 Рік тому

      Veer Ji moose wale Veer nai v ehi chahya c

    • @AviiRajpuria
      @AviiRajpuria Рік тому

      tribute to deep sidhu 🙏❣️💞 ua-cam.com/video/Qzz4-psvqOo/v-deo.html

  • @Amorpreet
    @Amorpreet Рік тому +1

    Waheguru mehar karo sade Punjab nu Azad Punjab bn do jive maha raja Ranjit Singh ji da raj vgra raj ave

  • @bobbymaan4641
    @bobbymaan4641 Рік тому

    ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ🙏

  • @AnmolSingh-yn5ic
    @AnmolSingh-yn5ic Рік тому +64

    ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🏻❤️

    • @armygill967
      @armygill967 Рік тому +1

      But we will never get justice from this nation.

    • @vijaysrivastav8268
      @vijaysrivastav8268 Рік тому

      @@armygill967 welcome to go to pakistan land of your ancestors actually they are your real relatives and definitely you all will live a better life in pakistan

    • @armygill967
      @armygill967 Рік тому

      @@vijaysrivastav8268 Did we get justice for blue star,November 85 Sikh genocide, fack encounters,rapes. Who's is talking about going to Pakistan. We are talking about getting our fare share out off the country we sacrifice 90% Whether it is by full liberation or fully justice. Justice is what we're hopeless. So independence we're talking about..

  • @pritpalsingh999
    @pritpalsingh999 Рік тому

    ਜਿਉਦੇ ਰਹੋ ਵੀਰ ਕੰਨਵਰ ਗਰੇਵਾਲ ਜੀ , ਕਿਸੇ ਨੇ ਤਾਂ ਹਿੰਮਤ ਕੀਤੀ ਸੱਚ ਬੋਲਣ ਦੀ । ਸਦਕੇ ਜਾਨੇ ਆਂ ਜੀ ਤੁਹਾਡੀ ਲਿਖਾਵਟ ਤੇ

  • @pawanjaura0
    @pawanjaura0 Рік тому

    ਬਹੁਤ ਹੀ ਵਧੀਆ ਵੱਡੇ ਬਾਈ ਪਰ ਸੱਚ ਸੁਣਨ ਲਈ ਜਿਗਰਾ ਚਾਹੀਦਾ ਜੋ ਸਿਰਫ ਪੰਜਾਬੀਆਂ ਕੋਲ ਆ ✊️ਜੈ ਭੀਮ ਜੈ ਭਾਰਤ ✊️

  • @harnoorrandhawa7148
    @harnoorrandhawa7148 Рік тому +21

    Waheguru Meher Kare Bandhii Singhaan te 🙏🏻

  • @babbisidhu8785
    @babbisidhu8785 Рік тому +28

    ਕਲਮ ਅਤੇ ਆਵਾਜ਼ ✍️👌👍

  • @deepbrardeepbrar807
    @deepbrardeepbrar807 Рік тому +3

    Waheguru Ji Maharaj kirpa rakhn ehna te 🙏🙏🙏

  • @anitmakkar2553
    @anitmakkar2553 Рік тому +2

    Hun oh waqt aa gaya Punjab te punjabiat nu bachaun layi har ik nu khada hona paina veero nahi ta aun valiaan naslan Sanu kade maaf nahi karan gian

  • @manmeetmann3683
    @manmeetmann3683 Рік тому +8

    Bahut Sohna geet, India vich do Tarah dae qanoon hai.....Insaaf dae umeed nahi....Eh Ahsaanfarmosh Desh hai

  • @sukhrai390
    @sukhrai390 Рік тому +26

    ਕਨਵਰ ਜੀ ਤੁਸੀਂ ਇਹ ਗੀਤ ਬੋਲ ਕੇ ਸਭ ਦੇ ਦਿੱਲ ਜਿੱਤ ਲਏ ਨੇ।
    ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਵਿੱਚ ਰੱਖੇ ❣️🙏🏻

    • @kamaljit5170
      @kamaljit5170 Рік тому

      ustnd ustnd he uda aa

    • @AviiRajpuria
      @AviiRajpuria Рік тому

      tribute to deep sidhu 🙏❣️ ua-cam.com/video/Qzz4-psvqOo/v-deo.html

  • @EHS_01
    @EHS_01 Годину тому

    🙏🙏

  • @mishalyadav291
    @mishalyadav291 Місяць тому

    Punjabi community is the best community in the whole world cause they have got true love for there community and powerful unbreakable unity, brotherhood and most of the ferocious and brutal wars were fought by them. Huge respect to all my sikh brothers ❤

  • @PALWINDERSINGH-tp4gj
    @PALWINDERSINGH-tp4gj Рік тому +5

    ਜਿਉਂਦਾ ਵਸਦਾ ਰਹਿ ਕੰਵਰ ਗਰੇਵਾਲ ਵੀਰ.....❣️🙏

  • @kakagulpur44
    @kakagulpur44 Рік тому +3

    ਬਹੁਤ ਵਧੀਆ ਗੀਤ 🙏⛳️💯💯